lovey nirman makhio mithi awaj da maalk dhuri di shaan love you veeria..kalla baith k chubare vich roya howenga binnu dhillon model c es gaane di video ykin mnio jd student lyf c eh song repeat te chlda te kai war kai mittran di akh ch hanjhu dekhe mai es song nu sunde hoe...
Y teri locket album superhit c aj v tera locket gana repeat te sunda rehna kyuki eh gana sunke kise di yaad aw jandi aw y pr jis krke sunda y oh meri saheli ni haigi 🙏🙏🙏🙏
ਬਾਈ ਲੋਕਾ ਦਾ ਪਿਅਾਰ ਅਾ ਜੋ ਅਜੇ ਵੀ ਖੜੇ ਨੇ ਨਹੀ ਤਾ ਸਭ ਭੱਜ ਜਾਦੇ
Kg to get to k
ਰੱਖ ਥੋੜ੍ਹਾ ਹੋਂਸਲਾ ਜਰੂਰ ਆਊਂਗੀ ਵਰਗੇ ਸੁਪਰ ਹਿੱਟ ਗਾਣੇਆ ਦਾ ਮਾਲਿਕ, ਲਵਲੀ ਨਿਰਮਾਣ, ਬੌਤ ਨਜ਼ਾਰਾ ਆਓਂਦਾ ਸੀ 14-15 ਸਾਲ ਪਹਿਲਾ ਇਹਨਾਂ ਦੇ ਗਾਣੇ ਸੁਣਕੇ
ਜੇ ਦਾਰੂ ਦੀ ਲੱਤ ਨਾ ਹੁੰਦੀ ਤੇਰੇ ਵਰਗਾ ਕਿਹੜਾ ਸੀ ਜੱਟਾ
Daru peenda ae bai lovely nirman
ਸ਼ਰਾਬ ਨੇ ਨਿਰਮਾਣ ਨੂੰ ਮਹਾਨ ਬਣਨ ਤੋਂ ਰੋਕ ਦਿੱਤਾ
Shid srab kar hi ure tak pahuch gaye bai ji
ਮੇਰਾ ਫੈਵਰਟ ਸਿੰਗਰ ਆ god bless..u...
ਦਿਲ ਦਾ ਸਾਫ ਆ ਲਵਲੀ ਨਿਰਮਾਣ
ਗੁੱਡ ਸਰ ਜੀ ਜਿਉਂਦੇ ਵਸਦੇ ਰਹੋ ਜੀ ਪਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖੇ ਜੀ
i realize I am kind of randomly asking but does anyone know of a good website to watch newly released movies online ?
@Owen Ryland flixportal :)
2020 ਕੋਣ ਕੋਣ ਸੁਣਦਾ ਅੱਜ ਮੈ ਸੁਣਿਅਾਂ
2023
ਕਮਾਲ ਐ ਕਰੀ ਪਈ ਬਿਨਾਂ ਸੰਗੀਤ ਤੋਂ ਲੋਕ ਬੜੇ ਪਿਆਰ ਨਾਲ ਸੁਣ ਰਹੇ ਹਨ।
2019 vich Kon Kon sunn rya
ਲਵਲੀ ਨਿਰਮਾਣ ਨੇ ਹਾਲੇ ਵੀ ਦਾਰੂ ਨੀ ਛੱਡੀ ਜੇ ਕਿਤੇ ਇਹ ਦਾਰੂ ਛੱਡ ਦਿੰਦਾ ਤਾ ਪੰਜਾਬ ਦੇ ਸਿਰਮੋਰ ਗਾਇਕਾਂ ਵਿਚ ਇਸ ਦਾ ਨਾਮ ਹੁੰਦਾ
Mehra Raj ਸਹੀ ਕਿਹਾ ਬਾਈ, ਸ਼ਰਾਬ ਲੈ ਡੁੱਬੀ ਇਸਨੂੰ...!
ਬਹੁਤ ਵਧੀਆ ਗਾਇਕ, ਰੱਬ ਲੰਬੀ ਉਮਰ ਕਰੇ
Mehra Raj jma sahi kiha y.shrab mar gi ehnu.ehdi awaaz ch bahut dam c
Belkul shi keha
Filma da aktar vi hona si
ਲਵਲੀ ਜੀ ਬਹੁਤ ਵਧੀਆ ਗਾਇਆ
ਬਹੁਤ ਸੁਰੀਲੀ ਅਤੇ ਮਿੱਠੀ ਅਵਾਜ਼ ਲਵਲੀ ਨਿਰਮਾਣ ਧੂਰੀ ....ਸਲਾਮ
ਸਿਰਾ ਬਾਈ ਜਿਉਂਦਾ ਰਹਿ
Very nice ji
aaa hunda singer jehnu lok hattan ni dinde👌🏼👌🏼👌🏼👌🏼👌🏼❤️
koi gal nahi ji nawa 9din purana 100din koi gall nahi tusi apne time de hit singer ho Ji good luck
Harpal Kaur shi gal aa g
Ryt
OK
9779713480
Pk
ਬਾਈ ਤੇਰਾ ਗੀਤਾਂ ਨਾਲ ਮੋਹ ਹੀ ਜੋ ਅੱਜ ਦੇ ਟਾਇਮ ਚ ਹਿਟ ਗਾਣੱਿਆ ਚ ਰੱਖਦੇ ਆ
Eh Dhuri Waalaa👌👌👌 Ustaad aa Dhuri wale eddaa hi hunde aa😍😍
ਨਿਰਮਾਣ ਭਾਜੀ ਪੁਰਾਣੇ ਦਿਨ ਚੇਤੇ ਕਰਾ ਤੇ
ਏਸੇ ਨੂੰ ਕਹਿੰਦੇ ਨੇ ਅਸਲ ਕਲਾਕਾਰ Love u ਭਾ ਜੀ
#Moffarwale
ਆਪਣੇ ਵੇਲੇ ਦਾ ਸਿਰੇ ਦਾ ਘੈਟ ਸੁੰਦਰ ਸੀ ਦਾਰੂ ਨੇ ਕੰਮ ਖ਼ਾਰਾਬ ਕਰਤਾ
ਆਵਾਜ਼ ਹੁਣ ਵੀ ਘੈਟ ਆ ਲਵਲੀ ਨਿਰਮਾਣ ਦੀ
kon sunn reha 2019 ch vr
ਲਲੀ ਛਲੀ ਨਾਲੋ 1000 ਗੁਣਾ ਵਧੀਅਾ
ਅਵਾਜ ਹਾਲੇ ਵੀ ਗਜ਼ਬ ਦੀ ਅੈ ਪਰ ਤਾੜੀ ਬਹੁਤ ਮਰਵਾਉਂਦਾ
ਬੰਦਾ ਆਪਣੇ ਸੁਰਤ ਵਿੱਚ ਕਿੰਨਾ ਘੈਂਟ ਗਾਉਂਦਾ ਹੋਉ
Bai peg lge ch ta. Bai bhala sohnaa lagdaa jeonda rhe bai sada
Lovely di navi caste LOCET 2 Tu kine kine suni a like kro
Nice song aa locket 2 vich
ਵੀਰ ਜੀ ਮੈ ਬਹੁਤ ਸੁਣਦਾ ਹੁਣ ਵੀ
ਟੰਟੂ िਸਗਰਾ ਨਾਲੌ 1000. ਗੁਨਾ ਨਾਲੋ ਬਧੀਅਾ ਸਰਾਬ ਸ਼ੰਢ ਦੇ ਸਬ ਦੀ ਫॅਟੀ ਪੋਚ ਦੀ
ਸ਼ੁੱਧ ਨਿਰੋਲ ਗਾਇਕ ਸਦਾ ਬਹਾਰ ਸੁਣ ਕੇ ਬਚਪਨ ਯਾਦ ਆ ਜਾਂਦਾ ❤❤❤
Gippy sippy nalo 100 guna vdia
Gippy di ki rees karuga eh
Mani bulekha Tera Veer gippy 5 mint v nhi tikna lovely sahmne nikke hunde to sunan lagge aa
Money Sohi gippy vrgya di awaj di ni nikldi live te .ah bnde ne bina music to sirra laata.gippy ede peer vrga ni
ਗਿੱਪੀ ਕੀ ਆ। ਨਿਰਮਾਣ ਸਾਹਬ ਨਿਰਮਾਣ ਸਾਹਬ ਨੇ ਪੂਰੇ ਤਿੰਨ ਦਹਾਕੇ ਹੋ ਗਏ ਅੱਜ ਵੀ ਸੁਪਰ ਹਿੱਟ ਐ ਲਵਲੀ ਜੀ
Fan ਚਮਕੀਲੇ ਦੇ! lovely best
ਪੰਜਾਬੀ ਇੰਡਸਟਰੀ ਦਾ ਸਬ ਤੋਂ ਸੁਰੀਲੀ ਅਵਾਜ਼ ਦਾ ਧਨੀ ਲਵਲੀ ਨਿਰਮਾਣ ਧੂਰੀ
No word this performance 💕💕💕💕
ਵਾਹ ਬਾਈ ਸਿਰਾ ਕਰਾਤਾ
ਪਿੰਡਾ ਵਾਲੇ ਸੰਧੂ ਸੰਗਰਾਹੂਰ
Jeonda reh
2015 to laike 2019 wale singra nalo vdia 100% ok gl baat
Bai daru na piya kar.asi tere fan aw
ਬਹੁਤ ਸੋਹਣਾ ਗਾਣੇ ਸੀ ਬਹੁਤ ਸੋਹਣੀ ਅਵਾਜ ਸੀ
Sirra y g daily kmm te thode song ajj v sundaa mai bht vadia g
Yaar kya sweetness a voice Ch ..loved it 👍👍
Lovely bhaji da te na.e hi sira aa
ਮੂਸੇ ਵਾਲੇ ਨਾਲੋ ਅਵਾਜ ਵਾਲੀ ਅੱਤ ਨਿਰਮਾਣ ਸਾਬ ਦੀ 🙏🙏🙏🙏🙏
Dil khus ho gya veer g
Legend , Bahut sohni voice and uston v Vadiya person
pegg shegg lagee aa par bai da netcher vadhia bai
Bai de peg v lagge a 😂❤ vase siraa krya bai ❤
ਬਹੁਤ ਵਧਿਆ ਗਾਈਕ ਆ
ਸਰਾਬ ਦੀ ਲੱਤ ਨੇ ਲਵਲੀ ਨਿਰਮਾਣ ਦੀ ਗਾਇਕੀ ਤੇ ਬਹੁਤ ਮਾੜਾ ਅਸਰ ਪਾਇਆ ਨਹੀ ਤਾ ਲਵਲੀ ਹੀਰਾ ਸੀ
Att super peg la ke b kinna sureela gaounde ne.
Bikul sahi gall a yaar drink ne lovely bai da carrier khatam kar ditta
Boht khoob dear
ਯਾਰ ਬੰਦਾ ਬਾਹਲਾ ਘੈਂਟ ਆ ਦਾਰੂ ਤਾਂ ਭਾਵੇਂ ਪੀਂਦਾ ਪਰ ਬੰਦਾ ਸਿਰਾ ਆਵਾਜ ਵੀ ਕੀਲ ਲੈਂਦੀ ਆ ਬੰਦੇ ਨੂੰ
ਸਾਜੀਆਂ ਨੇ ਮਾੜਾ ਕੀਤਾ ਲਵਲੀ ਨਿਰਮਾਣ ਜੀ ਉਸਤਾਦ ਗਾਇਕ ਨੇਂ ਉਂਨਾਂ ਨੇ ਸਾਜ਼ਾਂ ਤੋਂ ਬਿਨਾ ਹੀ ਰੰਗ ਬੰਨ ਦਿੱਤਾ
Beautiful Veer ji ❤
ਬਹੁਤ ਵਧੀਆ ਗਾਣੇ ਸਿਰਾ ਬਾਈ
set hoyea peya poora 😂😂😂 prrr legend singer aa attt kraunda poori ✌✌✌✌✌✌✌
Locket all time favourite 👌👌👌
Veer ji bhaven peg lagya ja nahi, par awaj bahut vadia h ehna di, gayeki ch v dum hai
Satwinder Sharma
Ghaint aaa 22
Right
wah g wah awaj bari att aa sir
ਪੂਰਾ ਸੈੱਟ ਹੋਇਆ ਪਿਆ ਏ...........
Puraane singer , oye hoye
lovey nirman makhio mithi awaj da maalk dhuri di shaan love you veeria..kalla baith k chubare vich roya howenga binnu dhillon model c es gaane di video ykin mnio jd student lyf c eh song repeat te chlda te kai war kai mittran di akh ch hanjhu dekhe mai es song nu sunde hoe...
Nice ji
Sirrrrrrrrra galbat vr
Very good 22g g attt krwati 😊😊😊😊😊
Locket 2 lovely nirman de new album vich bot sona song aa 22 no support kar and song shear karo thanks
Bahut badiya song वीर
ਬਣਦੀ ਨੀ ਗੱਲ ਕੋਈ 😢😢😢😢😢😢
Y teri locket album superhit c aj v tera locket gana repeat te sunda rehna kyuki eh gana sunke kise di yaad aw jandi aw y pr jis krke sunda y oh meri saheli ni haigi 🙏🙏🙏🙏
Lovely 22 Love you
Legend Banda✌
wahhh ohh baii sirra veeer.. dilo respct yr lv u y
Eh Sade Punjab de asli singer ne g , jihna te prmatma di boht mehar hundi aa ,boht vadhiya g , I hate shrabi but tusi ta att krati
Real singing .I Salute first Lovely Father bcoz his father Learned him to survive in any condition. I suggest to Lovely disciplined drink.
ਬਹੁਤ ਹੀ ਵਧੀਆ
ਕਿਅਾ ਬਾਤ ਅਾ ਜੀ.. ਬਹੁਤ ਖੂਬ..
ਹਿੱਕ ਵਿੱਚ ਜੋਰ ਹੈ। ਸਾਜ਼ੀਆ ਤੋਂ ਕੀ ਕਰਨਾ ਢੋਲ ਪੜਵਾਓਨਾ
Salute a lovely y nu........
Hun de singra nu Lovly nirman to sikhna chahida aa.i m bigg fan Lovly.
love u. eh hunde hai awaaaz. salute.
Band kr dea Hun 😁 bhout sohna lovely nirmann 😍👌👌👌
22 lovely ji 👌👌👌👌👌 Sahi paji geya
lovely nirmaan mera class mate si(Manjeet Singh) es to upar singer main ni dekhea bas ohi daaru da .................
it's doesn't matters. he drinks or not. but voice and stage performance is ultimate. love u
Wah g wah
ਜੀਉ ਉਸਤਾਦ ਜੀ
Very good nice
tera likhdu safaidea te na billo ni GT road de utte. love you veere
y g buht nice a netucher buht bdiya
Bai de sare gaane sunda end ne
nice voice a ji..... drink ta sari duneya pendi a....
Sirra jatta love u vir kio
K Deep Wargi voice a veer di god bless u
Kon kon sunda ajj vi
siraaa g 👌👌👌👌👌
ਬੁਲੰਦ ਅਵਾਜ਼ ਹੈ ਭਾਜੀ ਦੀ। ਸਾਜ਼ੀਆ ਦੀ ਕੀ ਲੋੜ ਹੈ।
Jio lovely bro
Siraaa lati veer ne
Bai bhot Sona yrrr
Lovely nirman such a nice person and resprcted... His singing and are really best....
NYC paji all song
He doesn’t need any music such a lovely voice
8
ae hai sirra song jddo naldi millan jaidda oddo jroor sunni da ehhh song 22 sirra
ਬਹੁਤ ਵਧੀਆ ਵੀਰ ਜੀ
Bahut wadhia ajjkall de kalakaran Dian saajan ton bina lattan kanban lagg paindian ne