ਜਿਹੜੇ ਕਹਿੰਦੇ ਸੀ ਰਫਤਾਰ ਰਾਏ ਸਿਰਫ ਮਸ਼ਹੂਰੀ ਖੱਟਣ ਲਈ ਧਰਨੇ 'ਤੇ ਆਇਆ ਉਹਨਾਂ ਨੂੰ ਕੈਮਰੇ ਸਾਹਮਣੇ ਦਿੱਤਾ ਜਵਾਬ

แชร์
ฝัง
  • เผยแพร่เมื่อ 14 ต.ค. 2024
  • ਜਿਹੜੇ ਕਹਿੰਦੇ ਸੀ ਰਫਤਾਰ ਰਾਏ ਸਿਰਫ ਮਸ਼ਹੂਰੀ ਖੱਟਣ ਲਈ ਧਰਨੇ 'ਤੇ ਆਇਆ
    ਉਹਨਾਂ ਨੂੰ ਕੈਮਰੇ ਸਾਹਮਣੇ ਦਿੱਤਾ ਜਵਾਬ
    #raftarrai #kisan #KisanMorcha #PanjabPratham
    About Channel:
    Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

ความคิดเห็น • 58

  • @RajWant-s6e
    @RajWant-s6e 7 หลายเดือนก่อน

    ਸਾਰੀਆਂ ਵੀਰ ਬਹਾਦੁਰ ਵੀਰ ਬਾਈ ਵਾਹਿਗੁਰੂ ਚੜਦੀ ਕਲਾ🙏🙏 ਕਿਸਾਨਾਂ ਦੇ ਵੀਰ ਬਾਈ ਵਾਹਿਗੁਰੂ ਚੜਦੀ ਕਲਾ🙏🙏🙏

  • @HarjinderKaur-cg4es
    @HarjinderKaur-cg4es 7 หลายเดือนก่อน +16

    ਕਿਤੇ ਨੱਹੀ ਲੱਬਨਾ ਇਨੇ,ਬੱਸਗੱਲਾ ਵਾਲਾ ਏ,ਹੀਰੋ,ਬੰਨਰਿਆ ਕੇਮਰੇ ਸਾਮੱਣੇ😅😅

    • @gurchransingh5674
      @gurchransingh5674 7 หลายเดือนก่อน +1

      ਤੇਰੇ ਘਰ ਦਾ ਕੋਈ ਹੈ ਮੋਰਚੇ ਵਿੱਚ ਭਾਈ

    • @HarjinderKaur-cg4es
      @HarjinderKaur-cg4es 7 หลายเดือนก่อน +2

      ਆਹੋਹੇਨ,ਕਿਉ,ਵੇਖੇ,ਨੱਹੀ

    • @hundalsaab3706
      @hundalsaab3706 7 หลายเดือนก่อน +1

      tusi ap v ajo bugge fer mhol kaim hoyu

  • @manjitkaurbasra5144
    @manjitkaurbasra5144 7 หลายเดือนก่อน +2

    ਰਫ਼ਤਾਰ ਨੂੰ ਤਾਂ ਅੱਜ ਵੇਖ‌ਆ ਉਹਵੀ 22ਤਰੀਕ ਨੂੰ ਪਹਿਲਾਂ ਕਿਦੀ ਨਹੀ ਸੰਭ ਨੰਬਰ ਬਨਆਦਏਆ ਬਾਈ ਜਿਹੜਾ ਬਿਚਾਰ ਮਾਰ ਗਇਆ ਉਸ ਦਾ ਕੀ ਕਸੂਰ ਸੀ ਭੈਣਾਂ ਦਾ ਭਾਈ ਨੀ ਮਿਲਨਾ ਬਾਈ ਆਗੁਆਂ ਨੂੰ ਬੇਨਤੀ ਹੈ ਕਿ ਤੁਸੀਂ ਆਪ ਵੀ ਅੱਗੇ ਆਉ ਕੇ ਬਿਗਾਨੇ ਪੁੱਤ ਮਰਵਏਨ ਨੇ ਬਾਸ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪ ਅੱਗੇ ਆਉ

  • @KKhangura-bk2gu
    @KKhangura-bk2gu 7 หลายเดือนก่อน

    Love you a bro deep sidhu bro

  • @gurchransingh5674
    @gurchransingh5674 7 หลายเดือนก่อน +7

    ਭਗਵੰਤ ਮਾਨ ਨੇ ਜਾਣ-ਬੁੱਝ ਕੇ ਕੇਂਦਰ ਸਰਕਾਰ ਮੁਹਰੇ ਸਰੈਡਰ ਕੀਤਾ ਪੰਜਾਬ ਦਾ ਡੀਜੀਪੀ ਸਰੇਆਮ ਕਿਸਾਨਾ ਵਿਰੁੱਧ ਬਿਆਨ ਦੇ ਰਿਹਾ

  • @Tejinderentertainment
    @Tejinderentertainment 7 หลายเดือนก่อน

    ਹਾਂ, ਸੁਣ ਲਵੋ ਪੰਜਾਬੀਓ

  • @BoSS-tu1df
    @BoSS-tu1df 7 หลายเดือนก่อน +3

    ਇਹਨੂੰ ਕਹੋ ਅੱਗੇ ਤਾਂ ਹੋ ਵੀਰ ਥੋੜ੍ਹਾ ਜਿਹਾ ਕੇ ਬਸ ਪ੍ਰਦਰਸ਼ਨੀ ਕਰਨ ਆਏ ਆਪਾਂ ਮੂੰਹ ਤੇ ਪੇਸਟ ਲਾ ਕੇ

  • @bsingh7247
    @bsingh7247 7 หลายเดือนก่อน +9

    ਕੰਵਲ ਨਾ ਕੁੱਟੋ ਰਾਮ ਨਾਲ ਬਾਡਰ ਮੱਲ ਕੇ ਬੈਠ ਜਾਉ ਅਸੀ ਖੱਟਦੇ ਕੁੱਝ ਨਹੀ ਆਵਦੀ ਜਵਾਨੀ ਦੀਆਂ ਜਾਨਾਂ ਗਵਾਕੇ ਪੱਲੇ ਕੁੱਝ ਨਹੀ ਲੀਡਰ ਤੇ ਲੀਡਰਾਂ ਦੇ ਜਵਾਕ ਮਹੁਰੇ ਲਾ ਕੇ ਲੈ ਕੇ ਜਾਉ ਦਿੱਲੀ ਜੇ ਜਾਣਾ ਹੈ ਤਾਂ ਸਰਕਾਰ ਤੁਹਾਨੂੰ ਮਾਰਨ ਲਈ ਤਿਆਰ ਹੈ ਤੁਤੀ ਦਿਮਾਗ ਤੋ ਕੰਮ ਲਓ ਇਹ ਮੁੱਦਾ ਆਦਾਲਤਾ ਵਿੱਚ ਲੈ ਕੇ ਜਾਓ ਐਵੇਂ ਨਾ ਮਰੋ

  • @rajwinder1968
    @rajwinder1968 7 หลายเดือนก่อน +1

    ਚੁੱਪ ਕਰਕੇ ਪੰਜਾਬ ਹਰਿਆਣੇ ਦੇ ਬਾਡਰ ਤੇ ਬੈਠੇ ਰਹੋ ਕੋਈ ਨਹੀ ਵੋਟਾ ਆਉਣ ਵਾਲੀਆ ਫਿਰ ਭਾਜੀ ਮੋੜਾ ਗੇ

  • @CanadaWithaman
    @CanadaWithaman 7 หลายเดือนก่อน +3

    ਪਹਿਲਾ ਕੁੱਟ ਖਾਲੋ..
    Phir ਅਦਾਲਤ ਤੋਹ,,,, ਭੀਖ ਮੰਗਲੋ
    ਸਿੰਘੋ ਸ਼ੇਰ ਬਣੋ... ਭਿਖਾਰੀ ਨਹੀ

    • @josh-l4r8k
      @josh-l4r8k 7 หลายเดือนก่อน

      hanji mai vi eho soch da si. adalat kol vi fir jaya jave je koi insaaf milda hove. sanu tan kade insaaf vi nahi mileya koi chij da.

  • @jagtarsingh-jb
    @jagtarsingh-jb 7 หลายเดือนก่อน +2

    ਇਕੋ ਹਲ ਖ਼ਾਲਸਾ ਰਾਜ

  • @ravindrabhadu4675
    @ravindrabhadu4675 7 หลายเดือนก่อน

    Modi jindabad

  • @ravindrabhadu4675
    @ravindrabhadu4675 7 หลายเดือนก่อน

    Jay shree ram

  • @sukhmindersingh7880
    @sukhmindersingh7880 7 หลายเดือนก่อน

    ਲੱਗ ਜਾਣਾ ਪਤਾ ਅੱਗੇ ਵੀ ਮੋਦੀ ਖੜ੍ਹਾ ਫਿਰ

  • @mooslmoosl8389
    @mooslmoosl8389 7 หลายเดือนก่อน +1

    ਰਫ਼ਤਾਰ ਤੇ ਸੰਸਾਰ ਦੀਪ ਬੁੱਜੇ ਆ ਇਹ ਬੰਦ ਨੀ ਹੁੰਦੇ ਰੇਡੀਓ ਮੇਰੇ ਸਾਲ਼ੇ।ਆਵਦਿਆਂ ਹੀ ਕਰੀ ਜਾਂਦੇ

  • @Gur738
    @Gur738 7 หลายเดือนก่อน +1

    Sabash veere

  • @inderminhas3512
    @inderminhas3512 7 หลายเดือนก่อน +3

    Kal kithe c ehe lakha bhana navreet koi ni labba kl

  • @janggill3439
    @janggill3439 7 หลายเดือนก่อน +3

    ਬਹੁੱਤ ਵਧੀਆ ਰਫਤਾਰ ਸਿਆਂ ਦੀਪ ਬਾਈ ਕਿੱਹਦਾ ਹੁੰਦਾ ਸੀ। ਇਹ ਉਹ ਭੇਡਾਂ ਨੇ। ਮੁੱਨੀਆਂ ਤਾਂ। ਜਾ। ਸਕਦੀਆਂ। ਸਮਝਾਈਆਂ ਨੀ ਜਾ ਸਕਦੀਆਂ

  • @MandeepSingh-fi9ql
    @MandeepSingh-fi9ql 7 หลายเดือนก่อน +4

    Raftar kall Kithe si bhra Zor boln Te lga Tera Sara thale takk chikda ho Mohre sanu ta dikhya ni tu Kithe si

  • @gurpyarsingh5194
    @gurpyarsingh5194 7 หลายเดือนก่อน +3

    Sara Banda bro 👍🏽👍🏽👍🏽

  • @yadwindersingh3727
    @yadwindersingh3727 7 หลายเดือนก่อน +7

    ਲੱਖਾਂ ਤੇ ਭਾਨਾ ਅੱਗੇ ਵਦੇ ਹੀ ਨਹੀਂ

    • @rajuarora3163
      @rajuarora3163 7 หลายเดือนก่อน

      ਬਿਲਕੁਲ

  • @gurpyarsingh5194
    @gurpyarsingh5194 7 หลายเดือนก่อน +2

    👍🏽👍🏽

  • @RanjitSingh-b9x
    @RanjitSingh-b9x 7 หลายเดือนก่อน +5

    😂😂😂😂😂😂tenu dinda nhi Colgate lgiya 😂😂😂

  • @InderpreetKaur-fs8ee
    @InderpreetKaur-fs8ee 7 หลายเดือนก่อน +1

    Waheguru ji 🙏

  • @castaffstudio
    @castaffstudio 7 หลายเดือนก่อน +2

    ਲੈਕੇ ਪਹਿਲਾਂ ਵੀ ਕੁਝ ਨਹੀਂ ਆਏ ਆਪਾਂ। 700 ਦੇ ਲਗਭਗ ਕਿਸਾਨ ਦਿੱਲੀ ਆਪਣੇ ਮਰੇ। ਪੈਸਾ ਬਰਬਾਦ ਹੋਇਆ ਜੋ ਉੱਥੇ ਪ੍ਬੰਧ ਕੀਤੇ ਗਏ। ਪਰਚੇ ਹੋਏ ਹਲੇ ਉਹ ਰੱਦ ਨਹੀਂ ਹੋਏ। ਹੁਣ ਵੀ ਜੇਕਰ ਜਵਾਨੀ ਨੇ ਕੱਲਾ ਮਰਨਾ ਹੀ ਹੈ ਤਾਂ ਕੀ ਫਾਇਦਾ msp ਦਾ। 13ਤੋਂ ਲੈਕੇ ਅੱਜ ਤੱਕ ਜੋ ਨੁਕਸਾਨ ਹੋਇਆ ਇਹ ਹੈਗਾ ਤਾਂ ਪੈਸਾ ਹੀ ਹੈ। ਜਾਨੀ ਨੁਕਸਾਨ ਵੀ ਹੋ ਗਿਆ। ਮੁਆਫ਼ ਕਰਿਓ ਪਰ ਇਹ ਨਿਰਆਗੂ ਕੌਮ ਦੇ ਦੁਖਾਤ ਨੇ ।ਦਸਵੇਂ ਪਾਤਸ਼ਾਹ ਨੇ ਜੰਗ ਚ ਹੱਥ ਨਹੀਂ ਬੰਨੇ ਨਾ ਜੁਲਮ ਬਰਦਾਸ਼ਤ ਕੀਤਾ। ਤਰਪਾਲਾਂ ਤੇ ਬੈਠਕੇ ਨਿਹੱਥੇ ਕੇੜੇ ਹੱਕ ਦੇਣਗੇ। ਬੈਠੇ ਰਹੋ ਫੇਰ ਤਾਂ ਪਹਿਲਾਂ ਵੀ ਦਿੱਲੀ ਬੈਠੇ ਹੀ ਰਹੇਆਂ। ਆਪਦੇ ਹੀ ਬੰਦਿਆਂ ਨੂੰ ਆਪਾ ਮਿੰਟ ਚ RSS ਕਹਿ ਦਿੰਨੇ ਆ ਕੀ ਇਹ ਸਹੀ ਆ।

  • @Gur738
    @Gur738 7 หลายเดือนก่อน +2

    Haryana Sarkar murdabad murdabad murdabad murdabad murdabad murdabad murdabad murdabad murdabad

  • @ar2964
    @ar2964 7 หลายเดือนก่อน

    Mooh teh colgate.... Te tue te bornol. 😮😮

  • @devindersingh4714
    @devindersingh4714 7 หลายเดือนก่อน

    10 mint lae aaea youth nu agg laun lae

  • @Desh-sc8ww
    @Desh-sc8ww 7 หลายเดือนก่อน +1

    Harina जिंदाबाद

  • @RanjitSingh-b9x
    @RanjitSingh-b9x 7 หลายเดือนก่อน +3

    😂😂😂tu wda bnda fr tu hun beriked nhi Tod da 😂😂

  • @Gurjit759
    @Gurjit759 7 หลายเดือนก่อน

    es nu lao age wade surme nu

  • @amansandhawalia
    @amansandhawalia 7 หลายเดือนก่อน +2

    Yaar ik juth hoke morcha ladho. Apni apniye mashooriya karni band karo

  • @gurdeepsinghgill
    @gurdeepsinghgill 7 หลายเดือนก่อน

    Punjab nu ek hor hero mil gya
    Star da face khrab hunda

  • @VikramSend
    @VikramSend 7 หลายเดือนก่อน +1

    😂😂😂😂😂🎉🎉

  • @manpreetbrar4923
    @manpreetbrar4923 7 หลายเดือนก่อน +1

    Kio ewe ehoje bandea nu hawa dinne o yrr koi kisaan di gall krlo

  • @SurinderCheema-e3p
    @SurinderCheema-e3p 7 หลายเดือนก่อน

    ❤❤❤❤😂😂😂😂

  • @yadiyadi1909
    @yadiyadi1909 7 หลายเดือนก่อน +1

    Eho j khacha d interview leke apne channle da standrs down na kro plj

  • @KKhangura-bk2gu
    @KKhangura-bk2gu 7 หลายเดือนก่อน

    Ohnu v m chalange krda putt jd mrzi jithe mrzi tkr putt tera jija sahmne miloga

  • @ਗੁਰੂਕਿਰਪਾਫਾਰਮ
    @ਗੁਰੂਕਿਰਪਾਫਾਰਮ 7 หลายเดือนก่อน

    Eh sirre da fuddu.mohali to v bhajjeya c.Ehnu save raah pehla side te rkhda firr kise nu pta v nhi lgn dinda

  • @amansandhu775
    @amansandhu775 7 หลายเดือนก่อน

    Ehna kanjra ne adha Punjab barbaad krta oye maaf kro Punjab de Loko ehna kisi ne nhi khdna eh sarkar de paltu aa

  • @Dimpydilse50
    @Dimpydilse50 7 หลายเดือนก่อน

    Ese ese hwabaaz aandoln nu khraab krte jinna shaanti naal 13mhine delhi baith ke jit ke aae or hun baar baar aagu shant rehn nu kehnde mgr koi kitho byaan denda koi kithe taa krke fukri vich pthhtr chuk ke maarde fer gole milde return vich fer jkhmi oh hunde jede age khde ya araam naal baithe hunde ese te mint vich keh dende ek jhtke beriket jaange 10min khaali kra dynge ek hor aaya si kehnda 1mukke naal beriket sut dunga ek aaya kehnda eh kalle kalle nu khde dyaanga veer oh aarmi bsf de jwaan ne jo border te dushmn nu pair ni rakhn dende koi baahr to nhi eh vi kisaan de munde kasrat akhaade resling spaate pushup maar ke bhrti hunde video bna ke nhi hunde

  • @Dhillon00086
    @Dhillon00086 7 หลายเดือนก่อน

    Khoti ehe londaaa

  • @gss1470
    @gss1470 7 หลายเดือนก่อน

    BJP government has policy to use non state elements to eliminate their opponents. We need to get smarter or they will continue to kill our upcoming leadership and create fear by attacking our young generation. It is all happening with blessings from government and senior leaders. Non-cooperation should be now the strategy. Withdraw from all negotiations and withdraw all support for national policies. SGPC and Akalis (real ones not pretend ones) and taksals to sit together and chalk a strategy to give appropriate response.