ไม่สามารถเล่นวิดีโอนี้
ขออภัยในความไม่สะดวก

ਅਪਾਹਿਜ ਸੋਚ !! APAHIJ SOCH !! New Punjabi Short Movie 2023 !! Aman dhillon

แชร์
ฝัง
  • เผยแพร่เมื่อ 23 ก.ย. 2023
  • APAHIJ SOCH !! New Punjabi short movie 2023 !! Aman dhillon
    #amandhillon
    #dhillonmansawala
    #dhillonfilmproduction
    #punjabiwebseries
    Artist*****
    Rajveer dhillon
    Aman dhillon
    Sukhwinder Singh kaka
    Charanjit Kaur
    Sonia Malhotra
    Anjani Sharma
    Harjeet Singh Kukad
    Harpal Singh
    Karmpreet Samra
    Raj Mansa
    ************
    Contact no
    8872157104
    Like My facebook page
    / dhillonmansawala01
    Our New Video link Click Here 👇
    Ke lagdi main fuffada Teri
    • ਕੀ ਲੱਗਦੀ ਮੈਂ ਫੂੱਫੜਾ ਤੇ...
    Main chitta penei aa
    • ਮੈਂ ਚਿੱਟਾ ਪੀਨੀ ਆ !! Ma...
    Sanjhe ghar di dhee
    • ਸਾਂਝੇ ਘਰ ਦੀ ਧੀ !! Sanj...
    Maa Mare Nanke kithy
    • ਮਾਂ ਮੇਰੇ ਨਾਨਕੇ ਕਿਥੇ !!...
    Bedardi Dadi
    • ਬੇਦਰਦੀ ਦਾਦੀ ! Bedardi ...
    Rakhdi ja Gut The Kada
    • ਰੱਖੜੀ ਜਾਂ ਗੁੱਟ ਦਾ ਕੜਾ ...
    Dobde Nu Tinkay Da Sahara
    • ਡੁੱਬਦੇ ਨੂੰ ਤਿਨਕੇ ਦਾ ਸਹ...
    Bohteyan Bharawa waliye
    • ਬਹੁਤਿਆ ਭਰਾਵਾਂ ਵਾਲੀਏ !!...
    Lasho Blacken
    • ਲੱਛੋ ਬਲੈਕਣ !! Lasho Bl...
    Thank you 🙏🙏🙏

ความคิดเห็น • 410

  • @gagandeepkaur6833
    @gagandeepkaur6833 10 หลายเดือนก่อน +6

    ਕੋਣੋ ਕਹਿੰਦਾ ਕਿ ਬੰਦਾ ਭੁੱਕੀ ਖਾ ਕੇ ਕੰਮ ਕਰਦਾ ਮੈ ਤਾਂ ਅੱਖੀ ਦੇਖਿਆ ਸਾਡੀ ਪੈਂਤੀ ਕਿਲੇ ਜਮੀਨ ਵਿਕ ਗਈ ਇਸ ਭੁੱਕੀ ਕਰਕੇ ਬਹੁਤ ਘੈਟ ਵੀਡੀਓ ਅਮਨ ਭੈਣ ਜੀ ਮੈਨੂੰ ਤਾਂ ਲੱਗਦਾ ਇਹ ਸਾਡੇ ਘਰ ਦੀ ਕਹਾਣੀ ਆ

  • @techgaming983
    @techgaming983 10 หลายเดือนก่อน +5

    ਬਹੁਤ ਵਧੀਆ ਵੀਡਿਓ ਸੀ ਰਾਜ ਵੀਰੇ ਤੇਰਾ ਰੋਣਾ ਦੇਖ ਕੇ ਰੋਣਾ ਆ ਗਿਆ

  • @amarjit_kaur_08kaur_08-fn7mp
    @amarjit_kaur_08kaur_08-fn7mp 10 หลายเดือนก่อน +3

    ਕਰਮੇ ਤੇ ਸੋਨੀਆ ਦੀਆ ਗੱਲਾਂ ਬਹੁਤ ਵਧੀਆ ਸੋਨੀਆ ਗਾਲਾਂ ਕਢਦੀ ਬਹੁਤ ਵਧੀਆ ਲਗਦੀ ਆ

    • @soniasonia1865
      @soniasonia1865 10 หลายเดือนก่อน

      Thank you so much ji 🙏🏻

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊❤❤

  • @jobanpreet9342
    @jobanpreet9342 10 หลายเดือนก่อน +7

    ਬਹੁਤ ਵਧੀਆ ਵੀਡੀਓ ਜੀ ਇਹ ਤਾਂ ਇਹ ਕੰਮ ਹੋਇਆ ਇੱਕਲੀ ਜਿੰਦ ਨੂੰ ਸੋ ਸਿਆਪੇ 🙏

  • @gurinderterayaar7916
    @gurinderterayaar7916 10 หลายเดือนก่อน +14

    ਕਮਾਉਣ ਵਾਲਾ ਕੱਲਾ ਹੋਵੇ ਨਾ ਉਸਤੋਂ ਜ਼ਿਆਦਾ ਬੋਝ ਨੀ ਪਾਈ ਦਾ ਉਸਤੋਂ ਫਿਰ ਇਹ ਬਰਦਾਸ਼ਤ ਨਹੀਂ ਹੁੰਦਾ ਫਿਰ ਉਹ ਇਹ ਕਦਮ ਚੁੱਕਦਾ ਜੋ ਰਾਜ 22ਨੇ ਚੁਕਿਆ

  • @SukhwinderSingh-wq5ip
    @SukhwinderSingh-wq5ip 10 หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BachitarKammonke
    @BachitarKammonke 10 หลายเดือนก่อน +13

    ਪੂਰੀ ਅੱਤ ਹੋਈ ਪਈ ਵਾ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏

    • @soniasonia1865
      @soniasonia1865 10 หลายเดือนก่อน

      Thnk u so much ji 🙏🏻

    • @kulwant7243
      @kulwant7243 10 หลายเดือนก่อน

      Very good video

    • @tarnpreetsingh8334
      @tarnpreetsingh8334 10 หลายเดือนก่อน

      🙏🏻🙏🏻

    • @user-be3kh9mk1t
      @user-be3kh9mk1t 10 หลายเดือนก่อน

      Very...nice

  • @kuldeeppatto1865
    @kuldeeppatto1865 10 หลายเดือนก่อน +2

    ਬਾਈ ਰਾਜ ਬਹੁਤ ਵਧੀਆ ਐਕਟਿੰਗ ਆ ਤੁਹਾਡੀ ਸੱਚੀ ਵੀਡੀਓ ਦੇਖ ਕੇ ਅੱਖਾਂ ਭਰ ਆਈਆਂ ❤❤

  • @gachalife-sb4gr
    @gachalife-sb4gr 10 หลายเดือนก่อน

    Video bahut vadiaa lagi 👍🏻👍🏻

  • @ramindersandhu8489
    @ramindersandhu8489 10 หลายเดือนก่อน

    Bought hi vadia story c mainu vi Rona a gyea very emotional story si

  • @nishansinghdhillon1034
    @nishansinghdhillon1034 10 หลายเดือนก่อน +3

    ਅਮਨ ਧੀਏ ਬਹੁਤ ਵਧੀਆ ਤੇ ਸਹੀ ਸਿਖਿਆ ਸਹੀ ਸੇਦ ਤੁਸਾਂ ਸਮਾਜ ਦਿੱਤੀ ਆ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ ❤❤🙏🙏🙏

  • @user-fp5nz4yo5l
    @user-fp5nz4yo5l 10 หลายเดือนก่อน

    Bhut vadia story Raj vere

  • @surjitsandhu9170
    @surjitsandhu9170 10 หลายเดือนก่อน +1

    ਵੀਡੀਓ ਬੁਹਤ ਹੀ ਸੋਹਣੀ ਹੈ ਅਮਨ ਨਸ਼ੇ ਵਾਲੇ ਘਰਾਂ ਦੇ ਇਹੋ ਹਾਲ ਹਨ 🎉🎉

  • @kamaljitsingh1016
    @kamaljitsingh1016 11 วันที่ผ่านมา

    Bahut badhiya video

  • @user-cz3ib4bq9m
    @user-cz3ib4bq9m 10 หลายเดือนก่อน +1

    ਰਾਜ ਬੇਟੇ ਐਂਡ ਤੇ ਜਾਕੇ ਤਾ ਦਿਮਾਗ ਖੋਲ੍ਹ ਦਿੱਤਾ ਹੈ ਪਰਮਾਤਮਾ ਸਾਰੇ ਆ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @neetugold6136
    @neetugold6136 10 หลายเดือนก่อน

    ਬਾਕਮਾਲ ਵੀਡੀਓ ਹੈ ਜੀ ।

  • @MamtaRani-yl1pp
    @MamtaRani-yl1pp 6 หลายเดือนก่อน

    Very nice message to all 👍 well done team 🙏 you guys are the best 👏👏👏👏👏

  • @simugrewal4652
    @simugrewal4652 10 หลายเดือนก่อน

    Bhut he vdya vedo ak vdya msg g

  • @RaniRani-kq9ly
    @RaniRani-kq9ly 10 หลายเดือนก่อน +1

    Karma ta soniya sirra he londa a Amna hona nalo yada Kant acting and jodi att kar dayo

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊💞❤

    • @soniasonia1865
      @soniasonia1865 10 หลายเดือนก่อน

      Thnks ji

    • @RaniRani-kq9ly
      @RaniRani-kq9ly 10 หลายเดือนก่อน

      Tussi Manu bohut Wadya lagda a

    • @soniasonia1865
      @soniasonia1865 10 หลายเดือนก่อน

      @@RaniRani-kq9ly thnks ji 🙏🏻🙏🏻

  • @Virk-2022
    @Virk-2022 10 หลายเดือนก่อน +18

    ਵਿਚਾਰਾ ਰਾਜ ਬਹੁਤ ਫਸਿਆ ਹੋਇਆ 😅
    ਅਕਸਰ ਕਈ ਘਰਾ ਚ ਇਦਾਂ ਹੁੰਦਾ ਤਾਂ ਹੀ ਅਸਲੀ ਲੱਗ ਰਿਹਾ👍👍
    ਸਾਰੇ ਸੁਪਰ ਡੁਪਰ ❤❤

  • @kamaljeet8881
    @kamaljeet8881 10 หลายเดือนก่อน +2

    ਬਹੁਤ ਵਧੀਆ ਵੀਡੀਓ ਰਾਜ ਬਾਈ ਵੱਲ ਦੇਖ ਮੈਨੂੰ ਸੱਚਮੁੱਚ ਹੀ ਰੋਣਾ ਆ ਗਿਆ

  • @karndeepsingh3773
    @karndeepsingh3773 10 หลายเดือนก่อน

    🎉🎉बहुत बदीआ जी🎉🎉🎉

  • @Neelam-eb6yj
    @Neelam-eb6yj 10 หลายเดือนก่อน +1

    Video bahut vdiya lagi ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Raj veer ji thanks video bana lei

  • @jsa-bb2mf
    @jsa-bb2mf 10 หลายเดือนก่อน +1

    Vary vary vary nice video

  • @AMANDEEPKAUR-sl9bc
    @AMANDEEPKAUR-sl9bc 10 หลายเดือนก่อน

    Bhut vadia video

  • @komalsharma8544
    @komalsharma8544 10 หลายเดือนก่อน +1

    superb acting of Karampreet Samra

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊❤

  • @user-gw5tb9bs4o
    @user-gw5tb9bs4o 10 หลายเดือนก่อน +2

    ਬਹੁਤ ਹੀ ਵਧੀਆ ਤੇ ਸਿੱਖਿਆਦਾਇਕ ਵੀਡਿਓ

  • @LovejitKaur-cf9ki
    @LovejitKaur-cf9ki 10 หลายเดือนก่อน +1

    ਕਰਮਾ ਘੱਟ ਐਕਟਿੰਗ ਕਰਦਾ 👌👌👌👌

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊💞☺️❤❤❤

  • @harpreetsaini1214
    @harpreetsaini1214 10 หลายเดือนก่อน +2

    Karma te suniya har ik video c larde rehnde buhat sunne lagde karma bahi asli amli lagda 😂😂❤❤

    • @soniasonia1865
      @soniasonia1865 10 หลายเดือนก่อน

      Thank you so much ji 🙏🏻🙏🏻

    • @dhundle_Sitare
      @dhundle_Sitare 10 หลายเดือนก่อน

      😂😂😂😂 thanks ji 🙏😊😊💞❤❤❤

    • @soniasonia1865
      @soniasonia1865 10 หลายเดือนก่อน

      Thnks ji 🙏🏻🙏🏻

  • @yuvrajDevil-u4t
    @yuvrajDevil-u4t 10 หลายเดือนก่อน

    Bhaut bhaut vadia video g

  • @mandeepkhangura893
    @mandeepkhangura893 10 หลายเดือนก่อน +1

    Karma y soina acting super duper god bless you all team🎉🎉

    • @dhundle_Sitare
      @dhundle_Sitare 10 หลายเดือนก่อน +1

      Thank you so much Ji 🙏😊😊❤❤

    • @soniasonia1865
      @soniasonia1865 10 หลายเดือนก่อน +1

      Thnks ji 🙏🏻🙏🏻🙏🏻

  • @jujharsingh9451
    @jujharsingh9451 10 หลายเดือนก่อน

    ਅਮਨਭੈਣ ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ms dita ❤❤❤❤❤❤😊😊😊😊😊

  • @AmarjitKaur-kj3do
    @AmarjitKaur-kj3do 3 หลายเดือนก่อน

    Very nice vedio stay bless

  • @mahekbhatti4229
    @mahekbhatti4229 10 หลายเดือนก่อน +1

    ❤❤😊😊

  • @gurpreetsingh4552
    @gurpreetsingh4552 10 หลายเดือนก่อน +1

    Good video raj veer ji param jit kaur mann

  • @harpreetsidhu3333
    @harpreetsidhu3333 10 หลายเดือนก่อน

    ਬਹੁਤ ਵਧੀਆ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ ਮੋਗਾ ਰੋਣਾ ਆ ਗਿਆ ਜੀ

  • @surinderpalsingh1500
    @surinderpalsingh1500 5 หลายเดือนก่อน

    Surinder pal singh abohar bhout vadia video aman g

  • @msf5937
    @msf5937 10 หลายเดือนก่อน

    ਬਾਈ ਆ ਤਾ ਜਾਵਾ ਅੱਤ ਹੀ ਕਰਾਤੀ ਬਹੁਤ ਹੀ ਸਿਰਾ ਲੱਗੀ ਬਾਈ ਏਹੋ ਹਾਲ ਹੀ ਹੁੰਦਾ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @SukhwinderSingh-fp5fs
    @SukhwinderSingh-fp5fs 10 หลายเดือนก่อน

    Vry good video

  • @sukhiduggankaur384
    @sukhiduggankaur384 10 หลายเดือนก่อน +14

    ਇਹੋ ਜਿਹੇ ਅਮਲੀਆਂ ਨੂੰ ਗਲ ਗੂਠਾ ਦੇ ਦਿਉਂ, ਰਾਜ ਬਾਈ ਨੂੰ ਸਾਰੇ ਬੈਂਕ ਸਮਝਦੇ ਨੇ, ਅਮਲੀ ਦਾ ਰੋਲ ਹਰਜੀਤ ਨੂੰ ਦੇਣਾ ਸੀ

  • @jaswinderkaur4152
    @jaswinderkaur4152 10 หลายเดือนก่อน

    Veryyyyyy nycccccccc 🎉❤😊superb❤❤❤❤🎉🎉🎉🎉🎉🎉 reality ah 🎉

  • @somasharma6373
    @somasharma6373 10 หลายเดือนก่อน +2

    Samra g.bakamaal acting amli di. All team is excellent. Keep it up aman. God bless you all

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊💞❤❤❤

  • @deepBoutiqueBathinda
    @deepBoutiqueBathinda 10 หลายเดือนก่อน

    And te sachi bhut ron aya video bhut sohni c👍

  • @KulwinderShergill-qj5tv
    @KulwinderShergill-qj5tv 10 หลายเดือนก่อน +1

    ਕਰਮੇਂ ਤੇ ਸੋਨੀਆ ਦੀ ਐਕਟਿੰਗ ਘੈਂਟ ਹੈ। ਸੋਨੀਆ ਦੀਦੀ ਗਾਲਾਂ ਕੱਢਦੇ ਜਦ ਕਰਮੇਂ ਨੂੰ ਬਹੁਤ ਮਜਾ ਆਉਂਦਾ 🤗😜

  • @sarabjitkaur8997
    @sarabjitkaur8997 10 หลายเดือนก่อน +1

    Nice viedo nice massage ❤

  • @jassjass8415
    @jassjass8415 10 หลายเดือนก่อน

    Very very very very nice video g 👌👌👌❤❤❤❤❤

  • @kaursukhidhillon9272
    @kaursukhidhillon9272 10 หลายเดือนก่อน +1

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰਾਜ ਵੀਰ ਰੋਣਾ ਆ ਗਿਆ ਵੀਡੀਓ ਦੇਖ ਕੇ

  • @GurdeepSingh-pq1se
    @GurdeepSingh-pq1se 9 หลายเดือนก่อน +1

    Good 🙏🙏🙏🙏👌👌👌👌👍👍👍👍🌹🌹🌹🌹❤️❤️❤️❤️

  • @harpreetsharma4125
    @harpreetsharma4125 10 หลายเดือนก่อน

    Very nice video ਬਹੁਤ ਵਧੀਆ ਸਿੱਖਿਆ ਮਿਲਦੀ ਹੈ ਇਸ ਵੀਡੀਓ ਤੋਂ ❤❤ ਪਰਮਜੀਤ ਜਗਰਾਓਂ

  • @user-mh3nk7hm6o
    @user-mh3nk7hm6o 10 หลายเดือนก่อน +1

    Very nice video Ji bohat sohna message dita tusi,👍👍👍

  • @harpreetsinghsra7253
    @harpreetsinghsra7253 10 หลายเดือนก่อน +1

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ

  • @progamer0446
    @progamer0446 10 หลายเดือนก่อน

    Very nice story dii 🎉🎉🎉

  • @HarjinderSingh-nr4ky
    @HarjinderSingh-nr4ky 10 หลายเดือนก่อน +1

    Very nice video Bai Raj but bai Karame nu amli de roll vich vekhke bahut sohne lagde ne 😂😂😂😂😂

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊❤❤

  • @deepmaan8558
    @deepmaan8558 10 หลายเดือนก่อน +1

    ਕਰਮੇ y ਦੀ ਐਕਟਿੰਗ ਸਾਰਿਆਂ ਨਾਲੋਂ best ਸੀ👌👌👌

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊💞☺️❤❤❤

  • @gurmelsingh5040
    @gurmelsingh5040 10 หลายเดือนก่อน

    Very nice video ji

  • @beantjwanda2186
    @beantjwanda2186 10 หลายเดือนก่อน

    ਬਹੁਤ ਵਧੀਆ ਵੀਡੀਓ ਆ ਰਾਜ ਵੀਰ ਲੋਕਾਂ ਨੂੰ ਬਹੁਤ ਵਧੀਆ ਮੈਸੇਜ ਦਿੱਤਾ

  • @gurvinderkullar5431
    @gurvinderkullar5431 10 หลายเดือนก่อน +67

    ਕਰਮੇਂ ਤੇ ਸੋਨੀਆ ਦੀ ਜੋੜੀ ਬਹੁਤ ਵਧੀਆ ਐਕਟਿੰਗ ਕਰਦੇ ਹਨ ਕਰਮੇਂ ਦੀ ਅਮਲੀ ਵਾਲੀ ਐਕਟਿੰਗ ਬਾਹਲ਼ੀ ਘੈਂਟ ਹੈ ਅਮਨ ਤੇ ਰਾਜ ਢਿੱਲੋਂ ਵਰਗੀ ਸਟੋਰੀ ਕਿਸੇ ਐਕਟਰ ਨੇ ਨਾ ਲਿਖੀ ਹੈ ਨਾ ਬਣਾਈ ਹੈ ਤੁਸੀਂ ਕਿਸਾਨ ਹੋ ਹਰੇਕ ਕੰਮ ਦੀ ਸਿਖਿਆ ਮਿਲਦੀ ਹੈ ਜੀ ਧੰਨਵਾਦ ਗੁਰਵਿੰਦਰ ਕੁਲਾਰ ਪਿੰਡ ਮਿੱਡੂਖੇੜਾ ਸ੍ਰੀ ਮੁਕਤਸਰ ਸਾਹਿਬ

    • @dhundle_Sitare
      @dhundle_Sitare 10 หลายเดือนก่อน +4

      Thank you so much Ji 🙏😊😊💞😊❤❤

    • @soniasonia1865
      @soniasonia1865 10 หลายเดือนก่อน +1

      Thnk u so much ji 🙏🏻

    • @DhillonFilmProduction
      @DhillonFilmProduction  10 หลายเดือนก่อน +1

      Thank you so much 🙏🙏

    • @IqbalSingh-hw8hb
      @IqbalSingh-hw8hb 10 หลายเดือนก่อน +1

      👍🏼👍🏼👌🏿👌🏿

    • @ArmandeepSingh-hm2vc
      @ArmandeepSingh-hm2vc 10 หลายเดือนก่อน +2

      Nice video 😍😍🤗🤗🤗🤗🤗🤗😍😍😍😍

  • @kulwant7243
    @kulwant7243 10 หลายเดือนก่อน

    Very good video

  • @SalmanKhan-fw9uy
    @SalmanKhan-fw9uy 10 หลายเดือนก่อน

    ਅਮਨ ਰਾਜ ਵੀਰ ਬਹੁਤ ਵਧੀਆਂ ਵੀਡੀਓ ਐਂਡ ਤੇ ਆ ਕੇ ਵੀਰੇ ਰੋਣਾ ਆ ਗਿਆ ਪਰਮਾਤਮਾ ਤਰੱਕੀਆਂ ਬਖਸ਼ੇ

  • @gurjitdeol1401
    @gurjitdeol1401 10 หลายเดือนก่อน

    Very nice video g

  • @BalwinderSingh-cj5fi
    @BalwinderSingh-cj5fi 3 หลายเดือนก่อน

    Nice job bro 💯👍👍 👍

  • @naturalloverssktn4646
    @naturalloverssktn4646 10 หลายเดือนก่อน

    Very very nice story g

  • @amansandhu272
    @amansandhu272 10 หลายเดือนก่อน

    God bless you

  • @baljinderbadhan5680
    @baljinderbadhan5680 10 หลายเดือนก่อน +1

    ❤❤❤❤❤❤❤❤❤❤❤❤❤❤❤❤❤👌👌👌👌👌👌👌👌👌👌👌👌ਸੋਨੀਆ ਦੀਦੀ ਤੇ ਕਰਮੇ ਵੀਰੇ ਦੀ ਗੁੱਡ ਐਕਟਿੰਗ ❤️❤️❤️❤️❤️❤️❤️❤️❤️❤️ਕਰਮੇ ਵੀਰੇ ਦੀ ਅਮਲੀ ਦੀ ਐਕਟਿੰਗ ਬਹੁਤ ਵਧੀਆ ਹੈ

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊💞☺️☺️❤❤

    • @soniasonia1865
      @soniasonia1865 10 หลายเดือนก่อน

      ਧੰਨਵਾਦ ਜੀ 🙏🏻🙏🏻🙏🏻

  • @user-zb3iz6mr9f
    @user-zb3iz6mr9f 10 หลายเดือนก่อน

    Very nice video

  • @BhinderKaur-vl8qk
    @BhinderKaur-vl8qk 10 หลายเดือนก่อน +2

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਈ ਜੀ ❤❤🎉🎉🎉

  • @paramjitsethi2866
    @paramjitsethi2866 10 หลายเดือนก่อน

    Very nice ecting well done 👏

  • @user-wk1oh4mu3p
    @user-wk1oh4mu3p 5 หลายเดือนก่อน

    Very nice 👍👍❤️❤️

  • @user-tr5sp5rx6y
    @user-tr5sp5rx6y 10 หลายเดือนก่อน +1

    Very very very nice 👍👍👍👍👍 video ji ❤❤❤❤❤🎉🎉🎉🎉🎉

  • @jashandeep9746
    @jashandeep9746 10 หลายเดือนก่อน

    Nice video ♥️♥️

  • @BaljitKaur-hk2oq
    @BaljitKaur-hk2oq 3 หลายเดือนก่อน

    Very nice ❤❤❤

  • @gurlalsinghaulakhgurlalsin9374
    @gurlalsinghaulakhgurlalsin9374 10 หลายเดือนก่อน +7

    ਬਹੁਤ ਵਧੀਆ ਮੈਸਜ ਦਿੱਤਾ ਸਮਾਜ ਨੂੰ ਪੰਜਾਬ ਵਿੱਚ 100 ਵਿੱਚੋਂ 60 ਪਰਸੈਂਟ ਲੋਕਾਂ ਦਾ ਇਹੀ ਹਾਲ ਐ ਬਾਈ ਜੀ ਤੁਹਾਡੀ ਸਾਰੀ ਟੀਂਮ ਦਾ ਤਹਿ ਦਿਲੋਂ ਧੰਨਵਾਦ ਬਾਈ ਜੀ ਰਬ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਰੱਖੇ

    • @vijaykumari3183
      @vijaykumari3183 10 หลายเดือนก่อน

      Chc.me.lenss..eyess.me.free.dalte.he..apne.njdik.sentar.me.jao.i.am.health.werkar..ambala🙏🙏👍👍
      Eyss

    • @vijaykumari3183
      @vijaykumari3183 10 หลายเดือนก่อน

      ❤nice.video.nice.msg😭😭❣️❣️👌 ambala

  • @user-mi1gx9vo2x
    @user-mi1gx9vo2x 10 หลายเดือนก่อน

    Video bauhat vadia c.saachi last vich rona hi aa gya bauhat jarrori c es topic te video bnaoni.

  • @GurinderSingh-ow5wl
    @GurinderSingh-ow5wl 10 หลายเดือนก่อน +1

    Nice video g🎉

  • @RipanBrar-se1jf
    @RipanBrar-se1jf 10 หลายเดือนก่อน +1

    Sonia bhen te aman bhn dovo bhut hi sohnia ne te acting v bhut vdia❤😘

    • @soniasonia1865
      @soniasonia1865 10 หลายเดือนก่อน +1

      Thnk u so much ji 🙏🏻

  • @parwinderkaur7110
    @parwinderkaur7110 10 หลายเดือนก่อน

    Very nice aman dii ❤❤

  • @user-zb3iz6mr9f
    @user-zb3iz6mr9f 10 หลายเดือนก่อน

    Very nice all theme acting

  • @S.k.Brar41
    @S.k.Brar41 10 หลายเดือนก่อน

    Very nice story

  • @jatt-et3vv
    @jatt-et3vv 10 หลายเดือนก่อน

    Nice video 22 raj

  • @user-sl1io4ij4v
    @user-sl1io4ij4v 10 หลายเดือนก่อน

    Nice video🙏

  • @Gaming_With_Sukh_
    @Gaming_With_Sukh_ 10 หลายเดือนก่อน +3

    Karme di acting bahut sohni aa❤❤❤

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊❤

  • @veerpalsidhu4775
    @veerpalsidhu4775 10 หลายเดือนก่อน

    Good video

  • @arsh_gill_9595
    @arsh_gill_9595 10 หลายเดือนก่อน

    ❤️‍🔥

  • @pardeepsinghharika9499
    @pardeepsinghharika9499 10 หลายเดือนก่อน

    Nice veere

  • @brarsaab3399
    @brarsaab3399 10 หลายเดือนก่อน

    ਬਹੁਤ ਸੋਹਣੀ ਵੀਡੀਓ ਆ ਪ੍ਰਮਾਤਮਾ ਤਰੱਕੀ ਬਖਸ਼ੇ ਕਬੀਲਦਾਰੀ ਚੀਜ਼ ਐਸੀ ਕਿ ਇੱਕ ਨੂੰ ਚਲਾਉਣੀ ਬਹੁਤ ਆ ਸਾਰਿਆਂ ਨੂੰ ਰਲ ਕੇ ਕੰਮ ਕਰਨ ਚਾਹੀਦਾ

  • @faheemali5756
    @faheemali5756 10 หลายเดือนก่อน

    Good vibes very gggggggggggggggggggg

  • @user-yu9ql5wc5m
    @user-yu9ql5wc5m 10 หลายเดือนก่อน

    Bhaut vadhia story aa ji very nice🎉🎉🎉🎉

  • @meetokaur6000
    @meetokaur6000 9 หลายเดือนก่อน

    Very nice vidieo ਅਮਨ ਬਿਲਕੁਲ ਸਹੀ ਕਹਿ ਆ ਰਲ ਮਿਲ ਕੇ ਸਾਰੇ ਕੰਮ ਹੋ ਸਕਦੇ ਪਰ ਮਰਨ ਨਾਲ ਪਰ ਨਾਲ ਨਹੀਂ ਬੰਦੇ ਆ ਤਾ ਸਭ ਕੁਸ਼ ਆ 🌹🙏👌uk ਮਾੜੇ ਚਗੇ ਟਾਇਮ ਆਉਦੇ ਜਾਂਦੇ

  • @suchiarsingh7837
    @suchiarsingh7837 10 หลายเดือนก่อน +1

    ਕਰਮੇ ਤੇ ਸੋਨੀਆ ਲੜਦੇਬਹੁਤ ਸੋਹਣੇ ਲੱਗਦੇ ਹਨ ਮਾ ਤੇ ਬਾਪ ਮਸਤੋਗੇ ਹਨ

    • @dhundle_Sitare
      @dhundle_Sitare 10 หลายเดือนก่อน

      Thanks ji 🙏😊😊💞❤❤

    • @soniasonia1865
      @soniasonia1865 10 หลายเดือนก่อน

      ਧੰਨਵਾਦ ਜੀ 🙏🏻🙏🏻

  • @PalSingh-jo2lf
    @PalSingh-jo2lf 10 หลายเดือนก่อน

    Very nice immotional vedio Dhillon ਬਾਈ

  • @swarnjeetkaur5726
    @swarnjeetkaur5726 10 หลายเดือนก่อน

    Very Very Very Very interested and nice 👍 👌 story God bless you all family members keep it

  • @gurbhinder_01
    @gurbhinder_01 6 หลายเดือนก่อน

    good video

  • @chamkaur4729
    @chamkaur4729 10 หลายเดือนก่อน

    Nice.video.ji

  • @satkartarsingh3901
    @satkartarsingh3901 10 หลายเดือนก่อน

    Very nice video god,bless you all teem Siraaaaaaa Wah wah very good

  • @user-qs6qk5lr9h
    @user-qs6qk5lr9h 10 หลายเดือนก่อน

    Very nice video God bless you hamesha Khush raho aman de Raj veer ji ❤️❤️❤️❤️

  • @ashoksaini1516
    @ashoksaini1516 10 หลายเดือนก่อน

    Bhut bhut badhiya ❤❤❤❤

  • @Charan_kamal_
    @Charan_kamal_ 10 หลายเดือนก่อน +2

    ਮੈਨੂੰ ਤਾਂ ਸੱਚੀਂ ਰੋਣਾ ਆ ਗਿਆ ਰਾਜ ਵੀਰੇ ਦੀ ਇਹ ਹਾਲਤ ਦੇਖ ਕੇ।😢😢

  • @boharsingh7725
    @boharsingh7725 10 หลายเดือนก่อน +1

    ਬਹੁਤ ਹੀ ਵਧੀਆ ਬਾਈ
    👍👍👍👍👍

  • @BaljitKaur-ej3ue
    @BaljitKaur-ej3ue 6 หลายเดือนก่อน

    ❤❤❤❤

  • @caurgill6566
    @caurgill6566 10 หลายเดือนก่อน

    ਕਰਮਾ acting GREAT LOVE it paji REAL ACTING ਕਰਮਾ paji ❤❤😅