HANJHUAN DE BUK (Official Video) Atwal Sisters | Kuldeep Ghumaan | Sunny Seven | MG Seven |

แชร์
ฝัง
  • เผยแพร่เมื่อ 22 ธ.ค. 2024
  • เพลง

ความคิดเห็น •

  • @mgsevenproduction
    @mgsevenproduction  ปีที่แล้ว +120

    ਕਿਰਪਾ ਕਰਕੇ ਬੱਚੀਆਂ ਦੇ ਗਾਣੇ ਨੂੰ ਜਰੂਰ ਸੁਣੋ ਤੇ ਸ਼ੇਅਰ ਕਰੋ ਅਤੇ ਸਾਡੇ ਹੌਂਸਲੇ ਲਈ ਸਾਨੂੰ Subscribe ਜਰੂਰ ਕਰੋ.

  • @AmarSidhu-zs7dh
    @AmarSidhu-zs7dh 2 หลายเดือนก่อน +5

    ਸੁਰਾਂ ਦੀ ਬਰਸਾਤ ਹੁੰਦੀ ਵੇਖੀ ਹੈ।

  • @dr.jhoanjalalsingh3121
    @dr.jhoanjalalsingh3121 ปีที่แล้ว +12

    ਬਹੁਤ ਖੁਸ਼ ਆਵਾਜ਼ ਸੁਣੋ ਜੀ

  • @avleenkaur8351
    @avleenkaur8351 ปีที่แล้ว +12

    ਬਹੁਤ ਸੋਹਣੀ ਆਵਾਜ਼ ਏ ਦਿਲ ਕਰਦਾ ਸੁਣੀ ਜਾਵਾ ਬਸ 👍

  • @pargatsinghbir425
    @pargatsinghbir425 ปีที่แล้ว +11

    ਬਹੁਤ ਚੰਗੀ ਰਵਾਨੀ ਹੈ ਆਵਾਜ਼ ਚ ਰਵਾਨੀ ਨਾਲ ਵੇਹਂਦੀ ਆਵਾਜ਼ ਹੋਰ ਰਿਆਜ ਨਾਲ ਹੋਰ ਵੀ ਨਿਖਾਰ ਆ ਸਕਦਾ ਹੈ

  • @SurinderSingh-v4v
    @SurinderSingh-v4v ปีที่แล้ว +4

    ਕਿਆ ਬਾਤ ਹੈ ਮਾਸਟਰ ਸੁਰਿੰਦਰ ਸਿੰਘ

  • @harryharry6314
    @harryharry6314 7 หลายเดือนก่อน +4

    ਵਾਹ ਜੀ ਵਾਹ

  • @ApSingh-e7u
    @ApSingh-e7u ปีที่แล้ว +13

    ਇਹ ਅਵਾਜ਼ ਬਚੀਆਂ ਨੂੰ ਬਹੁਤ ਉਚਾਈ ਤਕ ਲੈ ਕੇ ਜਾਵੇਗੀ ।

  • @dilpreetsingh8183
    @dilpreetsingh8183 11 หลายเดือนก่อน +8

    ਦੋਨੋ ਹੀ ਇਕ ਦੂਜੀ ਨਾਲੋਂ ਵੱਧ ਸੁੰਦਰ ਅਵਾਜ਼ ਦੀਆਂ ਮਾਲਕਾਂ ਨੇ, ਪਰਮਾਤਮਾ ਸਦਾ ਹੀ ਇਨ੍ਹਾਂ ਭੈਣਾਂ ਤੇ ਮਿਹਰ ਭਰਿਆ ਹੱਥ ਰੱਖੇ

  • @Kuljeetlahoriya
    @Kuljeetlahoriya ปีที่แล้ว +28

    ਸਾਡੇ ਪਿੰਡ ਦੀਆ ਕੁੜੀਆਂ ਮਾਨ ਆ ਸਾਨੂ, ਇਹਨਾ ਦੇ ਪਿਤਾ ਦੀ ਜੋ ਮੇਹਨਤ ਓਹ੍ਹ ਬਹੁਤ ਸਾਲਾ ਤੋਂ ਦੇਖ ਰਹੈ ਆ, ਵਾਹਿਗੁਰੂ ਤਰੱਕੀ ਦਵੇ ਬਹੁਤ ਅੱਗੇ ਜਾਣ

    • @jagvirsingh1994
      @jagvirsingh1994 ปีที่แล้ว

      Kehra pind a veer eh kuria da bahut vadhia avaj bhen hona di likhan Wale veer ne v sirraaa lai pai a gall

    • @Kuljeetlahoriya
      @Kuljeetlahoriya ปีที่แล้ว

      @@jagvirsingh1994 enna khera veer. malout to muktsar road tey phela pind a.

    • @Singhsawinder99
      @Singhsawinder99 หลายเดือนก่อน

      @@Kuljeetlahoriya bai g kehra pind aa bhaina da

  • @SukhSandhu-np1bv
    @SukhSandhu-np1bv ปีที่แล้ว +10

    ਪਤਾ ਹਿ ਨਹੀਂ ਕਿਨੀ ਵਾਰ ਸੁਨ ਲਿਆ ਸੋਂਗ ਦਿਲ ਨਹੀਂ ਭਰਦਾ ਸੁਨ ਸੁਨ
    ਬਹੁਤ ਬਹੁਤ ਧੰਨਵਾਦ ਘੁੰਮਾਣ ਸਾਬ ਇੰਨੀ ਸੋਹਣੀ ਕਲਮ ਦੇਂਨ੍ ਲਯਿ

    • @nabarbande
      @nabarbande ปีที่แล้ว +2

      ਸੰਧੂ ਸਾਹਿਬ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਕਲਮ ਨੂੰ ਦਾਦ ਦਿੱਤੀ ਐ । ਬਹੁਤ ਬਹੁਤ ਧੰਨਵਾਦ ।
      ਘੁਮਾਣ।

  • @devindhersingh6461
    @devindhersingh6461 ปีที่แล้ว +4

    ਬਹੁਤ ਸੋਹਣੀ ਅਵਾਜ਼ good

  • @papnachahal9458
    @papnachahal9458 ปีที่แล้ว +7

    ਬਹੁਤ ਹੀ ਵਧੀਆ ਵਾਹਿਗੁਰੂ ਮਹੇਰ ਕਰੇ

  • @asbangarbangar1181
    @asbangarbangar1181 ปีที่แล้ว +4

    ਬਹੁਤ ਅੱਛੀ ਅਵਾਜ਼ ਜੋ ਦਿਲ ਤੋਂ ਨਿਕਲੀ ਤੇ ਦਿਲ ਤੱਕ ਜਾਂਦੀ ਹੈ

  • @satpalmonga4997
    @satpalmonga4997 ปีที่แล้ว +9

    ਆਲ੍ਹਾਂ ਦਰਜੇ ਦੇ ਅਲਫਾਜ਼ ਤੇ ਅਵਾਜ਼, ਰੱਬ ਰਾਜੀ ਰੱਖੇ !

  • @nabarbande
    @nabarbande ปีที่แล้ว +16

    ਆਲ੍ਹਾ ਦਰਜੇ ਦੀ ਕਲਮ ਅਤੇ ਰਾਂਝੇ ਦੀ ਵੰਝਲੀ ਦੀ ਹੂਕ ਜਿਹੀ ਕੁੜੀਆਂ ਦੀ ਅਵਾਜ਼ ।
    ਕੁਲਦੀਪ ਘੁਮਾਣ ਦਾ ਹਰ ਗੀਤ ਹੀ ਇੰਜ ਹੁੰਦਾ ਐ ਜਿਵੇਂ ਸ਼ਹਿਦ 'ਚ ਗੁਲਾਬ ਗੁੰਨ੍ਹਿਆ ਹੋਵੇ।
    ਪਤਾ ਨਹੀਂ ਵੱਡੇ ਵੱਡੇ ਗਾਇਕਾਂ ਨੂੰ ਹੋਰ ਕਿਹੋ ਜਿਹੀਆਂ ਕਲਮਾਂ ਪਸੰਦ ਆਉਂਦੀਆਂ ਨੇ....?

  • @manjindersingh1224
    @manjindersingh1224 ปีที่แล้ว +3

    Well done sister rabb tihanu chardi kala vich rakher

  • @Officalrakesh62
    @Officalrakesh62 ปีที่แล้ว +4

    Nam bht howega ......joti hura wangu ❤❤❤❤

  • @kulwantdhindsa
    @kulwantdhindsa ปีที่แล้ว +103

    ਪਹਿਲੀ ਵਾਰ ਆਵਾਜ਼ ਨੂੰ ਬਿਨਾ ਜ਼ੋਰ ਲਗਾਏ ਨਦੀ ਵਾਂਗ ਵਹਿੰਦੀ ਸੁਣਿਆ ਹੈ ... ਕੁਦਰਤ ਨੇ ਕਮਾਲ ਦੀ ਕਲਾ ਦਿੱਤੀ ਹੈ ਬੱਚੀਆਂ ਨੂੰ ... ਪਤਾ ਨਹੀਂ ਕਿੰਨੀ ਵਾਰ ਗੀਤ ਸੁਣ ਕੇ ਵੀ ਰੂਹ ਰੱਜਦੀ ਨਹੀਂ ... ਅਲਫਾਜ਼ ਵੀ ਕਮਾਲ ਦੇ ਨੇ ... ਬਹੁਤ ਸਾਰਾ ਪਿਆਰ ਬੱਚੀਓ ... ਹੋਰ ਵੀ ਸੋਹਣੇ ਗੀਤ ਗਾਉਂਦੇ ਰਹਿਓ ... ❤

  • @indermohansodhi8578
    @indermohansodhi8578 ปีที่แล้ว +7

    ਬਹੁਤ ਹੀ ਸੁਰੀਲੀ ਅਵਾਜ਼ ਹੈ ਵਾਹਿਗੁਰੂ ਜੀ ਕਿਰਪਾ ਕਰਨ

    • @mgsevenproduction
      @mgsevenproduction  ปีที่แล้ว

      Thank you for warm wishes,
      Song nu share jroor kro ji
      Please Subscribe our channel for new updates.

  • @shamsingh275
    @shamsingh275 3 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagmailsingh2249
    @jagmailsingh2249 ปีที่แล้ว +18

    ਬਹੁਤ ਵਧੀਆ ਆਵਾਜ ਹੈ ਗੀਤ ਸੁਣ ਕੇ ਦਿਲ ਨੂੰ ਸਕੂਨ ਮਿਲ ਜਾਂਦਾ ਹੈ god blees ਯੂ 👍👍👍👍👍👍

  • @shamsingh275
    @shamsingh275 8 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਿਆਰੀ ਬੱਚਿਆਂ ਦੀ ਆਵਾਜ਼ ਆ ਮਹਾਰਾਜ ਚੜ੍ਹਦੀ ਕਲਾ ਕਰੇ ਦਿਨ ਚੌਗਣੀ ਰਾਤ ਚੌਗਣੀ ਮਹਾਰਾਜ ਸਤਤਰ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦੇ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ

  • @Avtarsingh-y2g
    @Avtarsingh-y2g ปีที่แล้ว +7

    ਪੰਜਾਬ ਨੂੰ ਏਸ ਤਰ੍ਹਾਂ ਦੀ ਆਵਾਜ਼ ਦੀ ਲੋੜ ਹੈ ਇਕ ਇਕ ਲਫ਼ਜ਼ ਹਰ ਸੁਪਨਾ ਪੂਰਾ ਕਰਦਾ ਹੈ ਤੁਸੀਂ ਪੰਜਾਬੀਆਂ ਦੀ ਸੇਵਾ ਕੀਤੀ ਹੈ ਜਿਉਂਦੀਆ ਵੱਸਦੀਆ ਰਹੋ ਪੰਜਾਬ ਦੀ ਸੇਵਾ ਕਰਦੇ ਰਹੋ ਧੰਨਵਾਦ ਭੈਣੇ

  • @saabroyal6744
    @saabroyal6744 7 หลายเดือนก่อน +3

    Kya baat hai yaar,rooh khosh hogi sun k,jeeyo vasde rho

  • @KuldeepSingh-nw1po
    @KuldeepSingh-nw1po 8 หลายเดือนก่อน +4

    ਬਹੁਤ ਵਧੀਆ ਅਵਾਜ਼ ਬੱਚੀਆਂ ਦੀ

  • @HarbansSingh-t7d
    @HarbansSingh-t7d 8 หลายเดือนก่อน +2

    Waheguru mehar kare putt o ❤ love you a o

  • @malkitsingh9996
    @malkitsingh9996 8 หลายเดือนก่อน +6

    ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਗਾਇਆ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰਦਾ

  • @sukhdevsinghsingh4610
    @sukhdevsinghsingh4610 3 หลายเดือนก่อน +2

    Bahut sohni awaz aa ji..waheguru ji hamesha chardikla ch rakhe ji 🙏..so sweet voice ❤️..keep it up putter 🎉

  • @LakhvirSingh-sf9kb
    @LakhvirSingh-sf9kb ปีที่แล้ว +3

    ਬਹੁਤ ਹੀ ਸੁਰੀਲੀਆਂ ਤੇ ਮਿਠੀਆ ਅਵਾਜਾ ❤❤❤

  • @LakhbirSingh-s8t
    @LakhbirSingh-s8t ปีที่แล้ว +2

    Vary nice. Aawaj aa ji❤tu sakkon mil geyaaaaaaaa

  • @rangretesingh3086
    @rangretesingh3086 ปีที่แล้ว +5

    ਸਾਫ਼ ਤੇ ਸੁਥਰੀ ਗਾਇਕੀ ਤੁਹਾਡੀ,,, ਤੇ ਸਾਦਗੀ ਭਰੇ ਅਲਫ਼ਾਜ਼,,,, ਸੱਚੀ ਰੂਹ ਤੱਕ ਉਤਰਦੇ ਜਾ ਰਹੇ ਨੇ ਜਿਵੇ ਜਿਵੇਂ ਗੀਤ ਨੂੰ ਸੁਣਦੇ ਜਾਨੇ ਆ,,,,
    ਵਾਹਿਗੁਰੂ ਤੁਹਾਡੀ ਇਸ ਕਲਾ ਨੂੰ ਜ਼ਰੂਰ ਵਧਾਏ ਗਾ,,,👍👍👍

  • @saninderrana5780
    @saninderrana5780 5 หลายเดือนก่อน +2

    Good song and well sung. Bas hun chha javo.

  • @chahatdeepvlog6739
    @chahatdeepvlog6739 ปีที่แล้ว +6

    ਵਾਹ ਕਮਾਲ ਅਵਾਜ਼ਾ ਨੇ ਬੇਟੀਆ ਦੀਆ
    ਰਾਣੀ ਰਣਦੀਪ ਜੀ ਗੀਤ ਅਤੇ ਆਵਾਜ਼ ਯਾਦ ਆਉਂਦੇ ਜੀ ਇਨ੍ਹਾਂ ਬੇਟੀਆਂ ਨੂੰ ਸੁਣ ਕੇ ਪਰਮਾਤਮਾ ਹੋਰ ਤਰਕੀਆ ਵਖਸ਼ੇ ਬੁਲੰਦ ਅਵਾਜਾ ਨੂੰ

  • @s.tarsemsingh4733
    @s.tarsemsingh4733 6 หลายเดือนก่อน +3

    ਬਹੁਤ ਸੋਹਣੀ ਅਵਾਜ਼ ਹੈ,, ਵਹਿਗੁਰੂ ਚੱੜਦੀ ਕਲਾ ਵਿੱਚ ਰੱਖੇ।

  • @sukhdevsingh7153
    @sukhdevsingh7153 7 หลายเดือนก่อน +3

    ਬਹੁਤ ਪਿਆਰੀ ਅਵਾਜ਼ ਹੈ ਪੁਤਰ ਜੀ,ਵਾਹਿਗੁਰੂ ਜੀ ਖੁਸ਼ ਰਖੇ

  • @SurinderSingh-v4v
    @SurinderSingh-v4v ปีที่แล้ว +2

    ਵਾਹ ਜੀ ਵਾਹ ਕੁੜੀਉ ਸਿਰਾ‌ ਈ ਲਾਤਾ ਇਹਨੂੰ‌ਕਹਿਦੇ ਗਾਇਕੀ।

  • @arshsandhu9936
    @arshsandhu9936 ปีที่แล้ว +20

    ਬੱਲੇ ਧੀਈਉ ਦਿਲ ਨੂੰ ਧੂਹ ਪਾ ਕੇ ਰੱਖ ਦਿੱਤੀ। ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ । ਤੁਹਾਡਾ ਫੈਨ ਕਰਤਾਰ ਸਿੰਘ ਅ੍ਰਮਿੰਤਸਰ ਸਾਹਿਬ ਤੋਂ।

  • @SurinderSingh-v4v
    @SurinderSingh-v4v ปีที่แล้ว +3

    ਬਹੁਤ ਵਧੀਆ ਛੋਟੇ ਵੀਰੋ ਬਾਤ ਕਮਾਲ ਮਾਸਟਰ ਸੁਰਿੰਦਰ ਸਿੰਘ ਬੰਦੀ ਵਾਲਾ ਵੱਲੋਂ ਲੱਖ ਲੱਖ ਮੁਬਾਰਕਾਂ।

    • @SurinderSingh-v4v
      @SurinderSingh-v4v ปีที่แล้ว

      ਕੀ ਦੱਸਾਂ ‌ਅਵਾਜ ਵਿਚ ਕੋਈ ਸ਼ੱਕ ਨਹੀਂ ਬ ਕਮਾਲ।

    • @SurinderSingh-v4v
      @SurinderSingh-v4v ปีที่แล้ว

      ਜ਼ਿਲ੍ਹਾ ਫਾਜ਼ਿਲਕਾ

  • @kulwantsingh6606
    @kulwantsingh6606 8 หลายเดือนก่อน +4

    ਜਾਦੂਮਈ ਆਵਾਜ਼ ਗੁਰੂ ਚੜਦੀ ਕਲਾ ਬਖਸ਼ਣ।

  • @SunitaSandhu-js3up
    @SunitaSandhu-js3up ปีที่แล้ว +2

    ਬਹੁਤ ਹੀ ਰਸੀਲਾ

  • @akashbhatti8537
    @akashbhatti8537 ปีที่แล้ว +3

    Rabh g hmesha slaamat rkheyo eho jiyan fankaran nu ❤❤❤❤❤

  • @Sukhbirsingh-oj9iv
    @Sukhbirsingh-oj9iv ปีที่แล้ว +2

    Mehnat dikh rahi hai gudiya.....malik KHUSHIYA de....👏

  • @labhBrarsantybrar
    @labhBrarsantybrar ปีที่แล้ว +10

    ਅਟਵਾਲ ਬੇਟਾ ਬਹੁਤ ਵਧੀਆ ਅਵਾਜ
    ਦੋਨਾਂ ਹੀ ਬਚਿਆ ਦੀ 🎉🎉🎉🎉❤❤❤❤

  • @رحولرحول-د8ج
    @رحولرحول-د8ج 7 หลายเดือนก่อน +2

    ਵਾਹਿਗੁਰੂ ਤੱਰਕੀ ਬਕਸੇ ਬਚੀਆ ਨੂੰ ❤❤

  • @DeepSingh-ir9wb
    @DeepSingh-ir9wb ปีที่แล้ว +41

    ਵਾਹ ਵਾਹ ਬੱਚਿਓ ਬਹੁਤ ਹੀ ਵਧੀਆ ਗਾਇਆ ਬਹੁਤ ਹੀ ਸਰੀਲੀ ਅਵਾਜ਼ ਵਿੱਚ ਵਾਹਿਗੁਰੂ ਜੀ ਤੁਹਾਡੇ ਸਿਰ ਉੱਤੇ ਮੇਹਰ ਭਰਿਆ ਹੱਥ ਰੱਖਣ ਬੱਚਿਓ

  • @honeygill1321
    @honeygill1321 8 หลายเดือนก่อน +2

    ਬਹੁਤ ਹੀ ਸੋਹਣੀ ਅਵਾਜ਼ ਦੀਆਂ ਮਲਕਾ ਮੇਰੀਆਂ ਬੱਚੀਆਂ ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🎉🎉❤❤

  • @Punjabizone-n5u
    @Punjabizone-n5u 8 หลายเดือนก่อน +4

    Very nice ਪਰ ਜੋਤੀ ਨੂਰਾਂ ਵਾਲਾ ਸਟਾਈਲ ਨਾਂ ਵਰਤੋ ਬਹੁਤ ਤਰੱਕੀ ਕਰੋਂਗੇ ਓਹ ਜੋਤੀ ਨੂਰਾਂ ਤਾਂ ਹੰਕਾਰ ਨਾਲ਼ ਭਰੀਆਂ ਹੋਈਆਂ ਨੇ

  • @sonyfoujigurdaspur
    @sonyfoujigurdaspur ปีที่แล้ว +2

    ਬਹੁਤ ਵਧੀਆ ਜੀ

  • @mukhtarsingh9432
    @mukhtarsingh9432 ปีที่แล้ว +7

    Great talent 👍👍 Very nice sweet Voice 💕💕
    ਵਾਹਿਗੁਰੂ ਜੀ 🙏 ਇਹਨਾਂ ਬੱਚੀਆਂ ਤੇ ਮੇਹਰ ਭਰਿਆ ਹੱਥ ਸਦਾ ਬਣਾਈਂ ਰੱਖਣਾ ਤਰੱਕੀਆਂ ਬਖਸ਼ਿਸ਼ ਕਰਨੀਆਂ

  • @parkashsinghallrounder
    @parkashsinghallrounder ปีที่แล้ว +2

    Jug jug jiyo

  • @JagjitSingh-gp4qq
    @JagjitSingh-gp4qq ปีที่แล้ว +14

    ਸਮੁੱਚੀ ਟੀਮ ਨੂੰ ਮੁਬਾਰਕਬਾਦ ਜੀਓ...

  • @daljitgarcha
    @daljitgarcha ปีที่แล้ว +1

    ਬਹੁਤ ਖ਼ੂਬ, ਲਾਜਵਾਬ...... 👌🌹❤️

  • @singhkaltev8461
    @singhkaltev8461 ปีที่แล้ว +16

    ਵਾਹ ਵਾਹ ਕੀ ਅਵਾਜ ੲੇ ਪਰਮਾਤਮਾ ਕਿਰਪਾ ਕਰੀ ਰੱਖੇ ਅਤੇ ੲਿਸ ਤੋ ਵੀ ਵੱਧ ਤੋਹਾਡੀ ਅਵਾਜ ਨੂੰ ਲੋਕ ਪਿਅਾਰ ਕਰਦੇ ਕਰਨ ਰੱਬ ਤਰਾਕੀ ਬਕਸ਼ੇ (ਸਾਬੀ ਮੰਡਿਅਾਲੇ ਵਾਲਾ ਗੀਤਕਾਰ,)

    • @mgsevenproduction
      @mgsevenproduction  ปีที่แล้ว

      Thank you for warm wishes,
      Song nu share jroor kro ji
      Please Subscribe our channel for new updates.

  • @HarbansSingh-t7d
    @HarbansSingh-t7d 8 หลายเดือนก่อน +2

    Sirra Karata bachiya ne❤

  • @bhaigurpreetsinghpanchhi7048
    @bhaigurpreetsinghpanchhi7048 ปีที่แล้ว +3

    Wah ji wah kamal

  • @sukhbhullarfzk3012
    @sukhbhullarfzk3012 9 หลายเดือนก่อน +2

    ਵਾਹਿਗੁਰੂ ਬਾਬਾ ਨਾਨਕਾ ਭੈਣਾਂ ਦੀ ਚੜ੍ਹਦੀ ਕਲਾ ਰੱਖੀ ਇਸ ਦੇ ਪੈਰਾਂ ਪਿੱਛੇ ਸਾਡਾ ਵੀ ਭਲਾ ਕਰਦੇ

  • @KalyanMuziks
    @KalyanMuziks ปีที่แล้ว +11

    ਵਾਹ ਰੱਬਾ!ਐਨੀ ਪਿਆਰੀ ਆਵਾਜ਼ ਵੀ ਹੋ ਸਕਦੀ ਹੈ❤❤❤

  • @NarinderNikki-bf2jm
    @NarinderNikki-bf2jm ปีที่แล้ว +2

    Bohat vadiya sis g god bless you

  • @SandhuSaab-r2s
    @SandhuSaab-r2s ปีที่แล้ว +6

    👍👍👌👌 Verry verry best voice ❤️❤️❤️❤️❤️❤️❤️🔥🔥🔥🔥🔥🔥

  • @dalvindersingh5203
    @dalvindersingh5203 ปีที่แล้ว +2

    Bahut wadia geet gaya ji ate likhya v bahut wadia

  • @Joban_bhalojala
    @Joban_bhalojala 8 หลายเดือนก่อน +3

    ਮੇਰੀ ਧੀ ਰਾਣੀ ਅਵਾਜ ਬਹੁਤ ਬਹੁਤ ਵਧੀਆ ❤❤❤❤❤❤❤

  • @Bitta0786
    @Bitta0786 ปีที่แล้ว +2

    Bhaut vadiya shiv kirpa kare

  • @TalwinderSandhu-vh7wj
    @TalwinderSandhu-vh7wj ปีที่แล้ว +6

    ਕਮਾਲ ਦੀ ਆਵਾਜ਼. ਆਨੰਦ ਆ ਗਿਆ 👌

  • @preetpropreet138
    @preetpropreet138 ปีที่แล้ว +2

    voice very nice eh bachiya bhuat Agge jan geya

  • @gurbajsinghsandhu782
    @gurbajsinghsandhu782 ปีที่แล้ว +10

    ਬਹੁਤ ਵਧੀਆ ਅਵਾਜ਼ ਹੈ ਇੰਨਾ ਬੱਚਿਆਂ ਦੀ ਵਾਹਿਗੁਰੂ ਤਰੱਕੀ ਬਕਸ਼ੇ

  • @manjitsinghsabi5698
    @manjitsinghsabi5698 ปีที่แล้ว +2

    Bahut sohni awaz aa God bless you
    Keep it up

  • @malkeetsandhu7810
    @malkeetsandhu7810 ปีที่แล้ว +4

    ਰੂਹ ਖੁਸ਼ ਹੋ ਗੀ ਗੀਤ ਸੁਣ ਕੇ ਵਾਹਿਗੁਰੂ ਭੈਣਾਂ ਨੂੰ ਚੜਦੀਕਲਾ ਚ ਰੱਖੇ

  • @gurvindergill4710
    @gurvindergill4710 ปีที่แล้ว +2

    Wah ji wah Kia bat Hai eh hundi a asal gayki

    • @mgsevenproduction
      @mgsevenproduction  ปีที่แล้ว

      Thank you for warm wishes,
      Song nu share jroor kro ji
      Please Subscribe our channel for new updates.

  • @maloutrecords9499
    @maloutrecords9499 ปีที่แล้ว +10

    ਬਹੁਤ ਹੀ ਵਧੀਆ ਆਵਾਜ਼ ਵਿੱਚ ਗੀਤ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਤੱਰਕੀਆ ਬਖਸ਼ਣ
    ਜਸਵਿੰਦਰ ਕੰਡਿਆਰਾ ਮੱਲਵਾਲਾ ਮਲੋਟ 🙏🙏🙏🙏🙏🙏🙏🙏

  • @surjitsinghkalkat100
    @surjitsinghkalkat100 10 หลายเดือนก่อน +1

    Kinni sohni buland awaaz atwal sister sun k mann nu bahut hi skoon milda garaari bahut vadhia waheguru chardi kla bakhshe simran atwal prinka atwal eena khera dudd singer👌

  • @satnamsingh1011
    @satnamsingh1011 ปีที่แล้ว +6

    ਬਹੁਤ ਵਧੀਆ ਆਵਾਜ਼ ਆ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਖੂਬ ਤਰੱਕੀ ਕਰੋ

  • @sanjeevguru26
    @sanjeevguru26 ปีที่แล้ว +2

    ਜਿਸ ਨੇ ਇਹ ਗਾਣਾ ਲਿਖਿਆ ਬਹੁਤ ਸੋਨਾ ਲਿਖਿਆ ਤੇ ਕੁੜੀਆ ਨੇ ਏਸ ਨੂੰ ਗਾ ਕੇ ਚਾਰ ਚੰਨ ਹੋਰ ਲਾ ਦਿੱਤੇ ਬਹੁਤ ਸੋਹਣੀ ਆਵਾਜ਼ ਹੈ ਦੋਨਾਂ ਦੀ ਰੱਬ ਇਹਨਾਂ ਨੂੰ ਚੜਦੀ ਕਲਾ ਚ ਰਖੇ ਤੇ ਕਾਮਯਾਬ ਕਰੇ

  • @officialdidararwesh8839
    @officialdidararwesh8839 ปีที่แล้ว +3

    ਬਹੁਤ ਵਧੀਆ ਗਾਇਆ ਗਿਆ ਜੀ

  • @jawalewaliyajosan2068
    @jawalewaliyajosan2068 8 หลายเดือนก่อน +2

    ਵਧੀਆ ਜੀ ਜੀਓ ਬਚੀਓ

  • @gurbaxsingh3638
    @gurbaxsingh3638 ปีที่แล้ว +19

    ਬਹੁਤ ਸੋਹਣੀ ਆਵਾਜ਼ ਆ ਬੇਟੀਆਂ ਦੀ ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ੇ ❤❤❤

    • @mgsevenproduction
      @mgsevenproduction  ปีที่แล้ว

      Thank you for warm wishes,
      Song nu share jroor kro ji
      Please Subscribe our channel for new updates.

  • @darshankang6310
    @darshankang6310 8 หลายเดือนก่อน +2

    Kia BAAT a g very nice waheguru waheguru

  • @sewasingh8637
    @sewasingh8637 ปีที่แล้ว +3

    Bahot sohni awaj ah.

  • @jawalewaliyajosan2068
    @jawalewaliyajosan2068 8 หลายเดือนก่อน +2

    ਵਧੀਆ ।

  • @goraburj7064
    @goraburj7064 ปีที่แล้ว +11

    ਬਹੁਤ ਵਧੀਆ ਆਵਾਜ ਮੇਰੀਆਂ ਛੋਟੀਆਂ ਭੈਣਾ ਦੀ 💓💓💓👍👍👍👍👍👍👍👌👌👌👌👌ਗੋਰਾ ਬੁਰਜ ,,,ਤਰਨ ਤਾਰਨ ਸਾਹਿਬ

    • @mgsevenproduction
      @mgsevenproduction  ปีที่แล้ว

      Thank you for warm wishes,
      Song nu share jroor kro ji
      Please Subscribe our channel for new updates.

    • @goraburj7064
      @goraburj7064 ปีที่แล้ว

      @@mgsevenproduction ok ji

  • @harjtoor-gz7je
    @harjtoor-gz7je 8 หลายเดือนก่อน +2

    Great talent. Keep up the good work. God bless you both.

  • @SonuSingh-jo3gc
    @SonuSingh-jo3gc ปีที่แล้ว +7

    ਬਹੁਤ ਸੋਹਣਾ ਲਿਖਿਆ ਤੇ ਬਹੁਤ ਵਧੀਆ ਗਾਇਆ ਹੈ 🙏🙏🙏🌺👍👍👌👌👌👌👌

    • @mgsevenproduction
      @mgsevenproduction  ปีที่แล้ว

      Thank you for warm wishes,
      Song nu share jroor kro ji
      Please Subscribe our channel for new updates.

  • @HealingSoul1357
    @HealingSoul1357 ปีที่แล้ว +2

    Hye rabba inhni sohni awaz ❤

  • @KuldeepSingh-pf1pk
    @KuldeepSingh-pf1pk ปีที่แล้ว +3

    ਪ੍ਰਮਾਤਮਾ ਕਿਰਪਾ ਕਰੇ ਬੱਚੀਆਂ ਉਪਰ, ਅਤੇ ਇਹਨਾਂ ਦੀਆਂ ਆਵਾਜ਼ਾ ਨੂੰ ਸਿਖਰਾਂ ਛੋਹਣ ਵਿੱਚ ਸਹਾਈ ਹੋਣ ਜੀ .

  • @SaranjeetKaur-tx5yw
    @SaranjeetKaur-tx5yw 8 หลายเดือนก่อน +2

    Very good song and voice. Keep it up. Rab mehar kre beta

  • @gurdasdardi73
    @gurdasdardi73 ปีที่แล้ว +3

    ਵਾਹ ਜੀ ਵਾਹ ਖੁਦਾ ਤੁਹਾਨੂੰ ਤਰੱਕੀਆਂ ਬਖ਼ਸੇ ਤੇ ਤੁਸੀਂ ਬੁਲੰਦੀਆਂ ਤੇ ਪਹੁੰਚੋ ਇਹੋ ਅਰਦਾਸ ਕਰਦੇ ਹਾਂ

  • @darshankang6310
    @darshankang6310 7 หลายเดือนก่อน +2

    Bahut surili awajan ne Mai daily 4. 5 waar Sunda han saon welay la k nid bahut aunda a g

  • @ramsingh4469
    @ramsingh4469 ปีที่แล้ว +5

    Asi buht vaar sun lya ji ni bhrda very good❤🎉

    • @mgsevenproduction
      @mgsevenproduction  ปีที่แล้ว

      Thank you for warm wishes,
      Song nu share jroor kro ji
      Please Subscribe our channel for new updates.

  • @sukhveerkaur734
    @sukhveerkaur734 ปีที่แล้ว +3

    Purni video vala suit ta sadgi bauht vadia c

  • @KaramSingh-qp6yi
    @KaramSingh-qp6yi 9 หลายเดือนก่อน +1

    Miti chon Hire labh gae. ❤❤❤❤❤❤

  • @LakhaLakhafatehpur-jp8pd
    @LakhaLakhafatehpur-jp8pd ปีที่แล้ว +6

    Aa hundi aa mehnat Kya baat aa ji

    • @mgsevenproduction
      @mgsevenproduction  ปีที่แล้ว

      Thank you for warm wishes,
      Song nu share jroor kro ji
      Please Subscribe our channel for new updates.

  • @malooksingh6637
    @malooksingh6637 ปีที่แล้ว +1

    ਬਹੁਤ ਵਧੀਆ ਗੀਤ ਜੀ

  • @niranjanwahhla4336
    @niranjanwahhla4336 ปีที่แล้ว +3

    ❤ ਬਹੁਤ ਸੁਹਣੀ ਅਵਾਜ

  • @KakaSingh-n5x
    @KakaSingh-n5x 8 หลายเดือนก่อน +1

    Bhano waheguru tuhanu tarakki bakhshe.waheguru ohna loka nu akl aaje jihde dheeyan nu kukh ch qatl karaunde.waheguru ehna di gaeki nu Amar kare .

  • @jaggabhibder6207
    @jaggabhibder6207 ปีที่แล้ว +4

    ਕੁਲਦੀਪ,ਘੁਮਾਣ,ਦੀ,ਕਲਮ,ਕਿਆ,ਬਾਤ

    • @nabarbande
      @nabarbande ปีที่แล้ว

      ਬਹੁਤ ਬਹੁਤ ਧੰਨਵਾਦ ਬਾਈ ਜੀ।
      ਤੁਹਾਡੇ ਵਰਗੇ ਕਦਰਦਾਨਾਂ ਦੀ ਬਦੌਲਤ ਚੰਗੀਆਂ ਕਲਮਾਂ ਅਤੇ ਗਾਇਕੀ ਅੱਗੇ ਵਧ ਰਹੀ ਹੈ।
      ਭਾਵੇਂ ਘੱਟ ਰਫਤਾਰ ਨਾਲ ਹੀ ਸਹੀ। ਸਲਾਮ ਐ ਤੁਹਾਡੀ ਅਮੀਰ ਸੋਚ ਨੂੰ ਕਿ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਦਾਦ ਦਿੱਤੀ।

    • @mgsevenproduction
      @mgsevenproduction  ปีที่แล้ว

      Thank you for warm wishes,
      Song nu share jroor kro ji
      Please Subscribe our channel for new updates.

  • @HarpreetSingh-fp9yw
    @HarpreetSingh-fp9yw ปีที่แล้ว +2

    Very nice Di Karry on Hare Krishna Hare Krishna

  • @Khirkianwalabeant
    @Khirkianwalabeant ปีที่แล้ว +8

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ

  • @deepkotli3543
    @deepkotli3543 ปีที่แล้ว +2

    Bhot Sohni awaz god bless u

  • @BhagwanSingh-te1yz
    @BhagwanSingh-te1yz ปีที่แล้ว +6

    Very nice voice 👍👍👍👍👍👍👍👍

  • @preetsandhu6681
    @preetsandhu6681 7 หลายเดือนก่อน +2

    Bohot badhiya 👌👌👌👌👌❤️❤️🌹🌹🙏🙏