FIR No. 0026 2/2/23 te sadar thana kharar Distt. Mohali (punjab) which koi kaarbai nahi ho rahi hai g aap party da ground lebal te koi kam nahi ho reha hai. Accident FIR koi check nahi karda, dosi toun na license, RC, vehicle Insurance, dvr da phone no, FIR which mention nahi kita janda hai.
ਇਹ ਤਾਂ ਉਪਰੋਂ ਉਪਰੋਂ ਹਨ ੲਇਹ ਤਾਂ ਵਿਕਾਉ ਹਨ ਸੈਂਟਰ ਦੇ ਚਮਚੇ ਹਨ।
ਬਿਲਕੁੱਲ ਸਹੀ ਕਿਹਾ ਵੀਰ ਜੀ ਹੁਣ ਵੀ ਇਹ ਸਰਕਾਰ ਦੇ ਇਛਾਰੇ ਤੇ ਹੀ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ
Balbir rajewal ne kisana nal siast kiti gumrah ve kita sab shukara na ral ke
ਵਾਹਿਗੁਰੂ ਜੀ ਡੱਲੇਵਾਲ ਜੀ ਨੂੰ ਚੜਦੀ ਕਲਾ ਬਖਸ਼ਣ ਸਰਕਾਰਾਂ ਚਾਹੁੰਦੀਆਂ ਨੇ ਡੱਲੇਵਾਲ ਵਰਗੇ ਮਰਦ ਦੁਨੀਆਂ ਤੋਂ ਚਲੇ ਜਾਣ ਤਾਂ ਕਿ ਉਹਨਾਂ ਦੇ ਭ੍ਰਸ਼ਟਾਚਾਰ ਨੂੰ ਕੋਈ ਠੱਲ ਪਾਉਣ ਵਾਲਾ ਨਾ ਹੋਵੇ....ਈ. ਵੀ ਐਮ ਹਟਾਓ ਬੈਲਟ ਪੇਪਰ ਨਾਲ ਵੋਟਾਂ ਪਵਾਓ.... ਫੇਰ ਭਾਜਪਾ ਦਾ ਦਮ ਦਿਖਾਓ.... ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ💪💪
ਪਹਿਲੇ ਮਾਲ ਚੌ ਮਾਲ ਘੰਟ ਮਿਲਿਆ ਹੋਣਾ
ਚਵਲ ਨੇ ਕੰਮ ਚਵਲਾ ਆਲੇ ਕਰਨੇ ਨੇ
Ehh sare dale wale noo maran da intzar karr rehe hann. Sab chaool ne
Chor Bhai ekathe ho gae😢😢😢😢😢
FIR No. 0026 2/2/23 te sadar thana kharar Distt. Mohali (punjab) which koi kaarbai nahi ho rahi hai g aap party da ground lebal te koi kam nahi ho reha hai. Accident FIR koi check nahi karda, dosi toun na license, RC, vehicle Insurance, dvr da phone no, FIR which mention nahi kita janda hai.
Dalewal noo marn to baad 1 ho jange
ਬੀਜੇਪੀ ਲਿਆਮਾਂ ਗੇ 1984 ਵਾਲੀ ਕਾਂਗਰਸ ਦੇ ਦਗੜ ਦੱਲੇਆ ਤੋ ਪੰਜਾਬ ਨੂੰ ਬਚਾਮਾਂ ਗੇ ਪੰਜਾਬ ਨੂੰ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਹੀਂ ਬਚਾ ਸਕਦੇ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਵਾਹਿਗੁਰੂ
Ke gal hun keo ni modi manda gal vota the reh gi sach di ni tik vera rab vekhda he ji
@KartarSingh-k8y ਵੀਰ ਜੇਦੀ ਮੌਜੂਦਾ ਸਰਕਾਰ ਆ ਪੰਜ਼ਾਬ ਵਿੱਚ ਓਦੀ ਜਿਮੇ ਵਾਰੀ ਬਣਦੀਨਾਂ ਕੀਂ ਮੋਦੀ ਦੀ ਤੁਸਾਂ ਵੋਟਾਂ ਆਪ ਸਰਕਾਰ ਨੂੰ ਪਾਵੋ ਤੇ ਹੱਕ ਬੀਜੇਪੀ ਤੋ ਮਗੋ ਏ ਗੱਲ ਨੀਂ ਬਣਦੀ
ਬੀਜੇਪੀ ਲਿਆਉ ਪੰਜ਼ਾਬ ਬਚਾਉ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਹੀਂ ਪੰਜਾਬ ਨੂੰ ਬਚਾ ਸਕਦੇ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਵਾਹਿਗੁਰੂ