ਆਪਣੇ ਮਨ ਨੂੰ ਕਾਬੂ ਕਰਨ ਦੀ ਤਕਨੀਕ, ਮਨ ਉਹ ਕਰੇਗਾ ਜੋ ਤੁਸੀਂ ਚਾਹੋਗੇ मन को नियंत्रित करने की तकनीक

แชร์
ฝัง
  • เผยแพร่เมื่อ 9 มิ.ย. 2024
  • ਹਰ ਮੰਗਲਵਾਰ ਸਵੇਰੇ 6 ਵਜੇ, ਮੈਂ ਆਧੁਨਿਕ ਜੀਵਨ ਸ਼ੈਲੀ ਦੇ ਕਾਰਨ ਸ਼ੂਗਰ, ਡਿਪਰੈਸ਼ਨ, ਮੋਟਾਪਾ, ਜਿਗਰ ਵਿਚ ਚਰਬੀ ਜਮਨਾ, ਦਿਲ ਦੀ ਸਮੱਸਿਆ, ਰੈਟੀਨੋਪੈਥੀ, ਗੁਰਦਿਆਂ ਦੀ ਸਮੱਸਿਆ ਨਾਲ ਪੀੜਤ ਹੋ ਗਿਆ ਸੀ ਅਤੇ ਸਭ ਤੋਂ ਵੱਧ ਮਾਰ ਪਈ ਜਦੋਂ ਉਨ੍ਹਾਂ ਦੇ ਸੱਜੇ ਪਾਸੇ ਨੂੰ ਅਧਰੰਗ ਹੋ ਗਿਆ ਅਤੇ ਸੱਜੀ ਅੱਖ ਲਗਭਗ ਖ਼ਤਮ ਹੋ ਗਈ। ਮੈਂ ਆਪਣੀਆਂ ਸਾਰੀਆਂ ਬਿਮਾਰੀਆਂ ਨੂੰ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਠੀਕ ਕਰਨ ਵਿਚ ਕਾਮਯਾਬ ਹੋਏ ਅਤੇ ਨਾ ਸਿਰਫ਼ ਆਪਣਾ ਭਾਰ 130 ਕਿਲੋਗ੍ਰਾਮ ਤੋਂ ਘਟਾ ਕੇ 88 ਕਿਲੋਗ੍ਰਾਮ ਕਰ ਸਕੇ, ਪੂਰੀ ਤਰਾਂ ਰੋਗ ਮੁਕਤ ਹੋ ਸਕੇ ਮੈਨੂੰ ਕੋਈ ਦਵਾਈ ਲੈਣ ਦੀ ਵੀ ਲੋੜ ਨਹੀਂ ਹੈ।
    ਸਿਰਫ ਤੁਸੀਂ ਆਪਣੀ ਸਿਹਤ ਨੂੰ ਕਾਇਮ ਰੱਖ ਸਕਦੇ ਹੋ ਜਾਂ ਮੁੜ ਪ੍ਰਾਪਤ ਕਰ ਸਕਦੇ ਹੋ, ਕੋਈ ਡਾਕਟਰ ਜਾਂ ਵੈਦ ਅਜਿਹਾ ਨਹੀਂ ਕਰ ਸਕਦਾ
    ਸਿਰਫ ਕੁੱਜ ਆਦਤਾਂ ਨੂੰ ਅਪਣਾਉਣ ਨਾਲ ਤੁਹਾਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਹੋਵੇਗੀ,
    ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਇਹ ਆਦਤਾਂ ਸਭ ਨੂੰ ਠੀਕ ਕਰ ਦੇਣਗੀਆਂ ।
    ਸੱਜੇ ਪਾਸੇ ਦਾ ਅਧਰੰਗ, ਸ਼ੂਗਰ, ਬਲੱਡ ਪ੍ਰੈਸ਼ਰ, ਗੁਰਦਿਆਂ ਦੀ ਸਮੱਸਿਆ, ਦਿਲ ਦੀ ਬਿਮਾਰੀ, ਫੈਟੀ ਲਿਵਰ…..
    ਹੌਲੀ-ਹੌਲੀ ਸਾਰੇ ਰੋਗ ਠੀਕ ਹੋ ਗਏ, ਹੁਣ ਮੈਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਹੈ,
    ਤੰਦਰੁਸਤ ਰਹਿਣ ਜਾਂ ਕਿਸੇ ਬਿਮਾਰੀ ਦੇ ਇਲਾਜ ਲਈ ਕੋਈ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ,
    ਇਹ ਕੋਈ ਵੀ ਕਰ ਸਕਦਾ ਹੈ ਸਬ ਦਾ ਮੰਗਲ ਹੋਵੇ
    ਬਿਮਾਰੀਆਂ ਤੁਰੰਤ ਨਹੀਂ ਝਲਕ ਦੀਆਂ, ਸਰੀਰ ਦੇ ਅੰਗ ਸਾਲਾਂ ਤੱਕ ਇਨ੍ਹਾਂ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਅੰਤ ਵਿਚ ਜਦੋਂ ਸਾਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਓਦੋਂ ਤੱਕ ਤਾਂ ਸਾਡੇ ਅੰਗਾਂ ਦੀ 50% ਤੋਂ ਵੱਧ ਸਮਰੱਥਾ ਨਸ਼ਟ ਹੋ ਚੁੱਕੀ ਹੁੰਦੀ ਹੈ ਅਤੇ ਇਸ ਤਰਾਂ ਅਸੀਂ ਦਵਾਈਆਂ ਤੇ ਸਾਰੀ ਜ਼ਿੰਦਗੀ ਲਈ ਨਿਰਭਰ ਹੋ ਜਾਂਦੇ ਹਾਂ।
    ਹਰ ਇਨਸਾਨ ਖ਼ਾਸ ਤੋਰ ਤੇ ਨੌਜਵਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਸ ਤਰਾਂ ਆਪਣੀ ਆਧੁਨਿਕ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਜਦੋਂ ਅਸੀਂ ਵੱਖ-ਵੱਖ ਚੀਜ਼ਾਂ ਖਾਂਦੇ ਹਾਂ ਤਾਂ ਉਸ ਨਾਲ ਸਰੀਰ ਦੇ ਅੰਦਰ ਕੀ ਹੁੰਦਾ ਹੈ, ਇਸ ਦੇ ਵਿਗਿਆਨਕ ਪਹਿਲੂ ਬਾਰੇ ਗੱਲ ਕੀਤੀ ਜਾਵੇਗੀ। ਕਿਵੇਂ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜ਼ਿਆਦਾਤਰ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ ਬਾਰੇ ਦੱਸਿਆ ਜਾਵੇਗਾ। ਮਾਨਸਿਕ ਰੋਗ ਜਿਵੇਂ ਕੀ ਡਿਪਰੈਸ਼ਨ ਅਤੇ ਅਡਿਕਸ਼ਨ ਕਿਉਂ ਹੁੰਦੇ ਹਨ, ਤੁਹਾਡੇ ਸਰੀਰ ਤੇ ਡਿਪਰੈਸ਼ਨ ਅਤੇ ਅਡਿਕਸ਼ਨ ਦੇ ਮਾੜੇ ਪ੍ਰਭਾਵ ਕਿਸ ਹੱਦ ਤੱਕ ਹੁੰਦੇ ਹਨ ਅਤੇ ਇਹਨਾਂ ਰੋਗਾਂ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਬਾਰੇ ਵੀ ਦੱਸਿਆ ਜਾਵੇਗਾ। ਬਿਮਾਰੀਆਂ ਤੁਰੰਤ ਨਹੀਂ ਝਲਕ ਦੀਆਂ, ਸਰੀਰ ਦੇ ਅੰਗ ਸਾਲਾਂ ਤੱਕ ਇਨ੍ਹਾਂ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਅੰਤ ਵਿਚ ਜਦੋਂ ਸਾਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਓਦੋਂ ਤੱਕ ਤਾਂ ਸਾਡੇ ਅੰਗਾਂ ਦੀ 50% ਤੋਂ ਵੱਧ ਸਮਰੱਥਾ ਨਸ਼ਟ ਹੋ ਚੁੱਕੀ ਹੁੰਦੀ ਹੈ ਅਤੇ ਇਸ ਤਰਾਂ ਅਸੀਂ ਦਵਾਈਆਂ ਤੇ ਸਾਰੀ ਜ਼ਿੰਦਗੀ ਲਈ ਨਿਰਭਰ ਹੋ ਜਾਂਦੇ ਹਾਂ। ਹਰ ਇਨਸਾਨ ਖ਼ਾਸ ਤੋਰ ਤੇ ਨੌਜਵਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਸ ਤਰਾਂ ਆਪਣੀ ਆਧੁਨਿਕ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਜਦੋਂ ਅਸੀਂ ਵੱਖ-ਵੱਖ ਚੀਜ਼ਾਂ ਖਾਂਦੇ ਹਾਂ ਤਾਂ ਉਸ ਨਾਲ ਸਰੀਰ ਦੇ ਅੰਦਰ ਕੀ ਹੁੰਦਾ ਹੈ, ਇਸ ਦੇ ਵਿਗਿਆਨਕ ਪਹਿਲੂ ਬਾਰੇ ਗੱਲ ਕੀਤੀ ਜਾਵੇਗੀ। ਕਿਵੇਂ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜ਼ਿਆਦਾਤਰ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ ਬਾਰੇ ਦੱਸਿਆ ਜਾਵੇਗਾ।
    ਮਾਨਸਿਕ ਰੋਗ ਜਿਵੇਂ ਕੀ ਡਿਪਰੈਸ਼ਨ ਅਤੇ ਅਡਿਕਸ਼ਨ ਕਿਉਂ ਹੁੰਦੇ ਹਨ, ਤੇ ਡਿਪਰੈਸ਼ਨ ਅਤੇ ਅਡਿਕਸ਼ਨ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਬਾਰੇ ਵੀ ਦੱਸਿਆ ਜਾਵੇਗਾ।
    हर मंगलवार सुबह 6 बजे,
    अपनी आधुनिक जीवन शैली के कारण मैं मधुमेह, अवसाद (डिप्रेसन), मोटापा, फैटी लिवर, हृदय की समस्या, रेटिनोपैथी, किडनी की समस्या ग्रस्त हो गया था और सबसे बुरी चोट तब लगी जब मेरा दाहिना भाग लकवाग्रस्त हो गया और मैंने अपनी दाहिनी आंख लगभग खो दी। मैंने अपनी सभी बीमारियों को जीवनशैली में बदलाव के साथ ठीक करने में कामयाबी हासिल की है और न केवल अपना वजन 130 किलोग्राम से घटाकर 88 किलोग्राम कर लिया है, आज मैं रोग मुक्त हूँ और अब मुझे कोई भी दवा लेने की आवश्यकता नहीं है। केवल आप ही अपने स्वास्थ्य को बनाए रख सकते हैं या पुनः प्राप्त कर सकते हैं, कोई भी डॉक्टर या वैद्य ऐसा नहीं कर सकता
    रोग तुरंत प्रकट नहीं होते, शरीर के अंग इन रोगों से वर्षों तक लड़ते रहते हैं और अंत में जब तक हमें अपने रोग का पता चलता है, तब तक अंगों की 50% से अधिक क्षमता नष्ट हो चुकी होती है और इस प्रकार हम पूरे जीवन के लिए दवाओं पर निर्भर हो जाते हैं।यह बात सभी को खासकर युवाओं को पता होनी चाहिए की कैसे वह आधुनिक जीवन शैली के कारन अपनी सेहत के साथ खिलवाड़ कर बिमारिओं को आमंत्रित कर रहे हैं। जब हम अलग-अलग चीजें का सेवन करते हैं तो शरीर के अंदर क्या होता है, इस के वैज्ञानिक पहलू पर बात की जाएगी। केवल अपनी जीवनशैली में बदलाव लाकर इन बीमारियों से बचा जा सकता है और अधिकांश को केवल अपनी जीवनशैली में बदलाव लाकर कैसे ठीक किया जा सकता है, समझाया जाएगा।
    मानसिक रोग जैसे डिप्रेशन तथा अडिक्शन होने के कारन, इन रोगों के मानव शरीर पर दुष्प्रभाव और इन्हें कैसे दूर किया जाए, के बारे में भी चर्चा की जाएगी।
    यह बात सभी को खासकर युवाओं को पता होनी चाहिए की कैसे वह आधुनिक जीवन शैली के कारन अपनी सेहत के साथ खिलवाड़ कर बिमारिओं को आमंत्रित कर रहे हैं। जब हम अलग-अलग चीजें का सेवन करते हैं तो शरीर के अंदर क्या होता है, इस के वैज्ञानिक पहलू पर बात की जाएगी। केवल अपनी जीवनशैली में बदलाव लाकर इन बीमारियों से बचा जा सकता है
  • แนวปฏิบัติและการใช้ชีวิต

ความคิดเห็น • 285

  • @balwindersingh-zo8us
    @balwindersingh-zo8us 17 วันที่ผ่านมา +18

    "ਖੁਰਾਕ ਅਸੀ ਤਿੰਨ ਵਾਰ ਦਿਨ ਚ ਖਾਨੇ ਆਂ, ਇਹ ਆਪਣੇ ਆਪ ਚ ਇਕ ਮੈਡੀਸਿਨ ਹੈ । ਪਰ ਖੁਰਾਕ ਨੂੰ ਮੈਡੀਸਿਨ ਵਾਂਗ ਖਾਣਾ ਚਾਈਦਾ ਨਹੀਂ ਤੇ ਮੈਡੀਸਿਨ ਖੁਰਾਕ ਵਾਂਗ ਖਾਣੀ ਪੈ ਜਾਉਗੀ ਤੇ ਫਿਰ ਵੀ ਕੋਈ ਫ਼ਾਇਦਾ ਨਹੀਂ ਹੋਣਾ।" ਬਹੁਤ ਖੂਬ

  • @sarbjitsingh5827
    @sarbjitsingh5827 5 วันที่ผ่านมา +1

    Very nice video waheguru ji waheguru ji waheguru ji waheguru ji waheguru ji

    • @rajpalmakhni
      @rajpalmakhni  4 วันที่ผ่านมา

      🙏🏼🙏🏼🙏🏼

  • @ramabajwa7085
    @ramabajwa7085 12 วันที่ผ่านมา +2

    ਵੀਰ ਜੀ ਧੰਨਵਾਦ ਅਜਿਹੀ ਵੀਡਿਓ ਪਾਉਣ ਵਾਸਤੇ। ਮੇਰੇ ਵਰਗੇ ਲੋਕਾਂ ਨੂੰ ਇਸ ਦੀ ਬਹੁਤ ਲੋੜ ਹੈ।

    • @rajpalmakhni
      @rajpalmakhni  11 วันที่ผ่านมา

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @rashpalsingh8767
    @rashpalsingh8767 13 วันที่ผ่านมา +3

    ਬਾਕਮਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।

    • @rajpalmakhni
      @rajpalmakhni  13 วันที่ผ่านมา

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @tarsembuttar8225
    @tarsembuttar8225 15 วันที่ผ่านมา +4

    ਖੁਸਕਿਸਮਤੀ ਆ ਸਾਡੀ , ਤੁਹਾਡੀ ਵੀਡੀਓ ਦੇਖਣਾ🙏

    • @rajpalmakhni
      @rajpalmakhni  15 วันที่ผ่านมา

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @jaswindersidhu7632
    @jaswindersidhu7632 10 วันที่ผ่านมา +2

    ਮੈਂ ਕੈਨੇਡਾ ਤੋਂ ਹਾਂ।। ਮੈਂ 26 ਸਾਲ ਪੁਰਾਣੀ ਡਾਇਬੀਟੀਜ਼ ਇਕ ਮਹੀਨੇ ਵਿੱਚ ਐਕਸਰਸਾਈਜ਼ ਤੇ ਖਾਣਾ ਬਦਲ ਕੇ ਰਿਵਰਸ ਕੀਤੀ ਹੈ।।ਹਰ ਰੋਜ਼ ਦਿਨ ਦੀ ਸ਼ੁਰੂਆਤ ਇੰਸੂਲਿਨ ਤੋਂ ਸ਼ੁਰੂ ਹੁੰਦੀ ਸੀ।। ਮੈਨੂੰ ਆਪਣੇ ਉਪਰ ਬਹੁਤ ਮਾਣ ਹੈ ❤😊

    • @rajpalmakhni
      @rajpalmakhni  10 วันที่ผ่านมา

      Zindagi Mubarak 🙏🏼🙏🏼😊

  • @HItpahwa
    @HItpahwa 18 วันที่ผ่านมา +7

    This should be given as a lecture in all schools and colleges.... Brilliant talk

    • @rajpalmakhni
      @rajpalmakhni  18 วันที่ผ่านมา

      A big thank you for your blessings and kind words of appreciation g
      Best Regards 🙏🏼🙂

  • @sbajwa4057
    @sbajwa4057 17 วันที่ผ่านมา +4

    ਵੀਰ ਜੀ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ ਜਿਵੇਂ ਸਤਸੰਗ ਵਿੱਚ ਬੇਠੈ ਗੁਰੂ ਜੀ ਕੀ ਸਾਖੀ ਸੁਣ ਰਹੇ ਹਾਂ । ਮੰਨ ਨੂੰ ਕਾਬੂ ਕਰਨ ਲਈ ਅਤੇ ਸਹਿਤ ਨੂੰ ਠੀਕ ਰੱਖਣ ਲਈ ਇਹੋ ਜਹੀ ਜਾਣਕਾਰੀ ਦੀ ਬਹੁਤ ਲੋੜ ਹੈ , ਹੁਣ ਦੇ ਸਮੇਂ ਵਿੱਚ ਜੀ ।ਧੰਨਵਾਦ 🙏

    • @rajpalmakhni
      @rajpalmakhni  17 วันที่ผ่านมา

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @kuljindersingh3128
    @kuljindersingh3128 15 วันที่ผ่านมา +2

    ਬਿਲਕੁਲ ਸਹੀ ਕਿਹਾ ਭਾਈ ਸਾਹਿਬ 💯💯💯💯💯💯💯👍

    • @rajpalmakhni
      @rajpalmakhni  14 วันที่ผ่านมา

      🙏🏼🙏🏼

  • @karamjtsinghgaahlay1299
    @karamjtsinghgaahlay1299 18 วันที่ผ่านมา +4

    ਬਹੁਤ ਧੰਨਵਾਦ ਜੀ 🙏
    ਵੀਡੀਓ ਦਾ ਸਮਾਂ ਵੇਖ ਕੇ ਮੈਨੂੰ ਲੱਗਦਾ ਸੀ ਕਿ ਇਹ ਵੀਡੀਓ ਵੱਖ ਵੱਖ ਭਾਗਾਂ ਵਿੱਚ ਵੰਡ ਕੇ ਵੇਖਿਆ ਜਾ ਸਕਦਾ ਪਰ ਬਹੁਤ ਰੌਚਿਕ ਅਤੇ ਪ੍ਰਭਾਵਸ਼ਾਲੀ ਹੋਣ ਕਰਕੇ ਇੱਕ ਵਾਰ ਵਿਚ ਵੇਖੀ, ਸਮੇਂ ਦੀ ਲੋੜ ਹੈ ਜੀ, ਪੂਰੀ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੈ, ਇਸ ਨੂੰ ਵੇਖਣਾ ਸਮੇਂ ਦੀ ਬਿਲਕੁਲ ਯੋਗ ਵਰਤੋਂ ਹੋਵੇਗੀ।
    ਬਹੁਤ ਖੂਬ ਜਾਣਕਾਰੀ 🙏🙏

    • @rajpalmakhni
      @rajpalmakhni  18 วันที่ผ่านมา

      🙏🏼🙏🏼🙏🏼🙂

  • @KulbirSingh-cb2oh
    @KulbirSingh-cb2oh 18 วันที่ผ่านมา +5

    ਮਾਖਨੀ ਜੀ ਸਤਿ ਸ੍ਰੀ ਅਕਾਲ
    ਆਪ ਵਲੋਂ ਬਹੁਤ ਵਿਸਥਾਰ ਸਹਿਤ ਵਿਆਖਿਆ ਕੀਤੀ ਆਪ ਜੀ ਦਾ ਧੰਨਵਾਦ ਅਗਲੇ ਮੰਗਲਵਾਰ ਦੀ ੳਡੀਕ ਕਰਦੇ ਹਾ

    • @rajpalmakhni
      @rajpalmakhni  18 วันที่ผ่านมา +1

      🙏🏼🙏🏼🙏🏼

  • @manuig78
    @manuig78 18 วันที่ผ่านมา +3

    Again, beautiful beautiful beautiful, beautiful, no words. Thank you, i get a lot of motivation from this video

    • @rajpalmakhni
      @rajpalmakhni  17 วันที่ผ่านมา

      You are so welcome

  • @surindersinghaulakh9679
    @surindersinghaulakh9679 15 วันที่ผ่านมา +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ
    ਵਾਹਿਗੁਰੂ ਆਪ ਜੀ ਨੂੰ ਲੰਬੀ ਉਮਰ ਬਕਸ਼ੇ ❤❤

    • @rajpalmakhni
      @rajpalmakhni  15 วันที่ผ่านมา

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @RanjeetSingh-vf1mn
    @RanjeetSingh-vf1mn 18 วันที่ผ่านมา +5

    ਅਦਭੁਤ ਗਿਆਨ। 🙏

    • @rajpalmakhni
      @rajpalmakhni  18 วันที่ผ่านมา

      Shukriya g 🙏🏼

  • @daljitthind4324
    @daljitthind4324 10 วันที่ผ่านมา +1

    Veer ji I love to read your post I think it has always a very good message I also try to share real message of post with my family and friends God bless you

    • @rajpalmakhni
      @rajpalmakhni  10 วันที่ผ่านมา

      A big thank you for your blessings and kind words of appreciation g
      Best Regards 🙏🏼🙂

  • @surindersidana1653
    @surindersidana1653 18 วันที่ผ่านมา +5

    Waheguru Waheguru Waheguru Waheguru Waheguru ji 🙏🙏🙏🙏🙏🙏🙏🙏🙏🙏🙏🙏🙏🙏💯

    • @rajpalmakhni
      @rajpalmakhni  18 วันที่ผ่านมา

      🙏🏼🙏🏼🙏🏼

  • @dalwindersingh384
    @dalwindersingh384 14 วันที่ผ่านมา +2

    Super super No words for appriciation 🙏🌹🌹🌹🌹🌹

    • @rajpalmakhni
      @rajpalmakhni  14 วันที่ผ่านมา

      So nice of you

  • @maninder034
    @maninder034 10 วันที่ผ่านมา +1

    Bhut bhut shukriya makhni g, is topic te video bnanda, videos tha sariya hi bhut useful hai, pr aah video thade sab videos da nachod hai. Aaj de youth lai bhut useful video hai
    Doctor + Saint = Makhni g

    • @rajpalmakhni
      @rajpalmakhni  10 วันที่ผ่านมา

      A big thank you for your blessings and kind words of appreciation g
      Best Regards 🙏🏼🙂

  • @GurpreetKaur-sk5vm
    @GurpreetKaur-sk5vm 18 วันที่ผ่านมา +5

    ਬਹੁਤ ਵਧੀਆ ਜਾਣਕਾਰੀ 👍👍

    • @rajpalmakhni
      @rajpalmakhni  18 วันที่ผ่านมา

      🙏🏼🙏🏼

  • @dhainchand1643
    @dhainchand1643 18 วันที่ผ่านมา +4

    ਬਹੁਤ ਹੀ ਵਧਿਆ ਵਿਆਖਿਆ ਕੀਤੀ ਹੈ ਜੀ
    ਤੁਸੀਂ , ਧੰਨਵਾਦ।

    • @rajpalmakhni
      @rajpalmakhni  18 วันที่ผ่านมา

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @tejindersingh1237
    @tejindersingh1237 18 วันที่ผ่านมา +10

    ਤੁਹਾਨੂ ਗੱਲਾਂ ਕਰਕੇ ਸਾਡੇ ਸੁਣਨ ਤੋ ਪਹਿਲਾਂ ਈ ਮਜ਼ਾ ਆ ਗਿਆ ਅਤੇ ਮੇਨੂ ਤੁਹਾਡਾ ਸਤਿਸੰਗ ਪੂਰਾ ਸੁਣ ਕੇ ਅਤਿ ਅੰਤ ਖੁਸ਼ੀ ਹੋਈ ,,,ਜੀਓ ,,❤❤❤❤❤❤🙏🙏🙏🙏🙏🙏🙏

    • @rajpalmakhni
      @rajpalmakhni  18 วันที่ผ่านมา

      🙏🏼🙏🏼

  • @yeslive9152
    @yeslive9152 14 วันที่ผ่านมา +2

    ਸਰ ਸਿਰਾਂ ਗੱਲਬਾਤ ❤❤❤❤❤

    • @rajpalmakhni
      @rajpalmakhni  13 วันที่ผ่านมา

      🙏🏼🙏🏼🙏🏼

  • @user-fv3hw8vp1u
    @user-fv3hw8vp1u 10 วันที่ผ่านมา +1

    ,, ਬਹੁਤ ਵਧੀਆ ਹੈ ਵੀਰ ਜੀ

    • @rajpalmakhni
      @rajpalmakhni  10 วันที่ผ่านมา

      🙏🏼🙏🏼

    • @rajpalmakhni
      @rajpalmakhni  10 วันที่ผ่านมา

      🙏🏼🙏🏼

  • @user-xg5pc8yx9g
    @user-xg5pc8yx9g 18 วันที่ผ่านมา +3

    ਬਹੁਤ ਹੀ ਅਹਿਮ ਜਾਣਕਾਰੀ ਭਰਪੂਰ ਕਿਸ਼ਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ❤❤

    • @rajpalmakhni
      @rajpalmakhni  18 วันที่ผ่านมา +1

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @nirmalmultani8361
    @nirmalmultani8361 16 วันที่ผ่านมา +2

    ਤੁਸੀਂ ਗਰੇਟ ਹੋ ਭਾਜੀ🙏

    • @rajpalmakhni
      @rajpalmakhni  16 วันที่ผ่านมา

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @babitawig3730
    @babitawig3730 15 วันที่ผ่านมา +2

    U are too good Veerji

    • @rajpalmakhni
      @rajpalmakhni  15 วันที่ผ่านมา

      A big thank you for your blessings and kind words of appreciation g
      Best Regards 🙏🏼🙂

  • @anmolkaushal1426
    @anmolkaushal1426 16 วันที่ผ่านมา +2

    Rajpal Sir one can only imagine how much efforts you have made to learn such topics and providing such knowledge through Lens Of Spirituality, Health & Mind
    It really show the Waheguru blessing to you Sir that Even such complex topics of dopamine are explained by you in such a Terms that even a 10 year child can understand
    One thing which is so true that you said is the Laws of universe = sat are true everywhere in universe irrespective of religion, gender and creed shows yours Compassion and generosity Sir.
    Kindly Do continue making videos so that one can get spiritual insight along with life health Sir

    • @rajpalmakhni
      @rajpalmakhni  16 วันที่ผ่านมา

      A big thank you for your blessings and kind words of appreciation g
      Best Regards 🙏🏼🙂

  • @ManjeetSingh-sm7cs
    @ManjeetSingh-sm7cs 14 วันที่ผ่านมา +1

    ਬਹੁਤ ਵਧੀਆ ਅਤੇ ਬਹੁਤ ਹੀ ਅਦਭੁੱਤ ਬਾਕਮਾਲ ਜਾਣਕਾਰੀ ਦਿੱਤੀ ਹੈ ਵੀਰ ਜੀ..🙏🙏💕

    • @rajpalmakhni
      @rajpalmakhni  14 วันที่ผ่านมา

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @siratpreetkaurmand7692
    @siratpreetkaurmand7692 15 วันที่ผ่านมา +3

    Very good👍👍

    • @rajpalmakhni
      @rajpalmakhni  15 วันที่ผ่านมา

      Thank you very much

  • @babitawig3730
    @babitawig3730 15 วันที่ผ่านมา +2

    I am going to make kids listen to the talk.we recite the mool mantra every mornings ng in school assembly

    • @rajpalmakhni
      @rajpalmakhni  14 วันที่ผ่านมา

      🙏🏼🙏🏼🙏🏼

  • @user-zl6yy5hl8y
    @user-zl6yy5hl8y 17 วันที่ผ่านมา +2

    ਬਹੁਤ ਵਧੀਆ ਗਲਬਾਤ ਕੀਤੀ ਸਾਨੂੰ ਸਿਖਿਆ ਵੀ ਮਿਲੀ ਬਹੁਤ ਧੰਨਵਾਦ

    • @rajpalmakhni
      @rajpalmakhni  17 วันที่ผ่านมา

      🙏🏼🙏🏼

  • @manjinderkaur6212
    @manjinderkaur6212 10 วันที่ผ่านมา +1

    ਬਾਕਮਾਲ ਜਾਣਕਾਰੀ।ਧੰਨਵਾਦ ਵੀਰ ਜੀ।

    • @rajpalmakhni
      @rajpalmakhni  9 วันที่ผ่านมา

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @MandeepKaur-ht9wc
    @MandeepKaur-ht9wc 11 วันที่ผ่านมา +1

    Nice

  • @jassizcreations7847
    @jassizcreations7847 13 วันที่ผ่านมา +1

    Menu lg rea japji sahib ji di sahi weakhea hi ehe c

    • @rajpalmakhni
      @rajpalmakhni  12 วันที่ผ่านมา +1

      🙏🏼🙏🏼🙏🏼

  • @kuljindersingh3128
    @kuljindersingh3128 15 วันที่ผ่านมา +2

    ਗੁਰੂ ਗ੍ਰੰਥ ਸਾਹਿਬ ਜਾਂ ਬਾਬੇ ਨਾਨਕ ਦੀ ਫਿਲੋਸਪੀ ਨੂੰ ਪ੍ਰਚਾਰਕਾਂ ਨੇ ਚਮਤਕਾਰੀ ਸ਼ਕਤੀਆਂ ਨਾਲ ਜੋੜ ਕੇ ਪੇਸ ਕੀਤਾਂ ਲੋਕਾਂ ਅੱਗੇ

    • @rajpalmakhni
      @rajpalmakhni  14 วันที่ผ่านมา

      🙏🏼🙏🏼

  • @mrtattla21
    @mrtattla21 17 วันที่ผ่านมา +2

    Waheguru ji chadi Kala vich Rakhy ji 🎉🎉🎉

    • @rajpalmakhni
      @rajpalmakhni  17 วันที่ผ่านมา

      🙏🏼🙏🏼🙂

  • @sarbjitsingh5827
    @sarbjitsingh5827 5 วันที่ผ่านมา +1

    Thanks you veer ji

    • @rajpalmakhni
      @rajpalmakhni  4 วันที่ผ่านมา

      🙏🏼🙏🏼

  • @ashokwalia6886
    @ashokwalia6886 17 วันที่ผ่านมา +2

    ਬਹੁਤ ਹੀ ਵਧੀਆ ਜਾਣਕਾਰੀ

  • @bollywoodphotographe
    @bollywoodphotographe 15 วันที่ผ่านมา +2

    Love you Bhaji

    • @rajpalmakhni
      @rajpalmakhni  15 วันที่ผ่านมา

      A big thank you for your blessings and kind words of appreciation g
      Best Regards 🙏🏼🙂

  • @GurcharanSandhu-gf4yc
    @GurcharanSandhu-gf4yc 14 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

    • @rajpalmakhni
      @rajpalmakhni  14 วันที่ผ่านมา

      🙏🏼🙏🏼

  • @navjotbajwasekhon6393
    @navjotbajwasekhon6393 17 วันที่ผ่านมา +1

    Parmatma tuhanu boht sari himmat te boht lambi ayu bakshe ta k tuc hamesha sab da margdarshan karde rho
    Very very great thoughts and words
    Thank you soo much 🙏🙏

    • @rajpalmakhni
      @rajpalmakhni  17 วันที่ผ่านมา +1

      A big thank you for your blessings and kind words of appreciation g
      Best Regards 🙏🏼🙂

  • @harpreetkaurrandhawa8281
    @harpreetkaurrandhawa8281 17 วันที่ผ่านมา +2

    🙏

    • @rajpalmakhni
      @rajpalmakhni  17 วันที่ผ่านมา

      🙏🏼🙏🏼

  • @gurjitsinghdhindsa-br2wi
    @gurjitsinghdhindsa-br2wi 14 วันที่ผ่านมา +1

    Good sar❤

    • @rajpalmakhni
      @rajpalmakhni  13 วันที่ผ่านมา

      🙏🏼🙏🏼

  • @Worldwidevirk
    @Worldwidevirk 13 วันที่ผ่านมา +1

    Great video bai ji!🎉🎉 Thanks alot

    • @rajpalmakhni
      @rajpalmakhni  13 วันที่ผ่านมา

      Always welcome

  • @jagdishkaur4299
    @jagdishkaur4299 18 วันที่ผ่านมา +4

    Sat sri akal ji..ਮਨ ਨੂੰ control ਕਰਨ ਦੀ ਬਹੁਤ ਵਧੀਆ ਜਾਣਕਾਰੀ ਮਿਲੀ।..ਬਹੁਤ ਸ਼ੁਕਰੀਆ
    ਇੱਛਾ ਹੈ ਕਿ ਮਨ ਤੇ videos ਬਣਦੀਆ ਰਹਿਣ ਕਿਉਂਕਿ ਸਭ ਤਾਕਤ,ਸਭ ਖੇਡ ਹੀ ਮਨ ਦੀ ਹੈ 🙏😊🌺

    • @charnjeetkaur8688
      @charnjeetkaur8688 18 วันที่ผ่านมา

      Very nice video ji

    • @rajpalmakhni
      @rajpalmakhni  18 วันที่ผ่านมา

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @baljinderkaur3083
    @baljinderkaur3083 18 วันที่ผ่านมา +3

    ਧੰਨਵਾਦ। ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ।

    • @rajpalmakhni
      @rajpalmakhni  18 วันที่ผ่านมา

      🙏🏼🙏🏼🙏🏼

  • @hardeepseth7168
    @hardeepseth7168 18 วันที่ผ่านมา +2

    Bhut anand a g makhni Sir video sun k tuhdai🎉

    • @rajpalmakhni
      @rajpalmakhni  18 วันที่ผ่านมา

      🙏🏼🙏🏼🙏🏼🙂

  • @JarnailSingh.dandiwal
    @JarnailSingh.dandiwal 18 วันที่ผ่านมา +2

    Bhai.g..Kamal.di.jankari.diti.aap.g.da.thandad.aa.gg

    • @rajpalmakhni
      @rajpalmakhni  18 วันที่ผ่านมา

      🙏🏼🙏🏼

  • @HardeepSidhu-ss6yn
    @HardeepSidhu-ss6yn 11 วันที่ผ่านมา +1

    end glbat saab

    • @rajpalmakhni
      @rajpalmakhni  11 วันที่ผ่านมา

      🙏🏼🙏🏼

  • @ssnoorpur7759
    @ssnoorpur7759 12 วันที่ผ่านมา +1

    Khoob khoob thanks bhaji

    • @rajpalmakhni
      @rajpalmakhni  11 วันที่ผ่านมา

      🙏🏼🙏🏼

  • @johnpogi7894
    @johnpogi7894 17 วันที่ผ่านมา +1

    ਮਾਖਣੀ ਸਾਬ ਬਹੁਤ ਵਧੀਆ ਕੰਮ ਕਰ ਰਹੇ ਹੋ ਇਸੇ ਤਰਾਂ ਲੱਗੇ ਰਹੋ ਮਿਹਨਤ ਰੰਗ ਜਰੂਰ ਲਿਆਵੇਗੀ

    • @rajpalmakhni
      @rajpalmakhni  17 วันที่ผ่านมา

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @birpalkaurchouhan84
    @birpalkaurchouhan84 16 วันที่ผ่านมา +2

    Bhuttt hi vadia jankari Dr. Sabbb 😊😊thnkuuu ji 🙏🙏
    .

    • @rajpalmakhni
      @rajpalmakhni  15 วันที่ผ่านมา

      ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @SurjeetSinghkalra
    @SurjeetSinghkalra 18 วันที่ผ่านมา +2

    शानदार शानदार शानदार, वाहेगुरु लम्बी te स्वस्थ उमर बक्शे

    • @rajpalmakhni
      @rajpalmakhni  18 วันที่ผ่านมา +1

      आपकी सराहना और आशीर्वाद के लिए धन्यवाद
      सादर प्रणाम🙏🏼🙏🏼🙂

  • @vinnykhurana9524
    @vinnykhurana9524 17 วันที่ผ่านมา +2

    thank you veerji

    • @rajpalmakhni
      @rajpalmakhni  17 วันที่ผ่านมา

      🙏🏼🙏🏼🙂

  • @sw.mastana3295
    @sw.mastana3295 18 วันที่ผ่านมา +1

    The mind: a beautiful servent nd a dangerous Master.
    Keep countinue your mission Rajpalji, wonderful video Thanks!!!!❤

    • @rajpalmakhni
      @rajpalmakhni  17 วันที่ผ่านมา

      A big thank you for your blessings and kind words of appreciation g
      Best Regards 🙏🏼🙂

  • @sarbjitdhillon9160
    @sarbjitdhillon9160 18 วันที่ผ่านมา +6

    Sir Please ਜਪੁਜੀ ਸਹਿਬ ਦਾ ਇੱਕ ਟੀਕਾ ਤਿਆਰ ਕਰੋ ਜੀ। ਕਿਓਕਿ ਤੁਹਾਡੀ ਵਿਆਖਿਆ ਬਾਕੀਆਂ ਵੱਲੋਂ ਵੱਖ ਹੈ ਜੀ।

    • @rajpalmakhni
      @rajpalmakhni  18 วันที่ผ่านมา +8

      ਟੀਕਾ ਲਿਖਣਾ ਮੇਰੀ ਸਮਰੱਥਾ ਤੋਂ ਬਹੁਤ ਦੂਰ ਹੈ, ਹਰ ਇੱਕ ਨੂੰ ਖੋਜ ਕਰਨੀ ਚਾਹੀਦੀ ਹੈ ਅਤੇ ਹਰ ਕੋਈ ਇਸਨੂੰ ਆਪਣੇ ਦ੍ਰਿਸ਼ਟੀਕੋਣ ਵਿੱਚ ਸਮਝੇਗਾ
      ਮੈਂ ਪਿਛਲੇ ਕਈ ਸਾਲਾਂ ਤੋਂ ਕਿਤਾਬ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਜਦੋਂ ਮੈਂ ਸੋਚਦਾ ਹਾਂ ਕਿ ਮੈਂ ਜੋ ਕੁਝ ਵੀ ਜਾਣਦਾ ਸੀ, ਕਹਿ ਦਿੱਤਾ ਹੈ, ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਨੂੰ ਕੁਝ ਨਹੀਂ ਪਤਾ, ਇਸ ਲਈ ਮੈਂ ਇਸਨੂੰ ਲਿਖਣਾ ਜਾਰੀ ਰੱਖਿਆ, ਸ਼ੁਰੂ ਵਿੱਚ ਮੈਂ ਸੋਚਿਆ ਕਿ ਕਿਤਾਬ ਦਾ ਸਿਰਲੇਖ ਹੋਵੇਗਾ "ਮਨ ਤੂੰ ਜੋਤ ਸਰੂਪ ਹੈਂ " ਪਰ ਹੁਣ ਮੈਨੂੰ ਲੱਗਦਾ ਹੈ ਕਿ ਇਸਨੂੰ "ਕੁਦਰਤ ਕਵਨ ਕਹਾਂ ਬਿਚਾਰ" ਕਿਹਾ ਜਾਣਾ ਚਾਹੀਦਾ ਹੈ, ਖੋਜ ਅਜੇ ਜਾਰੀ ਹੈ ਜਦੋਂ ਪੂਰੀ ਹੋ ਗਈ ਤਾਂ ਜ਼ਰੂਰ ਛਪਵਾ ਦਵਾਂਗਾ

    • @sarbjitdhillon9160
      @sarbjitdhillon9160 18 วันที่ผ่านมา

      🙏

    • @HARPREETSINGH-kj3pl
      @HARPREETSINGH-kj3pl 10 วันที่ผ่านมา

      Kindly download darpan by sahib singh

  • @MonkaSeera
    @MonkaSeera 18 วันที่ผ่านมา +1

    Hi sir main really tuhadi bahut thankful aa tuhadi har video dekhdi aa tusi jo vi dasde ho oh bahut rabb de nerhe hundi hai or kudrat nal judi hoi sir jis ne kudrat nu sanajh leya us ne rabb nu paa leya tuhada bahut thanks kudrat nal joran lai tusi ik misaal ho jindagi nu sache dhang nal jiyuun di.❤

    • @rajpalmakhni
      @rajpalmakhni  18 วันที่ผ่านมา

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @JaswinderSingh-ju8wu
    @JaswinderSingh-ju8wu 14 วันที่ผ่านมา +1

    Sir tusi bolde bahut vadiy ji

    • @rajpalmakhni
      @rajpalmakhni  13 วันที่ผ่านมา

      🙏🏼🙏🏼

  • @raziagill9015
    @raziagill9015 18 วันที่ผ่านมา +2

    Great

  • @jaspalkomal
    @jaspalkomal 18 วันที่ผ่านมา +2

    Great ji,🎉❤

    • @rajpalmakhni
      @rajpalmakhni  18 วันที่ผ่านมา

      Thanks for liking

  • @SetaSeta-qd4gx
    @SetaSeta-qd4gx 18 วันที่ผ่านมา +1

    Sir tusi bhut vdia sir o bhut kuj sekhn nu mil rha aa❤

    • @rajpalmakhni
      @rajpalmakhni  17 วันที่ผ่านมา

      🙏🏼🙏🏼🙂

  • @SetaSeta-qd4gx
    @SetaSeta-qd4gx 18 วันที่ผ่านมา +2

    Thank u bhut bhut

    • @rajpalmakhni
      @rajpalmakhni  17 วันที่ผ่านมา

      You are welcome g 🙏🏼

  • @babblysidhu5273
    @babblysidhu5273 17 วันที่ผ่านมา +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

    • @rajpalmakhni
      @rajpalmakhni  17 วันที่ผ่านมา

      You are welcome g 🙏🏼

  • @satindersandhu6104
    @satindersandhu6104 17 วันที่ผ่านมา +1

    You share wonderful knowledge with us. I really thankful to you.God bless you 🙏🙏

    • @rajpalmakhni
      @rajpalmakhni  17 วันที่ผ่านมา

      A big thank you for your blessings and kind words of appreciation g
      Best Regards 🙏🏼🙂

  • @jaswindersingh6776
    @jaswindersingh6776 18 วันที่ผ่านมา +1

    ਰਾਜ ਪਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਡੇ ਇਕ ਰਿਸ਼ਤੇਦਾਰ ਦੀਆਂ ਕਿਡ

    • @rajpalmakhni
      @rajpalmakhni  17 วันที่ผ่านมา

      🙏🏼🙏🏼

  • @shukhnoor4742
    @shukhnoor4742 15 วันที่ผ่านมา +1

    Tuhadi vdo sariya bahut badiya hundiya aa

    • @rajpalmakhni
      @rajpalmakhni  15 วันที่ผ่านมา

      ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @user-xy4wc4dt7m
    @user-xy4wc4dt7m 18 วันที่ผ่านมา +2

    Good view sir

  • @SatnamSingh-uv8uz
    @SatnamSingh-uv8uz 18 วันที่ผ่านมา +2

    ਸਹਿਬ ਮੇਰਾ ਨੀਤ ਨਵਾਂ।

    • @rajpalmakhni
      @rajpalmakhni  18 วันที่ผ่านมา

      🙏🏼🙏🏼

  • @gurjitrai108
    @gurjitrai108 18 วันที่ผ่านมา +6

    ਮਖਨੀ ਸਾਬ ਜੀ ਮੇਰੀ ਜੀਵ ਤੇ ਚਿੱਟੀ ਪਰਤ ਬਹੁਤ ਜੰਮਦੀ ਆ ਸਵੇਰੇ ਸਵੇਰੇ ਮੈ ਸਵੇਰੇ 3 ਲੀਟਰ ਪਾਣੀ ਪੀ ਜਾਨਾ ਮੇਰਾ ਲੀਵਰ ਫੈਂਟੀ ਆ ਮੂੰਹ ਸੁੱਕਦਾ ਸਵੇਰੇ ਕਬਜ ਦੀ ਸਿਕਾਇਤ ਰਹਿੰਦੀ ਆ ਮੇਰਾ ਭਾਰ ਵੀ ਘੱਟ ਗਿਆ ਹੁਣ ਮੇਰਾ ਭਾਰ 54kg ਆ ਪਹਿਲਾ 68kg ਸੀ ਮੇਰੀ ਹਾਈਟ 5.8 ਫੁੱਟ ਆ ਉਮਰ 48 ਸਾਲ ਆ ਇਹ ਪੇਟ ਦੀ ਖਰਾਬੀ ਆ ਜਾ ਕੁਝ ਹੋਰ ਜਰੂਰ ਦੱਸੋ ਵੀਰ ਜੀ ❤🙏🏻

    • @rajpalmakhni
      @rajpalmakhni  17 วันที่ผ่านมา +2

      ਸਤਿਕਾਰਯੋਗ, ਮੈਂ ਕੋਈ ਡਾਕਟਰ ਨਹੀਂ ਹਾਂ ਅਤੇ ਵਿਅਕਤੀਗਤ ਨੁਸਖ਼ਾ ਨਹੀਂ ਦਿੰਦਾ, ਮੈਂ ਸਿਰਫ ਇਹ ਖੋਜਿਆ ਹੈ ਕਿ ਸਰੀਰ ਕਿਵੇਂ ਕੰਮ ਕਰਦਾ ਹੈ, ਅਤੇ ਮੈਂ ਉਸ ਗਿਆਨ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਿਹਾ ਹਾਂ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਸਮਝ ਲਿਆ, ਤੁਸੀਂ ਰੋਗ ਮੁਕਤ ਹੋ ਸਕਦੇ ਹੋ 🙏🏼

    • @ASMRwithkml
      @ASMRwithkml 17 วันที่ผ่านมา

      Liver repair karda ta jamde aa
      A

  • @gurwindergill6425
    @gurwindergill6425 3 วันที่ผ่านมา +1

    Depression overthinking neend te video bnayo g

  • @Vikramkumar-oi7qj
    @Vikramkumar-oi7qj 18 วันที่ผ่านมา +1

    ਬਹੁਤ ਵਧੀਆ ਮਾਖਣੀ ਜੀ

    • @rajpalmakhni
      @rajpalmakhni  17 วันที่ผ่านมา

      🙏🏼🙏🏼

  • @gsdakha3763
    @gsdakha3763 18 วันที่ผ่านมา +1

    ਬਿਲਕੁੱਲ ਸਹੀ ਗੱਲ ਹੈ ਜੀ 👌🏻👍❤️

    • @rajpalmakhni
      @rajpalmakhni  18 วันที่ผ่านมา

      🙏🏼🙏🏼

  • @veerpalkaur2940
    @veerpalkaur2940 18 วันที่ผ่านมา +3

    Thanks veer ji

  • @kuljeetkaur4567
    @kuljeetkaur4567 18 วันที่ผ่านมา +2

    Thanks for informative video🎉🙏

  • @satwantkaur2941
    @satwantkaur2941 17 วันที่ผ่านมา +1

    kya baat hai bhai saab baut ashi tran explain kitta g thanks

    • @rajpalmakhni
      @rajpalmakhni  17 วันที่ผ่านมา

      You are welcome g

  • @param-ww3iy
    @param-ww3iy 18 วันที่ผ่านมา +2

    Thanks for this nice information ❤️❤

    • @rajpalmakhni
      @rajpalmakhni  18 วันที่ผ่านมา +1

      So nice of you

  • @kulwantsingh4269
    @kulwantsingh4269 18 วันที่ผ่านมา +1

    Aaj ek hor level da anubhav kita❤❤🎉🎉 thx ji

    • @rajpalmakhni
      @rajpalmakhni  18 วันที่ผ่านมา

      🙏🏼🙏🏼🙏🏼🙏🏼

  • @baljitkaurmakhija9304
    @baljitkaurmakhija9304 17 วันที่ผ่านมา +1

    Shi rsta dikhaan lai bhut bhut dhanwaad ji🙏next vdo de intjaar vich🙏

    • @rajpalmakhni
      @rajpalmakhni  17 วันที่ผ่านมา

      🙏🏼🙏🏼🙏🏼

  • @AkvinderKaur-wj2zm
    @AkvinderKaur-wj2zm 18 วันที่ผ่านมา +1

    Kmmaal krti veerey tuc.
    Jap ji sahib ji de arth eh v boht boht deep ne
    M shocked hogi realy.
    Panch parwaan panch pardhaan vali pauri ,jo k mnu propr arth pta nhi c lgg rhe,eh dunghi gl aa kaffi.
    Wahhh ji waah boht boht dhanvaad.
    M kafi teekey read kitry ne,jo tuc apni mattt de nl kitey ne arth ,oh v koi aam gl ਨਹੀਂ hegi.
    Thanku once again

    • @rajpalmakhni
      @rajpalmakhni  18 วันที่ผ่านมา

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @jkhehra5001
    @jkhehra5001 18 วันที่ผ่านมา +1

    Thank you brother. Very powerful episode.

    • @rajpalmakhni
      @rajpalmakhni  17 วันที่ผ่านมา

      Always welcome g 🙏🏼

  • @sadipunjabirasoi8005
    @sadipunjabirasoi8005 16 วันที่ผ่านมา +1

    ਧੰਨਵਾਦ ਵੀਰ ਜੀ।

    • @rajpalmakhni
      @rajpalmakhni  16 วันที่ผ่านมา

      🙏🏼🙏🏼🙏🏼🙏🏼🙂

  • @soniyadua7901
    @soniyadua7901 18 วันที่ผ่านมา +1

    Kmaallll kmaallll kmaallll 🎉

    • @rajpalmakhni
      @rajpalmakhni  18 วันที่ผ่านมา

      🙏🏼🙏🏼🙏🏼🤗

  • @gurjeetsingh4976
    @gurjeetsingh4976 16 วันที่ผ่านมา +1

    ❤ wahh ❤

  • @tejinderbal3426
    @tejinderbal3426 17 วันที่ผ่านมา +1

    thanks for these valuable.................thoughts............salute.

    • @rajpalmakhni
      @rajpalmakhni  17 วันที่ผ่านมา

      A big thank you for your blessings and kind words of appreciation g
      Best Regards 🙏🏼🙂

  • @baljeetkaur3202
    @baljeetkaur3202 18 วันที่ผ่านมา +1

    ❤ waheguru ji

    • @rajpalmakhni
      @rajpalmakhni  18 วันที่ผ่านมา

      🙏🏼🙏🏼

  • @user-hb8ij1gi4e
    @user-hb8ij1gi4e 17 วันที่ผ่านมา +2

    nice sir

    • @rajpalmakhni
      @rajpalmakhni  17 วันที่ผ่านมา

      Thanks and welcome

  • @parmindersharma9532
    @parmindersharma9532 18 วันที่ผ่านมา +1

    Bohat vadhis bhaji.. Anmol video

    • @rajpalmakhni
      @rajpalmakhni  17 วันที่ผ่านมา

      Dhanvad g 🙏🏼

  • @sanjaybudania
    @sanjaybudania 18 วันที่ผ่านมา +1

    Nice information Rajpal ji ❤

    • @rajpalmakhni
      @rajpalmakhni  17 วันที่ผ่านมา

      A big thank you g 🙏🏼

  • @user-ji8sp2mz2v
    @user-ji8sp2mz2v 17 วันที่ผ่านมา +2

    ਬਹੁਤ ਵਧੀਆ ਮਾਖਣੀ ਜੀ ਲਾਜਵਾਬ ਬਿਲਕੁਲ ਠੀਕ ਜਿਸ ਤਰਾਂ ਤੁਸੀ ਸੋਚ ਵਿਚਾਰ ਕਰ ਰਹੇ ਹੋ ਇਸੇ ਤਰਾਂ ਮੈਂ ਵੀ ਸੋਚ ਰਿਹਾ ਤਾਹੀਂ ਗੁਰਬਾਣੀ ਕਹਿੰਦੀ
    ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ...ਨਿੰਦਰ ਮਾਈਦਿੱਤਾ

    • @rajpalmakhni
      @rajpalmakhni  17 วันที่ผ่านมา

      🙏🏼🙏🏼

  • @englishmap6305
    @englishmap6305 17 วันที่ผ่านมา +2

    Bhut dhanbad ji

    • @rajpalmakhni
      @rajpalmakhni  17 วันที่ผ่านมา

      🙏🏼🙏🏼🙏🏼

  • @hardeepkaur8536
    @hardeepkaur8536 18 วันที่ผ่านมา +1

    Again thankyou

    • @rajpalmakhni
      @rajpalmakhni  18 วันที่ผ่านมา

      Always welcome

  • @SukhpalSingh-xy8pg
    @SukhpalSingh-xy8pg 18 วันที่ผ่านมา +1

    Very nice ji

  • @amanpreetbrar3495
    @amanpreetbrar3495 18 วันที่ผ่านมา +1

    ਧੰਨਵਾਦ ਜੀ

    • @rajpalmakhni
      @rajpalmakhni  18 วันที่ผ่านมา

      🙏🏼🙏🏼🙏🏼

  • @HealthyHardu
    @HealthyHardu 18 วันที่ผ่านมา +1

    लाजवाब जानकारी, शुक्रिया जी

    • @rajpalmakhni
      @rajpalmakhni  18 วันที่ผ่านมา

      शुक्रिया जी 🙏🏼🙂

  • @JaspalSingh-rs7pz
    @JaspalSingh-rs7pz 8 วันที่ผ่านมา +1

    ਕਾਸ਼ ਮੈਨੀ ਟਾਈਮ ਲਾਈਕ ਕਰਨ ਦੀ ਓਪੈਕਸ਼ਨ ਹੁੰਦੀ 😊 🙏

    • @rajpalmakhni
      @rajpalmakhni  6 วันที่ผ่านมา

      A big thank you for your blessings and kind words of appreciation g
      Best Regards 🙏🏼🙂

  • @user-hv4gx2el1m
    @user-hv4gx2el1m 18 วันที่ผ่านมา +1

    🙏🏻🙏🏻👌👌

    • @rajpalmakhni
      @rajpalmakhni  17 วันที่ผ่านมา

      🙏🏼🙏🏼🙂

  • @gurwindergill7816
    @gurwindergill7816 18 วันที่ผ่านมา +1

    Excellent information sir

    • @rajpalmakhni
      @rajpalmakhni  17 วันที่ผ่านมา

      So nice of you

  • @pargatsingh4276
    @pargatsingh4276 18 วันที่ผ่านมา +1

    ਬਹੁਤ ਬਹੁਤ ਧੰਨਵਾਦ ਜੀ

    • @rajpalmakhni
      @rajpalmakhni  18 วันที่ผ่านมา

      🙏🏼🙏🏼🙏🏼

  • @user-ed9iz5xc4e
    @user-ed9iz5xc4e 18 วันที่ผ่านมา +1

    Thanks g sir

  • @jasbirkaur2617
    @jasbirkaur2617 16 วันที่ผ่านมา +1

    • @rajpalmakhni
      @rajpalmakhni  16 วันที่ผ่านมา

      🙏🏼🙏🏼