ਮੁਹੱਬਤ - ਨਾਮਾ । ਲੰਬੇ-ਫਾਸਲੇ ਦੇ ਇਸ਼ਕ ਦੀ ਗੱਲ । Gurinder Virk । Kulpreet Brar talks

แชร์
ฝัง
  • เผยแพร่เมื่อ 25 ต.ค. 2024

ความคิดเห็น • 31

  • @rajindersidhu5821
    @rajindersidhu5821 3 ชั่วโมงที่ผ่านมา +1

    bhut sohni lgi je pG vle yaar sarra

  • @sandeepkaur-ds2lk
    @sandeepkaur-ds2lk 5 ชั่วโมงที่ผ่านมา

    Very nice ji

  • @darshansingh3904
    @darshansingh3904 2 วันที่ผ่านมา +1

    🙏🏻🙏🏻 ਕੁਲਪ੍ਰੀਤ ਭੈਣ
    . ਜੀਵਨ ਵਿੱਚ ਕਈ ਵਾਰ ਕਿਸੇ ਹੋਰ ਦੇ ਅਨੁਭਵ, ਸਲੀਕਾ ਤੇ ਜੀਵਨ ਸ਼ੈਲੀ ਦੂਜਿਆਂ ਨੂੰ ਸਹਿਜੇ ਹੀ ਪ੍ਰਭਾਵਿਤ ਕਰ ਜਾਂਦੀ ਹੈ। ਤੁਹਾਡੀ ਜ਼ਿੰਦਗੀ ਦੇ ਹੰਢਾਏ ਪਲ ਮਨ ਨੂੰ ਹਿੰਮਤ ਹੌਸਲਾ ਦਿੰਦੇ ਜੀਵਨ ਜਾਚ ਦਾ ਰਾਹ ਦਿਖਾਉਂਦੇ ਹਨ। ਭਾਂਵੇਂ ਇਸ ਤੋਂ ਪਹਿਲਾਂ ਦੇ ਸੁਣੇ ਪਾਡਕਾਸਟ ਹੋਣ ਜਾਂ ਹੁਣ ਵਾਲਾ ਮੁਹੱਬਤ ਨਾਮਾ.. ਬੜਾ ਕੁੱਝ ਕਹਿਣ ਦੇ ਨਾਲ ਨਾਲ ਅਣਕਿਹਾ ਵੀ ਹੁੰਦਾ ਹੈ ਜਦੋਂ ਕੇਵਲ ਸਮਝਿਆ ਹੀ ਜਾ ਸਕਦਾ ਹੈ। ਤੁਹਾਡੇ ਤੋਂ ਪ੍ਰਭਾਵਿਤ ਹੋਣ ਦੀ ਆਪਣੀ ਗੱਲ ਕਰਾਂ ਤਾਂ ਤੁਹਾਡੀ ਚੌਪਈ ਸਾਹਿਬ ਵਾਲੀ ਗੱਲ ਸੁਣ ਕੇ ਹੁਣ ਮੈਂ ਵੀ ਸਵੇਰੇ ਸੈਰ ਕਰਦੇ ਸਮੇਂ ਅਜਿਹਾ ਕਰਨ ਲੱਗਾ ਹਾਂ ਸੋ ਮੈਂਨੂੰ ਇਕ ਅਨੂਠੇ ਸਕੂਨ ਨਾਲ ਭਰ ਦਿੰਦਾ ਹੈ। ਮੇਰੀ ਜ਼ਿੰਦਗੀ ਨੂੰ ਤੁਹਾਡੀ ਇਸ ਮੁੱਲਵਾਨ ਦੇਣ ਲਈ ਰਿਣੀ ਮਹਿਸੂਸਦਾ ਹਾਂ।ਔਖੇ ਪੈਂਡੇ ਜ਼ਿੰਦਗੀ ਦੇ ਜ਼ਰੂਰ ਹੁੰਦੇ ਨੇ ਪਰ ਅਜਿਹੀਆਂ ਪ੍ਰਸਥਿਤੀਆਂ ਵਿੱਚ ਕਿਵੇਂ ਆਪਣੇ ਰਾਹ ਬਣਾਉਣੇ ਹਨ, ਇਹ ਤੁਹਾਡੇ ਤੋਂ ਸਿਖਿਆ ਜਾ ਸਕਦਾ ਹੈ... ਭੈਣ।
    🙏🏻🙏🏻

  • @Devinder_1971
    @Devinder_1971 2 วันที่ผ่านมา +1

    Bahut khoob. Ajihe bachian di smaj aur time nu bahut lorh hai dhanwad g

  • @sgrewal5150
    @sgrewal5150 2 วันที่ผ่านมา +2

    We like your podcast madam with this nice guy , he is very good boy and person , his partner girl is very lucky girl

  • @majorelectronicswaddikhurd2732
    @majorelectronicswaddikhurd2732 2 วันที่ผ่านมา +1

    Bilkul sachi mohabbat dobara v ho sakdi aaaa❤

  • @Eastwestpunjabicooking
    @Eastwestpunjabicooking 2 วันที่ผ่านมา +1

    ਨਹੀ ਹਰ coupleਚ ਇੱਕੋ ਦਿਹਾ ਨਹੀ ਹੁੰਦਾ, ਪਰ ਮੈਂ ਲਾਈਫ ਤ experienceਕੀਤਾ ਕਿ ਹਰ ਜੋੜਾ ਚ ਕਿਤੇ ਲੜਕਾ ਕਿਸੇ ਚ ਲੜਕੀ। ਮੈਂ ਬਹੁਤ ਹੀ closeਚ ਵੀ watchਕੀਤਾ ਕਿ ਇੱਕ ਮੁੰਡਾ ਬੇਸ਼ਕ ਆਪ ਹੀ ਰਿਸ਼ਤਾ ਕੀਤਾ ਪਰ ਲੜਕਾ ਲੜਕੀ ਨਾਲੋ ਕਈ ਗੁਣਾ ਜ਼ਿਆਦਾ ਗੁਣਾਂ ਵਾਲਾ respect,ਮੇਹਨਤੀ, educated, sober, Royal thinking,in every … but 2nd ਬਹੁਤ ਵਧੀਆ ਸੀ ਕਿ ਓਹ ਆਪਣੇ ਪਾਰਟਨਰ ਨੂੰ ਆਪ …. ਤੇ ਉਵੇ ਗਾ ਹੀ ਪਾਰਟਨਰ ਨੂੰ ਕਰ ਰਿਹਾ

  • @ravindergill9225
    @ravindergill9225 วันที่ผ่านมา +6

    ਕਾਲਜ ਲਾਇਫ ਮੈਂ ਆਪਣੀ ਦੋਸਤ ਨੂੰ ਕਹਿੰਦਾ, ਜੀ ਕਰਦਾ ਸਾਰੇ ਅਸਮਾਨ ਦੇ ਤਾਰੇ ਤੋੜ ਕੇ ਤੇਰੀਆਂ ਜੁਲਫਾਂ ਵਿੱਚ ਟੰਗ ਦਾਂ ਵਿਆਹ ਹੋ ਗਿਆ ਮੂੰਗੀ ਮਸਰੀ ਵੀ ਲਿਉਣੀ ਔਖੀ ਲੱਗਦੀ.

  • @arshdeepsidhu4702
    @arshdeepsidhu4702 2 วันที่ผ่านมา

    Nice podcast

  • @parvinderkaurthind6234
    @parvinderkaurthind6234 2 วันที่ผ่านมา

    Boht khoob🎉

  • @sgrewal5150
    @sgrewal5150 2 วันที่ผ่านมา

    I saw that Madams podcast, we love her

  • @Billa-b5v
    @Billa-b5v 2 วันที่ผ่านมา

    Very nice 👌🏻👌🏻♥️♥️

  • @TejwantChauhan
    @TejwantChauhan 2 วันที่ผ่านมา

    Nice❤

  • @kuljitsinghsekhon2014
    @kuljitsinghsekhon2014 2 วันที่ผ่านมา

    ਜੀਓ

  • @Naninderdhillon
    @Naninderdhillon 2 วันที่ผ่านมา

    Nice

  • @ravindergill9225
    @ravindergill9225 16 ชั่วโมงที่ผ่านมา

    ਜੀ, ਜੇ ਤੁਹਾਡਾ ਹੱਥ ਬਾਪੂ ਦੀ ਜੇਬ ਵਿੱਚ ਹੈ ਕੁੜੀ ਦਾ ਹੱਥ ਨਾਂ ਹੀ ਫੜੋ ਇਸ ਉਮਰੇ ਗੁਲਾਬੀ ਸੁਪਨੇ ਆਉਦੇ ਹੀ ਹੁੰਦੇ ਨੇ ਕੁਦਰਤੀ ਨੇ.

  • @Suhaaasisterschandigarh
    @Suhaaasisterschandigarh 2 วันที่ผ่านมา

    ❤❤❤

  • @Eastwestpunjabicooking
    @Eastwestpunjabicooking 2 วันที่ผ่านมา +2

    ਜ਼ਿੰਦਗੀ ਚ ਦੋਨੋ ਹੀ 109/ਸਚ ਸੁੱਚ, ਤੇ ਪਹੁਤ transparent ਹੋਣਾ ਚਾਹੀਦਾ ।

  • @ManjitKaur-ez6sq
    @ManjitKaur-ez6sq วันที่ผ่านมา

    ❤❤❤😂😂😂😂🎉🎉🎉🎉🎉❤❤❤❤❤

  • @ravindergill9225
    @ravindergill9225 วันที่ผ่านมา +1

    ਛੋਟੇ ਭਾਈ ਕਮਾਈ ਦਾ ਵਾਸੀਲਾ ਲੱਭ ਲੈ ਤੇਰੀ ਕਿਤਾਬ ਲੋਹ੍ਹੜੀ ਬਾਲ੍ਹਣ ਦੇ ਕੰਮ ਹੀ ਆਉਣੀ ਹੈ, ਸਲਾਂਮ..

    • @Ramandeep-t5y
      @Ramandeep-t5y วันที่ผ่านมา

      Kyon ??

    • @gurivirk9891
      @gurivirk9891 วันที่ผ่านมา

      Dhanwad veere…. Bhawe lohri balan de kmm hi aawe…. Shukar hai ki kmm aa rahi hai 😇🙏🏽🙏🏽

    • @Ramandeep-t5y
      @Ramandeep-t5y วันที่ผ่านมา +1

      All the very best 👍👍

    • @InderjeetKaur-db5se
      @InderjeetKaur-db5se 21 ชั่วโมงที่ผ่านมา

      Well done loving son, really impressed.shukar ha Waheguru ji aje v eho jehe bache ne sade​@@gurivirk9891

    • @ravindergill9225
      @ravindergill9225 14 ชั่วโมงที่ผ่านมา +1

      ​ਵੀਰੇ ਕੋਈ ਵੀ ਪੜ੍ਹੀ ਲਿਖੀ ਲਿਖਤ ਕੰਮ ਤਾਂ ਆ ਹੀ ਜਾਂਦੀ ਹੈ ਘਰ ਵਿੱਚ ਕੁਰਸੀ ਟੇਬਲ ਹਿੱਲਦਾ ਰਹਿੰਦਾ ਤਹਿ ਮਾਰ ਕੇ ਹਿੱਲਦੀ ਟੰਗ ਥੱਲੇ ਰੱਖ ਦੇਵੋ ਹਿਲ੍ਹਣੋ ਹੱਟ ਜਾਂਦਾ.

  • @sonysonysidhu8055
    @sonysonysidhu8055 2 วันที่ผ่านมา

    Nice podcast

  • @Guntaaaaj
    @Guntaaaaj 2 วันที่ผ่านมา

    ❤❤

  • @parvinderkaurthind6234
    @parvinderkaurthind6234 2 วันที่ผ่านมา

    ❤❤

  • @simranjotkaur5463
    @simranjotkaur5463 2 วันที่ผ่านมา +1

    ❤❤