Himani Ne Khadi Kutte Vangu Maggi😂| Romanchik Program

แชร์
ฝัง
  • เผยแพร่เมื่อ 24 ก.ย. 2024

ความคิดเห็น • 129

  • @Goni318
    @Goni318 วันที่ผ่านมา +5

    Rimple bro ❤ sade adhe Ristedar teriye sachiya te valueable gallan de fan hogye ne 💯 Asi ta bro last 2 years toh haige hi aa❤❤❤❤❤❤

  • @davygrup1717
    @davygrup1717 วันที่ผ่านมา +15

    Viewer's ਧੰਨ ਨੇ ਇਨਾ ਵਲੋਗਰਾਂ ਦੇ

  • @navidandiwal001
    @navidandiwal001 22 ชั่วโมงที่ผ่านมา +8

    ਸਿਰਫ਼ ਇੱਕ ਪੈਸੇ ਬਣਾਉਣ ਪਿੱਛੇ ਕੀ ਕੀ ਕਰੀ ਜਾ ਰਹੀ ਆ ਜਨਤਾ ਅੱਜ ਦੇ ਸਮੇਂ ਵਿੱਚ ਪੈਸਾ ਹੀ ਸਭ ਕੁਝ ਹੋ ਗਿਆ, ਇੱਜ਼ਤ ਜਾ ਕੋਈ ਚੱਕਰ ਨਹੀ ਆ ਪੈਸਾ ਬਣਨਾ ਚਾਹੀਦਾ........🙏

  • @RamandeepKaur-fr3vg
    @RamandeepKaur-fr3vg วันที่ผ่านมา +14

    Aajo aajo bhaj k notification aa gya

  • @_kamalpreet_kaur90
    @_kamalpreet_kaur90 วันที่ผ่านมา +16

    ਮੈਂ ਸੋਚਦੀ ਸੀ ਇਹ ਮੇਰੇ ਤੋਂ ਵੱਡੀ ਐ ਪਰ ਇਹ ਤਾਂ ਮੇਰੇ ਤੋਂ ਛੋਟੀ ਨਿਕਲੀ😂😂😂ਸ਼ੁਕਰ ਰੱਬਾ ਅਸੀਂ ਇਸ ਵਾਗ ਕਦੀ ਲੱਛਣ ਨੀ ਖਡਾਏ😂

    • @funkymundda3623
      @funkymundda3623 22 ชั่วโมงที่ผ่านมา +1

      aghe vi ni krni,, kyoki hje age ida di aa pta ni lgda change aunn ch,,, so jdo vi mann dhole, ina val dekh laina😂

    • @_kamalpreet_kaur90
      @_kamalpreet_kaur90 22 ชั่วโมงที่ผ่านมา +2

      @@funkymundda3623 na prava na ਕੀਤੇ ਮੇਰੇ ਤੇ ਰੋਮਾਂਚਿਕ ਆਉਣ ਲੱਗ ਜਾਣ🤣🤣🤣🤣😂😂😂🤣🤣😂🤣😂🤣😂🤣ਅਸੀਂ ਸ਼ੋਸ਼ੇ ਬਾਜੀ ਤੋਂ ਦੂਰ ਵਧੀਆ 🤭😁

    • @funkymundda3623
      @funkymundda3623 22 ชั่วโมงที่ผ่านมา +1

      @@_kamalpreet_kaur90 yr romanchik sirf galt loka te thodi aa skde,,, tuc vdia content dyo loka nu je tuhade ch talent a,,
      positive romanchik vi aa skde tension ni laini

    • @amanmundian329
      @amanmundian329 18 ชั่วโมงที่ผ่านมา

      ❤Achha ji

  • @Keeratdhaliwal03
    @Keeratdhaliwal03 23 ชั่วโมงที่ผ่านมา +6

    ਇਹ ਤਾਂ ਡੰਗਰਾਂ ਤੋਂ ਵੀ ਗਏ ਗੁਜਰੇ ਆ‌... ਘੱਟੋ ਘੱਟ ਡੰਗਰਾਂ ਨੂੰ‌ ਇੰਨੀ ਅਕਲ ਤਾਂ ਹੁੰਦੀ ਆ ਕਿੱਦਾ ਖਾਣਾ ਪੀਣਾ

  • @KomalpreetKaur-ov6zu
    @KomalpreetKaur-ov6zu วันที่ผ่านมา +9

    Nice title 🤣🤣himani ne khadi kutte wangu maggi 🤣🤣

  • @navidandiwal001
    @navidandiwal001 22 ชั่วโมงที่ผ่านมา +3

    Love From Canada 🇨🇦

  • @bestwishes99
    @bestwishes99 วันที่ผ่านมา +10

    ਘਰਦੇਆਂ ਨੂੰ ਵੀ ਪਤਾ ਲੱਗ ਗਿਆ ਕੇ ਪੈਸੇ ਕਿੱਦਾਂ ਕਮੋਨੇ ਆ । ਫਿਰ ਚਾਹੇ ਕੁੜੀ ਦੀ ਇੱਜ਼ਤ ਦਾਅ ਤੇ ਲਾਉਣੀ ਪਵੇ, ਚਾਹੇ ਖੁਦ ਕੁੱਤੇ ਬਣਨਾ ਪਵੇ, ਆਪੇ ਸੋਚੋ ਇਹ ਸਭ ਦੇਖ ਕੇ ਆਂਡ ਗਵਾਂਡ ਕੀ ਸੋਚਦਾ ਹੋਊ ਇਹਨਾਂ ਬਾਰੇ ??
    ਪਰ ਇਸ ਪਰਿਵਾਰ ਨੂੰ ਕੋਈ ਲੈਣਾ ਦੇਣਾ ਨੀ ਆਵਦੀ ਇੱਜ਼ਤ ਨਾਲ , ਹੱਦਾਂ ਟੱਪ ਗਈ ਇਹਨਾਂ ਦੀ ਮਾਂ ਵੀ ,
    ਅੱਜ ਤੋਂ "ਕੁੱਤੇਆਂ ਦਾ ਟੱਬਰ" ਨਾਮ ਇਹਨਾਂ ਦਾ

    • @davygrup1717
      @davygrup1717 วันที่ผ่านมา +4

      ਆਂਟੀ ਨੇ ਹੀ ਮਿਅੰਕ ਨਾਲ ਸੈਟਿੰਗ ਕਰਨ ਦੀ ਇਜਾਜ਼ਤ ਦਿੱਤੀ ਫਿਰ ਅੱਡ ਵੀ ਆਂਟੀ ਦੇ ਕਾਰਨ ਹੋਏ ਹਰ ਗਲਤ ਕੰਮ ਦੀ ਜਿੰਮੇਵਾਰ ਆਂਟੀ ਹੀ ਐ ਵੀਰ ,,

    • @bestwishes99
      @bestwishes99 วันที่ผ่านมา +1

      @@davygrup1717 ਬਾਕੀ ਛੱਡ ਬਾਈ ਤੂੰ ਆਹ ਦਸ ਆਹ ਵਧੀਆ ਡੋਡੇ ਕਿੱਥੋਂ ਮਿਲਣਗੇ 😜🫣

    • @davygrup1717
      @davygrup1717 วันที่ผ่านมา

      @@bestwishes99 😂😂 ਐਥੇ ਹੀ ਮਿਲਣਗੇ ਹੁਕਮ ਕਰੋ ਵੀਰ MP ਵਾਲੇ ✅❤😂

    • @davygrup1717
      @davygrup1717 วันที่ผ่านมา

      @@bestwishes99 ਵੀਰੇ ਤੁਸੀ ਇਹ 😜 ਇਮੋਜੀ ਦੇ ਪਿੱਛੇ ਚੌਰਸ ਜਿਹੀ ਜੀਰੋ ਲਗਾਈ ਐ ਉਹ ਕੀ ਐ ? ਉਸਦੀ ਵਰਤੋਂ ਕਿਉਂ ਕਰਦੇ ਨੇ ਲੋਕ ਅੱਜ ਕੱਲ ਬਹੁਤ ਦੇਖਣ ਨੂੰ ਮਿਲੀਆ ਨੇ ਇਸ ਲਈ ਪੁੱਛਿਆ, ਪਹਿਲਾਂ ਵੀ ਕਿਸੇ ਨੂੰ ਪੁੱਛਿਆ ਸੀ ਪਰ ਉਸ ਨੂੰ ਦੱਸਣਾ ਨੀ ਆਇਆ ਕਹਿੰਦਾ ਤੇਰੇ ਕੋਲ ਇਮੋਜੀ ਸੋਅ ਨਹੀ ਹੋ ਰਹੀ ਵੀਰ ? ਮੁਲੜੇ ਜਵਾਬ ਨੀ ਦਿਤਾ ਉਸਨੇ ,,ਦੱਸੋ ਜਰੂਰ ਵੀਰ

    • @bestwishes99
      @bestwishes99 วันที่ผ่านมา

      @@davygrup1717 (😜)ਵੀਰ ਇਹ ਇਕ ਮਜਾਕੀਆ ਟਿੱਚਰ ਦਾ ਇਮੋਜੀ ਆ, ਮਤਲਬ ਜਦੋਂ ਕਿਸੇ ਨੂੰ ਟਿੱਚਰ ਕਰਨੀ ਹੋਵੇ ਮਜਾਕੀਆ ਢੰਗ ਨਾਲ ਤਾਂ ਓਥੇ ਵਰਤੀਦਾ
      ਬਾਕੀ ਇਹ ਕੁੜੀਆਂ ਨਾਲ ਫਲਰਟ ਕਰਨ ਲਈ ਵੀ ਵਰਤਿਆ ਜਾਂਦਾ ।

  • @Virk55-jh9pr
    @Virk55-jh9pr 8 ชั่วโมงที่ผ่านมา

    Himani de ta jhude nai sut aude pyr😂😂😂😂

  • @manjitsingh0027
    @manjitsingh0027 วันที่ผ่านมา +4

    ਬਾਈ ਤੇਰੀ ਦੁਕਾਨ ਵੀ ਇਹਨਾਂ ਕਰਕੇ ਹੀ ਚੱਲਦੀ ਆ😂😅🤣

    • @Goni318
      @Goni318 วันที่ผ่านมา +8

      @manjitsingh0027 ,, Himani da 🆕 husband,,, and bai je asi ehna nu dekhna Hove ta ehna de channel te dekhage,, ASI TA BHRAVA ROMANCHIK AALE

    • @Lethercuttet
      @Lethercuttet วันที่ผ่านมา

      Eh koi ona chawla da ristedaar aa gya rimple krke eh lok gand control ch paude aa pta e na chapli firni aa

    • @ramandeepkaursaini9372
      @ramandeepkaursaini9372 วันที่ผ่านมา +6

      Frr tuc s dukan teh ki lain aaye o.. Tuc himani toh hi laina c g jo chahida c... Ethe tah basi ho k aunda.. Veer merya asi himani aale ni asi romanchik vle aa kujh sikhn nu milda ... Or hnn kafi tnsn dur hundi aa veer dyian gllan sun k.. Himani vrgya nu dekhn vla ethe ni auna eh rimple veer nu dekhn vle aa.. Tuc glt jgah aa gye

    • @mikkykawalanand669
      @mikkykawalanand669 23 ชั่วโมงที่ผ่านมา

      ​@@Goni318 sahi keha bro,romanchik ch dekh k v khij chadhdi ae,eh innay besharam family ae, relation tutan da dukh ni lagya maggi ni jaldi khulli ohda dukh lagya ehnu😂😂😂😂😂😂😂😂😂😂😂😂😂😂 ehna neech vloggers karkay baccheya nu mob dein ton v Darr lagda,22g j 10mint Deva v Kai vaar tan kol baith k phone dekhna nu deida ae.darr lagya rehnda,malik Saccha kissay de bacchay te v galat assar na pavay🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻

    • @HoneyAmbarsriya-fg9nc
      @HoneyAmbarsriya-fg9nc 22 ชั่วโมงที่ผ่านมา +2

      Ethe bond mron ayea😂😂

  • @deepsoni9899
    @deepsoni9899 วันที่ผ่านมา +2

    Himaani di mummy chusat aa,, sochdi hou mera roti bnaan wala kamm nibarjuga,,,,,,,ajj mein vehli rahungi,,,,,😂😂😂😂😂

  • @zoophilist_1
    @zoophilist_1 วันที่ผ่านมา +5

    Ek reels waali himani ek you tube waali himani dona da face bilkul different

    • @dimplesharma6120
      @dimplesharma6120 18 ชั่วโมงที่ผ่านมา +1

      Ryt ji othe ਬੇਬੇ ਲਗਦੀ ਹੈ 😅

    • @zoophilist_1
      @zoophilist_1 11 ชั่วโมงที่ผ่านมา

      @@dimplesharma6120 🤣

  • @harmeetbatra8238
    @harmeetbatra8238 วันที่ผ่านมา +3

    mamma 😂Mammaa 🤣

    • @mikkykawalanand669
      @mikkykawalanand669 วันที่ผ่านมา

      😂😂😂😂😂😂😂😂😂😂😂😂😂😂😂😂😂😂

  • @LovePreet-gu1bw
    @LovePreet-gu1bw วันที่ผ่านมา

    Aaa gya rimles Veera agya

  • @Singhkaranvir8488
    @Singhkaranvir8488 วันที่ผ่านมา

    ਉਹ ਆਪਣੇ ਫੋਨ ਦੇ ਕੈਮਰੇ ਵੱਲ ਵੇਖਣ ਡਿਆ। 😂😂😂😂😂😂😂😂😂😂😂😂

  • @Virk55-jh9pr
    @Virk55-jh9pr 8 ชั่วโมงที่ผ่านมา

    Bache ta ta bache maa sb to choti bachi bndi😂😂😂😂

  • @MandeepKaur-sp7np
    @MandeepKaur-sp7np 15 ชั่วโมงที่ผ่านมา +1

    At least she is trying something different.

  • @sukhmanbatth-mj8vo
    @sukhmanbatth-mj8vo วันที่ผ่านมา +3

    ਮੰਮੀ ਕੱਪੜੇ ਪਹਿਨੇ ਦਾ ਢੰਗ ਨੀ vadia ਕਿੰਨੇ ਬੁੜੇ ਲੱਗਦੇ ਆ

  • @Dilpreet21
    @Dilpreet21 วันที่ผ่านมา +5

    ਜਹਿਜੀ ਕੋਕੋ ਓਹਜੇ ਕੋਕੋ ਦੇ ਜਵਾਕ | aunty ਲੱਗੀ ਪਈ ਆ ਪੂਰਾ ਧਿਆਨ ਮੈਗੀ ਖਾਣ ਤੇ ਲਾਇਆ ਹੋਇਆ

  • @samridhikansra9062
    @samridhikansra9062 วันที่ผ่านมา

    Aj aya maza roast n romanchik together

  • @preetkamboj7195
    @preetkamboj7195 วันที่ผ่านมา +1

    Note krya kise ne Himani de hair da colour v minku di reels vali kudi de hair vrga aa te dobara te ni mil pye 😅

  • @Puranjitkaurvirk
    @Puranjitkaurvirk 20 ชั่วโมงที่ผ่านมา +1

    Kine halke pay ne Ene dngr v n halkde 😂 3 bndr ek frame ch

  • @davygrup1717
    @davygrup1717 วันที่ผ่านมา +2

    ਐਦਾਂ ਚੱਲ ਜਾਣਗੇ ਵਲੋਗ ਦੋਨੋ ਚੈਨਲਾਂ ਤੇ ਇਕੋ ਵਲੋਗ???? ਥੋੜੇ ਐਂਗਲ ਦਾ ਫਰਕ ਹੋਏਗਾ ਬਾਕੀ ਸਭ ਸੇਮ ਇਕੋ ਚੀਜ ਦਿਖਾਈ ਦੇਣਗੇ ,,ਮੈਨੂੰ ਨੀ ਲਗਦਾ ਕਿ ਇਹ ਨਰੂਲੇਆਂ ਵਾਂਗ ਵੱਡੇ ਪੱਧਰ ਤੇ ਪਹੁੰਚਣ ਗੇ ਵਲੋਗਿੰਗ ਚ ,

  • @Simrstudios
    @Simrstudios 10 ชั่วโมงที่ผ่านมา

    Himani daa praah laundaa😂😂 aa bai g nhi hega ta ena ne bnaa denaa

  • @davygrup1717
    @davygrup1717 วันที่ผ่านมา +4

    ਯਰ ਸਾਡੇ ਘਰ-ਪਰਿਵਾਰ ਚ ਜੂਠਾ ਖਾਣ ਦਾ ਰਿਵਾਜ ਹੈਨੀ ਸੁਰੂ ਤੋਂ ਮਾਂ-ਪਿਓ ਨੇ ਆਦਤ ਇਹੋ ਜਿਹੀ ਪਾਈ ਐ ਸਾਨੂੰ,,ਸਿਰਫ ਨਿਕੇ ਬੱਚੇ ਦਾ ਜੂਠਾ ਖਾਣ ਦੀ ਇਜਾਜ਼ਤ ਐ ਆਦਤ ਬਣ ਗਈ ਪਰ ਬੱਚੇ ਨੂੰ ਵੱਡਿਆਂ ਦਾਂ ਜੂਠਾ ਦੇਣਾ ਵੀ ਮਨਾ ਐ ਸਿਰਫ ਬੱਚੇ ਦੇ ਮਾਂ-ਪਿਓ ਦਾ ਜੂਠਾ ਬੱਚੇ ਨੂੰ ਖਾਣ ਦੀ ਇਜਾਜ਼ਤ ਐ ਭਾਂਵੇ ਆਦਤ ਕਹਿ ਲਵੋ ,,ਕੋਈ ਹੈ ਜਿਨਾ ਦੇ ਘਰ ਸਾਡੇ ਪਰਿਵਾਰ ਵਰਗਾ ਮਾਹੌਲ ਹੋਵੇ ???? ਮਿਲਦਾ ਜੁਲਦਾ ਹੈਗਾ ਕੋਈ ਤਾਂ ਜਰੂਰ ਦੱਸਣਾ ਮੈਨੂੰ ਖੁਸੀ ਹੋਏਗੀ ,ਤੇ ਨਾਲ ਇਹ ਵੀ ਪਤਾ ਲੱਗ ਜਾਵੇਗਾ ਕਿ ਕਿਧਰੇ ਸਾਡੇ ਪਰਿਵਾਰ ਚ ਹੀ ਤੇ ਗਲਤ ਰੂਲ ਨਹੀ 😂

    • @ramandeepkaursaini9372
      @ramandeepkaursaini9372 วันที่ผ่านมา +1

      Hnji bhaine sade v ehi riwaaz aa.. Sari family da amrit paan kita hoya.. Shayd bhain shabd mai sahi likhyaa

    • @davygrup1717
      @davygrup1717 วันที่ผ่านมา

      @@ramandeepkaursaini9372 ਵੀਰ ਲਗਦਾਂ ਭੈਣੇ🥰,, ਮੈਂ ਹੈਰਾਨ ਹਾਂ ਕਿ ਕਿਵੇਂ ਜੂਠ ਖਾਂਦੇ ਨੇ ਇਹ ਲੋਕ ,,ਭਾਵੇਂ ਅਮ੍ਰਿਤ ਪਾਨ ਨਹੀ ਵੀ ਕੀਤਾ ਹੋਵੇ ਹੁਣ ਤਾਂ ਵਿਗਿਆਨ ਨੇ ਦੱਸ ਦਿੱਤਾ ਕਿ ਸੁੱਚਤਾ ਬਹੁਤ ਜਰੂਰੀ ਐ ਜੋ ਹਜਾਰਾਂ ਬਿਮਾਰੀਆਂ ਇਕ ਦੂਸਰੇ ਚ ਜਾਣ ਤੋਂ ਰੋਕਦੀ ਐ ,ਉਦਾਹਰਣ ਦੇ ਤੋਰ ਤੇ ਕਰੋਨਾ ਸਮੇਂ ਜੋ ਹੋਇਆ ਸੀ ਹਵਾ ਰਾਂਹੀ ਵੀ ਬਿਮਾਰੀ ਦੂਸਰੇ ਕੋਲ ਜਾਂਦੀ ਸੀ ਤਾਂਹੀ ਮਾਸਕ ਲਗਾਏ ਅਤੇ ਹਵਾ ਨਾਲੋਂ ਲੱਖ ਗੁਣਾ ਵੱਧ ਵੈਕਟੀਈਰੀਆ ਮੂੰਹ ਦੇ ਸਲਾਵੇ ਜਿਸਨੂੰ ਲਾਲਾਂ ਕਹਿੰਦੇ ਹਾਂ ਆਪਾਂ ਉਸ ਨਾਲ ਫੈਲਦੇ ਨੇ ਇਹ ਲੋਕ ਬਿਲਕੁਲ ਵੀ ਸਿਹਤ -ਸਿੱਖਿਆ ਤੇ ਸਮਾਂਜ ਦਾ ਧਿਆਨ ਨੀ ਰੱਖਦੇ ਫਰਜ ਨਹੀਂ ਨਿਭਾਉਂਦੇ ਐਨੇ ਬੁੱਝੜ ਲੋਕ ਨੇ ਇਹ ਤੇ ਸਮਾਂਜ ਜੋ ਦੇਖਦਾ ਇਨਾ ਨੂੰ ਤੇ ਫਾਲੋ ਕਰਦਾ ਉਨਾ ਦਾ ਬੇੜਾ ਗਰਕ ਕਰ ਰਹੇ ਨੇ ਇਹ ,,,ਖੁਸ ਰਹੋ ਭੈਣ 🙏❤

    • @davygrup1717
      @davygrup1717 วันที่ผ่านมา

      @@ramandeepkaursaini9372 ਭਰਾਂ ਹਾਂ ਭੈਣੇ 🥰

    • @davygrup1717
      @davygrup1717 8 ชั่วโมงที่ผ่านมา

      @@ramandeepkaursaini9372 ਵੀਰ ਹਾਂ ਭੈਣੇ 🥰🙏❤

    • @davygrup1717
      @davygrup1717 8 ชั่วโมงที่ผ่านมา

      @@ramandeepkaursaini9372 ਵੀਰ ਹਾਂ ਭੈਣੇ 🥰🙏❤

  • @payal.ghuman
    @payal.ghuman 2 ชั่วโมงที่ผ่านมา

    Veere mai kdy ehna dy vlog ni dekhdi taday romanchik program rahi dekhna jada shi lgda😅😅

  • @srfrazzz
    @srfrazzz วันที่ผ่านมา +6

    बिग फेन sir love from बिहार 😂

    • @rimplerimpslife7197
      @rimplerimpslife7197  วันที่ผ่านมา +4

      Same to u. 💖

    • @preetsidhu5090
      @preetsidhu5090 วันที่ผ่านมา

      Veere Sanu ta kde reply kita nhi 😢😢@@rimplerimpslife7197

    • @MannKaur-o2t
      @MannKaur-o2t วันที่ผ่านมา +2

      @@preetsidhu5090ashi haige made bhain 😂sada reply kine krna 😅

    • @Goni318
      @Goni318 วันที่ผ่านมา +1

      @@rimplerimpslife7197 Rimple bro sada v kde saal k badh reply krdya kr yr / teriya sachiya gallan de fan aa

    • @preetsidhu5090
      @preetsidhu5090 วันที่ผ่านมา +1

      @@MannKaur-o2t hor ki bhene assi hamb gye aa comment kar kar sada reply karna Durr like v nhi krde 😒😮‍💨

  • @mnpreetmhi9
    @mnpreetmhi9 18 ชั่วโมงที่ผ่านมา

    Bawa rwa k mnna 😂

  • @Dushyxnt
    @Dushyxnt วันที่ผ่านมา +1

    Babee nu pura UPSC de papera vangu rateya pea ki kinne mahine ho gye aa ghussapanti nu jarde hoe 😂😂

  • @kiranjotdhillon2961
    @kiranjotdhillon2961 21 ชั่วโมงที่ผ่านมา

    Mst 😅😅

  • @rajvirsingh881
    @rajvirsingh881 20 ชั่วโมงที่ผ่านมา +1

    Bai new headphones 🎧 lye ne teri video dekh k udghatan kr reha 😂😂😂😂

  • @lakshya_bajaj20
    @lakshya_bajaj20 20 ชั่วโมงที่ผ่านมา +1

    ਇਨ੍ਹਾਂ ਦੇ ਰਿਸ਼ਤੇਦਾਰ ਨਹੀਂ ਦੇਖਦੇ ਕੇ ਇਨ੍ਹਾਂ ਦੀ video??
    ਕੀ ਸ਼ਰਮ ਲਾਈ ਹੋਈ ਆ

  • @sukhsingh7036
    @sukhsingh7036 วันที่ผ่านมา

    Akhon se akhen 😂😂 mil rahi hai ya nhi 😂😂

  • @davygrup1717
    @davygrup1717 วันที่ผ่านมา +12

    ਬੇਸੂਗੇ ਬੇਸਬਰੇ ਬੇਸ਼ਰਮ-BBB ✅,,,ਕੀ ਖਿਆਲ ਐ ਕੁਮੈਂਟ ਪਰਿਵਾਰ ਵਾਲੇਉ?????? Triple B family 😂

    • @tajbirsingh7440
      @tajbirsingh7440 วันที่ผ่านมา +2

      ❤❤😂😂😂

    • @davygrup1717
      @davygrup1717 วันที่ผ่านมา +2

      @@tajbirsingh7440 ਸੋਹਣਾ ਨਾਮ ਐ ਵੀਰ Triple-B 😂😂

    • @rajwantmavi3298
      @rajwantmavi3298 23 ชั่วโมงที่ผ่านมา +2

      😂😂

    • @tajbirsingh7440
      @tajbirsingh7440 22 ชั่วโมงที่ผ่านมา +1

      @@davygrup1717 ❤️❤️❤️❤️🤝🤝🤝

    • @tajbirsingh7440
      @tajbirsingh7440 22 ชั่วโมงที่ผ่านมา +1

      @@davygrup1717 hnji sister 😎😎😎😎🥰🥰

  • @sukhsingh7036
    @sukhsingh7036 วันที่ผ่านมา

    Veer g sada ve reaply kardo ❤😂 apa new subscriber hage han ❤❤

  • @HarkiratSingh-ol2bk
    @HarkiratSingh-ol2bk วันที่ผ่านมา +1

    😂😂😂😂

  • @neetukakkar1111
    @neetukakkar1111 วันที่ผ่านมา +1

    😂😂😂😂😂😂😂😂😂😂😂😂😂😂😂😂😂😂😂😂😂😂

  • @monunarula6597
    @monunarula6597 3 ชั่วโมงที่ผ่านมา

    Munda sikh gaya mooh vich pana bina hath lye
    But हिमानी nu nahi sikya aunty ne mooh vich lana
    Bina hath lye 😅😅😅😅

  • @mrmrsrandhawa6830
    @mrmrsrandhawa6830 21 ชั่วโมงที่ผ่านมา

    Veer ji ra

  • @GurveerSingh-l5e
    @GurveerSingh-l5e 20 ชั่วโมงที่ผ่านมา

    Rimple ver hmani sat kr wa do mere nal yr munu bhot soni lagdi aa I love u ❤😂😂

  • @ramneekkaur7518
    @ramneekkaur7518 17 ชั่วโมงที่ผ่านมา

    Oh himani hi a mayank d reel ch
    Mai dhyan nl dekhya
    Hair colour v ohi a

  • @Mr.Ramgarhiavibes
    @Mr.Ramgarhiavibes 21 ชั่วโมงที่ผ่านมา

    Bro roast dekheya c Hune sira hi laa rakhya 😂😂 Ohde mathe de goli ni kuj hor hi wajj geya lgg da tahi Bhonk reha c

  • @damnirani6336
    @damnirani6336 22 ชั่วโมงที่ผ่านมา

    Rimple veer ek dr. Rimple naam da v channel bna lo😂 fr saare pucheya kruge comment kre saade li ki khana vadia aa😂

  • @HarleenKaur-tk2uz
    @HarleenKaur-tk2uz วันที่ผ่านมา

    ❤❤😊

  • @harmanpreetkaur4001
    @harmanpreetkaur4001 3 ชั่วโมงที่ผ่านมา +2

    Velad kise than de

  • @Loveumma11
    @Loveumma11 23 ชั่วโมงที่ผ่านมา

    Prava 9 month vla sirra laa ta

  • @monunarula6597
    @monunarula6597 3 ชั่วโมงที่ผ่านมา

    😅 बडा expiresnce है ih sari family nu mooh vich laan da
    Bina hath laye
    Aunty nu ta purana experience hona hai
    Tavi हार गई aunty 😅😅😅

  • @san_jotbatthshorts1781
    @san_jotbatthshorts1781 วันที่ผ่านมา

    😂😂😂😂😂😂😂

  • @soniamanhiani5999
    @soniamanhiani5999 วันที่ผ่านมา

    😂

  • @navneetkaurkaler5507
    @navneetkaurkaler5507 10 ชั่วโมงที่ผ่านมา

    😂😂😂😂😂😂😂😂😂❤❤❤❤❤❤❤

  • @harmanpreetkaur4001
    @harmanpreetkaur4001 2 ชั่วโมงที่ผ่านมา +1

    Chèeeeeeeeeeeeeee

  • @keertibali8707
    @keertibali8707 21 ชั่วโมงที่ผ่านมา

    Veere mai bhi aj Maggie khandi c jdo tusi 10 Dina wali gl kiti meri Maggie tapni mushkil ho gyi c 😂😂

    • @HoneyAmbarsriya-fg9nc
      @HoneyAmbarsriya-fg9nc 8 ชั่วโมงที่ผ่านมา +1

      Koi na 10 12 din ch pach jao no tension 😂😂😂

  • @harmeetbatra8238
    @harmeetbatra8238 วันที่ผ่านมา

    set up shi karn Alaa Mada Ya Edr Thaaan Paiye Camera ghum skda Mada Ya baii Baki Jiddan Thik lge

  • @san_jotbatthshorts1781
    @san_jotbatthshorts1781 วันที่ผ่านมา

    Haryana. Tohana

    • @ManjeetKaur-nr7lc
      @ManjeetKaur-nr7lc วันที่ผ่านมา +1

      Haryana Fatehabad tohana😂 Ratia road😂😅

    • @san_jotbatthshorts1781
      @san_jotbatthshorts1781 23 ชั่วโมงที่ผ่านมา +1

      @@ManjeetKaur-nr7lc 😁😁

  • @Singhkaranvir8488
    @Singhkaranvir8488 วันที่ผ่านมา

    ਪੈਰ👣 ਹੌਲੀ ਮਾਰ ਲਿਆ ਕਰਦੇ ਫ਼ੇਰ ਬੂਟ👟 ਨਾ ਟੁੱਟਦੇ। 😂😂😂😂😂😂😂😂😂😂😂😂ਅੰਨ੍ਹੀ ਦਿਆ। 😂😂😂😂😂😂😂😂😂😂😂😂😂😂😂😂😂😂just joking 😂😂😂😂😂

  • @Singhkaranvir8488
    @Singhkaranvir8488 23 ชั่วโมงที่ผ่านมา

    ਤੇ ਫ਼ੇਰ ਜੋ ਔਰਤਾਂ ਘਰ ਵਿੱਚ ਹਰ ਰੋਜ਼ ਤਿੰਨ ਟਾਈਮ ਰੋਟੀ ਪਕਾਉਂਦੀਆਂ, ਉਹ ਕਿਹੜੀ ਸਜ਼ਾ ਕੱਟਣ ਡਈਆਂ? ਹੱਦ ਹੋਈ ਪਈ ਆ ਇਨ੍ਹਾਂ ਵਲੌਗਰਾਂ ਦੀ। 😮😮😮😮😮😮😮😮😮

    • @kiranjotdhillon2961
      @kiranjotdhillon2961 20 ชั่วโมงที่ผ่านมา

      Sare woman Eko jne nhi koi koi hune 😅

  • @Majhail_short.s
    @Majhail_short.s วันที่ผ่านมา

    1❤

  • @GurdeepSingh-ds6hn
    @GurdeepSingh-ds6hn 21 ชั่วโมงที่ผ่านมา

    Bawe te kro

  • @jaidmitni5683
    @jaidmitni5683 3 ชั่วโมงที่ผ่านมา

    2:36 Bhaghwan ji?

  • @Imakshaykapoor
    @Imakshaykapoor 3 ชั่วโมงที่ผ่านมา

    11:17 Aunty ne sara boj nikke je table te paya c. Je table tut janda fir ki hona c?

  • @sukhsandhu5104
    @sukhsandhu5104 20 ชั่วโมงที่ผ่านมา

    😂😂😂😂