SARDOOL SIKANDER II LIVE II ਮੇਲਾ ਮਾਣਕ ਦਾ II JALALDIWAL II JassiTV

แชร์
ฝัง
  • เผยแพร่เมื่อ 16 ก.ย. 2024
  • SARDOOL SIKANDER | LIVE | MELA MANAK DA | JALALDIWAL | JASSITV

ความคิดเห็น • 444

  • @ਸੰਦੀਪਸਿੰਘ-ਦ9ਠ
    @ਸੰਦੀਪਸਿੰਘ-ਦ9ਠ 3 ปีที่แล้ว +16

    ਗਾੲਿਕੀ ਖਤਮ ਹੋ ਗੲੀ ਜਾਪਦੀ ੲੇ ਮੈਨੂੰ, ਮੇਰੇ ਹੀਰੋ (ਸਰਦੂਲ ਸਿਕੰਦਰ ਜੀ) ਦੇ ਤੁਰ ਜਾਣ ਤੋਂ ਬਾਅਦ 😭😭😭

  • @jeetabajuha3068
    @jeetabajuha3068 3 ปีที่แล้ว +24

    ਲੋੜ ਸੀ ਹਾਲੇ ਬਹੁਤ ਤੁਹਾਡੀ ਸਰਦੂਲ ਸਿਕੰਦਰ ਜੀ
    ਇਹਨਾਂ ਕਲਾਂ ਕਾਰਾਂ ਦੀ ਆਤਮਾ ਜਲਦੀ ਮੁੜ ਕੇ ਵਾਪਸ ਆ ਜਾਵੇ

  • @amarjitheyer2118
    @amarjitheyer2118 4 ปีที่แล้ว +10

    ਸਰਦੂਲ ਵਰਗਾ ਸਿੰਘਰ ਹੋਣਾ ਬਹੁਤ ਮੁਸਕਲ

  • @rupinderkaur1457
    @rupinderkaur1457 3 ปีที่แล้ว +27

    ਸਰਦੂਲ ਸਿਕੰਦਰ ਸਾਹਿਬ ਕਹਿ ਰਹੇ ਨੇ ਵੱਡੇ ਨੂੰ ਮੇਰੇ ਤੇ ਚਾਦਰਾਂ ਚੜ ਦੀਆਂ ਨੇ ਪਰ ਹੁਣ ਸੰਗੀਤ ਦੇ ਪ੍ਰੇਮੀ ਸੱਚਮੁੱਚ ਇਸ ਸੁਰ ਦੇ ਪੀਰ ਦੀ ਦਰਗਾਹ ' ਤੇ ਚਾਦਰਾਂ ਚੜਾਇਆ ਕਰਨਗੇ🙏🙏🙏🙏🙏

  • @preetdhindsa77
    @preetdhindsa77 4 ปีที่แล้ว +3

    ਬਿਲਕੁਲ ਜੀ ਬਰਫ ਦੀਆਂ ਡਲੀਆਂ ਵਾਲੀ ਗੱਲ ਪੱਕੀ ਹੈ। 1988 ਚ ਮਾਣਕ ਸਾਹਬ ਦਾ ਕੈਲੀਫੋਰਨੀਆਂ (ਬੇਅ ਏਰੀਏ) ਚ ਸ਼ੋਅ ਸੀ। ਮਾਣਕ ਸਾਬ ਨੂੰ ਬਲੈਕ ਲੇਬਲ ਦੇ ਪੈਗ ਨਾਲ ਬਰਫ ਦੀਆਂ ਡਲ਼ੀਆਂ ਚੱਬਦੇ ਵੱਡੇ ਬਾਈ ਹੁਰਾਂ ਨੇ ਆਪ ਦੇਖਿਆ। ਬਾਦ ਚ ਚਾਰ ਘੰਟੇ ਗਾ ਕੇ ਖੌਰੂ ਪੱਟਤਾ।

  • @lakhasingh9665
    @lakhasingh9665 4 ปีที่แล้ว +10

    ਮਾਣਕ ਸਾਹਿਬ ਜੀ ਨਾਮ ਹਮੇਸ਼ਾ ਧਰੂ ਤਾਰੇ ਵਾਂਗ ਚਮਕਦਾ ਰਹੇਗਾ

    • @gagangagan2015
      @gagangagan2015 ปีที่แล้ว

      🎉❤😅🎉😂❤🎉❤😮😂🎉❤😮❤🎉😢🎉😂😮😂😅😅😂😅😂😮😢🎉😅😢😢😢🎉😂😮❤😢😮😅😂❤😂🎉😢😂❤😂🎉😂❤😅❤😢😂❤😅❤🎉😂😂😅😢😅😂😂

  • @charanjitsingh422
    @charanjitsingh422 5 ปีที่แล้ว +8

    ਓ ਬੱਲੇ ਪਰਮਾਤਮਾ ਸਦਾ ਚੜ੍ਹਦੀ ਕਲਾ ਬਖਸ਼ੇ ਸੁਰਾਂ ਦੇ ਸਿਕੰਦਰ ਨੂੰ

  • @mahirfrog4215
    @mahirfrog4215 4 ปีที่แล้ว +7

    Sardool sahab tusi manak di taarif karde rahe, Te duniya tuhadi taarif kardi hai.

  • @JasdeepSingh-jd7sz
    @JasdeepSingh-jd7sz 3 หลายเดือนก่อน

    ਇਸ ਵੀਡੀਓ ਚ ਤਾ ਜੈਜੀ ਬੀ ਨੇ ਸਾੜਿਆ ਦੀ ਫੁਲ ਇੱਜਤ ਕੀਤੀ ਆ ❤❤ਜੀਉ ਜੀਉ ਜੀਉ ਖੁਸ਼ਹਾਲ ਰਹੋ ਸਾਰੇ ਵੀਰ ❤❤❤❤❤

  • @sharanbirkhaira7556
    @sharanbirkhaira7556 ปีที่แล้ว +2

    ਅੱਜ ਰੋਣਾ ਆ ਗਿਆ ਫਿਰ ਆਜਾ ਉਸਤਾਦ ਸਿਕੰਦਰ ਸਾਬ

  • @teamlakhasidhana8463
    @teamlakhasidhana8463 3 ปีที่แล้ว +17

    ਰੱਬ ਸਦਾ ਜੀਉਂਦਾ ਜਾਗਦਾ ਰੱਖੇ ਲੋਕਾਂ ਦੇ ਦਿਲਾਂ ਵਿੱਚ 🙏

  • @Vijay-gj7yc
    @Vijay-gj7yc 5 ปีที่แล้ว +30

    Sardool Sikander Toh Uppar Surela Bnda Punjab Ch Heni.... Big Respect For Bhajji.....

  • @mehakindersingh7805
    @mehakindersingh7805 5 ปีที่แล้ว +75

    ਪੂਰਾ ਇਨਸਾਫ ਕੀਤਾ ਸਰਦੂਲ ਸਿਕੰਦਰ ਨੇ ਕੁਲਦੀਪ ਮਾਣਕ ਦੀ ਗਾਇਕੀ ਨਾਲ।
    ਬਹੁਤ ਵਧੀਆ ਲੱਗਿਆ

  • @garryfatehgarhia8017
    @garryfatehgarhia8017 2 ปีที่แล้ว +1

    Wah very nice bhot khoob eho jia mehfila dobara ni lggnia miss u alot always sardool bhaji 😭😭

  • @amritpalsidhu1215
    @amritpalsidhu1215 4 ปีที่แล้ว +2

    Jazzy bhai teri ese gal da me fan haa k tu zimewaar kabildaar bnda ae duniya jo mrji kawe tera bhai dil piyar

  • @avtargangar.gangar3449
    @avtargangar.gangar3449 6 ปีที่แล้ว +2

    Sardool sab ji tusi satkarjog ho guru ho guruji thuadi rees koi ni kr sakda wahhhhhhh ji wahhhhhhh

  • @user-to2qk9oz6b
    @user-to2qk9oz6b 4 ปีที่แล้ว +2

    Jo Sardool sikander da ustad hove yar oh tan Rab hi houga...Manak sahab greatest artist of Punjab

  • @Jatt-Lad
    @Jatt-Lad 3 ปีที่แล้ว +15

    Manak & Sardool Legends of Punjab dearly missed 🙏🙏

  • @kuldipbhullar5446
    @kuldipbhullar5446 3 ปีที่แล้ว +3

    Sardool paji tci manak g nu yd rkhya c te eh sari duniya tuhanu yd rkhugi miss u paji raab nu ene chooti zindgi nhi c deni chaide tuhada warge hira nu

  • @gurnekkhaira3479
    @gurnekkhaira3479 4 ปีที่แล้ว +2

    ੲਿਸ ਪ੍ੋਗਾਮ ੲਿੱਕਠੇ ਹੋੲੇ ਸਾਰੇ ਕਲਾਕਾਰਾਂ ਨੂੰ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਗਸ਼ੇ ਜੀ 🙏🙏

  • @MahiBhleria
    @MahiBhleria 5 ปีที่แล้ว +5

    Harpal y down to earth bnda ...manak saab di family nal bde adab nal pesh aya ....ustaad sardool ji de gane ch interfere v ni kita.....
    Ghaint a y sare e yr tuc.....
    Manak ji favorite singer always

  • @H-Singh76
    @H-Singh76 9 หลายเดือนก่อน +1

    ਇਹਦੇ ਵਰਗਾ lengend ਕੋਈ ਨੀ ਹੋਣਾ

  • @rubyaroradmk2994
    @rubyaroradmk2994 3 ปีที่แล้ว +8

    Punjabi Maa boli de putt
    khush raho 😊😊👍👍👍

  • @harmanrajwal4252
    @harmanrajwal4252 3 ปีที่แล้ว +15

    rip ustad ji miss u 😥😥😥 one of best versatile singer ....ustad log

  • @sharmasharma7416
    @sharmasharma7416 3 ปีที่แล้ว +2

    Dil .de.saff.san.sardool.ji..best jori.si.punjab..vicho.noori.ji.nal.
    Bahot.vadiya.sañ.26221..938om

  • @balwanthande1997
    @balwanthande1997 4 ปีที่แล้ว +16

    ਮਾਣਕ ਸਾਹਿਬ ਨੂੰ ਤਾਂ ਢੋਈ ਖੁਦ ਖੁਦਾ ਨੇ ਉਸ ਦਿਨ ਹੀ ਦੇ ਦਿੱਤੀ ਸੀ ਜਦ ਡੇਰੇ ਵਿੱਚ ਜਾਕੇ ਆਪਨੂੰ ਸਤਿਗੁਰ ਦੇ ਸਪੁਰਦ ਕਰ ਦਿੱਤਾ ਸੀ
    ਐਵੇ ਨਹੀਂ ਮੇਲੇ ਲੱਗਦੇ ਹੁਣ ਵਾਰੀ ਸਦੀਕ ਦੀ ਆਵੇਗੀ

  • @harwindersingh9047
    @harwindersingh9047 5 ปีที่แล้ว +3

    Sardool bhaji super star super hit singer baba bohar sardool sikander veerg my favourite singer sardool g and noori g jindabad Punjab de thum

  • @ravinderrana1906
    @ravinderrana1906 5 ปีที่แล้ว +8

    Sardool ji suran de sikandar ..roohdaari wali gayaki

  • @think1913
    @think1913 2 ปีที่แล้ว +1

    ਕਿਊਂ ਜੈਜੀ ਭਾਜੀ ਤੁਸੀਂ ਵੀ ਦੇਣੀ ਹੋਊਗੀ ।।
    ਸਾਰੇ ਪਰੇਸ਼ਾਨ ਹੈਰਾਨ ।
    ਪਰ ਮੈਨੂੰ ਮੁਆਫ ਕਰਿਓ ਮੈਂ ਵੀ ਸੁਣ ਲਿਆ 😬😂😂🫢🫡❤️😂

  • @shivdeepsinghshivshivdeep1425
    @shivdeepsinghshivshivdeep1425 3 ปีที่แล้ว +18

    Rbb ji ne ik hr legend kho lyaa appa tooooo 😭😭

  • @tanakadaritanakadari8068
    @tanakadaritanakadari8068 7 ปีที่แล้ว +13

    Ustad sardool sikandar ji nu sun k dil nu skoon milda wah kya baat hai sikandar saab

  • @GurdeepSingh-oq1vt
    @GurdeepSingh-oq1vt 6 ปีที่แล้ว +8

    janab sardool di sirra voice ha

  • @harwindersingh9047
    @harwindersingh9047 4 ปีที่แล้ว +1

    Jejjy b g bahut thanwad Tusi manak saabnu ak ve jaad karde ho sardool sikander super hit Singer duper hit singer hun my favourite singer sardool sikander jindabad

  • @gaganxs
    @gaganxs 3 ปีที่แล้ว +29

    what a legend we have lost today!

  • @haryaniboss2505
    @haryaniboss2505 4 ปีที่แล้ว +1

    Wah jnaab sardool ji ustad kuldeep mank di yaad Aagi ji fer Bott sona gori gall ute Neel peya....

  • @Penduplayz
    @Penduplayz 3 ปีที่แล้ว +1

    labh heera Kuldeep manak sardool sikandar.koi ni ban sakda ji ❤️❤️❤️❤️❤️❤️❤️❤️❤️❤️❤️❤️❤️❤️❤️❤️

  • @SSingh-ok6dn
    @SSingh-ok6dn 3 ปีที่แล้ว +10

    V humble person, RIP SS🙋

  • @kaydhillon5426
    @kaydhillon5426 2 ปีที่แล้ว +1

    Excellent my son miss you so much 🙏🙏🙏👍🏻

  • @muskanKhan-iq4nz
    @muskanKhan-iq4nz 7 ปีที่แล้ว +9

    super star jnab sardool sikander ji very nice singing attttttt sirrraaa sakoon milda tuhanu sun ke ....tuhanu sun ke baki kuj v nhi riha ...love u bhaji

  • @Prabhneet62
    @Prabhneet62 6 ปีที่แล้ว +1

    sardul bhaji tuhade song sun sun aapa wde hoe ha.i love your voice veer ji..rabb ji tuhanu long life den ...sadi young umer ch sara din tuhade hi song ghre lgde c.or wde veer ji tuhade bot wde fan ne hun v.......👌👌👌👌👌👌👌👌👌

  • @ajitahuja8125
    @ajitahuja8125 3 ปีที่แล้ว +4

    A true gem of a person.
    A legend.
    You will be missed.
    RIP🙏🏽🙏🏽🌷🌷❤️

  • @arwinderchahaljatt9949
    @arwinderchahaljatt9949 5 ปีที่แล้ว +28

    Sardool sikandar sabb ji end ne

  • @sukhdevdhillon7908
    @sukhdevdhillon7908 4 ปีที่แล้ว

    ਸਰਦੂਲ ਸਿਕੰਦਰ ਜੀ ਤੇ ਸਾਰੇ ਕਲਾਕਾਰ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਪਰ ਸਰਦੂਲ ਭਾਜੀ ਤੁਹਾਨੂੰ ਆਏ ਹੋਏ ਕਿਸੇ ਵੀ ਕਲਾਕਾਰ ਦੀ ਤੌਹੀਨ ਨਹੀਂ ਕਰਨੀ ਚਾਹੀਦੀ ਭਾਵੇਂ ਉਹ ਕਿਸੇ ਵੀ ਸਟੇਟ ਜਾਂ ਮੁਲਕ ਦਾ ਹੋਵੇ, ਇਹ ਗੱਲ ਠੀਕ ਹੈ ਕੋਈ ਮਾਣਕ ਸਾਹਬ ਨਹੀਂ ਬਣ ਸਕਦਾ , ਪਰ ਕੋਸ਼ਿਸ਼ ਕਰਨ ਵਿੱਚ ਕੀ ਬੁਰਾਈ ਹੈ ਹਰ ਬੰਦਾ ਕਿਸੇ ਨਾ ਕਿਸੇ ਦੀ ਨਕਲ ਕਰਦਾ ਹੈ ਭਾਵ ਸੇਧ ਲੈਂਦਾ ਹੈ ਸ਼ਾਇਦ ਤੁਸੀਂ ਵੀ ਕਿਸੇ ਤੋਂ ਸੇਧ ਜ਼ਰੂਰ ਲਈ ਹੋਵੇਗੀ ।

  • @swaransingh9687
    @swaransingh9687 3 ปีที่แล้ว +2

    Aaaaaat sir ji love you chote hunde apa bhut bhanga peyaa sirdool sir de song te aaaat voice

  • @technicalbanger5098
    @technicalbanger5098 7 ปีที่แล้ว +80

    ਸੁਰਾ ਦਾ ਬਾਦਸਾਹ ਸਰਦੂਲ ਸਕੰਦਰ ਜੀ ਬਹੁਤ ਵਧੀਆ ਤੇ ਬਹੁਤ ਮਿੱਠੀ ਆਵਾਜ ਜੀ

  • @DavinderSingh-nn3sg
    @DavinderSingh-nn3sg 7 ปีที่แล้ว +12

    Love you Sardool paji teanu meri humar lag jave tusi sadha salmat raho g

  • @yaadubhullar8949
    @yaadubhullar8949 7 ปีที่แล้ว +49

    Sirraaa skinder saab salute

  • @vellycr7842
    @vellycr7842 3 ปีที่แล้ว +1

    Oye hoye kya baat aa jnab sardool sahib huna di. Ustad manak sahib ji da song ga k sirra hi la ta

  • @ok-ir8sk
    @ok-ir8sk 6 ปีที่แล้ว +2

    sardool bha ji zindabad....khuda meri umar v lagg jaye tuhanu

  • @lakhwindersingh4135
    @lakhwindersingh4135 3 ปีที่แล้ว +1

    Sardool g you are always remember for all time

  • @harrysingh8009
    @harrysingh8009 6 ปีที่แล้ว +11

    love u ustad ji manak saab te sardool 22 ji

  • @nikikaurkhalsa
    @nikikaurkhalsa 3 ปีที่แล้ว +8

    R.I.P. a legend singer Sardool Ji.

  • @jaspinder786
    @jaspinder786 7 ปีที่แล้ว +8

    Asal kalakaar punjab de hireh great respect

  • @dalipsingh5190
    @dalipsingh5190 7 ปีที่แล้ว +55

    Surra da sikander janab sardool sikander I love you

  • @SukhmanderSingh-tl7no
    @SukhmanderSingh-tl7no 2 ปีที่แล้ว +1

    eh hundi aa singing

  • @simransinghbhoma
    @simransinghbhoma 7 ปีที่แล้ว +40

    Sardool sikander is legend

  • @DaljeetSingh-pf6pn
    @DaljeetSingh-pf6pn 5 วันที่ผ่านมา

    ਵਾਹ ਜੀ ਸਿਕੰਦਰ ਸਾਬ

  • @gurnekkhaira3479
    @gurnekkhaira3479 4 ปีที่แล้ว

    ਵੱਡੇ ਵੀਰ ਜੀ ਮਾਣਕ ਸਹਿਬ ਜੀ ਦੋ ਵਾਰ ਮੌਕਾ ਮਿਲਿਅਾ ਬਿਲਕੁਲ ਬੈਠਾ ਹਾਂ ਤੇ ੲਿੱਕਠੇ ਖਾਦਾ ਵੀ ਪੀ ਪੀ ਪੀ ਪੀਤਾ ਵਾਹਿਗੁਰੂ ਜੀ ਜਾਨ ਦੇਣੀ ੲਿੱਕ ਵਾਰ ਕੀ ਖਾਦਾ ਕੀ ਪੀਤਾ ੲਿਹ ਪਬਲਿਕੀ ਤੌਰ ਨਹੀ ਕਹਿ ਸਕਦਾ ਕੋੲੀ ਮਾੜੇ ਕਰਮ ਨਹੀ ਕੀਤਾ ਪਰ ਫਿਰ ਮਾਣਕ ਸਹਿਬ ਜਾਣ ਮਗਰੋਂ ਜਿਹੀ ਗੱਲ ਮੈਨੂੰ ਸੋਭਾ ਨਹੀ ਦਿੰਦੀ ਜੀ.Form ADV.Khaira.LDH.✌🙏🙏🙏🙏🙏🙏 ਪ੍ੀਵਾਰ ਤੇ ਜੈਜੀ ਬੀ. ਨੂੰ ਵਾਹਿਗੁਰੂ ਹਮੇਂਸ਼ਾਂ ਚੜਦੀ ਕਲਾ ਬਗਸ਼ੇ ਜੀ.🙏

  • @kulwantsidhu3513
    @kulwantsidhu3513 2 ปีที่แล้ว +1

    apania da pyar ......

  • @HappySingh-yk5et
    @HappySingh-yk5et 6 ปีที่แล้ว +6

    Preet harpal v kmal da singer aa bhai.

  • @khalistanjindabad9729
    @khalistanjindabad9729 4 ปีที่แล้ว

    👌👌👌👌😍😍😍😍ਕੋਈ ਲਫ਼ਜ਼ ਨਹੀਂ 👌👌👌👌💯💯💯💞💞💞💞💞

  • @sinderpalkaurkaur3767
    @sinderpalkaurkaur3767 6 ปีที่แล้ว +15

    Sikander Ji 🙏🙏🙏🙏🙏

  • @sakshisood5172
    @sakshisood5172 3 ปีที่แล้ว +1

    Down to earth Banda Sardul sikander ji !!!!

  • @manjeersingh6471
    @manjeersingh6471 3 ปีที่แล้ว

    ਮਿਸ ਯੂ ਸਰਦੂਰ 22ਜੀ

  • @sattifitnesscoach1973
    @sattifitnesscoach1973 3 ปีที่แล้ว

    Siraa lata sardool ne

  • @H-Singh76
    @H-Singh76 9 หลายเดือนก่อน

    Sardool paaji Sara kuch ga lende si❤

  • @monighai6496
    @monighai6496 3 ปีที่แล้ว +2

    Legend singer of Punjab we miss and love you Sardool ji

  • @princemehra4564
    @princemehra4564 3 ปีที่แล้ว

    Miss u paji tade vrga koi ni ho skda na hoya

  • @lakhwinderkumar4891
    @lakhwinderkumar4891 3 ปีที่แล้ว +1

    Kehndi jazzy bhaji tusi v deni hougi

  • @jantawarriors4719
    @jantawarriors4719 3 ปีที่แล้ว +3

    Bajurg bebe de pairi hath sardool saheb ne laye baki mast ne apne ap ch

  • @ramangrewal6053
    @ramangrewal6053 3 ปีที่แล้ว +1

    Very nice salute hai sardool ji nu🙏🙏

  • @GurwinderSingh-hn1tb
    @GurwinderSingh-hn1tb 4 ปีที่แล้ว

    Wah ji Wah...Manak saab ji...Sardool Sikandar ji..👍👍👍

  • @gurlalgill8
    @gurlalgill8 3 ปีที่แล้ว +2

    ਸੰਗੀਤ ਜਗਤ ਦੇ ਹੀਰੇ

  • @jaswindersingh-ov3bi
    @jaswindersingh-ov3bi 7 หลายเดือนก่อน

    ਜੇਜੀ ਤੈ ਹਰਪਾਲ ਦੀ ਵਾਜ ਈ ਨਿ
    ਆਈ ਯਾਰ 😂
    ਸਰਦੂਲ ਭਾਜੀ ਤਾ
    ਹੀਰਾ ❤

  • @gorachabba3968
    @gorachabba3968 3 ปีที่แล้ว

    Sikandar. Saab zindabad waheguru. App di. Atma ko shanti bakhse.

  • @gurmeetsinghsidhu1100
    @gurmeetsinghsidhu1100 7 หลายเดือนก่อน

    Sardool sikander ji kamaal

  • @GurvinderSidhu-mu9ou
    @GurvinderSidhu-mu9ou 3 ปีที่แล้ว

    ਜੇ ਮਾਣਕ ਇਕ ਇਤਿਹਾਸ ਸੀ ..ਤੇ ਸਿਕੰਦਰ ਇਕ ਜੁੱਗ ਸੀ

  • @user-nd2cx8uu9k
    @user-nd2cx8uu9k 3 ปีที่แล้ว +3

    i miss u sardol sikander sir ji 😥

  • @KulwinderSingh-dh9fg
    @KulwinderSingh-dh9fg 4 ปีที่แล้ว +1

    Super nice g sardur sikder voice kuldeep maank saab nice g

  • @vishnujhorar9021
    @vishnujhorar9021 6 ปีที่แล้ว +9

    love you kuldep mank ji

  • @rajahsp1249
    @rajahsp1249 3 ปีที่แล้ว +2

    Jannat farmay tuhanu rad ustatd g miss you

  • @gabr0o
    @gabr0o 3 ปีที่แล้ว

    Manak Sahb te Sardool Ji dono Legend

  • @surindersharma4830
    @surindersharma4830 3 ปีที่แล้ว

    sardool sikander awaj da sikander

  • @BahadurSingh-wt9un
    @BahadurSingh-wt9un 5 ปีที่แล้ว +14

    ਸਾਰੇ ਰਲਕੇ ਵੀ ਮਾਣਕ ਸਾਹਿਬ ਜੀ ਦੀ ਅਵਾਜ਼ ਨਹੀਂ ਬਣ ਸਕੀ

  • @MOVIEMANIA295
    @MOVIEMANIA295 4 ปีที่แล้ว

    Kiya Baat aa mama jii

  • @balvirlandra7727
    @balvirlandra7727 4 ปีที่แล้ว +1

    ਬੰਦਾ ਸਿੰਘ ਬਹਾਦਰ

  • @lovebrar4102
    @lovebrar4102 6 ปีที่แล้ว +11

    Sahi gl aa bai g..Jagg te jamna ni loko manak fer dobara..

  • @madanjangra1626
    @madanjangra1626 7 ปีที่แล้ว +4

    Sardool Sikander is best singer in Punjab

  • @ramanpandit8034
    @ramanpandit8034 3 ปีที่แล้ว

    Sardool saadi Jaan always 💪💪💪😎😘😘😘😘😘😘😘

  • @mangadhanjal1742
    @mangadhanjal1742 3 ปีที่แล้ว +1

    Kya wawaj

  • @gurbakshsinghsohalsohal5729
    @gurbakshsinghsohalsohal5729 ปีที่แล้ว

    sardool sab good filing well weaguru ji khalsa weahuru ji fath

  • @sumandeepsingh6620
    @sumandeepsingh6620 3 ปีที่แล้ว

    Ustad🙏🙏🙏🙏

  • @amandeol741
    @amandeol741 6 ปีที่แล้ว +6

    Amar manak saab

  • @ravindertanda4697
    @ravindertanda4697 3 ปีที่แล้ว

    It's really Mera Punjab

  • @singhproperty6861
    @singhproperty6861 2 ปีที่แล้ว

    Wah ustad ji

  • @bahadurali300
    @bahadurali300 4 ปีที่แล้ว

    Masha allah manak aaj...bhl jinda hal subhan .. allah

  • @rajukundal9439
    @rajukundal9439 5 ปีที่แล้ว +1

    Very nice songs kuldeep manak saab

  • @premkhan7014
    @premkhan7014 7 ปีที่แล้ว +10

    Big bro sikandar jeo g

  • @ragbirsingh6732
    @ragbirsingh6732 4 ปีที่แล้ว +1

    Very nice thanks

  • @charanjitkaur7015
    @charanjitkaur7015 3 ปีที่แล้ว

    Very good ha je I like it iam ck kharar punjab India say ap kay leyea 🙏🇮🇳🌱🌿🌹