Why Bhai Baldev Singh Vadala harassed at the US airport...? | Vii MEDIA

แชร์
ฝัง
  • เผยแพร่เมื่อ 4 พ.ย. 2024

ความคิดเห็น • 141

  • @Jupitor6893
    @Jupitor6893 หลายเดือนก่อน +16

    ਭਾਈ ਬਲਦੇਵ ਸਿੰਘ ਜੀ ਵਡਾਲਾ ਦੀ ਅੱਣਖ ਤੇ ਜੁਰਤ ਨੂੰ ਸਲਾਮ।

  • @jasbirsingh2252
    @jasbirsingh2252 หลายเดือนก่อน +8

    ਬਹੂਤ ਅੱਛਾ, ਵਡਾਲਾ ਜੀ, ਤੁਹਾਡੇ ਜਿਹੇ ਸੱਚੇ ਅਤੇ ਸੁੱਚੇ ਕਿਰਤਿਨਾਏ ਅਤੇ ਪ੍ਰਚਾਰਕ ਦੀ ਪੰਥ ਨੂੰ ਲੋੜ ਹੈ❤

  • @manindersingh352
    @manindersingh352 หลายเดือนก่อน +12

    ਬਿਲਕੁਲ ਠੀਕ ਵਡਾਲਾ ਸਾਬ

  • @kuldipsinghdhesi7018
    @kuldipsinghdhesi7018 หลายเดือนก่อน +11

    ਬਹੁਤ ਹੀ ਵਧੀਆ ਫੈਸਲਾ ਕੀਤਾ ਵਡਾਲਾ ਸਾਹਿਬ ।ks dhesi houston tx

  • @HarjitKaur-x5z
    @HarjitKaur-x5z หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jasbirsandhu1998
    @jasbirsandhu1998 หลายเดือนก่อน +6

    Very good Giani ji. Proud of you sir, we shouldn’t have to do that. Now all Sikhs need to get together.

  • @binder126
    @binder126 หลายเดือนก่อน +9

    Great job Bhai Sahib jio

  • @morgansingh8186
    @morgansingh8186 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ।।

  • @SatnamSingh-zk4ce
    @SatnamSingh-zk4ce หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਉਤ ਵਧਿਆ ਵਿਚਾਰ ਜੀ

  • @daljeetkaur8356
    @daljeetkaur8356 หลายเดือนก่อน +6

    ਬਹੁਤ ਵਧੀਆ ਫੈਸਲਾ ਲਿਆ

  • @RANJITSINGH-xc5iy
    @RANJITSINGH-xc5iy หลายเดือนก่อน +18

    ਭਾਈ ਸਾਹਿਬ ਅਸੀਂ ਵੀ ਅਮਰੀਕਾ ਵਿੱਚ ਲੋਕਲ ਅਤੇ ਇੰਟਰਨੈਸ਼ਨਲ ਸਫ਼ਰ ਕਰਦੇ ਹਾਂ, ਕਦੇ ਵੀ ਸਾਨੂੰ ਦਸਤਾਰ ਉਤਾਰਨ ਲਈ ਨਹੀਂ ਕਿਹਾ, ਉਥੇ ਡੈਨਵਰ ਏਅਰਪੋਰਟ ਤੇ ਕੋਈ ਸਿਰਫਿਰੇ ਹੋਣਗੇ ਜੋ ਆਪ ਨਾਲ ਇਦਾਂ ਕੀਤਾ,ਸੋ ਆਪ ਇਦਾਂ ਨਾ ਕਹੋ ਕਿ ਅਸੀਂ ਅਮਰੀਕਾ ਵਾਲੇ ਸਿੱਖ ਜਾਣਦੇ ਨਹੀਂ, ਅਮਰੀਕਾ ਵਿੱਚ ਸਿੱਖਾਂ ਦੀ ਚੜ੍ਹਦੀ ਕਲਾ ਹੈ

    • @mooslmoosl8389
      @mooslmoosl8389 หลายเดือนก่อน +1

      ਫ਼ੇਮ ਵੀ ਲੈਣਾ ਵੀਰ ਜੀ।ਸਾਨੂੰ ਵੀ ਕਦੇ ਨੀ ਰੋਕਦੇ

    • @maninderchandi4420
      @maninderchandi4420 หลายเดือนก่อน

      ਸ਼ਰਮ ਕਰੋ????❤❤❤

  • @HarpreetSingh-tu1cf
    @HarpreetSingh-tu1cf หลายเดือนก่อน +1

    Bahut wadeya kita Bhai wadala ji tusi ❤ kom di pag di eahamiyat tusi das ti pure world vich❤ tuhada bahut bahut dhanewad ❤

  • @jaswindersinghgill9350
    @jaswindersinghgill9350 26 วันที่ผ่านมา

    ਬਹੁਤ ਹੀ ਦੁਖ ਦੀ ਗੱਲ ਹੈ ਸਾਡੇ ਵਸਤੇ ਅਜਿਹਾ ਵਰਤੀਰਾ ਕੇਵਲ ਘੱਟ ਗਿਣਤੀ ਕਰਕੇ ਹੀ ਕੀਤਾ ਜਾਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਆਪ ਸਭਨਾ ਨੂੰ ਤੰਦਰੁਸਤੀ ਚੜਦੀ ਕਲਾਂ ਆਪਸੀ ਪਿਆਰ ਏਕਤਾ ਹਿੰਮਤ ਸਹਿਯੋਗ ਦੇਣ ਦੀ ਦਾਤ ਬਖਸ਼ਣ ਜੀ

  • @laddiguru8074
    @laddiguru8074 29 วันที่ผ่านมา

    ਵੀਰ ਜੀ ਪਤਰਕਾਰ ਜੀ ਜਿੰਦਾਬਾਦ ਜਿੰਦਾਬਾਦ ਬਹੁਤ ਵਧੀਆ ਲਗਾ ਵਾਹਿਗੂਰੂ ਵੀਰ ਪਤਰਕਾਰ ਜੀੳ ❤❤❤❤

  • @kuldipsinghdhesi7018
    @kuldipsinghdhesi7018 หลายเดือนก่อน +10

    ਜਿਹੜੇ ਘੜੱਮ ਚੌਧਰੀਸਿੱਖ ਬਣ ਕ ਮੋਦੀ ਸਾਹਿਬ ਨੂੰ usa ਚ ਮਿਲੇਕੇ ਅਸੀਂ ਹੀ ਸਿੱਖ ਹਾਂ।ਉਹ ਹੁਣ ਕੀ ਕਰ ਰਹੇ ਹਨ।

  • @tanveervloges7346
    @tanveervloges7346 หลายเดือนก่อน +4

    ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ ਸਾਹਿਬ ਜੀ ਬੜੇ ਨਿਮਰਤਾ ਭਰਪੂਰ ਨੇ ਬੜੇ ਮਿੱਠੇ ਬੋਲ ਨੇ ਇਹਨਾਂ ਦੇ ਸਭ ਤੋਂ ਵੱਡੀ ਖੁਸ਼ੀ ਇਹ ਮਿਲੀ ਕੀ ਭਾਈ ਸਾਹਿਬ ਜੀ ਸਿੱਖੀ ਚੋਂ ਪਾਸ ਹੋ ਗਏ ❣️❣️🙏🏻🙏🏻😊😊

  • @rajindersingh-oz5jh
    @rajindersingh-oz5jh หลายเดือนก่อน +1

    ਇਸ ਵਾਰੇ ਦੁਨੀਆਂ ਭਰ ਵਿੱਚ ਪ੍ਰਚਾਰ ਹੋਣਾ ਚਾਹੀਦਾ ਹੈ

  • @ranjitkaur-xp5qq
    @ranjitkaur-xp5qq หลายเดือนก่อน +1

    Bohat kuz Sidhant nu mileage.❤️❤️

  • @sukhpreetkaur6721
    @sukhpreetkaur6721 หลายเดือนก่อน +2

    Sada Chardi Kala bakshan Waheguruji.

  • @rajwantkaur7921
    @rajwantkaur7921 หลายเดือนก่อน +1

    ਸਹੀ ਕਿਹਾ ਪੱਤਰਕਾਰ ਜੀ, ਕੋਈ ਰੁਕਾਵਟ ਨਹੀਂ ਹੁੰਦੀ

  • @sukhminderkaurmann1271
    @sukhminderkaurmann1271 หลายเดือนก่อน +1

    Good one 👍 wahaguru ji Meher kern ❤

  • @Rsingh-p5t
    @Rsingh-p5t หลายเดือนก่อน +10

    7:51 ਤੇ ਜਦੋ ਗੱਲ ਇੰਡੀਆ ਦੀ ਸਰਕਾਰ ਦੀ ਗੱਲ ਆਉਣ ਲੱਗੀ ਸੀ ਭਲਿੰਦਰ ਸਿੰਘ ਨੇ ਗੱਲ ਨੂੰ ਘੁਮਾ ਦਿੱਤਾ,

  • @laddiguru8074
    @laddiguru8074 29 วันที่ผ่านมา

    ਵਾਹਿਗੂਰੂ ਜੀ ਵਡਾਲਾ ਸਾਹਿਬ ਜੀੳ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਵਧੀਆ ਇਨਸਾਨ ਹਨ ਬਾਬਾ ਵਡਾਲਾ ਸਾਹਿਬ ਜੀੳ ❤❤❤❤❤

  • @jaspalsingh4921
    @jaspalsingh4921 หลายเดือนก่อน +3

    ਭਾਈ ਬਲਦੇਵ ਸਿੰਘ ਵਡਾਲਾ ਜਿੰਦਾਬਾਦ

  • @KaramjeetSingh-jg9zx
    @KaramjeetSingh-jg9zx หลายเดือนก่อน +2

    bhai Baldev Singh Ji bahut acche Hain❤

  • @avtarnagpalnagpal3057
    @avtarnagpalnagpal3057 หลายเดือนก่อน +2

    Proud of you vadala ji

  • @BalwinderSingh-mc1lq
    @BalwinderSingh-mc1lq หลายเดือนก่อน +2

    Bhai badala saab ji great parcharak ❤

  • @arjansingh9136
    @arjansingh9136 หลายเดือนก่อน +2

    ਬਹੁਤ ਬਦਕਿਸਮਤੀ ਘਟਨਾ ਹੋਈ ਹੈ ਜੀ
    ਅਸੀਂ ਆਮ ਤੌਰ ਤੇ ਮੇਕਸਿਕੋ ਸ਼ਹਿਰ ਤੋਂ ਡੇਨਵਰ ਸਫ਼ਰ ਕਰਦੇ ਹਾਂ
    ਕਦੀ ਕੋਈ ਅਜਿਹੀ ਘਟਨਾ ਕਦੀ ਨਹੀਂ ਹੋਈ
    ਆਪ ਜੀ ਨਾਲ ਹਮਦਰਦੀ

  • @brinderkaur5596
    @brinderkaur5596 หลายเดือนก่อน

    ਵਾਹਿਗੁਰੂ ਜੀ ਬਹੁਤ ਮੰਦਭਾਗੀ ਘਟਨਾ ਹੈ ।
    ਦਾਤਾ ਮੇਹਰ ਕਰੋ । ਪੰਥ ਨੂੰ ਏਕਤਾ ਤੇ ਚੜਦੀਕਲਾ ਬਖਸ਼ੋ 🙏🏼🙏🏼

  • @rajwantkaur7921
    @rajwantkaur7921 หลายเดือนก่อน +2

    ਪਤਾ ਨਹੀਂ ਇਹ ਰੁਕਾਵਟ ਕਦੇ ਨਹੀਂ ਆਈ,ਕਦੇ ਵੀ, ਪੰਜਾਬ ਨੂੰ ਜਾਂਦਿਆਂ, ਕਿਓ ਇਹ ਘਟਨਾ ਬਣੀ?

  • @narinnderkaur
    @narinnderkaur หลายเดือนก่อน +1

    Waheguru ji 🙏

  • @AmrikSingh-yc1yx
    @AmrikSingh-yc1yx หลายเดือนก่อน

    ਬਹੁਤ ਵਧੀਆ ਭਾਈ ਸਾਹਿਬ ਜੀ।

  • @iqbalsingh6245
    @iqbalsingh6245 หลายเดือนก่อน +2

    ਜਦੋਂ ਆਪਣਾ ਮੁਲਕ ਬਣ ਜੈ ਸਾਡੇ ਦੇਸ਼ ਜੌ ਵੀ ਅਉਗਾ ਸਾਡਾ ਫ਼ਰਮਾਨ ਹੋਏਗਾ ਕਿ ਤੁਸੀ ਦਸਤਾਰ ਬਨ ਕੇ ਆਓ

  • @jaswindersinghgill9350
    @jaswindersinghgill9350 26 วันที่ผ่านมา

    ਸਲਾਮ ਜਾਗਦੀ ਜਮੀਰ ਵਾਲੇ ਨੇਕ ਲੋਕਾਂ ਨੂੰ

  • @binnykaur9060
    @binnykaur9060 หลายเดือนก่อน +2

    Bilkul sahi hai veer ki
    SGPC should take strict action against the foreign agency/institutions either indian or international may be

  • @gurdevkaur4855
    @gurdevkaur4855 หลายเดือนก่อน +1

    Some people bring wrong products in pug Bhai Sahib you are Right but all people not good 🙏🙏

  • @avtarnagpalnagpal3057
    @avtarnagpalnagpal3057 หลายเดือนก่อน

    Vi thanks for bringing forth this to public

  • @simmisidhu3980
    @simmisidhu3980 8 วันที่ผ่านมา

    Sadi asmat Jindal rakhe guru

  • @jogindersinghkalra3137
    @jogindersinghkalra3137 หลายเดือนก่อน

    Waheguru

  • @BalkarSingh-dc1oq
    @BalkarSingh-dc1oq หลายเดือนก่อน +8

    ਖਾਲਸਤਾਨ ਜਿੰਦਾ ਬਾਦ

  • @sukhjitdhillon6764
    @sukhjitdhillon6764 หลายเดือนก่อน

    Absolutely right

  • @bhaiamandeepsingable
    @bhaiamandeepsingable หลายเดือนก่อน

    Bahut vadhia kam keeta bhai sahib ji tusi

  • @RajinderKaur-wq2ir
    @RajinderKaur-wq2ir หลายเดือนก่อน

    Waheguru ji waheguru ji 🙏🙏

  • @mixclans8209
    @mixclans8209 หลายเดือนก่อน +1

    Very good bhai sahib

  • @jasdeepkaur9928
    @jasdeepkaur9928 หลายเดือนก่อน +1

    Sahi hai Sade naal vi balingam air port.te.tirban luhai hand hai every time so sad

  • @amriksingh9443
    @amriksingh9443 หลายเดือนก่อน +1

    ਬੀਬੀ ਕਹਿੰਦੀ ਬਹੁਤ ਵਧੀਆ ਏਅਰ ਲਾਈਨ ਹੈ,ਬੀਬੀ ਗੱਲ ਏਅਰਪੋਰਟ ਦੀ ਹੈ,

  • @AbhijotSingh-ramgharia
    @AbhijotSingh-ramgharia หลายเดือนก่อน

    Good job bhai sahib ji ❤

  • @maninderchandi4420
    @maninderchandi4420 หลายเดือนก่อน +1

    ਅਮਰੀਕਾ ਦੀ ਸਰਕਾਰ ਕੋਲ ਜੋਰਦਾਰ ਤਰੀਕੇ ਨਾਲ ਮਸਲਾ ਓਠਾਓ??❤❤❤

  • @ranjitkaur-xp5qq
    @ranjitkaur-xp5qq หลายเดือนก่อน

    Eh sab sade large lokan nu samzan lai hoeya.sanu bohat badi sikh mili.

  • @loveleenkaur5994
    @loveleenkaur5994 หลายเดือนก่อน

    Shi kheya bhisahib ji

  • @gurusingh6597
    @gurusingh6597 หลายเดือนก่อน +1

    In this matter Indian Sikh leaders and Indian Govt. Particularly External Affairs Ministry should take matter with U S Embassy/Ambassador in India. U S Embassy/Consulate should take action with TSA/Immigration services immediately. All Airports Security in US should be informed about Sikh religion🙏🙏🙏🙏🙏

  • @bhamra1953
    @bhamra1953 หลายเดือนก่อน +1

    🙏🏼🌹wahe guru jee🌹🙏🏼🪯🪯🪯🪯🪯🪯🪯🪯🪯🪯🪯

  • @bachitarsingh3564
    @bachitarsingh3564 หลายเดือนก่อน +1

    ❤❤❤❤❤❤❤

  • @sajjansingh3688
    @sajjansingh3688 หลายเดือนก่อน

    ❤ good bhai shaib ji

  • @sajjansingh3688
    @sajjansingh3688 หลายเดือนก่อน

    ❤ wahaguru.ji mehar.karo bhai

  • @gurmitkaur3852
    @gurmitkaur3852 หลายเดือนก่อน

    Proud of ji bhai sahib,meri v kirpan toronto to edminton jana se uttar diti se

  • @jasmelsingh8819
    @jasmelsingh8819 หลายเดือนก่อน

    Good

  • @manjitsingharora9712
    @manjitsingharora9712 หลายเดือนก่อน

    Sorry for the incident.

  • @rajwantkaur7921
    @rajwantkaur7921 หลายเดือนก่อน +1

    ਬਹੁਤ ਵਧੀਆ ਏਅਰ ਲਾਇਨ ਹੈ

    • @maninderchandi4420
      @maninderchandi4420 หลายเดือนก่อน

      ਟੱਟੂ ਦੀ ੲੇਅਰ 😁😳😔😌😪😪😭😭😥😥😰😡😡😡❤❤

  • @paramjitkaur3731
    @paramjitkaur3731 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @graniteworld9116
    @graniteworld9116 หลายเดือนก่อน

    Bhai sahib Jee right

  • @sgl8191
    @sgl8191 หลายเดือนก่อน +2

    Sir, I feel those security staff r not well briefed by concerned officers about Sikhs or some fanatic officers r bent upon disrespecting Sikhs. Our sgpc should wake up & take necessary solid action. Mr Virmani, u too r a respected reporter so u too should do what u can do as a reporter.

  • @BalbirMaan-se7jb
    @BalbirMaan-se7jb หลายเดือนก่อน

    Bhai.sahab.ji.de.very.nice.soch.jio
    Singh.is.king.

  • @manjitsingharora9712
    @manjitsingharora9712 หลายเดือนก่อน

    All Sikhs should insist that our Passports should have special mention about turban. How a Sikh man in turban should undergo security check. M S. Arora. Pune

    • @manjitsingharora9712
      @manjitsingharora9712 หลายเดือนก่อน

      On behalf of those who didn't allowed you to board the flight I say sorry to you.

  • @graniteworld9116
    @graniteworld9116 หลายเดือนก่อน +1

    SGPC should take this news with seriously and tell American authorities about the importance of turban

  • @jaspalanand2165
    @jaspalanand2165 หลายเดือนก่อน

    🙏🙏🙏

  • @minak197
    @minak197 หลายเดือนก่อน +1

    Parchar karde US ch
    Adha punjab ban Giya.

  • @devindergrewal2004
    @devindergrewal2004 หลายเดือนก่อน +2

    Je aajj Vadala sb pagg lah dinde, har roj har sikh di pagg liha karni si

  • @onkarsingh2509
    @onkarsingh2509 หลายเดือนก่อน

    ਵਡਾਲਾ ਸਾਹਿਬ ਸਿੱਖ ਕੌਮ ਦੇ ਅਸਲੀ ਅੰਬੈਸਡਰ ਹਨ। ਉਨ੍ਹਾਂਨੇ ਕੌਮ ਲਈ ਅੱਛਾ ਮੈਸੇਜ ਦਿੱਤਾ ਹੈ।

  • @RavdeepSandhu
    @RavdeepSandhu หลายเดือนก่อน

    Bhai saab is the real champion of Sikhi! However, one of the reasons why NSA became stricter with turbans is there have been cases of punjabis trying to smuggle drugs through US borders in the 'lar' of their dastars.

  • @harvindersingh6152
    @harvindersingh6152 หลายเดือนก่อน +5

    ਹੱਲ ਸਿਰਫ ਇਕੋ-ਇਕ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਅਜ਼ਾਦੀ ਹੱਲ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਹੈ

    • @jimwalker3039
      @jimwalker3039 หลายเดือนก่อน +1

      I believe Jagmeet Singh is trying to have Khalistan in Kannada. go for it Veera, because India will never let it happen. God Bless and smell the coffee

  • @manjindersingh540
    @manjindersingh540 หลายเดือนก่อน +1

    ਗੁਰੂ ਵੱਲ ਮੂੰਹ ਕਰਕੇ ਦੇਖੋ , ਗੁਰੂ ਤੁਹਾਡੇ ਵੱਲ ਸਦਾ ਹੋਵੇਗਾ ।

  • @harindersabharwal3843
    @harindersabharwal3843 หลายเดือนก่อน

    Guru rakhaji

  • @morgansingh8186
    @morgansingh8186 หลายเดือนก่อน

    ਵਡਾਲਾ ਜੀ ਕੀ ਪੰਜਾਬ ਚ ਪ੍ਰਚਾਰ ਹੁਣ ਲੋੜ ਨਹੀਂ

  • @kanwarbirsingh4216
    @kanwarbirsingh4216 หลายเดือนก่อน

    This is one off case where the security official at the time acted wrongly and an apology is required from those official(s).
    America is a great country and gives everyone the speech & religious rights. There are Sikh organizations like United Sikhs, Sikh coalition, SALDEF etc who fight for the Sikhs in the US on the daily basis must be reported about this incident for the records.

  • @mvirdi47
    @mvirdi47 หลายเดือนก่อน

    This calls for a big law suit.

  • @gurdialchand8068
    @gurdialchand8068 หลายเดือนก่อน

    ਪੱਗ। ਦੁਕਾਨ। ਅੰਦਰ। ਕਿੱਸ। ਦੀ। ਹੁੰਦੀ

  • @jaswantkaur7061
    @jaswantkaur7061 หลายเดือนก่อน

    Make a short documentary on Sikhism and it's 5Ks which should be distributed to all relevant foreign governments with request to include it as part of immigration staff orientation curriculum.

  • @gurmitkaur3852
    @gurmitkaur3852 หลายเดือนก่อน

    Kirpan de ladai v honi chahidi

  • @mvirdi47
    @mvirdi47 หลายเดือนก่อน

    Mr Virmani you can get documents at sikh coalition web site. TSA officer at Denver airport needs to be reprimanded, do not let it pass, it needs to stop.

  • @ShonkiSardar-x6y
    @ShonkiSardar-x6y หลายเดือนก่อน +2

    Delhi airport vi dakea vi odon interview kion ni kiti sare sikh jande han kade koi gal ni hoi

  • @mvirdi47
    @mvirdi47 หลายเดือนก่อน +1

    Without law suit TSA will keep on behaving like this. There is a law about turban,try to print it on google.

  • @sukhdevmann9897
    @sukhdevmann9897 หลายเดือนก่อน

    ਕਦੀਇਹੋਜਿਹਾ ਘਟਨਾ ਘਟੀ ਨਹੀਂ ਕਦੇ

  • @BalwinderSingh-mc1lq
    @BalwinderSingh-mc1lq หลายเดือนก่อน +1

    Very sad, shameful.news😂

  • @jagsingh3303
    @jagsingh3303 หลายเดือนก่อน +2

    Ignorance of the security officer,nothing against Sikhism,don’t make an issue

  • @maudgomery1682
    @maudgomery1682 หลายเดือนก่อน +1

    Badala sahab hindustan dia airline ta bina kirpan da Safar kurna panda vichara badala sahab

  • @shaand3371
    @shaand3371 หลายเดือนก่อน

    We never heard any turban issues in America lately. Usually US airport staff is well trained

    • @manjitkaur4998
      @manjitkaur4998 หลายเดือนก่อน

      ਵੀਰ ਜੀ ਕਦੇ ਵੀ ਕਿਤੇ ਕੁੱਛ ਵੀ ਹੋ ਸਕਦਾ।

  • @bintykala686
    @bintykala686 หลายเดือนก่อน +3

    Ajj apna ghar hunda te majal hi kiske di edda di harkat karan di, raj di gall kero

  • @AvtarSingh-jx4oq
    @AvtarSingh-jx4oq หลายเดือนก่อน

    Bhai saheb ji ney thik farmaya hai ji,par sadey desh vich v safar kardey ney metro vich v kirpaan lahun vastey kai vaar Security guard boldey ney is tey v gaur kitaa jaavey,tey exam deyna hai tey UPSE,ya state level dey exams dey samay v sadey desh di Security is tarha dey kaam kardey ney ,is vastey v sadey desh vich kanoon badlney ney jarooat hai, sikh leader is tey gaur karn eahey ummid hai.

  • @RSJ3915
    @RSJ3915 หลายเดือนก่อน

    Depend karda hai security officer te kyo ki har banda alag alag mind set da hunda hai.

  • @sukhdevmann9897
    @sukhdevmann9897 หลายเดือนก่อน

    We are coming since 2008 never I see like this Problem never never. @Amesterdam i was asked once I refused not to do this and he agreed and take a Flight to America.

  • @gurnamsingh966
    @gurnamsingh966 หลายเดือนก่อน

    Sir jave te jave.mera Sikhi sidak na jave. Great bhai Vadala ji. Aap varge parcharka di ajj bahut lod h.

  • @majorsingh4297
    @majorsingh4297 หลายเดือนก่อน +1

    ਕਿਰਪਾਨ ਲਾਹਣ ਲੱਗਿਆ ਸਿੱਖੀ ਦਾ ਖਿਆਲ ਨਹੀਂ ਆਇਆ, ਪੱਗ ਵਾਰੀਂ ਸਿੱਖੀ ਫਿਰ ਜਾਗ ਪੱਈ, ਕੋਈ ਸਮਝ ਨਹੀਂ ਆਈ

  • @shaand3371
    @shaand3371 หลายเดือนก่อน

    This anchor Bhalinder is asking same questions again and again,,, didn’t get it.

  • @billuwalia6759
    @billuwalia6759 หลายเดือนก่อน

    They can’t say to put the turban through check through in the tray.

  • @singh11600
    @singh11600 หลายเดือนก่อน

    Guru ki fouj karegi mouj .viry naice

  • @pritpalbajwa6631
    @pritpalbajwa6631 หลายเดือนก่อน +1

    😂 funny man

  • @Kkk19649
    @Kkk19649 หลายเดือนก่อน

    ਵਾਹਿਗੁਰੂ ਮੇਹਰ ਕਰਨ।

  • @LakhwinderSingh-qc4hp
    @LakhwinderSingh-qc4hp หลายเดือนก่อน

    Sukar karo ke eh iljaam badal te nae la ta ke eh v badal ne karaea e

  • @loveleenkaur5994
    @loveleenkaur5994 หลายเดือนก่อน

    Sb jathedara nu mil ke es baare sochna hoyega,aj kl esthra di vardatha bht ho rahi h