ਲਿਖਤੀ ਚਿੱਠੀ ਬਲਵਿੰਦਰ ਸਿੰਘ ਭੂੰਦੜ ਨੇ ਜਥੇਦਾਰ ਰਘਬੀਰ ਸਿੰਘ ਨੂੰ ! ਓਧਰ ਲਾਤਾ ਫੋਨ ਸਿੰਘ ਸਾਹਿਬ ਨੇ ਅਹਿਮ ਆਗੂ ਨੂੰ…

แชร์
ฝัง
  • เผยแพร่เมื่อ 30 ม.ค. 2025

ความคิดเห็น • 326

  • @SukhdevSingh-pj4qy
    @SukhdevSingh-pj4qy 7 วันที่ผ่านมา +8

    ਜਥੇਦਾਰ ਸਾਹਿਬ ਜੀ, ਬਹੁਤ ਸਤਿਕਾਰ ਯੋਗ ਪਦਵੀ ਹੈ। ਸਿੰਘ ਸਾਹਿਬ ਜੀ ਨੂੰ, ਸਿਰਫ ਅਕਾਲ ਤਖ਼ਤ ਸਾਹਿਬ ਜੀ ਦੇ, ਮਰਿਯਾਦਾ ਨੂੰ ਧਿਆਨ ਵਿੱਚ ਰੱਖਦੇ ਹੋਏ , ਇਨ੍ਹਾਂ ਅਕਾਲੀ ਦਲ ਦੇ (ਬਾਦਲ ਦਲੀਏ) ਜੋ ਭਗੌੜੇ ਹੋ ਚੁੱਕੇ ਹਨ। ਇਨੇ ਉਪਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਕਿਉਂਕਿ ਹੁਣ ਕੋਈ ਭਲੇਖਾ ਨਹੀਂ ਰਹਿ ਗਿਆ, ਬਾਦਲ ਦਲ ਵਾਲਿਆਂ ਬਾਰੇ, ਉਹ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾ ਨੂੰ ਟਿੱਚ ਜਾਣਦੇ ਨੇ। ਇਹ ਲੋਕ ਆਪਣੇ ਮੁਤਾਬਕ ਸਾਰੇ ਸਿਸਟਮ ਨੂੰ ਚਲਾਉਣਾ ਚਾਹੁੰਦੇ ਹਨ।ਅਗਰ ਜੇ ਸਿੰਘ ਸਾਹਿਬ ਜੀ ਹੁਣਾਂ ਨੇ ਆਪਣੇ ਡਿਊਟੀ ਨਾ ਸਹੀ ਨਿਭਾਈ ਤਾਂ, ਇਸ ਦੇ ਬਾਰੇ ਸਿੰਘ ਸਾਹਿਬ ਜੀ ਸਭ ਚੰਗੀ ਤਰ੍ਹਾਂ ਸਮਝਦੇ ਹਨ,ਇਸ ਦੇ ਨਤੀਜੇ ਚੰਗੇ ਨਹੀਂ ਨਿਕਲਣੇ, ਹੁਣ ਸਮਾਂ ਹੈ ਦੋ ਟੁਕ ਫੈਸਲਾ ਕਰਕੇ ਇਨ੍ਹਾਂ ਬਾਦਲ ਦਲੀਏ ਨੂੰ ਪਾਸੇ ਕਰਨ।

  • @GurtejSingh-h7j
    @GurtejSingh-h7j 7 วันที่ผ่านมา +8

    ਸ਼੍ਰੋਮਣੀ ਅਕਾਲੀ ਦਲ ਇਕੋ ਇਕ ਪਾਰਟੀ ਹੈ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਕੇ ਚਲਦੀ ਹੈ

  • @GurtejSingh-h7j
    @GurtejSingh-h7j 7 วันที่ผ่านมา +7

    ਪੰਜਾਬ ਦੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਚੜਦੀਕਲਾ ਵਿੱਚ ਵਾਪਸੀ ਕਰ ਰਹੀ ਹੈ।

  • @GurtejSingh-h7j
    @GurtejSingh-h7j 7 วันที่ผ่านมา +7

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

  • @GunamSingh-o8n
    @GunamSingh-o8n 7 วันที่ผ่านมา +4

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @GurtejSingh-h7j
    @GurtejSingh-h7j 7 วันที่ผ่านมา +7

    ਪੰਜਾਬ ਵਾਲੇ ਸਮਝਣ ਆਪਣੇ ਆਪਣੇ ਹੀ ਹੁੰਦੇ ਹਨ ਪੰਜਾਬੀਉ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦਾ ਸਾਥ ਦਿਉ ਜੇ ਬਚਾਉਣਾ ਪੰਜਾਬ ਨੂੰ ਨਹੀਂ ਇਹ ਦਿੱਲੀ ਆਲੇ ਲੁੱਟਕੇ ਲੈ ਜਾਣਗੇ

  • @harbansbadesha
    @harbansbadesha 8 วันที่ผ่านมา +16

    ਜਥੇਦਾਰ ਜਾਂ ਤਾਂ ਜਥੇਦਾਰ ਬਣਜੇ ਜਾਂ ਸੀਰੀ ਬਣਜੇ, ਸੀਰੀ ਨੁ ਪੈਸਾ ਮਿਲਦਾ, ਜਥੇਦਾਰ ਨੂੰ ਸਿੱਖੀ ਮਿਲਦੀ ਹੈ, ਰਘਬੀਰ ਸਿੰਘ ਤੇਰੀਆਂ ਪੁਸ਼ਤਾਂ ਤੇਰੈ ਕੰਮ ਤੇ ਨਿਰਭਰ ਹਨ

  • @RaviSharma-kk7lp
    @RaviSharma-kk7lp 8 วันที่ผ่านมา +19

    ਜਗਤਾਰ ਸਿੰਘ ਜੀ ਤੁਹਾਡੀ ਸੋਚ ਨੂੰ ਸਲਾਮ

    • @LovepreetSingh-gq2bf
      @LovepreetSingh-gq2bf 7 วันที่ผ่านมา

      ਬੈਂਗਣ ਸਲਾਮ
      ਕਾਂਗਰਸ ਲਈ ਕੰਮ ਕਰਦਾ ਜਗਤਾਰ uncle

  • @LovepreetSingh-gq2bf
    @LovepreetSingh-gq2bf 7 วันที่ผ่านมา +11

    ਪੰਜਾਬ ਦੀ ਨੌਜਵਾਨੀ ਖਤਮ ਹੋ ਰਹੀ ਆ,
    ਭ੍ਰਿਸ਼ਟਾਚਾਰ ਵੱਧ ਰਿਹਾ ਦਿਨੋਂ ਦਿਨ
    ਬੇਰੁਜਗਾਰੀ ਨਾਲ ਬੂਰਾ ਹਾਲ ਹੋਇਆ ਪਿਆ
    ਪਰ ਜਗਤਾਰ ਕੋਲ ਇੱਕ ਮੁੱਦਾ ਬਾਦਲ ਸੁਖਬੀਰ
    ਬਾਦਲ ਸੁਖਬੀਰ
    ਭਰਾਵੋ ਬਾਹਰ ਆਜੋ ਬਾਦਲ ਕਿਆ ਚੋ
    ਆਪਣੀ ਕਾਂਗਰਸ ਬਾਰੇ ਸੋਚੋ ਕੀ ਤੋ ਕੀ ਹੋ ਗਈ ਕਾਂਗਰਸ ਆਪਣੀ

  • @Gurbachan-qq2im
    @Gurbachan-qq2im 8 วันที่ผ่านมา +44

    ਕਾਹਦੇ ਜਥੇਦਾਰ ਜਿਹੜ ਆਪਣੇ ਹੁਕਮਨਾਮੇ ਦੀ ਬੇਕਦਰੀ ਹੁੰਦੀ ਚੁੱਪ ਚਾਪ ਦੇਖਣ ਲਈ ਮਜਬੂਰ ਨੇ ਕੀ ਡਰ ਐ ।ਮੇਰੇ ਖਿਆਲ ਹੁਣ ਜਥੇਦਾਰ ਵੀ ਇਹ ਢਾਹ ਲਾਉਣ ਦੇ ਬਰਾਬਰ ਦੇ ਜੁੰਮੇਵਾਰ ਨੇ ਤੇ ਪੰਥ ਉਨਾ ਨੂੰ ਵੀ ਮੁਆਫ਼ ਨਹੀਂ ਕਰੇਗਾ ਕਿ ਦੋ ਮਹੀਨੇ ਲੰਗਣ ਤੇ ਵੀ ਘੁੰਗਣੀਆ ਪਾਈ ਬੈਠੇ ਨੇ

  • @niranjansinghsandhu1520
    @niranjansinghsandhu1520 8 วันที่ผ่านมา +22

    ਸਭ ਤੋਂ ਵੱਧ ਚਪੇੜਾਂ ਵਾਲਾ ਚੀਮਾ ਹੈ ਜਥੇਦਾਰ ਨੂੰ ਪੁੱਤ ਦੇਣ ਵਾਲੇ ਬਾਬੇ ਦਾ ਜਿਸ ਨੇ ਜਥੇਦਾਰ ਲਵਾਇਆ ਉਹਨੂੰ ਜਵਾਬ ਦੁਖਦਾਈ ਲੱਗਦਾ ਹੈ

  • @SukhchainSinghAulakh-r5p
    @SukhchainSinghAulakh-r5p 8 วันที่ผ่านมา +14

    ਬਹੁਤ ਵਧੀਆ ਤਰੀਕੇ ਨਾਲ ਵਿਚਾਰ ਰੱਖਦੇ ਹਨ। ਤਿੰਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਪੇਸ਼ ਕਰਦੇ ਹੋ ਜੀ।🙏🙏

  • @satindersingh9369
    @satindersingh9369 8 วันที่ผ่านมา +26

    ਰੰਧਾਵਾ ਸਰ ਜਥੇਦਾਰ ਸਾਹਿਬਾਨ ਨੂੰ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ ਨਹੀਂ ਤਾਂ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਲਈ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ

    • @amritpalsinghaulakh6493
      @amritpalsinghaulakh6493 8 วันที่ผ่านมา +2

      ਬਿਲਕੁਲ ਸੱਚ ਜੀ ਜਥੇਦਾਰ ਜੀ ਨੂੰ ਕੌਮ ਨੂੰ ਸਹੀ ਸੇਧ ਦੇਣ ਦੀ ਲੋੜ ਹੈ,੨ ਤਰੀਕ ਦੇ ਹੁਕਮਨਾਮੇ ਦੀ ਪੂਰੀ ਤਰਾ ਲਾਗੂ ਨਹੀਂ ਹੋਇਆ। ਜਥੇਦਾਰ ਸਾਹਿਬ , ਧਾਮੀ ਸਾਹਿਬ ਤੇ ਅਕਾਲੀ ਦਲ ਬਾਦਲ ਵਾਲੇ ਕੌਮ ਨਾਲ ਲੁਕਣਮੀਤੀ ਖੇਡ ਰਹੇ ਹਨ। ਇਹਨਾਂ ਚੋ ਕੋਈ ਵੀ ਸਪੱਸ਼ਟ ਨਹੀਂ ਹਨ।

  • @surjitthapa
    @surjitthapa 8 วันที่ผ่านมา +19

    ਜੇ ਹੁਕਮਨਾਮਾ ਨਾਲ ਕੋਈ ਛੇੜਛਾੜ ਹੁੰਦੀ ਹੈ ਤਾਂ ਮੇਰੇ ਖਿਆਲ ਵਿੱਚ ਬਹੁ ਗਿਣਤੀ ਸਿੱਖ ਸੰਗਤ ਨੂੰ ਏਹ ਮਨਜੂਰ ਨਹੀਂ ਹੋਵੇਗੀ

  • @dhaliwaltalwandi9115
    @dhaliwaltalwandi9115 8 วันที่ผ่านมา +17

    ਸਾਰੇ ਪਵਾੜੇ ਦੀ ਜੜ੍ਹ ਚੀਮਾ ਹੈ ਸਭ ਤੋਂ ਪਹਿਲਾਂ ਇਸ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ।

  • @kanwaljitsingh3248
    @kanwaljitsingh3248 8 วันที่ผ่านมา +15

    ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਜਥੇਦਾਰ ਸਾਹਿਬ ਆਪਣਾ ਮੋਨ ਵਰਤ ਭੰਗ ਕਰਨ ਕੁਛ ਤਾਂ ਬੋਲਣ

  • @sukhdevsinghbhatti3235
    @sukhdevsinghbhatti3235 8 วันที่ผ่านมา +23

    ਅੱਜ ਦੀ ਘੜੀ ਕਮਜ਼ੋਰ ਜਥੇਦਾਰ ਖੁਦ ਹੀ ਸੰਸਥਾ ਨੂੰ ਢਾਹ ਲਾਉਣ ਦਾ ਜਿੰਮੇਵਾਰ ਹੈ।ਸੁਖਵੀਰ ਨੂੰ ਪਹਿਲਾ ਹੀ ਪਤਾ ਸੀ ਗਿਆਨੀ ਰੂਘਵੀਰ ਸਿੰਘ ਅਪਣੇ ਖਿਲਾਫ ਕੱਖ ਨੂੰ ਕਰ ਸਕਦਾ। ਕਰੇਹਾ ਤਾਂ ਗਿਆਨੀ ਹਰਪ੍ਰੀਤ ਸਿੰਘ ਹੀ ਕਰ ਸਕਦਾ ।ਓਨਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।ਹੁਣ ਕੋਈ ਚਿੰਤਾ ਵਾਲੀ ਗਲ ਨਹੀਂ।ਰੂਘਵੀਰ ਸਿੰਘ ਤਾਂ ਆਪਣਾ ਖ਼ਾਸਮ ਖਾਸ ਆ।

  • @deepbrar.
    @deepbrar. 8 วันที่ผ่านมา +22

    ਜਦੋਂ ਆਪਣੇ ਹੀ ਟੁੱਟਦੇ ਆਪਣਿਆਂ ਤੋਂ,
    ਕਦੇ ਨਫੇ ਨਹੀਂ ਹੁੰਦੇ ਸਿਰਫ ਨੁਕਸਾਨ ਹੁੰਦੇ।
    ਸਾਜਿਸ਼ਾਂ ਚੱਲਦੀਆਂ ਨੇ ਇੱਕ ਦੂਜੇ ਦੇ ਖਿਲਾਫ,
    *ਰੱਬ ਦੇ ਬੰਦੇ ਦੇਖੇ ਮੈਂ.. ਬੰਦੇ ਤੋਂ ਸ਼ੈਤਾਨ ਹੁੰਦੇ*
    ਅਕਾਲੀ ਦਲ ਜੀ ਸੋਚੋ

  • @gurus1213
    @gurus1213 8 วันที่ผ่านมา +8

    ਧੰਨਵਾਦ ਜੀ
    ਬਾਦਲ ਦਲੀਏ ਭੰਬਲ-ਭੂਸੇ ਵਾਲੀ ਗੇਮ ਖੇਡ ਰਹੇ ਹਨ,ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕੇ ਇੰਨਾਂ ਖਿਲਾਫ ਸਖਤ ਕਾਰਵਾਈ ਕਰਨ।

  • @deepbrar.
    @deepbrar. 8 วันที่ผ่านมา +16

    ਇਹ ਪਹਿਚਾਨਣਾ ਬਹੁਤ ਹੀ ਮੁਸ਼ਕਿਲ ਹੈ ਕੇ ਲੋਕ ਕਿਹੋ ਜਿਹੇ ਹਨ ਕਿਉਂਕੇ
    *ਮਹਿੰਗਾਈ ਦੇ ਇਸ ਦੌਰ ਚ ਮੁਖੋਟੇ ਬੜੇ ਸੱਸਤੇ ਹਨ*

  • @SukhwinderSingh-bo2xo
    @SukhwinderSingh-bo2xo 8 วันที่ผ่านมา +6

    Very nice Discussion & information Randhawa ji jagtar Singh ji Bhati sab 🙏🙏🙏

  • @baljitsingh6957
    @baljitsingh6957 8 วันที่ผ่านมา +15

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ।

  • @balbindrasinghbalbindra5692
    @balbindrasinghbalbindra5692 8 วันที่ผ่านมา +6

    ਖਾਲਸਾ ਪੰਥ ਨੂੰ ਕੱਥ ਕਰਨਾ ਚਾਹੀਦਾ ਆਕਾਲਤਖ਼ਤ ਸਾਹਿਬ ਤੇ ❤❤❤❤❤❤❤

  • @Jaswindersingh-yl6xj
    @Jaswindersingh-yl6xj 8 วันที่ผ่านมา +6

    ਬਹੁਤ ਵਧੀਆ,ਇਹ ਬੰਬ ਵਾਲੇ ਆਪਣੇ ਵਿਸ਼ੇ ਵਿੱਚ ਵੀ ਬੰਬ ਈ ਨੇ।👍👍

  • @deepbrar.
    @deepbrar. 8 วันที่ผ่านมา +15

    ਭਰੋਸਾ ਬਹੁਤ ਭਾਰਾ ਹੁੰਦਾ ਹੈ ਇਸਲਈ ਇਸਨੂੰ
    *ਹਰੇਕ ਦੇ ਮੋਢਿਆਂ ਤੇ ਨਹੀਂ ਰੱਖਿਆ ਜਾ ਸਕਦਾ*
    . ਸੁਖਬੀਰ ਜੀ 😮

  • @paramjitdhamrait5185
    @paramjitdhamrait5185 8 วันที่ผ่านมา +6

    Waheguru ji bless you all.

  • @jagjitsingh5212
    @jagjitsingh5212 8 วันที่ผ่านมา +5

    Good news and views thanks Randhawa saab Jagtar saab and Dr Bhatti saab ❤🙏🙏🙏

  • @deepbrar.
    @deepbrar. 8 วันที่ผ่านมา +12

    ਆਰੀਆਂ ਨਾਲ ਅੰਬਰ ਵੱਢਿਆ ਜਾਂਦਾ ਨਹੀਂ
    *ਪਾਣੀ ਚੋਂ ਘੁਲ਼ਿਆ ਪਾਣੀ ਕੱਢਿਆ ਜਾਂਦਾ ਨਹੀਂ*

  • @baljitsingh6957
    @baljitsingh6957 8 วันที่ผ่านมา +14

    ਸੁਖਬੀਰ ਨੇ ਕਾਗਜ਼ਾਂ ਵਿੱਚ ਹੀ ਅਸਤੀਫ਼ਾ ਦਿੱਤਾ ਹੈ,ਅਸਲ ਵਿੱਚ ਸਾਰਾ ਕੁੱਝ ਦੀ ਨਿਰਭਰਤਾ ਸੁਖਬੀਰ ਉਪਰ ਹੀ ਰੱਖੀ ਹੋਈ ਹੈ।

    • @tejindersingh890
      @tejindersingh890 8 วันที่ผ่านมา +3

      @@baljitsingh6957 ਬਾਦਲ ਭਜਾਓ,,, ਸ਼ਿਰੋਮਣੀ ਅਕਾਲੀ ਦਲ ਬਚਾਓ,,, ਇਹ ਹਰ ਇੱਕ ਸੱਚੇ ਸਿੱਖ ਦਾ ਫਰਜ਼ ਹੈ।

    • @SukhjinderSingh-wu6sc
      @SukhjinderSingh-wu6sc 8 วันที่ผ่านมา +2

      ਬਿਲਕੁਲ ਸਹੀ ਹੈ ਜੀ l ਮਾਘੀ ਦੀ ਰੈਲੀ ਵਿੱਚ ਇਸ
      Laahntee Sukhbir Insa ਨੂੰ ਪ੍ਰਧਾਨ keh ਕੇ ਹੀ ਸੰਬੋਧਨ ਕੀਤਾ ਗਿਆ ਸੀ l

  • @jugrajsohi-iy5zz
    @jugrajsohi-iy5zz 8 วันที่ผ่านมา +6

    ਸਾਫ਼ ਤੇ ਸਪਸ਼ਟ ਪ੍ਰਰੋਗਰਾਮ। ❤

  • @balbindrasinghbalbindra5692
    @balbindrasinghbalbindra5692 8 วันที่ผ่านมา +10

    ਚੀਮਾ ਕਿ ਆਕਾਲਤਖ਼ਤ ਸਾਹਿਬ ਤੋ ਉਪਰ ਹੋ ਗਏ ਕਿ ਏਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ

    • @Nanakpanthi
      @Nanakpanthi 8 วันที่ผ่านมา

      Cheema is think tank and Bains is 007

  • @baljitsingh6957
    @baljitsingh6957 8 วันที่ผ่านมา +16

    ਜੇਕਰ ਹੁਕਮਨਾਮਾ ਚੇਂਜ ਕਰਨਾ ਹੈ ਤਾਂ ਸੌਦਾ ਸਾਧ ਰਾਹੀਂ ਹੋ ਸਕਦਾ ਹੈ। ਸੁਖਬੀਰ ਇਹ ਕੰਮ ਕਰਵਾ ਸਕਦਾ ਹੈ।

  • @nirmalsingh6798
    @nirmalsingh6798 8 วันที่ผ่านมา +11

    ਭਾਈ ਸਾਹਿਬ ਮੈਨੂੰ ਇਕ ਸ਼ੰਕਾ ਹੈ ਕਿ ਜਦੋਂ ਅਕਾਲ ਤਖ਼ਤ ਸਾਹਿਬ ਨੇ ਸਾਰਿਆਂ ਆ ਅਸਤੀਫਿਆਂ ਲਈ ਕਿਹਾ ਸੀ ਤਾਂ ਕਿਆ ਭੂੰਦੜ ਸਾਹਿਬ ਤੇ ਚੀਮਾ ਸਾਹਿਬ ਆਦਿ ਤੇ ਸਾਰਿਆਂ ਤੇ ਲਾਗੂ ਨਹੀ ਹੁੰਦਾ ? ਜਦੋਂ ਅਕਾਲ ਤਖ਼ਤ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਹ ਲੀਡਰਸ਼ਿਪ ਅਗਵਾਈ ਦਾ ਨੈਤਿਕ ਅਧਿਕਾਰ ਗੁਆ ਚੁੱਕੇ ਹਨ ਤਾਂ ਇਨਾਂ ਨੂੰ ਐਨੀ ਮਹੱਤਤਾ ਕਿਉਂ ਦਿੱਤੀ ਜਾ ਰਹੀ ਹੈ ।ਸਵਾਲ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਤੇ ਸਿਧਾਂਤ ਨੂੰ ਨੂੰ ਬਚਾਉਣ ਦਾ ਹੈ । ਸਮਝ ਨਹੀ ਅਉੱਦੀ ਕਿ ਸਾਰੇ ਸਿੱਖ ਤਾਂ ਫਿਕਰਮੰਦ ਹਨ ਪਰ ਅਕਾਲ ਤਖ਼ਤ ਕਿਸ ਉਡੀਕ ਵਿਚ ਹੈ ।ਜੋ ਵੀ ਸਿਧਾਂਤ ਤੋ ਮੁਨੱਕਰ ਹੈ ਉਸ ਤ ਐਕਸ਼ਨ ਕਰਨ ਤੇ ਆਪ ਇਕੱਲੇ ਪਰੇਸ਼ਾਨ ਨਾ ਹੋਣ ਸਗੋਂ ਉੱਨਾਂ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨ ਦੀ ਸਮੁੱਚੀ ਜਿਮੇਵਾਰੀ ਭੀ ਹੈ ਤੇ ਅਧਿਕਾਰ ਵੀ ।ਸਿੱਖ ਜਗਤ ਦੀ ਬਹੁਸੰਮਤੀ ਵੀ ਨਾਲ ਹੈ ਜੋ ਸੋਨੇ ਤੇ ਸੁਹਾਗਾ ਹੈ । ਫਿਰ ਸਿੱਖਾਂ ਨਿਰਾਸਤਾ ਕਿਉਂ ਬਣਾਈ ਜਾ ਰਹੀ ,ਸਮਝ ਨਹੀ ਆਉਂਦੀ । ਧੰਨਵਾਦ ।

  • @KuldeepSinghKhaira-rr8my
    @KuldeepSinghKhaira-rr8my 8 วันที่ผ่านมา +12

    ਸਿੱਧੀ ਜਿਹੀ ਗੱਲ ਹੈ ਕਿ ਬਾਦਲ ਦਲੀਏ ਅਕਾਲੀ ਦਲ ਉੱਪਰ ਆਪਣਾ ਕਬਜਾ ਛੱਡਣ ਲਈ ਤਿਆਰ ਨਹੀਂ।

    • @gurvailsingh9044
      @gurvailsingh9044 8 วันที่ผ่านมา

      ਸਹੀ ਕਿਹਾ ਤੁਸੀਂ ਜੀ

  • @CharanjitShergill-p6o
    @CharanjitShergill-p6o 8 วันที่ผ่านมา +6

    ਰੰਧਾਵਾ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਨੂੰ ਆਪਣੀ ਡਿਊਟੀ ਨਿਭਾਉਣ ਲਈ ਤਗੜੇ ਹੋ ਕੇ ਸਖਤੀ ਨਾਲ ਕੰਮ ਕਰਨਾ ਚਾਹੀਦਾ ਹੈ ਜੀ

  • @JAGJITSINGH-s3f
    @JAGJITSINGH-s3f 8 วันที่ผ่านมา +8

    ਵਾਹਿਗੁਰੂ ਜੀ ਤੁਸੀਂ ਤੀਨੇ ਸਿੰਘ ਘੈਂਟ ਬੰਦੇ ਜੇ

  • @CharanjitShergill-p6o
    @CharanjitShergill-p6o 8 วันที่ผ่านมา +7

    ਸਾਰੇ ਵਿਦਵਾਨਾਂ ਨੂੰ ਬਹੁਤ ਸਤਿਕਾਰ ਜੀ

  • @Singhsewak21567
    @Singhsewak21567 8 วันที่ผ่านมา +9

    ਰੰਧਾਵਾ ਸਾਹਬ ਪੰਥਕ ਪਾਰਟੀ ਨੂੰ ਇਹ ਸਵਾਲ ਵੀ ਕਰ ਲਿਆ ਕਰੋ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਕੇਸਾਂ ਵਾਸਤੇ ਪੰਥਕ ਪਾਰਟੀ ਜਾ ਸ਼੍ਰੋਮਣੀ ਕਮੇਟੀ ਜਿਹੜੇ ਸਿੱਖ ਕੇਸ ਲੜ ਰਹੇ ਹਨ ਉਹਨਾ ਨੂੰ ਵਕੀਲ ਸੁਪਰੀਮ ਕੋਰਟ ਜਾ ਹਾਈਕੋਰਟ ਕਿਊ ਨਹੀ ਕਰਕੇ ਦੇ ਰੇ ਕਾਰਨਤਾ ਦੱਸ ਦੇਣ 10 ਸਾਲ ਹੋ ਗਏ ਹਨ ਕੇਸ ਅਸੀ ਆਪਣੀ ਜੇਬ ਵਿਚੋ ਖਰਚਾ ਕਰਕੇ ਕੇਸ ਲੜਦੇ ਹਾ ਗਰੀਬ ਬੰਦੇ ਆ ਅਸੀ ਫੌਜ ਦੀ ਨੌਕਰੀ ਵੀ ਛੁੱਟ ਗੲਈ ਥਰਡ ਕਲਾਸ ਬੰਦਾ ਫੌਜ ਵਿੱਚ ਭਰਤੀ ਹੁਦਾ ਕਿੰਨ ਕੁ ਟਾਈਮ ਖਰਚਾ ਬੰਦਾ ਆਪਣੀ‌ਜੇਬ ਵਿਚੋ ਕਰਦਾ ਰਹੂੰਗਾ ਅਰਬ ਦਾ ਬੱਜਟ ਆ ਸ਼੍ਰੋਮਣੀ ਕਮੇਟੀ ਦਾ ਫਰਜ ਬਣਦਾ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਕੇਸ ਲੜਨ ਦਾ
    ਦਾਸ ਗੁਰਸੇਵਕ ਸਿੰਘ ਫੌਜੀ ਮੱਲਕੇ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਮੁੱਖ ਗਵਾਹ ਜਿਸ ਨੇ ਵੀ ਗੱਲ ਕਰਨੀ ਖੁੱਲ ਕਿ ਇਸ ਵਿਸੇ ਤੇ ਗੱਲ ਕਰ ਸਕਦਾ ਦਾਸ ਦਾ ਫੋਨ ਨੰਬਰ 8864000063 ਆ

  • @MajorSingh-ir9bz
    @MajorSingh-ir9bz 8 วันที่ผ่านมา +7

    ਅਕਾਲੀਆਂ ਦੀ ਛਿਤਰਪਤਾਣ ਹੋਏਗੀ ਪਿੰਡਾਂ ਚ

    • @balbirsingh8172
      @balbirsingh8172 8 วันที่ผ่านมา

      Kejewal deia bheeda zindabad

  • @ajaibsinghpanesarCanada
    @ajaibsinghpanesarCanada 8 วันที่ผ่านมา +1

    S S A 🙏🙏🙏 Randhawa Sahib ji Dr Harvinder Singh Bhatti ji and S.Jagtar Singh ji

  • @swaransingh3985
    @swaransingh3985 8 วันที่ผ่านมา +1

    ਬਿਲਕੁਲ ਸ੍ਰ ਜਗਤਾਰ ਸਿੰਘ ਜੀਨੇ

  • @hardevsinghsidhu4557
    @hardevsinghsidhu4557 8 วันที่ผ่านมา +4

    ਜਦੋ ਮਾਮਲਾ ਠੰਡਾ ਪੈ ਗਿਆ ਤਾ ਕੱਡਿਆ ਰਘਬੀਰ ਸਿੰਘ ਵੀ ਜਾਣਾ ਤਹਿ ਹੈ

  • @balourbrar3498
    @balourbrar3498 8 วันที่ผ่านมา +1

    Good discussion.

  • @SukhdevSingh-bp6yf
    @SukhdevSingh-bp6yf 8 วันที่ผ่านมา +1

    S.Bhatti ji is right

  • @RaviSharma-kk7lp
    @RaviSharma-kk7lp 8 วันที่ผ่านมา +5

    ਅਕਾਲ ਤਖ਼ਤ ਸੰਸਥਾ ਸਿਰਮੌਰ ਹੈਂ

  • @GurmejSingh-l3u
    @GurmejSingh-l3u 8 วันที่ผ่านมา +3

    ਪੁਲਾਂ ਹੇਠੋਂ ਪਾਣੀ ਬਹੁਤ ਲੰਘ ਹੁਣ ਜਥੇਦਾਰ ਜੀ ਨੂੰ ਚਾਹੀਦਾ ਕਿ ਬਾਦਲ ਜੁੰਡਲੀ ਨੂੰ ਪੰਥ ਵਿੱਚੋਂ ਛੇਕਣ

  • @GurmejSingh-l3u
    @GurmejSingh-l3u 8 วันที่ผ่านมา +2

    ਖਤਰਾ ਪੰਜਾਬੀਆਂ ਤੋਂ ਨਹੀਂ ਖਤਰਾ BJP ਤੋਂ ਹੈ

  • @HARJITSINGH-qo6pl
    @HARJITSINGH-qo6pl 8 วันที่ผ่านมา +3

    S Jagtar Singh je very correct that Ex Tankhaia Leader Dal is weakening Akal Takhat institution by disobeying its order .

  • @InderjitSingh-n4m
    @InderjitSingh-n4m 8 วันที่ผ่านมา +14

    ਜਥੇਦਾਰ ਸਾਬ ਨੂੰ ਪੰਥ ਸਾਹਮਣੇ ਸਭ ਕੁਝ ਸਾਫ ਕਰਨਾ ਚਾਹੀਦਾ ਹੈ

  • @g.s.bhuller6248
    @g.s.bhuller6248 8 วันที่ผ่านมา +1

    ਵਾਹਿਗੁਰੂ ਜੀ ਪੰਜਾਬ ਤੇ ਮਿਹਰ ਭਰਿਆ ਹੱਥ ਰੱਖਣ

  • @Jagirsinghpatwari
    @Jagirsinghpatwari 8 วันที่ผ่านมา +7

    ਬਾਦਲ ਜੁੰਡਲੀ ਨੇ ਪੰਥ ਨੂੰ ਮੂਰਖ ਸਮਝਿਆ ਹੈ ਹੁਣ ਡਰਾਮਾ ਨਹੀਂ ਚੱਲਣਾ ਜਨਤਾ ਜਾਣ ਚੁੱਕੀ ਹੈ

  • @BhupinderSingh-ik4gj
    @BhupinderSingh-ik4gj 8 วันที่ผ่านมา +2

    ਜਗਤਾਰ ਸਿੰਘ ਜੀ ਦੀ ਕਾਂਗਰਸ ਪੱਖੀ ਸੋਚ ਅਤੇ ਕਾਂਗਰਸ ਦੀ ਸਿੱਖਾ ਨੂੰ ਭਰਾ ਮਾਰੂ ਜੰਗ ਵੱਲ ਧੱਕਣ ਦੀ ਨੀਤੀ ਉਪਰ ਪੂਰਨ ਪਹਿਰਾ ਦੇਣਾ ਫਿਰ ਸ਼ਪਸ਼ਟ ਹੋਇਆ ਹੈ। ਇਸਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨਾਲ ਨਫ਼ਰਤ ਦੀ ਅਖੀਰ ਹੈ। ਇਹਨਾ ਵੱਲੋ ਸ਼ੁਰੂਆਤ ਵਿੱਚ ਹੀ ਸਿੱਖਾ ਦੀ ਕਾਤਲ ਇੰਦਰਾ ਅਤੇ ਕਾਂਗਰਸ ਦੇ ਸਿੱਖ ਵਿਰੋਧੀ ਕਾਰਿਆ ਨੂੰ ਛੋਟੇ ਠਹਿਰਾਉਣ ਤੋ ਸ਼ਪਸ਼ਟ ਹੋਇਆ ਹੈ ।

  • @balbindrasinghbalbindra5692
    @balbindrasinghbalbindra5692 8 วันที่ผ่านมา +4

    ਹੁਕਮਨਾਮਾ ਲਾਗੂ ਕਰਵਾਏਗਾ ਖਾਲਸਾਪੰਥ ਸੁਖਬੀਰ ਨੂੰ ਭਗੌੜਾ ਨਹੀ ਹੋਣ ਦੇਣਾ ਗਿਣਤੀ ਕਰੋ 153 ਦਿਨ 😮😮😮😮😮😮😮😮

  • @balbindrasinghbalbindra5692
    @balbindrasinghbalbindra5692 8 วันที่ผ่านมา +4

    ਸੁਖਬੀਰ ਦੀ ਖਾਲੀਦਲ ਖਾਲੀ ਹੋ ਗਿਆ

  • @HarwinderDhillon-sk4ni
    @HarwinderDhillon-sk4ni 8 วันที่ผ่านมา +1

    Dr Bhatti Veer ji is correct on his statements

  • @surjitthapa
    @surjitthapa 8 วันที่ผ่านมา +4

    ਰੰਧਾਵਾ ਜੀ ਏਹ ਮੈਂਬਰਸ਼ਿਪ ਸੱਤ ਮੈਂਬਰੀ ਕਮੇਟੀ ਦੀ ਦੇਖ ਰੇਖ ਵਿੱਚ ਛੇ ਮਹੀਨੇ ਵਿੱਚ ਪੂਰੀ ਹੋਣੀ ਸੀ ਅਕਾਲ ਤਖਤ ਵਲੋਂ ਏਹ ਵੀ ਆਦੇਸ਼ ਦਿੱਤਾ ਗਿਆ ਸੀ ਕਿ ਮੈਂਬਰ ਦੇ ਆਧਾਰ ਕਾਰਡ ਦੀ ਫੋਟੋ ਨਾਲ ਲਗੇ ਤਾਂ ਜੋ ਜਾਅਲੀ ਭਰਤੀ ਨਾ ਹੋਵੇ ਸਿਰਫ ਤੇ ਸਿਰਫ ਜੱਥੇਦਾਰ ਅਕਾਲ ਤਖਤ ਹੀ ਸਟੈਂਡ ਲੈਣ ਤੇ ਸੱਤ ਮੈਂਬਰੀ ਕਮੇਟੀ ਨੂੰ ਮੀਟਿੰਗ ਬੁਲਾਉਣ ਲਈ ਆਦੇਸ਼ ਕਰਨ ਤਾਂ ਜੋ ਮੈਂਬਰ ਸ਼ਿਪ ਡਰਾਈਵ ਇਸ ਕਮੇਟੀ ਦੀ ਦੇਖ ਰੇਖ ਵਿੱਚ ਹੋਵੇ

  • @iqbalsingh5034
    @iqbalsingh5034 8 วันที่ผ่านมา +5

    ਹਰਜਿੰਦਰ ਸਿੰਘ ਜੀ ਕੀ ਤੁਸੀਂ ਚੀਮੇ ਨੂੰ ਹੀ ਅਕਾਲੀ ਦਲ ਦਾ ਸਰਵੇ-ਸਰਵਾ ਸਮਝਦੇ ਹੋ? ਤੁਸੀਂ ਬੜੀ ਚਲਾਕੀ ਨਾਲ ਚਲਦੀ ਕਾਰਵਾਈ ਵਿੱਚ ਇਹ ਕਾਹਲੀ ਨਾਲ ਕਹ ਕੇ ਕਿ ਚੀਮੇ ਨੇ ਚਿੱਠੀ ਲਿਖ ਦਿੱਤੀ ਹੈ, ਕਹ ਕੇ ਕੀ ਸਿੱਧ ਕਰ ਰਹੇ ਸੀ ? ਮੁੱਦਾ ਤਾਂ ਇਹ ਹੈ ਕਿ ਡਿਊਟੀਆਂ ਲਗਾਉਣ ਦਾ ਅਧਿਕਾਰ ਕੇਵਲ ਧਾਮੀ ਕੋਲ ਜਾਂ ਸੱਤ ਮੈਂਬਰੀ ਕਮੇਟੀ ਕੋਲ ਹੈ। ਚੀਮਾ ਕੌਣ ਹੁੰਦਾ ਹੈ ਡਿਊਟੀਆਂ ਲਗਾਉਣ ਵਾਲਾ ਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਿੱਠੀ ਲਿਖਣ‌ ਵਾਲਾ ????

  • @Parmjitsingh-t3w4k
    @Parmjitsingh-t3w4k 8 วันที่ผ่านมา +4

    ਹੁਕਮਨਾਮੇ ਵਿੱਚ ਇਹ ਵੀ ਕਿ ਇਹ ਲੀਡਰਸ਼ਿਪ ਅਗਵਾਈ ਦੇਣ ਵਿਚ ਨਾ ਕਾਬਲ। ਫਿਰ ਚੀਮਾ ਰਾਣੀਕੇ ਗਾਬੜੀਆ ਮਲੇਸ਼ ਗਰੇਵਾਲ ਸੁਖਬੀਰ ਬਾਕੀ ਹੋਰ ਕਿਉਂ ਕਾਰਜਸ਼ੀਲ

  • @manjitsinghmatharu
    @manjitsinghmatharu 8 วันที่ผ่านมา +7

    🙏🙏🙏
    ਸ ਜਗਤਾਰ ਸਿੰਘ ਜੀ ਬਿਲਕੁਲ ਸਪੱਸ਼ਟ ਸ਼ਬਦਾਂ ਵਿੱਚ ਸਥਿਤੀ ਸਾਫ ਕਰ ਦਿੰਦੇ ਹਨ !
    🙏

  • @kanwaljeetsingh268
    @kanwaljeetsingh268 8 วันที่ผ่านมา +4

    ਕਾਲੀ ਦਾਲ ਵੱਲੋਂ ਜਾਅਲੀ ਵੋਟਾਂ ਦਾ ਰੋਲਾ ਸ਼੍ਰੋਮਨੀ ਕਮੇਟੀ ਦੀ ਚੋਂਣ ਦਾ ਸਾਹਮਨਾ ਕਰਨ ਤੋ ਭਜਣਾ ਹੈ

  • @sukhdevsdhillon7815
    @sukhdevsdhillon7815 7 วันที่ผ่านมา

    Excellent informative discussion thanks

  • @Takdir-Singh_Gill
    @Takdir-Singh_Gill 8 วันที่ผ่านมา +2

    Knowledgeable discussion.

  • @sarvjeetsingh3838
    @sarvjeetsingh3838 8 วันที่ผ่านมา +1

    Only God can protect the Akal thakhat.

  • @navindersingh4275
    @navindersingh4275 8 วันที่ผ่านมา +5

    ਜਗਤਾਰ ਸਿੰਘ ਨੇ ਜੋ ਅਜ ਦੇ ਕੁਝ ਸਿਖਾਂ ਵਲੋ ਅਕਾਲ ਤਖਤ ਨੂੰ ਢਾਉਣ ਦੀ ਗਲ ਕਹੀ ਬਿਲਕੁਲ ਜੇ ਕੁਰਸੀ ਦੇ ਲਾਲਚੀ ਸਿਖ ਹੀ ਅਕਾਲ ਤਖਤ ਨੂੰ ਕੁਰਸੀ ਕਰਕੇ ਢਾਹ ਲਗਾਣਗੇ ਤਾਂ ਉਸ ਦਾ ਬਾਕੀ ਸਿਖਾਂ ਤੇ ਕੀ ਅਸਰ ਪਵੇਗਾ। ਕੀ ਇਹ ਜੋ ਕਾਰਵਾਈ ਕਰ ਰਹੇ ਹਨ ਸਿਖ ਵੀ ਹਨ ਜਾਂ ਕੀ ਕਹੀਏ ਸਰਮ ਆ ਰਹੀ ਹੈ,?

  • @nandmehta9813
    @nandmehta9813 8 วันที่ผ่านมา

    Sat Sri Akal 🙏🏻

  • @balwinder6694
    @balwinder6694 8 วันที่ผ่านมา +1

    Respected Jagtar Singh please discuss the Amrik Singh Ajnala role about Akal Takhat

  • @jarnailsingh9949
    @jarnailsingh9949 8 วันที่ผ่านมา +1

    20278th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺 Great India ❤

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ 8 วันที่ผ่านมา +1

    👍👍👌

  • @Jagtar-h7e
    @Jagtar-h7e 8 วันที่ผ่านมา +1

    ਤੁਸੀਂ ਸਿੱਖ ਕੇਮ ਦੀ ਅਵਾਜ਼ ਹੋ 🙏🙏🙏👍💪🏻🙏

  • @jagdevsandhu6186
    @jagdevsandhu6186 8 วันที่ผ่านมา +1

    Dr Cheema is responsible for creating problems like a mischief maker

  • @GurmukhSingh-mz5it
    @GurmukhSingh-mz5it 8 วันที่ผ่านมา +1

    ਕੌਮ ਦੀ ਬੇੜਾ ਗਰਕ ਕਰ ਦਿੱਤਾ ਹੈ ਸਿੰਘ ਸਾਹਿਬ ਨੇ ਕਦੇ ਬਾਦਲਾਂ ਮਸੰਦਾਂ ਦੇ ਘਰ ਵਿੱਚ ਜਾਕੇ ਆਪਣੇ ਆਪ ਨੂੰ ਨੀਵਾਂ ਕੀਤਾ

  • @gurvailsingh7713
    @gurvailsingh7713 8 วันที่ผ่านมา +2

    ਸਭ ਤੋਂ ਮਾੜੀ ਗੱਲ ਹੈ ਕਿ ਜਿਨ੍ਹਾਂ ਲੋਕਾਂ/ ਲੀਡਰਾਂ ਨੂੰ ਅਕਾਲ ਤਖਤ ਤੋਂ ਕਿਹਾ ਗਿਆ ਕਿ ਇਹ ਨੈਤਿਕ ਅਧਾਰ ਗਵਾ ਚੁੱਕੇ ਹਨ ਉਹ ਚੌਧਰ ਕਰ ਰਹੇ ਹਨ।

  • @harpreetbrar7717
    @harpreetbrar7717 8 วันที่ผ่านมา +1

    Badal Dal are responsible damaging Akaltakhat

  • @OfficialJasSingh
    @OfficialJasSingh 8 วันที่ผ่านมา +2

    ਡਾਕਟਰ ਭੱਟੀ ਨੇ ਪੰਥ ਦੀ ਦੁਬਿਧਾ ਦੇ ਸਵਾਲ ਉਠਾਏ ਨੇ। ਇਹਨਾਂ ਸਵਾਲਾਂ ਤੇ ਵਾਰਤਾ ਹੋਣੀ ਚਾਹੀਦੀ ਹੈ। ਸਰਦਾਰ ਜਗਤਾਰ ਸਿੰਘ ਜੀ ਇਹ ਕੌਣ ਨੇ ਗੁਰਪ੍ਰਤਾਪ ਵਡਾਲਾ ਨੂੰ ਲੈਣ ਵਾਲੇ? ਅੱਜ ਦਾ ਮੁੱਦਾ ਇਹ ਹੈ ਕਿ ਜਥੇਦਾਰ ਆਕਾਲ ਤਖ਼ਤ ਸਾਹਿਬ ਤੇ ਧਾਮੀ ਕਿਉਂ ਚੁੱਪ ਵੱਟ ਗਏ ਨੇ।

  • @Gurbachan-qq2im
    @Gurbachan-qq2im 8 วันที่ผ่านมา +3

    ਵਡਾਲੇ ਨੂੰ ਅਡਜਸਟਮੈਂਟ ਕਰਨ ਵਾਲਾ ਚੀਮਾ ਕੌਣ ਐ।ਸਿੰਘ ਸਾਹਿਬ ਤੇ ਸੁਖਬੀਰ ਬਾਦਲ ਵਿੱਚੋਂ ਇਕ ਨੇ ਸਭ ਪਹਿਲਾਂ ਹੀ ਮਿਥੀਆਂ ਹੋਈਆ ਗੱਲਾ ਨੇ

  • @balbindrasinghbalbindra5692
    @balbindrasinghbalbindra5692 8 วันที่ผ่านมา +3

    ਜਥੇਦਾਰ ਸਾਬ ਕਯੋਂ ਚੁੱਪ ਹਨ ਕਯੋ ਡਰਦੇ ਨੇਂ ਪੰਥ ਚੋਂ ਛੇਕਣਾ ਚਾਹੀਦਾ ਸੁਖਬੀਰ ਨੂੰ

  • @NarinderKaur-nl4gd
    @NarinderKaur-nl4gd 8 วันที่ผ่านมา +2

    Akal Takhat Jathedar S Raghbir
    Singh is taking very weak stand against violations of Decision of Akal Takhat. Now it is cleared that Jathedar Harprit Singh je only deserve personality for Akal Takhat Jathedar. Only seven members committee under chairman ship of Mr Dhami should work for restoration of Akali Dal. This committee should work independently for interest of Panth.

  • @paramjittenny3042
    @paramjittenny3042 8 วันที่ผ่านมา +1

    ਜਗਤਾਰ ਸਿੰਘ ਜੀ ਝੰਡ ਕਰਦੇ ਨੇ।

  • @navindersingh4275
    @navindersingh4275 8 วันที่ผ่านมา +1

    ਬਹੁਤ ਵਧੀਆਂ ਡਿਕਸਨ ।ਭਟੀ ਸਾਹਿਬ ਹਰੇਕ ਪੁਵਾਇੰਟ ਦਾ ਪੂਰਾ ਨਿਚੋੜ ਕਢ ਦੇਦੇ ਹਨ।

  • @RosaSharma
    @RosaSharma 8 วันที่ผ่านมา

    Sat Shri Akal ji

  • @SawarnSingh-i4h
    @SawarnSingh-i4h 8 วันที่ผ่านมา +1

    Debet bahut vadhiya ji

  • @KamalSingh-q9k7s
    @KamalSingh-q9k7s 8 วันที่ผ่านมา +3

    Cheema nu saza Lagni chaheedi hai.

  • @sukhdevsinghsidhu8049
    @sukhdevsinghsidhu8049 8 วันที่ผ่านมา +3

    ਹੁਣ ਤੱਕ ਬਾਦਲਕਿਆਂ ਨੇ ਅਕਾਲ ਤਖਤ ਸਾਹਿਬ ਜੀ ਨੂੰ ਆਪਣੇ ਅਨੁਸਾਰ ਚਲਾਇਆ। ਜੇਕਰ ਹੁਣ ਅਕਾਲ ਤਖਤ ਸਾਹਿਬ ਜੀ ਨਿਰਪੱਖ ਤੇ ਸਹੀ ਫੈਸਲੇ ਲੈ ਰਹੇ ਹਨ ਤਾਂ ਬਾਦਲਕੇ ਅਕਾਲ ਤਖਤ ਦੇ ਫੈਸਲਿਆਂ ਨੂੰ ਨਹੀਂ ਮੰਨ ਰਹੇ।

  • @malvindermali7698
    @malvindermali7698 8 วันที่ผ่านมา +1

    ** ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦੋ ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸਿਰਜੇ ਬਿਰਤਾਂਤ ਤੇ ਜਾਰੀ ਕੀਤੇ ਅਦੇਸ਼ ਨੂੰ ਲਾਗੂ ਕਰਨ ਦੇ ਅਮਲ ਦੀ ਨਜਰਸਾਨੀ ਕਰਨ ਤੇ ਲੋੜੀਦੀਆਂ ਹਦਾਇਤਾਂ ਦੇਣ ਲਈ ਤੁਰੰਤ ਸਿੰਘ ਸਹਿਬਾਨ ਦੀ ਮੀਟਿੰਗ ਕਰਨੀ ਚਾਹੀਦੀ ਹੈ **

  • @jaspreetnarang2919
    @jaspreetnarang2919 8 วันที่ผ่านมา +3

    ਲਗਦਾ ਤਾਂ ਇੱਜ ਹੈ ਕਿ ਸਿੰਘ ਸਾਹਿਬ ਨੇ ਵੀ ਬਾਦਲ ਅਕਾਲੀ ਦਲ ਅੱਗੇ ਹਥਿਆਰ ਸੁੱਟ ਦਿੱਤੇ ਹਨ। ਸਿੰਘ ਸਾਹਿਬ ਜੀ ਦੀ ਲੱਬੀ ਚੁੱਪੀ ਤਾ ਇਹ ਹੀ ਦਰਸਾਉਂਦੀ ਹੈ।

  • @dalipsingh1507
    @dalipsingh1507 8 วันที่ผ่านมา +1

    Sat shri akal all of you v intelligent

  • @HarbhajanSINGH-d8i
    @HarbhajanSINGH-d8i 8 วันที่ผ่านมา +1

    ਜਥੇਦਾਰ ਰਘਬੀਰ ਸਿੰਘ ਜੀ ਅਗਰ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਫ਼ਸੀਲ ਤੋਂ ਐਲਾਨ ਕੀਤੀ ਗਈ ੭ ਮੈਂਬਰੀ ਬਣਾਈ ਹੋਈ ਕਮੇਟੀ ਦੀ ਦੇਖ ਰੇਖ ਵਿੱਚ ਨਹੀਂ ਹੁੰਦੀ ਤਾਂ ਬਾਦਲ ਦਲ ਨੂੰ ਮੁੜ ਸਾਰੇ ਲੀਡਰਾਂ ਨੂੰ ਪੰਥ ਵਿੱਚੋਂ ਛੇਕ ਦੇਣ ਵਿੱਚ ਹੀ ਸਿੱਖ ਕੌਮ ਦੀ ਭਲਾਈ ਹੈ ।

  • @santdhillon9805
    @santdhillon9805 8 วันที่ผ่านมา +2

    ਕਾਸ਼, ਪ੍ਰਵੇਸ਼ ਦਾ ਜਬਾਬ, ਬੀ ਜੇ ਪੀ ਦੇ ਦਿੱਲੀ/ ਪੰਜਾਬ / ਹਰਿਆਣੇ ਦੇ ਸਿੱਖ ਚਿਹਰੇ ਦੇਣ ਦੇ ਸਮਰੱਥ ਹੁੰਦੇ ਕਿ ਕੀ ਪੰਜਾਬੀ, ਦਿੱਲੀ ਵਿੱਚ ਨਹੀਂ ਜਾ/ ਘੁੰਮ ਸਕਦੇ🙏🙏

  • @HarjitSingh-z3j
    @HarjitSingh-z3j 7 วันที่ผ่านมา

    ❤❤❤❤❤

  • @parmjitsinghsidhu7700
    @parmjitsinghsidhu7700 8 วันที่ผ่านมา +1

    ਰੰਧਾਵਾ ਜੀ ਪਿੰਡਾ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਅਕਾਲੀ ਸਰਪੰਚ ਅਕਾਲੀ ਪਾਰਟੀ ਦੇ ਪਵਿੱਤ ਬੰਦਿਆਂ ਦੀਆਂ ਵੋਟਾਂ ਦੇ ਘਰ ਬੈਠਿਆਂ ਹੀ ਫ਼ਾਰਮ ਭਰਦੇ ਰਹੇ ਹਨ ਹੋਰ ਕਿਸੇ ਵਿਰੋਧੀ ਧਿਰ ਦੇ ਫਾਰਮ ਫੜ ਰੱਦੀ ਵਾਲੀ ਟੋਕਰੀ ਵਿੱਚ ਸਿੱਟਦੇ ਸੀ ਇਹੀ ਪੱਕੀ ਵੋਟਾਂ ਸਿਰਤੇ ਗੁਰੂ ਘਰਾਂ ਤੇ ਕਬਜ਼ਾ ਹੁੰਦਾ ਹੈ

  • @NirmalSingh-sy6vq
    @NirmalSingh-sy6vq 7 วันที่ผ่านมา

    Jagtar singh ji & Bhatti jl excellent.... Go ahead...

  • @harjinderkaur3978
    @harjinderkaur3978 8 วันที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    👏👏👏

  • @fightforhumanrightswelfare8054
    @fightforhumanrightswelfare8054 8 วันที่ผ่านมา

    good। news

  • @KulbirGill-tn2qb
    @KulbirGill-tn2qb 8 วันที่ผ่านมา +2

    Channel doing good, Akali IT cell active in comments

  • @LakhwinderSingh-tp8oy
    @LakhwinderSingh-tp8oy 8 วันที่ผ่านมา +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤❤❤

  • @satindersingh9369
    @satindersingh9369 8 วันที่ผ่านมา +3

    ਰੰਧਾਵਾ ਸਰ ਜਥੇਦਾਰ ਰਘਬੀਰ ਸਿੰਘ ਜੀ ਦਬਾਅ ਹੇਠ ਹਨ ਗਿਆਨੀ ਹਰਪ੍ਰੀਤ ਸਿੰਘ ਸਾਈਡ ਕਰ ਦਿੱਤੇ ਗਏ ਹਨ ਜੋਂ ਦਮ ਰੱਖਦੇ ਹਨ

  • @piarasingh7405
    @piarasingh7405 8 วันที่ผ่านมา +4

    ਰੰਧਾਵਾ ਜੀ ਜਥੇਦਾਰ ਸਾਹਿਬ ਮੀਡੀਆ ਵਿੱਚ ਬਿਆਨ ਜਾਰੀ ਕਰਕੇ ਸਪੱਸ਼ਟ ਕਿਊਂ ਨਹੀਂ ਕਰਨਾਂ ਚਾਹੁੰਦੇ। ਕੀ ਜਥੇਦਾਰ ਸਾਹਿਬ ਚੋਰ ਮੋਰੀ ਰਾਂਹੀ ਬਾਦਲਾਂ ਨੂੰ ਬਚਾਉਣਾਂ ਚਾਹੁੰਦੇ ਨੇ। ਜਥੇਦਾਰ ਸਾਹਿਬ ਨੂੰ ਪਿਛਲੇ ਇਤਿਹਾਸ ਵੱਲ ਨਜ਼ਰ ਮਾਰਨੀ ਚਾਹੀਦੀ ਹੈ ਕਿ ਗਿਆਨੀ ਗੁਰਬਚਨ ਸਿੰਘ ਦਾ ਕੀ ਬਣਿਆਂ ਸੀ। ਹੁਣ ਸਿੱਖ ਪੰਥ ਜਥੇਦਾਰ ਸਾਹਿਬ ਤੇ ਨਜ਼ਰਾਂ ਲਾਕੇ ਬੈਠਿਆ ਹੈ ਕਿ ਉਹ ਫੈਂਸਲਾ ਲੈਂਦਾ ਨੇ ਜਾਂ ਨਹੀਂ।

    • @iqbalthind8641
      @iqbalthind8641 8 วันที่ผ่านมา

      Jatha dar shab। Gorbchan singh da ra pa gea ha ge

  • @AmarjotAmarjot-e2f
    @AmarjotAmarjot-e2f 8 วันที่ผ่านมา +2

    ਜਿੰਨਾ ਮਰਜ਼ੀ ਤਰਲੋ ਮੱਛੀ ਹੋਈ ਜਾਵੋ ਪੰਜਾਬ television ਵਾਲਿਉ ਆਉਗਾ ਤੇ ਇਸ ਵਾਰ ਸੁਖਬੀਰ ਸਿੰਘ ਬਾਦਲ ਹੀ

  • @ajaibsinghpanesarCanada
    @ajaibsinghpanesarCanada 8 วันที่ผ่านมา

    S S A 🙏🙏🙏🙏🙏🙏🙏🙏🙏 to all members present in program

  • @BalbirSingh-j8u
    @BalbirSingh-j8u 8 วันที่ผ่านมา +1

    Yes