Bibi Prabhleen Kaur Bala Pritam Kirtani Jatha Delhi Wale 09312028788

แชร์
ฝัง
  • เผยแพร่เมื่อ 14 ม.ค. 2025

ความคิดเห็น • 204

  • @PatientPLAY
    @PatientPLAY ปีที่แล้ว +15

    Waheguru ji mehar karo ji
    🙏🙏🙏🙏🙏🙏🙏🙏🙏
    Very good efforts done by you with this video
    Yes bahut guru gharan ch sirf politics chal rahi hai putter ji
    Waheguru ji mehar karan gey
    Love you putter ji 🙏

  • @rajwindershergill9251
    @rajwindershergill9251 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @ssimba2785
      @ssimba2785 13 วันที่ผ่านมา

      @rajwinder What has your comments to do with this topic. Shows your mentality

  • @tavindersingh-fu5gd
    @tavindersingh-fu5gd 2 หลายเดือนก่อน +4

    Sach bolan lae himmat chahi de hae waheguru Ji mehar Karan

  • @gurmeethkaur4386
    @gurmeethkaur4386 6 หลายเดือนก่อน +4

    ❤👍❤ God bless you.sahi keha bhenji. ❤💐🙏🙏🙏🙏🙏

  • @MohanSingh-ed1od
    @MohanSingh-ed1od หลายเดือนก่อน +6

    Beti g esa kam vo kerde hun jena de jamer meri hunde h ❤❤❤❤❤❤ jiss de beti nahi hundi vo he essa kerde hun vegeguru bhela krenge khuss reho g

  • @ManjitSingh-hq5wn
    @ManjitSingh-hq5wn ปีที่แล้ว +4

    ਆਪਣੇ ਬਚਿਆਂ ਨੂੰ ਬਚਪਨ ਤੋਂ ਹੀ ਧਾਰਮਿਕ ਗਿਆਨ ਦਿਉ ਇਹ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬਚਿਆਂ ਨੂੰ ਮਾੜੀ ਬੁਰੀ ਗੰਦੀ ਸੰਗਤ ਤੋਂ ਬਚਾਉਂਦਾ ਹੈ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਜ਼ਿੰਦਗੀ ਬਦਲ ਜਾਵੇਗੀ ਅਜ ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜੀ ਵਾਹਿਗੁਰੂ ਕੌਮ ਨੂੰ ਚੜ੍ਹਦੀ ਕਲਾ ਉਚਾ ਸੁੱਚਾ ਪਵਿੱਤਰ ਜੀਵਨ ਬਖਸ਼ੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalveerSingh-uq7oh
    @BalveerSingh-uq7oh 14 วันที่ผ่านมา +2

    ਸਦਾ ਖੁਸ਼ ਰਹੋ ਬੇਟਾ ਤੇਰੇ ਤੋਂ ਬਿਨਾਂ ਕਿਸੇ ਨੇ ਸੱਚਾ ਕੀਰਤਨ ਕਰਕੇ ਦੁਨੀਆ ਦੇ ਸੱਚ ਨੂੰ ਸਾਹਮਣੇ ਨਹੀਂ ਲਿਆਂਦਾ। ਪ੍ਰਮਾਤਮਾ ਤੇਰੀ ਉਮਰ ਲੰਮੀ ਕਰੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @SonuSingh-zx4tb
      @SonuSingh-zx4tb 6 วันที่ผ่านมา

      Tusi kise hor nu sunya hi nhi hor v sach boln vale hege ne

  • @rahulahuja5829
    @rahulahuja5829 ปีที่แล้ว +3

    Apki ek ek bat sch h behan🙏🏻🙏🏻🙏🏻 i respect you alot

  • @SurinderKaur-t1k9o
    @SurinderKaur-t1k9o 12 วันที่ผ่านมา +1

    Waheguru ji waheguru ji waheguru ji waheguru ji waheguru ji ❤❤

  • @ksgilot9868
    @ksgilot9868 11 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RamandeepKaur-kw3fm
    @RamandeepKaur-kw3fm ปีที่แล้ว +11

    Oh Rab di Rooh c ….. loka nu asi kuj ni samja skde …. Guru Ramdas g sab nu Bibi prabhleen dhiii dewe sachio Rab di Rooh c oh 👏🏻👏🏻👏🏻👏🏻

  • @caringmombyh.k3039
    @caringmombyh.k3039 ปีที่แล้ว +2

    ਬਿਲਕੁਲ ਸਹੀ ਵੀਡੀਓ ਬਣਾਈ ਮੈਮ ਤੂੰ ਸੀ ਮ ਵੀ ਸੋਚ ਦੀ ਸੀ same ਕੇ ਲੋਕੀ ਮਰੇ ਨੂੰ ਵੀ ਨਹੀਂ ਸ਼ਡ de

  • @BalkarSingh-wv5te
    @BalkarSingh-wv5te 18 วันที่ผ่านมา +2

    Beta jituhade lai ardas karde ki waheguru ji tuhano sach bolna di himmat rakhde ho ji bahut himmat hai tuhadi jo satej ton jo ajj sikhan wich ghamsan ho riha job I'll kul sach hai ji sawas ji

    • @PrabhleenKaur
      @PrabhleenKaur  18 วันที่ผ่านมา

      Thank you ji ❤️🙏🏻

  • @NirmalSingh-g4h
    @NirmalSingh-g4h 13 วันที่ผ่านมา +1

    Waheguru ji waheguru ji waheguru ji waheguru ji waheguru ji

  • @dhandhanramdasgurujimerkar2499
    @dhandhanramdasgurujimerkar2499 ปีที่แล้ว +1

    Baheguru ji jatedaar bibi te aap mere perya hath rakheo ji 🙏

  • @harpalkaurgulati2228
    @harpalkaurgulati2228 16 วันที่ผ่านมา +1

    ਜੀਂਦੇ ਰਹੋ ਖੁਸ਼ ਰਹੋ ਪੁੱਤਰ ਜੀ ਪ੍ਰਮਾਤਮਾ ਚੜ੍ਹਦੀਕਲਾ ਬਖ਼ਸ਼ਣ ਜੀ

  • @tajindersingh6137
    @tajindersingh6137 ปีที่แล้ว +1

    Prabhleen kaur ji, Prabhu vich leen si, sachi Rooh wali, sachkhand gayee bibi guru nanak da hath si. Waheguru ji, bibi ji jina di death hoyee hai oh Jalandhar punjab di han

  • @ManjeetSingh-zi7wt
    @ManjeetSingh-zi7wt ปีที่แล้ว +26

    ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਛੋਟੀ ਭੈਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🏼

  • @Gurmukhsaver
    @Gurmukhsaver 9 วันที่ผ่านมา

    Waheguru ji waheguru ji waheguru ji

  • @DevendraSingh-n9c
    @DevendraSingh-n9c 8 วันที่ผ่านมา

    Jo Ardas Guru Aa Di Ards aa Ohi Honi Chaidi aa Jo Aj Kal Babe Ardas karde ne oho Sangat Nu prashan karde Ne Ards ohi honi Chaidi Jo guru sahib ji ne Bakshi AA Baki aapji Ne Bhut Bhut Gal Kiti Aa Ardas Te Waheguru ji appji nu Hemsha Chaidi Kala Bakshe 🙏

  • @nirmalsingh1740
    @nirmalsingh1740 27 วันที่ผ่านมา +2

    ❤😂ਦੋਸਤ ਵਹਿਗੂਰ ਤੇਰ ਅਸ ❤ਵਿਕਰਜੀਤ ਸਿਘ ❤ਸੰਧੂ ❤ਰਾਜ ❤ਵਹਿਗੂਰ ਤੇਰ ਅਸ

  • @simransharma7661
    @simransharma7661 ปีที่แล้ว

    Waheguru ji satnam ji mehar kryio khalsa roop saad sangat beebi prabhleen kaur nu apne chrna kmla vich niwas bakhshyio🙏🏻♾️

  • @nickname5640
    @nickname5640 ปีที่แล้ว +2

    ਬਹੁਤ ਠੀਕ ਕਿਹਾ ਤੁਸੀਂ

  • @disneydarsh778
    @disneydarsh778 ปีที่แล้ว +3

    Very good, excellentt 👌 ,..,, 11:21 ....

  • @Manpreet-yh2zy
    @Manpreet-yh2zy ปีที่แล้ว +2

    Akal purakh tuhade is sach nu rang bhaag laave

  • @baljindersekhon6803
    @baljindersekhon6803 ปีที่แล้ว +1

    God bless you keep it up waheguru ji waheguru ji waheguru ji waheguru ji waheguru ji

  • @singhreactionfun5897
    @singhreactionfun5897 ปีที่แล้ว +1

    Bhot vadia vichar h tuhadde , tussi sant te sipahi ho , dunia bhot zalam h , tussi apna km jari rkkho , asi hege ina de commenta da jawab den wale

  • @NarinderKaur-qn1gw
    @NarinderKaur-qn1gw ปีที่แล้ว

    Very good bilkul sahi Vaheguru baksh lai

  • @jogasingh9986
    @jogasingh9986 ปีที่แล้ว +4

    ਖਾਲਸਾ ਜੀ ਮੂਰਖ ਕੀ ਜਾਣਨ ਗੁਰੂ ਸਾਹਿਬਾਨ ਨੁ ਪਿਆਰ ਕਰਨ ਵਾਲੇ ਦੇ ਮੁਖ ਦਾ ਨੂਰ ਵਾਹਿਗੁਰੂ ਜੀ

  • @simransharma7661
    @simransharma7661 ปีที่แล้ว

    Te pariwar nu bhana mannn da bal bakhshyio🙏🏻♾️

  • @richisingh351
    @richisingh351 ปีที่แล้ว +1

    ਵਾਹਿਗੁਰੂ ਜੀ ਤਸੀ ਠੀਕ ਕਿਹਾ

  • @baljeetkaur.khehra6748
    @baljeetkaur.khehra6748 ปีที่แล้ว +7

    ਵਾਹਿਗੁਰੂ ਜੀ ਤੁਹਾਡੇ ਅਤੇ ਉਨ੍ਹਾਂ ਵਿੱਚ ਕਾਫੀ ਫਰਕ ਹੈ

  • @amritpalkaur1052
    @amritpalkaur1052 ปีที่แล้ว +2

    Putr ji don’t worry duniya kisse noo v nahi jeen dindi tuci sirf akal purkh wal dhyan rkh ke kirtan krde rho baki jiss ko jinna dimag hunda ona wrt lainda hai we r always with u😊🙏

  • @lakhvirsingh606
    @lakhvirsingh606 ปีที่แล้ว +10

    God bless you। ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @rebeccarouth6116
    @rebeccarouth6116 14 วันที่ผ่านมา

    Khalsa ji 🙏 stay calm peaceful time's
    God's grace 🙏 praying for India 🇮🇳 peaceful staying calm 🙏 God's grace 🙏 blessings 🙏 staying
    Bibi ji 🙏 legacy God's grace 🙏 praying for India peaceful
    Bibi ji 🙏 staying calm
    No justifying
    God's grace is with you you're pain truth will prevales

    • @PrabhleenKaur
      @PrabhleenKaur  14 วันที่ผ่านมา

      🥹❤️🙏🏻

  • @hardeepbal3036
    @hardeepbal3036 ปีที่แล้ว +1

    Waheguru ji sumatt bakhshan eho jehe lokan nu

  • @kaurbrar4101
    @kaurbrar4101 ปีที่แล้ว +5

    ਵਾਹਿਗੁਰੂ ਜੀ, ਮੈਨੂੰ ਵੀ ਇੰਝ ਹੀ ਲੱਗਾ ਸੀ। ਮੈਨੂੰ ਬਹੁਤ ਹੀ ਹੈਰਾਨੀ ਹੋਈ ਸੀ। ਪਰ ਫਿਰ ਮੈਂ ਸਰਚ ਕੀਤਾ ਤੇ ਸੱਚਾਈ ਪਤਾ ਲੱਗੀ।

  • @ParminderSingh-in8wo
    @ParminderSingh-in8wo ปีที่แล้ว +2

    Bibi ji,,,,tusi bahut vadia kita VA ah video bana k,,,sachi sister menu tah sari umar pata hi nahi lagna CC,,k ah lok kive faida chak rahe VA,,didi ji waheguru ji app ji te kirpa karnge 🙏🙏

  • @AmarjeetKaur-r8n
    @AmarjeetKaur-r8n ปีที่แล้ว +5

    ਬਹੁਤ ਚੰਗਾ ਕੀਤਾ ਬੇਟਾ ਬੀਡੀੳ ਬਣਾ ਕੇ ਇਨਾ ਨੂੰ ਕੁਝ ਤਾਂ ਸਰਮ ਆਊ

  • @BhandechhaHome
    @BhandechhaHome ปีที่แล้ว +1

    Waheguru kirpa kre sab te

  • @neerajanand5497
    @neerajanand5497 ปีที่แล้ว

    Mere Baba Ji aap ka shukar hai ji waheguru Sahib jio

  • @soniachh123
    @soniachh123 ปีที่แล้ว +5

    Bole….So Nihaal
    Sat Sri Akaal🙏🙏
    Waheguru ji ka Khalsa,
    Waheguru ji ki Fateh🙏❤️
    Waheguru ji tuhaanu hamesha Charhdikala wich Rakhan 🙏🙏❤️❤️

  • @pacepausepeace3646
    @pacepausepeace3646 ปีที่แล้ว +1

    Thank you! Bibi ji for clarifying. Very well conveyed at the right time. May her Soul Rest in Peace. May you be blessed with the Best Health to continue with your service as guided & directed by Waheguru Ji. 🙏🏿🙇🏾🙏🏿

  • @balwinderkaursembhi803
    @balwinderkaursembhi803 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪੁੱਤ ਤੁਹਾਨੂੰ ਵਾਹਿਗੁਰੂ ਚੜਦੀ ਕੱਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @inderjitkaur9109
    @inderjitkaur9109 ปีที่แล้ว

    ਚੜਦੀ ਕਲਾ ਭੈਣ ਜੀਓ,ਬਹੁਤ ਹੀ ਵਧੀਆ ਵਿਚਾਾਰ

  • @ravinderkaur9445
    @ravinderkaur9445 ปีที่แล้ว

    ਵਾਹਿਗੁਰੂ ਜੀ।

  • @sukh_a2z
    @sukh_a2z ปีที่แล้ว +3

    ਬਹੁਤ ਵਧੀਆ ਵਿਚਾਰ ਭੈਣ ਜੀ !💐

  • @BalkarSingh-bs4zf
    @BalkarSingh-bs4zf 17 วันที่ผ่านมา

    ❤❤❤❤❤❤waheguru ji

  • @AshwaniSharma-tc9pj
    @AshwaniSharma-tc9pj 17 วันที่ผ่านมา

    Sister ji God bless you

  • @charanjitsingh3344
    @charanjitsingh3344 5 หลายเดือนก่อน

    WaheguruJi meher kero ji

  • @gurikahlon11
    @gurikahlon11 ปีที่แล้ว

    ਵਾਹਿਗੁਰੂ ਜੀ 🙏🏻, ਬਹੁਤ ਸਹੀ ਗੱਲ ਕੀਤੀ ਜੀ।

  • @narinderkaur6406
    @narinderkaur6406 ปีที่แล้ว

    Sada baja vala ang sang hove te tuhanu hor chardikla bakshe bache❤❤❤

  • @jyotikaur7418
    @jyotikaur7418 ปีที่แล้ว

    ਵਾਹਿਗੁਰੂ ਜੀ👏🏻

  • @sikhfulwadibharolikalangur1278
    @sikhfulwadibharolikalangur1278 ปีที่แล้ว +10

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰੱਖਣ 🙏🙏🙏🙏🙏

  • @Maninder233
    @Maninder233 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਜੀ ਆਪ ਜੀ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ੇ 🙏🏻 ਵਾਹਿਗੁਰੂ ਬਾਣੀ ਬਾਣੇ ਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ

  • @gurmeetkaur9692
    @gurmeetkaur9692 ปีที่แล้ว +1

    Waheguru jio🙏🏻Mehar karo ji🙏🏻🙏🏻🙏🏻🙏🏻🙏🏻🙏🏻🙏🏻🙏🏻
    Best efforts ji 👍 by Bibi ji with this video 🙏🏻🙏🏻

  • @amarjeetkaur7982
    @amarjeetkaur7982 ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਸੱਚ ਕਹਿਆ ਬਹਿਣ। ਮੈਂ ਆਪ ਅਏ ਸੋਚ ਰਹੀ ਸੀ ਐਹੋ ਜਿਹਾ ਵੀਡਿਓ ਦੇਖ ਕੇ ਕੀ ਕਰ ਰਹੇ ਨੇ ਲੋਕੀ। ਕਰਮ ਬਣਾ ਰਹੇ ਨੇ ਇਕ ਪੂਰੇ ਹੋਏ ਬੰਦੇ ਦਾ ਫਾਇਦਾ ਚਕ ਕੇ । ਅਪਣਾ ਮਰਨਾ ਭੁੱਲ ਗਿਆ। ਚੰਗਾ ਕੀਤਾ ਆਪ ਜੀ ਐੱਸ ਤੇ ਵੀਡਿਓ ਬਣਾਈ। ਔਰ ਅਏ ਵੀ ਸੱਚ ਕਹਿਆ। ਮੈਂ ਵੀ ਕੀਰਤਨ ਕਰਦੀ ਸੀ। ਮੈਨੂੰ ਵੀ ਗੁਰਦੁਆਰਾ ਮਾਤਾ ਸੁੰਦਰੀ ਜੀ ਡੇਲ੍ਹੀ ਅਏ ਗੱਲ ਕਈ ਗਈ ਕੇ ਘਰ ਦਾ ਕੰਮ ਕਰਨਾ ਧੀਆ ਨੇ ਵਆ ਕਰਨਾ ਅਏ ਕੀ ਕੀਰਤਨ ਵੱਲ ਆ ਗਏ ਤੁਸੀ.....

  • @pravindave4194
    @pravindave4194 3 วันที่ผ่านมา

    RADHANAGAR JUNAGADH GUJ.MR.JADAV , DOLAT BHAI, GOKUL, NARAYAN, BK MAHENDRA, RAJPUT SAMAJ , BRAHMAKUMARIS RADHA NAGAR BEST SEVA DHARI

  • @dhandhanramdasgurujimerkar2499
    @dhandhanramdasgurujimerkar2499 ปีที่แล้ว

    Baheguru ji 🙏

  • @deekaur8805
    @deekaur8805 ปีที่แล้ว +4

    My dear you are a very beautiful soul. Let people talk there is nothing anybody can do about it. Prableen left us all at very young age. Beta jis tunn laga so tun janay.

  • @kirpawaheguru8219
    @kirpawaheguru8219 12 วันที่ผ่านมา

    Waheguru

  • @khanbhaini4197
    @khanbhaini4197 ปีที่แล้ว

    Bhen g🙏🙏🙏🙏🙏🙏 wehguru g tahanu chardi kalna rakhe tere vargiya dhia jamdiya rahen enhe sachi bhen sachi kaha tuhadiya galha sun ke main ron lagh giya wehguru nu bhulh bethe a🙏🙏🙏🙏🙏🙏🙏🙏🙏 wehguru g

  • @banikaur8725
    @banikaur8725 ปีที่แล้ว +5

    Waheguru ji i agree with you🙏
    Waheguru ji bless you and your jatha with chardi kala always 🙏

  • @Raghubeer-z8z
    @Raghubeer-z8z ปีที่แล้ว

    Vaheguru Ji

  • @gurvinderkaur5526
    @gurvinderkaur5526 ปีที่แล้ว +1

    Waheguru ji tuhanu chardikala ch rakhan

  • @Raj1973USA
    @Raj1973USA ปีที่แล้ว

    My dear sister u r keep doing ur sewa. Waheguru ji looking for everything

  • @puneetmehar2845
    @puneetmehar2845 ปีที่แล้ว +4

    Waheguru Ji Ka Khalsa Waheguru Ji Keh Fateh 🙏

  • @JasmeetKaur-uc5rt
    @JasmeetKaur-uc5rt ปีที่แล้ว +1

    ਬੁਹਤ ਸਹੀ ਕਿਹਾ ਤੁਸੀ ਲੋਕ ਮੌਤ ਤੇ ਵੀ ਮਜ਼ਾਕ ਬਣਾ ਲੈਦੇ ਸ਼ਰਮ ਹੈ ਨਹੀਂ ਵਿਊਜ ਲੈਣ ਵਾਲਿਆ ਨੂੰ

  • @devinderkaur5744
    @devinderkaur5744 ปีที่แล้ว +5

    Dhan Dhan guru ramdas ji maharaj 🙏

  • @parjitkaur9186
    @parjitkaur9186 ปีที่แล้ว

    You said really good think and teaching people the right it silly people think like that ware guru Kalsa ware guru fatha 🙏🏻🙏🏻🙏🏻🙏🏻

  • @BadalSingh-st6xq
    @BadalSingh-st6xq ปีที่แล้ว +1

    WaheGuru Ji

  • @JaswinderKaur-l8s
    @JaswinderKaur-l8s ปีที่แล้ว +2

    Parmatma aap nu lambi umer baksy

  • @RajinderSingh-cp5gg
    @RajinderSingh-cp5gg ปีที่แล้ว +3

    ਦੁਖੀ ਨੀ ਹੋਣਾ ਭੈਣ ਜੀ , ਇਹਨਾਂ ਚਵਲ ਲੋਕਾਂ ਨੂਂ ਵੀ ਞਾਹਿਗੁਰੂ ਜੀ ਨੇ ਹੀ ਬਣਾਇਆ ਹੈ । ਅਸੀਂ ਤਾਂ ਵਾਹਿਗੁਰੂ ਜੀ ਵੱਲ ਧਿਆਨ ਦੇਣਾ ਹੈ ਇਹਨਾਂ ਚਵਲਾਂ ਵਲ ਨਹੀਂ । ਇਹ ਤਾਂ ਆਪਣੀ ਜੂਨ ਭੁਗਤ ਰਹੇ ਹਨ ਬੇਚਾਰੇ 🙏

  • @manjitkaur-ht8fq
    @manjitkaur-ht8fq ปีที่แล้ว +1

    ਵਾਹਿਗੁਰੂ ਜੀ

  • @ArnavSingh-j1q
    @ArnavSingh-j1q ปีที่แล้ว

    Bhut vdia bhene waheguru g

  • @Tradingakclub900
    @Tradingakclub900 ปีที่แล้ว +1

    Waheguru ji waheguru ji waheguru ji🙏🙏🙏

  • @iqbaljitkaur191
    @iqbaljitkaur191 ปีที่แล้ว

    Waheguru waheguru waheguru waheguru waheguru ji

  • @ManjeetSingh-uh7yi
    @ManjeetSingh-uh7yi ปีที่แล้ว +1

    Waheguru ji ka Khalsa
    Waheguru ji ki Fateh
    Aap ji di video banani bahut jaruri hai
    Bahut kuj clear ho gaya
    Waheguru ji aap ji nu charhdikala vich rakhn ji ehi Ardaas hai

  • @amanpreetkaurm3274
    @amanpreetkaurm3274 ปีที่แล้ว +2

    Bahut lahnta payian loka ne eh gid ne .

  • @kirandhaliwal2251
    @kirandhaliwal2251 ปีที่แล้ว

    God bles you bhene waheguru tuhanu hmesha chrdikalan ch rkhe 🙏🏾

  • @manjitkaur7048
    @manjitkaur7048 ปีที่แล้ว +7

    God bless u bata ji ❤u are great daughter doing great work ❤❤❤🙏🙏

  • @balwinderkaur497
    @balwinderkaur497 ปีที่แล้ว +3

    waheguru waheguru ji

  • @sarbjit9838
    @sarbjit9838 ปีที่แล้ว +2

    WAheguru ji 🙏🙏🙏🙏🙏

  • @kuldipkaurkalsi923
    @kuldipkaurkalsi923 ปีที่แล้ว

    ਵਾਹਿਗੁਰੂ ਸਤਿਨਾਮ

  • @satvindersingh4709
    @satvindersingh4709 ปีที่แล้ว +2

    Waheguru ji Mehar karo ji

  • @gurmeethkaur4386
    @gurmeethkaur4386 6 หลายเดือนก่อน

    Sahi keha bhenji.🙏🙏🙏🙏🙏

  • @deepdhillon3800
    @deepdhillon3800 ปีที่แล้ว

    Absolutely true ...khalsa ji ithe peoples only views dea chkkar vich fake video bnna kea upload kr rhe neh ..ih aaj tho nhi ih bhout time tho hee ida ho rhiya ji pehla v kafi incidents ive dea ho chuke neh Oona dee videos aaje v uploaded neh inna dee soch nu nhi badal sakde ive dea insaan sirf views ,likes dea chkkar vich rehnde neh sirf ik topic mil jaave inna nu fir pta nhi kinnya stories khud bnaa kea upload krde neh
    Waheguru ji chardikla vich rakhan tuhanu ...

  • @rinkudua9249
    @rinkudua9249 ปีที่แล้ว

    Prabhleen jee,u r v sweet♥️ waheguru jee bless u with chardi kala always 🙏agreed.Nanak never discriminated regarding Gender.please keep up ur good work🙏🌹

  • @neelusosle7788
    @neelusosle7788 ปีที่แล้ว

    Satnam waheguru g 🙏🌷⚘

  • @manjeethomekitchen933
    @manjeethomekitchen933 ปีที่แล้ว +5

    आपका कि आपने यह वीडियो बनाई ऐसे मेरे जैसे कई लोग होंगे जो रहे होंगे कि आप वही प्रभलीन कैर हो🙏🙏🙏🙏🙏🙏

  • @ParminderSingh-in8wo
    @ParminderSingh-in8wo ปีที่แล้ว +2

    Bibi ji,,, Ajj de time lok paise lai kuch v kar sakde VA,,,, sister Ajj bahut jyada dukh hoea VA,,bibi ji ehna lokan nu kise de marn nal koi fark nahi penda,, waheguru ji kirpa karnge 🙏🙏

  • @satkartv1846
    @satkartv1846 ปีที่แล้ว

    Kirtan unna da bahut hi badhiya hai ji

  • @SimmiSidhu-kx9kn
    @SimmiSidhu-kx9kn ปีที่แล้ว +4

    Waheguru g 🙏🙏

  • @manjeethomekitchen933
    @manjeethomekitchen933 ปีที่แล้ว +3

    कभी भी किसी को कमेंट नहीं करती है पर आज कमेंट करना पड़ रहा है क्योंकि मैं भी यही समझा था तो मुझे माफ करना और मैं आपकी वीडियो रोज देखती हूं कीर्तन सुनती हूं मैं आपके सब्सक्राइबर हूं 🙏🙏🙏🙏🙏

  • @tajinderkaur5361
    @tajinderkaur5361 ปีที่แล้ว +6

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @user-dhadli0001
    @user-dhadli0001 ปีที่แล้ว +1

    Whaguru ji 🙏

  • @shallusuri5099
    @shallusuri5099 ปีที่แล้ว +1

    Waheguruji sab nu samut dena 🙏

  • @GurmukhSingh-hk5me
    @GurmukhSingh-hk5me ปีที่แล้ว

    🙏ਵਾਹਿਗੁਰੂ ਜੀ

  • @sudeshzhim
    @sudeshzhim ปีที่แล้ว

    You are absolutely right even I thought that was you thanks for sharing 7:53

  • @RinkuSingh-kx8rh
    @RinkuSingh-kx8rh ปีที่แล้ว +1

    Wmk🙏🙏