ਗਰੀਬ ਕੁੜੀਆ ਭਾਂਡੇ ਮਾਂਜ ਰਹੀਆਂ ਨੇ, ਪਰ ਜੇ ਚੱਲ ਗਈਆਂ ਤਾਂ ਫੁਕਰੇ ਸਿੰਗਰਾਂ ਨੂੰ ਮਾਂਜ ਸਕਦੀਆਂ ਨੇ । Atwal Sister ।

แชร์
ฝัง
  • เผยแพร่เมื่อ 24 ก.ค. 2021
  • ਗਰੀਬ ਕੁੜੀਆ ਭਾਂਡੇ ਮਾਂਜ ਰਹੀਆਂ ਨੇ, ਪਰ ਜੇ ਚੱਲ ਗਈਆਂ ਤਾਂ ਫੁਕਰੇ ਸਿੰਗਰਾਂ ਨੂੰ ਮਾਂਜ ਸਕਦੀਆਂ ਨੇ । Atwal Sister ।
    #Atwalsister
    #atwalsisterallsongs
    #punjabiinterview
    Host- Manjinder Singh Ghumaan
    Guest- Atwal Sisters
    ਪ੍ਰੋਗਰਾਮ "ਸੁਫਨਿਆਂ ਦੀ ਪਰਵਾਜ਼" ਦੇ ਵਿੱਚ ਅੱਜ ਦੀ ਗੱਲਬਾਤ ਸਾਡੇ Guest Atwal Sisters ਦੇ ਨਾਲ || ਉਮੀਦ ਆ ਪ੍ਰੋਗਰਾਮ ਤੁਹਾਨੂੰ ਸਬਨੂੰ ਜਰੂਰ ਪਸੰਦ ਆਉ ਅਤੇ ਆਪਣੇ ਕੀਮਤੀ ਵਿਚਾਰ ਵੀ ਸਾਨੂੰ ਜਰੂਰ ਦਿਓਗੇ || ਜੇ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਕਿਸੇ ਮਨਪਸੰਦ ਕਲਾਕਾਰਦੇ ਸਫਰ ਬਾਰੇ ਜਾਨਣਾ ਫੇਰ ਉਸ ਕਲਾਕਾਰ ਦਾ ਨਾਮ ਸਾਨੂੰ Comment Box ਵਿੱਚ ਜਰੂਰ ਦੱਸੋ ਅਸੀਂ ਜਰੂਰ ਪਹੁੰਚ ਕਰਾਂਗੇ ਤਾਂ ਜੋ ਤੁਹਾਡੇ ਰੁ ਬ ਰੂ ਕਰਵਾ ਸਕੀਏ ||
    ਸੋ ਸਾਡੇ ਚੈਨਲ ਨੂੰ Subscribe ਜਰੂਰ ਕਰੋ ਤਾ ਜੋ ਹਰ ਇਕ Interview ਤੁਹਾਡੇ ਤੱਕ ਸਬਤੋਂ ਪਹਿਲਾਂ ਪਹੁੰਚ ਸਕੇ||
    Host- Manjinder Ghumaan (78378-00272)
    Cameraman-Navi Brar
    About Channel -
    MG Telecast is an Entertainment channel. Here you can watch videos related to Biography of Polly wood Singers, Actors, Actress and other Famous Personalities. Moreover, You can also watch videos related to Interviews of Celebrities, breaking news, Bollywood gossips.
    Please Subscribe My Channel For My Upcoming Videos.
    Don't forget to
    LIKE,
    COMMENT
    SHARE
    &
    SUBSCRIBE ...
    TH-cam Link-
    th-cam.com/channels/g8P.html...
    Facebook Link-
    / mg-tv-578957. .
    Instagram Link-
    fatehghumaan?ig...
    Content Copyright @ MG Telecast
    Keep Supporting us.
    #MG_Telecast
  • บันเทิง

ความคิดเห็น • 1K

  • @gurinderpalsingh1046
    @gurinderpalsingh1046 ปีที่แล้ว +6

    ਜਿਉਂਦੇ ਰਹੇ ਪੁੱਤਰਾ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ

  • @babashrichandjidesidwakhan1215
    @babashrichandjidesidwakhan1215 2 ปีที่แล้ว +22

    ਵਾਹ ਜੀ ਵਾਹ ਪੁੱਤਰੋ ਬਹੁਤ ਬਹੁਤ ਵਧੀਆ ਆਵਾਜ਼ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @kewalsingh1052
    @kewalsingh1052 2 ปีที่แล้ว +27

    ਬਹੁਤ ਖੂਬ ਏ ਆਵਾਜ ਬਖਸੀ ਏਨਾ ਭੈਣਾ ਨੂੰ
    ਵਾਹਿਗੁਰੂ ਹੋਰ ਤਰਕੀਆ ਬਖਸੇ

    • @mgtelecast
      @mgtelecast  2 ปีที่แล้ว

      Thank u so much for your warm response.
      Please also subscribe our channel..
      th-cam.com/channels/g8PA0C2pwkd4bGmS_OLN3.html

    • @balwantuppal8627
      @balwantuppal8627 ปีที่แล้ว +1

      Very very nice ji

  • @DarshanSingh-dr7hm
    @DarshanSingh-dr7hm 3 หลายเดือนก่อน +5

    ਮੈਂ ਦਰਸ਼ਨ ਸਿੰਘ ਢਿੱਲੋਂ ਮਾਲੇਰਕੋਟਲਾ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਏਨਾਂ ਬੱਚੀਆਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲ੍ਹਾ ਬਖਸ਼ਿਸ਼ ਕਰਨ ਭਾਈ। ਬੇਟਾ ਲੱਚਰਪੁਣੇ ਤੋਂ ਕੋਹਾਂ ਦੂਰ ਰਹਿਣਾ।

  • @gn.sahibsinghsaabar4288
    @gn.sahibsinghsaabar4288 2 ปีที่แล้ว +27

    ਵਾਹ ਬੱਚਿਓ , ਬਹੁਤ ਹੀ ਖ਼ੂਬਸੂਰਤ : ਅਵਾਜ਼ ਦੀ ਬਰੀਕੀ ਤੇ ਮੁਰਕੀਆਂ ਬਹੁਤ ਹੀ ਲਾਜਵਾਬ ਹੈ ।
    ਨਵਦੀਪ ਸਿੰਘ ਜੀ , ਤੁਹਾਨੂੰ ਵੀ ਵਧਾਈਆਂ : ਬਹੁਤ ਹੀ ਲਾਹੇਵੰਦ ਕੰਮ ਕਰ ਰਹੇ ਹੋ ਜੀ !
    ਕਥਾਵਾਚਕ ਸਾਬਰ

    • @mgtelecast
      @mgtelecast  2 ปีที่แล้ว +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

    • @khushishehnaz9242
      @khushishehnaz9242 2 ปีที่แล้ว

      God bless you

  • @sukh8152
    @sukh8152 2 ปีที่แล้ว +35

    ਵਾਹਿਗੁਰੂ ਮਿਹਰ ਕਰੇ ਇਹ ਭੈਣਾਂ ਬਹੁਤ ਵੱਡੀਆਂ ਸਿੰਗਰ ਬਣਨ ਤੇ ਆਪਣੇ ਘਰ ਦੀ ਗਰੀਬੀ ਨੂੰ ਆਪਣੀ ਗਾਇਕੀ ਨਾਲ ਦੂਰ ਕਰਨ

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @gursewaksingh8299
    @gursewaksingh8299 2 ปีที่แล้ว +12

    Very nice, very good singer's and singing. Waheguru ji kirpa karan es greeb family te charhdikala and trakkyan bakhshan

  • @ranjitsingh-lu7ok
    @ranjitsingh-lu7ok 2 ปีที่แล้ว +14

    ਬਹੁਤ ਖ਼ੂਬ ! ਵਾਹਿਗੁਰੂ ਜੀ ਤੁਹਾਡੇ ਤੇ ਜ਼ਰੂਰ ਮਿਹਰ ਕਰਨਗੇ l🌹🌹🌹

    • @mgtelecast
      @mgtelecast  2 ปีที่แล้ว +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @GurmeetKaur-jy5vq
    @GurmeetKaur-jy5vq 2 ปีที่แล้ว +52

    ਬਹੁਤ ਹੀ ਬਹੁਤ ਖ਼ੂਬਸੂਰਤ ,ਹੈ ਬਾਬਾ ਨਾਨਕ ਮੇਹਰ ਕਰੇ ਨੇ ਇਹਨਾ ਬੱਚੀਆ ਤੇ ਇਹਨਾਂ ਨੂੰ ਚੜਦੀ ਕਲਾ ਚ ਰੱਖਣ ਬਾਬਾ ਨਾਨਕ ਜੀ

    • @mgtelecast
      @mgtelecast  2 ปีที่แล้ว +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

    • @gurdeepmasih3076
      @gurdeepmasih3076 2 ปีที่แล้ว

      Bout Shona comint

    • @rachhpalsingh8946
      @rachhpalsingh8946 2 ปีที่แล้ว +1

      ਨਹੀਂ ਰੀਸਾਂ ਬੇਟਾ ਕਮਾਲ ਕਰਤੀ

    • @parvinderkaur4604
      @parvinderkaur4604 2 ปีที่แล้ว

      Very nice

  • @gurmeetsohiyan1900
    @gurmeetsohiyan1900 2 ปีที่แล้ว +40

    ਵਾਹ ਕਮਾਲ ਗਾਉਂਦੇ ਨੇ ਬੱਚੇ ,ਵੀਰ ਜੀ ਹੌਸਲਾ ਦੇਣਾ ਬੱਚੇ ਆ ਨੂੰ

    • @mgtelecast
      @mgtelecast  2 ปีที่แล้ว

      ਏਦਾਂ ਦੀਆਂ ਨਵੀਆਂ Updates ਦੇਖਣ ਲਈ ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @superstargaming3034
    @superstargaming3034 2 ปีที่แล้ว +12

    ਵੀਰ ਤੁਹਾਡਾ ਵੀ ਧੰਨਵਾਦ ਤੁਸੀ ਇਹਨਾ ਨੂੰ ਸਾਹਮਣੇ ਲੈ ਕੇ ਆਏ

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @gumeetsinghkhosa1806
    @gumeetsinghkhosa1806 2 ปีที่แล้ว +12

    ਵਾਹਿਗੁਰੂ ਜੀ ਮੇਹਰ ਕਰਨਾ ਭੈਣਾਂ ਨੂੰ ਤਰੱਕੀ ਬਖਸ਼ਣਾ ਜੀ 🙏🙏

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @ranibatish8578
    @ranibatish8578 2 ปีที่แล้ว +18

    ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਬੱਚੀਆ ਨੂੰ
    ਚੈਨਲ ਵਾਲਿਆ ਦਾ ਧੰਨਵਾਦ

    • @mgtelecast
      @mgtelecast  2 ปีที่แล้ว

      ਏਦਾਂ ਦੀਆਂ ਨਵੀਆਂ Updates ਦੇਖਣ ਲਈ ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @prambadogoo1344
    @prambadogoo1344 2 ปีที่แล้ว +8

    Very sweet voice I didn't hear before
    I appreciate both of them

    • @mgtelecast
      @mgtelecast  2 ปีที่แล้ว

      Thank u so much for your warm response.
      Please also subscribe our channel..
      th-cam.com/channels/g8PA0C2pwkd4bGmS_OLN3.html

  • @sidhumossewalachannel6529
    @sidhumossewalachannel6529 ปีที่แล้ว +3

    ਬਹੁਤ ਵਧੀਆ ਅਵਾਜ਼ ਹੈ ਬੇਟੀਆ ਦੀ ਪਰਮਾਤਮਾ ਤਰੱਕੀਆਂ ਥਖਸਣ

    • @mgtelecast
      @mgtelecast  ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @AmanDeep-ds4zc
    @AmanDeep-ds4zc 2 ปีที่แล้ว +23

    Pure voice sister god bless you

    • @mgtelecast
      @mgtelecast  2 ปีที่แล้ว

      ਏਦਾਂ ਦੀਆਂ ਨਵੀਆਂ Updates ਦੇਖਣ ਲਈ ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @HarpalSingh-Aj-Ay
    @HarpalSingh-Aj-Ay 2 ปีที่แล้ว +48

    ਜਿਉਦੀਆ ਰਹੋ ਧੀਉ ਰੱਬ ਇਜਤ ਦੇਵੇ

    • @mgtelecast
      @mgtelecast  2 ปีที่แล้ว +2

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

    • @charanjeetkaur4231
      @charanjeetkaur4231 ปีที่แล้ว +1

      @@mgtelecast H l

    • @amarjitthapar9824
      @amarjitthapar9824 ปีที่แล้ว +2

      Parmatma chardikala vich rakhe

    • @GobinderMathouda
      @GobinderMathouda 3 หลายเดือนก่อน

      The The Big

  • @kulbirsingh9951
    @kulbirsingh9951 ปีที่แล้ว +4

    Very very nice ਵਾਹਿਗੁਰੂ ਬੱਚਿਆਂ ਤੇ ਮੇਹਰ ਰੱਖੇ ਜੀ

  • @superstargaming3034
    @superstargaming3034 2 ปีที่แล้ว +21

    ਬਹੁਤ ਵਧੀਆ ਪੁੱਤਰ ਜੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਇਹ ਅਸਲ ਗਾਇਕੀ ਹੈ

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

    • @RanjitSingh-il7qb
      @RanjitSingh-il7qb ปีที่แล้ว

      God bless you

  • @baldevsinghbansal2270
    @baldevsinghbansal2270 ปีที่แล้ว +2

    ਅਸਲੀ ਅਤੇ ਨਕਲੀ ਵਿੱਚ ਬਹੁਤ ਫਰਕ ਹੁੰਦਾ ਹੈ ਉਹ ਗੀਤ ਹੋਵੇ ਚਾਹੇ ਕੋਈ ਖਾਣ ਵਾਲੀ ਚੀਜ ਹੋਵੇ ਇਹਨਾਂ ਬੇਟੀਆਂ ਨੇ ਅਸਲੀ ਗੀਤ ਗਾਇਆ ਹੈਂ ਵਾਹਿਗੁਰੂ ਇਹਨਾਂ ਨੂੰ ਲੰਬੀ ਉਮਰ ਬਕਸ਼ੇ ਅਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ।🙏🙏

  • @dr.bhupindersidhu5879
    @dr.bhupindersidhu5879 2 ปีที่แล้ว +50

    ਰਿਆਜ਼ ਜ਼ਾਰੀ ਰੱਖੋ ਪੁੱਤਰੋ, ਆਪਣਾ ਸਟੈਂਡਰਡ ਉੱਚਾ ਰੱਖਿਓ, ਲੱਚਰ ਗਾਇਕੀ ਤੋਂ ਦੂਰ ਰਹਿਣਾ ..... ਵਾਹਿਗੁਰੂ ਜ਼ਰੂਰ ਤਰੱਕੀਆਂ ਬਖ਼ਸ਼ੇਗਾ।

    • @mgtelecast
      @mgtelecast  2 ปีที่แล้ว +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ , 🙏
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

    • @kcsirgoodhdhdhd2166
      @kcsirgoodhdhdhd2166 2 ปีที่แล้ว +1

      very nice 👍

    • @devrajsehgal7095
      @devrajsehgal7095 ปีที่แล้ว +1

      Good

  • @pritamsingh3273
    @pritamsingh3273 2 ปีที่แล้ว +3

    ਇਹ ਖੁਦ ਹੀ ਉਸਤਾਦ ਹਨ ਆਵਾਜ਼ ਵਿਚ ਖਿੱਚ ਹੈ

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ , 🙏
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @harjapsingh8799
    @harjapsingh8799 3 หลายเดือนก่อน +2

    ਬਹੁਤ ਵਧੀਆ ਪੁੱਤ ਰੱਬ ਤੁਹਾਨੂੰ ਬੁਲੰਦੀਆਂ ਬਖਸ਼ੇ

  • @daljeetparmar6303
    @daljeetparmar6303 ปีที่แล้ว +1

    Most beautiful voice so pure and heartfelt singing! God bless you both sisters!!!😘😘😘😘😘🥰🥰🥰💯💯💯💯💯💯💯💯💯💯💯💯💯💯

  • @ManpreetKaur-ij9yr
    @ManpreetKaur-ij9yr 2 ปีที่แล้ว +3

    Very nice god bless you my dear sister 😘🥰 waheguru ji tahanu hamesha khush rakhe

  • @swarnjitkaur1798
    @swarnjitkaur1798 2 ปีที่แล้ว +3

    ਬਹੁਤ ਵਧੀਆ ਅਵਾਜ਼ ਹੈ

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @harpal34
    @harpal34 2 ปีที่แล้ว +2

    Proud of our daughters....God bless you.....Waheguru ji

  • @ShivKumar-fc6dw
    @ShivKumar-fc6dw 2 ปีที่แล้ว +8

    SO.SWEET.VOICE.GOD.GIVE.YOU.ALL.TYPS.HAPPINESS.AND.BLESSINGS

    • @mgtelecast
      @mgtelecast  2 ปีที่แล้ว

      Thank u so much for your warm response.
      Please also subscribe our channel..
      th-cam.com/channels/g8PA0C2pwkd4bGmS_OLN3.html

  • @jagseerellenabad5044
    @jagseerellenabad5044 3 ปีที่แล้ว +18

    Very nice voice

    • @mgtelecast
      @mgtelecast  3 ปีที่แล้ว

      Thank u so much
      interview ਦੇਣ ਲਈ ਸੰਪਰਕ kro-78378-00272
      ਏਦਾਂ ਦੀਆਂ ਨਵੀਆਂ Updates ਦੇਖਣ ਲਈ ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @parkashsinghparkashsingh8079
    @parkashsinghparkashsingh8079 2 ปีที่แล้ว +2

    ਬਹੁਤ ਵਧੀਆ ਜੀ ਥੈਕ ਯੂ ਬੇਟਾ ਜੀ ਬਹੁਤ ਵਧੀਆ ਬੱਚਿਆਂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਪਰਮਾਤਮਾ

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @paramjitsandhu4580
    @paramjitsandhu4580 2 ปีที่แล้ว +1

    ਬਹੁਤ ਹੀ ਸੁਰੀਲੀ ਅਵਾਜ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚਰੱਖਣ

  • @SatnamSingh-op5to
    @SatnamSingh-op5to 2 ปีที่แล้ว +2

    Wahe guru ji mahar kari ena sister te

  • @kewalsingh7790
    @kewalsingh7790 2 ปีที่แล้ว +7

    ਬੱਚੀਆਂ ਦੀ ਅਵਾਜ਼ ਬਹੁਤ ਵਧੀਆ ਇਹਨਾਂ ਲੜਕੀਆਂ ਦੀ ਸਭ ਮੱਦਦ ਕਰਨ ਚਾਹੀਦੀ ਹੈ ਕਿਉਂਕਿ ਅਸਲੀ ਗਾਇਕੀ ਇਹਨਾਂ ਕੋਲ ਹੈ ਪੱਤਰ ਕਾਰ ਛੋਟੇ ਤੁਹਾਡਾ ਬਹੁਤ ਹੀ ਵਧੀਆ ਉਪਰਾਲਾ ਹੈ ਤੁਹਾਡਾ ਉਪਰਾਲੇ ਨਾਲ ਹੀ ਗਰੀਬਾਂ ਦੇ ਬੱਚੇ ਅੱਗੇ ਇਸਦੇ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @balwantkaurchahal8382
    @balwantkaurchahal8382 ปีที่แล้ว +1

    ਬਹੁਤ ਵਧੀਆ ਆਵਾਜ਼ ਤੇ ਗੀਤ ਵੀ ਬਹੁਤ ਵਧੀਆ ਲੱਗਾ ਬਹੁਤ ਸੁਰੀਲੀ ਆਵਾਜ਼ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ

  • @majorsingh7474
    @majorsingh7474 ปีที่แล้ว +1

    Very good 👍👍👍👍vahiguru g ehna bachiaa nu Chardi kla Vich Rakhe

  • @jarnailsingh2440
    @jarnailsingh2440 2 ปีที่แล้ว +3

    Buhat hi vadia a.top awaaz hai. top talent. Waheguru tuhanu hamesha khush rakhe

  • @jaswantsinghsidhwan186
    @jaswantsinghsidhwan186 ปีที่แล้ว +3

    ਬਹੁਤ ਵਧੀਆ ਅਵਾਜ਼ ਹੈ ਪੁੱਤਰ ਜੀ ਤੁਹਾਡੀ , ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ 🙏

  • @paramdasparamdas6632
    @paramdasparamdas6632 ปีที่แล้ว +1

    Waheguru jee
    Khushi ka Ansu aiee per Ruh Khush kini
    Baba Nanak jee bachiya te karam farfamien
    Bacho keep it up
    You are doing very good let the world watch you sing fantastic jee marvellous jee
    Piyar Lage jee
    🌹🌹🌹🌹🌹🌹🌹🇨🇦🙏🙏🙏🙏🪔🪔🪔🪔🪔🪔🪔 6:40 PARAM das

  • @sarbjeetsinghbrarr7807
    @sarbjeetsinghbrarr7807 2 ปีที่แล้ว +2

    Vah vah kiya baat hai,, really really talented girls

    • @mgtelecast
      @mgtelecast  2 ปีที่แล้ว

      Thank u so much for your warm response.
      Please also subscribe our channel..
      th-cam.com/channels/g8PA0C2pwkd4bGmS_OLN3.html

  • @sardulsingh7727
    @sardulsingh7727 2 ปีที่แล้ว +6

    Very nice betas ji❤❤
    God bless you🙏🙏

    • @mgtelecast
      @mgtelecast  2 ปีที่แล้ว

      Thank u so much for your warm response.
      Please also subscribe our channel..
      th-cam.com/channels/g8PA0C2pwkd4bGmS_OLN3.html

  • @akashdeepmanku4692
    @akashdeepmanku4692 2 ปีที่แล้ว +5

    Very sweet voice 🙏🙏 waheguru ji bachia te kirpa karo 🙏🙏🙏🙏

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @iqbaldindin
    @iqbaldindin 2 หลายเดือนก่อน

    ਜਿਉਦੀਆ ਰਹੋ ਧੀਉ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ❤

  • @ravinderhundal-yr6hk
    @ravinderhundal-yr6hk 2 หลายเดือนก่อน

    God bless ਪੁੱਤਰੋ ਬਹੁਤ ਤਰਕੀਆਂ ਕਰੋਗੀਆਂ ਦੋਵੇਂ ਭੈਣਾਂ ਰੱਬ ਵੀ ਜ਼ਰੂਰ ਕ੍ਰਿਪਾ ਕਰੇਗਾ ਏਨਾ ਬੱਚਿਆਂ ਤੇ ਬਹੁਤ ਵੱਡੇ ਕਲਾਕਾਰ ਬਣਨ ਗੇ

  • @prakashkaurkalsi8124
    @prakashkaurkalsi8124 2 ปีที่แล้ว +8

    Waheguruji bless u both reach u so high u r having very sweet voice 🌷🌷💐💓😃

    • @mgtelecast
      @mgtelecast  2 ปีที่แล้ว

      Thank u so much for your warm response.
      Please also subscribe our channel..
      th-cam.com/channels/g8PA0C2pwkd4bGmS_OLN3.html

  • @narinderpalsingh5349
    @narinderpalsingh5349 3 ปีที่แล้ว +11

    ਬਹੁਤ ਖੂਬ

    • @mgtelecast
      @mgtelecast  3 ปีที่แล้ว

      ਇਸ ਵੀਡਿਉ ਨੂੰ ਸ਼ੇਅਰ ਜਰੂਰ ਕਰੋ ਜੀ।

    • @gurjitkaur7939
      @gurjitkaur7939 2 ปีที่แล้ว

      Waheguru jrur mahar karn gy

  • @baldevsinghnangal
    @baldevsinghnangal ปีที่แล้ว +1

    ਵਾਹ ਧੀਓ, ਗੁਰੂ ਪਾਤਸ਼ਾਹ ਗੁਰੂ ਗੋਬਿਦ ਸਿੰਘ ਸਾਹਿਬ ਜੀ ਮਿਹਰ ਕਰਨ।

  • @surjeetsinghguliani3601
    @surjeetsinghguliani3601 ปีที่แล้ว

    ਬਹੁਤ ਵਧੀਆ ਅਵਾਜ ਪ੍ਰਮਾਤਮਾ ਤੁਹਾਨੂੰ ਤੱਰਕੀਆ ਬਖਸ਼ੇ 👍👍👌👌🙏

  • @amarjeetjeeda5565
    @amarjeetjeeda5565 2 ปีที่แล้ว +2

    ਬਹੁਤ ਸੋਹਣੀ ਆਵਾਜ਼ ਆ

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @kiratkaur3683
    @kiratkaur3683 3 ปีที่แล้ว +15

    ਬਹੁਤ ਸੋਹਣੀ ਅਵਾਜ਼ 👌👌👌

    • @mgtelecast
      @mgtelecast  3 ปีที่แล้ว

      Thank u so much
      interview ਦੇਣ ਲਈ ਸੰਪਰਕ kro-78378-00272
      ਏਦਾਂ ਦੀਆਂ ਨਵੀਆਂ Updates ਦੇਖਣ ਲਈ ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @jasvindersingh1889
    @jasvindersingh1889 2 หลายเดือนก่อน

    ਬੇਟਾ ਜੀ ਆਪ ਜੀ ਦੀ ਆਵਾਜ਼ ਬਹੁਤ ਵਧੀਆ ਹੈ।
    God Bless❤You.
    ਹਿੰਮਤ ਨਹੀਂ ਹਾਰਨਾ, ਪਰਮੇਸ਼ੁਰ ਇੱਕ ਦਿਨ ਆਪ ਜੀ ਨੂੰ ਜ਼ਰੂਰ ਬੁਲੰਦੀਆਂ ਤੇ ਪਹੁੰਚਣ ਦੇ।
    ਸ਼ੁਭਕਾਮਨਾਵਾਂ ਸਾਹਿਤ।
    ਜਸਵਿੰਦਰ ਸਿੰਘ

  • @DarshanSingh-fh5rs
    @DarshanSingh-fh5rs 3 หลายเดือนก่อน

    ਜਿਉੰਦੀਆ ਰਹੋ ਧੀਓ ਰੱਬ ਤੁਹਾਨੂੰ ਇੱਜਤ ਬਖਸੇ

  • @juniorcutegurmansingh6464
    @juniorcutegurmansingh6464 2 ปีที่แล้ว +3

    ਬੁਹਤ ਵਧੀਆ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @verrk12
    @verrk12 2 ปีที่แล้ว +5

    Congratulations hans paji dharam veer from California 🙏🏻🙏🏻

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @gurdevkaur1209
    @gurdevkaur1209 2 หลายเดือนก่อน

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਹੱਸਦੇ ਵੱਸਦੇ ਰਹੋ ਸਦਾ ਰੱਬ ਤੁਹਾਡੀ ਉਮਰ ਲੰਬੀ ਹੋਵੇ ਪੁੱਤ ਅਵਾਜ ਬਹੁਤ ਵਧੀਆ ਦੋਵਾਂ ਬੱਚੀਆਂ ਦੀ

  • @Sukh_kaur17
    @Sukh_kaur17 2 ปีที่แล้ว +2

    God bless you waheguru teri hr wish puri kre 🙏🙏

  • @gurlabhsra1998
    @gurlabhsra1998 2 ปีที่แล้ว +3

    ਰੱਬ ਤਰੱਕੀ ਦੇਵੇ ਪਰ ਬੱਚੇਓ ਕਦੇ ਵੀ ਮਾੜਾ ਨਾਂ ਗਾਇਓ ਧਾਰਿਮਕ ਗੀਤ ਬਹੁਤ ਸੋਹਣਾ ਲੱਗਿਆ ਜੀ

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @ManjitKaur-cg3rx
    @ManjitKaur-cg3rx 2 ปีที่แล้ว +3

    Waheguru ji ne dono bachian nu bahut mithi awaj bakhshi hai ji .waheguru ehna nu chardhi kla bakshan.dunia vich naam hove.

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @VickySingh-sh7kx
    @VickySingh-sh7kx ปีที่แล้ว

    Hji waah meri betii gud bless you bs putr ਲਾਚਾਰਾਂ ਤੂ ਦੂਰ ਰਹਿਣਾ ਪੁੱਤ

  • @kapoorkaur775
    @kapoorkaur775 2 หลายเดือนก่อน

    ਵਾਹ ! ਬਹੁਤ ਹੀ ਕਮਾਲ ਕਰ ਦਿੱਤਾ ਬੱਚੀਆੰ ਨੇ ! ਬਹੁਤ ਬੁਲੰਦੀਆੰ ਨੂੰ ਛੂਹਣਗੀਆੰ ਆਪਣੀ ਬੇਮਿਸਾਲ ਆਵਾਜ਼ ਦੇ ਸਦਕੇ ! ਸ਼ਾਬਾਸ਼ MG Telecast ਨੂੰ ਜਿਹਨਾੰ ਨੇ ਖ਼ੂਬਸੂਰਤ ਆਵਾਜ਼ ਤੇ ਗੀਤਾੰ ਨੂੰ ਲੋਕਾੰ ਤੱਕ ਪਹੁੰਚਾਿੲਆ !

  • @MandeepSingh-be3mb
    @MandeepSingh-be3mb 2 ปีที่แล้ว +10

    Very very very nice👍👍👍

    • @mgtelecast
      @mgtelecast  2 ปีที่แล้ว

      ਏਦਾਂ ਦੀਆਂ ਨਵੀਆਂ Updates ਦੇਖਣ ਲਈ ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @singhSingh-uf2xw
    @singhSingh-uf2xw 2 ปีที่แล้ว +4

    ਵਾਹਿਗੁਰੂ ਜੀ ਮੇਹਰ ਕਰਨੀ ਜੀ

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @jass1959
    @jass1959 ปีที่แล้ว +1

    wow bahut bdiya awaaz ji""God bless you bacho "👍

  • @jaspreetatwal5128
    @jaspreetatwal5128 2 ปีที่แล้ว +2

    God bless you😊😊 dear sister

    • @mgtelecast
      @mgtelecast  2 ปีที่แล้ว

      Thank u so much for your warm response.
      Please also subscribe our channel..
      th-cam.com/channels/g8PA0C2pwkd4bGmS_OLN3.html

  • @MUSICLOVER-nb6pr
    @MUSICLOVER-nb6pr 3 ปีที่แล้ว +7

    Bhuttt zyada sohna, nice singing, god bless you dear, keep it sir, tuahde krr k eh sacha hunar sahmne aunda

    • @mgtelecast
      @mgtelecast  3 ปีที่แล้ว

      Thank u so much
      interview ਦੇਣ ਲਈ ਸੰਪਰਕ kro-78378-00272
      ਏਦਾਂ ਦੀਆਂ ਨਵੀਆਂ Updates ਦੇਖਣ ਲਈ ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @mohinderpalkaur2620
    @mohinderpalkaur2620 2 ปีที่แล้ว +3

    ਬਹੁਤ ਵਧੀਆ ਜੀ।

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @parmjeet9826
    @parmjeet9826 ปีที่แล้ว +1

    ਜੀਓ ਧਿਓ ਰੱਬ ਤੁਹਾਨੂੰ ਟਰੱਕੀ ਬਕਸ਼ੇ. Thanks ਬੱਚੀਓਂ

  • @darshansingh9000
    @darshansingh9000 2 ปีที่แล้ว

    So amazing. So sweet voices. No match.God bless both of you beta.Live long

  • @harjinderbahia600
    @harjinderbahia600 2 ปีที่แล้ว +2

    Bhaji tusi v boht vadia kam kar rahe aa waheguru mehar kare

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @samanpreetkaur3354
    @samanpreetkaur3354 2 ปีที่แล้ว +4

    Vry nice sis god bless you ❤❤🙏🙏

    • @mgtelecast
      @mgtelecast  2 ปีที่แล้ว +1

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @bhagwandas62
    @bhagwandas62 3 ปีที่แล้ว +3

    ਇਨ੍ਹਾ ਬੱਚੀਆਂ ਦਾ ਮੋ ਨੰ ਹੋਵੇ ਕਿਸੇ ਵੀਰ ਕੋਲ,ਸ਼ੇਅਰ ਕਰਨਾ।

    • @mgtelecast
      @mgtelecast  3 ปีที่แล้ว

      Thank u so much
      interview ਦੇਣ ਲਈ ਸੰਪਰਕ kro-78378-00272
      ਏਦਾਂ ਦੀਆਂ ਨਵੀਆਂ Updates ਦੇਖਣ ਲਈ ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @KKiwait-we6ik
    @KKiwait-we6ik ปีที่แล้ว +1

    Waheguru ji waheguru ji 🙏🙏❤❤😊, 😊❤

  • @shimlarani2033
    @shimlarani2033 3 หลายเดือนก่อน

    How amazing!

  • @manjitbalbal5070
    @manjitbalbal5070 2 ปีที่แล้ว +6

    ਬਹੁਤ ਹੀ ਵਧੀਆ ਅਵਾਜ਼ ਆ

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @renukaahuja664
    @renukaahuja664 2 ปีที่แล้ว +4

    Both sisters areVery good singers👌👌👌👌

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @harinderpalsingh6352
    @harinderpalsingh6352 ปีที่แล้ว +1

    Good Blessing

  • @randhirgill8181
    @randhirgill8181 2 ปีที่แล้ว

    Bahut hi vadia tey surily awaaj hai inha bachian di, waheguru chad di kla ch rkhey.

  • @RupDaburji
    @RupDaburji 2 ปีที่แล้ว +5

    ਜੁੱਗ ਜੁੱਗ ਜੀਓ ਬੱਚੀਓ । ਰੱਬ ਤੁਹਾਡੀ ਹਰ ਇੱਛਾ ਪੂਰੀ ਕਰੇ ਜੀ

  • @jassingh3255
    @jassingh3255 2 ปีที่แล้ว +4

    Lots of respect and love for both of you👍

    • @mgtelecast
      @mgtelecast  2 ปีที่แล้ว

      Thank u so much for your warm response.
      Please also subscribe our channel..
      th-cam.com/channels/g8PA0C2pwkd4bGmS_OLN3.html

  • @harpreetpreet9032
    @harpreetpreet9032 ปีที่แล้ว +1

    Waheguru ji

  • @user-gp9ny5zi5x
    @user-gp9ny5zi5x 3 หลายเดือนก่อน

    ਬਹੁਤ ਵਧੀਆ ਬਹੁਤ ਵਧੀਆ ਬੇਟੇ ਰੱਬ ਤੁਹਾਡਾ ਭਲਾ ਕਰੇ

  • @rani1067
    @rani1067 2 ปีที่แล้ว +9

    Beautiful voice..god bless them

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

    • @seemarani6751
      @seemarani6751 2 ปีที่แล้ว

      Eh Huner kash h g

  • @vijaylakshmi952
    @vijaylakshmi952 2 ปีที่แล้ว +3

    Bahut badia Thanks so much God bless you and your family also 🙏🙏❤❤

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @37732
    @37732 ปีที่แล้ว +2

    Gbu both my daughters. Thank u bhaji. ❤️💐👍🏻

  • @arshbajwa3541
    @arshbajwa3541 3 หลายเดือนก่อน

    ਬਹੁਤ ਵਧੀਆ ਵਾਹਿਗੁਰੂ ਜੀ ਬਚੀਆਂ ਨੂੰ ਤਰੱਕੀ ਬਖਸ਼ਣ

  • @iqbalkaur3269
    @iqbalkaur3269 2 ปีที่แล้ว +6

    God bless you both👍👍🙏

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @harpreetram6645
    @harpreetram6645 ปีที่แล้ว +1

    Waheguru Ji Maher Karan Ji

  • @user-bg6et3ki7e
    @user-bg6et3ki7e ปีที่แล้ว +1

    Very nice. Thank you.

  • @naibsinghwarring1567
    @naibsinghwarring1567 2 ปีที่แล้ว +5

    ਬਹੁਤ ਵਧੀਆ ਆਵਾਜ ਹੈ ਬਚੀਆ ਦੀ ਸ਼ਬਾਸ਼

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

    • @KulwantSingh-ob2ro
      @KulwantSingh-ob2ro 3 หลายเดือนก่อน

      Very good

  • @surjitkaur7697
    @surjitkaur7697 2 ปีที่แล้ว +7

    Very nice voice God bless u sister.

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @SonuSingh-jo3gc
    @SonuSingh-jo3gc ปีที่แล้ว +2

    ਬੇਟੀਆਂ ਗੁਰੂ ਜੀ ਦੇ ਸ਼ਬਦ ਜਾਰੀ ਰੱਖਣ ਸੱਤ ਗੁਰੂ ਬਹੁਤ ਹੀ ਮਦਦ ਕਰਨਗੇ 🙏🙏👍👍👍🌺🌺🌺

  • @AnjaliSharma-og9ez
    @AnjaliSharma-og9ez 2 ปีที่แล้ว

    Asal gaiki he,, Wah Wah Wah kya baat hai betta,, waheguru waheguru Ji Maharaj Ji Mehar kro Ji bachiya upper,,, very very nice gaiki,,

  • @Krishankumar-sr8ic
    @Krishankumar-sr8ic 2 ปีที่แล้ว +4

    God bless u sisters❤️❤️❤️❤️❤️❤️

    • @mgtelecast
      @mgtelecast  2 ปีที่แล้ว

      Thank u so much for your warm response.
      Please also subscribe our channel..
      th-cam.com/channels/g8PA0C2pwkd4bGmS_OLN3.html

  • @iqbalgharu2169
    @iqbalgharu2169 2 ปีที่แล้ว +32

    ਬਹੁਤ ਵਧੀਆ ਆਵਾਜ਼ ਸਲਾਮ ਆ ਥੋਨੀ

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

    • @nareshkumar9209
      @nareshkumar9209 2 ปีที่แล้ว

      Kmal a bina role rpy ton itni sohni awaj wmk tuhnu god hor rang lawy

    • @daljindersumra3473
      @daljindersumra3473 2 ปีที่แล้ว

      Waheguru g

    • @daljindersumra3473
      @daljindersumra3473 2 ปีที่แล้ว

      Good luck g

  • @daljitgarcha
    @daljitgarcha ปีที่แล้ว +1

    ਬਹੁਤ ਖ਼ੂਬ..... 👌

  • @charansingh-bm2du
    @charansingh-bm2du 2 ปีที่แล้ว +4

    Very very nice video beta ji. I proud of you Waheguru ji bless you always with good blessings keep it up beta ji.

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @randhirkaur5356
    @randhirkaur5356 2 ปีที่แล้ว +3

    ਬਹੁਤ ਵਧੀਆ ਆਵਾਜ਼ ਹੈ 👍

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @darshanbanga8341
    @darshanbanga8341 ปีที่แล้ว

    Wah, kmaal Kar ditti. Rabb tuhade naal hai. Trakki tuhadi rah takkegi.

  • @jotsingh5835
    @jotsingh5835 ปีที่แล้ว +1

    Waheguru ji waheguru ji waheguru

  • @pargatsingh7547
    @pargatsingh7547 2 ปีที่แล้ว +4

    Very nice voice waheguru ji kirpa karo

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਗ਼ਰੀਬ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html

  • @bhupinderkaur3986
    @bhupinderkaur3986 2 ปีที่แล้ว +4

    Very very much good voice GOD bless you always

    • @mgtelecast
      @mgtelecast  2 ปีที่แล้ว

      ਇਸ ਵੀਡੀਓ ਨੂੰ ਸ਼ੇਅਰ ਜਰੂਰ ਕੀਤਾ ਜਾਵੇ ਤਾਂਕਿ ਕਿਸੇ ਦੀ ਮਦੱਦ ਹੋ ਸਕੇ
      ਸਾਨੂੰ youtube channel ਤੇ subscribe ਕਰੋ ਜੀ।
      th-cam.com/channels/g8PA0C2pwkd4bGmS_OLN3A.html