ਸੱਦਲੀ ਸਰਕਾਰ ! ਮੰਗਵਾ ਲਏ ਵਹੀ ਖਾਤੇ ਤਿੰਨ ਸਾਲ ਦੇ ! ਖਾਰਿਜ ਕਰਤੀ ਨਿਯੁਕਤੀ ਡਾਢਿਆਂ ਪੰਜਾਬ ਦੀ… Punjab Television
ฝัง
- เผยแพร่เมื่อ 5 ก.พ. 2025
- About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥"
(ਅੰਗ 62)
(ਸੱਚ ਸਭ ਤੋਂ ਵੱਡਾ ਹੈ, ਪਰ ਸੱਚੀ ਜ਼ਿੰਦਗੀ ਜੀਣਾ ਉਸ ਤੋਂ ਵੀ ਵੱਡਾ ਹੈ।)
Hi
ਸਚੁ ਕਮਾਵੈ ਸੋ ਸਚੁ ਪਾਏ ॥"
(ਅੰਗ 1057)
(ਜੋ ਮਨੁੱਖ ਸੱਚ ਕਮਾਉਂਦਾ ਹੈ, ਉਹ ਸੱਚੇ ਪ੍ਰਭੂ ਨੂੰ ਪਾਉਂਦਾ ਹੈ।)
"ਸਚੁ ਕਮਾਵੈ ਸੋ ਸਚੁ ਪਾਏ ॥"
(ਅੰਗ 1057)
(ਜੋ ਮਨੁੱਖ ਸੱਚ ਕਮਾਉਂਦਾ ਹੈ, ਉਹ ਸੱਚੇ ਪ੍ਰਭੂ ਨੂੰ ਪਾਉਂਦਾ ਹੈ।)
"ਸਚੁ ਸੰਜਮੁ ਕਰਣੀ ਸਚੁ ਸਾਰੁ ॥ ਕੂੜ ਕੀ ਮਲੁ ਉਤਰੈ ਨਿਹਚਲ ਸਚੁ ਦਰਬਾਰੁ ॥"
(ਅੰਗ 33)
(ਸੱਚਾ ਆਚਾਰ ਅਤੇ ਸੰਜਮ ਹੀ ਜੀਵਨ ਦਾ ਸਾਰ ਹੈ। ਕੂੜ ਦੀ ਮੈਲ ਸਿਰਫ ਸੱਚ ਦੇ ਰਾਹੀ ਦੂਰ ਹੋ ਸਕਦੀ ਹੈ।)
"ਝੂਠਿ ਰਚੇ ਤਿਨਾ ਦੁਖੁ ਪਾਇਆ ॥"
(ਅੰਗ 30)
(ਜਿਹੜੇ ਮਨੁੱਖ ਝੂਠ ਵਿਚ ਰਚੇ ਹੋਏ ਹਨ, ਉਹ ਸਦਾ ਦੁੱਖ ਹੀ ਪਾਉਂਦੇ ਹਨ।)
ਕਠਿਨ ਸੜਕਾਂ ਹਮੇਸ਼ਾਂ ਖੂਬਸੂਰਤ
*ਮੰਜ਼ਿਲ ਵੱਲ ਲੈ ਜਾਂਦੀਆਂ ਹਨ*
"ਝੂਠੁ ਚੁਗਲਹੁ ਭਾਉ ਦੋਖੁ ਲਬੁ ਕੂੜੁ ਕਮਾਣਾ ॥"
(ਅੰਗ 1288)
(ਚੁਗਲੀ, ਲਾਲਚ ਅਤੇ ਝੂਠ ਕਮਾਉਣ ਵਾਲੇ ਕਦੇ ਵੀ ਸਫਲ ਨਹੀਂ ਹੁੰਦੇ।)
"ਕੂੜੁ ਕੂੜਾ ਕੂੜੁ ਕਮਾਵੈ ॥ ਕੂੜੁ ਬੋਲਿ ਦੁਖੁ ਪਾਵਣਿਆ ॥"
(ਅੰਗ 1013)
(ਜੇਹੜਾ ਮਨੁੱਖ ਝੂਠ ਕਮਾਉਂਦਾ ਹੈ ਤੇ ਝੂਠ ਬੋਲਦਾ ਹੈ, ਉਹ ਸਿਰਫ ਦੁਖ ਹੀ ਭੋਗਦਾ ਹੈ।)
ਕੂੜੁ ਕੂੜਾ ਕੂੜੁ ਕਮਾਵੈ ॥ ਕੂੜੁ ਬੋਲਿ ਦੁਖੁ ਪਾਵਣਿਆ ॥"
(ਅੰਗ 1013)
(ਜੇਹੜਾ ਮਨੁੱਖ ਝੂਠ ਕਮਾਉਂਦਾ ਹੈ ਤੇ ਝੂਠ ਬੋਲਦਾ ਹੈ, ਉਹ ਸਿਰਫ ਦੁਖ ਹੀ ਭੋਗਦਾ ਹੈ।)
ਝੂਠੈ ਕਾ ਮੂਲੁ ਮੁਠਾ ਸੰਸਾਰੁ ॥ ਸਚੇ ਕਾ ਕੀਆ ਸਚਿਆਰੁ ॥"
(ਅੰਗ 468)
(ਝੂਠ ਦੀ ਜੜ੍ਹ ਦੁਨੀਆ ਨੂੰ ਧੋਖੇ ਵਿੱਚ ਪਾ ਦਿੰਦੀ ਹੈ, ਪਰ ਸੱਚਾ ਹਮੇਸ਼ਾਂ ਸੱਚੇ ਨਾਲ ਹੀ ਰਹਿੰਦਾ ਹੈ।)
"ਕੂੜੁ ਕਮਾਵੈ ਕੂੜਿਆਰੁ ॥"
(ਅੰਗ 468)
(ਝੂਠ ਕਮਾਉਣ ਵਾਲਾ ਮਨੁੱਖ ਕੂੜਿਆਰ ਹੋ ਜਾਂਦਾ ਹੈ।)
"ਕੂੜੁ ਕਰੇ ਸੋ ਜਨਮੁ ਗਵਾਵੈ ॥"
(ਅੰਗ 230)
(ਝੂਠ ਕਰਦੇ ਹੋਏ ਮਨੁੱਖ ਆਪਣਾ ਜਨਮ ਵਿਅਰਥ ਕਰ ਲੈਂਦਾ ਹੈ।)
"ਕੂੜੁ ਬੋਲਿ ਮੂਰਖੁ ਦੁਖੁ ਪਾਵੈ ॥"
(ਅੰਗ 468)
(ਝੂਠ ਬੋਲਣ ਵਾਲਾ ਮੂਰਖ ਹੈ, ਉਹ ਸਿਰਫ ਦੁੱਖ ਹੀ ਭੋਗਦਾ ਹੈ।)
ਇੰਝ ਹੀ ਕਰਦੀ ਰਹੀ ਜੇ ਆਪ,
ਜਲਦੀ ਹੀ ਹੋ ਜਾਵੇਗੀ ਫਲਾਪ!!!!
ਕੂੜੁ ਕਮਾਵੈ ਕੂੜਿਆਰੁ ॥"
(ਅੰਗ 468)
(ਝੂਠ ਕਮਾਉਣ ਵਾਲਾ ਮਨੁੱਖ ਕੂੜਿਆਰ ਹੋ ਜਾਂਦਾ ਹੈ।)
Salute judge sahib we only hope you Sir.
ਡੀਜਲ ਤੇ ਪਟਰੋਲ 2-2 ਰੁਪਏ ਹੋਰ ਮਹਿੰਗਾ ਹੋ ਜਾਉ
ਅਗਿਆਨੀ ਵਿਅੱਕਤੀ ਨਾਲ ਸਿੰਘਾਸਨ ਤੇ ਬੈਠਣ ਤੋਂ ਬੇਹਤਰ ਹੈ ਕਿ
*ਕਿਸੇ ਬੁਧੀਮਾਨ ਵਿਅੱਕਤੀ ਦੇ ਨਾਲ ਫ਼ਰਸ਼ ਤੇ ਬੈਠਿਆ ਜਾਵੇ*
1 2 3 ਲੱਖ ਦੀ ਲਾਹਨਤ 3 ਦੇ 🤬🤬🤬🤬🤬🤬🤬🤬🤬🤬🤬🤬🤬🤬
ਫਟ ਗਈ ਸੱਚ ਸੁਣਕੇ
ਜਿਨੀ ਸਰਕਾਰਾ ਨੇ ਸਬਸਿਡੀ ਹੁਣ ਤੱਕ ਦਿਤੀ ਹੈ ਇਨੇ ਪੈਸਿਆ ਨਾਲ ਤਾਂ ਘਰ-ਘਰ ਸੋਲਰ ਲਾ ਸਕਦੇ ਸੀ
ਪੰਜਾਬ ਸਰਕਾਰ ਨੂੰ ਮਹਿਲਾਵਾਂ ਲਈ 1100 ਰੁਪਏ ਦੇਣ ਲਈ ਕੁੱਝ ਸੋਚਣਾ ਚਾਹੀਦਾ ਹੈ । ਜੇਹੜੀਆਂ ਮਹਿਲਾਵਾਂ ਸਰਕਾਰੀ ਨੌਕਰੀ ਵਿੱਚ ਹਨ , ਜਿਨ੍ਹਾਂ ਦੀ ਸਲਾਨਾ ਆਮਦਨ ਠੀਕ ਠਾਕ ਹੈ, ਉਨ੍ਹਾਂ ਨੂੰ ਇਸ ਸਕੀਮ ਤੇ ਬਾਹਰ ਰਖਣਾ ਚਾਹੀਦਾ ਹੈ ।
Waheguru ji bless you all.
ਜੇਕਰ ਪੰਜਾਬ ਦੀ ਆਰਥਿਕ ਹਾਲਤ ਸੁਧਰ ਨਹੀ ਰਹੀ,ਕਰਜੇ ਨਾਲ ਚੱਲ ਰਿਹਾ ਪੰਜਾਬ,ਫਿਰ ਦਿੱਲੀ ਦੀ ਕੇਜਰੀ ਫੋਜ ਆਰਥਿਕ ਹਾਲਤ ਸੁਧਾਰਨ ਲਈ ਜੋ ਲਾਈ ਗਈ ਹੈ ਤਾਂ ਉਸ ਦਾ ਕੀ ਫਾਇਦਾ,ਵਾਧੂ ਆਰਥਿਕ ਬੋਝ ਪੰਜਾਬ ਤੇ ਪੈ ਰਿਹਾ,ਕੇਜਰੀ ਦਾ ਪੀ ਏ ਪੰਜਾਬ ਵਿਚ ਲਾਇਆ ਹੋਇਆ ਮਾਲੀਵਾਲ ਕਾਂਡ ਦਾ ਦੋਸ਼ੀ,ਉਸ ਦਾ ਬੋਝ ਵੀ ਪੰਜਾਬ ਤੇ ਹੈ।ਫਿਰ ਇਹਨਾਂ ਨੂੰ ਘਰ ਨੂੰ ਤੋਰਨਾ ਚਾਹੀਦਾ,ਖਜਾਨੇ ਦੀ ਲੁਟ ਬੰਦ ਕਰਨੀ ਚਾਹੀਦੀ ਹੈ।
ਰੰਧਾਵਾ ਸਾਹਿਬ ਪੈਨਸ਼ਨਰਾਂ ਦੇ 6ਵੈਂ ਤਨਖਾਹ ਕਮਿਸ਼ਨ ਦੇ ਏਅਰੀਆਰ ਦਾ ਮਿਤੀ 1/1/2016 ਤੋਂ 30/6/2021 ਤਕ ਅਤੇ 1/1/2016 ਤੋਂ ਡੀ ਏ ਦਾ ਬਕਾਇਆ ਦਾ ਭੁਗਤਾਨ ਕਰਨ ਸਬੰਧੀ ਦਾਇਰ ਕੀਤੀ ਗਈ contempt ਪਟੀਸ਼ਨ ਵਿੱਚ ਵੀਕਮਾਂਨਯੋ ਹਾਈਕੋਰਟ ਨੇ 2022 ਤੋਂ ਮਿਤੀ 29/11/2024 ਤਕ ਦੇ ਇਹੋ ਜਿਹੇ ਸਰਕਾਰ ਦੇ ਖਰਚੇ ਦੇ ਵੇਰਵੇ ਪਹਿਲਾਂ ਵੀ ਮੰਗੇ ਸਨ ਪ੍ਰੰਤੂ ਵਿੱਤ ਵਿਭਾਗ ਨੇ ਵੇਰਵੇ ਦੇਣ ਦੀ ਬਜਾਇ ਡਬਲ ਬੈਂਚ ਪਾਸ ਇਕ ਅਪੀਲ ਦਾਇਰ ਕਰਕੇ ਸਟੇ। ਪ੍ਰਾਪਤ ਕਰ ਲਿਆ ਸੀ।
it is for information to the organisor of this channel.
ਝੂਠੇ ਨੇ ਝੂਠੇ ਨੂੰ ਕਿਹਾ ਕਿ ਸੱਚ ਬੋਲੋ ਅਤੇ ਲੱਗਿਆ ਹੈ
*ਝੂਠ ਦਾ ਬਾਜ਼ਾਰ ਫਿਰ ਕਹਿੰਦੇ ਹਨ ਸੱਚ ਬੋਲੋ*
ਅੰਨਿਆਂ ਸੁਜਾਖੇ ਲੁੱਟ ਲਏ ਪਾ ਕੇ ਤੇੜ ਵਿੱਚ ਘਗਰੀ
ਜੇ ਅਮਿ੍ਤਸਰ ਵਿੱਚ ਅਾਹ ਕੁਝ ਕਰਨਾ ਸੀ ਤਾਂ ਵੋਟਾਂ ਕਰਵਾਣ ਦੀ ਕੀ ਲੋੜ ਸੀ ।
ਇਹ ਸਰਕਾਰ ਪੰਜਾਬ ਦੀ ਸਭ ਤੋਂ ਵੱਧ ਬੇਸ਼ਰਮ ਤੇ ਨਿਕੰਮੀ ਸਰਕਾਰ ਹੈ ਇਸ ਸਰਕਾਰ ਨੇ ਤਾਂ ਬਾਦਲਾਂ ਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੂੰ ਲੋਕਾਂ ਦੇ ਮੁੱਖ ਤੋਂ ਚੰਗਾ ਅਖਵਾ ਦਿੱਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏
** ਸ਼ਕਤੀਸ਼ਾਲੀ ਲੋਕ ਪਾਲ , ਫੰਡਾਂ ਵਿੱਚ ਪਾਰਦਰਸ਼ਤਾ, ਸਵੈਰਾਜ ਲਾਗੂ ਕਰਨ ਅਤੇ ਇੰਨਾਂ ਵਾਅਦਿਆਂ ਤੌਂ ਮੁਕੱਰਕੇ ਬਾਕੀ ਗਰੰਟੀਆਂ ਦੀ ਹਨੇਰੀ ਲਿਆ ਰੱਖੀ ਹੈ ਛਲੇਡੇ ਨੇ !! **
👍👍👌
ਇਹ ਆਪ ਵਾਲਿਆਂ ਦੇ ਤਾਂ ਅੰਨੇ ਦੇ ਪੈਰ ਹੇਠਾਂ ਬਟੇਰੇ ਵਾਲੀ ਗੱਲ ਹੈ ਇਹ ਲੋਕ ਪਿੰਡ ਦੀ ਪੰਚਾਇਤ ਮੈਬਰੀ ਦੇ ਕਾਬਿਲ ਨਹੀ ਸੀ ਲੋਕਾਂ ਨੇ ਗੱਪਾਂ ਅਤੇ ਡਰਾਮੇਬਾਜੀਆਂ ਵਿੱਚ ਗੁਮਰਾਹ ਹੋ ਪੰਜਾਬ ਸਭਾਂ ਦਿੱਤਾ ਹੁਣ ਦੋਵੇ ਹੱਥਾਂ ਨਾਲ ਲੁੱਟ ਰਹੇ ਹੈ ਪੰਜਾਬ ਨੂੰ ਹਰ ਪੱਖ ਤੋ ਜਲੂਸ ਕੱਢ ਦਿੱਤਾ ਅਤੇ ਕੰਗਾਲ ਕਰਕੇ ਰੱਖ ਦਿੱਤਾ ਹਰ ਰੋਜ ਨਵਾਂ ਕਰਜਾ ਚੁੱਕੀ ਤੁਰੇ ਆਉਦੇ ਹੈ ਦੂਜੇ ਸੂਬਿਆਂ ਦੀਆਂ ਚੋਣਾਂ ਵਿੱਚ ਉਡਾ ਰਹੇ ਹੈ
Good news and views thanks Randhawa saab Bhaskar saab and Ip saab ❤🙏🙏🙏
ਪ੍ਰਕਾਸ਼ ਬਾਦਲ ਨੇ ਮੁਫ਼ਤ ਦੀਆਂ ਰਿਉੜੀਆਂ ਵੰਡਣ ਦੀ ਸ਼ੁਰੂਆਤ ਕਰਕੇ ਪੰਜਾਬ ਦੀ ਬਰਬਾਦੀ ਦਾ ਨੀਂਹ ਪੱਥਰ ਰੱਖ ਦਿੱਤਾ ਸੀ ਜਿਸ ਨੂੰ ਹੋਰ ਪ੍ਰਫੁਲਿਤ ਕਰਨ ਵਿੱਚ ਬਾਅਦ ਵਿੱਚ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਹੋਰ ਵਧੇਰੇ ਰੋਲ ਨਿਭਾਇਆ। ਅੱਜ ਪੰਜਾਬ ਆਰਥਿਕ ਪੱਖੋਂ ਬਰਬਾਦੀ ਦੇ ਕੰਗਾਲ ਤੇ ਪਹੁੰਚ ਗਿਆ ਹੈ।
ਪਿੰਜਰੇ ਵਿੱਚੋਂ ਨਿਕਲੇ ਪੰਛੀ
*ਅਕਸਰ ਲੰਬੀ ਉਡਾਣ ਭਰਦੇ ਹਨ*
ਸਰ ਜੀ ਸਰਕਾਰ ਮੁਲਾਜਮ ਤੋਂ ਹਿ ਕੁਝ ਘਾਟਾਂ ਪੂਰਾ ਕਰੇਗੀ ਓਹਨਾ ਦੇ ਫੰਡ ਨਾ ਦੇਕਰ
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
🙏🏻🙏🏻
👍👍👍💯💯
ਪੰਜਾਬ ਵਿੱਚ ਮੁਫ਼ਤਖ਼ੋਰੀ ਦਾ ਬੀਜ 1997 ਵਿੱਚ ਸ੍ਰਃ ਪ੍ਰਕਾਸ਼ ਸਿੰਘ ਬਾਦਲ ਨੇ ਟਿਊਬਵੈਲ਼ਾਂ ਦੀ ਬਿਜਲੀ ਫ੍ਰੀ ਕਰਕੇ ਬੀਜਿਆ ਸੀ ਜਿਸਨੇ ਪੰਜਾਬ ਦੀ ਆਰਥਿਕ ਬਰਬਾਦੀ ਦਾ ਮੁੱਢ ਬੰਨਿਆਂ।
1997 ਵਿੱਚ ਪੰਜਾਬ ਵਿੱਚ ਕਿਸਾਨਾਂ ਦੀ ਆਰਥਿਕ ਸਥਿਤੀ ਅੱਜ ਨਾਲ਼ੋਂ ਕਿਤੇ ਬੇਹਤਰ ਸੀ ਅਤੇ ਸਮੁੱਚੇ ਪੰਜਾਬ ਦੀ ਆਰਥਿਕ ਸਥਿਤੀ ਦੇਸ ਦੇ ਬਾਕੀ ਸੂਬਿਆਂ ਨਾਲ਼ੋਂ ਬੇਹੱਤਰ ਸੀ।
ਕੋਰਟ ਕੇਂਦਰ ਸਰਕਾਰ ਤੋਂ ਕਿਉਂ ਨਹੀਂ ਮੰਗਦੀ ਸੱਭ ਸਿਆਸਤ ਦੀ ਭੇਟ ਚੜ੍ਹ ਗਿਆ ਹੈ
Veerjio sab veera nu SSA
❤❤❤❤❤
ਇਹ ਸਰਕਾਰ ਨੇ ਪੰਜਾਬ ਤੋਂ ਕੀ ਲੈਣਾ ਹੈ ?ਪੰਜਾਬ ਜਾਵੇ ਢੱਠੇ ਖੂਹ ਵਿੱਚ ।ਇਹਨਾਂ ਨੇ ਤਾਂ ਕਿਵੇਂ ਨਾ ਕਿਵੇਂ ਪੰਜ ਸਾਲ ਪੂਰੇ ਕਰਨੇ ਹਨ।
Very nice discussion Randhawa Ji
🙏 ਸਤਿ ਸ੍ਰੀ ਆਕਾਲ ਜੀ 🙏
Good information great
ਸਰਦਾਰ ਇੰਦਰ ਪ੍ਰੀਤ ਜੀ ਸਾਤਿ ਸ੍ਰੀ ਅਕਾਲ ਜੀ
Sat Sri akal s.Randhawa ji Sri bhaskar Sahib ji and S.Inderpreet Singh ji ❤️👏
ਦਿੱਲੀ ਵਿਚ ਤਾ ਨੋਟ ਕਰਲੋ ਭਾਸਕਰ ਜੀ ਬੀ ਜੇ ਪੀ ਹੀ ਸਰਕਾਰ ਬਣਾਏਗੀ HR ਸਰਕਾਰ ਕੋਟ ਜਾਰਿਹੀ ਹੈ ਭਾਸਕਰ ਤਾ HR ਵਿਚ ਵੀ ਕਾਂਗਰਸ ਦੀ ਸਰਕਾਰ ਬਣਾ ਰਿਹਾ ਸੀ ਖਬਰਾਂ ਦੇਖ ਕਰੋ ❤❤❤❤
S S A 🙏🙏🙏 Randhawa Sahib ji Bhaskar Sahib ji and S.Inderpreet Singh ji
🙏🙏🙏🙏🙏🙏🙏🙏
❤🙏🏻🙏🏻🙏🏻❤️
ਸਰਕਾਰੀ ਪੈਸੇ ਨਾਲ ਵੋਟਾਂ ਖਰੀਦ ਰਹੇ ਹਨ।
ਸਤਿ ਸ੍ਰੀ ਆਕਾਲ ਜੀ।
This information of Pb Govt expenditure was also sought by H C during Pb Govt employees and pensioners pay commission arrears
ਬੋਹੜ ਥੱਲੇ ਨਹੀਂ ਹੁੰਦਾ ,,ਬੋਝ ਥੱਲੇ ਹੁੰਦਾ
ਮੁੜ ਘੁੜ ਖੋਤੀ ਬੋਝ ਥੱਲੇ ਸਹੀ ਹੈ
ਬੋਹੜ ਲਫ਼ਜ਼ ਗ਼ਲਤ
ਇਹ ਪਾਰਟੀ ਤਾਂ ਬਹੁਤ ਹੀ ਮਾੜੀ ਹੈ।
Inder ji as usual excellent
Randhawa Ji mulajama and pensioneda DA and arrears di be gal Karo ji waheguru ji God bless you and your family thanks 🙏🙏🙏👍👍👍👍
Kindly discuss demands of employees and pensioners.
ਮਜ਼ਾਹੀਆ ਅੰਦਾਜ਼ ਸਿਆਣੇ ਪੱਤਰਕਾਰ ਦੀ ਪਛਾਣ ਨਹੀਂ।
ਦੋ ਰੁਪਏ ਵਾਲੀ ਲੂਣ ਦੀ ਥੈਲੀ 40 ਰੂਪਏ ਦੀ ਹੋ ਗਈ
Best case for judicial intervention.
Ssa Randhawa sabh
276th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺 Great India Prime program ❤
Employees te pensioners De gal v karya karo ji
Watching from Chandigarh.
Bijli subsidy kede hegi hai hun Rs3/unit rate v te vada dite ne
Very good action by Hon’ble court. Such serious action should be followed in every state and against centre as huge amount is involved in this advertisement scam.
S S A 🙏🙏🙏🙏🙏🙏🙏🙏🙏🙏 to all members present in program at this time
Good point Bhaskar ji(ops)
20-7-20 notification cancel krkr punjab scale den da vada ve pending aa ji
Best example of trumped democracy was demonstrated in Amritsar. Anti defection law should also be extended to local Govt level also.
Sir,the same information was already demanded by the man yog high court in case of arrears of employees and pensioners.
But pb govt submitted appeal . Affidavit regarding information not given.pl study the case.
🌷💟🌷🙏🌷🌷
Jadon koi kande vijda hai taan majburi vas dujeya nu kande chugne hi painde ne.
Karzai baap de aulaad kade sukhi nahi vass sakdi ise tarha Karzaee Sarkar de janta kade sukhi nahi reh sakdiate tarakki nahi kar sakdi. FREE chezan de adat janta nu nahi pauni chaheedi
GST v ikk bada mudda iste v ikk REPORT tayar karo ji kyun innne case kyun inni preshani kyun Tax Chorr badhi ja rahe ne te Vyapari Vyapar kiddan kare
Mein kuch saal pehla aap da bhagat c. Lekin mein hun ih soch cahh riha ke ih app di govt fir kade v na aaye punjab vich je delhi vich ih sarkar haar jaye ta bahut khushi hoyegi kiyoki is sarkar free muft naal desh vich madda bura fashion create kita hai
Randhawa ji Aap was having leader of opposition in previous government so they knew the financial situation of Punjab and was questioned than A big layers was selling the big dreams. People will understand once everything will gone out of hands
Telling factual position is meaningless unless suggested measures are told during debate. It should be on remedial measures exclusively, and the phases to be followed, that is which should come first. Please consider it. What is the role of election commission in this direction be also discussed.
Punjab trasdi te 84 nu hoye chali saal ho gaye. Oh widdows te anath hoye bache intezar karde karde zindgi de aakhri dina vich pahunch gaye, par Badal saab ne ohna widdows nu 2 lakh den da vayda kita si oh ni poora hoiya. Te Akali ,Congress te AAP leaders di aishprasti te croran hi kharche gaye.
2027 ਚ ਆਪ ਦ ਸੂਪੜਾ ਸਾਫ।
No raids in Gurudawars
What about arrears of 6th pay commission and DA for Government employee and pensioners.
Corona ch curfew laga hoyea see officer andro waher nahi nikaldey c onha deya temrya bachey dosag miter majboor sun kharach nahi ker sakddh sun hun free hun rs laye kharach badh gaye
With the result state cannot ask for any special grant or could avail hundred percent centre share in so many plans, schemes or any new proposals which are out of box programmes thereby leaving state much behind in developmental works.
1000 cr di advertisement.. eh party 5 sall ch 1 lac crore di peni punjabia nu .bhugto...
Rajab baskar inderpreet Singh Randhawa by sat shri akal
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥"
(ਅੰਗ 62)
(ਸੱਚ ਸਭ ਤੋਂ ਵੱਡਾ ਹੈ, ਪਰ ਸੱਚੀ ਜ਼ਿੰਦਗੀ ਜੀਣਾ ਉਸ ਤੋਂ ਵੀ ਵੱਡਾ ਹੈ।)
Eh free de senate vich states hi nahi Pura dekh barbaad ho riha hai jarooratmand di madad honi chahidi hai sab nu nahi karj taan janta sir hi aona hai
H'ble High court nu Pb sarkar uper fazool karchean uper zabardasat ROK launi chaheedi hey . Free sahultan uper poori ROK lagni chaheedi hey .Free bizli, Atta daal , free busan da kiraeya, ate hor bahut kush Gun Man vadhu security cover band karo band karo.Punjab da bera garak ho reha bacha lavo je bacha sakdey ho
Eh Sarkar v ni aundi mud ke
Aap is katd beiman
Aap delhi haar jaye aap delhi haar jaye ta good hoyega desh layi kiyoki ih muftkhori aap nein hi mashoor kiti hai jeh ih sarkar dowara a gayi ta desh barbaad ho jayega
Indr tu ta chavl a
Kejriwal Bhand Cangres akali sab free vand rahe ne dinde kithon hai eh sadion jutiyan sade ser vich marde hai je Bhand 1100 dinda tan kise hor tex de umeed rakho
Special Talk with Gurdev Singh Kang on Immigration raids at Gurdwaras in NYC and NJ.
th-cam.com/users/liveWhtHEievq0c?si=1uRFRiGrDOX0VA6E
"ਸਚੁ ਸੰਜਮੁ ਕਰਣੀ ਸਚੁ ਸਾਰੁ ॥ ਕੂੜ ਕੀ ਮਲੁ ਉਤਰੈ ਨਿਹਚਲ ਸਚੁ ਦਰਬਾਰੁ ॥"
(ਅੰਗ 33)
(ਸੱਚਾ ਆਚਾਰ ਅਤੇ ਸੰਜਮ ਹੀ ਜੀਵਨ ਦਾ ਸਾਰ ਹੈ। ਕੂੜ ਦੀ ਮੈਲ ਸਿਰਫ ਸੱਚ ਦੇ ਰਾਹੀ ਦੂਰ ਹੋ ਸਕਦੀ ਹੈ।)
"ਝੂਠੁ ਚੁਗਲਹੁ ਭਾਉ ਦੋਖੁ ਲਬੁ ਕੂੜੁ ਕਮਾਣਾ ॥"
(ਅੰਗ 1288)
(ਚੁਗਲੀ, ਲਾਲਚ ਅਤੇ ਝੂਠ ਕਮਾਉਣ ਵਾਲੇ ਕਦੇ ਵੀ ਸਫਲ ਨਹੀਂ ਹੁੰਦੇ।)