ਖੇਤੀ ਖਸਖਸ ਦੀ ! ਤਲਾਸ਼ੇਗੀ ਸੰਭਾਵਨਾਵਾਂ ਪੰਜਾਬ ਸਰਕਾਰ? ਕਰਤਾ ਤੈਅ ਭਾਜਪਾ ਨੇ ਪ੍ਰਦੇਸ਼ ਪ੍ਰਧਾਨ ਪੰਜਾਬ 'ਚ…

แชร์
ฝัง
  • เผยแพร่เมื่อ 30 ม.ค. 2025
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 300

  • @gulshanjoneja6640
    @gulshanjoneja6640 20 ชั่วโมงที่ผ่านมา +26

    ਜੇ ਪੰਜਾਬ ਨੂੰ ਬਚਾਉਣ ਹੈਂ, ਤਾਂ, ਖਸ ਖਸ ਦੀ ਖੇਤੀਬਾੜੀ ਜਰੂਰੀ ਹੈ, ਸਾਰੇ ਤਗੜੇ ਖਾਂਦੇ ਹਨ

    • @Anshbrar-zw2zp
      @Anshbrar-zw2zp 11 ชั่วโมงที่ผ่านมา +1

      ਪੰਜਾਬ ਵਿੱਚ ਖਸ ਖਸ ਦੀ ਖੇਤੀ ਹੁਣ ਜਰੂਰੀ ਹੈ

  • @SukhmanSingh-sv6sm
    @SukhmanSingh-sv6sm 21 ชั่วโมงที่ผ่านมา +26

    ਅਸੀਂ ਤਾਂ ਝਾੜੂ ਵਾਲਿਆਂ ਨੂੰ ਵੋਟਾਂ ਪਾ ਕੇ ਹੀ ਪਛਤਾ ਰਹੇ ਹਾਂ।

  • @bahadursingh2006
    @bahadursingh2006 17 ชั่วโมงที่ผ่านมา +8

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਪੰਜਾਬ ਦੀ ਜਵਾਨੀ ਚਿੱਟੇ ਨਸ਼ੇ ਨਾਲ ਬਰਬਾਦ ਹੋ ਰਹੀ ਹੈ ਤੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਸ਼ੇ ਤੋਂ ਬਚਾਉਣ ਲਈ ਅਫੀਮ ਭੁੱਕੀ ਦੇ ਠੇਕੇ ਖੋਲਣੇ ਚਾਹੀਦੇ ਹਨ

  • @sunnysarpanch1983
    @sunnysarpanch1983 16 ชั่วโมงที่ผ่านมา +7

    ਸਰ ਪੰਜਾਬ ਦੇ ਲੋਕ ਖਸਖਸ ਦੀ ਖੇਤੀ ਨਾਲ ਜ਼ਰੂਰ ਅਮੀਰ ਹੋਣਗੇ ਕਿੳਂਕਿ ਭੁੱਕੀ ਤੇ ਅਫ਼ੀਮ ਲੈਣ ਲਈ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਏ ਰਾਜਸਥਾਨ ਤੇ ਮੱਧ ਪ੍ਰਦੇਸ਼ ਨੂੰ ਜਾਂ ਹੋਰਨਾਂ ਸਟੇਟਾਂ ਨੂੰ ਜਾ ਰਿਹਾ ਤੇ ਜੇਕਰ ਪੰਜਾਬ ਵਿੱਚ ਹੀ ਠੇਕੇ ਖੁੱਲ ਜਾਣ ਤਾਂ ਇਹ ਸਾਰਾ ਪੈਸਾ ਪੰਜਾਬ ਵਿੱਚ ਹੀ ਰਹਿ ਜਾਵੇਗਾ ਤੇ ਇਸ ਨਾਲ ਪੰਜਾਬ ਦੇ ਇਕੋਨਮੀ ਨੂੰ ਵੀ ਸਹਾਰਾ ਮਿਲੇਗਾ।

  • @HiraSinghPADDA
    @HiraSinghPADDA 20 ชั่วโมงที่ผ่านมา +8

    ਰੰਧਾਵਾ ਜੀ ਤੁਸੀਂ ਇਸ ਖੇਤੀ ਬਾਰੇ ਬਹੁਤ ਵੱਡਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ

  • @HiraSinghPADDA
    @HiraSinghPADDA 20 ชั่วโมงที่ผ่านมา +10

    ਰੰਧਾਵਾ ਜੀ ਇਸ ਗੱਲ ਨੂੰ ਤੁਸੀਂ ਇਸ ਤੇ ਜ਼ੋਰ ਦੇ ਕੇ ਕੰਮ ਕਰੀ ਜਾਉ ਇਸ ਦਾ ਪੁੰਨ ਲੱਗੂ

  • @romysandhusandhu3359
    @romysandhusandhu3359 20 ชั่วโมงที่ผ่านมา +9

    ਬਹੁਤ ਵਧੀਆ ਮੁੱਦੇ ਤੇ ਅੱਜ ਡੀਬਟੇ ਕਰ ਰਹੇ ਹੋ,,, ਬਿਲਕੁਲ ਸਹੀ ਮੁੱਦਾ ਉਠਾਇਆ ਤੂਸੀ ਰੰਧਾਵਾ ਜੀ,,,,

  • @PS___MAVI
    @PS___MAVI 16 ชั่วโมงที่ผ่านมา +3

    ਰੰਧਾਵਾ ਸਾਹਿਬ ਬਹੁਤ ਵਧੀਆ ਵਿਸ਼ਾ ਚੁਣਿਆ ਹੈ, ਖਸ ਖਸ ਦੀ ਖੇਤੀ ਬਾਰੇ ਗੱਲ ਜਰੂਰ ਹੋਣੀ ਚਾਹੀਦੀ ਹੈ, ਮੁੱਦਾ ਬਹੁਤਾ ਗੰਭੀਰ ਹੈ ਜੀ

  • @HiraSinghPADDA
    @HiraSinghPADDA 20 ชั่วโมงที่ผ่านมา +10

    ਰੰਧਾਵਾ ਜੀ ਪਬਲਿਕ ਨੂੰ 27 ਵਾਲੀਆਂ ਚੋਣਾਂ ਵਿਚ ਮੰਗ ਕਰਨੀ ਚਾਹੀਦੀ ਹੈ ਕਿ ਜਿਹੜੀ ਪਾਰਟੀ ਕਿਸਾਨਾਂ ਨੂੰ ਖੇਤੀ ਕਰਨ ਬਾਰੇ ਮਾਡਲ ਪੇਸ਼ ਕਰੇਗੀ ਤਾਂ ਉਸੇ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ

  • @nirmalsinghsinghsingh4604
    @nirmalsinghsinghsingh4604 16 ชั่วโมงที่ผ่านมา +3

    ਰੰਧਾਵਾ ਸਾਹਿਬ ਜੀ,ਇਸ ਗੱਲ ਦਾ ਕੋਈ ਮਿਹਣਾ ਨਹੀਂ ਹੈ ਕਿ ਇਹ ਸਮੇਂ ਦੀ ਮੁੱਖ ਲੋੜ ਹੈ। ਜੇਕਰ ਭੰਗ, ਤੇ ਅਫ਼ੀਮ ਦੀ ਖੇਤੀ ਨੂੰ ਪੰਜਾਬ ਸਰਕਾਰ ਵੱਲੋਂ ਮਾਨਤਾ ਦਿੱਤੀ ਜਾਂਦੀ ਹੈ ਜਾਂ ਪ੍ਰਵਾਨ ਕੀਤੀ ਜਾਂਦੀ ਹੈ, ਤਾਂ ਇਹ ਸਿੰਥੈਟਿਕ ਡਰੱਗ ਦਾ ਬਹੁਤ ਵੱਡਾ ਬਦਲ ਬਣ ਸਕਦਾ ਹੈ। ਅਸੀਂ ਅਕਸਰ ਹਰ ਰੋਜ਼ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਦੇਖਦੇ ਹਾਂ ਕਿ ਕਿਵੇਂ ਮਾਰੂ ਨਸ਼ਿਆਂ ਦੀ ਦਲਦਲ ਵਿੱਚ ਫਸੀ ਨੌਜਵਾਨ ਪੀੜ੍ਹੀ ਦਿਨ ਬ ਦਿਨ ਖ਼ਤਮ ਹੋ ਰਹੀ ਹੈ, ਅਤੇ ਘਰਾਂ ਦੇ ਘਰ ਖਾਤਮੇ ਵੱਲ ਜਾ ਰਹੇ ਹਨ। ਖ਼ਾਸ ਕਰਕੇ ਗਰੀਬ ਤਬਕਾ ਇਸਦੀ ਲਪੇਟ ਵਿੱਚ ਜ਼ਿਆਦਾ ਆ ਰਿਹਾ ਹੈ। ਬੇਰੁਜ਼ਗਾਰ ਨੌਜਵਾਨ ਮਜਬੂਰੀਵੱਸ ਜਾਂ ਟਾਈਮ ਟਪਾਉਣ ਲਈ ਇਸ ਭੈੜੀ ਜ਼ਹਿਰ ਦੇ ਸ਼ਿਕਾਰ ਹੋ ਰਹੇ ਹਨ। ਜੇਕਰ ਇਹ ਦੋਨੋਂ ਚੀਜ਼ਾਂ ਸਰਕਾਰ ਵੱਲੋਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਸਰਕਾਰ ਦਾ ਰੈਵੀਨਿਊ ਵੀ ਵਧਣਾ ਲਾਜ਼ਮੀ ਹੈ।

  • @Mohindersingh-x8z
    @Mohindersingh-x8z 19 ชั่วโมงที่ผ่านมา +4

    ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਜਵਾਨੀ ਬਚ ਜਾਏਗੀ, ਨੁਕਸਾਨ ਰਹਿਤ ਨਸ਼ਾ।

  • @ranjeetsekhon3459
    @ranjeetsekhon3459 20 ชั่วโมงที่ผ่านมา +8

    ਬਾਈ ਜੀ ਜੇੜੇ ਨਸ਼ਾ ਛੁਡਾਊ ਕੇਂਦਰਾਂ ਤੇ ਨੱਸਾ ਛੂਟ ਦਾ ਨੀ ਸੱਗੋ ਅਸਾਨ ਮਿਲ ਜਾਦੇ ਹਟਦੇ ਨੀ ਕੋਈ ਨੀ ਘਟਾਉਦਾ ਕਰੋੜਾ ਦੀ ਕਮਾਈ ਹੋ ਰਹੀ ਐ ਪ੍ਰਵੇਟ ਸੇਟਰਾ ਤੇ

  • @deepbrar.
    @deepbrar. 20 ชั่วโมงที่ผ่านมา +9

    ਸ਼ੀਸ਼ਾ ਕਮਜ਼ੋਰ ਬਹੁਤ ਹੁੰਦਾ ਹੈ ਪਰ
    *ਸੱਚ ਦਿਖਾਉਣ ਲੱਗੇ ਸ਼ਰਮਾਉਂਦਾ ਨਹੀਂ*

  • @deepbrar.
    @deepbrar. 20 ชั่วโมงที่ผ่านมา +10

    ਵਕ਼ਤ ਦਾ ਪਾਸਾ ਕਦੀ ਵੀ ਪਲਟ ਸਕਦਾ ਹੈ
    *ਇਸ ਲਈ ਸਿਤਮ ਉਹੀ ਕਰਨਾ ਜੋ ਸਹਿ ਸਕੋ*

  • @tarjeetsingh8619
    @tarjeetsingh8619 18 ชั่วโมงที่ผ่านมา +2

    ਇੰਦਰਪ੍ਰੀਤ ਸਿੰਘ ਬਹੁਤ ਖੁਸ਼ ਹੋਏ ਜਦੋਂ ਭਾਸਕਰ ਸਹਿਬ ਜੀ ਭੰਗ ਦੀ ਗੱਲ ਕਰਦੇ ਸਨ ਭਾਸਕਰ ਸਹਿਬ ਬਹੁਤ ਵਧੀਆ ਗੱਲ ਸੁਣਾਈਂ ਜੀ ਧੰਨਵਾਦ ਜੀ

  • @jjnhfdk
    @jjnhfdk 15 ชั่วโมงที่ผ่านมา +2

    ਖਸਖਸ ਦੀ ਸ਼ਰਦਾਈ ਸਾਡੇ ਸੱਭਿਆਚਾਰ ਦੀ ਸਿਹਤ ਸੂਚਕ ਫਸਲ ਹੈ। ਜਰੂਰੀ ਨਹੀਂ ਕਿ ਡੋਡਿਆਂ ਵਿਚੋਂ ਅਫੀਮ ਹੀ ਲੈਣੀ ਹੈ। ਖਸਖਸ ਕਿੰਨੀ ਮਹਿੰਗੀ ਹੈ। ਸ਼ਰਦਾਈ ਲਈ ਉਗਾਉਣ ਦੀ ਲੋੜ ਹੈ

  • @Jattfarmerr78
    @Jattfarmerr78 20 ชั่วโมงที่ผ่านมา +5

    ਪੰਜਾਬ ਦੀ ਜਵਾਨੀ ਅਤੇ ਪਾਣੀ ਬਚਾਉਣ ਲਈ ਖਸ ਖਸ ਦੀ ਖੇਤੀ ਬਹੁਤ ਜਰੂਰੀ ਕਿਉਕਿ ਪੰਜਾਬ ਦੇ ਲੋਕ ਸੰਨਥੇਟਿਕ ਨਸੇ ਖਾਣ ਲਈ ਮਜਬੂਰ ਹੈ ਅਤੇ ਖਾ ਕੇ ਮਰ ਰਹੇ ਹੈ ਪੰਜਾਬ ਵਿੱਚ ਅਫੀਮ ਅਤੇ ਪੋਸਤ ਦੇ ਠੇਕੇ ਖੁਲਣੇ ਚਾਹੀਦੇ ਹੈ

  • @ashokmoudgill9661
    @ashokmoudgill9661 15 ชั่วโมงที่ผ่านมา +2

    ਜਿਸ ਵੀ ਸਰਕਾਰ ਨੇ ਖ਼ਾਸਖਸ ਦੀ ਖੇਤੀ ਸ਼ੁਰੂ ਕਰਤੀ ਓਹੀ ਸਰਕਾਰ ਪੰਜ਼ਾਬ ਵਿੱਚ ਅਪਣੀ ਸਰਕਾਰ ਬਣਾ ਲਵੇਗੀ ਪੰਜ਼ਾਬ ਵਿੱਚ 70 ਤੋਂ 75% ਲ਼ੋਕ ਅਫ਼ੀਮ ਭੁੱਕੀ ਲੈਂਦੇ ਨੇ

  • @JyotiGurm-b1o
    @JyotiGurm-b1o 20 ชั่วโมงที่ผ่านมา +5

    ਰਾਜਸਥਾਨ ਵਿੱਚ ਖਸ ਖਸ ਦੀ ਖੇਤੀ ਹੋ ਰਹੀ ਆ .

  • @KaranSharma-vc5nx
    @KaranSharma-vc5nx 16 ชั่วโมงที่ผ่านมา +2

    ਵੀਰ ਜੀ ਕਿਸੇ ਨੇ ਨਸਾ ਛੱਡੀਆਂ ਨਹੀਂ ਸਗੋਂ ਗੋਲੀਆਂ ਤੇ ਸਾਰਾ ਪੰਜਾਬ ਲਾ ਤਾ ਜੀ

  • @rajindercheema4985
    @rajindercheema4985 19 ชั่วโมงที่ผ่านมา +3

    ਸਤਿ ਸ੍ਰੀ ਅਕਾਲ ਰੰਧਾਵਾ ਜੀ ਭਾਸਕਰ ਸਾਹਬ ਇੰਦਰਪ੍ਰੀਤ ਸਿੰਘ ਜੀ ਤੇ ਪੰਜਾਬ ਟੀ.ਵੀ ਦੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @deepbrar.
    @deepbrar. 20 ชั่วโมงที่ผ่านมา +7

    ਲੋਕ ਜਿੰਨੇ ਦੁਸ਼ਟ ਦਿੱਖਦੇ ਸਨ ਭਲੇ ਨਿਕਲੇ ‬
    ‪ *ਅਤੇ ਜਿੰਨੇ ਵੀ ਭਲੇ ਸਨ ਦੋਗਲੇ ਨਿਕਲੇ*

  • @SukhmanSingh-sv6sm
    @SukhmanSingh-sv6sm 21 ชั่วโมงที่ผ่านมา +8

    ਠੱਗ ਟੋਲਾ ਕੂਚੀ ਪਾਰਟੀ ਦਾ ਪੰਜਾਬ ਦੇ ਲੋਕਾਂ ਦੇ ਪੈਸੇ ਤੇ ਡਰਾਮੇ ਕਰ ਰਹੇ ਹਨ।

  • @deepbrar.
    @deepbrar. 20 ชั่วโมงที่ผ่านมา +8

    ਦੂਜਿਆਂ ਦੇ ਰਿਸ਼ਤਿਆਂ ਵਿੱਚ ਦਰਾੜ ਪਾ ਕੇ ਅੱਛੇ ਬਣਨ ਵਾਲੇ ਇਨਸਾਨ
    *ਇੱਕ ਨਾ ਇੱਕ ਦਿਨ ਇਕੱਲੇ ਰਹਿ ਜਾਂਦੇ ਨੇ*

  • @NikhaSingh-v2c
    @NikhaSingh-v2c 17 ชั่วโมงที่ผ่านมา +2

    ਜੇ ਚਿੱਟਾ ਸਰਕਾਰ ਬੰਦ ਕਰ ਦੇਵੇ ਖਸਖਸ ਦੀ ਖੇਤੀ ਕਰੇ ਤਾਂ ਪੰਜਾਬ ਦੇ ਲੋਕਾਂ ਸਵਰਗ ਕਰੇਗਾ

  • @mohindersingh1233
    @mohindersingh1233 19 ชั่วโมงที่ผ่านมา +5

    Khaskhas Di kheti shuru karo

  • @tejinderpalsingh5248
    @tejinderpalsingh5248 18 ชั่วโมงที่ผ่านมา +1

    ਬਹੁਤ ਵਧੀਆ ਉਪਰਾਲਾ ਪੰਜਾਬ ਲਈ ਬਹੁਤ ਜਰੂਰੀ ਹੈ ਜੀ

  • @manubatth9258
    @manubatth9258 19 ชั่วโมงที่ผ่านมา +2

    ਵੀਰ ਰੰਧਾਵਾ ਜੀ ਸ੍ਰ ਇੰਦਰਜੀਤ ਅਤੇ ਭਾਸਕਰ ਸਾਹਿਬ ਜੀ ਸਤਿ ਸ੍ਰੀ ਅਕਾਲ । ਵੀਰ ਜੀ ਮੇਰੇ ਸਰੀਰ ਇਸ ਤਰਾਂ ਦੀਆਂ ਬੀਮਾਰੀਆਂ ਲੱਗੀਆਂ ਜਿਹੜੀਆਂ ਦਾ ਇਲਾਜ ਸਿਰਫ ਅਫੀਮ ਜਾਂ ਪੋਸਤ ਹੈ ਪਰ ਇਹ ਮਿਲਦੀਆਂ ਨਹੀ ਮੈਨੂੰ ਬਹੁਤ ਤਕਲੀਫ ਹੈ । ਮੈ ਕੀ ਕਰਾਂ ।

  • @paramjitdhamrait5185
    @paramjitdhamrait5185 17 ชั่วโมงที่ผ่านมา +1

    Waheguru ji bless you all. Love from Holland.

  • @patialaplant7688
    @patialaplant7688 16 ชั่วโมงที่ผ่านมา +2

    ਅਫੀਮ ਦੀ ਖੇਤੀ ਬਹੁਤ ਜਰੁਰੀ ਹੇ , ਜੇ ਖੇਤੀ ਹੋਣ ਲੱਗ ਜਾਵੇ , ਘਰ ਦੀ ਅਫੀਮ ਖਾਣ ਨਾਲ ਬੰਦੇ ਦੇ ਕੰਮ ਕਰਨ ਦੀ ਪਾਵਰ ਦੁੱਗਣੀ ਹੋ ਜਾਵੇਗੀ, ਪੰਜਾਬ ਵਿੱਚ ਕੋਈ ਵੇਕਸੀਨ ਪੇਦਾ ਜਾਂ ਬਣਾਉਣ ਦੀ ਲੋੜ ਨਹੀ,ਭੰਗੜੇ ਪੇੰਦੇ ਦਿਖਣਗੇ ਜੀ, ਕਿਸੇ ਵੀ ਬਿਮਾਰੀ ਨੇ ਪੰਜਾਬ ਵੱਲ ਨੁ ਮੁੰਹ ਨਹੀਂ ਕਰਨਾ , ਅਫੀਮ ਦੀ ਖੇਤੀ ਨਾਲ ਪੰਜਾਬ ਦੀ ਆਰਥਿਕਤਾ ਵੀ ਬਹੁਤ ਚੰਗੀ ਹੋ ਜਾਵੇਗੀ।

  • @jagjitkhalsa7670
    @jagjitkhalsa7670 20 ชั่วโมงที่ผ่านมา +4

    ਤੁਸੀ ਅਫੀਮ ਦੀ ਖੇਤੀ ਕਰੋ ਯਾਰ ਮੈ ਕਹਿੰਨਾਂ

  • @yaddhillon200
    @yaddhillon200 17 ชั่วโมงที่ผ่านมา +1

    Good discussion.
    Organic intoxitents - be afeem, bhuki, should be promoted to save young people from synthetic drugs.
    But Drug mafia and Politicians won't let it happen. Huge amount of money is involved

  • @dilbaghsinghbariana9084
    @dilbaghsinghbariana9084 20 ชั่วโมงที่ผ่านมา +2

    During my childhood,I have seen govt shops selling doda post and opium.

  • @CharnjitSingh-y2s
    @CharnjitSingh-y2s 20 ชั่วโมงที่ผ่านมา +3

    ਰੰਧਾਵਾ ਜੀ ਅਤੇ ਪੁਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ। ਭਾਸਕਰ ਸਾਹਿਬ ਜੀ ਜੇ ਭੰਗ ਬਾਰੇ ਕਹਿ ਰਹੇ ਹਨ ਬਿਲਕੁੱਲ ਸਹੀ ਹੈ ਮੇਰੇ ਨਾਲ ਵੀ ਇਹਨਾਂ ਤੋਂ ਇੱਕ ਸਾਲ ਪਹਿਲਾਂ ਉਹੀ ਕੁਝ ਹੋਇਆ ਸੀ 😂

  • @Rupinder1-q3v
    @Rupinder1-q3v 20 ชั่วโมงที่ผ่านมา +1

    ਅਕਾਲੀਆ ਨੇ ਅੰਮ੍ਰਿਤਸਰ ਸਾਹਿਬ ਵਿਖੇ 800 ਕਰੋੜ ਦੀ ਲਾਗਤ ਨਾਲ IIM ਬਣਾਇਆ

  • @ranjitsinghgoria3816
    @ranjitsinghgoria3816 19 ชั่วโมงที่ผ่านมา +2

    Good discussion .

  • @SukhdeepBains-d1v
    @SukhdeepBains-d1v 20 ชั่วโมงที่ผ่านมา +4

    ਅਕਾਲੀਆ ਨੇ ਸੁਵਿਧਾ ਤੇ ਫ਼ਰਦ ਕੇਂਦਰ ਬਣਾਏ

  • @sadhugosal7735
    @sadhugosal7735 18 ชั่วโมงที่ผ่านมา +1

    ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿਚ ਕੰਮਬਾਇਨਾ ਚਲਾ ਉਣ ਵਾਲੇ ਅਤੇ ਟ੍ਰਕ ਡਰਾਈਵਰ ਸੱਤਰ ਪਰਸੈਂਟ ਛਕਦੇ ਹਨ

  • @KuldeepSingh-gs5vr
    @KuldeepSingh-gs5vr 19 ชั่วโมงที่ผ่านมา +1

    ਡਾਕਟਰ ਪਿਆਰਾ ਲਾਲ ਗਰਗ ਜੀ ਫੀਮ ਦੀ ਖੇਤੀ ਬਾਰੇ ਤੱਥ ਦਸਦੇ

  • @jagseerchahaljag687
    @jagseerchahaljag687 12 ชั่วโมงที่ผ่านมา

    ਕਈ ਵਾਰ ਆਮ ਲੋਕਾਂ ਨਾਲ ਖ਼ਸਖ਼ਸ ਦੀ ਖੇਤੀ ਜਾਂ ਪੋਸਤ ਦੀ ਖੁੱਲ ਬਾਰੇ ਗੱਲ ਕਰੀਏ ਤਾਂ ਪੰਜਾਬ ਦੇ ਲੋਕਾਂ ਦਾ ਹਾਂ ਪੱਖੀ ਹੁੰਗਾਰਾ ਹੁੰਦਾ।
    ਪੋਸਤ ਦੀ ਖੁੱਲ ਹੋਵੇ ਜਾਂ ਖ਼ਸਖ਼ਸ ਦੁ ਖੇਤੀ ਨੂੰ ਮਾਨਤਾ ਮਿਲ ਜਾਵੇ ਤਾਂ ਬਹੁਤ ਈ ਪੰਜਾਬ ਦੇ ਲੋਕਾਂ ਲਈ ਚੰਗਾ ਹੋਵੇਗਾ। ਬਹੁਤ ਬਹੁਤ ਧੰਨਵਾਦ ਜੀ

  • @balrajsandhu6161
    @balrajsandhu6161 19 ชั่วโมงที่ผ่านมา +1

    ਹੁਸ਼ਿਆਰਪੂਰ ਤੋ ਹੀ ਭੰਗ ਸੜਕਾ ਦੇ ਆਲੇ ਦੁਆਲੇ ਦਿਸਣ ਲੱਗ ਜਾਂਦੀ ਹੈ

  • @Rupinder1-q3v
    @Rupinder1-q3v 20 ชั่วโมงที่ผ่านมา +3

    ਅਕਾਲੀਆਂ ਨੇ ਡਰਾਈਵਿੰਗ ਲਾਇਸੰਸ ਬਣਾਉਣ ਦੀ ਪ੍ਰਕਿਰਿਆ ਨੂੰ ਹਾਈਟੈਕ ਕੀਤਾ

  • @Rupinder1-q3v
    @Rupinder1-q3v 20 ชั่วโมงที่ผ่านมา +3

    ਅਕਾਲੀਆਂ ਨੇ ਪਿੰਡਾਂ ਵਿੱਚ ਕਿਸਾਨਾਂ ਦੀ ਫਸਲ ਵੇਚਣ ਲਈ ਫੋਕਲ ਪੁਆਇੰਟ ਬਣਾਏ

  • @Rupinder1-q3v
    @Rupinder1-q3v 20 ชั่วโมงที่ผ่านมา +3

    ਅਕਾਲੀਆਂ ਨੇ ਕਿਸਾਨਾਂ ਦੇ ਟਰੈਕਟਰ ਨੂੰ ਗੱਡੇ ਦਾ ਦਰਜਾ ਦੇ ਟੈਕਸ ਮੁਕਤ ਕੀਤਾ

  • @charanjilal6465
    @charanjilal6465 10 ชั่วโมงที่ผ่านมา

    ਬਹੁਤ ਵਧੀਆ ਡਿਵੇਟ ਰੰਧਾਵਾ ਸਾਹਿਬ

  • @SukhwinderSingh-bo2xo
    @SukhwinderSingh-bo2xo 17 ชั่วโมงที่ผ่านมา

    Bhut vadea uprala 🙏🙏🙏

  • @Rupinder1-q3v
    @Rupinder1-q3v 20 ชั่วโมงที่ผ่านมา +3

    ਅਕਾਲੀਆਂ ਨੇ ਭਗਤ ਪੂਰਨ ਸਿੰਘ ਸਹਿਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ

  • @SukhdeepBains-d1v
    @SukhdeepBains-d1v 20 ชั่วโมงที่ผ่านมา +3

    ਅਕਾਲੀਆਂ ਨੇ ਮੋਹਾਲੀ ਵਿਖੇ ਮਹਾਂਰਾਜਾ ਰਣਜੀਤ ਸਿੰਘ ਫੋਰਸਿਸ ਕਾਲਜ ਬਣਾਇਆ

  • @Rupinder1-q3v
    @Rupinder1-q3v 20 ชั่วโมงที่ผ่านมา +4

    ਅਕਾਲੀਆਂ ਨੇ ਸਾਰੇ ਪੰਜਾਬ ਦਾ ਮਾਲ ਰਿਕਾਰਡ online ਕਰਕੇ ਕਿਸਾਨਾਂ ਨੂੰ ਜਮਾਂਬੰਦੀ ਅਤੇ ਫਰਦ ਮੁਹਈਆ ਕਰਵਾਈ

    • @hcfgjfgygby8306
      @hcfgjfgygby8306 19 ชั่วโมงที่ผ่านมา +1

      ਸੈਟਰ ਦੀ ਪਾਲਸੀ ਸੀ ਸਾਰੇ ਰਾਜਾ ਵਿੱਚ ਹੈ

    • @nirmalsinghsinghsingh4604
      @nirmalsinghsinghsingh4604 16 ชั่วโมงที่ผ่านมา +2

      on line ਮਾਲ ਰਿਕਾਰਡ ਕਰਕੇ ਪੰਜਾਬ ਦੇ ਨਹਿਰੀ ਵਿਭਾਗ ਦੇ ਗੈਸਟ ਹਾਊਸ, ਰੈਸਟ ਹਾਊਸ, ਚੰਡੀਗੜ੍ਹ ਦੇ ਨੇੜੇ ਤੇੜੇ ਦੀਆਂ ਮਹਿੰਗੀਆ ਜ਼ਮੀਨਾਂ ਵੇਚਣੀਆਂ ਆਪਣੇ ਚਹੇਤਿਆਂ ਨੂੰ। ਉੱਥੇ ਵੱਡੀਆਂ ਵੱਡੀਆਂ ਕੰਪਨੀਆਂ ਤੇ ਕਲੋਨੀਆਂ ਕੱਟਕੇ ਬਾਦਲਾਂ ਦੇ ਚਮਚਿਆਂ ਤੇ ਸੁਖਬੀਰ ਬਾਦਲ ਨੇ ਅਰਬਾਂ ਰੁਪਏ ਬਣਾਏ। ਹੋਰ ਤਾਂ ਹੋਰ ਇਹ ਤਾਂ ਪਟਿਆਲਾ ਵਿਖੇ ਪੱਚੀ ਏਕੜ ਦੇ ਪਾਰਕਿੰਗ ਦੀ ਨਿਲਾਮੀ ਵੀ ਕਰਨ ਲੱਗੇ ਸੀ, ਪਾਰਕਿੰਗ ਦੇ ਪ੍ਰਬੰਧਕਾਂ ਤੇ ਕਮੇਟੀ ਨੂੰ ਪਤਾ ਲੱਗਣ ਤੇ ਇਹ ਕਰੋੜਾਂ ਰੁਪਏ ਦੀ ਜਮੀਨ ਵਿਕਣੋਂ ਰਹਿ ਗਈ ਸੀ, ਵਰਨਾਂ ਛਕ ਗਿਆ ਸੀ ਸੁੱਖਾ ਗੱਪੀ 😂

  • @jontymann9489
    @jontymann9489 4 ชั่วโมงที่ผ่านมา

    ਬਿਲਕੁਲ ਸਹੀ ਆ ਜੀ ਪੰਜਾਬ ਨੂੰ ਚਿੱਟੇ ਤੇ ਮੈਡੀਕਲ ਨਸੇ ਤੋ ਬਚਾਉਣ ਲਈ ਖਸਖਸ ਦੀ ਖੇਤੀ ਜਰੂਰੀ ਹੈ

  • @dalipdhindsa8340
    @dalipdhindsa8340 11 ชั่วโมงที่ผ่านมา

    ਖਸ ਖਸ ਦੀ ਖੇਤੀ ਹੋਣੀ ਜਰੂਰੀ ਪੰਜਾਬ ਬਚ ਰਹੁ ਰੰਧਾਵਾ ਜੀ

  • @HiraSinghPADDA
    @HiraSinghPADDA 20 ชั่วโมงที่ผ่านมา +2

    ਰੰਧਾਵਾ ਜੀ ਆਪ ਜੀ ਦੇ ਚੈਨਲ ਨੂੰ ਮੈਜਿਸ ਕਰਦੇ ਹਨ ਉਹਨਾਂ ਦਾ ਜਵਾਬ ਦੇ ਦਿਉ ਕਰੋਂ

  • @Rupinder1-q3v
    @Rupinder1-q3v 20 ชั่วโมงที่ผ่านมา +3

    Shiromani akali dal di Sarkar 2027 vich pakki

  • @PalveerDhillon98
    @PalveerDhillon98 20 ชั่วโมงที่ผ่านมา +2

    ਦੇ ਅਕਾਲੀਆਂ ਨੂੰ ਲੋਕਾਂ ਨੇ ਸਤਾ ਦਿਤੀ ਤਾਹੀਂ ਕੰਮ ਕਿਤੇ ਓਨਾ ਦਾ ਫਰਜ਼ ਸੀ ਸਰਕਾਰਾਂ ਦਾ ਵਿਕਾਸ ਦਾ ਜੁਮਾ ਹੁਦਾ ਨਾ ਕੇ ਕੋਈ ਇਹਸਾਨ ਕੀਤਾ

  • @BalramDhaliwal-rb7no
    @BalramDhaliwal-rb7no 17 ชั่วโมงที่ผ่านมา

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤

  • @jagjitsingh5212
    @jagjitsingh5212 20 ชั่วโมงที่ผ่านมา +1

    Good news and views thanks Randhawa saab Bhaskar saab and Ip saab ❤🙏🙏🙏

  • @SukhmanSingh-sv6sm
    @SukhmanSingh-sv6sm 21 ชั่วโมงที่ผ่านมา +3

    ਜਦੋਂ ਤੋਂ ਪੰਜਾਬ ਵਿਚ ਝਾੜੂ ਸਰਕਾਰ ਬਣੀ ਹੈ, ਉਦੋਂ ਤੋਂ ਹੀ ਪੰਜਾਬ ਦੇ ਹਲਾਤ ਦਿਨੋਂ-ਦਿਨ ਵਿਗੜ ਰਹੇ ਹਨ

    • @Kiranpal-Singh
      @Kiranpal-Singh 21 ชั่วโมงที่ผ่านมา +2

      *ਝਾੜੂ ਵਾਲੇ ਵੀ ਬਾਦਲ-ਕੈਪਟਨ ਭ੍ਰਿਸ਼ਟ ਸਰਕਾਰਾਂ ਵਰਗੇ ਹੀ ਨਿਕਲੇ* …
      ਕੇਜਰੀਵਾਲ ਲਈ ਪੰਜਾਬ ਦਾ ਖ਼ਜ਼ਾਨਾ ਲੁਟਾਇਆ ਜਾ ਰਿਹਾ ਹੈ !

    • @JaskaranSingh-d8o9y
      @JaskaranSingh-d8o9y 21 ชั่วโมงที่ผ่านมา

      ​@@Kiranpal-Singh ਮਾਰੀ ਜਾ ਕਾਪੀ ਪੇਸਟ ਤਨਖਾਹ ਤੇ ਤੇਰੀ ਵਧੋਣੀ ਨੀ ਕਾਕਾ 😂😂😂😂😂😂😂😂😂😂

  • @deepbrar.
    @deepbrar. 20 ชั่วโมงที่ผ่านมา +8

    ਦਿਖਾਉਣੀ ਪੈਂਦੀ ਹੈ ਨਾਸਮਝੀ, ਸਮਝ ਜਦ ਸਾਰੀ ਹੁੰਦੀ ਹੈ;
    *ਕਦੇ-ਕਦੇ ਬੇਵਕੂਫ਼ ਬਣ ਜਾਣਾ ਹੀ ਸਮਝਦਾਰੀ ਹੁੰਦੀ ਹੈ*

    • @BaljitsinghSidhu-ul1wh
      @BaljitsinghSidhu-ul1wh 19 ชั่วโมงที่ผ่านมา +3

      O.k ❤

    • @deepbrar.
      @deepbrar. 18 ชั่วโมงที่ผ่านมา

      @BaljitsinghSidhu-ul1wh 😍🙏 ਜੀ

  • @Rupinder1-q3v
    @Rupinder1-q3v 20 ชั่วโมงที่ผ่านมา +4

    ਅਕਾਲੀਆਂ ਨੇ ਕਿਸਾਨਾਂ ਨੂੰ 238869 ਕੁਨੈਕਸ਼ਨ ਜਾਰੀ ਕੀਤੇ

    • @RachhpalsinghSekhon
      @RachhpalsinghSekhon 20 ชั่วโมงที่ผ่านมา +1

      Bilkuk sahi keha tusi

    • @hcfgjfgygby8306
      @hcfgjfgygby8306 19 ชั่วโมงที่ผ่านมา +2

      ਪਰ ਕੋਮ ਦੀ ਜੜ ਪਟ ਤੀ

    • @dharvindersingh78
      @dharvindersingh78 12 ชั่วโมงที่ผ่านมา

      Punab tv is requested please block this person like people whose motive to commeent for personal benefit

  • @SukhwinderSingh-bo2xo
    @SukhwinderSingh-bo2xo 17 ชั่วโมงที่ผ่านมา

    Very nice Discussion information Randhawa ji inderpreet Singh ji Bhaskar ji 🙏🙏🙏

  • @RandhirMann-i1u
    @RandhirMann-i1u 21 ชั่วโมงที่ผ่านมา +3

    ਕੈਪਟਨ ਤੇ ਬਾਦਲ ਬਿਜਲੀ ਕੰਪਨੀਆ ਤੋ ਬਹੁਤ ਪੈਸਾ ਲੈਦੇ ਸਨ।ਉਦੋ ਬਿਜਲੀ ਬਹੁਤ ਮਹਿੰਗੀ ਹੋ ਗਈ ਸੀ ਹੁਣ ਬਿਜਲੀ ਬਿੱਲ ਪਹਿਲਾ ਨਾਲ ਘੱਟ ਆਉਦੇ ਹਨ😢😢😢😢

    • @JaskaranSingh-d8o9y
      @JaskaranSingh-d8o9y 21 ชั่วโมงที่ผ่านมา

      ਚੰਦੂ ਦੀ ਵੀ ਭੇਡ ਮੇ ਮੇ ਮੇ ਮੇ ਕਰ ਰਹੀਂ ਆ ਬਿਜਲੀ ਸਰਪਰਸਤ ਤੇਰੇ ਭਾਪੇ ਬਾਦਲ ਨੇ ਹੀ ਕੀਤੀ ਸੀ

  • @baljinderparhar3760
    @baljinderparhar3760 12 ชั่วโมงที่ผ่านมา

    ਰੰਧਾਵਾ ਸਾਹਿਬ ਇਹ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਸਮੇਂ ਦੀ ਮੁੱਖ ਲੋੜ ਹੈ। ਇਸ ਤੋਂ ਇਲਾਵਾ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਕੋਈ ਬਦਲ ਸੰਭਵ ਨਹੀਂ ਹੈ ਦਾਲਾਂ ਅਤੇ ਸਬਜ਼ੀਆਂ ਅਤੇ ਭੰਗ,‌ਖਸਖਸ ਹੀ ਲਾਹੇਵੰਦ ਹੋ ਸਕਦੀ ਹੈ

  • @jarnailsingh9949
    @jarnailsingh9949 19 ชั่วโมงที่ผ่านมา +2

    345th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab 📺 Great India Prime ❤

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ 20 ชั่วโมงที่ผ่านมา +1

    👍👍👌

  • @ajaibsinghpanesarCanada
    @ajaibsinghpanesarCanada 21 ชั่วโมงที่ผ่านมา +1

    S S A 🙏🙏🙏 Randhawa Sahib ji Bhaskar Sahib ji and S.Inderpreet Singh ji

  • @mandeepbains2781
    @mandeepbains2781 12 ชั่วโมงที่ผ่านมา

    ਸੋਚਣ ਦੀ ਲੋੜ ਹੈ ਜੀ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਪੰਜਾਬ ਵੱਸਦਾ ਰਹਿ ਸਕਦਾ ਹੈ ਪਰ ਅਫਸੋਸ ਇਹ ਜੁਰਤ ਪੰਜਾਬ ਦੀ ਲੀਡਰਸ਼ਿਪ ਵਿੱਚ ਹੀ ਨਹੀਂ ਐ

  • @Rupinder1-q3v
    @Rupinder1-q3v 20 ชั่วโมงที่ผ่านมา +2

    ਅਕਾਲੀਆ ਨੇ ਆਪਣੇ ਰਾਜ ਵਿੱਚ ਸੋਲਰ ਊਰਜਾ 9 ਮੈਗਾਵਾਟ ਤੋ ਵਧਾ ਕੇ 1080 ਮੈਗਾਵਾਟ ਕੀਤੀ

  • @NikhaSingh-v2c
    @NikhaSingh-v2c 17 ชั่วโมงที่ผ่านมา

    ਵੀਰ ਪੰਜਾਬ ਵਿੱਚ ਨਹੀਂ ਇੰਨੇ ਕਰਨ ਦੇਣੀ ਕਿਉਂ ਕਿ ਪੰਜਾਬ ਨੂੰ ਮਾਰਨਾ ਚਿੱਟੇ ਦੇ ਬੇਸਕ ਖੋਲ ਦੇਣ ਇਸ ਦਾ ਹੱਲ ਵੀ ਪਿਆਰ ਨਾਲ ਤੁਹਾਡੇ ਵਰਗੇ ਚੰਗੇ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਵੀਰ ਹੀ ਕਰਨ ਗਏ

  • @SukhdeepBains-d1v
    @SukhdeepBains-d1v 20 ชั่วโมงที่ผ่านมา +2

    ਅਕਾਲੀਆ ਨੇ ਪਿੰਡ ਪਿੰਡ ਪੱਕੇ ਰਸਤੇ ਬਣਾਏ, ਲਿੰਕ ਸੜਕਾਂ ਬਣਾਈਆਂ

  • @HiraSinghPADDA
    @HiraSinghPADDA 20 ชั่วโมงที่ผ่านมา +1

    ਰੰਧਾਵਾ ਜੀ ਸਰਕਾਰ ਅਫੀਮ ਦੀ ਖੇਤੀ ਬਾਰੇ ਕਰ ਦਾਵੇ ਤਾਂ ਕਿਸਾਨ ਨੂੰ ਕੋਈ ਮੁਫ਼ਤ ਨਹੀਂ ਚਾਹੁੰਦਾ ਰਾਜਸਥਾਨ ਵਿਚ ਇਕ ਏਕੜ ਵਿਚੋਂ ਸਰਕਾਰ ਨੂੰ 7 ਕਿਲੋ ਦੇਣੀ ਪੈਂਦੀ ਹੈ ਬਾਕੀ ਬਚੇ ਅਫੀਮ ਕਿਸਾਨਾਂ ਫਿਰ ਵੀ ਸਰਕਾਰੀ ਮੰਡੀ ਵਿੱਚ ਵੇਚਣ ਪੈਂਦੀ ਹੈ

  • @HiraSinghPADDA
    @HiraSinghPADDA 20 ชั่วโมงที่ผ่านมา +2

    ਰੰਧਾਵਾ ਜੀ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਪੰਜਾਬ ਅਮਰੀਕਾ ਦਾ ਹਿੱਸਾ ਬਣ ਸਕਦਾ ਹੈ ਤਾਂ ਪੰਜਾਬ ਨੂੰ ਅਮਰੀਕਾ ਨਾਲ ਹੱਥ ਮਿਲਾਉਣ ਚਾਹੀਦਾ ਹੈ

    • @akshbrar1074
      @akshbrar1074 18 ชั่วโมงที่ผ่านมา

      😮

  • @SukhdeepBains-d1v
    @SukhdeepBains-d1v 20 ชั่วโมงที่ผ่านมา +2

    ਅਕਾਲੀਆ ਨੇ ਮੋਹਾਲੀ ਵਿਖੇ ਬਿਜ਼ਨਸ ਕਾਲਜ ਬਣਾਇਆ
    18. ਅਕਾਲੀਆ ਨੇ ਮੋਹਾਲੀ ਵਿਖੇ ਮਾਈ ਭਾਗੋ ਅਰਮਡ ਫੋਰਸਿਸ ਕਾਲਜ ਬਣਾਇਆ

  • @LakhwinderSingh-tp8oy
    @LakhwinderSingh-tp8oy 19 ชั่วโมงที่ผ่านมา

    🙏 ਸਤਿ ਸ੍ਰੀ ਆਕਾਲ ਜੀ 🙏

  • @SukhdeepBains-d1v
    @SukhdeepBains-d1v 20 ชั่วโมงที่ผ่านมา +2

    ਅਕਾਲੀਆ ਨੇ ਮੋਹਾਲੀ ਵਿਖੇ ਮਾਈ ਭਾਗੋ ਅਰਮਡ ਫੋਰਸਿਸ ਕਾਲਜ ਬਣਾਇਆ

  • @Rupinder1-q3v
    @Rupinder1-q3v 20 ชั่วโมงที่ผ่านมา +2

    ਅਕਾਲੀਆਂ ਨੇ ਕਿਸਾਨਾਂ ਨੂੰ ਸਿੰਚਾਈ ਲਈ ਖਾਲ ਪੱਕੇ ਕੀਤੇ ਅਤੇ ਪਾਈਪ ਲਾਈਨਾਂ ਵੀ ਪਾ ਕੇ ਦਿੱਤੀਆਂ

  • @lakhbirsingh4351
    @lakhbirsingh4351 18 ชั่วโมงที่ผ่านมา

    ਜੋ ਸਮਸਿਆਵਾਂ ਹਨ ਬਾਰੇ ਗੋਸ਼ਟਾਂ ਦੀਆਂ ਪਰੰਪਰਾਵਾਂ ਰਹੀਆਂ ਹਨ ਤੇ ਸਿਆਣੇ ਹੱਲ ਤਲਾਸ਼ਦੇ ਰਹੇ ਹਨ।

  • @SukhdeepBains-d1v
    @SukhdeepBains-d1v 20 ชั่วโมงที่ผ่านมา +2

    ਅਕਾਲੀਆ ਨੇ ਬੁਢਾਪਾ ਵਿਧਵਾ ਪੈਨਸ਼ਨਾਂ ਲਾਈਆ

  • @SukhdeepBains-d1v
    @SukhdeepBains-d1v 20 ชั่วโมงที่ผ่านมา +2

    ਅਕਾਲੀਆ ਨੇ ਮੋਹਾਲੀ ਵਿਖੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਬਣਾਇਆ

  • @GillGill-x1o
    @GillGill-x1o 14 ชั่วโมงที่ผ่านมา

    ਜੇ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣਾ ਹੈ ਤਾਂ ਪੰਜਾਬ ਵਿੱਚ ਖਸਖਸ ਦੀ ਖੇਤੀ ਨੂੰ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਪਰ ਜੋ ਸਿੰਥੈਟਿਕ ਨਸ਼ਿਆਂ ਦਾ ਕਾਰੋਬਾਰ ਪੰਜਾਬ ਦੇ ਵੱਡੇ ਲੀਡਰਾਂ ਚੱਲ ਰਿਹਾ ਹੈ ਉਸ ਲੀਡਰ ਕਦੇ ਵੀ ਪੰਜਾਬ ਵਿੱਚ ਖਸਖਸ ਦੀ ਖੇਤੀ ਦੀ ਗੱਲ ਵੀ ਨਹੀਂ ਕਰਨ ਦੇਣਗੇ ਪੰਜਾਬ ਦੇ ਸਾਢੇ ਬਾਰਾਂ ਹਜ਼ਾਰ ਪਿੰਡਾਂ ਵਿੱਚ ਲੱਗਭਗ ਹਰ ਪਿੰਡ ਦਸ ਨੌਜਵਾਨ ਚਿੱਟੇ ਦੀ ਭੇਂਟ ਚੜ੍ਹ ਚੁੱਕੇ ਹਨ ਜੇ ਅਜੇ ਵੀ ਚਿੱਟੇ ਦੇ ਨਸ਼ੇ ਅਤੇ ਚਿੱਟੇ ਦਾ ਕਾਰੋਬਾਰ ਕਰਨ ਵਾਲੇ ਲੀਡਰਾਂ ਨੂੰ ਨੱਥ ਨਾ ਪਾਈਂ ਨਤੀਜੇ ਭਿਆਨਕ ਹੋਣਗੇ ਹੁਣ ਤਾਂ ਨੌਜਵਾਨ ਮੁੰਡੇ-ਕੁੜੀਆਂ ਛੱਡੋ ਚਾਲੀ ਪੰਜਾਹ ਸਾਲ ਦੀਆਂ ਔਰਤਾਂ ਮਰਦ ਵੀ ਚਿੱਟੇ ਦੀ ਲਪੇਟ ਵਿੱਚ ਆ ਰਹੇ ਹਨ ਪੰਜਾਬ ਚਿੱਟੇ ਨਾਲ ਮੌਤ ਦੀ ਮੰਡੀ ਬਣ ਚੁੱਕਾ ਹੈ ਪਰ ਜੇ ਕੋਈ ਖਸਖਸ ਦੀ ਖੇਤੀ ਦੀ ਗੱਲ ਕਰੇਗਾ ਤਾਂ ਤਾਂ ਚਿੱਟੇ ਦੇ ਵਪਾਰੀ ਹੀ ਸਭ ਤੋਂ ਪਹਿਲਾਂ ਰੌਲਾ ਪਾਉਣਗੇ ਕਿ ਪੰਜਾਬ ਨਸ਼ਈ ਅਮਲੀ ਹੋ ਜਾਵੇਗਾ

  • @nishansingh1138
    @nishansingh1138 21 ชั่วโมงที่ผ่านมา +1

    Good 👍👍 Good 👍👍 ho tuc Sir Ji 🎉🎉

  • @Rupinder1-q3v
    @Rupinder1-q3v 20 ชั่วโมงที่ผ่านมา +2

    ਅਕਾਲੀ ਆਪਣੇ ਰਾਜ ਵਿੱਚ ਏਮਜ਼ ਹਸਪਤਾਲ਼ ਬਠਿੰਡਾ ਵਿਖੇ ਲੈ ਕੇ ਆਏ ਜਿਸ ਨਾਲ ਮਾਲਵਾ ਖੇਤਰ ਨੂੰ ਵਧੀਆ ਤੇ ਸਸਤੇ ਇਲਾਜ ਵਾਲਾ ਹਸਪਤਾਲ ਮਿਲਿਆ

    • @akshbrar1074
      @akshbrar1074 18 ชั่วโมงที่ผ่านมา

      ਏਮਜ਼ ਡਾਕਟਰ ਮਨਮੋਹਨ ਸਿੰਘ ਨੇ ਹਰ ਰਾਜ ਨੂੰ ਇੱਕ ਇੱਕ ਦਿੱਤਾ ਸੀ ਤੇ ਉਸ ਸਮੇਂ ਬਾਦਲ CM ਪੰਜਾਬ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਇਹ ਏਮਜ਼ ਆਵਦੇ ਹਲਕੇ ਬਠਿੰਡੇ ਲੈਅ ਗਿਆ

  • @Rupinder1-q3v
    @Rupinder1-q3v 20 ชั่วโมงที่ผ่านมา +2

    ਅਕਾਲੀਆਂ ਨੇ ਖੂਨ ਦੇ ਰਿਸ਼ਤਿਆਂ ਚ ਰਜਿਸਟਰੀ ਫੀਸ ਮੁਆਫ ਕੀਤੀ

  • @arvindersingh710
    @arvindersingh710 20 ชั่วโมงที่ผ่านมา +1

    Sir, ਅਗਲੇ ਕੁੱਝ ਦਿਨਾਂ ਤੱਕ ਦਿੱਲੀ ਚੋਣਾਂ ਬਾਰੇ ਵਿਸ਼ਾ ਜਰੂਰ ਲਿਆ ਕਰੋ ਜੀ

  • @GurjantSingh-go8dv
    @GurjantSingh-go8dv 20 ชั่วโมงที่ผ่านมา +1

    Very good dabet

  • @gurmailsingh994
    @gurmailsingh994 15 ชั่วโมงที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @SukhdeepBains-d1v
    @SukhdeepBains-d1v 20 ชั่วโมงที่ผ่านมา +2

    ਅਕਾਲੀਆ ਪਿੰਡਾ ਪਿੰਡਾ ਵਿੱਚ ਸੇਵਾ ਕੇਂਦਰ ਬਣਾਏ

  • @Rupinder1-q3v
    @Rupinder1-q3v 20 ชั่วโมงที่ผ่านมา +2

    ਅਕਾਲੀਆਂ ਨੇ ਬਠਿੰਡਾ ਖੇਤਰ ਚ ਮਾਲਵੇ ਦੀ ਟੈਕਨੀਕਲ ਯੂਨੀਵਰਸਿਟੀ ਬਣਾਈ

    • @BaljitSingh-bj4vm
      @BaljitSingh-bj4vm 18 ชั่วโมงที่ผ่านมา +1

      ਬਾਦਲਾ ਦੁਨੀਆਂ ਦੇ ਲੇਵਲ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਖੇ ਬਣਨ ਵਾਲੀ ਖ਼ਤਮ ਕੀਤੀ 60ਕਰੋੜ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਸਾਹਿਬ ਵਾਸਤੇ ਲੈ ਕੇ ਆਏ ਪ੍ਰਕਾਸ਼ ਚੰਦ ਬਾਦਲ ਦਲਾ ਮੋਗੇ ਲੈ ਗਿਆ

  • @SukhdeepBains-d1v
    @SukhdeepBains-d1v 20 ชั่วโมงที่ผ่านมา +2

    ਅਕਾਲੀਆ ਨੇ ਕਰਤਾਰਪੁਰ ਸਾਹਿਬ ਵਿੱਖੇ ਜੰਗੀ ਯਾਦਗਾਰ ਬਣਾਇਆ

    • @hcfgjfgygby8306
      @hcfgjfgygby8306 19 ชั่วโมงที่ผ่านมา +1

      ਪਰ ਸਿਖੀ ਦੀ ਜੜ ਪਟ ਗਏ ਆਪਣੇ ਵਾਲੇ ਨੋਟ ਮਾਸ ਦਾ ਰਿਸ਼ਤਾ

    • @sukhmindersingh4843
      @sukhmindersingh4843 19 ชั่วโมงที่ผ่านมา

      ਇਹ ਵੀ ਦੱਸੋਂ ਕਿ ਕਾਲੀਆਂ ਨੇ ਸਰਸੇ ਵਾਲੇ ਬਲਾਤਕਾਰੀ ਅਸਾਧ ਨੂੰ ਜ਼ਬਰਦਸਤੀ ਮੁਆਫ਼ੀ ਦੇ ਕੇ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਯਾਦਾ ਨੂੰ ਢਾਹ ਲਾਈ, ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਤੇ ਗੋਲੀਆਂ ਚਲਾ ਕੇ ਦੋ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ

  • @dalersingh408
    @dalersingh408 9 ชั่วโมงที่ผ่านมา

    ਜਿਨੂੰ ਭੰਗ ਪੀ ਕੇ ਜੇ ਇਕ ਵਾਰੀ ਡਰ ਲੱਗਣ ਲੱਗ ਜਾਵੇ ਉਹ ਦੁਬਾਰਾ ਇਸ ਵਲ ਨਹੀ ਆਉਦਾ

  • @sarabjitsingh78
    @sarabjitsingh78 19 ชั่วโมงที่ผ่านมา +1

    good sajan

  • @pardesibheenia
    @pardesibheenia 15 ชั่วโมงที่ผ่านมา

    🙏👍

  • @jasbirsingh8832
    @jasbirsingh8832 20 ชั่วโมงที่ผ่านมา +1

    ਵਿਚਾਰ ਕਰਨ ਵਾਸਤੇ ਇਕੱਠੇ ਹੋਣਾ ਜ਼ਰੂਰੀ ਹੈ। ਨਤੀਜਾ ਕਿਸੇ ਵਿਚਾਰ ਵਿਚੋਂ ਹੀ ਜਾਣਿਆ ਜਾਵੇਗਾ।ਕੌਣ ਕੀ ਕਹੇਗਾ
    ਇਸਤੋਂ।ਨਾ। ਡਰੀਏ।ਵਿਚਾਰ ਕਰੀਏ।ਹਰ ਰੋਜ਼ ਹੁੰਦੀਆਂ ਮੌਤਾਂ ਤੋਂ ਬਚਾਈਏ

  • @balvirsinghgrewal4053
    @balvirsinghgrewal4053 13 ชั่วโมงที่ผ่านมา

    ਹਰਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ

  • @SukhdeepBains-d1v
    @SukhdeepBains-d1v 20 ชั่วโมงที่ผ่านมา +2

    ਅਕਾਲੀਆ ਨੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪਿੰਡਾਂ ਸਹਿਰਾਂ ਨੂੰ ਵੱਡੀਆ ਵੱਡੀਆ ਗ੍ਰਾਂਟਾਂ ਦਿੱਤੀਆ

    • @akshbrar1074
      @akshbrar1074 18 ชั่วโมงที่ผ่านมา

      ਸੰਗਤ ਦਰਸ਼ਨ ਪਰਕਾਸ਼ ਸਿੰਘ ਬਾਦਲ ਦੀ ਮਹਿਫ਼ਲ ਸੀ ਜਿੱਥੇ ਉਹ ਆਵਦਾ ਮਨੋਰੰਜਨ ਕਰਦਾ ਸੀ ਤੇ ਸਰਪੰਚ ਨੂੰ ਗਰਾਂਟ ਦਾ ਚਿਕ ਦੇ ਕੇ ਕਹਿ ਦਿੰਦਾ ਸੀ ਸਰਪੰਚਾ ਇਹਦੇ ਕੁਸ਼ ਨਾਂ ਕੁਸ਼ ਲਾ ਦੇਵੀਂ

  • @SukhdeepBains-d1v
    @SukhdeepBains-d1v 20 ชั่วโมงที่ผ่านมา +2

    ਅਕਾਲੀਆ ਨੇ ਮੈਰੀਟੋਰੀਅਸ ਸਕੂਲ ਬਣਾਏ

    • @hcfgjfgygby8306
      @hcfgjfgygby8306 19 ชั่วโมงที่ผ่านมา

      ਸਾਰੇ ਪੰਜਾਬ ਦਾ ਢਾਂਚਾ ਕਿਉ ਨਹੀ ਸਹੀ ਰਖਿਆ ਸਿਖਿਆ ਦਾ ਪ੍ਰਾਈਵੇਟ ਵੇਟ ਖੋਲ ਸਰਕਾਰੀ ਸਕੂਲਾ ਨੂੰ ਨਿਘਾਰ ਵਲ ਲੈ ਕੇ ਗ ਏ ਆਪਣੇ ਵਾਲੇ ਸਕੂਲਾ ਵਿਚੋ ਇਤਿਹਾਸ ਖਤਮ ਕਰਨ ਵਿੱਚ ਵੀ ਆਪਣਿਆ ਨੇ ਪੂਰਾ ਹਿਸਾ ਪਾਇਆ ਪੰਜਾਬ ਦੀ ਪਾਰਟੀ ਨੇ

  • @ajaibsinghpanesarCanada
    @ajaibsinghpanesarCanada 21 ชั่วโมงที่ผ่านมา +1

    S S A 🙏🙏🙏🙏🙏🙏🙏🙏🙏 to all members present in program

  • @SukhdeepBains-d1v
    @SukhdeepBains-d1v 20 ชั่วโมงที่ผ่านมา +2

    ਅਕਾਲੀਆ ਨੇ 1119286 ਨੂੰ ਸ਼ਗਨ ਸਕੀਮ ਦਿੱਤੀ

  • @BaljitSingh-rf1xs
    @BaljitSingh-rf1xs 14 ชั่วโมงที่ผ่านมา

    ਡਾਕਟਰ ਗਾਂਧੀ ਤਾਂ ਆਪ ਬਹੁਤ ਕਾਬਲ ਡਾਕਟਰ ਹਨ ਜੇਕਰ ਉਹ ਇਸ ਨੂੰ ਠੀਕ ਸਮਝਦੇ ਹਨ ਕਿ ਮਨੁੱਖੀ ਸਿਹਤ ਲਈ ਠੀਕ ਹੈ ਤਾਂ ਹੀ ਤਾਂ ਉਹ ਇਸ ਦੀ ਵਕਾਲਤ ਕਰ ਰਹੇ ਹਨ ਇਹ ਖੇਤੀ ਹਰ ਹਾਲਤ ਵਿੱਚ ਹੋਣੀ ਚਾਹੀਦੀ ਹੈ

  • @gurpreetghuman451
    @gurpreetghuman451 17 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ

  • @gurjeetnagra1104
    @gurjeetnagra1104 20 ชั่วโมงที่ผ่านมา +3

    ਜਿਹੜਾ ਨਸ਼ਾ ਹੈ ਰੰਧਾਵਾ ਸਾਹਿਬ ਭਾਸਕਰ ਸਾਹਿਬ ਹਰਪ੍ਰੀਤ ਜੀ .ਨਸ਼ੇ ਨੂੰ ਛਡਾਉਣ ਵਾਸਤੇ ਅਜੇ ਤੱਕ ਕੋੲਈ ਦਵਾੲਈ ਨਹੀ ਬਨੀ .ਜੇ ਛੱਡੇ ਗਾ ਤਾ ਹੋਰ ਕੰਮ ਨਹੀ ਕਰ ਸਕਦਾ .ਨਸ਼ਾ ਦੁਬਾਰਾ ਸਰੀਰ ਜਨਮ ਲਵੇਗਾ ਫਿਰ ਖਤਮ ਹੋ ਸਕਦੇ .