ਅੱਜ ਵਾਹਿਗਰੂ ਜੀ ਦੀ ਕਿਰਪਾ ਨਾਲ ਨਿਊ ਟਰਾਲੀ ਬਣ ਕੇ ਅ ਗੀ ਤੇ ਟਰੈਕ ਵਾਲੀ ਮਸ਼ੀਨ ਵੀ ਚਾਲੂ ਕੀਤੀ ਅੱਜ ਸੋਹਣੀ ਚੱਲੀ

แชร์
ฝัง

ความคิดเห็น • 130

  • @nachhattarsingh4802
    @nachhattarsingh4802 หลายเดือนก่อน +2

    ਵੀਰੇ 🙏 ਆਪਾ ਸੰਨ 20 ਵਿੱਚ ਧੂਰੀ ਤੋਂ ਆਂਡ ਗੁਆਂਢ ਨੇ ਤਿੰਨ ਟ੍ਰਾਲੀਆਂ ਕੱਠੀਆ ਬਣਵਾਈਆਂ ਸੀ ਰੇਟ ਸੀ 63 ਰੁਪੇ
    ਨੂੰ ਦੋ 14 ਤੇ ਇੱਕ 13 .7 ਸਾਰਾ ਕੁੱਝ ਵਧੀਆ ਬੱਸ ਬਿਲਡਿੰਗ ਦੀ ਸਫਾਈ ਘੱਟ ਆ

  • @kaileysfamily3841
    @kaileysfamily3841 หลายเดือนก่อน +4

    Nyc video

  • @SIDHU14457
    @SIDHU14457 หลายเดือนก่อน +2

    ਵੀਰ john deere ਦੇ cabin ਦੇ ਸੀਸੇ ਹਲਕੇ ਜੇ ਕਾਲੇ ਕਰਾ ਲੋ ਵਧੀਆ cooling ਕਰਿਆ ਕਰੂ

  • @Farmtrac050wale
    @Farmtrac050wale หลายเดือนก่อน +1

    Waheguru ji ka Khalsa waheguru ji ki Fateh ❤❤❤

  • @jasbantbatth6838
    @jasbantbatth6838 หลายเดือนก่อน +2

    ਵੀਰੇ ਤੁਸੀਂ ਨਵੀਂ ਟਰਾਲੀ ਬਣਵਾਉਣ ਨਾਲੋਂ, ਜਿਹੜੀ ਗੰਨਾ ਕੱਟਣ ਆਲੀ ਮਸ਼ੀਨ ਨਾਲ ਟਰਾਲੀ ਆਉਂਦੀ ਆ, ਉਹਦੇ ਨਾਲ ਵੱਡੀਆ ਟਰਾਲੀਆਂ ਬਾਹਰ ਖੜੀਆਂ ਈ ਭਰ ਦਿਆ ਕਰੂ, @Riar-sugercane-farm alea ਕੋਲ ਨੇ ਜਿਮੇ

    • @sandhufarmjodhan9757
      @sandhufarmjodhan9757  หลายเดือนก่อน

      Hammm

    • @jCanaDian
      @jCanaDian 27 วันที่ผ่านมา

      ਵੀ ਔਖਾ ਹੀ ਆ
      ਵੀ ਔਖਾ ਹੀ ਆ
      ਬਾਈ ਤੂੰ ਠੀਕ ਆਂ, ਕਿਹੜੀ ਗੱਲ ਕਿਧਰ ਲਈ ਫਿਰਦਾ ਆਂ
      ਬਾਈ ਹੋਣੀ ਗੰਨਾ ਤਾਂ ਕੀ ਲਾਉਣਾ ਆ ਇਹ ਤਾਂ ਗੰਨੇ ਦਾ ਨਾਂ ਵੀ ਨਹੀਂ ਲੈਂਦੇ ਕਿਸੇ ਵੀਡੀਓ ਵਿੱਚ
      ਬਾਕੀ ਤੂੰ ਮੱਕੀ ਤੋਂ ਗੰਨੇ ਵੱਲ ਕਿਦਾ ਗਿਆ ਪਤਾ ਹੀ ਨੀ ਲੱਗਿਆ 😂

    • @jasbantbatth6838
      @jasbantbatth6838 27 วันที่ผ่านมา

      @@jCanaDian ਇਹ ਬਾਈ ਨੂੰ ਸੁਝਾਅ ਦਿੱਤਾ ਸੀ, ਬਾਈ ਸਮਝ ਗਿਆ, ਜੇ ਤੈਨੂੰ ਸਮਝ ਨੀ ਆਈ ਫਿਰ ਅਸੀਂ ਕੀ ਕਰੀਏ

    • @jasbantbatth6838
      @jasbantbatth6838 27 วันที่ผ่านมา

      @@jCanaDian ਸਹੀ ਗੱਲ ਸਹੀ ਪਾਸੇ ਈ ਚੱਕੀ ਸੀ, ਮੈਂ ਬਾਈ ਨੂੰ ਬਹੁਤ ਟਾਈਮ ਤੋਂ ਵੇਖ ਰਿਹਾ, ਗੰਨੇ ਆਲੀ ਮਸ਼ੀਨ ਵੀ ਮੱਕੀ ਚ ਕੰਮ ਦਿੰਦੀ ਆ, ਰਿਆੜ ਫਾਰਮ ਆਲੇ ਤਾਂ ਕਣਕ ਚ ਵੀ ਗੰਨੇ ਆਲੀ ਮਸੀਨਰੀ ਵਰਤੀ ਜਾਦੇ ਆ

  • @amardeepsinghbhattikala189
    @amardeepsinghbhattikala189 หลายเดือนก่อน +1

    Sat shri akal veer ji waheguru ji chardikla tandrusti te sarbat da bhla wakshan ehi ardas ha ji fer toh mubarka vadhian ji

  • @gurlagancheema3722
    @gurlagancheema3722 หลายเดือนก่อน

    Ni bai ji tyre 16 da a crdi daa oda tyre 18 da a ess kar ka high gear ch chali janda

  • @balwindersamra4256
    @balwindersamra4256 หลายเดือนก่อน +1

    Ha ji Veer ji Sat Shri Akal 🙏🏻🙏🏻🙏🏻

  • @SIDHU14457
    @SIDHU14457 หลายเดือนก่อน +1

    ਸਤਿ ਸ਼੍ਰੀ ਅਕਾਲ ਵੀਰ ਜੀ🙏🏻 ਮਨਪ੍ਰੀਤ ਸਿੰਘ ਪਿੰਡ ਭੈਣੀ ਫੱਤਾ ਜਿਲਾ ਬਰਨਾਲਾ ਪੰਜਾਬ⛳️ ਬਹੁਤ ਵਧੀਆ 📹ਵੀਡੀਓ ਅਤੇ 🌾ਖੇਤੀਬਾੜੀ ਬਾਰੇ ਜਾਣਕਾਰੀ ਵੀਰ ਜੀ🎉 ਰੱਬ ਦਿਨ ਦੁਗਨੀ, ਰਾਤ ​​ਚੌਗੁਣੀ ਤਰੱਕੀ ਬਖਸੇ🎊

  • @amardeepsinghbhattikala189
    @amardeepsinghbhattikala189 หลายเดือนก่อน +1

    Veer ji shoti ji machine chaldi bohat sohni lagdi waheguru ji najar toh bachawe

  • @ParminderGrewal-ee6ct
    @ParminderGrewal-ee6ct หลายเดือนก่อน +1

    ਵੀਰੇ ਬਾਪੂ ਐਦਾਂ ਈ ਹੁੰਦੇ ਨੇ ਸਾਰੇ ਗਾਲਾਂ ਵੀ ਕੱਢਦੇ ਆ ਉਪਰੋ ਕਿ ਤੁਸੀਂ ਫਸਾਇਆ ਮੈਂ ਸਹੀ ਖੜਾਇਆ ਸੀ

  • @nathajnala978
    @nathajnala978 หลายเดือนก่อน +1

    Veer nawian tralliayan 12 foot diyan banwao nale reaper pishe tuddi banon de kmm aungiyan

  • @rajrupana7141
    @rajrupana7141 หลายเดือนก่อน

    SSA ji bhai ji pichhe highdrolk sistam karna c ji

  • @jagsirgill7695
    @jagsirgill7695 หลายเดือนก่อน +1

    ਸਤਿ ਸੀ੍ ਅਕਾਲ ਬਾਈ ਜੀ ❤❤❤❤ ਜਗਸੀਰ ਸਿੰਘ ਗਿੱਲ 🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍 ਜ਼ਿਲ੍ਹਾ ਮੋਗਾ ❤❤🎉🎉🎉🎉🎉🎉

  • @jagdeepsandhu9465
    @jagdeepsandhu9465 หลายเดือนก่อน +2

    ਬੰਦੇ ਇਹ ਮਸ਼ੀਨ ਚਲਾਉਣ ਵਾਲੇ ਨਵੇਂ ਲੱਗਦੇ ਨੇ ਵੀਰੇ।ਕਿਉਂਕਿ ਜਿਵੇਂ ਇਹਨੇ ਦੋ ਵਾਰ ਕਟਰ ਜ਼ਮੀਨ ਨਾਲ ਮਾਰਿਆ ਮੇਰਾ ਤੇ ਤ੍ਰਾਹ ਨਿਕਲ ਗਿਆ ਸੀ

  • @sukhjitpandher7281
    @sukhjitpandher7281 หลายเดือนก่อน +1

    Vir ek trali shaft wali kar lye eihna nu hi lag jana phir bhave jine marzi giley vich lye jai

  • @SabbbiiRatool
    @SabbbiiRatool หลายเดือนก่อน +2

    Me Dhuri to aw y phla Dsna c mil k jnde

  • @7an.i.me7
    @7an.i.me7 หลายเดือนก่อน +1

    Bai Ji Sandhu Saab di nature bahut vadhia

  • @SJ09SJ09SJ
    @SJ09SJ09SJ หลายเดือนก่อน +1

    mubarka bai g , bs tyra te Mud-guard lwa leyo nahi ta machine gandi krya krnge.

  • @jaswantsinghcheema1021
    @jaswantsinghcheema1021 หลายเดือนก่อน +1

    Y g congratulation Kalakh ton

  • @7an.i.me7
    @7an.i.me7 หลายเดือนก่อน +1

    Bai total kind acre di kheti Kade o

  • @YuvrajSingh-qv6be
    @YuvrajSingh-qv6be หลายเดือนก่อน +1

    veer ji tuc kine kille kheti krde o?

    • @sandhufarmjodhan9757
      @sandhufarmjodhan9757  หลายเดือนก่อน

      350

    • @YuvrajSingh-qv6be
      @YuvrajSingh-qv6be หลายเดือนก่อน

      @@sandhufarmjodhan9757 ਵਾਹਿਗੁਰੂ ਹੋਰ ਭਾਗ ਲਾਵੇ ✅❤️

  • @bhullarfarmer5123
    @bhullarfarmer5123 หลายเดือนก่อน +3

    ਮੈਨੂੰ ਤਨ ਲੱਗਦਾ ਟਰਾਲੀਆਂ ਨੇੜੇ ਹੋਣ ਇਹ ਦੂਜੀ ਵੱਡੀ ਕੰਬਾਈਨ ਨਾਲੋ ਜਾਦਾ ਕੰਮ ਨਬੇਡੂ ਇਹ ਤਨ ਭੱਜੀ ਫਿਰਦੀ

  • @LaviSekhon
    @LaviSekhon หลายเดือนก่อน +1

    Veera average dsyo ki deti machine nee

  • @dalwindersingh8328
    @dalwindersingh8328 หลายเดือนก่อน +1

    Sat sari Akal veer ji italy ton

  • @arjunaveersinghchahal2690
    @arjunaveersinghchahal2690 หลายเดือนก่อน

    ਸਾਡੇ ਪਿੰਡ ਕੋਲਸੇੜੀ ਦਾ ਹੈਗਾ ਏ ਭੀਮ

  • @sunny_435_Wala
    @sunny_435_Wala หลายเดือนก่อน +2

    Vr ji kine da milya 5075 ji

    • @sandhufarmjodhan9757
      @sandhufarmjodhan9757  หลายเดือนก่อน

      26

    • @sunny_435_Wala
      @sunny_435_Wala หลายเดือนก่อน

      @@sandhufarmjodhan9757 bhot bhot dnwad vr ji da price dasan te

  • @gursharansra015
    @gursharansra015 หลายเดือนก่อน +1

    machine ali de v bidd lwa do jhona dhohan nu wdia kmm deyu 😅

  • @user-gm1sk3hi7r
    @user-gm1sk3hi7r หลายเดือนก่อน +1

    Sat sri akal veer ji pind kokri pulla Singh

  • @gurmeetkaur8689
    @gurmeetkaur8689 หลายเดือนก่อน +1

    Bai novo 755 de video

  • @gskhattra
    @gskhattra หลายเดือนก่อน +1

    ਸਤਿ ਸ੍ਰੀ ਆਕਾਲ ਜੀ ਵੀਰ ਜਿਹੜੇ ਸਟੰਟ ਕਰ ਰਹੀ ਮਸ਼ੀਨ ਵੱਟਾ ਤੇ ਇਸਦਾ ਕੋਈ ਫਰਕ ਪਉ ਇਸਤੇ ?? 😮

  • @gurlalsarpanch8360
    @gurlalsarpanch8360 หลายเดือนก่อน +1

    Ke haal 22ji ❤❤

  • @tajinderdhanoa0575
    @tajinderdhanoa0575 หลายเดือนก่อน +1

    Sat Sri akal ❤❤ veer g ❤

  • @JagjitSingh-yl4xc
    @JagjitSingh-yl4xc หลายเดือนก่อน +1

    Vadaiyan ji vadaiyan 🎉🎉

  • @AmanDeepSingh_59
    @AmanDeepSingh_59 หลายเดือนก่อน +2

    ਮਸ਼ੀਨ ਭੱਜਦੀ ਬਹੁਤ ਤੇਜ਼ ਆ

  • @pardeepbalda4486
    @pardeepbalda4486 หลายเดือนก่อน +1

    Congratulations 🎉

  • @GurpreetSingh-zr1sh
    @GurpreetSingh-zr1sh หลายเดือนก่อน +1

    22 5075 de average a

  • @bhindhersinghrandhawa5943
    @bhindhersinghrandhawa5943 หลายเดือนก่อน +1

    ❤❤❤❤❤

  • @PindersinghKhatkar
    @PindersinghKhatkar หลายเดือนก่อน +1

    ❤❤❤❤❤❤❤❤❤❤

  • @kuldeepsidhu2184
    @kuldeepsidhu2184 หลายเดือนก่อน +1

    🙏

  • @omprakashsuman6900
    @omprakashsuman6900 หลายเดือนก่อน

    🙏🏻🙏🏻🙏🏻

  • @surinderpalsandhu106
    @surinderpalsandhu106 หลายเดือนก่อน +1

    Very nice 👍

  • @Rehal-22
    @Rehal-22 หลายเดือนก่อน +1

    Very nice video ❤❤❤

  • @jagjitjagjit1281
    @jagjitjagjit1281 หลายเดือนก่อน +1

    ਸਤਿ ਸੀ੍ ਅਕਾਲ ਬਾਈ ਜੀ👍👍👍

  • @bittusingh9674
    @bittusingh9674 หลายเดือนก่อน +1

    ❤❤❤❤

  • @user-zp2ge5hq8u
    @user-zp2ge5hq8u หลายเดือนก่อน +1

    Ssa.ji

  • @anshsinghsra3699
    @anshsinghsra3699 หลายเดือนก่อน +1

    ❤❤❤

  • @user-wd9md9jj8y
    @user-wd9md9jj8y หลายเดือนก่อน +1

    🙏🙏👍👌

  • @user-kk7ez5yp2o
    @user-kk7ez5yp2o หลายเดือนก่อน +1

    Kinne kille dei waei Kar de

  • @SWARAJ-tf3xg
    @SWARAJ-tf3xg หลายเดือนก่อน +1

    Nice g

  • @sukhveersingh9533
    @sukhveersingh9533 หลายเดือนก่อน +1

    Nice y ji

  • @pachitarsingh9580
    @pachitarsingh9580 หลายเดือนก่อน +1

    👌👌👌👌👌👌

  • @bittusingh9674
    @bittusingh9674 หลายเดือนก่อน +1

    ❤❤❤🎉🎉🎉

  • @Superhit_moovies
    @Superhit_moovies หลายเดือนก่อน +1

    Bhaji phukraj rashan da ki rate chl da ?

  • @user-mh2zq8hj2m
    @user-mh2zq8hj2m หลายเดือนก่อน +1

    Nice bai g

  • @RaviUppal5
    @RaviUppal5 หลายเดือนก่อน +1

    ❤❤

  • @shamshersingh2710
    @shamshersingh2710 หลายเดือนก่อน +1

    Good job bro 👍

  • @yadwindergill2391
    @yadwindergill2391 หลายเดือนก่อน +1

    Full jd 5075 full watt la ke kine da pyia asi v lena 22 g

  • @bijenderkumar1685
    @bijenderkumar1685 หลายเดือนก่อน

    🙏🙏❤️❤️👌👌

  • @user-iq1ey5lw9y
    @user-iq1ey5lw9y หลายเดือนก่อน +1

    ਵੀਰ ਟਰਾਲੀ ਤਾ ਤੁਸੀਂ ਆਪ ਹੀ ਫਸਾਈ ਹੋਣੀ ਆ ਬਾਪੂ ਦਾ ਤਾ ਨਾਮ ਲਈ ਜਾਨੇ ਹੋ

  • @gurpreetmomi5072
    @gurpreetmomi5072 หลายเดือนก่อน

    Nice video paji

  • @Rehal-22
    @Rehal-22 หลายเดือนก่อน +1

    Combine fast bohut ahh

  • @prabhgill135
    @prabhgill135 หลายเดือนก่อน

    🙏🙏

  • @bogasidhutalwandi576
    @bogasidhutalwandi576 หลายเดือนก่อน +1

    ❤❤❤❤

  • @tarjeetsinghtarjeetsingh3591
    @tarjeetsinghtarjeetsingh3591 หลายเดือนก่อน +1

    ❤❤❤❤❤