Ssa bai tuc apne kol rakh leo ji je kise ne na rakhya ji lok kive boli jande ne vich yr bai kehra banda ni khanda goliya ji Tamaku ta ni pee rha baba ji buki Khanda hona kise time government diya neetiya nal hi eh goliya chliya bai ji jehre pura ni kr sakde buki da oh goliya kahn lg ge jehriya boht Jaan Leva ne bande lai
@babaratandevsewasocietymarhana Maharaj, dass da janam England da hai, par dass ne Ayurveda torah sikhah hai jou apni Udasi Sikh vi naal help kardi se apni Sikha de! Kehr, dass ne nevi scientific report pari hai "manes lion mushroom" upar teh, aur science ne patha lagai hai ke yeh mushroom damak de nara le bagut, bahut changa hai! It helps to grow the braincells again so it is very, very good for mental patients! Also very, very good for dementia & parkinsonism disease in the brain!!! Gurfateh ji 🙏
Chachay da Veeray apnay Bapuji vang kihaal rakho, us de eh halt nahi honi chahidi. Apnay Parents han , apa Wahiguru ji nu hisaab dayna, sab da pala hovay.
Baba ji iss babe di condition ta koi dekhda ni. Darbar sahib de jathedar te ona de aaka jina nu pushan di himat ni. Ik c preet singh saini jo ona bare bolda thak ke shahid ho haya
ਬਹੁਤ ਹੀ ਨੇਕ ਕੰਮ ਕਰਦੇ ਹੋ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ
Dhan Guru Nanak Dev g Chadikala Rakhna 🙏
ੴ ਵੀਰ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਜੀ ੴ🙏🙏👍👍
Kina sakun mil rhea ruh nu Jaap hundea satnam Waheguru satnam Waheguru ji Dhan Dhan Guru Ramdas ji mehar krio apny sony panjab taye🙏
Waheguru ji dhan ho baba ji tusi bajurag di jindgi vadh jaugi waheguru ji mehar karan ji FROM SRI ganganagar rajasthan 🇮🇳🇮🇳🇮🇳🇮🇳 Hindustan jindabad
ਸਤਿਨਾਮ ਵਾਹਿਗੁਰੂ ਜੀ
ਵੈਰੀ ਗੁੱਡ ਬਾਬਾ ਜੀ 🙏🙏❤
ਵਾਹਿਗੁਰੂ ਜੀ ਕਿਰਪਾ ਕਰਨ ਬਾਬੂ ਜੀ ਤੇ
ਵਾਹਿਗੁਰੂ ਜੀ 🙏🙏
ਬਾਬਾ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਬਾਬਾ ਜੀ ਤੁਸੀਂ ਰੱਬ ਦਾ ਰੂਪ ਹੋ ਬੀਬੀਆਂ ਵਲੋਂ ਇੱਕ ਫੂਨ ਕਰਨ ਤੇ ਬਿਨਾਂ ਕੋਈ ਦੇਰੀ ਕੀਤੇ ਤੁਸੀਂ ਨਾਲ ਦੀ ਨਾਲ ਨਸ਼ੇ ਵਿੱਚ ਪਏ ਬਜ਼ੁਰਗ ਦੀ ਸਾਰ ਲੈਣ ਆਏ ਹੋ ਬਾਬਾ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਬਹੁਤ ਚੰਗੇ ਇਨਸਾਨ ਹੋ, ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਬਾਬਾ ਜੀ ਆਪ ਜੀ ਦੀ ਸੰਸਥਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ
ਵਾਹਿਗੁਰੂ
❤ waheguru ji baba ji es bajurag nu kise ne koyi dusra Nasha bhi karbaiya Hoya hai ❤❤❤❤❤❤❤❤❤
🙏 ਸਤਿਨਾਮ ਵਾਹਿਗੁਰੂ ਜੀ। 🙏
You are doing a great job helping people. Family should take responsibility to take care of old man.
ਵਾਹਿਗੁਰੂ ਜੀ
ਰਾਜੂ ਸਾਹ ਸਾਨੀਪੁਰ ❤🌹🙏🙏🙏🙏🌹👏👏🌹🕋🤲🤲🌹❤👍
Wow mostly bande ignore karde aa par vere tusi aap le ke gaye ho is bande nu ...very Good job . God bless you .
ਜਮੀਨ ਦਾ ਮਾਲਕ ਹੋਣਾ
Waheguru ji kirpa kro sab te ji
Waheguru ji 🙏good job veere🥺❤️
ਨਸ਼ੇ ਚਲੳਣ ਵਾਲੇ ਦਾ ਬੇੜਾ ਗਰਕ ਹੋ ਜਾਵੇ ਵਹਿਗੁਰੂ ਜੀ ਇੰਨਾਂ ਦੀ ਔਲ਼ਾਦ ਨੂੰ ਸਜ਼ਾ ਦੇਣ ਤਾ ਕਿ ਇਹ ਅੱਖ਼ਾਂ ਨਾਲ ਵੇਖ ਸਕਣ
ਜਮ੍ਹਾਂ ਸਹੀ ਗੱਲ ਕਈ ਆ ਜੀ
Waheguru ji mehar karan ji
Good seWa baba ratan deve G)
Waheguru ji maher karo 🙏
Baba g tusi sewa bhut sohni krde aa me tuhadi koi video miss nhi krde tuhadi har video me group ch share krda ❤
Bhut bhut thx vir gggg Waheguru tuhanu khush rakhey
Satnam waheguru ji
Jaggi baba ji pind de lok ne help te ki krni opro torcher krn lg ge baba ji ji tuc apne kol rakho bajogur baba ji nl lajo apne kol
Waheguru ji 🙏 ❤❤
Waheguru ji mehar karni
ਲੋਂਗੋਵਾਲ ਸ਼ਹੀਦ ਭਾਈ ਮਨੀ ਸਿੰਘ ਜੀ ਦੂੱਲਟ ਨੇ,,, ਓਹਨਾਂ ਦੀ ਪੱਤੀ ਬਹੁਤ ਹੀ ਵਧੀਆ ਪੱਤੀ ਹੈ,,ਐ ਤਾਂ ਗੋਲੀਆਂ ਦਾ ਮਾਰੇਆ ਹੈ,,ਸੱਤ ਕਿਲੋ ਮੀਟਰ ਦੂਰ ਹੈ ਮਸੂਤੂਆਣਾ ਸਾਹਿਬ,,ਲੋਕਲ ਬੰਦਾ ਹੈ ,, ਲਵਾਰਿਸ ਕਾਹਦਾ ਹੈ,,ਕੀ ਗੋਲੀ ਵੱਜੀ ਐ ਏਹਦੇ
Waheguru ji mehar karan ji 🙏
I am from America you're a good job 👏 👍
Good job ❤❤❤❤❤
Whuguru ❤❤❤❤❤❤❤❤bolo paryo ❤❤❤❤❤❤❤
Ssa bai tuc apne kol rakh leo ji je kise ne na rakhya ji lok kive boli jande ne vich yr bai kehra banda ni khanda goliya ji Tamaku ta ni pee rha baba ji buki Khanda hona kise time government diya neetiya nal hi eh goliya chliya bai ji jehre pura ni kr sakde buki da oh goliya kahn lg ge jehriya boht Jaan Leva ne bande lai
Baba ji, boht udham karde ho tusi, waheguru chudikula vich rukhe 🙏
Aisa lag raha hai jaise bapoo ka naya janam ho raha..peechhe chal raha waheguru jaap bahut shanti mil rahi...🙏🙏🙏🙏🙏
Good job ji
Manjit Kaur 🙏 🙏 🙏
ਖਾਲਸਾ ਜੀ ਇਸ ਬੰਦੇ ਨੂੰ ਲੁਧਿਆਣਾ ਦੇ ਨੇੜੇ ਪਿੰਡ ਹਲਨਪੁਰ ਉਥੇ ਸੁਪਨਿਆ ਦਾ ਘਰ ਵਾਈ ਗੁਰਪ੍ਰੀਤ ਸਿੰਘ ਇਸ ਨੂੰ ਉਥੇ ਸੱਡ ਜਾਉ
ਹਸਨਪੁਰ ਪਿੰਡ
Wmk🙏🙏
Waheguru g ☺️☺️
Good job Bro 😅😢Guri from Australia 🇦🇺
ਸਾਡੇ ਇਲਾਕੇ ਵਿਚ ਏ ਪਹਿਲੀ ਘਟਨਾ ਹੈ ਅੱਜ ਤੱਕ ਸਂਗਰੂਰ ਬਰਨਾਲਾ ਵਿੱਚ ਅਜਿਹਾ ਕੋਈ ਕੇਸ ਨਹੀਂ ਹੈ
ਅੱਜ ਇਕ ਹੋਰ ਸੇਵਾ ਮਿਲੀ ਇਥੋ ਹੀ ਵੀਰੇ
ਬਾਬਾ ਜੀ ਲੌਂਗੋਵਾਲ ਪਿੰਡ ਦੇ ਜੇ ਲੋੜ ਹੋਈ ਤਾਂ ਮੈਂ ਨੰਬਰ ਸੈਂਡ ਕਰਾਂ ਜੀ।ਮੇਰੇ ਕੋਲ ਇੱਕ ਦੋ ਮਰੀਜ਼ ਆਉਂਦੇ ਨੇ
ਦਿਉ ਨੰਬਰ ਜੀ ਬਹੁਤ ਮਿਹਰਬਾਨੀ ਹੋਵੇਗੀ
Bai ji namber send karna ji@@babaratandevsewasocietymarhana
@babaratandevsewasocietymarhana Maharaj, dass da janam England da hai, par dass ne Ayurveda torah sikhah hai jou apni Udasi Sikh vi naal help kardi se apni Sikha de! Kehr, dass ne nevi scientific report pari hai "manes lion mushroom" upar teh, aur science ne patha lagai hai ke yeh mushroom damak de nara le bagut, bahut changa hai! It helps to grow the braincells again so it is very, very good for mental patients! Also very, very good for dementia & parkinsonism disease in the brain!!! Gurfateh ji 🙏
Y
@@babaratandevsewasocietymarhanaਤੁਸੀਂ ਥੋੜ੍ਹਾ ਜਿਹਾ ਸਿਆਣਪ ਵਰਤਿਆ ਕਰੋ ਜਦੋਂ ਕੋਈ ਇਸ ਤਰ੍ਹਾਂ ਦਾ ਮਿਲੇ ਉਸਨੂੰ ਪੁੱਛ ਕੇ ਉਸਨੂੰ ਲੋੜ ਅਨੁਸਾਰ ਜੇ ਉਹ ਕੁਝ ਨਸ਼ਾ ਖਾਂਦਾ ਹੈ, ਉਸਨੂੰ ਕੋਈ ਗੋਲੀ ਜਾ ਨਸ਼ਾ ਦੇ ਕੇ ਗੱਲ ਕਰਨ ਜੋਗਾ ਕੀਤਾ ਕਰੋ। ਇਹ ਲੋਕ ਮਰ ਵੀ ਜਾਂਦੇ ਹੁੰਦੇ ਆ ਕਿਊ ਕਿ 2 ਦਿਨ ਦਾ ਪਿਆ ਹੈ ਤੇ ਨਸ਼ਾ ਲੋੜ ਹੈ ਉਸਦੀ ਇੱਕ ਵਾਰ ਪੂਰੀ ਕਰੋ ਫਿਰ ਸਮਝਾ ਵੀ ਲਿਆ ਜੇ
Waheguru ji
Wahe guru ji
Bahut badhiya gana ungali kar de Jale gane
Waheguru ji 🙏🙏🙏
रब।दा।शुकर।ऐस।वीर।दा।बहुत।बहुत।धनबाद।जेड़ा।चाचेनु।घर।लैके।गया।नहीतां।कोई।सका।पुत।वी।नी।पुछदा।ऐहे।तां।भतीजा।अ।बहुत।बहुत।गुड।गुड🌟。❤。😉。🍀
。✨ 。🎉。🌟
✨。\|/。💫
Happy New Year
🌟。/|\。🍻
。🍀。 🍸。🎉。
🌟。 💫。 🎶 💥
Waheguru ji waheguru ji
Jaggi baba ji tuc vdia medicine lao tuhade sehat thik ni lgdi proper medicine kha k rest kro
Waheguru ji mehar kro ji
MY PUNJAB!!! 😢 SO SAD TO SEE OUR BABE ON THE FOOTPATH, HOMELESS
Very good mama ji
Tusi kon
Weheguru Ji
ਬਾਈ ਜੀ ਤੁਸੀਂ ਸਾਡੇ ਕੋਲ ਆਏ ਸੀ ਅਸੀਂ ਬਰਨਾਲੇ ਕੋਲ ਪਿੰਡ ਕਾਲੇਕੇ ਸਾਨੂੰ ਤਾਂ ਪਤਾ ਨਹੀਂ ਲੱਗਿਆ
Chachay da Veeray apnay Bapuji vang kihaal rakho, us de eh halt nahi honi chahidi.
Apnay Parents han , apa Wahiguru ji nu hisaab dayna, sab da pala hovay.
Waheguru mehar Karan
Waheguru
❤❤
wmk 🙏🙏
WAHEGURU JI🙏🙏
Baba ji sanu v tra di sastha open karna chohdi ha kirpa kro marg daso mainu
Jagi veer g tusi aap heldal karea kro iklle ho ke puch lea kro ida de casces ch
Vaheguru
Bhi yaar pta ni ki mazbori aa babe di nai ta dil ta kise da ni krda ida ghuman nu
0:23
ਕੀ ਬੰਬ ਨਿਕਲਿਆ ਉਹਦੀ ਜੇਬ ਚੋਂ, ਐਵੇਂ ਨਾਂ ਭਕਾਈ ਮਾਰੀ ਜਾਇਆ ਕਰੋ ਕੈਪਸਨ ਵਿਚ😂
जगी।वीरेनु।रब।तदंरुसती।बकसै।वाहेगरुजी🎅🎅🎅🎅🎅
👕👙👔👗🎽
Santa is coming!
Baba ji nu aasram lajo
Baba ji iss babe di condition ta koi dekhda ni. Darbar sahib de jathedar te ona de aaka jina nu pushan di himat ni. Ik c preet singh saini jo ona bare bolda thak ke shahid ho haya
Dr nu pucho ye tu jada nasha utar dinda te sahi aa oh te apni masori krn lag pea dekhiea huna sarea ne
🫶🙏🏻💫
Dr nu pucho 3 sin wale nu baba te set aa nasha utera ni
Firest. Like. Firest. Coment😊
90% punjabi Sikh bhabi sab nasheh Wales neh. CM bhagwant mann the chitter maro.
ਪਿਛਲੇ ਪੰਦਰਾਂ ਸਾਲਾਂ ਤੋਂ ਨਸ਼ੇ ਚਲ ਰਹੇ ਹਨ ਇਨਸਾਫ਼ ਰੱਬ ਕਰੇਗਾ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
ਭਾਈ ਸਾਹਿਬ ਜੀ✅ ਇਸ ਵੀਰ ਦੀ ਜ਼ਮੀਨ
ਹੋਉ ਗੀ ਨਹੀਂ ਤਾਂ ਇਹਨਾਂ ਨੇ ਨਹੀਂ ਲੈਕੇ ਜਾਣਾ ਸੀ ਜਮੀਨ ਦੇ ਲਾਲਚ ਵਿੱਚ ਲੈਕੇ ਗਏ ਹੋਣਗੇ ਜੇ ਸੇਵਾ ਕਰਦੇ ਹੋਣ ਤਾਂ ਲੱਬਿਆ ਕਿਉਂ ਨਹੀਂ
ਬਿਲਕੁਲ ਸਹੀ ਗੱਲ
ਵਾਹਿਗੁਰੂ ਜੀ 🙏❤️
Waheguru jii 🙏
Waheguru ji 🙏
Waheguru ji
Waheguru ji 🙏🙏
Waheguru ji
Waheguru ji ❤
Waheguru ji
Waheguru ji 🙏🙏
Waheguru ji
Waheguru ji 🙏🙏
Waheguru ji
Waheguru ji