ਜੀਵਨ ਦਾ ਰਾਜ਼: Ikigai Book Review | Punjabi Podcast | Jeevan Jaanch

แชร์
ฝัง
  • เผยแพร่เมื่อ 23 ธ.ค. 2024

ความคิดเห็น • 16

  • @jeevanjaanchfoundation
    @jeevanjaanchfoundation  วันที่ผ่านมา

    ਸਤਿ ਸ਼੍ਰੀ ਅਕਾਲ! 🙏
    ਤੁਸੀਂ ਆਪਣਾ 'ਇਕੀਗਾਈ' ਲੱਭ ਚੁੱਕੇ ਹੋ? ਜੇ ਨਹੀਂ, ਤਾਂ ਵੀਡੀਓ ਦੇਖਣ ਤੋਂ ਬਾਅਦ ਸਾਨੂੰ ਕਮੈਂਟ ਵਿੱਚ ਦੱਸੋ ਕਿ ਤੁਹਾਡਾ ਜੀਵਨ ਦਾ ਮਕਸਦ ਕੀ ਹੈ! ❤

    📖 ਕਿਤਾਬ ਬਾਰੇ ਹੋਰ ਜਾਨਕਾਰੀ ਲਈ ਸਾਡੇ ਨਾਲ ਜੁੜੇ ਰਹੋ। ਜੇ ਤੁਸੀਂ ਵੀ ਇਸ ਤਰ੍ਹਾਂ ਦੀਆਂ ਹੋਰ ਕਿਤਾਬਾਂ ਬਾਰੇ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ 'ਸਬਸਕ੍ਰਾਈਬ' (Subscribe) ਕਰਨਾ ਨਾ ਭੁੱਲੋ! 🔔
    ✨ਹਰ ਕਮੈਂਟ ਪੜ੍ਹਿਆ ਜਾਵੇਗਾ ਅਤੇ ਸਾਡੇ ਦਿਲ ਨੂੰ ਛੂਹੇਗਾ!
    #IkigaiPunjabi #ZindagiDiKhoj #JapaniPhilosophy #BookLovers
    💬 "ਜੀਵਨ ਦੀ ਸੱਚੀ ਖੁਸ਼ੀ ਉਸੇ ਵਿੱਚ ਹੈ ਜੋ ਤੁਸੀਂ ਦਿਲੋਂ ਕਰਦੇ ਹੋ!"
    ਤੁਹਾਡੀ ਸੋਚ ਦਾ ਇੰਤਜ਼ਾਰ ਰਹੇਗਾ! 😊

  • @bhaigurnamsinghbainkaofficial
    @bhaigurnamsinghbainkaofficial 22 ชั่วโมงที่ผ่านมา

    ਬਹੁਤ ਵਧੀਆ ਵਾਹਿਗੁਰੂ ਤਰੱਕੀਆ ਬਖਸ਼ਣ❤

  • @prabhsidhu4138
    @prabhsidhu4138 5 ชั่วโมงที่ผ่านมา

    ❤❤

  • @karanveersingh4120
    @karanveersingh4120 วันที่ผ่านมา

    Well done

  • @JasbirKaur.7077
    @JasbirKaur.7077 วันที่ผ่านมา

    Very nice 👍👍

  • @unlimitedcontent4017
    @unlimitedcontent4017 วันที่ผ่านมา

    Baki glla dea glla buddy I really feel peaceful aura while listening your conversations and undoubtedly hat’s off for both of you ❤ London

  • @JasbirKaur.7077
    @JasbirKaur.7077 วันที่ผ่านมา

    ❤❤❤

  • @CharnjeetKaur-z9g
    @CharnjeetKaur-z9g วันที่ผ่านมา

    ਧੰਨਵਾਦ ਜੀ ਕਿਤਾਬ ਬਹੁਤ ਵਧੀਆ ਢੰਗ ਨਾਲ਼ ਸਮਝਾਈ🙏🙏

    • @jeevanjaanchfoundation
      @jeevanjaanchfoundation  วันที่ผ่านมา

      ਬਹੁਤ ਧੰਨਵਾਦ ਜੀ! 🙏📚 ਕਿਤਾਬਾਂ ਦਾ ਮਜ਼ਾ ਤਾਂ ਉਨ੍ਹਾਂ ਦੀ ਗਹਿਰਾਈ ਨੂੰ ਪੜ੍ਹਨ ਅਤੇ ਸਮਝਣ ਵਿਚ ਹੀ ਹੁੰਦਾ ਹੈ। ❤️✨

  • @jashanonthetrack3375
    @jashanonthetrack3375 วันที่ผ่านมา

    👍✅❤️

  • @RasalSingh-y3z
    @RasalSingh-y3z วันที่ผ่านมา

    ਬਹੁਤ ਵਧੀਆ ਸਮਝਾਇਆ

    • @jeevanjaanchfoundation
      @jeevanjaanchfoundation  วันที่ผ่านมา

      ਤੁਹਾਡਾ ਬਹੁਤ ਧੰਨਵਾਦ ਜੀ! ❤️ ਸਮਝਾਉਣਾ ਸਾਡੇ ਕੰਮ ਦਾ ਹਿੱਸਾ ਹੈ, ਪਰ ਉਹ ਸਮਝਣਾ ਤੇ ਪਸੰਦ ਕਰਨਾ ਤੁਹਾਡੇ ਵੱਡੇ ਦਿਲ ਦੀ ਨਿਸ਼ਾਨੀ ਹੈ। 🙏✨

  • @V.pabla13
    @V.pabla13 วันที่ผ่านมา

    ❤🌱

  • @NavPreet-o2e
    @NavPreet-o2e วันที่ผ่านมา

    Sardar ji I love you, you are too hot to handle. I'm watching your videos only and only because of you❤️ You are extremely dashing. I have never seen such a good looking content creator. I'm a diehard Fan, please reply. Eagerly waiting for your response. Majhailaa you stole my Heart.

    • @jeevanjaanchfoundation
      @jeevanjaanchfoundation  วันที่ผ่านมา

      ਤੁਹਾਡੀਆਂ ਪਿਆਰੀਆਂ ਗੱਲਾਂ ਲਈ ਤਹਿ ਦਿਲੋਂ ਸ਼ੁਕਰੀਆ! ਜਿਵੇਂ ਕਹਿੰਦੇ ਨੇ, ਦਿਲਾਂ ਦੀ ਖੂਬਸੂਰਤੀ ਹਮੇਸ਼ਾ ਸ਼ਬਦਾਂ 'ਚ ਬੋਲਦੀ ਹੈ। ਸਾਡੀ ਕੋਸ਼ਿਸ਼ ਸਿਰਫ ਇਹ ਹੈ ਕਿ ਸਾਡੇ ਵਿਚਾਰ ਤੁਹਾਡੇ ਮਨ ਤੱਕ ਪਹੁੰਚਣ, ਤੁਹਾਨੂੰ ਜੀਵਨ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕਰਨ। ਤੁਸੀਂ ਜੋ ਪਿਆਰ ਦਿਖਾਇਆ, ਉਹ ਸੱਚਮੁੱਚ ਬੇਮਿਸਾਲ ਹੈ! ❤️ 🙏

  • @RasalSingh-y3z
    @RasalSingh-y3z วันที่ผ่านมา

    ❤❤❤