ਕੁੱਤਿਆਂ ਦੇ ਮਾਲਕ ਬਣਨ ਦੀ ਕਹਾਣੀ || Bittu Chak Wala || Aaj Mere Naal

แชร์
ฝัง
  • เผยแพร่เมื่อ 4 ต.ค. 2024
  • ਇਹ ਪਿੰਡ ਪੰਜਾਬ ਦਾ ਪਹਿਲਾ ਪਿੰਡ ਹੈ ਜਿੱਥੋਂ ਦੀ ਜ਼ਮੀਨ ਕੁੱਤਿਆਂ ਦੇ ਨਾਂ ਲੱਗੀ ਹੋਈ ਹੈ। ਆਖਿਰ ਕਿਉਂ ਬੋਲਦੀ ਹੈ ਕੁੱਤਿਆਂ ਦੇ ਨਾਂ ਜ਼ਮੀਨ। ਇਸ ਪਿੱਛੇ ਅਸਲ ਕਹਾਣੀ ਕੀ ਹੈ ਵੇਖੋ ਇਸ ਪ੍ਰੋਗਰਾਮ ਵਿੱਚ...
    #BittuChakWala #Punjab #AajMereNaal

ความคิดเห็น • 166

  • @gurvindermann9449
    @gurvindermann9449 3 ปีที่แล้ว +3

    ਬਿੱਟੂ ਵੀਰ ਮੰਦਰ ਦੇ ਅੰਦਰ ਦੇ ਦਰਸ਼ਨ ਕਰਵਾ ਦਿੰਦੇ ਤਾਂ ਬਹੁਤ ਵਧੀਆ ਸੀ

  • @Gurpreetmontreal
    @Gurpreetmontreal 5 ปีที่แล้ว +57

    bai ah aj da program vekh k. bhyt bhut jada khusi hoi..ਮਨੁ ਜਾਨਵਰਾਂ ਨਾਲ ਬਹੁਤ ਜਿਆਦਾ ਮੋਹ ਆ।।ਮੈਂ ਬਸ ਇਹੀ ਚੋਹਨਾ।ਵੀ ਸਾਰੇ ਜਣੇ ਏਨਾ ਨੂੰ ਭੋਜਨ ਪਾਇਆ ਕਰੋ।।ਅਤੇ ਏਨਾ ਦੀ ਸੱਟ ਵੱਜੀ ਤੋਂ ਮਦਦ ਵੀ ਕਰਿਆ ਕਰੋ।ਕੁਟਿਆ ਨਾ ਕਰੋ ਜਰ ਬੇਜ਼ੁਬਾਨਾਂ ਨੂੰ

    • @DaljitsinghMahlaalgon
      @DaljitsinghMahlaalgon 5 ปีที่แล้ว +1

      good

    • @preetbenipal5649
      @preetbenipal5649 5 ปีที่แล้ว +4

      I like ur comment veere bhut hii kind bnde o tuc mera v nature aive da menu o insana to nfrt aa jo janvra nu marde ne bejubana nu

    • @harryamu8840
      @harryamu8840 5 ปีที่แล้ว +1

      Guds

    • @prabhaujla2716
      @prabhaujla2716 5 ปีที่แล้ว +1

      Bai sahi aw yr koi dekhda ni kutteya but jithe mai dekhda k aw kutta koi bimaar jaa sutt lggi aw mai help jroor krda aw mai chauna aw k baki lokk v krn eh ta vichare bejubane aw jaanwar

    • @Gurpreetmontreal
      @Gurpreetmontreal 5 ปีที่แล้ว +2

      @@prabhaujla2716 ..nice brother.

  • @kalasingh8231
    @kalasingh8231 5 ปีที่แล้ว +7

    ਬਾਬਾ ਆਲਾ ਸਿੰਘ 17 ਵੀ ਸਦੀ ਵਿੱਚ ਹੋਇਆ ਅੰਗਰੇਜ਼ 19-47 ਚ ਗਿਆ ਉਦੋਂ ਕੈਪਟਨ ਦਾ ਪਿਉ ਸੀ

  • @preet9839
    @preet9839 5 ปีที่แล้ว +21

    ਗੁਡ ਜੋਬ ਬਿੱਟੂ ਵੀਰੇ

    • @reignmicah1119
      @reignmicah1119 3 ปีที่แล้ว

      You all probably dont give a shit but does someone know a trick to get back into an instagram account..?
      I was dumb lost the password. I love any assistance you can give me!

    • @enriquezakai7612
      @enriquezakai7612 3 ปีที่แล้ว +1

      @Reign Micah Instablaster ;)

    • @reignmicah1119
      @reignmicah1119 3 ปีที่แล้ว

      @Enrique Zakai Thanks for your reply. I got to the site on google and im trying it out now.
      Seems to take a while so I will reply here later when my account password hopefully is recovered.

    • @reignmicah1119
      @reignmicah1119 3 ปีที่แล้ว

      @Enrique Zakai it worked and I finally got access to my account again. Im so happy!
      Thanks so much, you saved my ass !

    • @enriquezakai7612
      @enriquezakai7612 3 ปีที่แล้ว

      @Reign Micah no problem :)

  • @kgreenchannel4395
    @kgreenchannel4395 5 ปีที่แล้ว +5

    बहुत ही बढ़िया तरीके नाल गल बात की वीर जी ने धन्यवाद

  • @deepgill2483
    @deepgill2483 5 ปีที่แล้ว +9

    Good job bitu veer g

  • @jaskaranchahal4377
    @jaskaranchahal4377 5 ปีที่แล้ว +33

    ਜੋ ਮੇਰੇ ਪੰਜਾਬੀ ਵੀਰ ਆਪਣੇ ਵਿਚਾਰ ਪੇਸ਼ ਕਰਦੇ ਹਨ ਮੇਰੀ ਬੇਨਤੀ ਹੈ ਕਿ ਉਹ ਅੰਗਰੇਜ਼ੀ ਦੀ ਥਾ ਆਪਣੀ ਮਾ ਬੋਲੀ ਪੰਜਾਬੀ ਵਿੱਚ ਲਿਖਿਆ ਕਰਨ ਧੰਨਵਾਦ

    • @Tiwana-ji4yl
      @Tiwana-ji4yl 5 ปีที่แล้ว +1

      Bittu vere ethe mere sauhre ne asi apne app nu bahut dhanwadi samjhe a

    • @gurpinder320
      @gurpinder320 5 ปีที่แล้ว +1

      Jaskarn phr ki hoo jao 😂🤣

    • @avtarsamra2823
      @avtarsamra2823 4 ปีที่แล้ว

      ਪਥਰ ਕਾਰ ਵੀਰ ਜੀ ਕਿਰਪਾ ਕਰਕੇ ਇਸ ਇਤਿਹਾਸਕ ਅਸਥਾਨ ਦਾ ਪੂਰਾ ਰਾਸ ਦਿਓ ਜੀ ਉਹ ਸੰਤ ਬਾਬਾ ਜੀ ਸਭ ਸਭ ਤੇ ਮਿਹਰ ਭਰਿਆ ਹਥ ਰਖਣ ਅਤੇ ਸਭ ਨੂੰ ਤੰਦ ਚੁਸਤੀ ਦਿਓ ਜੁ ਬਾਬਾ ਜੀ ਮਾਫੀ।ਦਿਓ।ਜੀ ਵਾਹਿਗੁਰੂ ਜੀ

    • @avtarsamra2823
      @avtarsamra2823 4 ปีที่แล้ว

      @@gurpinder320 ਪਤਰ ਕਾਰ।ਵੀਰ ਜੀ ਇਸ ਮੰਦਰ ਦਾ ਪੂਰਾ ਐਡ ਰਾਸ ਦਿਓ ਜੀ

    • @sandeepaujlasandeepaujlaau7353
      @sandeepaujlasandeepaujlaau7353 3 ปีที่แล้ว

      ਵੀਰ ਜੀ ਬਹੁਤ ਵਧੀਆ ਕਿਹਾ ਤੁਸੀਂ ਅੱਜਕਲ੍ਹ ਅੰਗਰੇਜ਼ੀ ਨੂੰ ਬਹੁਤ ਲੋਕ ਲਿਖਦੇ ਨੇ ਜਿਵੇਂ ਪੰਜਾਬੀ ਭੁੱਲਗੇ‌ ਹੋਣ ਸਾਡੀ ਮਾਂ ਬੋਲੀ ਪੰਜਾਬੀ ਏ ਨੰਬਰ ਇੱਕ ਸਾਨੂੰ ਪੰਜਾਬੀ ਨੂੰ ਰੱਖਣਾ ਚਾਹੀਦਾ ਹੈ ਪੰਜਾਬੀ ਵਿਚ ਲਿਖੋ ਕੁਮੈਟ ਤਾਕੇ ਹਰ ਕੋਈ ਪੜ ਸਕੇ‌ ਬਹੁਤ ਧੰਨਵਾਦ ਵੀਰ ਤੁਸੀਂ ਪੰਜਾਬੀ। ਨੂੰ ਪਿਆਰ ਕਰਦੇ ਹੋ

  • @doctoriqbal3788
    @doctoriqbal3788 5 ปีที่แล้ว +10

    Good job bittu veer ehe oparla thouda bhout badia hai iss oprale nal sanu iss pind de jankari milli nahi ta sanu iss pind bare ke pata lagna she bhout badia story hai bittu veer thoudi har interview dekhda ha thouda jo bollan da treka hai oh bhout badia hai thoudi bolli man nu bhout changi lagdi hai bittu veer allha thoudi umar lambi kare te thounu chardi kalan wich Rakhe dr khan nathowal disstak ludhiana

    • @doctoriqbal3788
      @doctoriqbal3788 5 ปีที่แล้ว +1

      Shama Khanpur jee sanu thoude te maan hai k tusi iss pind de ho tusi bhout kismat wale ho main allha kol doua karda ha k thouda pind hamesha hasda wasda Rahe dr khan

  • @jindmalwa90
    @jindmalwa90 5 ปีที่แล้ว +14

    Bahut vadiya story

  • @simarkaur6006
    @simarkaur6006 5 ปีที่แล้ว +11

    Nice

  • @basramufliswriter1751
    @basramufliswriter1751 4 ปีที่แล้ว +2

    ਜਿਹੜੇ ਲੋਕ ਯਕੀਨ ਨਹੀਂ ਕਰਦੇ ਉਹ ਉਸ ਪਿੰਡ ਜਾ ਕੇ ਦੇਖ ਲੈਣ ਰਿਪੋਰਟਰ ਨੇ ਕਿਹੜਾ ਕੋਈ ਪਰਦਾ ਰੱਖਿਆ ਪਿੰਡ ਥਾਂ ਸਭ ਕੁਝ ਤਾਂ ਦੱਸ ਦਿੱਤਾ

  • @arsh8ballpool509
    @arsh8ballpool509 5 ปีที่แล้ว +1

    ਵਧੀਆ ਜਾਣਕਾਰੀ ਧੰਨਵਾਦ

  • @rimplepanthey3262
    @rimplepanthey3262 5 ปีที่แล้ว +7

    Bhout vadhia sarch kity tusi bai g

  • @Lotus-jf9fk
    @Lotus-jf9fk 5 ปีที่แล้ว +34

    ਜੇ ਸੰਤ ਜੀ ਜ਼ਮੀਨ ਕੁੱਤਿਆਂ ਦੇ ਨਾਮ ਨਾਂ ਲਗਵਾਉਂਦੇ ਤਾਂ ਹੁਣ ਤੱਕ ਚੰਡੀਗੜ੍ਹ-ਬਨੂੜ ਨੇੜੇ ਦੀ ਇਹ ਕੀਮਤੀ ਜ਼ਮੀਨ ਭੂਮੀ-ਮਾਫੀਆ ਨੇ ਹੀ ਦੱਬ ਲੈਣੀ ਸੀ

  • @anmolpreetsingh5168
    @anmolpreetsingh5168 5 ปีที่แล้ว +5

    wonderful story veer G dil khush ho gya

  • @davindersharma1084
    @davindersharma1084 5 ปีที่แล้ว +6

    Good yr

  • @jonykhanpuria4023
    @jonykhanpuria4023 5 ปีที่แล้ว +4

    Very Nice

  • @gurpreetsidhu4353
    @gurpreetsidhu4353 5 ปีที่แล้ว +4

    Good ji

  • @goramehra7548
    @goramehra7548 5 ปีที่แล้ว +2

    Beautiful 22g

  • @baljindersingh5925
    @baljindersingh5925 5 ปีที่แล้ว +5

    ਹੋਰ ਫੈਲਾਓ ਅਫਵਾਹਾਂ ਅਤੇ ਝੋਟਿਆਂ ਸਾਂਡਾਂ ਬੋਕਾਂ ਦੇ ਨਾਂ ਵੀ ਲਗਵਾ ਦਿਓ। ਇਹ ਵੀ ਤਾਂ ਵਿਚਾਰੇ ਸਾਡੇ ਵਿੱਚੇ ਰਹਿੰਦੇ ਨੇ

  • @gurpreetmavi2729
    @gurpreetmavi2729 5 ปีที่แล้ว +15

    background music slow karo..

  • @parmvirsinghparmvirsingh4665
    @parmvirsinghparmvirsingh4665 5 ปีที่แล้ว +1

    Bohat vadiya veer

  • @JAGSIRSINGH-sp4wj
    @JAGSIRSINGH-sp4wj 5 ปีที่แล้ว

    Bittu banda tu kayam aa...
    God bless you....

  • @rubyruby5256
    @rubyruby5256 5 ปีที่แล้ว +1

    Bahut vadia

  • @harwindersingh6643
    @harwindersingh6643 5 ปีที่แล้ว +7

    ਹਰੇਕ ਗੱਲ ਅੰਦਾਜ਼ੇ ਨਾਲ ਈ ਕਰਦਾ ਵੀਰ😌😌😌 ਬਾਕੀ ਕੰਮ ਬੌਹਤ ਵਦੀਆ /🙏🙏🙏🙏😘🤗

  • @jagtarsandhu7819
    @jagtarsandhu7819 5 ปีที่แล้ว +5

    ਸਰਕਾਰ ਨੂੰ ਇਹ ਸਾਰੀ ਜਮੀਨ ਲੋੜ ਵੰਦ ਜਿਮੀਦਾਰ ਨੂੰ ਦੇਣੀ ਚਹੀਦੀ ਹੈ ਤਾ ਜੋ ਆਪਣੇ ਬਚੇ ਪਾਲ ਸਕਣ ।ਕੁਤਿਆ ਦੇ ਨਾ ਤੇ ਡੇਰੇ ਦਾਰ ਹੀ ਆਪਣਾ ਢਿਢ ਭਰਦੇ ਨੇ । ਜੋ ਇਤਿਹਾਸ ਹੈ ਉਹ ਤਾ ਮੰਦਰ ਨਾਲ ਜੁੜਿਆ ਹੈ ਪਰ ਜਮੀਨ ਤਾ ,,,,,,,,,,।

    • @jorawarsingh7212
      @jorawarsingh7212 5 ปีที่แล้ว +1

      Aala.Singh.abdali.de.vala.c.na.ke.angraj.vela

  • @fatehsingh108
    @fatehsingh108 5 ปีที่แล้ว

    Bhot vadiya

  • @balvindersingh9667
    @balvindersingh9667 5 ปีที่แล้ว +6

    ਬਾਬਾ ਆਲਾ ਸਿੰਘ ਦੇ ਨਾਂ ਪਟਿਆਲਾ ਬਣਿਆਂ

  • @simranjitsingh6170
    @simranjitsingh6170 3 ปีที่แล้ว

    God Job Bittu Pazi🙏🏻🙏🏻🙏🏻🙏🏻

  • @balibains5478
    @balibains5478 5 ปีที่แล้ว +40

    40 kille je kuttiya de na boldi tan government nu chahida ke uthe boundry bna ke punjab de sare awara kuttiya nu vadiya dhang naal rakhiya ja sakda is naal jo lok te chotte bache awara kuttiya karan jakhmi ja mar jande oh bach jaan ge te kuttiya nu vi vadiya jindge miluge.but karega kon ?#wmk

    • @bobbysinghh4121
      @bobbysinghh4121 5 ปีที่แล้ว +1

      Sahi keha veer

    • @malvapunjab4863
      @malvapunjab4863 5 ปีที่แล้ว

      Hahahahahahaha gud jiiiii

    • @harryamu8840
      @harryamu8840 5 ปีที่แล้ว +1

      @@malvapunjab4863 bilkul sehi keha veere

    • @prabhaujla2716
      @prabhaujla2716 5 ปีที่แล้ว +1

      Bai gal Teri v sahi aw but j Ik thaa te kutte shd ditte ta ohna ne aaps ch larh larh mar jana

    • @balibains5478
      @balibains5478 5 ปีที่แล้ว

      @@prabhaujla2716 han veer tan hi tan sarkar nu chahida jive bahrle mulk proper intezam karde ove karke deve.bahut dani lok ne jo sewa vi kar den ge sarkar kuch kare tan sahi

  • @shinderpalsingh4456
    @shinderpalsingh4456 5 ปีที่แล้ว +8

    BITTU JI TUHADA VADIA KARAJ HA DOST

  • @kaurasingh7911
    @kaurasingh7911 5 ปีที่แล้ว

    ਵਾਹਿਗੁਰੂ ਜੀ ਤੁਸੀਂ ਆਪਣੇ ਕੰਮ ਆਪ ਹੀ ਜਾਣਦੇ ਹੋ ਤੁਸੀਂ ਬੇਅੰਤ ਹੈ।।ਤਾਰੀਖ ੪ਅਪਰੈਲ ੨੦੧੯ ਸਮਾਂ ੧੬੩੮ ਦਿਨ ਵੀਰਵਾਰ

  • @sandeepaujlasandeepaujlaau7353
    @sandeepaujlasandeepaujlaau7353 3 ปีที่แล้ว

    ਜਿਹੜੇ ਯਕੀਨ ਨਹੀਂ ਕਰਦੇ ਨਾਂ ਕਰੋ ਕੁੱਤਿਆਂ ਨੇ ਸਾਨੂੰ ਰੋਟੀ ਦਿੱਤੀ ਸੀ ਇਹ ਵੀ ਭੁੱਲਗੇ ਤੁਸੀਂ ਤੇ ਅੱਜ ਕੁੱਤੇ ਨੂੰ ਕੋਈ ਇੱਕ ਟੁਕੜਾ ਰੋਟੀ ਨਹੀਂ ਪਾ ਸਕਦਾ ਕਿਉਂਵੀ ਤੁਹਾਡੇ ਵਰਗੇ ਲੋਕਾਂ ਨੂੰ ਤੇ ਭੁੱਖੇ ਮਰਨ ਦੰਦੇ ਕੁੱਤੇ ਫੇਰ ਠੀਕ ਸੀ ਬੇਜ਼ਬਾਨਾਂ ਨੂੰ ਬਹੁਤ ਲੋਕ ਨੇ ਜਿਹੜੇ ਅੱਜ ਵੀ ਕੁਟਦੇ ਨੇ ਇਹ ਨਾ ਭੁੱਲੋ ਕੇ ਇਹਨਾਂ ਦਰਵੇਸ਼ਾਂ ਦੀ ਆਵਾਜ਼ ਉਪਰ ਤੱਕ ਜਾਂਦੀਏ ਤੇ ਤੁਹਾਨੂੰ ਇਸ ਦੀ ਸਜ਼ਾ ਵੀ ਮਿਲਦੀਏ‌ ਏਸੇ ਜਨਮ ਵਿੱਚ ਜਿਹੜੇ ਲੋਕ ਕੁੱਤਿਆਂ ਦੀ ਸੇਵਾ ਕਰਦੇ ਨੇ ਦੇਖਭਾਲ ਕਰਦੇ ਇਲਾਜ ਕਰਵੋਦੇ‌ ਨੇ ਉਹਨਾਂ ਨੂੰ ਪ੍ਰਮਾਤਮਾ ਕਦੇ ਦੁੱਖ ਨਹੀਂ ਦੰਦਾ ਹਮੇਸ਼ਾ ਚੜ੍ਹਦੀ ਕਲਾ ਰਹਿਦੇ ਨੇ ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਤਰੱਕੀਆਂ ਤੇ ਖੁਸੀਆ ਦੇਵੇ‌ ਜਿਹੜੇ ਇਹ ਪੁੰਨ ਦਾ ਕੰਮ ਕਰਦੇ ਨੇ ਜਿਹੜੇ ਲੋਕ ਇਸ ਸੇਵਾ ਨੂੰ ਪਖੰਡ ਅੰਧ-ਵਿਸ਼ਵਾਸ ਜਾ‌ ਮਾੜੇ ਬੋਲ ਬੋਲਦੇ ਨੇ ਉਹ ਲਾਲਚੀ ਦੁਨੀਆਂ ਦੇ ਦੁੱਖੀ ਲੋਕ ਨੇ ਜਿਹੜੇ ਆਪਣੇ ਪਰਿਵਾਰਾਂ ਤੋਂ ਟੁਟੇ ਹੋਏ ਨੇ ਇਹੋ ਜਹੇ ਲੋਕ ਜ਼ਿੰਦਗੀ ਭਰ ਭਟਕਦੇ ‌ ਰਹਿਦੇ ਨੇ

  • @manveersingh1623
    @manveersingh1623 5 ปีที่แล้ว +1

    Interesting story

  • @preet99578
    @preet99578 3 ปีที่แล้ว

    👌🏻👌🏻👌🏻👌🏻👌🏻👌🏻

  • @Bhangujatt3191
    @Bhangujatt3191 5 ปีที่แล้ว +5

    Bittu 22g sade ilake ch aun te dhanbad ji

  • @sunrise2844
    @sunrise2844 3 ปีที่แล้ว +1

    Jai shri ram🙏❤️

  • @sulakhansidhu7168
    @sulakhansidhu7168 5 ปีที่แล้ว +17

    ਦੱਸੋ ਨਾ ਸੁਖਬੀਰ ਬਾਦਲ ਆ ਜਾਵੇਗਾ।

  • @amritpalsinghamritpal5621
    @amritpalsinghamritpal5621 5 ปีที่แล้ว +1

    Very Good

  • @HardeepSingh-ox8sl
    @HardeepSingh-ox8sl 5 ปีที่แล้ว +12

    ਬਾਬੇ ਨਾਨਕ ਜੀ ਨੇ ਕੋਈ ਕਾਰਮਾਤਾ ਨਹੀ ਦਖਾਈ ਪਰ ਬਰਾਮਣ ਨੇ ਵਿਚ ਵਾੜ ਤੀ

    • @HARPALSINGHBHULLAR
      @HARPALSINGHBHULLAR 5 ปีที่แล้ว

      Veer ji babe Nanak ji ne kramaat kithe nhi vikhai

  • @daljitsingh2121
    @daljitsingh2121 5 ปีที่แล้ว +16

    Janwar de sewa sab tu wadi sewa

  • @sauravbhagatvlogs6810
    @sauravbhagatvlogs6810 5 ปีที่แล้ว +4

    ghaint aa

  • @gagankhehra8248
    @gagankhehra8248 5 ปีที่แล้ว

    Good bittu veere

  • @goldiesingh9595
    @goldiesingh9595 5 ปีที่แล้ว +1

    Very interesting story, from Goldy

    • @goldiesingh9595
      @goldiesingh9595 5 ปีที่แล้ว

      Very interesting story, Goldy Threeke..

  • @indersingh482
    @indersingh482 5 ปีที่แล้ว

    Vadhiya

  • @harvindergill1389
    @harvindergill1389 5 ปีที่แล้ว +1

    y g public pehla hi buth andhvisvasha vich fase hoi ne kirpa kro

  • @AmanDEEPSingh-xg8dk
    @AmanDEEPSingh-xg8dk 3 ปีที่แล้ว +1

    1691-1765 tak hoyea maharaaj ala singh. Angrej aye 1849 ch

  • @AmitSingh-fy8pj
    @AmitSingh-fy8pj 5 ปีที่แล้ว +3

    att

  • @jagtarsandhu7819
    @jagtarsandhu7819 5 ปีที่แล้ว +8

    ਕੁਤਾ 50 ਕਿਲੋ ਖਾ ਗਿਆ

  • @jagannath6786
    @jagannath6786 5 ปีที่แล้ว +3

    ਕੁਤਾ 50 ਕਿਲੋ ਅਫੀਮ ਕਿਵੇਂ ਖਾ ਗਿਆ

  • @ਵਾਹਿਗੁਰੂਜੀ-ਪ6ਤ
    @ਵਾਹਿਗੁਰੂਜੀ-ਪ6ਤ 3 ปีที่แล้ว

    ਪਿੰਡੋਰੀ ਧਾਮ ਗੁਰਦਾਸਪੁਰ ਦਾ ਵੀ ਇਹੋ ਹੀ ਇਤਿਹਾਸ ਹੈ।

  • @GurmeetSingh-vt5el
    @GurmeetSingh-vt5el 5 ปีที่แล้ว

    good ji

  • @bhagwantsingh110
    @bhagwantsingh110 3 ปีที่แล้ว

    Awaj bahut kaim a y bittu teri

  • @fighterman9329
    @fighterman9329 3 ปีที่แล้ว

    ਬਾਈ ਨੇ ਜਾਣਕਾਰੀ ਬਿਲਕੁਲ ਗਲਤ ਦਿੱਤੀ ਆ ਜਦਕਿ ਪਟਿਆਲਾ ਤਾਂ ਖੁਦ ਬਾਬਾ ਆਲਾ ਸਿੰਘ ਨੇ ਵਸਾਇਆ ਸੀ ਬਾਕੀ 40 ਕਿਵੋ ਅਫੀਮ ਵਾਲੀ ਗੱਲ ਵੀ ਬਿਲਕੁਲ ਯਕੀਨ ਤੋ ਬਾਹਰ ਅਾ 🤔🤔🤔🤔ਅਸਲੀ ਗੱਲ ਕੁਝ ਹੋਰ ਹੋਊ ਪਰ ਇਹ ਝੂਠੀ ਕਹਾਣੀ ਕਿਸੇ ਸ਼ਰਾਰਤੀ ਦਵਾਰਾ ਫੈਲਾਈ ਗਈ ਆ

  • @satbirsinghwaraich6682
    @satbirsinghwaraich6682 5 ปีที่แล้ว +2

    Baba ahlaa kdo da..angrej kdo de...ਭੳੁ apni story sunai janda

  • @karamjitagoul9828
    @karamjitagoul9828 5 ปีที่แล้ว

    Veer ji khanpur vill. Kis road te lagda hai pls add jroor dasna. Thank you for this matter.

  • @malwapunjab22G
    @malwapunjab22G 5 ปีที่แล้ว +2

    Pind kehra bai ehe

  • @sulakhansidhu7168
    @sulakhansidhu7168 5 ปีที่แล้ว +3

    ਜਿਹੜੇ ਬੱਚੇ ਹੁਣੇ ਹੀ ਕੁੱਤਿਆਂ ਨੇ ਖਾਧੇ ਹਨ। ਪਹਿਲਾਂ ਤੁਸੀਂ ਗਊਆਂ ਨੂੰ ਮਾਤਾਂ ਕਹਿ ਰਹੇ ਹੋ, ਦੋਨੋਂ ਹੀ ਕਿਸਾਨਾਂ ਨੂੰ ਦੁੱਖ ਦਿੰਦੇ ਹਨ।

  • @balkarsingh-el2vj
    @balkarsingh-el2vj 5 ปีที่แล้ว +6

    bittu story end ae

  • @Bhangujatt3191
    @Bhangujatt3191 5 ปีที่แล้ว +6

    Patiale da raja ta angreja to pehla da si ji menu lagda

  • @newauto13
    @newauto13 3 ปีที่แล้ว

    Bai g tuc dasmesh detal clg ch study kari hai

  • @tarloksingh5755
    @tarloksingh5755 5 ปีที่แล้ว

    Very good news

  • @kartikmakar9626
    @kartikmakar9626 3 ปีที่แล้ว

    rajshana vich Gangnager de gharsana de pind 2gd dera h

  • @rajinderkaur2100
    @rajinderkaur2100 3 ปีที่แล้ว

    7 Guru Sahib Shre Guru Har Ray Sahib Ji Ne Patiyala te Nabha de vadeyan nu Rajbhag da vrdan dita c

  • @shere-punjabsinghshergill3257
    @shere-punjabsinghshergill3257 3 ปีที่แล้ว

    Where located, this village?

    • @Lovepreetsingh-qo3ue
      @Lovepreetsingh-qo3ue 3 ปีที่แล้ว

      Vr kharpur rajpura kol a Patiala to rajpura road utaa

  • @AjayKumar-bh2ko
    @AjayKumar-bh2ko 3 ปีที่แล้ว

    🙏🙏🙏

  • @hardeepsidhu9008
    @hardeepsidhu9008 5 ปีที่แล้ว +2

    Ohh jao yaar Chandigarh kdon bnya baba Ahla kdon da angrej mgron aye ewen bethe yabhlia mari jande

  • @poonambrar9482
    @poonambrar9482 5 ปีที่แล้ว +2

    They are owners such huge property, but you people hardly feed them, giving them Sikhi rooti NGO's should see to it.

  • @shinderpalsingh4456
    @shinderpalsingh4456 5 ปีที่แล้ว +4

    DOG'S DI SEVA MAHAN HA JI

  • @shere-punjabsinghshergill3257
    @shere-punjabsinghshergill3257 3 ปีที่แล้ว

    Baba Ala Singh was alive during last years of Mughala. He supported Abdali against Sikhs about 1765 or near by. Then there was no Gora in Punjab . It is not correct that English were ruling at that time. Rest of story, I do not contest but is strange.

  • @tiger4642
    @tiger4642 5 ปีที่แล้ว +1

    minty i love u please back in my life

  • @navneet.nk378
    @navneet.nk378 5 ปีที่แล้ว +3

    ♥️

  • @sarpanchkhalsa735
    @sarpanchkhalsa735 3 ปีที่แล้ว

    BITTU to padia likhia ala singh nu raj angreja de jan to phla hi milia hoia c

  • @ਜੱਗਾਸਿੰਘਚੀਮਾਜੱਗਾਸਿੰਘਚੀਮਾ

    ਏਹ ਸਾਰੀ ਪਖੰਡ ਬਾਜੀ ਹੈ

  • @arshhanda6633
    @arshhanda6633 5 ปีที่แล้ว +2

    Raja prava angreja toh pehla de tym cho c ..unj hi fuddu khichi jnda yr

  • @ramangill2129
    @ramangill2129 5 ปีที่แล้ว +14

    Iss ton utaa hor kuch ni ho sakdaa

  • @kgreenchannel4395
    @kgreenchannel4395 5 ปีที่แล้ว +1

    कहानी स्टोन का बहुत बढ़िया तरीका

  • @poonambrar9482
    @poonambrar9482 5 ปีที่แล้ว

    Manila Gandhi, should know about this land, so that she is able to help other animals.

  • @tarvindergrewal2188
    @tarvindergrewal2188 5 ปีที่แล้ว +2

    Devi lal to eh v puch lo tractor kive utare jande ne trale to

  • @sahiblawprofessionalcorpor5418
    @sahiblawprofessionalcorpor5418 4 ปีที่แล้ว +1

    ਅੰਧਵਿਸਵਾਸ

  • @ravneetbrar548
    @ravneetbrar548 2 ปีที่แล้ว

    Darvesa da dera

  • @designexhvac6490
    @designexhvac6490 5 ปีที่แล้ว

    Ala ji noo raaj baba Beeram Das ji ne baksheaa c, ate dhuuna sahib be ale noo sewa lai bakshea c. Ate 7 pushta raj daa ver dita c.

    • @saabji5539
      @saabji5539 3 ปีที่แล้ว

      baba beeram das ji badoshi wale

  • @HardeepSingh-gb6sn
    @HardeepSingh-gb6sn 5 ปีที่แล้ว

    Mera pind

  • @babbusandhubabbusandhu8541
    @babbusandhubabbusandhu8541 2 ปีที่แล้ว

    Ok

  • @AmanDEEPSingh-xg8dk
    @AmanDEEPSingh-xg8dk 3 ปีที่แล้ว

    Jhooth hai ji ala singh nu rehmata guru gobind singh ji ate guru hargobind ji sahib ne baksheesh kitian varr de ke. Ate ala singh wele tan angrej ethe hai hi nhi c ethe.

  • @HardeepSingh-ox8sl
    @HardeepSingh-ox8sl 5 ปีที่แล้ว +10

    ਕਿਉ ਗੱਪ ਮਾਰਿਆ ਯਾਰ

  • @mandeep8194
    @mandeep8194 5 ปีที่แล้ว +2

    😂😂😂😂😂

  • @gurikhanguraz238
    @gurikhanguraz238 3 ปีที่แล้ว

    Sada gwand pind a eh Khanpur

  • @HardeepSingh-ox8sl
    @HardeepSingh-ox8sl 5 ปีที่แล้ว +8

    ਭਾਈ ਬਿਟੂ ਪਖੰਡ ਦਾ ਪ੍ਚਾਰ ਨਾ ਕਰੋ ਪਲੀਜ

  • @kalasingh8231
    @kalasingh8231 5 ปีที่แล้ว +2

    ਇਸ ਕਰਕੇ ਇਹ ਸਰਾਸਰ ਝੂਠ ਹੈ

  • @parneetkaur9211
    @parneetkaur9211 3 ปีที่แล้ว

    aahna jayada koi insan v vafadar nahi

  • @bobbysinghh4121
    @bobbysinghh4121 5 ปีที่แล้ว +1

    Patiala khandan british da kutta si tada kuttia naal pyar ah

  • @rubyruby5256
    @rubyruby5256 5 ปีที่แล้ว +4

    Dogi Insan ton jayada vafadar honde ne

  • @aghuman8750
    @aghuman8750 7 หลายเดือนก่อน

    Absolutely nonsense, actually its Muslim’s architecture, for sure this property belongs to Muslim family and unfortunately after fall of Mughal empire this dream created by local Hindu community whom ware favorite dogs at the time of Gora Saab .

  • @tarvindergrewal2188
    @tarvindergrewal2188 5 ปีที่แล้ว +1

    Tusi galt cheeja nu promote kar rahe ho

  • @learnphysics7341
    @learnphysics7341 5 ปีที่แล้ว

    Angrejan ton pehlan da raaj a captain parivar kol . eh kehnde agrej jaan lagge de ke gaye

  • @JagseerSingh-xp9et
    @JagseerSingh-xp9et 5 ปีที่แล้ว +1

    🐒🐒🤐🤐🤐🤐🤐

  • @KulwinderKaur-ko2ys
    @KulwinderKaur-ko2ys 3 ปีที่แล้ว

    4ਨ

  • @singhgurvinder7320
    @singhgurvinder7320 5 ปีที่แล้ว

    kar plaa ho plaa

  • @lakhveersingh4821
    @lakhveersingh4821 5 ปีที่แล้ว +1

    O odo ta mugl Raj see