Jeet Singh nagra. Pind magowali vary nice and vary funy video. Best acting of sukhpalbahen and jassa bhaai Sukhpal ji ney bahut achha kaam kia hai jassey bholey ka kaam bhi bahut badia hai. God bless you all teem of pendu virsa
Apki video Bahut jeyada achi hoti h , mere husband gurbani sunte h bt jis din apki video usi din se sirf apki video hi dekhte h , bahut vadhiya video bnate h aap sare din ka stress door ho jata h , vry nice carry on 👌
Nooh laggi daru peen nice (natk) short movie nice information people in the movie congratulations Veer Singh Parmar and pendu virsa team (Prem singh Mittal retire dc office Mansa)
Very nyc performance..... seriously jado de aasi twaada pendu virsa drama dekhan lg pye aa saade ghr hun koi movies dekhna pasand hi nhi krda...saanu ta aahi vadia lgda hai...god bless you....keep it Up..saanu eeda hi entertain krde raho ji
Bai sira laa dita sare parivaar da tid dukhan lag geya has has🤣 ke sir bai ehda e vedio banaunde raho sade sareya valon sonu aun valiya videos layi beat of luck👍
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਥੋਨੂੰ ਚੜਦੀ ਕਲਾ ਵਿਚ ਰੱਖੇ ਸਾਰੇ ਪਰਿਵਾਰ ਨੂੰ ਜੱਸੇ ਵੀਰੇ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਘਰੇਲੂ ਨੁਸਖੇ ਬਾਰੇ ਬਹੁਤ ਵਧੀਆ ਦੱਸਦੇ ਹੋ ਏਦਾਂ ਹੀ ਵਧੀਆ ਵਧੀਆ ਵੀਡੀਓ ਬਣਾਉਂਦੇ ਰਹੋ ਜੱਸੇ ਵੀਰੇ ਧੰਨਵਾਦ ਜੀ 🙏🙏🙏
Q
😂
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਥੋਨੂੰ ਚੜਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ ਤੇ ਜਸੇ ਵੀਰੇ ਬਹੁ
Good massage 👍
98777grrr has said it 98and 7and will r
ਬਹੁਤ ਵਧੀਆ ਸੁਨੇਹਾ ਦਿੱਤਾ ਹੈ
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ
ਸੁਖਪਾਲ legend aa 😅 ,, ਸੁੱਖਪਾਲ ਵਰਗੀ ਐਕਟਿੰਗ ਨਹੀਂ ਕੋਈ ਕਰ ਸਕਦਾ , keep it up God bless u ਸੁੱਖਪਾਲ,,
0:50
Number One actors number One acting number One program number one story
ਪੇਂਡੂ ਵਿਰਸਾ ਦੀਆਂ ਸਾਰੀਆਂ ਵੀਡੀਓ ਬਹੁਤ ਸੇਧ ਦੇਣ ਵਾਲੀਆਂ ਹੁੰਦੀਆਂ ਹਨ, ਬਾਈ ਜੱਸੇ ਭੈਣ ਸੁਖਪਾਲ ਅਤੇ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਜੀ। ਵੱਲੋਂ-- ਜਸਵੀਰ ਬਖਤੂ ਪਿੰਡ ਚੱਕ ਬਖਤੂ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ।
ਬਹੁਤ ਘੈਟ 👍👍👍👍
ਸੁਖਪਾਲ ਤੇ ਸੱਚਮੁੱਚ ਸੁਪਰ ਸਟਾਰ ਹੈ
😂😂😂😂😂😊😊❤❤
ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਬਹੁਤ ਹਾਸੇ ਵਾਲੀ ਵੀਡੀਓ ਸੀ ਵਾਹਿਗੁਰੂ ਜੀ ਇਦਾ ਹੀ ਮੇਹਰ ਬਣਾਈਂ ਰੱਖੇ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ
ਬੀੜੀਓ ਬਧੀਆ ਜੱਸੇ ਬਾਈ ਸਾਰੀ ਟੀਮ ਦਾ ਬੋਹਤ ਬੋਹਤ ਧਨਬਾਦ
Jasse vir di sharabi wali acting kamaal a 👌
Nice ❤ਹਰਦੀਪ ਕੌਰ ਬਸਰਾਉ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Bakhsish foji borawal
ਬਹੁਤ ਬਹੁਤ ਵਧੀਆ ਹਾਸੇ ਵਾਲੀ ਵੀਡੀਓ ਬਾਈ ਜੀ ਬਹੁਤ ਵਧੀਆ ਸਨੇਹਾ ਦਿਤਾ ਬਾਈ ਜੀ ਦਾਰੂ ਤਾਂ ਘਰਾ ਦੇ ਘਰ ਬਰਬਾਦ ਕਰ ਦਿੰਦੀ ਆ ਵਾਹਿਗੁਰੂ ਜੀ ਸਮੱਥ ਬਖ਼ਸ਼ੇ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ
ਬਹੁਤ ਬਹੁਤ ਹਾਸਾ ਆਇਆ ਬਹੁਤ ਵਧੀਆ ਵੀਡੀਓ ਬਾਈ ਜੀ ਪ੍ਰਮਾਤਮਾ ਤਰੱਕੀਆਂ ਬਖ਼ਸ਼ਣ ਸਾਰਿਆਂ ਨੂੰ ਪਿੰਡ ਸੁਖਾਨੰਦ
ਬਹੁਤ ਵਧੀਆ
ਨਾਟਕ ਬਹੁਤ ਹੀ ਵਧੀਆ ਤੇ ਸਿੱਖਿਆ ਦੇਣ ਵਾਲਾ ਹੈ ।
ਜਸੇ ਵੀਰੇ ਚੰਗੀ ਮਤ ਕੋਈ ਨਹੀ ਦਿੰਦਾ ਆਪਣੇ ਤੋ ਵਿੰਨਾ ਸੁਖਪਾਲ ਭੈਣ ਜੀ ਦਾ ਕਹਿਣਾ ਮੰਨ ਲੈਦੇ ਤੇ ਸ਼ਰਾਬ ਛਡ ਦਿੰਦੇ 🙏❤🙏
Sukhpal is very good actor
Kulwant Singh 🎉🎉🎉🎉😊😊😊😊🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤😊😊😊😊😊😊😊😊😊😊😊😊
ਬਹੁਤ ਵਧੀਆ ਜੀ (ਗੁਰਸ਼ਾਨ ਸਿੰਘ ਪਿੰਡ ਭਾਰੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
Sukhpal ਜੀ ਸੱਚ ਦੱਸਿਓ ਅਪਣੀ ਘਰੇਲੂ ਜਿੰਦਗੀ ਵਿੱਚ ਵੀ ਏਦਾਂ ਈ ਰਹਿਦੋਂ ਓ। ਮੈਨੂੰ ਤਾਂ ਤੁਸੀ ਬਹੁਤ ਪਿਆਰੇ ਲੱਗਦੇ ਓ ਜੀ ਐਨੀ ਵਧੀਆ ਐਕਟਿੰਗ
ਸ਼ਰਾਬ ਪੀਣੀ ਸਿਹਤ ਵਾਸਤੇ ਹਾਨੀਕਾਰਕ ਹੈ 🙏❤🙏
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
❤❤❤❤❤😂😂🎉🎉🎉🎉
Yes
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਸੀਂ ਬਹੁਤ ਹੀ ਵਧੀਆ ਮੂਵੀ ਬਣਾਉਂਦੇ ਹੋ ❤️❤️🙏🏻🙏🏻
ਜਸੇ ਵੀਰੇ ਦੀ ਵੈਰੀ ਨਾਈਸ ਐਕਟਿੰਗ 🙏❤🙏
Good acting sukpal bhanji very funny 😂😂😂😂😂
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜਿਲਾ ਤਰਨ ਤਾਰਨ
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ
ਬਹੁਤ ਵਧੀਆ ਵੀਡੀਓ ਰੱਬ ਚੜ੍ਦੀ ਕਲਾ ਵਿਚ ਰੱਖੇ ਪਿੰਡ ਬੁਰਜ ਮਹਿਮਾ
ਬੌਤ ਵਧੀਆ ਜੀ ਬਹੁਤ ਵਧੀਆ ਜੀ ❤️❤️ 👍👍 ਹਨੂੰਮਾਨਗੜ੍ਹ ਪਿੰਡ jandawali
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤਰੱਕੀ ਆ ਬਖਸ਼ਣ ਸਾਰੀ ਟੀਮ ਨੂੰ 🍷🍷🤣🤣👌👌ਅੰਗਰੇਜ਼ ਸਿੰਘ ਭੰਗੂ ਖਿਆਲਾ ਕਲਾ ਜਿਲਾ ਅਮ੍ਰਿਤਸਰ
😮
😅😅😅😅😅
ਸਤਿ ਸ੍ਰੀ ਆਕਾਲ ਜੀ ਤੁਸੀਂ ਸਾਰੇ ਸੋਹਣੀ ਵੀਡੀਓ ਣਾਉਂਦੇਹੋ। ਸ਼ੁਕਰ ਹੈ ਕਿ ਇਹ ਸੁਪਨਾ ਸੀ ਮੈਨੂੰ ਤਾਂ ਇਹ ਲਗਿਆ ਕਿ ਸੁਖਪਾਲ ਨੇ ਤਾ ਕੰਮ ਕਰਤਾ ਪਿੰਡ ਸਦੋਹਾ ਰਮਨਦੀਪ ਕੌਰ
ਬਹੁਤ ਵਧੀਆ ਵੀਡਿਓ ਤੁਹਾਡੀਆਂ ਸਾਰੀਆ ਮੈਂ ਸਾਰੀਆ ਵੀਡਿਓ ਦੇਖਦੀ ਆ ਜੱਸਾ ਵੀਰ ਸੁਖਪਾਲ ਭਾਬੀ
ਬਹੁਤ ਵਧੀਆ ਸਨੇਹਾ ਦਿੱਤਾ ਜੀ ਬਹੁਤ ਹੀ ਵਧੀਆ ਐਕਟੀਗ ਕੀਤੀ ਹੈ ਸੁਖਪਾਲ ਭੈਣ ਨੇ 🙏💐
ਸਾਰੇ ਪਰਿਵਾਰ ਨੂੰ ਪੀਣ ਲੱਗ ਗਿਆ ਕੀ ਬਣੂ 😃😃
Whaheguru ji very good video he thanks all team nu and ਸੁਖਪਾਲ and ਜੱਸਾ good luck
Jeet Singh nagra. Pind magowali vary nice and vary funy video. Best acting of sukhpalbahen and jassa bhaai Sukhpal ji ney bahut achha kaam kia hai jassey bholey ka kaam bhi bahut badia hai. God bless you all teem of pendu virsa
ਬਹੁਤ ਵਧੀਆ ਵੀਡੀਓ ਬਾਈ ਜੱਸੇ ਬਹੁਤ ਬਹੁਤ ਧਨਵਾਦ ਬਾਈ ਜੀ ❤❤ਸਤਿ ਸਰੀ ਅਕਾਲ ਬਾਈ ਜੀ
ਪੈਂਡੂ ਵਿਰਸਾ ਬਹੁਤ ਫਿਲਮਾਂ ਵੇਖੀਆਂ ਪਰ ਇਹ ਸਰਾਬ ਵਾਲੇ ਤਾਂ ਸਾਰੇ ਸੀਨ ਬਹੁਤ ਹੀ ਵਧੀਆ ਹਨ ਧੰਨਵਾਦ ਜੀ।
ਸੁਖਦੇਵ ਸਿੰਘ ਮਰੜ੍ਹ ਤਲਵੰਡੀ ਬਰਨਾਲਾ। 😅😅😅😅😅😅😅
ਧੰਨਵਾਦ ਜੀ🙏
Sukhpal di acting sabh toh sirra ❤
Bakkiea ne ve balle balle krayi payi aaw❤rabb thonu khusiya deve tarkiyan bakshe ❤
ਬਹੁਤ ਵਧੀਆ ਜੀ।
ਬਹੁਤ ਵਧੀਆ ਜੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ❤️😀😀😀😀🙏
ਦਾਰੂ ਪੀ ਕੇ ਵੀਡੀਓ ਵਹੁਤ ਵੀਧੀਆ ਲੱਗੀ ਧੰਨਵਾਦ ਸੁਖੱਪਾਲ ਭੈਣ ਕਮਾਲ ਕਰਤੀ ਪਰਮਜੀਤ ਕੌਰ ਟੱਲੇਵਾਲ
ਸੁਖਪਾਲ ਦੀ ਵੈਰੀ ਨਾਈਸ ਐਕਟਿੰਗ 🙏❤🙏
ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ
ਪੀ ਲੈ ਬੇਬੇ ਸਾਰੇ ਇਕੋ ਜੇ ਹੋ ਜਾਈਏ
ਵੱਡੀ ਬੇਬੇ ਨੂੰ ਸੱਦ ਉਹ ਸਕੀਮ ਲਾਉ ਬਹੁਤ ਵਧੀਆ ਲੱਗੀ ਵੀਡੀਓ
ਬਹੁਤ ਵਧੀਆ ਵੀ ਡੀਓ ਆ ਜੀ ਬਹੁਤ ਵਧੀਆ ਐਕਟਿੰਗ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਪਿੰਡ ਬਰਗਾੜੀ ਗਗਨਦੀਪ ਕੌਰ
ਬਹੁਤ ਵਧਿਆ ਸਟੋਰੀ ਬਾਈ ਜੀ ਨਜਾਰਾ ਆ ਗਿਆ ਦੇਖ ਕੇ ਦੀਪ ਗਰੇਵਾਲ ਮਾਨਸਾ
waheguru ji🙏🏽 sonu hmesha khush rkhe ji🙏🏽
Apki video Bahut jeyada achi hoti h , mere husband gurbani sunte h bt jis din apki video usi din se sirf apki video hi dekhte h , bahut vadhiya video bnate h aap sare din ka stress door ho jata h , vry nice carry on 👌
Vdia ji
ਬਹੁਤ ਵਧੀਆ ਵੀਡੀਓ ਜੱਸੇ ਵੀਰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ ਸਤਨਾਮ ਸਿੰਘ ਆਲੋਵਾਲ
ਧਨਵਾਦ ਜੀ ਬਹੋਤ ਬੰਦਿਆਂ ਸੀਖ ਆਜੀ ਵਾਹਿਗੁਰੂ ਤਹਾਨੂੰ ਚਡ਼ਦੀ ਕਲਾਂ ਬੀਚ ਰਖੈ ਜੀ
ਗੂਰਬਖਸ਼ ਕੌਰ ਨਿਓਯੌਰਕ ਵਦਾਈ ਦੇ ਪਾਤਰ ਬਹੂਤ ਵਦੀਆ ਬੀੜੀਓ ਚੜਦੀ ਕਲਾਰਖੇ ਸੂਖਪਾਲ ਦੀ ਟੀਮ ਨੂ
Very very nice video 😂😂good bless you all them waiting for next part
ਵੈਰੀ ਨਾਈਸ ਵੀਡੀਓ 🙏❤🙏
ਸੁੱਖਪਾਲ ਦੀਦੀ ਅਸੀਂ ਤਾਂ ਕਿੱਤੇ ਪੀਤੀ ਨਹੀਂ ਵੀਡੀਓ ਦੇਖ ਸਾਡੇ ਆਲੀਆਂ ਨਾ ਪੀਣ ਲੱਗ ਜਾਣ ਬਹੁਤ ਵਧੀਆ ਰੋਲ ਅਦਾ ਕੀਤਾ ਜੀ ਧੰਨਵਾਦ ਜੀ ਤੁਹਾਡਾ ਨਿਮਾਣਾ ਜਿਹਾ ਵੀਰ ਜਗਤਾਰ ਸਿੰਘ ਪੀ ਆਰ ਟੀ ਸੀ ਬੁੱਢਲਾਡਾ ਡੀਪੂ ਪਿੰਡ ਰੱਲੀ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ
ਬਹੁਤ ਵਧੀਆ ਵੀਡੀਓ ਹੈ |ਸ਼ਰਾਬ ਨੇ ਤਾਂ ਘਰਾਂ ਦੇ ਘਰ ਖਾਲੀ ਕਰਤੇ ਫੇਰ ਵੀ ਸ਼ਰਾਬ ਪੀਣ ਵਾਲਿਆਂ ਨੂੰ ਸਮਝ ਨਹੀਂ ਆਉਂਦੀ |ਵਾਹਿਗੁਰੂ ਜੀ ਸਰ ਮਤ ਬਖਸ਼ਣ| ਤੁਹਾਡੀ ਹਰ ਇੱਕ ਵੀਡੀਓ ਵਿੱਚ ਕੁੱਝ ਨਾ ਕੁੱਝ ਸਿੱਖਣ ਨੂੰ ਜਰੂਰ ਮਿਲਦਾ ਹੈ| ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਸਾਰੀ ਟੀਮ ਨੂੰ|🙏🏻👍
Satnam Kaur rara sihb waheguru ji very nice video ji 🌹🙏🌹
Ajj ya 22 g Nazara lyata bua wala seen bhut 🤣🤣🤣🤣🤣funny c👍
😂😂😂great message
ਬਹੁਤ ਵਧੀਆ ਜੀ ਖੁਸ਼ ਰਹੋ ਤੰਦਰੁਸਤ ਰਹੋ
ਗੈਵੀ ਟੀ ਵੀ ਟਾਵਰ ਜਲੰਧਰ
Waiting for next part
Very good
ਪਿੰਡ ਭੱਦਲ ਥੂਹਾ ਫਤਿਹਗੜ੍ਹ ਸਾਹਿਬ
ਵਾਹਿਗੁਰੂ ਮੇਹਰ ਕਰਨ 🙏🙏
ਬਹੁਤ ਸੋਹਣੀ ਵੀਡੳੁ ਸੀ
🙏
ਬਹੁਤ ਵਧੀਆ
Excellent work
Sukhjinder kaur
Uttrakhand
ਬਹੁਤ ਖੁਸ਼ ਹੁੰਦੇ ਆ ਵਧੀਆ👍💯
Happy 😊😁
Vry vry nyc video ji Sachi sukhpal penji ne att he kr diti 😂😂😂😂😂
ਮੇ ਹਰਪਾਲ ਸਿੰਘ ਪਾਲੀ ਪਿੰਡ ਝੰਡੁਕੇ ਬਹੁਤ ਸੋਹਣਿ ਵੀਡਿਉ ਬਣਾਈ ਹੈ
ਪਰਮਾਤਮਾ ਮੇਹਰ ਕਰੇ ਸਾਰੀ ਟੀਮ ਤੇ ਲੰਬੀ ਉਮਰ ਦੇਵੇ
Beautiful story 👌 sooo funny 🤣🤣
Great acting 🍷🍷🤣🤣
Sukhpal da rall karne walimadam jibemashal hai. Jee bahut hi lajawab acting hai. Daljitsingh. Bhamianludhiana
39:54 ☺️🙏 eh wala pura part bhout funny se 😂❤️🤣🤣🤣☺️👌 NICE PENDU VIRSA 👌😆
ਬਹੁਤ ਵਧੀਆ❤😂ਸੁਖਪਾਲ ਦੀ acting ਨੂੰ ਦੇਖ ਕਿ ਮਜ਼ਾ ਹੀ ਆ ਗਿਆ
ਧੰਨਵਾਦ ਜੀ 🙏
ਬਹੁਤ ਵਧੀਆ❤❤😂😂😂
😊😊🤩🤩👌👌
ਵਧੀਆ ਸਿਖਿਆ ਵਾਲੇ ਵੀ ਡੀ ਉ ਬਣਾਉਂਦੇ ਨੇ
Very good acting 👍👍
ਬਹੁਤ ਵਧੀਆ ਜੀ
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ🥰🥰
Very very nice video g good bless you all them very nice actaing very funny 😄 I😂😂😂😂😂😂😂😂😂
Beautiful acting all team nice video God bless you❤❤
ਹਰਪਾਲ ਸਿੰਘ ਰੱਤੇਵਾਲਾ
Nice vedio 👌👌
ਬਹੁਤ ਵਧੀਆ 😂😂😂😂😂
ਭੂਆ ਜੀ ਨੇ ਵੀ ਕਮਾਲ ਕਰ ਵਿਖਾਈ 😂😂
ਹਟ ਜਾ ਸ਼ਰਾਬ ਪੀਣੋ ਜਸੇ ਵੀਰੇ 🙏❤🙏
Very good ❤ excellent job ❤ 1:27
Nooh laggi daru peen nice (natk) short movie nice information people in the movie congratulations Veer Singh Parmar and pendu virsa team (Prem singh Mittal retire dc office Mansa)
Sirra
ਸੁਖਪਾਲ ਨੇ ਫੱਟੇ ਚੱਕ ਤੇ 😂😂😂😂😂
ਜਸੇ ਬਾਈ ਜੀ ਤੁਹਾਡੀ ਵੀਡਿਉ ਬੁਹਤ ਵਧੀਆ ਲੱਗਦੀਆਂ ਨੇ ਮੈ ਤੁਹਾਡੀ ਸਾਰਿਆਂ ਵਿਡੀਉ ਦੇਖਦਾ ਹਾਂ
Very nyc performance..... seriously jado de aasi twaada pendu virsa drama dekhan lg pye aa saade ghr hun koi movies dekhna pasand hi nhi krda...saanu ta aahi vadia lgda hai...god bless you....keep it Up..saanu eeda hi entertain krde raho ji
Very nice video 👍📸❤️🎁🤟👌🌷🌺🏝️🥰
Bahut vadia ji
Very very very very nice video god bless you waheguru ji 🙏 Maher karo sab ta sukhnanad 😂🤣💯💯💯
ਬਹੁਤ ਹਾਸੇ ਵਾਲੀ ਵੀਡੀਓ ਸੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
OKLlooltttttttouuuyttloioooo
ਵਧੀਆ ਸਟੋਰੀ ਹੈ ਪਰ ਜਦੋਂ ਸੁਆਦ ਜਾ ਆਉਣ ਲਗਦਾ ਹੈ ਤਾਂ ਕਹਿ ਦਿੰਦੇ ਹਾਂ ਚਲ ਸਛ ਨਹੀਂ ਸੀ ਸੁਪਨਾ ਹੀ ਹੈ ਪਰ ਜੱਸੇ ਨੂੰ ਸਫਕ ਚੰਗਾ ਮਿਲਿਆ ਪਰਮਾਤਮਾ ਮਿਹਰ ਕਰੇ ਸਾਰੀ ਟੀਮ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਅਵਤਾਰ ਖੀਵਾ ਮਾਨਸਾ
Bai sira laa dita sare parivaar da tid dukhan lag geya has has🤣 ke sir bai ehda e vedio banaunde raho sade sareya valon sonu aun valiya videos layi beat of luck👍
Very good lesson ji, very nice video ji 🌹
Very nice vedio ਜੱਸੇ ਬਾਈ ਪਾਲ ਸਿੰਘ ਖਹਿਰਾ ਚੂਸਲੇਵੜ ਪੱਟੀ ਤਰਨ ਤਾਰਨ
ਬਿਲਕੁਲ ਸਹੀ ਗੱਲ ਹੈ। ਜਸਪਾਲ ਕੌਰ ਲਧਿਆਣਾ।
ਸਟੋਰੀ ਖਤਮ ਹੋਣ ਤੋ ਬਾਅਦ ਸਾਡਾ ਵੀ ਨਾਮ ਬੋਲ ਦਿਆ ਕਰੋ ਤਹਾਡੀਆ ਵੀਡੀਓ ਬਹੁਤ ਹੀ ਸੋਹਣੀ ਆ ਲੱਗਦੀਆ karmjit moga 👍👍👌👌