ਗੰਨੇ ਨੂੰ ਲਾਉਣੀ ਤਵੀਆਂ ਵਾਲੇ ਜਿੰਦੇ ਨਾਲ ਮਿੱਟੀ//ਮਿਹਨਤ ਅਸੀਂ ਕਰਦੇ ਆ ਸੜਦੇ ਲੋਕ ਨੇ!!//ਡਬਲ ਸਿਆੜ ਵਾਲਾ ਗੰਨਾ

แชร์
ฝัง
  • เผยแพร่เมื่อ 5 ก.พ. 2025
  • ⁠⁠ #kala_mahal_vlogs #modified_tractor #Farmar
    #kheti #khet #scorpio #fatehgarhsahib #langer
    @Kala Mahal Vlogs
    If any inquiry call us on number
    7087752892
    Facbook page (Kala Mahal)👇
    www.facebook.c...
    Kala Mahal vlogs Instagram Instagram👇
    ...
    Kala Mahal vlogs channel nu subscribe jaror Karo ji 🙏🙏
    / @kalamahalvlogs
    Videos te like share te comment Karo ji❤️

ความคิดเห็น •

  • @rajkang69
    @rajkang69 9 หลายเดือนก่อน +2

    ਕਾਲ਼ੇ , ਜਗਦੀਪ ਇੰਨਾਂ ਤਵੀਆਂ ਨਾਲ ਕਮਾਦ/ ਫ਼ਸਲ ਦਾ ਸੱਤਿਆਨਾਸ ਹੋ ਜਾਣਾ ਬਹੁਤ ਸੋਹਣੀ ਫ਼ਸਲ ਹੈ ! ਇਸਨੂੰ ਖਰਾਬ ਨਾ ਕਰ ਲਇਓ ਯਾਰ ਤੁਸੀ ਬਹੁਤ ਮਾਹਰ ਕਿਸਾਨ ਹੋ ਐਡੀ ਵੱਡੀ ਫ਼ਸਲ ਵਿੱਚ ਤਵੀਆਂ ਫੇਰਨ ਲੱਗ ਪਏ ?? ਕਮਾਦ /ਗੰਨੇ ਵਿਚ ਹਲ਼ ਫੇਰੋ ਕਿਉਂਕਿ ਜੇ ਹਲ਼ ਡੂੰਘਾ ਵੀ ਚੱਲ ਗਿਆ ਤਾਂ ਹਲ਼ ਨਾਲ ਜੜ੍ਹਾਂ ਨਹੀ ਵੱਢੀਆਂ ਜਾਂਦੀਆਂ ਅਤੇ ਲੰਬੀਆਂ ਜੜ੍ਹਾਂ ਪੱਟ ਹੋ ਕੇ ਮੁੜ ਮਿੱਟੀ ਵਿਚ ਚੱਲ ਪੈਂਦੀਆਂ ਹਨ ਅਤੇ ਫ਼ਸਲ ਵੀ ਜ਼ਿਆਦਾ ਚੱਲੇਗੀ ! ਤਵੀਆਂ ਨਾਲ ਤਾਂ ਸਾਰੀਆਂ ਜੜ੍ਹਾਂ ਜੋ ਸਿਆੜਾਂ ਦੇ ਵਿਚ ਹੁੰਦੀ ਉਪਰਲੀ ਤਹਿ ਤੋਂ ਖੁਰਾਕ ਲੈਣ ਵਾਸਤੇ ਉਹ ਜੜ੍ਹਾਂ ਤਾਂ ਵੱਢੀਆਂ ਜਾਣੀਆਂ ਹਨ ! ਫਿਰ ਕਹਿਣਾ 👉🏽🐒🦉🤒🤮🤯🤓🥸😎🤠👳🏻‍♂️👶🏾😾👈🏽ਇੰਨਾਂ ਦੀ ਨਜ਼ਰ ਲੱਗ ਗਈ 🤡👹👺🙀🤷🏽‍♂️🤦🏽🙇🏽‍♂️🎉🎉😂😢🎉😂😂❤😂!।

  • @GurvinderSingh-jg4nn
    @GurvinderSingh-jg4nn 9 หลายเดือนก่อน +1

    ਜਗਦੀਪ ਬਾਈ ਦੀ ਗੱਲ ਬਿਲਕੁਲ ਸਹੀ ਹੈ 🙏🙏

  • @gurpreetbrar7591
    @gurpreetbrar7591 9 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ ਵਾਹਿਗੁਰੂ ਜੀ ਮਿਹਰ ਕਰੇ 🙏🙏

  • @amardeepsinghbhattikala189
    @amardeepsinghbhattikala189 9 หลายเดือนก่อน +1

    Sat shri akal veer ji jagdeep ajj dukhi ja lagda chlo waheguru ji bhla krn ge

  • @HarpreetSingh-we6dt
    @HarpreetSingh-we6dt 9 หลายเดือนก่อน +1

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ 🎉🎉🎉🎉🎉🎉🎉❤❤❤❤❤❤❤

  • @NirvairSekhon-ir4gu
    @NirvairSekhon-ir4gu 9 หลายเดือนก่อน +1

    Nice 💯💯💯💯💯

  • @gurjeet5966
    @gurjeet5966 9 หลายเดือนก่อน

    Sara wal ehi kmm a bai pinda ch. v loka da

  • @justgrewal
    @justgrewal 9 หลายเดือนก่อน +11

    ਜਗਦੀਪ ਦੀ ਲਗਦਾ ਹਰਸ਼ਵੀਰ ਹੁਣਾ ਨਾਲ ਪੰਗਾ ਪਿਆ ਪੱਕਾ ਲਗਦਾ

    • @JassChudhary
      @JassChudhary 9 หลายเดือนก่อน +2

      Ahjj vla vlog dekh Bai malkit Bai vla

    • @rajkang69
      @rajkang69 9 หลายเดือนก่อน +3

      ਲੱਗਦਾ ਹੁਣ ਮਾਹਲਾਂ ਵਾਲੇ ਮਿਹਣੋ-ਮਿਹਣੀ ਵੀ ਬਲੌਗਾਂ ਰਾਹੀਂ ਹੋਇਆ ਕਰਨਗੇ😂😂🎉🎉?? ਸਿਆਸਤਦਾਨਾਂ ਵਾਂਗ ਮੀਡੀਏ ਰਾਹੀਂ ਛਿੱਤਰੋ-ਛਿੱਤਰੀ 😂😂😮😢🎉😂

    • @ekamsingh2497
      @ekamsingh2497 9 หลายเดือนก่อน

      Ghr baithe estimate laayi jnde lokki,
      Baki ladai tan har kise di kise nal hundi aa

    • @ekamsingh2497
      @ekamsingh2497 9 หลายเดือนก่อน

      Jagdeep Jinda v Harshveer da hi laike aaya,
      Hadd aa tere warge di

  • @Bhindabal-z9o
    @Bhindabal-z9o 9 หลายเดือนก่อน +1

    Sat shri akal ji 🎉

  • @harpreetbatth396
    @harpreetbatth396 9 หลายเดือนก่อน +1

    Good

  • @RohitKumar-tr5po
    @RohitKumar-tr5po 9 หลายเดือนก่อน

    Nice ❤❤❤

  • @SurendraSinghSirohi
    @SurendraSinghSirohi 9 หลายเดือนก่อน

    Beautiful vlog veere

  • @amritsinghdhanoa5434
    @amritsinghdhanoa5434 9 หลายเดือนก่อน

    Nice video bro ❤❤❤

  • @JaatJaat-is5jh
    @JaatJaat-is5jh 9 หลายเดือนก่อน

    Jagdeep 22 tee kale 22 sadi sari zameen main sadak nuu lgdi pinda dee teee najar daa pucho naaa bsss bura hal hoo janda fasal daa Fer v baba sath Dai jana

  • @jaswindersinghbrar4731
    @jaswindersinghbrar4731 9 หลายเดือนก่อน

    Nice video ❤❤❤

  • @sukhjindersingh3049
    @sukhjindersingh3049 9 หลายเดือนก่อน

    👍👍

  • @KewalSingh-pf8el
    @KewalSingh-pf8el 9 หลายเดือนก่อน +1

    Sahi gal

  • @munirmalik7639
    @munirmalik7639 9 หลายเดือนก่อน

    noce❤❤❤

  • @darshanlal7312
    @darshanlal7312 9 หลายเดือนก่อน

    Kala ok 💯👍👍💯

  • @lakhwindersingh3333
    @lakhwindersingh3333 9 หลายเดือนก่อน

    Good 🙏🙏🙏

  • @tarwindersingh7220
    @tarwindersingh7220 9 หลายเดือนก่อน +1

    ਆ ਗੱਲ ਸਵਾ ਲੱਖ ਰੁਪਏ ਦੀ ਕਹੀ ਫੇਰ ਵੀ ਬਾਬਾ ਕਿਰਪਾ ਕਰੇ

  • @KuldeepSingh-f8x1n
    @KuldeepSingh-f8x1n 9 หลายเดือนก่อน

    Deep
    🙏🙏🙏🙏

  • @hardeepsinghshergill6551
    @hardeepsinghshergill6551 9 หลายเดือนก่อน

    🙏🙏🙏

  • @mangat_sardar10
    @mangat_sardar10 9 หลายเดือนก่อน

    1 view like 👍

  • @gurpreetmomi5072
    @gurpreetmomi5072 9 หลายเดือนก่อน

    Nice