Gurdwara Kandh Sahib Batala | Gurudwara Dehra Sahib Batala | history of Batala | First Anand Karaj
ฝัง
- เผยแพร่เมื่อ 5 ก.พ. 2025
- Gurdwara Kandh Sahib Batala | Gurudwara Dehra Sahib Batala | history of Batala | First Anand Karaj
Gurdwara Kandh Sahib Batala
Gurudwara Dehra Sahib Batala
First Anand Karaj Gurudwara Kandh Sahib Batala
history of Batala Gurudwara Kandh Sahib Batala
history of Batala Anand Karaj Gurudwara Batata
Batala Gurudwara Kandh Sahib
history of Batala Dehra Sahib Batala Gurudwara
history of Batala Gurudwara Dehra Sahib Batala
gurdwara kandh sahib batala
Gurudwara Kandh Sahib
@BalvirSinghofficial
@BALVIRSINGHSHERGILL
@KULDEEPKAURSHERGILL
""""""""""""""""""""""""""""""""""""""""""""""""""""""""""""""""""""""""""""""""""""
ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ
ਇਹ ਉਹ ਪਵਿੱਤਰ ਅਸਥਾਨ ਹੈ ਜਿਥੇ ਜਗਤ-ਗੁਰੂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਦੋਂ ਸੁਦੀ ਸੱਤਵੀਂ ਸੰਮਤ 1544 ਮੁਤਾਬਿਕ ਸੰਨ 1487 ਈਸਵੀ ਨੂੰ ਬਾਬਾ ਮੂਲ ਚੰਦ ਪਟਵਾਰੀ ਤੇ ਮਾਤਾ ਚੰਦੋ ਰਾਣੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਵਿਆਹ ਕਰਨ ਵਾਸਤੇ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਰੂਪ ਵਿੱਚ ਪੁੱਜੇ ਸਨ। ਗੁਰੂ ਸਾਹਿਬ ਜੀ ਦੀ ਬਰਾਤ ਵਿੱਚ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਹਾਕਮ ਰਾਏ ਬੁਲਾਰ ਜੀ ਤੇ ਨਵਾਬ ਦੌਲਤ ਖਾਂ ਆਦਿ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਸ਼ਾਮਲ ਸਨ।
ਇਸ ਅਸਥਾਨ ਤੇ ਗੁਰੂ ਸਾਹਿਬ ਜੀ ਦੀ ਬਰਾਤ ਦਾ ਠਹਿਰਾਅ ਕੀਤਾ ਗਿਆ ਸੀ । ਇਹ ਕੱਚੀ ਹਵੇਲੀ ਸੀ ਇਹ ਹਵੇਲੀ ਭਾਈ ਜ਼ਮੀਤ ਰਾਏ ਬੰਸੀ ਦੀ ਸੀ । ਜਦੋਂ ਗੁਰੂ ਸਾਹਿਬ ਜੀ ਦੀ ਬਰਾਤ ਆਈ ਸੀ । ਉਸ ਸਮੇਂ ਇਸ ਸਥਾਨ ਤੇ ਪੁਰਾਤਨ ਕੱਚੀ ਕੰਧ ਸੀ । ਇਸ ਕੱਚੀ ਕੰਧ ਦੇ ਪਾਸ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਿਠਾਇਆ ਗਿਆ ਸੀ । ਉਸ ਸਮੇਂ ਉੱਥੇ ਮੌਜੂਦ ਇੱਕ ਬਜ਼ੁਰਗ ਮਾਤਾ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਬੇਟਾ ਇਹ ਕੰਧ ਕੱਚੀ ਹੈ ਜੋ ਢਹਿਣ ਹੀ ਵਾਲੀ ਹੈ ਤੁਹਾਡੇ ਉੱਪਰ ਡਿੱਗ ਜਾਵੇਗੀ ਤੁਸੀਂ ਉੱਠ ਕੇ ਜ਼ਰਾ ਪਰੇ ਹੋ ਕੇ ਬੈਠ ਜਾਓ। ਬਜ਼ੁਰਗ ਮਾਤਾ ਦੇ ਇਹ ਬੋਲ ਸੁਣ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਹਿਜ ਸੁਭਾਅ ਵਿੱਚ ਕਿਹਾ ਕਿ ਮਾਤਾ ਭੋਲੀਏ ਇਹ ਕੱਚੀ ਕੰਧ ਜੁਗੋ ਜੁਗ ਕਾਇਮ ਰਹੇਗੀ ਅਤੇ ਇਹ ਕੱਚੀ ਕੰਧ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ। ਇਹ ਕੱਚੀ ਕੰਧ ਗੁਰਦੁਆਰਾ ਸਾਹਿਬ ਅੰਦਰ ਸੁੰਦਰ ਸ਼ੀਸ਼ੇ ਦੇ ਫਰੇਮ ਵਿੱਚ ਸੁਰੱਖਿਅਤ ਅੱਜ ਵੀ ਮੌਜੂਦ ਹੈ। ਮਹਾਰਾਜਾ ਸ਼ੇਰ ਸਿੰਘ ਜੀ ਨੇ ਆਪਣੇ ਰਾਜ-ਕਾਲ ਦੌਰਾਨ ਇਸ ਸਥਾਨ ਤੇ ਪੱਕਾ ਗੁਰੂ-ਅਸਥਾਨ ਬਣਾਇਆ।
ਇਸ ਅਸਥਾਨ ਤੇ ਹਰ ਸਾਲ ਭਾਦੋਂ ਸੁਦੀ ਸੱਤਵੀਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼-ਵਿਦੇਸ਼ ਤੇ ਦੂਰ-ਦੁਰਾਡੇ ਤੋਂ ਸੰਗਤਾਂ ਲੱਖਾ ਦੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਗੁਰੂ ਜੀ ਦੇ ਸਹੁਰਾ ਘਰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਅਸਥਾਨ ਤੇ ਹੋਇਆ ਜੋ ਕਿ ਇਸ ਗੁਰਦੁਆਰਾ ਸਾਹਿਬ ਤੋਂ ਕਰੀਬ 100 ਮੀਟਰ ਦੀ ਦੂਰੀ ਤੇ ਹੈ। ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪਾਸ ਹੈ।
Waheguru ji Waheguru ji 🙏 ⚘️⚘️⚘️⚘️❤❤❤❤
Waheguru ji Waheguru ji 🙏 ❤❤❤❤❤❤❤❤❤❤❤❤❤❤❤
Waheguru ji Waheguru ji 🙏
Waheguru ji❤
Waheguru ji
Waheguru Ji ❤
Waheguru ji Waheguru ji Waheguru ji Waheguru ji 🙏 ❤
Waheguru ji Waheguru ji ❤
Waheguru ji
Waheguru ji Waheguru ji
Waheguru ji Waheguru ji Waheguru ji Waheguru ji 🙏 ❤
Waheguru Ji ❤❤❤❤
Waheguru ji❤❤
Waheguru ji Waheguru ji ❤❤
Waheguru ji
Waheguru ji Waheguru ji
Waheguru ji Waheguru ji Waheguru ji Waheguru ji 🙏
Waheguru ji Ji ❤❤
Waheguru ji Waheguru ji ❤❤
Waheguru ji
Waheguru ji Waheguru ji 🙏 ❤❤
Waheguru ji ❤❤
Waheguru ji
Waheguru ji ❤❤
Waheguru ji
Waheguru ji Waheguru ji
Waheguru ji
Waheguru ji ❤❤
Waheguru ji Waheguru ji
Waheguru ji
Waheguru ji Waheguru ji 🙏 ❤
Waheguru ji ❤❤
Waheguru ji Waheguru ji 🙏
Waheguru ji
Waheguru ji❤❤❤❤
Waheguru ji Waheguru ji 🙏 ❤❤
Waheguru ji ❤❤
Waheguru ji Waheguru ji
Waheguru ji Waheguru ji 🙏
Waheguru ji❤❤
Waheguru ji Waheguru ji
Waheguru ji Waheguru ji 🙏 ❤❤
Waheguru ji❤❤
Waheguru ji Waheguru ji
Waheguru ji Waheguru ji 🙏 ❤❤
Waheguru ji Waheguru ji
Waheguru ji Waheguru ji 🙏 ❤❤
Waheguru ji Waheguru ji
Waheguru ji ❤❤
Waheguru ji Waheguru ji
Waheguru ji ❤
Waheguru ji Waheguru ji 🙏