Maye ni mai Kisnu Dard Sunawa-66 , New Punjabi Video 2024 Preet Sandeep Vicky Kawal, Emotional Video

แชร์
ฝัง
  • เผยแพร่เมื่อ 10 ธ.ค. 2024

ความคิดเห็น • 783

  • @Arshdeep_bains
    @Arshdeep_bains 8 วันที่ผ่านมา +227

    Ohhh ਸ਼ੁਕਰ ਆ,, ਮੇਰੀਆਂ ਤਾਂ ਅੱਖਾਂ ਤਰਸ ਗਈਆਂ ਸੀ video's ਦੇਖਣ ਨੂੰ ਇਹ ਵਾਲੀ ❤❤😂😂😂😂

    • @RavuBrar
      @RavuBrar 8 วันที่ผ่านมา +2

      Right 🤣

    • @jassrajput3257
      @jassrajput3257 8 วันที่ผ่านมา +5

      Sahi gall a g

    • @navdeepsaini4277
      @navdeepsaini4277 8 วันที่ผ่านมา +1

      Right

    • @guributter4975
      @guributter4975 8 วันที่ผ่านมา

      Shi gl a bhut din ho gy c

    • @kulvinderkaur7503
      @kulvinderkaur7503 7 วันที่ผ่านมา +3

      Viah di tyari vich time nahi lagia vedio paun da😅😅😅😅

  • @ManpreetKaur-fn1bd
    @ManpreetKaur-fn1bd 8 วันที่ผ่านมา +55

    ਸਭ ਤੋਂ ਵਧੀਆ ਰੋਲ ਇਹਨਾਂ ਦੋਵਾਂ ਮਾਵਾਂ ਧੀਆਂ ਦਾ ਪੂਰੀ ਇਮਾਨਦਾਰੀ ਨਾਲ ਅੱਗ ਲਾਉਂਦੀਆਂ ਆ 😂ਭੋਰਾ ਸ਼ਰਮ ਨਹੀਂ ਕਰਦੀਆਂ 😂😂ਚੱਕੀ ਜਾਵੋ ਫੱਟੇ 😂😂😂

  • @lovedeepkaur384
    @lovedeepkaur384 8 วันที่ผ่านมา +30

    ਵਿੱਕੀ ਕੋਈ ਵੀ ਵਿਆਹ ਨਾ ਜਾਵੇ ਫਿਰ ਸਟੋਰੀ ਮਜਾ ਆਉਣਾ ਇਹ ਗੱਲ ਕੀਤੀ ਜਾਵੇ ਵੀ ਵਿੱਕੀ ਦਾ ਵੀ ਵੇਖ ਵਖਾਣਾ ਹੋਣਾ ਉਸ ਦਿਨ ਜਿਸ ਦਿਨ ਪ੍ਰੀਤ ਦਾ ਵਿਆਹ ਹੋਵੇ ਵਿੱਕੀ ਦਾ ਵੀ ਕੇ ਸੋਹਣੀ ਜਿਹੀ ਕੁੜੀ ਨਾਲ ਵਿਆਹ ਕਰਦੋ ਫੇਰ ਮਿਲਿਆ ਕਰਨਗੇ ਤੇ ਸੜਿਆ ਕਰ ਪ੍ਰੀਤ

  • @ReenaKalsi.
    @ReenaKalsi. 8 วันที่ผ่านมา +86

    Finally ਇੰਤਜ਼ਾਰ ਖ਼ਤਮ ਹੋ ਹੀ ਗਿਆ🥰🥰❤️❤️

  • @Ramannandha111
    @Ramannandha111 8 วันที่ผ่านมา +37

    ਜਿੰਨੀ ਜ਼ਿਆਦਾ ਵੀਡਿਓ ਦੀ wait ਕੀਤੀ, ਵੀਡਿਓ ਵੀ ਓਹਨੀ ਹੀ ਵਧੀਆ ਆ

  • @narindernarinder592
    @narindernarinder592 8 วันที่ผ่านมา +7

    ਵਿੱਕੀ ਪ੍ਰੀਤ ਤੇਰੀ ਗੱਲਾ ਗੱਲਾ ਵਿੱਚ ❤❤❤❤❤❤❤❤❤ਚਲਾਕੀ ਮਾਰਗੀ ਬਸਰਾਵਾ

  • @kulwantsingh1949
    @kulwantsingh1949 8 วันที่ผ่านมา +44

    ਸ਼ੁਕਰ ਤੁਸੀਂ ਵੀਡੀਓ ਮਸਾਂ ਹੀ ਪਾਈ❤❤ ਬਹੁਤ ਇੰਤਜ਼ਾਰ ਕਰਿਆ 🎉🎉🎉🎉

  • @meetokaur6000
    @meetokaur6000 8 วันที่ผ่านมา +8

    ਪ੍ਰੀਤੀ ਉਪਰਲੀ ਹਵਾ ਵਿਚ ਨਾਉਂਡ ਪਤਾ ਤੈਨੂੰ ਫਿਰ ਪਤਾ ਲਗਾ ਜਦੋਂ ਉਸ ਨੇ ਤੈਨੂੰ ਟਿਕਾਣੇ ਲਿਆਂਦਾ ਮਾ ਤੇ ਧੀ ਨੂੰ nice video uk 🌹🙏

  • @ReenaKalsi.
    @ReenaKalsi. 8 วันที่ผ่านมา +60

    ਜਿੰਨਾ ਚਾਅ ਮਾਂ ਧੀ ਨੂੰ ਹੁਣ ਆ,ਬਾਅਦ ਵਿੱਚ ਇਹੀ ਚਾਅ ਮਿੱਟੀ ਵਿੱਚ ਮਿਲ ਜਾਣਾ😍😍🤫🤫

  • @khushiharrypanjrath8515
    @khushiharrypanjrath8515 8 วันที่ผ่านมา +6

    Finally wait is over ❤it , super excited vlog really enjoyed ❤❤

  • @SukhwinderSingh-wq5ip
    @SukhwinderSingh-wq5ip 7 วันที่ผ่านมา +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @rajvinderkaur-in4yl
    @rajvinderkaur-in4yl 8 วันที่ผ่านมา +4

    Tohade vlog dekh k te ruhh nu sukoon milda aa❤

  • @SarabjitSingh-tn8fj
    @SarabjitSingh-tn8fj 7 วันที่ผ่านมา +5

    ਵਿਕੀ ਵੀਰੇ ਤੂਹਾਡੇ ਵਲੋ ਤਮਕਾ ਹੋਜੇ ਇਨਾ ਪ੍ਰੀਤ ਬੋਲੀਆ ਆਗਲੀ ਵੀਡੀਓ ਚ ਡੀਕਾ ਗੇ ਤੁਹਾਡਾ ਤਮਾਕਾ ਵੀਰੇ ਜਦੋ ਸਾਰੇ ਬਾਰ ਸੀ ਐਖਲ ਦਾ ਡਰ ਬੀਲਕੁਲ ਵੀ ਨੀ ਮਾਵਾ ਧੀਆ ਨੁ ਓਕਲ ਨੇ ਸੋਚੇਨ ਆਸੀ ਬਾਰ ਕੁੜੀ ਕਿਓਂ ਕਲਾਈ 😮

  • @ParamjeetSingh-bh4ws
    @ParamjeetSingh-bh4ws 8 วันที่ผ่านมา +10

    ਬਹੁਤ ਬਹੁਤ ਧੰਨਵਾਦ ਜੀ ਵੀਡਿਓ ਪਾਉਣ ਵਾਸਤੇ ਪਲੀਜ਼ ਜਲਦੀ ਪਾਇਆ ਕਰੋ episode 🙏

  • @the_artist_girl173
    @the_artist_girl173 8 วันที่ผ่านมา +15

    Pali di te Vicky di acting bahut vdiaa bahut vdiyaa te haase waliya galaan krde

  • @seemagandhi-di9bt
    @seemagandhi-di9bt 8 วันที่ผ่านมา +14

    Haye haye shukar hai video paai tusi bahut wait karwane ho tusi

  • @kamaljeetkaur2335
    @kamaljeetkaur2335 8 วันที่ผ่านมา +5

    Both soni video maja aagy 😂😂 God bless you sab ny both soni acting kiti 🎉🎉

  • @ManjitKaur-786g
    @ManjitKaur-786g 8 วันที่ผ่านมา +7

    Sandeep da made ghar viah kita te apni dhee da vadiya ghar par ahni pta ki ghar tou pehla bande dekhi de ki dil de saaf hon fer hi kush reha jnda na ki ghar naal Jo maa ne kita ohh odi dhee agey ohna hai rabb sabb dekhta hai 😢

  • @RajVeer-oq5rt
    @RajVeer-oq5rt 6 วันที่ผ่านมา +2

    Finally ਇਂਤ੍ਜ਼ਾਰ੍ ਖਤਮ

  • @reetreet190
    @reetreet190 8 วันที่ผ่านมา +6

    ਮੈਨੂੰ ਲਗਿਆ ਸ਼ਾਇਦ ਇਹ ਵੀਡਿਉ ਖਤਮ ਹੀ ਕਰਤੀ,,,ਸ਼ੁਕਰ ਆ ਗਏ ਚਲ ਰਹੀ a

  • @JyotiBhatia-j9p
    @JyotiBhatia-j9p 8 วันที่ผ่านมา +7

    Thank God video ayi hai bhut wait kiti is video di

  • @gursewakgill4503
    @gursewakgill4503 8 วันที่ผ่านมา +27

    ਪਾਲੀ ਦੀ ਐਕਟਿੰਗ ਸਭ ਤੋਂ ਵਧੀਆ ਏ 🎉🎉🎉🎉 ਬਹੁਤ ਸੋਹਣਾ ਤਰੀਕਾ ਗੱਲ ਕਰਨ ਦਾ

  • @roopgill3112
    @roopgill3112 8 วันที่ผ่านมา +11

    ਪ੍ਰਤੀ ਸਚੀ ਬਹੁਤ ਸ਼ਤਾਨ ਆ ਤਾਹੀ ਮੇਰਾ ਬੇਟਾ ਇਹਦਾ ਫੈਨ ਆ😂😂

  • @laddibhagat2836
    @laddibhagat2836 8 วันที่ผ่านมา +4

    Shukar hai video aa gyi bhut wait sigi sachi is video di❤❤

  • @GurpreetKaur-1234
    @GurpreetKaur-1234 8 วันที่ผ่านมา +17

    ਬਹੁਤ ਉਡੀਕ ਕਰਵਾਈ ਇਸ ਸਟੋਰੀ ਨੇ

  • @rakhichowdhary3578
    @rakhichowdhary3578 7 วันที่ผ่านมา +2

    Vicky te preet di larai dekhn da bhut mja aya😂😂😂

  • @mrsaujla3056
    @mrsaujla3056 5 วันที่ผ่านมา

    Bht wait krni pai video di thanx

  • @KuldeepSingg-p4u
    @KuldeepSingg-p4u 8 วันที่ผ่านมา +3

    Shukar a video ayi ma bhut Dina toh wait krdi pyi ci❤

  • @user-cs2bk8sm3cAmanat
    @user-cs2bk8sm3cAmanat 8 วันที่ผ่านมา +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

    • @amanpreetkaur9447
      @amanpreetkaur9447 7 วันที่ผ่านมา

      WaheGuru Ji ka Khalsa WaheGuru Ji ki Fateh

  • @Lachhamikaur-vt5vw
    @Lachhamikaur-vt5vw 8 วันที่ผ่านมา +1

    Bhut vadiya episode a bhut wait karda a episode di nice 👍 gbu team rab thodi family nu chdikala vich rake 💞💞❤️❤️❤️❤

  • @narlepkaur8072
    @narlepkaur8072 8 วันที่ผ่านมา +5

    ਵਿਆਹ ਵਾਲੇ ਕਾਰਡ ਤੇ ਪਿੰਡ ਦਾ ਨਾਮ ਲਿਖਾਂ ਹੁੰਦਾ ਹੈ ਜੀ

  • @DalbirSingh-i1o
    @DalbirSingh-i1o 8 วันที่ผ่านมา +1

    Sukar eh wali video paa diti 🎉🎉🎉 super duper series 🎉🎉🎉

  • @KaurgulrojKaur
    @KaurgulrojKaur 8 วันที่ผ่านมา +5

    Very nice ❤❤❤❤ chlo intzaar khtm Hoya pr sabbar da fl mitha Honda oo hi gl mitha si❤❤

  • @sukhdeepkaur3348
    @sukhdeepkaur3348 8 วันที่ผ่านมา +15

    ਪ੍ਰੀਤ ਤੇ ਵਿੱਕੀ ਨੂੰ ਸਾੜਨ ਆਈ ਸੀ ਬਹੁਤ ਹੰਕਾਰ ਕਰਦੀਆ ਨੇ ਮਾਂਵਾ ਧੀਆ ਸੰਦੀਪ ਵੀ ਹੁਣ ਲੋਟ ਕਰਉ ਇਹਨਾ ਨੂੰ 👍❤😅

  • @satwantslnghsatwantsingh4474
    @satwantslnghsatwantsingh4474 7 วันที่ผ่านมา +1

    ਮੈਂ ਤਾਂ ਇਸ ਵੀਡੀਓ ਨੂੰ ਬਹੁਤ ਮਿਸ ਕਰ ਰਹੀ ਸੀ ਵਿਕੀ ਵੀਰ ਜੀ ਕਮਲ ਵੀਰ ਜੀ ਤੁਹਾਡਾ ਬਹੁਤ ਧੰਨਵਾਦ

  • @balvinderkaur6750
    @balvinderkaur6750 8 วันที่ผ่านมา +3

    Very meaningful story waheguru ji bless u all Preeti nd Vicky di acting superb 🎉🎉🎉 lg nhi reha husband wife hon

  • @Maninder_brar
    @Maninder_brar 8 วันที่ผ่านมา +23

    ਆ ਹੀ ਗਈ ਵੀਡੀਓ ❤❤❤ਬਹੁਤ ਇੰਤਜ਼ਾਰ ਕੀਤਾ ਸਾਰਿਆ ਨੇ,,,ਵਧੀਆ ਵੀਡਿਓ

  • @ManjeetKaur-lf4ws
    @ManjeetKaur-lf4ws 8 วันที่ผ่านมา +4

    Very nice video. Preet te pali ta hankaar vich hi ghum rahian ne fer pta lagu jado bhet khulange.Vicky bahut sahi keh reha. .

  • @yashdeepkaur6544
    @yashdeepkaur6544 8 วันที่ผ่านมา +5

    Shuker aa video aa gyi roz bss esdi wait rhndi se 😊😊😊

  • @JaspreetKaur-n5z
    @JaspreetKaur-n5z 8 วันที่ผ่านมา +3

    Sandeep Shaabash 😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅❤❤❤❤❤❤❤❤❤❤❤❤❤👍👍👍👍👍👍👍👍👍👍👍👍👍👍

  • @jagjeetmehna5137
    @jagjeetmehna5137 6 วันที่ผ่านมา

    ਵੀਡੀਓ ਸੱਚੀ ਬਹੁਤ ਸੋਹਣੀ ਬਣੀ ਹੈ ਵੀਡੀਓ ਲਈ ਅਸੀਂ ਤਰਸ ਗਏ ਸਾਂ

  • @kuldeepgarcha-2457
    @kuldeepgarcha-2457 8 วันที่ผ่านมา +16

    ਪਾਲੀ ਨੇ ਦਾਜ ਵਿੱਚ ਜਹਾਜ ਹੀ ਦੇਣਾ ਲੱਗਦਾ ਕੀ ਪਤਾ ਪ੍ਰੀਤ ਦਾ ਆਣਾ ਜਾਣਾ ਕਨੇਡਾ ਲੱਗਿਆ ਰਹਿਣਾ

  • @RuhiPalte-um7lc
    @RuhiPalte-um7lc 8 วันที่ผ่านมา +8

    Finally wait khatam ho gyi ehi video daily paya,kro

  • @BalwinderKaur-ev8ej
    @BalwinderKaur-ev8ej 8 วันที่ผ่านมา +65

    ਵਿਡੀਉ ਪਾਕੇ ਤੁਸੀਂ ਤਾਂ ਕੁੰਭ ਕਰਣ ਦੀ ਨੀਂਦ ਸੌਂ ਜਾਂਦੇ ਹੋ

    • @sandeepkaur-mg3qj
      @sandeepkaur-mg3qj 8 วันที่ผ่านมา +1

      Shi gl a

    • @sardaarsaab4465
      @sardaarsaab4465 8 วันที่ผ่านมา

      😂😂

    • @GurpalSingh-q9r
      @GurpalSingh-q9r 8 วันที่ผ่านมา

      Sahi gal hai ji 💓😍🎉🎉

    • @AgamVeer-f4k
      @AgamVeer-f4k 8 วันที่ผ่านมา

      ਬਿਲਕੁਲ ਸਹੀ ਕਿਹਾ

    • @Itsmansi806
      @Itsmansi806 8 วันที่ผ่านมา

      Hun jalde vdo deni

  • @virksaab7741
    @virksaab7741 8 วันที่ผ่านมา +204

    ਮੈਨੂੰ ਲੱਗਦਾ ਵਿੱਕੀ ਨੂੰ ਸਾੜਨ ਆਈ ਹੈ ਪੀਤੋ😅😅 ਸੰਦੀਪ ਵੀ ਵਿਆਹ ਕਰਵਾ ਕੇ ਚਲਾਕ ਹੋ ਗੲਈ ਲੱਗਦਾ 😅😅ਇਵੇ ਹੀ ਸੁਤਰ ਹੋਣ ਗਿਆ ਮਾਵਾਂ ਧੀਆਂ 😅😅

  • @Jasbirkaurbhullar828
    @Jasbirkaurbhullar828 8 วันที่ผ่านมา +1

    Bahut vadiya episode God bless you ❤❤❤❤❤❤❤❤❤🎉🎉🎉🎉🎉🎉🎉🎉🎉

  • @monikasethi9231
    @monikasethi9231 6 วันที่ผ่านมา

    Very nice vidio ji waiting for next part of this story ❤❤❤❤❤

  • @gillbrother7786
    @gillbrother7786 8 วันที่ผ่านมา +2

    Sab team members nu sat sari akaal buhat buhat wdia acting ❤❤❤❤🎉🎉🎉

  • @ranjitkaur6445
    @ranjitkaur6445 8 วันที่ผ่านมา +3

    Very Meaningfull Story God bless u all❤❤❤❤❤🎉🎉🎉🎉🎉🎉

  • @jasssekhon9991
    @jasssekhon9991 8 วันที่ผ่านมา +3

    Bhutt wait se thodi video diii ❤❤❤❤❤❤❤❤

  • @KanchanGrover-kv3hx
    @KanchanGrover-kv3hx 8 วันที่ผ่านมา +3

    Finally wait is over 😍

  • @SandeepKaur-zk3el
    @SandeepKaur-zk3el 8 วันที่ผ่านมา +11

    Shukar e video ch Vicky veer ji dikhe

  • @simranjitkaursivia8302
    @simranjitkaursivia8302 7 วันที่ผ่านมา +2

    ਹੱਦ ਹੋ ਗਈ ਪਿੰਡ ਦਾ ਨਾਮ ਨੀ ਯਾਦ 😂😂😂😂

    • @gursewakgill4503
      @gursewakgill4503 7 วันที่ผ่านมา

      @@simranjitkaursivia8302 card te likhya tan hunda a,eh v galtiya kr jande ne 😂

  • @HarpreetKaur-q5v4k
    @HarpreetKaur-q5v4k 7 วันที่ผ่านมา

    😊😊Bhut bhut sohne videos 😊😊

  • @SkyShade777
    @SkyShade777 6 วันที่ผ่านมา

    2 week Baad video aayi😢😢 Finally

  • @sandeepkour9693
    @sandeepkour9693 8 วันที่ผ่านมา +19

    ਵਿਆਹ ਵਾਲੇ ਕਾਰਡ ਉੱਤੇ ਵੀ ਨਾਂ ਤੇ ਪਿੰਡ ਦਾ ਪਤਾ ਲਿਖਿਆ ਹੁੰਦਾ ਹੈ ਤੁਸੀਂ ਬਹੁਤ ਵਡੀ ਗਲਤੀ ਕਰ ਗੇ

    • @sharanjitkaur1745
      @sharanjitkaur1745 7 วันที่ผ่านมา +1

      Me ve eh noté kita pind yadd nehi card te Ki pind likhya

    • @gursewakgill4503
      @gursewakgill4503 7 วันที่ผ่านมา +1

      @@sandeepkour9693 Right 😂😂😂😂

  • @kawaljitkaur421
    @kawaljitkaur421 8 วันที่ผ่านมา +3

    Bahut wait c video di❤

  • @Naman-l7x
    @Naman-l7x 8 วันที่ผ่านมา +2

    Bahut wait krai❤❤

  • @gurpreetsekhon6694
    @gurpreetsekhon6694 7 วันที่ผ่านมา

    Ehna maawan Dhiyan da raul sab to vdia aa ❤😂

  • @ParmjeetKaur-h9g
    @ParmjeetKaur-h9g 6 วันที่ผ่านมา

    ਪ੍ਰੀਤ ਬਹੁਤ ਆਵੋਰ ਐਕਟਿੰਗ ਕਰਦੀ ਹੈ

  • @theEVERYTHING_GUY
    @theEVERYTHING_GUY 8 วันที่ผ่านมา +1

    Oh shukar hai video aa gyi...main wait kardi kardi thak gyi c😢

  • @sandeepkular4371
    @sandeepkular4371 7 วันที่ผ่านมา +1

    Thanks u story pone lay ❤❤❤❤nice story ❤❤

  • @GuriSamrao
    @GuriSamrao 8 วันที่ผ่านมา +6

    Bahut vadia story a all members ❤❤

  • @AkashVirk-qk8lx
    @AkashVirk-qk8lx 8 วันที่ผ่านมา +20

    ਕਿਸ ਕਿਸ ਨੂੰ ਪਰਛਾਵਾਂ ਵੇਖਿਆ ਵਿਕੀ ਦਾ😂😂😂

  • @jaspreetsandhu3841
    @jaspreetsandhu3841 8 วันที่ผ่านมา +1

    ❤ most awaited video

  • @RimpyKaur-qk3tb
    @RimpyKaur-qk3tb 8 วันที่ผ่านมา +4

    Very nice sandeep didi ajj bani na gll pali nu javab de k 😂😂

  • @ਗੁਰੀ
    @ਗੁਰੀ 7 วันที่ผ่านมา +2

    ਮੈ ਵੀ ਆਪਣੇ ਵਿਆਹ ਤੇ ਭੋਲੇ ਦੀ ਦੁਕਾਨ ਤੋਂ ਸ਼ੌਪਿੰਗ ਕਰਨੀ ਆ ਜੀ

  • @reetabhutani7869
    @reetabhutani7869 8 วันที่ผ่านมา +1

    Buhat wait kite episode de very nice video ❤❤❤❤

  • @gillbrother7786
    @gillbrother7786 8 วันที่ผ่านมา +3

    Very nice video god bless you family members ❤🎉🎉🎉

  • @gaganpunjap5807
    @gaganpunjap5807 8 วันที่ผ่านมา +16

    ਮੁੰਡਾ ਵਿਕੀ ਦਾ ਦੋਸਤ ਹੋਣਾ ਚਾਹੀਦਾ ਹੈ

  • @maninderkaur8408
    @maninderkaur8408 7 วันที่ผ่านมา +1

    Sandip ne bhut hi veddia kitta maa dhi puaade pandiea c hun ptta legega

  • @vishalsingh-qb3ng
    @vishalsingh-qb3ng 8 วันที่ผ่านมา +5

    Thank god 🙏🏻 favourite video a gye

  • @MamtaRani-ib8um
    @MamtaRani-ib8um 7 วันที่ผ่านมา

    Bohot hi sohni story a ji 😢😢😢😢😢😢

  • @PalakMehra-ct4jd
    @PalakMehra-ct4jd 8 วันที่ผ่านมา +4

    Very nice video shukar hai video paai 👌👌❤️❤️👍

  • @amandeepkaurgill5475
    @amandeepkaurgill5475 7 วันที่ผ่านมา +2

    Sat Shri akal ji all family very very nice video God bless you ❤❤❤

  • @manjeetkaur949
    @manjeetkaur949 8 วันที่ผ่านมา +2

    ਬਹੁਤ ਵਧੀਆ ਵੀਡਿਉ ❤❤❤❤❤ਮਨਜੀਤ ਕੌਰ ਘਨੌਰੀ ਕਲਾਂ ਜਿਲਾ ਮਲੇਰਕੋਟਲਾ 🎉🎉🎉🎉🎉

  • @TarsemSingh-ro2eo
    @TarsemSingh-ro2eo 8 วันที่ผ่านมา

    Thanks tusi video pai bhut wait kita video da❤❤❤❤❤❤

  • @JJyotisoni_786
    @JJyotisoni_786 8 วันที่ผ่านมา +9

    Preet da viah nhi huna uss Munde nal dekh lio aage ehi dikhana haina Vicky veer g😊

  • @kamaldeepsingh3988
    @kamaldeepsingh3988 6 วันที่ผ่านมา

    ਭੁੱਲ ਹੀ ਗਏ ਸੀ.... ਇਹ ਤਾਂ ਲੱਗਦਾ ਸੀ ਕਿਤੇ ਖ਼ਤਮ ਹੋ ਗਈ ਹੋਣੀ ਆਂ..ਨਾਲੇ ਜੀਹਦੇ ਵਾਸਤੇ ਤਿਆਰੀਆਂ ਕਰ ਰਹੀ ਆਂ ਪ੍ਰੀਤੋ ਓਹਦਾ ਤਾਂ ਵਿਆਹ ਹੀ ਹੋ ਗਿਆ... 😄
    ਕਮਾਲ ਆ ਕਾਰਡ ਤੇ ਲਿਖਿਆ ਨੀ ਪਿੰਡ.. 🤔

  • @gursharnamrit5276
    @gursharnamrit5276 7 วันที่ผ่านมา +1

    This story is excellent. I always look forward for other episode

  • @gaganmavi4818
    @gaganmavi4818 8 วันที่ผ่านมา +2

    Bhot wait kar ade ho next episode lai

  • @NarinderKaur-rq5fs
    @NarinderKaur-rq5fs 8 วันที่ผ่านมา +1

    Sukar aa tuehadi yeh vali video aayi
    Es video wait bohut Kari di

  • @Hargun1643
    @Hargun1643 8 วันที่ผ่านมา +4

    Bhut vadiya story ❤❤

  • @HiraHira-ds3eg
    @HiraHira-ds3eg 8 วันที่ผ่านมา +13

    ਸ਼ੁੱਕਰ ਆ ਜੀ ਅੱਜ ਤੁਹਾਨੂੰ ਸਾਡੀ ਯਾਦ ਆਈ ਵੀਡਿਓ ਪਾ ਦੀ🎉🎉

  • @parwindermudhar613
    @parwindermudhar613 8 วันที่ผ่านมา +2

    Very nice episode waiting for next part❤❤

  • @MuhammadAnees-s2w
    @MuhammadAnees-s2w 8 วันที่ผ่านมา +1

    Ma to bhot din sa intzer kr rha tha is episode ka

  • @nehakaushal9486
    @nehakaushal9486 7 วันที่ผ่านมา

    Video bhut achi thi Sandeep ne aaj acha kaam kiya hai kaam ko manna karke mazza aa gaya hai aaj

  • @AmroopChahal
    @AmroopChahal 8 วันที่ผ่านมา +1

    Finally episode aya❤

  • @LovePawar-r3h
    @LovePawar-r3h 8 วันที่ผ่านมา +56

    ਇਸ ਵੀਡੀਓ ਵਿੱਚ ਕਿਹੜਾ ਮੁੰਡੇ ਵਾਲਿਆਂ ਦਾ ਸੀਨ ਆਇਆ ਐਵੇ ਵੀਡੀਓ ਰੋਕੀ ਸੀ 😂😂

  • @AppuJot-b6c
    @AppuJot-b6c 8 วันที่ผ่านมา +1

    Mhaa video aayi ahh aali 😂❤

  • @taibaghumman7277
    @taibaghumman7277 7 วันที่ผ่านมา

    Hy Allah Preet or us ki Mami kitni taiz bhnai hn 😅😅😅😅😅😅😅😅bohaat achi acting h

  • @JaspreetKaur-n5z
    @JaspreetKaur-n5z 8 วันที่ผ่านมา +1

    Kmminio Thaa-Tikaane Aa Jaugia😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

  • @harkamaljotsingh8303
    @harkamaljotsingh8303 8 วันที่ผ่านมา +3

    Bhut wait kRvayi

  • @arshdeepkaursidhu5309
    @arshdeepkaursidhu5309 8 วันที่ผ่านมา

    Bhut wait c video di 🎉❤ bhut vdya kmm

  • @gurekamsingh6385
    @gurekamsingh6385 8 วันที่ผ่านมา +6

    ਸ਼ੁਕਰ ਆ ਰੱਬਾ 🙏🏻 ਅੱਜ ਇਹ ਵੀਡੀਓ ਆਈ ਤੇ ਵੀਡੀਓ ਬਣਾਉਣ ਵਾਲੇ ਤੰਦਰੁਸਤ 🥰ਰਹਿਣ

  • @ManinderKaur-ex6hz
    @ManinderKaur-ex6hz 7 วันที่ผ่านมา +1

    Bahut vadiya story chal rahi he bahut maza aayea video dekh ke

  • @karamjitsingh2800
    @karamjitsingh2800 8 วันที่ผ่านมา

    S video nu pl late na krya kro . always waiting ❤❤❤

  • @SiaMahajan-g2w
    @SiaMahajan-g2w 8 วันที่ผ่านมา +1

    Shukar aa malka ❤ baba ji always bless you 🙏

  • @jaspreetkaur9380
    @jaspreetkaur9380 8 วันที่ผ่านมา +2

    Bhua g de dialog😂😂😂😂😂😂😂too good

  • @dilwarsingh4386
    @dilwarsingh4386 7 วันที่ผ่านมา

    Thanks veer ji video lee 😊