Manukhta di sewa ਆਖਿਰ ਕਿਉਂ ਪਾ+ਗਲ ਹੋਇਆ ਥਾਰ ਵਾਲਾ ਮੁੰਡਾ ਬੱਬੂ ਮਾਨ ਦਾ ਫੈਨ-spmediapunjab

แชร์
ฝัง
  • เผยแพร่เมื่อ 28 พ.ย. 2024

ความคิดเห็น • 541

  • @gursidhu895
    @gursidhu895 ปีที่แล้ว +16

    ਵਾਹੇਗੁਰੂ ਜੀ ਗੁਰਪ੍ਰੀਤ ਵੀਰ ਅਤੇ ਸੱਤਪਾਲ ਖਰੌੜ ਸਾਡੇ ਦੋਨਾਂ ਬਾਈਆਂ ਨੂੰ ਤੰਦਰੁਸਤ ਅਤੇ ਚੜ੍ਹਦੀ ਕਲ੍ਹਾ ਵਿੱਚ ਰੱਖਿਓ ਜੀ 🙏🙏

  • @ਸਿੰਘਅਬਰਾਵਾ
    @ਸਿੰਘਅਬਰਾਵਾ ปีที่แล้ว +58

    ਵਾਹਿਗੁਰੂ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਬੱਚਿਆ ਦੀ ਮਾ ਨਾ ਮਰੇ ਪਿੱਛੋਂ ਬੱਚੇ ਰੁਲ ਜਾਂਦੇ ਨੇ ।ਬਾਈ ਗੁਰਪ੍ਰੀਤ ਸਿੰਘ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਇਸ ਨੌਜਵਾਨ ਨੂੰ ਤੁਸੀਂ ਸਮਾ ਰਹਿੰਦੇ ਸਾਭ ਲਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਅਰਦਾਸ ਬੇਨਤੀ ਕਰਦੇ ਹਾਂ ਸਾਡੇ ਬਾਈ ਗੁਰਪ੍ਰੀਤ ਸਿੰਘ ਜੀ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਬਖਸ਼ਣ ਗੁਰੂ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @luckymaan9928
    @luckymaan9928 ปีที่แล้ว +83

    ਮਿੰਟੂ ਬਾਈ ਰੱਬ ਰੂਪੀ ਇੰਨਸਾਨ ਐ ਮਾਲਿਕ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ 🙏

  • @ArshDeep-em4zt
    @ArshDeep-em4zt ปีที่แล้ว +128

    ਬੱਬੂ ਮਾਨ ਨੂੰ ਇਸ ਵੀਰ ਮਿਲਣਾ ਚਾਹੀਦਾ ਹੈ ਮਿਲ ਕੇ ਸ਼ਾਇਦ ਇਸ ਬੱਦੇ ਦਾ ਮਨ ਛਾਤ ਹੋ ਜਾਵੇ ਵਾਹਿਗੁਰੂ ਜੀ ਵਾਹਿਗੁਰੂ ਜੀ

    • @kulvirsingh2470
      @kulvirsingh2470 ปีที่แล้ว +7

      ਬੱਬੂ ਮਾਨ ਦੇ ਮਿਲਣ ਨਾਲ ਇਹਦਾ ਮਨ ਕਿਵੇਂ ਸਾਂਤ ਹੋ ਜਾਊ। ਮਨ ਤਾਂ ਬੱਬੂ ਮਾਨ ਦਾ ਆਵਦਾ ਨੀ ਸਾਂਤ । ਮਨ ਤਾਂ ਸਿਰਫ ਤੇ ਸਿਰਫ ਓਸ ਅਕਾਲ ਪੁਰਖ ਦਾ ਨਾਮ ਜਪਣ ਨਾਲ ਤੇ ਸੁਣਨ ਨਾਲ ਤੇ ਸਤਸੰਗਤ ਕਰਨ ਨਾਲ ਹੀ ਸਾਂਤ ਹੋ ਸਕਦਾ। ਅੱਗੇ ਬੱਬੂ ਮਾਨ ਦੇ ਪਿੱਛੇ ਲੱਗ ਕੇ ਬੁੱਧੀਹੀਣ ਹੋਇਆ ਫਿਰਦਾ। ਜੇ ਮਿਲਾਉਣਾ ਤਾਂ ਉਸ ਰੱਬ ਨਾਲ ਮਿਲਾਓ ਤੇ ਉਸਨੂੰ ਮਿਲਣ ਦਾ ਸਿਰਫ ਇੱਕੋ ਇੱਕ ਰਾਹ ਹੈ ਨਾਮ ਸਿਮਰਨ ਤੇ ਸੇਵਾ ਜਿਹਦੇ ਨਾਲ ਵੱਡੇ ਵੱਡੇ ਦੁਖ ਦੂਰ ਹੋ ਜਾਂਦੇ ਆ।

    • @deepakbadyal1731
      @deepakbadyal1731 ปีที่แล้ว +4

      @@kulvirsingh2470 boht nafrat a bheddaa de Mann andr maan lyiii ethoo ptaa lgdaa a fudi deoo tuhade 100 gunaa chngaa honaa maan agleyaa ne green bndeya boht help kiti a tuhanu oh nhi jappni bss hate krn sikhyaa tuc bheda ne jidas da oh c odda de tuc tempu

    • @kulvirsingh2470
      @kulvirsingh2470 ปีที่แล้ว +1

      @@deepakbadyal1731 ਮੈਂ ਤੇਰੇ ਵਾਂਗ ਕਿਸੇ ਲੰਡੂ ਗਾਉਣ ਵਾਲੇ ਦਾ ਫੈਨ ਨੀ। ਮੈਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਤੇ ਪੰਥ ਦੀ ਖਾਤਿਰ ਕੁਰਬਾਨੀਆਂ ਦੇਣ ਵਾਲੇ ਸਿੰਘਾਂ ਦਾ ਫੈਨ ਹਾਂ। ਸਾਡੇ ਗੁਰੂ ਨੇ ਤਾਂ ਕੌਮ ਲਈ ਪਰਿਵਾਰ ਹੀ ਦਾਨ ਕਰ ਦਿੱਤਾ। ਤੇਰੇ ਏਸ ਗੰਦੇ ਤੇ ਪਤਿਤ ਬੰਦੇ ਨੇ ਜੇ ਆਪਣੀ ਹਰਾਮ ਦੀ ਕਮਾਈ, ਗੰਦ ਲਿਖ ਤੇ ਗਾ ਕੇ ਕੀਤੀ ਕਮਾਈ ਤੇ ਅੱਧ ਨੰਗੀਆਂ ਕੁੜੀਆਂ ਦਿਖਾ ਕੇ ਕੀਤੀ ਝੂਠੀ ਕਮਾਈ ਵਿੱਚੋਂ ਕਿਸੇ ਨੂੰ ਚਾਰ ਪੈਸੇ ਦੇ ਵੀ ਦਿੱਤੇ ਤਾਂ ਓਸ ਇਨਸਾਨ ਦਾ ਕੋਈ ਭਲਾ ਨੀ ਹੋਣਾ ਕਿਉਂਕਿ ਇਹੋ ਜਿਹੀ ਗੰਦੀ ਕਮਾਈ ਨਰਕਾਂ ਦੀ ਅੱਗ ਦੇ ਸਮਾਨ ਹੀ ਹੈ। ਭਾਵੇਂ ਮੈਂ ਕਿਸੇ ਗਰੀਬ ਨੂੰ ਇਹਦੇ ਜਿੰਨੀ ਮਾਇਆ ਨਹੀਂ ਦਿੱਤੀ ਹੋਣੀ ਪਰ ਜਿੰਨੀ ਵੀ ਗੁਰੂ ਨੇ ਮੇਰੇ ਤੋਂ ਸੇਵਾ ਕਰਵਾਈ ਉਹ ਆਪਣੀ ਦਸਾਂ ਨਹੁਾਂ ਦੀ ਕਮਾਈ ਵਿੱਚੋਂ ਕੀਤੀ ਆ।

    • @daddyluv8417
      @daddyluv8417 ปีที่แล้ว +1

      @@kulvirsingh2470edha nahi hunda Chawla Jad oh kise nu shidat nal cha reha tan ohdi mulakat he kainayt hundi

    • @kulvirsingh2470
      @kulvirsingh2470 ปีที่แล้ว +3

      @@daddyluv8417 ਲੈ ਹੁਣ ਆਹ ਗਿਆ ਵੱਡਾ ਸ਼ਾਹਰੁਖ ਖਾਨ। ਟੱਟੂ ਦੀ ਕਾਇਨਾਤ ਮਿਲ ਜਾਊ। ਗੁਰਬਾਣੀ ਕਹਿੰਦੀ ਸਾਕਤ ਬੰਦੇ ਦਾ ਸੰਗ ਨਾ ਕਰੋ ਕਿਉਂਕਿ ਉਹਨੇ ਤਾਂ ਡੁੱਬਣਾ ਹੋਈ ਆ ਨਾਲ ਤੈਨੂੰ ਵੀ ਲੈ ਡੁੱਬੇਗਾ। ਜੇ ਮਿਲਣ ਇੱਛਾ ਰੱਖਣੀ ਹੋਈ ਆ ਤਾਂ ਓਸ ਪਰਮਾਤਮਾ ਨਾਲ ਮਿਲਣ ਦੀ ਇੱਛਾ ਰੱਖੋ। ਬੱਬੂ ਮਾਨ ਵਰਗੇ ਡੰਗਰ ਬੰਦੇ ਮਗਰ ਲੱਗ ਕੇ ਸਿਰਫ ਪਛਤਾਵਾ ਹੋਈ ਪੱਲੇ ਪੈਣਾ।

  • @amarsinghbhullar1230
    @amarsinghbhullar1230 ปีที่แล้ว +54

    ਬੱਬੂ ਮਾਨ ❤♥️ ਬਾਈ ਜੀ ਜਰੂਰ ਮਿਲੋ ਜੀ ਇਸ ਵੀਰ ਨੂੰ

  • @balwinderkaursembhi803
    @balwinderkaursembhi803 ปีที่แล้ว +65

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪੁਤ ਗੁਰਪ੍ਰੀਤ ਕੋਈ ਲਫ਼ਜ਼ ਨਹੀਂ ਪੁਤ ਸੱਚ ਹੈ ਪਤਾ ਨਹੀਂ ਤੇਰੇ ਹੱਥ ਵਿੱਚ ਕੀ ਜਾਦੂ ਹੈ ਹੱਥ ਲੋਣ ਸਾਰ ਇਨਸਾਨ ਸਾਕ ਹੋ ਜਾਂਦਾ ਵਾਹਿਗੁਰੂ ਤੁਹਾਡੀ ਲੱਮੀ ਉਮਰ ਕਰੇ ਚੱੜਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏

  • @surindergill9090
    @surindergill9090 ปีที่แล้ว +8

    ਹਾਏ ਰੱਬਾ ਮਾਂ ਨਾ ਕਿਸੇ ਦੀ ਮਰੇਵਾਹਿਗੁਰੂ ਜੀ ਬੱਚੇ ਨੂੰ ਠੀਕ ਕਰਦੋ ਜੀ ਰੱਬ ਜੀ ਬੜਾਦੁੱਖ ਹੋਇਆ

  • @DarshanSingh-nr1uw
    @DarshanSingh-nr1uw ปีที่แล้ว +5

    ਛੋਟੇ ਵੀਰ ਤੁਹਾਡੀ ਸੇਵਾ ਅਁਗੇ ਸਿਰ ਝੁਕਦਾ

  • @charnjeetkaur4521
    @charnjeetkaur4521 ปีที่แล้ว +24

    ਵਾਹਿਗੁਰੂ ਜੀ ਬਹੁਤ ਬਹੁਤ ਵੱਡੀਆਂ ਉਮਰਾਂ ਬਖਸ਼ਣ ਮੇਰੇ ਬਾਈ ਜੀ ਨੂੰ

  • @fashionfemina16
    @fashionfemina16 ปีที่แล้ว +29

    ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਉਹ ਜੇ ਫੈਨ ਬਣ ਜਾਣ ਲਈ ਏਨੇ ਕਾਹਲੀ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫੈਨ ਬਣਕੇ ਦੇਖ ਲਓ ਭਾਈ ਫ਼ਰਕ ਆਪ ਜੀ ਨੂੰ ਉਸੇ ਸਮੇਂ ਪਤਾ ਲੱਗ ਜਾਵੇਗਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @bhindersran2170
    @bhindersran2170 ปีที่แล้ว +28

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਬਹੁਤ ਵਧੀਆ ਕੰਮ ਕੀਤਾ ਹੈ ਜੀ ਵਾਹਿਗੁਰੂ ਮੇਹਰ ਕਰੀ ਦਾਤਿਆ ਵੀਰ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @harjindersinghharjindersin5264
      @harjindersinghharjindersin5264 ปีที่แล้ว +1

      Waheguruji waheguruji,waheguruji waheguruji,waheguruji waheguruji,waheguruji waheguruji,waheguruji

    • @navjot1439
      @navjot1439 ปีที่แล้ว

      Veer g aa sb lok dikhava aa koi sanu push k dekho.. Sadi kudi chngi plli nu kmli kr tah ehna... 😭😭😭😭😭😭😭😭😭😭😭😭😭😭😭😭😭😭😭😭 medicine de de k

    • @navjot1439
      @navjot1439 ปีที่แล้ว +1

      Hr cheez de do pehlu hunde.. Bs apa nu ek hi njjr aa rha.. Oh v chngyaiii hi... But menu ykeen waheguru g ty... Sb ek din holi holi agge aayu.. Bs mai ty aahi kenii.. Plzz tuc apne bchya nu jo ki dimagi tor ty thik nhi hn.. Ohna da ghar vich hi khyaal rkhi.. Rbb g aap thik krn gy.. Etho Medicine nal ohh hor v kmle ho jan gy... Sanu pta sadi beti da hall.... Onu kdi v asi bnn k ni c rkhya aa tkk ajj... 😭😭😭😭😭😭😭 but medicine ne ena k kmla kr ta ajj asi bnn k rkh rhy bss rb g agge aahi ardaas ki baba g onu pehle vrgi hi kr den.. Sade li ena e bot aa.. Ajj toh baad mai es santa vich jo lok apne bchya nu ly k onde.. Ohna li ardas krdi ki waheguru g plz ohna nu sade kudi vrga na krna ty ho ske sbb diya akha khuln... Sb nu sach pta chle.. 🙏🏻🙏🏻🙏🏻🙏🏻🙏🏻🙏🏻

  • @pardeepjammu1289
    @pardeepjammu1289 ปีที่แล้ว +300

    ਕਿਤੇ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਫੈਨ ਹੋਜੇ ਤਾ ਬੈੜਾ ਪਾਰ ਹੋਜੇ ਵਾਹੇਗੁਰੂ

    • @PargatSingh-yn6os
      @PargatSingh-yn6os ปีที่แล้ว +6

      Babbu maan da fan c na taa hi mental ho gea ik sidhu musewala c pagga bnan lagea

    • @didarsingh3676
      @didarsingh3676 ปีที่แล้ว +2

      Bilkul sahi veer ji

    • @bhullar2611.2
      @bhullar2611.2 ปีที่แล้ว +15

      @@PargatSingh-yn6os tuc bss salyo hate krr kr sdi jayio vicho vichi.. Babbu maan nu frk ni penda ode fan bthere aa ❤️❤️💪💪💪

    • @Param1984peace
      @Param1984peace ปีที่แล้ว +3

      Rab sab cha vaada rabb kise nu kise through zarya banoda

    • @ਬੇਈਮਾਨ-ਦ9ਰ
      @ਬੇਈਮਾਨ-ਦ9ਰ ปีที่แล้ว +7

      @@PargatSingh-yn6os tahi bohta time rhe aa nii tmpu

  • @danysidhu4621
    @danysidhu4621 ปีที่แล้ว +2

    ਵਾਹਿਗੁਰੂ,ਸਾਹਿਬ,ਜੀ,ਗੁਰਪਰੀਤ,ਬੇਟੇ,ਨੂੰ,ਅਤੇ,ਸੱਤਪਾਲ,ਬੇਟੇ,ਨੂੰ,ਤੰਦਰੁਸਤੀ,ਭਰਿਆ,ਜੀਵਨ,ਬ੍ਵਖਸਿਉ

  • @B.014
    @B.014 ปีที่แล้ว +20

    ਇਹਨਾਂ ਲੋਕਾ ਦੇ ਫੈਨ ਹੋਣ ਨਾਲੋਂ ਤਾਂ ਗੁਰੁ ਗੋਬਿੰਦ ਸਿੰਘ ਜੀ ਦੇ ਫੈਨ ਹੋਵੋ ਨਜ਼ਾਰਾ ਆਜੂਗਾ

    • @Rooprandhaww
      @Rooprandhaww 6 หลายเดือนก่อน

      Prawa guru Sade baap aa asi bache aa ohna de.fan hona alag msla aa

    • @Kuldeep844
      @Kuldeep844 หลายเดือนก่อน

      Ryt 💯 veer ji

  • @sukhjindercheema199
    @sukhjindercheema199 ปีที่แล้ว +3

    ਵਾਹਿਗੁਰੂ ਮੇਹਰ ਕਰੇ ਇਸ ਵੀਰ ਤੇ ਜੋ ਦਿਮਾਗ ਪੱਖੋ ਠੀਕ ਨਹੀ। ਮਨੁੱਖਤਾ ਦੀ ਸੇਵਾ ਵਾਲੀ ਸਾਰੀ ਟੀਮ ਤੇ ਵਾਹਿਗੁਰੂ ਮੇਹਰ ਕਰਨ

  • @MP_to_PUNJAB.12
    @MP_to_PUNJAB.12 ปีที่แล้ว +11

    ਨਾਨਕ ਦੁਖੀਆ ਸਭੁ ਸੰਸਾਰੁ ਵਾਹਿਗੁਰੂ ਜੀ ਮੇਹਰ ਕਰਨ

    • @kulwantsingh5558
      @kulwantsingh5558 ปีที่แล้ว

      ਸੋ ਸੁਖੀਆ ਜਿਸ ਨਾਮ ਆਧਾਰ 🙏🏻

  • @tirathsingh2352
    @tirathsingh2352 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 👏🏻👏🏻
    ਬੱਬੂ ਮਾਨ ਨੂੰ ਮਿਲਣਾ ਚਾਹੀਦਾ ਏਨੂੰ ਕੀਤੇ ਮਿਲ ਕੇ ਡੀਕ ਹੋਜਾਵੇ ਵਾਹਿਗੁਰੂ ਜੀ ਮੇਰ ਕਰਨ ਜੀ 👏🏻👏🏻

  • @harpreetkaur8063
    @harpreetkaur8063 ปีที่แล้ว +11

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬੇਟੇਨੂੰਤੁੰਦਰੁਸਤੀਬਖਸਸਕਰਨੀਜੀਉ

  • @amandhindsa9289
    @amandhindsa9289 ปีที่แล้ว +12

    Waheguru mehar krn ਬਹੁਤ ਵੱਡੇ ਦੁੱਖ ਹੁੰਦੇ ਨੇ ਮਾਂ ਪਿਓ ਦੇ ਵਿਛੋੜੇ ਦੇ……….

  • @ssg9462
    @ssg9462 ปีที่แล้ว +21

    ਗੁਰਪ੍ਰੀਤ ਵੀਰ ਨੂੰ ਵਾਹਿਗੁਰੂ ਤੰਦਰੁਸਤ ਰੱਖਣ ।

  • @jagdishbahia9162
    @jagdishbahia9162 ปีที่แล้ว +33

    Waheguru ji bless Manukhta Di Sava Society and all volunteers who are supporting🙏🙏🙏🙏🙏🙏🙏

    • @malkeetbabbumaan5602
      @malkeetbabbumaan5602 ปีที่แล้ว +1

      Bheda nu boht mircha lgdiya honiya maan Saab da naam sunke

    • @poojadeepi-es7vm
      @poojadeepi-es7vm ปีที่แล้ว

      @@malkeetbabbumaan5602 tempu da fan v amli

    • @malkeetbabbumaan5602
      @malkeetbabbumaan5602 ปีที่แล้ว

      @@poojadeepi-es7vm teri maa da khasm hona amli

    • @kalerofficial7085
      @kalerofficial7085 ปีที่แล้ว

      ​@@poojadeepi-es7vm tuhada ustaad v shraabi c daaru pee k stage te gaunda c uda pgg bnda c 1984 nu bhull k dalleya naal ralh geya c ohi Congress party c jinha ne sikha te julm kitta c

    • @kalerofficial7085
      @kalerofficial7085 ปีที่แล้ว

      ​@@poojadeepi-es7vmmaan saab nu marha bol k he Shanti mildi tuhanu boli jao koi chakkar ni

  • @ਹਰਪਾਲ7653
    @ਹਰਪਾਲ7653 ปีที่แล้ว +13

    ਬੰਦਾ ਕਿੰਨਾ ਵੀ ਕੰਟਰੋਲ ਤੋਂ ਬਾਹਰ ਹੋਵੇ ਆਂਢ ਗੁਆਂਢ ਨੂੰ ਪ੍ਰੇਸ਼ਾਨ ਕਰਦਾ ਹੋਵੇ ਪਰ ਵੀਰ ਗੁਰਪ੍ਰੀਤ ਦੇ ਸੰਪਰਕ ਚ ਆਉਂਦੇ ਹੀ ਕਿੰਨਾ ਸ਼ਾਂਤ ਹੋ ਜਾਂਦਾ
    ਵਾਹਿਗੁਰੂ ਜੀ ਐਦਾਂ ਈ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਿਓ
    ਵਾਹਿਗੁਰੂ ਜੀ

  • @luckymaan9928
    @luckymaan9928 ปีที่แล้ว +27

    🙏🙏ਵੀਰ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ 🙏🙏

  • @sanjeevbeimaan2576
    @sanjeevbeimaan2576 ปีที่แล้ว +11

    ਆਸ ਕਰਦੇ ਆ ਬੱਬੂ ਮਾਨ ਬਾਈ ਜਰੂਰ ਮਿਲੇ

  • @GursewakSingh-bv7uj
    @GursewakSingh-bv7uj ปีที่แล้ว +2

    ਮੇ ਨਮੀ ਪੀੜੀ ਨੂ ਏ ਬੇਨਤੀ ਕਰਦਾ ਬਾਈ ਫੈਨ ਹੋਣਾ ਏ ਗੁਰੂ ਗੋਬਿਦ ਸਿੱਘ ਮਹਾਰਾਜ ਦੇ ਬਣੋਊ ਨਚਾਰਾ ਦੇ ਫੇਨ ਨਹੀ ਹੁਦੇਏ ਇਹਨਾ ਨਚਾਰਾ ਦਾ ਸਾਥ ਛੱਡਦੋਊ ਜਿਨਾ ਨੇ ਪੱਜਾਬ ਖਤਮ ਕਰਤਾ ਗਰਦਾਸ ਮਾਨ ਨੇ ਗਾਇਆ ਗੀਤ ਕਿਸੇ ਮੂਰਖ ਨੇ ਲਿਖੇਆ ਘਰ ਦੀ ਸਰਾਬ ਹੋਵੇ ਅ਼ਆਪਣਾ ਪੱਜਾਬ ਹੋਵੇ ਉਸ ਗੀਤ ਨਾਲ95 ਪਰਸੇਟ ਦਾਰ ਪੀਣ ਲਾਗੇਏ

  • @ਦਿੱਪੀਸਿੰਘਖਰੌੜ
    @ਦਿੱਪੀਸਿੰਘਖਰੌੜ ปีที่แล้ว +7

    ਵਾਹਿਗੁਰੂ ਜੀ ਚੜਦੀਕਲਾ ਰੱਖਣ।

  • @gaviygurshan2486
    @gaviygurshan2486 2 หลายเดือนก่อน

    ❤❤ਸਿੱਧੂ ਵੀਰਾ ਜਰੂਰ ਮਿਲ ਕੇ ਚਲਾ ਜਾਂਦਾ ਪੱਕੀ ਗੱਲ ਆ❤❤

  • @Param1984peace
    @Param1984peace ปีที่แล้ว +8

    Babbu maan saab ne ih kuch kamaya ..legend banda bhai ..bhai nu kida kida de bhole bande pyar karde ..

  • @malkitkaur9429
    @malkitkaur9429 ปีที่แล้ว +16

    ਵਾਹਿਗੁਰੂ ਜੀ ਮੇਹਰ ਕਰੋ ਬੱਚੇ ਤੇ

  • @BatthSandhuaWala723
    @BatthSandhuaWala723 ปีที่แล้ว +6

    ਰੱਬ ਵੀ ਕਿਸੇ ਕਿਸੇ ਨਾਲ ਜ਼ਿਆਦਾ ਹੀ ਧੱਕਾ ਕਰ ਜਾਂਦਾ 😭🙏

  • @mysontyson627
    @mysontyson627 ปีที่แล้ว +2

    ਦੇਖੋ ਪ੍ਰਮਾਤਮਾ ਨੇ ਭਾਈ ਸਾਹਿਬ ਤੇ ਕਿਨੀ ਕਿਰਪਾ ਕਰੀ ਹੋਈ ਹੈ ਕਿ ਕਿਸੇ ਬਿਮਾਰ ਦੇ ਕੋਲ ਬੈਠਦੇ ਹੀ ਉਹ ਮਰੀਜ਼ ਅੱਧਾ ਸਹੀ ਹੋ ਜਾਂਦਾ ਹੈ।
    ਰਿਸ਼ੀਆਂ ਮੁਨੀਆਂ,ਸਾਧੂ ਸੰਤਾਂ ਨੂੰ ਕਿੰਨੀ ਤਪੱਸਿਆ ਬਾਆਦ ਇਹ ਕਿਰਪਾ ਹੁੰਦੀ ਜੋ ਭਾਈ ਸਾਹਿਬ ਤੇ ਸਿਰਫ ਸੇਵਾਵਾਂ ਕਰਨ ਕਰਕੇ ਪ੍ਰਮਾਤਮਾ ਨੇ ਕੀਤੀ ਹੈ

  • @GurpreetSingh-qd7eb
    @GurpreetSingh-qd7eb ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bhullar2611.2
    @bhullar2611.2 ปีที่แล้ว +6

    ਮਾਣ ਆਂ ਯਰ ਅਸੀ ਬੱਬੂ ਬਾਈ ਦੇ ਫੈਨ ਆਂ ਆ ਕੁਸ਼ ਖੱਟਿਆ ਸਾਡੇ ਬਾਈ ne❤️❤️

  • @mosttrendingsuits5854
    @mosttrendingsuits5854 ปีที่แล้ว +5

    Bhut bhut thnx gurpreet veer ji

  • @ManjitSingh-gn9ch
    @ManjitSingh-gn9ch ปีที่แล้ว +8

    Waheguru ji tuhanu Khush rakhe veer ji 🙏 and ustad ki is fan nu ik bar mil lena chahida

  • @SatnamSingh-qz3vp
    @SatnamSingh-qz3vp ปีที่แล้ว +14

    Waheguru ji maher karna veer te🙏🙏🙏🙏

  • @ਮਹਿਨਦਰਸਿੰਘਸਿੰਘ
    @ਮਹਿਨਦਰਸਿੰਘਸਿੰਘ ปีที่แล้ว +7

    Mintu veere. You are the great person..God bless you bro.
    We proud of you.

  • @dhillonsaab1926
    @dhillonsaab1926 ปีที่แล้ว +156

    ਬੱਬੂ ਮਾਨ ਨੂੰ ਇਹਨੂੰ ਜਰੂਰ ਮਿਲਣਾ ਚਾਹੀਦਾ

    • @balwinderdhillon1759
      @balwinderdhillon1759 ปีที่แล้ว +6

      Sahi gl a

    • @AmanDeep-zd3ux
      @AmanDeep-zd3ux ปีที่แล้ว +5

      Hanji g

    • @happyworldwide39
      @happyworldwide39 ปีที่แล้ว +3

      Milo ga bai

    • @gurveer.singh.grewal.3361
      @gurveer.singh.grewal.3361 ปีที่แล้ว +7

      ਵੀਰ ਗਾਰੰਟੀ ਆ ਬੱਬੂ ਮਾਨ ਨਹੀਂ ਮਿਲਦਾ ਇਸ ਵੀਰ ਨੂੰ ਪਰ ਮਿਲਣਾਂ ਚਾਹੀਦਾ ਜ਼ਰੂਰ ਕੀ ਪਤਾ ਉਹਦੇ ਮਿਲਣ ਨਾਲ ਵੀਰ ਦੀ ਜ਼ਿੰਦਗੀ ਬਦਲ ਜਾਵੇ

    • @samer8253
      @samer8253 ปีที่แล้ว +5

      mossewala ni banan lageya har koi

  • @manujoga7722
    @manujoga7722 ปีที่แล้ว +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sawaksinghfuji4554
    @sawaksinghfuji4554 ปีที่แล้ว +3

    ਕਿਸਾਨ ਮਜ਼ਦੂਰ ਜ਼ਿੰਦਾਬਾਦ ਉਸਤਾਦ ਬੱਬੂ ਮਾਨ ਜ਼ਿੰਦਾਬਾਦ

  • @mandeepsigh6929
    @mandeepsigh6929 ปีที่แล้ว +13

    Babbu Maan da fan di full spot 22g

  • @jaspreetmaan5508
    @jaspreetmaan5508 ปีที่แล้ว +5

    ਵਾਹਿਗੁਰੂ ਮਿਹਰ ਕਰੇ ਜੀ 🙏🙏🙏

  • @mehra6889
    @mehra6889 ปีที่แล้ว +20

    ਮੇਰਾ ਦਾਦਾ ਇੱਕ ਗੱਲ ਕਿਹਦਾ ਹੁੰਦਾ ਸੀ ..ਕੇ ਧਨਦੌਲਤ ਕਮਾਲੋ ਜਿੰਨਾ ਮਰਜੀ ਪਰ ਦਾਨ ਪੂਨ ਗਰੀਬ ਦਾ ਭਲਾ ਕਦੇ ਨੇ ਭੂੱਲੋ ਜਰੂਰ ਕਰੋ ਕਦੀ ਕਦੀ ਬੰਦੇ ਤੇ ਇਹੋ ਜਿਹਾ ਸਮਾ ਆ ਜਾਦਾ ਜਿਥੇ ਪੈਸੇ ਨਾਲ ਇਲਾਜ ਨਹੀ ਹੁੰਦਾ ਬੰਦੇ ਦੇ ਚੰਗੇ ਕਰਮਾ ਦਾ ਫਲ ਦਿੰਦਾ ਰੱਬ ਊਹਨੂੰ ਬਚਾਕੇ

  • @punjabiveer1256
    @punjabiveer1256 ปีที่แล้ว +4

    Baba ji U always do good work... Bholenaath aap par kripa banaye rakhe

  • @kalastudiomehraj7228
    @kalastudiomehraj7228 ปีที่แล้ว +7

    Gurpreet vere ਤੁਸੀਂ ਵੀ ਪੈਸੇ ਵਾਲ਼ੇ ਬਦੀਆ ਦੀ ਸੁਣਦੇ ਆ। ਮੇ ਤੁਹਾਨੂੰ ਬਹੂਤ ਵਾਰ ਬੇਨਤੀ ਕਰ ਚੁੱਕਿਆ ਕਿ ਰਾਮਪੁਰਾ ਫੂਲ ਵਿੱਚ ਇਕ ਗ਼ਰੀਬ ਪਰਿਵਾਰ ਆ ਤੁਸੀਂ ਵੀਰੇ ਗੱਲ ਨੀ ਸੁਣੀ ਤੁਸੀਂ ਵੀ ਪੈਸੇ ਵਾਲੀਆ ਦੀ ਸੁਣਦੇ ਹੋ। ਇਹ ਜ਼ਰੂਰ ਪਤਾ ਲੱਗਾ ਹੈ।

    • @happysingh6358
      @happysingh6358 ปีที่แล้ว

      ਬਿਲਕੁਲ

    • @Jaggisamra00
      @Jaggisamra00 9 หลายเดือนก่อน

      Sahi gal aa

    • @MANRAAJDEVL
      @MANRAAJDEVL 5 หลายเดือนก่อน

      Aap kuj karna ni duje nu karn ni dena

  • @BalwinderSingh-yu4tq
    @BalwinderSingh-yu4tq ปีที่แล้ว +14

    ਬਾਈ ਅਜੇ ਵੀ ਸਮੇਂ ਨਾਲ ਸਾਂਭ ਲਿਆ

  • @smartphonedoctor1242
    @smartphonedoctor1242 ปีที่แล้ว +4

    ਵਹਿਗੁਰੂ ਜੀ ਕਿਰਪਾ ਕਰੋ ਇਸ ਵੀਰ ਤੇ

  • @Pargatsinghmarar
    @Pargatsinghmarar ปีที่แล้ว +1

    ਬਹੁਤ ਹੀ ਮਹਾਨ ਸੇਵਾ
    ਜੀਓ ਵੀਰ ਜੀਓ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ
    ਪਰਗਟ ਸਿੰਘ ਮਰਾੜ੍ਹ ਵਾਲਾ

  • @hushanpreetsamra3394
    @hushanpreetsamra3394 ปีที่แล้ว +9

    Babbu maan fan vllo support ❤

  • @sandeepsinghmanmangat
    @sandeepsinghmanmangat ปีที่แล้ว +4

    Me ek GL dekhi Babbu Maan nu saf Dil de bnde pyar krde ne..rbb khush rkhe SB nu

  • @SurjitSingh-qq2qu
    @SurjitSingh-qq2qu ปีที่แล้ว +2

    🙏 Waheguru Ji 🙏 ne kirpa keti Help Karn wale Satkar zog veera nu Bhej Ditta, 🙏 Sukhjinder Dingh Raju de Help Karn wale veera Bhena Da Very very Thanks, God bless you 🙏

  • @sukhibassi4953
    @sukhibassi4953 ปีที่แล้ว +2

    Satnam sri waheguru ji baba ji mehar kroo sari team ty

  • @SUKHDEVSINGH-il6bi
    @SUKHDEVSINGH-il6bi ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurwinderkaur1995
    @gurwinderkaur1995 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @bhalsingh6080
    @bhalsingh6080 ปีที่แล้ว +6

    ਵਾਹਿਗੁਰੂ ਮੇਹਰ ਕਰਨ

  • @nikkadhillon7101
    @nikkadhillon7101 ปีที่แล้ว +6

    ਬਾਬਾ ਮੇਹਰ ਕਰੇ 🙏🙏🙏🙏

  • @ranajosan2778
    @ranajosan2778 ปีที่แล้ว +7

    Ustad babbu maan nu jror milna chida aake Syd A thik hoje

  • @sukhjindersukh8243
    @sukhjindersukh8243 ปีที่แล้ว +1

    ਮਾਨ ਸਾਬ ਨੂੰ ਜ਼ਰੂਰ ਮਿਲਣਾ ਚਾਹੀਦਾ
    ਅਸੀਂ ਵੀ ਫੈਨ ਆ ਮਾਨ ਸਾਬ ਦੇ

  • @AMANDEEPKAUR-dj6gm
    @AMANDEEPKAUR-dj6gm ปีที่แล้ว +2

    Waheguru ji waheguru ji waheguru ji Maher karo veer te🙏🏻🙏🏻🙏🏻🙏🏻🙏🏻

  • @ravleenkaur1611
    @ravleenkaur1611 ปีที่แล้ว +5

    Babbu Maan veer g jarur Milo as veer nu

    • @kamalpreetkaur5127
      @kamalpreetkaur5127 ปีที่แล้ว

      Waheguru ji waheguru ji waheguru ji waheguru ji maher Karen

  • @amandeepkaurdhillon4971
    @amandeepkaurdhillon4971 ปีที่แล้ว +3

    Waheguru Waheguru Waheguru Waheguru Waheguru jio 🙏🌸

  • @rajbhati4968
    @rajbhati4968 ปีที่แล้ว +3

    #babbumaan ustaad ji jrur milan ik war veer nu

  • @GurpreetSingh-cm3oq
    @GurpreetSingh-cm3oq ปีที่แล้ว +3

    Waheguru Ji Mehar Bharya Hath Rakhyo Sari Duniya Te.

  • @nardevsingh835
    @nardevsingh835 ปีที่แล้ว +7

    22 gurpreet rab teri lambi umar kare tere jahe log bahut ghat ginti ch ne duniya te

  • @JASWINDERSingh-io4qf
    @JASWINDERSingh-io4qf ปีที่แล้ว +5

    Babu maan saab zindawad

  • @swarangill5017
    @swarangill5017 ปีที่แล้ว +1

    Satnam waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Sonu-Chahal
    @Sonu-Chahal ปีที่แล้ว +2

    ਵਾਹਿਗੁਰੂ ਮੇਹਰ ਕਰੇ ਵੀਰ ਤੇ

  • @jaskaranjitsingh450
    @jaskaranjitsingh450 ปีที่แล้ว +2

    DHAN dhan guru ram das ji mehar karo waheguru ji waheguru ji waheguru ji waheguru ji waheguru ji 🙏🙏🙏🙏🙏🙏 waheguru ji

  • @gurbhajankaur3281
    @gurbhajankaur3281 ปีที่แล้ว +2

    Dhan O Vir ji aap ji Dhan o🙏🙏

  • @JagtarSingh-xi3ls
    @JagtarSingh-xi3ls ปีที่แล้ว +1

    Bahut vadia kam kita Baba ji mehar karan

  • @ManpreetKaur-nn1ji
    @ManpreetKaur-nn1ji ปีที่แล้ว +5

    Waheguru ji mehar Karo veer ta

  • @hardevkaurbilling5161
    @hardevkaurbilling5161 ปีที่แล้ว +2

    Waheguru meher kre 🙏🏻🙏🏻

  • @RandeepKaur-kr3zn
    @RandeepKaur-kr3zn ปีที่แล้ว +1

    ਵੀਰ ਜੀ ਇੱਕ ਮਾਤਾ ਮੰਡੀ ਗੋਬਿੰਦਗੜ੍ਹ ਲਾਲ ਵੰਤੀ ਚੋਕ ਵਿੱਚ ਕਈ ਦਿਨਾਂ ਬੈਠੀ ਹੈ ਪੁਲ ਦੇ ਨਿਚੇ

  • @JaswinderKaur-df7ps
    @JaswinderKaur-df7ps ปีที่แล้ว +1

    Waheguru ji Waheguru ji Waheguru ji baba ji maher karoo ji 🙏

  • @karamchand8773
    @karamchand8773 ปีที่แล้ว

    Jai guru dev ji mabukhta di sewa sabh ton utam sewa hai
    Do good have good.Rahu ji ji di Malik sudhar deve ji Sadi tan aho prarar hai ji.
    Baki Jo karn hai Sarav bhekh bhagwan ne karna haiji

  • @manjeetkaur-gb4qi
    @manjeetkaur-gb4qi ปีที่แล้ว +2

    Waheguru ji veer Gurpreet Singh ji thy mahr karo ji Nahl Ona thy sahri team thy ji 🙏🏾

  • @baljeetsidhu3550
    @baljeetsidhu3550 ปีที่แล้ว +1

    Dhan Dhan Sri Guru Ram Das Ji Mehar Karn Veer Ji Ta Sri Waheguru Ji

  • @virdimechanicalworks31
    @virdimechanicalworks31 ปีที่แล้ว +5

    Babbu Maan Saab thonu benti ik war milke jrur jaao vr nu

  • @himmmtsidhu8578
    @himmmtsidhu8578 ปีที่แล้ว +3

    राजू भाई को बब्बू मान मिलना चाहिए

  • @sukhsandhu5104
    @sukhsandhu5104 ปีที่แล้ว +3

    Babbu maan ❤️❤️

  • @renubalasharma544
    @renubalasharma544 ปีที่แล้ว +5

    Waheguru ji 🙏🙏🙏🙏

  • @SatpalSingh-fy3yc
    @SatpalSingh-fy3yc ปีที่แล้ว +2

    Waheguru ji sabh nu chardi kla vich rakhna

  • @jagaveet4483
    @jagaveet4483 ปีที่แล้ว

    ਵਾਹਿਗੁਰੂ ਜੀ ਭਲਾ ਕਰੇ,

  • @kuljeetkaur3081
    @kuljeetkaur3081 ปีที่แล้ว +1

    Maa baap de door hon naal j Kise insaan nu ikalla rehna pave oh sirf ohi janda jo kattda waheguru g vire nu tandrusti bhakhshan

  • @ds7gamer713
    @ds7gamer713 ปีที่แล้ว +2

    Maan saab nu es fan nu jaroor milna cahida

  • @tajinderpalsingh3312
    @tajinderpalsingh3312 ปีที่แล้ว +2

    Waheguru ji meher kran ji ji

  • @sukhmandersinghsukhmanders8568
    @sukhmandersinghsukhmanders8568 ปีที่แล้ว +1

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @JasbirKaur-nj3sr
    @JasbirKaur-nj3sr ปีที่แล้ว +12

    Waheguru ji kirpa karan, app sab nu chardi kala vich rakhan🙏🙏🙏

  • @ashumanju3959
    @ashumanju3959 ปีที่แล้ว

    Mera gurpreet veer bhot hi vadiya kam karda rab mere veer nu hmesha hi chad di kala vich rakhe

  • @harsimransingh8964
    @harsimransingh8964 ปีที่แล้ว

    Bahut vadi sewa kar rahe on tusin veer g.

  • @gulshanchandi2860
    @gulshanchandi2860 ปีที่แล้ว

    ਵਾਹਿਗੁਰੂ ਮੇਹਰ ਕਰਨ। ਵੈਸੇ ਇਕ ਗੱਲ ਕਮੇਡੀ ਵੀ ਹੋਗੀ ਅੱਜ😂

  • @princearora4116
    @princearora4116 ปีที่แล้ว

    Bs rab da roop bai ponch gya hun veer di life change hoju

  • @cristiano-c3z5q
    @cristiano-c3z5q ปีที่แล้ว +2

    ਵਾਹਿਗੁਰੂ ਜੀ ਮਿਹਰ ਕਰੋ।

  • @bhindasandhubhupinder1212
    @bhindasandhubhupinder1212 ปีที่แล้ว

    Babbu maan saab ਕਿੰਗ ਆਫ ਪੰਜਾਬੀ ਮਿਊਜ਼ਿਕ ਇੰਡਸਟਰੀ

  • @hardevkaurbilling5161
    @hardevkaurbilling5161 ปีที่แล้ว +1

    Waheguru a sb ki aa 🙏🙏❤️❤️❤️

  • @harjinderkhera518
    @harjinderkhera518 ปีที่แล้ว +3

    Waheguru ji mehar karo ji

  • @com33333
    @com33333 ปีที่แล้ว +2

    Waheguru Mehar karo bhai ji 🙏🙏

  • @nofoundgaming7426
    @nofoundgaming7426 ปีที่แล้ว +7

    Babbu maan vadiaa singer abhi8

  • @ankushgrover537
    @ankushgrover537 ปีที่แล้ว +1

    Waheguru ji ..baba ji thude te kirpa bnyi rakha ..bai thude varga insan di punjab nu bhut lod aa

  • @IftikharAhmad-uc8nj
    @IftikharAhmad-uc8nj ปีที่แล้ว +20

    I am addicted to watching your Vlogs, GURPREET G. You are an aspiration to many. GOD MAY BLESS YOU
    From Lahore punjab Pakistan 🇵🇰

    • @MandeepKumar-xi6yu
      @MandeepKumar-xi6yu ปีที่แล้ว

      Muslim jajba 🤪 bismilah,subahnalah,mashaala, insha'Allah, la vila illa billa, astufulla, 🤪😁

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 ปีที่แล้ว +1

      @@MandeepKumar-xi6yu ਇਹਦਾ ਮਤਲਬ ਵੀ ਦਸ ਬਾਈ ?

    • @MandeepKumar-xi6yu
      @MandeepKumar-xi6yu ปีที่แล้ว +1

      @@ਪਿੰਡਾਂਵਾਲ਼ੇ22 pakistan public reaction dekho jajbe da matlab lg jau pta 😊

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 ปีที่แล้ว +2

      @@MandeepKumar-xi6yu koi ni bhra asi una warge ni banna jo es tra galt bolde aa ....
      💖

    • @MandeepKumar-xi6yu
      @MandeepKumar-xi6yu ปีที่แล้ว

      @@ਪਿੰਡਾਂਵਾਲ਼ੇ22 okay maan saab