Sikh Life in Punjab Pakistan | पाकिस्तान के फ़ैसलाबाद के एक गाँव में रहने वाला एक सिख परिवार

แชร์
ฝัง
  • เผยแพร่เมื่อ 7 ต.ค. 2024
  • Sikh Life in Punjab Pakistan | पाकिस्तान के फ़ैसलाबाद के एक गाँव में रहने वाला एक सिख परिवार
    This is a Sikh and Hindu Pakistani family that lives in village 565 Chak of Faisalabad district. In the partition of 1947, the rest of the Sikh and Hindu families of this village went to India, but due to the great love for the Muslims of the village, this Sikh Hindu family stayed in Pakistan. This Hindu man's name is Irfan Chand, he has four sons and three Sikh sons, Jagwinder Singh and Bhagat Singh. Hear how Pakistani Punjabi Sikhs live their lives and what they do. See the village culture of Pakistani Sikhs and many more. Questions answered in this video. Subscribe to the channel to watch new videos of Mera Pind Mera Punjab.
    your queries:-
    sikhs in pakistan
    mera pind mera punjab
    pakistan punjab
    1947 partition
    sikhs life in pakistan
    sikh village in punjab pakistan
    sikh yatri in punjab pakistan
    punjabi in pakistan
    minorities in pakistan
    history in punjabi
    bhagat singh
    punjab village life
    1947 before village in punjab pakistan
    village life in punjab
    sikh pakistan punjab
    sikh in pakistan
    Sikh muslim friendship
    pakistan punjab village
    punjabi village
    arfan chand
    sikh community in pakistan
    Sikh culture in pakistan
    Punjabi sikh culture
    Punjabi sikh
    partition 1947
    Pakistani sikh
    Pakistani punjabi sikh in pakistan
    sikh muslim dosti
    Faisalabad
    village vlog
    punjabi vlogger
    tanveer punjabi vlog
    पाकिस्तान के फ़ैसलाबाद के एक गाँव में रहने वाला एक सिख परिवार
    #sikhhistory
    #sikhmuslimfriendship
    #sikhlife
    #sikhlifeinpakistan
    #merapindmerapunjab
    #sikhinpakistan
    #sikh
    #sikhstory
    #partition1947
    #faisalabad
    #bhagatsingh
    #arfanchand

ความคิดเห็น • 570

  • @WekhoPunjab
    @WekhoPunjab 3 หลายเดือนก่อน +46

    Bahut wadhiya video veer ji ❤️

    • @MeraPindMeraPunjab
      @MeraPindMeraPunjab  3 หลายเดือนก่อน +7

      Ji bohat shukriya veer ji mehrbani hosla afzayi ka

    • @jasha9sandhu
      @jasha9sandhu 2 หลายเดือนก่อน +2

      Faisalabad da asli na v Layalpur c!
      Hindu-sikhan nu lagbhag khatam krta Pakistan ch.
      Musalman India ch 14 % ton vadh k 20 % ho gye , Jo ke darsaunda v ethey sab vadh ful rahey.

  • @RanjitSingh-nk1mg
    @RanjitSingh-nk1mg 3 หลายเดือนก่อน +80

    ਸੰਸਾਰ ਭਰ ਦੇ ਸਿੱਖਾਂ ਨੂੰ ਬੇਨਤੀ ਹੈ ਕਿ ਜਿਹੜਾ ਕੋਲ ਗੁਰੂ ਨਾਨਕ ਸਾਹਿਬ ਨੇ ਬਹੁਤ ਧਨ ਦਿੱਤਾ ਹੋਇਆ ਹੈ ਬਹੁਤ ਕਿਰਪਾ ਹੈ ਇਸ ਪਰਿਵਾਰ ਦੀ ਨੂੰ ਪੰਜ ਸੱਤ ਕਿੱਲੇ ਜ਼ਮੀਨ ਦੇ ਉੱਤੇ ਦੇਣੇ ਚਾਹੀਦੇ ਲੈ ਕੇ ਤਾਂ ਜੋ ਇਹ ਆਪਣੀ ਖੇਤੀਬਾੜੀ ਕਰ ਸਕਾ।।

    • @hardeep820
      @hardeep820 2 หลายเดือนก่อน +2

      ❤❤❤❤❤❤

    • @Ajnabi-0007
      @Ajnabi-0007 2 หลายเดือนก่อน +4

      ਤੂੰ ਬਹੁਤਾ ਸਿਆਣਾ , ਆਪਣੇ ਕੋਲ ਹੀ ਸੱਦ ਲਾ ਫਿਰ ਜੋ ਮਰਜ਼ੀ ਲੈਕੇ ਦਈ ਜਾਈਂ, ਨਨਕਾਣਾ ਸਾਹਿਬ ਹੈਡ ਗੑੰਥੀ ਦੀ ਕੁੜੀ ਚੁਕ ਕੇ ਲੈ ਗਏ ਮੁਸਲਮਾਨ ਧੱਕੇ ਨਾਲ ਧਰਮ ਬਦਲਾ ਕੇ ਵਿਆਹ ਕੀਤਾ, ਇਸ ਗਲ ਤੇ ਗਲ ਕਰੋ

    • @INDERVARAN-b9c
      @INDERVARAN-b9c 2 หลายเดือนก่อน

      Sahi glll ha gllaa krniya vadiyaa khud krka deakhaa

    • @AmarjitSingh-se8yp
      @AmarjitSingh-se8yp 2 หลายเดือนก่อน

      ਇਹ ਵੀ ਸੋਚਣ ਵਾਲੀ ਗਲ ਹੈ​@@Ajnabi-0007

  • @SatnamSingh-c9f4j
    @SatnamSingh-c9f4j 3 หลายเดือนก่อน +53

    ਧੰਨ ਗੁਰੂ ਨਾਨਕ ਦੇਵ ਜੀ ਕ੍ਰਿਪਾ ਇਸ ਪਰਿਵਾਰ ਤੇ

  • @psingh201
    @psingh201 3 หลายเดือนก่อน +116

    ਖਾਲਸਾ ਏਡ ਵਾਲੇ ਬਾਬਾ ਜੀ ਇੰਨਾ ਗਰੀਬ ਬੰਦਿਆ ਦੀ ਵੀ ਬਾਹ ਫੜ ਲਵੋ ਜੀ

    • @khanos73
      @khanos73 2 หลายเดือนก่อน +3

      Bhai please in logoon ka contact number do hum help karenge in sha Allah

    • @disorderedenthropy
      @disorderedenthropy 2 หลายเดือนก่อน

      But he’s a Hindu.

    • @ManjitSingh-wi7ys
      @ManjitSingh-wi7ys 2 หลายเดือนก่อน

      ​@@khanos73bai ji video ke niche contact diya to hai, last me

    • @yadwindersingh1364
      @yadwindersingh1364 2 หลายเดือนก่อน

      Bahut vdiya lagga k musalman veer ina nu pyar naal rakh rahe ne.
      Waheguru ji mehar krn

    • @bushramussarat7231
      @bushramussarat7231 2 หลายเดือนก่อน

      sb muslim bhayion ko requuest hay k mil k iss family ki help krein inhein in k rishtedaron k pas set krwa dein in buchon ko koi karobar krwa dein Allah ajer de ga

  • @grampanchayatmadhopur7529
    @grampanchayatmadhopur7529 3 หลายเดือนก่อน +72

    ਬਾਹਰਲਿਆਂ ਵੀਰਾ ਨੂੰ ਬੇਨਤੀ ਆ ਇਸ ਪ੍ਰਵਾਰ ਦੀ ਮਦਦ ਕਰੋ ਬੇਨਤੀ ਆ

    • @MeraPindMeraPunjab
      @MeraPindMeraPunjab  3 หลายเดือนก่อน +5

      Ji

    • @shinebright5810
      @shinebright5810 2 หลายเดือนก่อน +3

      @aulakhsimran3437 100% true. In reality hindu and sikh are almost the same. My mom is hindu and dad is sikh. We go to mandir and gurudwara every sunday. Shri Ram ji and shri Guru Nanak dev ji is one. Its all because of some people they are spreading hate for their own agendas. Please don't spread hate only love and love India.

    • @vickychauhan8755
      @vickychauhan8755 2 หลายเดือนก่อน +1

      Veer sikh te hindu wich koi fark ni hundaa sikh v santan dharm da ee hissa waa jihne dastaar bandi kitti hoyi h ohnu sikh khende waa naale jihne dastaarbandi na kitti howe ohnu monna aakda aa bas eho fark.aa sikh te monne aala hor koi fark ni gaa meraa veer

    • @bachitervirk
      @bachitervirk 2 หลายเดือนก่อน

      ​@@vickychauhan8755"Na Hum Hindu Na Musalman"...Sikh ek vakhra dharam hai Hindu And Sikh Dharam vich Jameen Aashman da fark hai....I Respect hindu religion but We Sikhs are not hindu

    • @vickychauhan8755
      @vickychauhan8755 2 หลายเดือนก่อน

      @@bachitervirk 22 ak gal.das fer mainu tu guruwaa de naam saare fer hindu dhram naal kiwe judde hoye ne gurugobind singh jii v ak hindu family wich ee janme san kiwe dii bina sir pairr diyaa Galla kerde oo Mera veer

  • @GurjeetSingh-pk9oq
    @GurjeetSingh-pk9oq 2 หลายเดือนก่อน +5

    ਪਹਿਲਾਂ ਤਾਂ ਸਾਰੇ ਹਿੰਦੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਬਾਅਦ ਸਿੱਖ ਧਰਮ ਹੋਂਦ ਵਿੱਚ ਆਇਆ ਏ ਬਾਈ ਐਵੇਂ ਕਿਸੇ ਨੂੰ ਮਾੜਾ ਨਹੀ ਕਹੀਗਾ ਜਿਹੜੇ ਜਿਆਦਾ ਸਿਆਣੇ ਕਮੈਂਟਾਂ ਵਿੱਚ ਬਣਦੇ ਨੇ ਪਹਿਲਾਂ ਇਹ ਦੱਸਣ ਪੰਜ ਪਿਆਰੇ ਕੌਣ ਸਨ ਕਿਹੜੀ ਬਰਾਦਰੀ ਨਾਲ ਸੰਬੰਧ ਰੱਖਦੇ ਸਨ ਬਾਬਾ ਮੋਤੀ ਮਹਿਰਾ ਕੌਣ ਸਨ ਦੀਵਾਨ ਟੌਡਰ ਮਲ ਕੌਣ ਸਨ ਭਾਈ ਲਖੀ ਸ਼ਾਹ ਵਣਜਾਰਾ ਕੌਣ ਸਨ ਜੇਕਰ ਕੋਈ ਗੁਰੂ ਦਾ ਪਿਆਰਾ ਦਸ਼ਮੇਸ਼ ਪਿਤਾ ਨਾਲ ਜੁੜਦਾ ਤਾਂ ਤੁਸੀਂ ਉਹਨਾਂ ਨੂੰ ਕਮੈੰਟਾਂ ਵਿੱਚ ਡਰਪੋਕ ਲਿਖਦੇ ਹੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਏ ਇਹ ਕੁਝ ਲਿਖਣ ਤੋਂ ਪਹਿਲਾਂ। ਧੰਨਵਾਦ

  • @jdjfjrbrbrbcnnfnfnfnr5402
    @jdjfjrbrbrbcnnfnfnfnr5402 3 หลายเดือนก่อน +27

    ਬਾਹਰਲੇ ਦੇਸ਼ਾਂ ਦੇ ਸਿੱਖਾਂ ਨੂੰ, ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ।

    • @Ajnabi-0007
      @Ajnabi-0007 2 หลายเดือนก่อน +1

      ਬਾਬਾ ਜੀ, ਬਾਹਰ ਬੈਠੇ ਖਾਲੀ ਸਥਾਨ ਵਾਲਿਆ ਨੂੰ ਬੇਨਤੀ ਕਰੋ ਬਥੇਰਾ ਫੰਡ ਇਕੱਠਾ ਕਰਦੇ ਆ ਖਾਲੀ ਸਥਾਨ ਦੇ ਨਾਮ ਤੇ

  • @baldevsingh9391
    @baldevsingh9391 3 หลายเดือนก่อน +45

    ਸਿਖ ਪੰਥ ਨੂੰ ਬੇਨਤੀ ਕੀਤੀ ਜਾਂਦੀ ਆ ਖਾਲਸਾ ਏਡ ਵਾਲਿਆਂ ਨੂੰ ਕਹੋ ਇਸ ਪਰਿਵਾਰ ਦੀ ਮਦਦ ਕਿਤੀ ਜਾਵੇ

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 3 หลายเดือนก่อน +51

    ਪੰਜਾਬ ਦੇ ਸਿੱਖੋ ਏਹਨਾ ਨੂੰ ਕੋਈ ਹੈਲਪ ਹੀ ਕਰਦਵੋ ਐਨੇ ਚੰਗੇ ਬੰਦੇ ਆ

  • @PUNJABIMOTOVLOGGER
    @PUNJABIMOTOVLOGGER 2 หลายเดือนก่อน +22

    A big example - Hindu to Sikh Transformation | ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਵੀ ਇਸ ਤਰ੍ਹਾਂ ਈ ਹੋਇਆ ਸੀ। | ਸਭ ਹਿੰਦੂਆਂ ਨੇ ਆਪਣੇ ਪਰਿਵਾਰ ਦੇ ਇੱਕ ਇੱਕ ਮੁੰਡੇ ਨੂੰ ਗੁਰੂ ਕੀ ਲਾਡਲੀ ਫੌਜ ਵਿੱਚ ਸਿੰਘ ਸਜ੍ਹਾ ਕੇ ਭੇਜਿਆ ਸੀ 🙏🙏🙏 ਵਾਹਿਗੁਰੂ ਜੀ 🙏🙏

    • @bigfact2.o125
      @bigfact2.o125 2 หลายเดือนก่อน

      Right ❤

    • @ManjeetSingh-rb2rm
      @ManjeetSingh-rb2rm 2 หลายเดือนก่อน +6

      Aaj kal de Aurangjebi Sikh kehande ne ki appan Hinduan to ki laina. Lakh lanatan eho jehe bhekhi sikhan de.

    • @rajanpreetkaur121
      @rajanpreetkaur121 2 หลายเดือนก่อน

      @@PUNJABIMOTOVLOGGER no

    • @honeysinghnaar
      @honeysinghnaar 2 หลายเดือนก่อน +2

      ​​@@ManjeetSingh-rb2rmhindu koi hindu ni blke o sikha nalo wad Guru Sahib nu pyar krde 😢

    • @cvsinghrathore6712
      @cvsinghrathore6712 2 หลายเดือนก่อน +2

      @@ManjeetSingh-rb2rm hindu aur sikh dono hi sanatan ka atoot hissa hai

  • @Singh_Is_King2023
    @Singh_Is_King2023 3 หลายเดือนก่อน +26

    ਭਾਈ ਸਾਹਿਬ ਜੀ ਧਰਮ ਦੀ ਲੜਾਈ ਮਜ਼ਦੂਰ ਬੰਦਾ ਨਹੀਂ ਕਰਦਾ ਜੀ ਲੜਾਈ ਤੇ ਸਿਆਸਤਦਾਨ ਕੁਰਸੀ ਦੀ ਲੜਦੇ ਹਨ ਜੀ 🙏🙏

    • @yousafsardar8411
      @yousafsardar8411 3 หลายเดือนก่อน +1

      true all these nonsense people create trouble but the poor people have nothing to do with religion

    • @GurjantSingh-d8q
      @GurjantSingh-d8q 2 หลายเดือนก่อน

      Veer.je.bahoot.thankyou

  • @dharamjitsingh2153
    @dharamjitsingh2153 3 หลายเดือนก่อน +13

    Dhan dhan guru ramdaas ji mehar kero as family ta ⚘️❤️⚘️🙏🏼🙏🏼

  • @sukhwinderkaur1718
    @sukhwinderkaur1718 2 หลายเดือนก่อน +13

    Sade kujj log jo marzi khi jaan par sade sikhan te hinduan darmian rishta bhut doonga ae. Sade indian Punjab vich ajj vi hazaran hindu parivar ne jina ne apne sab ton vadde bache nu Sikh bnaya e 🙏🏻 .

    • @imranali-tz2sp
      @imranali-tz2sp 2 หลายเดือนก่อน

      😂😂 Hindu kbhi b Sikh ko like nhi krtey

    • @sukhwinderkaur1718
      @sukhwinderkaur1718 2 หลายเดือนก่อน

      @@imranali-tz2sp o imran Ali ,
      Sikh + hindu khol denge Teri nali 😉🤣

    • @RAMESH-js9lc
      @RAMESH-js9lc 2 หลายเดือนก่อน +2

      ⁠@@imranali-tz2sp. Sikh saadde praa .....

    • @imranali-tz2sp
      @imranali-tz2sp 2 หลายเดือนก่อน

      @@RAMESH-js9lc jhot, bolo phir khalistan jindabad, Kaho phir Bhagat Singh freedom fighter tha, Kaho saint baba bhindrawale ji jindabad

  • @AngrejSingh-bo9zb
    @AngrejSingh-bo9zb 3 หลายเดือนก่อน +27

    ਵੀਰ ਜੀ ਆਪ ਜੀ ਨੇਚੰਗੀ ਸੋਚ ਮੁਤਾਬਕ ਉਪਰਾਲਾ ਕੀਤਾ ਕਿ ਆਪ ਨੇ ਸਿੱਖ ਪ੍ਰੀਵਾਰ ਨੂੰ ਮਿਲਾਆ ਬਹੂਤ ਵਧੀਆ ਲੱਗਾ ਇਕ ਬੇਨਤੀ ਹੈ ਕਿ ਸਾਡੇ ਬਜੁਰਗ ਜੌ 1947 ਵੇਲੇ ਚੱਕ ਨੰਬਰ 16 SP ਨਗਿਆ ਵਾਲਾ ਨੇੜੇ ਪਾਕਪਤਨ ਵਿੱਚ ਰਹਿ ਗਿਆ ਸੀ ਉਸ ਦਾ ਨਾਮ ਗੁਦ ੜ ਸਿੰਘ ਸੀ ਜਿਸ ਦਾ ਮੁਸਲਿਮ ਭਾਈਚਾਰੇ ਨਾਲ ਪਿਆਰ ਸੀ ਬਾਰੇ ਕੋਈ ਜਾਣਕਾਰੀ ਦੇਣ ਬਹੂਤ ਧੰਨਵਾਦ ਹੋਵੇਗਾ

  • @gurtejsingh6104
    @gurtejsingh6104 2 หลายเดือนก่อน +28

    ਸਭ ਤੋਂ ਵੱਧ ਧੰਨਵਾਦ ਪਾਕਿਸਤਾਨ ਦੇ ਵੀਰਾਂ ਦਾ ਜਿਨਾਂ ਨੇ ਇਸ ਪਰਿਵਾਰ ਨੂੰ ਫੁੱਲਾਂ ਦੀ ਤਰ੍ਹਾਂ ਸੰਭਾਲ ਕੇ ਰੱਖਿਆ ਕੋਈ ਧਰਮ ਪਰਿਵਰਤਨ ਵਾਸਤੇ ਅਤੇ ਹੋਰ ਕੋਈ ਦਬਾਵ ਨਹੀਂ ਪਾਇਆ ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਜਿਨਾਂ ਨੇ ਇਹਨਾਂ ਦਾ ਸਿੱਖੀ ਸਰੂਪ ਪੂਰਾ ਰੱਖਿਆ ਜਿਹੜੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਹੈ ਉਹਨਾਂ ਨੂੰ ਚਾਹੀਦਾ ਇਹਨਾਂ ਪਰਿਵਾਰਾਂ ਦੀ ਰੱਜ ਕੇ ਮਦਦ ਕੀਤੀ ਜਾਵੇ

    • @RanaAdil-z4k
      @RanaAdil-z4k 2 หลายเดือนก่อน

      No one in Pakistan had ever forced anyone to change religion its only in India Hindus force the minorities and don't give their rights

    • @indersinghpurewal6429
      @indersinghpurewal6429 2 หลายเดือนก่อน +4

      Pind ch ta sive nhi ditte

    • @sukhwinderkaur1718
      @sukhwinderkaur1718 2 หลายเดือนก่อน +5

      @@gurtejsingh6104 chaaploosoi di vi koi hadd hundi ae

    • @satnamsinghsatta3464
      @satnamsinghsatta3464 2 หลายเดือนก่อน

      ​@@sukhwinderkaur1718ਭੈਣ ਜੀ ਕਿਉ ਆਪਣੇਆ ਦੀਆ ਲੱਤਾ ਖਿੱਚ ਰਹੇ ਹੋ 🙏🦅

    • @Ajnabi-0007
      @Ajnabi-0007 2 หลายเดือนก่อน

      ਚਲ ਸਾਲਾ ਧੰਨਵਾਦ ਦਾ, ਜਾ ਕੇ ਦੇਖ ਹਿੰਦੂ, ਸਿੱਖਾਂ ਦੀ ਨਰਕ ਭਰੀ ਜ਼ਿੰਦਗੀ ਆ ਪਾਕਿਸਤਾਨ ਵਿੱਚ

  • @JatinderSingh-sb5jv
    @JatinderSingh-sb5jv 3 หลายเดือนก่อน +10

    Awal alah noor opia kudrat de sab bande

  • @lvsinghdhalival9554
    @lvsinghdhalival9554 3 หลายเดือนก่อน +10

    Good interview with Sikh family thanks Tanveer veer ji

  • @satwantsinghwaheguruji843
    @satwantsinghwaheguruji843 3 หลายเดือนก่อน +12

    Guru nanak ji de fulwari dekh k del vago vag ho geaaa ji❤❤❤❤❤

  • @raghbirsinghdhindsa3164
    @raghbirsinghdhindsa3164 2 หลายเดือนก่อน +6

    ਬਹੁਤ ਚੰਗਾ ਮੇਹਨਤੀ ਪਰਿਵਾਰ ਹੈ

  • @bachitervirk
    @bachitervirk 2 หลายเดือนก่อน +14

    ਇਹ ਪਰਿਵਾਰ ਕੋਈ ਜੱਦੀ ਪੁਖਤੀ ਸਿੱਖ ਨਹੀਂ ਹੈ ਇਹ ਹਿੰਦੂ ਪਰਿਵਾਰ ਸੀ ਜਿਸਨੇ 1947 ਤੋ ਬਾਅਦ ਸਿੱਖ ਧਰਮ ਆਪਣਾ ਲਿਆ।ਸਿੱਖ ਧਰਮ ਨੂੰ ਪਾਕਿਸਤਾਨ ਵਿਚ ਸਤਿਕਾਰ ਮਿਲਦਾ ਹੈ ਇਸ ਲਈ ਇਹ ਸਿੱਖ ਬਣ ਗਏ।

    • @imranali-tz2sp
      @imranali-tz2sp 2 หลายเดือนก่อน +1

      I think you are right

    • @Ajnabi-0007
      @Ajnabi-0007 2 หลายเดือนก่อน +5

      ਟੱਟੂ ਮਿਲਦਾ ਸਤਿਕਾਰ, ਘੂਸਿਆ ਜਾ ਕੇ ਦੇਖ , ਨਰਕ ਭਰੀ ਜ਼ਿੰਦਗੀ ਜੀਅ ਰਹੇ ਆ, ਉਥੇ ਉਹ ਆਪਣੇ ਵਾਂਗੂ ਮਨਮਰਜ਼ੀ ਨਹੀ ਕਰ ਸਕਦੇ ਕਿ ਜਿਥੇ ਮਰਜ਼ੀ ਸਿੰਗ ਫਸਾ ਕੇ ਬੈਠ ਜਾਣ, ਪੂਰੀ ਦੁਨੀਆ ਵਿੱਚ ਜਿਥੇ ਸਿੱਖ ਆਪਣੀ ਮਰਜ਼ੀ ਕਰਦੇ ਆ ਉਹ ਦੇਸ਼ ਇੰਡੀਆ ਤੋ ਬਾਅਦ ਹੋਰ ਕੋਈ ਨਹੀ, ਜ਼ਿੰਨੀ ਆਜ਼ਾਦੀ ਨਾਲ ਸਿੱਖ ਰਹਿੰਦੇ ਆ ਹੋਰ ਕਿਤੇ ਨਹੀ ਰਹਿੰਦੇ, ਅਸਲ ਗੁਲਾਮੀ ਦੇਖਣੀ ਤਾਂ ਬਾਹਰ ਆਣਕੇ ਦੇਖੋ ਜਿੱਥੇ ਕਿਸੇ ਦੇ ਚਪੇੜ ਮਾਰਨ ਦੀ ਵੀ ਹਿੰਮਤ ਨਹੀ ਕਰਦੇ

    • @bachitervirk
      @bachitervirk 2 หลายเดือนก่อน +1

      @@Ajnabi-0007 ਆ ਗਈ fake id ਚਲੋ ਕੋਈ ਗੱਲ ਨੀ ਗ਼ਰੀਬ ਦੇ ਦੋ ਪੈਸੇ ਬਣ ਜਾਣਗੇ ਕਮੈਂਟ ਕਰਕੇ।🤣🤣

    • @rinkusingh9214
      @rinkusingh9214 2 หลายเดือนก่อน

      Ryt veer ji 100% ​@@Ajnabi-0007

    • @sardarvarindersingh9017
      @sardarvarindersingh9017 2 หลายเดือนก่อน

      ​@@Ajnabi-0007 hr hr comments ch kudi dyi jana koi chaj di gl v krla

  • @giansingh9874
    @giansingh9874 2 หลายเดือนก่อน +6

    ਅੱਗੇ ਤੋਂ ਵੀ ਇਹੋ ਜਿਹੀਆ ਵੀਡੀਓ ਜਰੂਰ ਦਿਖਾਇਆ ਕਰੋ ।

  • @Purepuadi
    @Purepuadi 2 หลายเดือนก่อน +2

    ਯਾਰ ਬੋਹਤ ਸਬਰ ਹੈ ਇਨਾ ਸਾਰਿਆਂ ਚ ਬਾਬਾ ਮੇਹਰ ਕਰੇ ਕਦੇ ਪਾਕਿਸਤਾਨ ਜਾਨਾ ਹੋਈਆ, ਆ ਪਰਿਵਾਰ ਜ਼ਰੂਰ ਯਾਦ ਰਹੂਗਾ ਹੈਲਪ ਕਰਾਂਗੇ ਜਿੰਨੀ ਬਣਦੀ ❤

  • @barindersingh4495
    @barindersingh4495 3 หลายเดือนก่อน +10

    ਇੰਨਾ ਵੀਰਾ ਦੀ ਮਦਦ ਕਰੇ ਖਾਲਸਾ ਪੰਥ 🙏🙏

  • @harbhajansethmajithabhajan6955
    @harbhajansethmajithabhajan6955 2 หลายเดือนก่อน +4

    ਇਹਨਾ ਵੀਰਾ ਦੀ ਮਦਦ ਕਰਨੀ ਚਹਿਦੀ ਆ ਗੂਰੁ ਦੇ ਸਿਖਾ ਨੂੰ ਵਾਹਿਗੂਰੁ ਯਾਦਾ ਦਓਗਾ 🎉❤🎉❤

  • @labhBrarsantybrar
    @labhBrarsantybrar 3 หลายเดือนก่อน +13

    Dil khus ho giya
    Des Pardes wale veero Oto rikase da hi entjam kar dio hor loka di Bahut helf karde ho
    Ganganagar Rajasthan India ❤❤

    • @gurvindersinghbawasran3336
      @gurvindersinghbawasran3336 3 หลายเดือนก่อน +1

      ਲਾਭ ਸਿੰਘ ਵੀਰ ਕੀਂ ਹਾਲ ਹੈ ਤੇਰਾ ❤

    • @labhBrarsantybrar
      @labhBrarsantybrar 3 หลายเดือนก่อน

      @@gurvindersinghbawasran3336 thik bai siyan tere ki hal haa 💝💝🙏
      ਏਨਾਂ ਦੀ ਵੀਡੀਓ ਹੈ ਈਕ ਜਗਰਾਵਾਂ ਦੇ ਨੇੜੇ ਪਿੰਡ ਹੈ ਓ ਬੰਦੇ ਦਾ ਪਿੰਡ ਵੀ ਦੱਸਦਾ ਹੈ 1947 ਵੇਲੇ ਦੀ ਪਾਕਿਸਤਾਨ ਵਾਲੇ ਨੇ ਪਿੰਡ ਵੇਖਣਾ ਹੈ

    • @sharjeelshell4255
      @sharjeelshell4255 3 หลายเดือนก่อน +2

      Ye koi perdes me nae ye inka apna mulk hy

    • @samarjeetsingh-n6i
      @samarjeetsingh-n6i 2 หลายเดือนก่อน +1

      Anupgarh to aa veer hun Australia aa krde aa help veer ehna di

    • @labhBrarsantybrar
      @labhBrarsantybrar 2 หลายเดือนก่อน

      @@samarjeetsingh-n6i Bahut Bahut dhnwadh bhai Sahb ji my Surtgad Ganganagar Rajasthan to ha ji

  • @haripaulsharma9319
    @haripaulsharma9319 2 หลายเดือนก่อน +15

    ਦੇਖ ਲਓ, ਹਿੰਦੂ ਅੱਜ ਵੀ ਸਿੱਖ ਧਰਮ ਦੀ ਆਬਾਦੀ ਚ ਵਾਧਾ ਕਰ ਰਹੇ ਹਨ। 👍

    • @scythian404
      @scythian404 2 หลายเดือนก่อน +1

      Bund paatdi nu bane aa sikh kayoki sikha the jada respect aa Pakistan vich

    • @haripaulsharma9319
      @haripaulsharma9319 2 หลายเดือนก่อน +1

      @@scythian404😅😅😅lgda phati paayi aa. Use some ice😅😅

    • @SR_Ent
      @SR_Ent 2 หลายเดือนก่อน

      @@scythian404right par punjab ch eda masla ni hindu v hegy a bohat naly Pakistan ch Hindu grow kar raye a data dekho google da

    • @jatinsharma6297
      @jatinsharma6297 2 หลายเดือนก่อน

      ​@@scythian404u sari Umar fuddu he rehna lodya

    • @bachitervirk
      @bachitervirk 2 หลายเดือนก่อน

      ਤੁਸੀਂ ਹਿੰਦੂ ਤਾਂ ਹਿੰਦੁਸਤਾਨ ਚ ਮੁਸਲਮਾਨਾਂ ਨੂੰ ਮਾਰ ਰਹੇ ਹੋ ਧੰਨ ਜਿਗਰਾ ਮੁਸਲਮਾਨਾਂ ਦਾ ਜਿੰਨਾ ਇਹਨਾਂ ਹਿੰਦੂਆਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਿਆ।

  • @munawarahmed983
    @munawarahmed983 2 หลายเดือนก่อน +1

    Allah bless Respected Brother and sons and daughters Mashallha

  • @harbanssinghbajwa7258
    @harbanssinghbajwa7258 3 หลายเดือนก่อน +17

    I was born in RB 206 Sialwala Dt layal Pur 28 Dec 1943

    • @aonshah9966
      @aonshah9966 3 หลายเดือนก่อน

      Really 😮??

    • @Kuch.bhi.official
      @Kuch.bhi.official 2 หลายเดือนก่อน +1

      My grandma 1932 died few years ago

    • @imranc4y
      @imranc4y 2 หลายเดือนก่อน

      Uncle g mn 206 ka he ho

    • @imranc4y
      @imranc4y 2 หลายเดือนก่อน

      Hmara gaon 194 rb lathianwala hai aour 206 hmare gaon se 2km door hai my wife pind 206

    • @imranc4y
      @imranc4y 2 หลายเดือนก่อน

      Apko kisi b tarah ki informition chahye mn apko mn apko number send kar doo ga

  • @JaswantSingh-js9mm
    @JaswantSingh-js9mm 2 หลายเดือนก่อน +1

    Good good. Good. Good

  • @karnailsingh9051
    @karnailsingh9051 3 หลายเดือนก่อน +5

    God bless to all

  • @JaswinderSingh-io7uo
    @JaswinderSingh-io7uo 2 หลายเดือนก่อน +3

    ❤❤❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @SUKHDEVSINGHSukha-zg3qy
    @SUKHDEVSINGHSukha-zg3qy หลายเดือนก่อน

    ਪਾਕਿਸਤਾਨ ਸਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਇਹ ਸਿੱਖ ਕੌਮ ਦੇ ਸਿੰਘਾ ਨੂੰ ਜਮੀਨ ਦੇਣ

  • @kashifusmankashifusman4951
    @kashifusmankashifusman4951 3 หลายเดือนก่อน +8

    Masha allah. Allah pak salmat rakhy abad rakhy

    • @jaikishan5026
      @jaikishan5026 3 หลายเดือนก่อน +1

      PAK. Ka namonishan. Bahut. Jaldi mitne wala hai, mitti milnewala h Pak. Naam.

    • @Zaman_magsi_BaLoch
      @Zaman_magsi_BaLoch 2 หลายเดือนก่อน

      Sapny dekhny per koi tax nhi Lagta hahaha ​@@jaikishan5026

  • @lynnbhatti9179
    @lynnbhatti9179 3 หลายเดือนก่อน +6

    They should go Technical
    Institute & Learn some Skill
    We Love our Sikh,Hindu.
    Christian,Parsippany & others
    L4all❤Salam Pakistan❤❤
    ❤❤ ❤❤ ❤❤ ❤❤

  • @HarmeetSingh-hk3fk
    @HarmeetSingh-hk3fk 3 หลายเดือนก่อน +5

    Waheguru ji khush rakhan sub nu,,🙏🙏🙏🙏🙏

  • @rajvinderkaur4625
    @rajvinderkaur4625 3 หลายเดือนก่อน +3

    Waheguru ji bless all of you 🙏🏽🙏🏽🌺🌸🌹🌷🌻🌼🪷

  • @jagmetsingh4297
    @jagmetsingh4297 3 หลายเดือนก่อน +8

    Awesome 👍video. Nice guftagu

  • @amarjitarora642
    @amarjitarora642 2 หลายเดือนก่อน +1

    Pained to see financial position of Pakistani Punjabis even after 75 years.

  • @GurnamSingh-tz2kv
    @GurnamSingh-tz2kv 2 หลายเดือนก่อน +2

    Very good veer ji from Amritsar Punjab India

  • @AmarjeetKaurSandhu174
    @AmarjeetKaurSandhu174 2 หลายเดือนก่อน +21

    ਸਾਡੇ ਸਿੱਖ ਵਿਚਾਰੇ ਉਧਰ ਮੁਸਲਮਾਨਾਂ ਦੀ ਲੇਬਰ ਬਣਕੇ ਕੰਮ ਕਰ ਰਹੇ ਹਨ ਦੇਖਕੇ ਬਹੁਤ ਦੁਖ ਹੋ ਰਿਹਾ 😢😢

    • @hardeep820
      @hardeep820 2 หลายเดือนก่อน +1

      😢

    • @amanjotsingh9248
      @amanjotsingh9248 2 หลายเดือนก่อน +4

      ਤੇ ਕੈਨੇਡਾ ਅਮਰੀਕਾ ਚ ਗੋਰਿਆ ਦੀ ਲੇਬਰ ਕਰਦੇ ਆ

    • @AmarjeetKaurSandhu174
      @AmarjeetKaurSandhu174 2 หลายเดือนก่อน

      @@amanjotsingh9248 ਉਥੇ ਪੈਸੇ ਕਮਾਕੇ ਇਧਰ ਕੋਠੀਆਂ ਜ਼ਮੀਨਾਂ ਖਰੀਦੀਆਂ ਜਾਂਦੀਆਂ ਨਾ ਕਿ ਰੋਟੀ ਹੀ ਪੂਰੀ ਹੁੰਦੀ

    • @MuneebWattoo786
      @MuneebWattoo786 2 หลายเดือนก่อน +1

      Mein muslman hon
      Aap mujhy job den mein apky under kam kerny ko tiyar hon
      Veer g kadi apny religion noo padna Baba Guru Nanak sada sanjha Guru hy tusi sardar sirf Baba Guru Nanak noo sirf apna Guru kinj keh sakdy oo Kadi Baba G da massage ve pada kro Nanak dilan noo jod da
      Jinah or Gandhi ki sazish ny sadian bewaqofian to faida chuk k Punjab noo tod ditta
      Lekn aaj agar lehndy chardy Punjab de apsi piar noo koi chez jood rhi ay to oo sada Baba Guru Nanak g ny
      Eik din zaror Punjab dobara jud Jai ga sarhadan khul Jan gian
      Fir sikh muslman unj ee piar naal rehn gy jadon sher e Punjab Raja Ranjeet sing de dor wich rehndy sun

    • @Jai-Sri-Ram517
      @Jai-Sri-Ram517 2 หลายเดือนก่อน

      ਆ ਗਿਆ ਬਈ ਤੂੰ ਵੀ ਹੁਣ
      ਫਿੱਟ ਪਾਉਣ ਦਾ ਇੱਕ ਵੀ ਮੌਕਾ ਨਹੀਂ ਛੱਡਦਾ ਮੇਰਾ ਸੋਹਣਾ ਵੀਰ
      ਰੱਬ ਨੇ ਡਿਊਟੀ ਲਗਾਈ ਹੋਈ ਹੈ
      ਹਿੰਦੂ ਮੁਸਲਿਮ
      ਮੁਸਲਿਮ ਸਿੱਖ
      ਇਸਾਈ ਸਿੱਖ
      ਵਾਹ ਵਾਹ ਦਿਲ ਖੁਸ਼ ਹੋ ਗਿਆ ਤੁਹਾਡੀ ਹਾਜ਼ਰੀ ਲਗਾਉਣ ਤੇ ਮੈਸਜ ਬਾਕਸ ਵਿੱਚ 😂😂😂😂😂

  • @santokhsingh227
    @santokhsingh227 3 หลายเดือนก่อน +4

    Vary nice veer je khus raho Whaguru je Theun mehar kare veer je sukhi

  • @sultansulta-d8h
    @sultansulta-d8h 3 หลายเดือนก่อน +6

    Good

  • @chamkaur_sher_gill
    @chamkaur_sher_gill 3 หลายเดือนก่อน +7

    Sat Sri akll veer ji good 👍 work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BarinderpalSingh-pi8nn
    @BarinderpalSingh-pi8nn 2 หลายเดือนก่อน +1

    ਸਾਡੇ ਪੰਜਾਬ ਦੇ ਹਿੰਦੂ ਸਿੱਖ ਅਤੇ ਪਾਕਿਸਤਾਨ ਦੇ ਖਾਸ ਕਰਕੇ ਨਨਕਾਣਾ ਸਾਹਿਬ ਦੇ ਰੱਜੇ ਪੁੱਜੇ ਸਿੱਖ ਪਰਿਵਾਰਾਂ ਦੀ ਇਖਲਾਕੀ ਤੌਰ ਤੇ ਜੁੰਮੇਵਾਰੀ ਬਣਦੀ ਹੈ । ਕਿ ਐਸੇ ਪਰਿਵਾਰਾਂ ਦੀ ਮਾਲੀ ਮਦਦ ਕੀਤੀ ਜਾਵੇ । ਅਜਿਹੇ ਨੇਕ ਕਾਰਜਾਂ ਵਾਸਤੇ ਗੁਰਦੁਆਰਾ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵੀ ਪਹਿਲ ਦੇ ਆਧਾਰ ਤੇ ਅੱਗੇ ਆਉਣਾ ਚਾਹੀਦਾ ਹੈ ।

  • @TajinderSingh-mf7bo
    @TajinderSingh-mf7bo 3 หลายเดือนก่อน +5

    VeryNice

  • @vishvjitsingh1107
    @vishvjitsingh1107 2 หลายเดือนก่อน +1

    Bahut achi videos banai hai ma hariyana Kurshater to hai veera

  • @gurvindersinghbawasran3336
    @gurvindersinghbawasran3336 3 หลายเดือนก่อน +9

    Mere sikh vero es sikh pawar di ehni madat karo ki pakistan vich sikha di tohar ban jawe 🙏eh vichare ver loka de kheta vich dihari kar rahe han 😢

    • @fazalhussain5013
      @fazalhussain5013 2 หลายเดือนก่อน

      Dihari taan tusen vi karde o hazaraan nai lakhan nai carooran nai arbaan lok dihari karde ne chaye o sikh ne hindu ne muslim ne ya hisaai mazdoori kr ke khana ibadat eh is waste es nu ghatya na jano apni madad ap de teht jera taraqi kare mard o e eh

  • @dilbagsingh3228
    @dilbagsingh3228 2 หลายเดือนก่อน

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੀ ਇੰਨਾ ਦੀ ਸਿੱਖੀ ਆਣ ਬਾਣ ਸ਼ਾਨ ਨੂੰ ਕਾਇਮ ਰੱਖੀਂ ਵਾਹਿਗੁਰੂ ਜੀ ❤

  • @sohna93
    @sohna93 2 หลายเดือนก่อน +1

    Veer ji is pariwar da ik bank account bana ke bhejo ta jo har ik banda jo sikhi ya insaniyat nu pyar karda ehna jahe pariwara di help kar sake jo apne ap nu apne mulk vich ikale na samjan te tuhade warge muslim veera da vi thanx jo ehna tak ja ke ehna garib veera da hal chal puchde ho thanx to mera pind mera Punjab

  • @LakhwinderGill-f4y
    @LakhwinderGill-f4y 3 หลายเดือนก่อน +3

    Very good point ❤❤

  • @narruwala
    @narruwala 2 หลายเดือนก่อน

    Waheguru kirpa kare parivar te

  • @RanjitSingh-gp6vw
    @RanjitSingh-gp6vw 2 หลายเดือนก่อน +2

    Waheguru mehar karo

  • @avtarsinghsandhu9338
    @avtarsinghsandhu9338 3 หลายเดือนก่อน +4

    ਅਫਸੋਸ ਪ੍ਰਗਟਾਇਆ ਜਾਂਦਾ ਹੈ ,ਸਾਡੇ ਪਾਕਿਸਤਾਨ ਭਾਰਤ ਵਿੱਚ ਸਿੱਖ ਰਹਿ ਰਹੇ ਹਨ, ਭਾਰਤ ਵਿਚ ਵਾਧੂ ਮੁਸਲਮਾਨ ਹਨ, ਇਧਰ ਕੋਈ ਗੱਲ ਨਹੀਂ ਆ, ਹੋਰ ਖਾਲਸਾ ਏਡ ਜਾਂ ਕੋਈ ਹੋਰ ਰਾਸ਼ਟਰੀ ਪੱਧਰ ਦੇ ਲੋਕ ਮਦਦ ਕਰਨ ਜੀ।

  • @PappuSingh-bs5zu
    @PappuSingh-bs5zu 2 หลายเดือนก่อน +3

    ਪੰਜਾਬ ਦੇ ਸਿਰੀ ਮੁਕਤਸਰ ਸਾਹਿਬ ਦੇ ਜ਼ਿਲ੍ਹੇ ਪਿੰਡ ਹਰਾਜ ਵਿਚ ਸਿਰਫ ਇਕ ਪਰਿਵਾਰ ਮੁਸਲਮਾਨ ਵੀਰਾਂ ਦਾ ਹੈ ਸਾਰਾ ਪਿੰਡ ਉਹਨਾਂ ਨੂੰ ਬਹੁਤ ਪਿਆਰ ਕਰਦਾ ਹੈ

  • @kksandhu1779
    @kksandhu1779 3 หลายเดือนก่อน +3

    Very good veer ji .. tusi dekhi Jayeoo babe Nanak ji nu kive kirpa karni ee ..Babe nal judh ke ravo ji

  • @AmarjitSingh-se8yp
    @AmarjitSingh-se8yp 2 หลายเดือนก่อน

    ਬਹੁਤ ਵਧੀਆ ਵੀਡੀਓ ਬਣਾਈ ਤੈਨੂੰ ਅਲਾ‌ ਯਾਦ ਆਵੇ ਇਹੀ ਸਭ ਤੋ ਨੇਕ ਕਮ ਹੈ ਵਾਹਿਗੁਰੂ ਜੀ

  • @parmjitsingh1919
    @parmjitsingh1919 3 หลายเดือนก่อน +3

    Very nice information

  • @jasmelsingh8819
    @jasmelsingh8819 3 หลายเดือนก่อน +2

    Thank you for video

  • @BaldevSingh-mi5lg
    @BaldevSingh-mi5lg 3 หลายเดือนก่อน +6

    Charde Punjab voch de bahut sare pindan vich Muslim lok rehnde hann te har khushi gami vich ikk dooje naal shreek hunde hann.

    • @MeraPindMeraPunjab
      @MeraPindMeraPunjab  3 หลายเดือนก่อน

      @@BaldevSingh-mi5lg Good ji❤

    • @JasnoorsinghNoor0405
      @JasnoorsinghNoor0405 3 หลายเดือนก่อน

      Hanji eh sach hai . Sade v haige aa musalman sare sade naal khushi khushi rehnde aa

    • @MeraPindMeraPunjab
      @MeraPindMeraPunjab  3 หลายเดือนก่อน

      @@JasnoorsinghNoor0405 💞🇵🇰💞

  • @stnamvirkstnamvirk862
    @stnamvirkstnamvirk862 2 หลายเดือนก่อน +2

    Jionda Rah Bhai Ji

  • @jasmelsingh8819
    @jasmelsingh8819 3 หลายเดือนก่อน +4

    Good video

  • @MandeepSingh-pk7ok
    @MandeepSingh-pk7ok 2 หลายเดือนก่อน

    Waheguru ji God bless you

  • @hamidjatt8084
    @hamidjatt8084 3 หลายเดือนก่อน +3

    Nice interview❤

  • @nazirmasih8684
    @nazirmasih8684 2 หลายเดือนก่อน

    Nice vedio

  • @ParvinderKaur-b4k
    @ParvinderKaur-b4k 3 หลายเดือนก่อน +4

    Sat Shri akaal veer ji waheguru ji chardikalan ch rakha from charda Punjab distik fazilka jalalabad west ❤

    • @MeraPindMeraPunjab
      @MeraPindMeraPunjab  3 หลายเดือนก่อน

      Ji shukriya ji

    • @sunnyvickasdiaries
      @sunnyvickasdiaries 2 หลายเดือนก่อน

      Kangan pur nuo jan'ndy ho? tuhady dosry paasy lehndhy Punjab Wich aay.
      Jalalabad de kol e aye

  • @Singh-wg5ny
    @Singh-wg5ny 3 หลายเดือนก่อน +2

    ਗੁਰੂ ਨਾਨਕ ਦੇਵ ਸਾਹਿਬ ਜੀ ਪਾਕਿਸਤਾਨੀ ਸਿੱਖਾ ਤੇ ਮੇਹਰ ਭਰਿਆ ਹੱਥ ਰੱਖਣ ਭਾਈਚਾਰਾ ਬਣਾਈ ਰੱਖਣ

  • @sarupsingh2680
    @sarupsingh2680 3 หลายเดือนก่อน +3

    Very nice

  • @randhirssinghdhuna8567
    @randhirssinghdhuna8567 2 หลายเดือนก่อน +1

    ਵਾਹਿਗੁਰੂ ਜੀਓ 🙏 ਬਹੁਤ ਵਧੀਆ

  • @HardevsinghSidhhu
    @HardevsinghSidhhu 2 หลายเดือนก่อน

    Waheguru ji

  • @NaisinghFauji
    @NaisinghFauji 3 หลายเดือนก่อน +3

    Parmatma kre Punjab eik ho jave eina de fir ausse din aa jahn

    • @aaaaaaa1527
      @aaaaaaa1527 2 หลายเดือนก่อน +1

      Panjab India vich he, tumhare matlab he paki panjab India me mil jay??

  • @tajindersingh6785
    @tajindersingh6785 3 หลายเดือนก่อน +2

    Waheguru Veera te mehr kare.

  • @gurmukhsingh8566
    @gurmukhsingh8566 2 หลายเดือนก่อน

    Very nice interview by Mera Pind.

  • @singhsaab6992
    @singhsaab6992 3 หลายเดือนก่อน +4

    NRI veera nu benti hai is parvaar di madad karo ji

  • @MandipShing
    @MandipShing หลายเดือนก่อน

    Bahut vadia laggi brother

  • @sukhdevsinghsohi1951
    @sukhdevsinghsohi1951 3 หลายเดือนก่อน +7

    Please please poor Sikh and simple family hai pak government v help kro pak vich v rich lok ne

  • @savepunjab1997
    @savepunjab1997 2 หลายเดือนก่อน +2

    About 30% hindu sikhs left in pakistan in 1947,now only few thousand left
    where they are gone ??

  • @krishandev3633
    @krishandev3633 3 หลายเดือนก่อน +2

    🙏

  • @harmeetsingh_arts1984
    @harmeetsingh_arts1984 2 หลายเดือนก่อน

    ❤❤❤❤

  • @virendersaharan6400
    @virendersaharan6400 3 หลายเดือนก่อน +3

    Sat Shri Akal ji

  • @user-gamebhai111
    @user-gamebhai111 2 หลายเดือนก่อน +1

    Mere Dada ji da adda pariwar pind Lakhodheer , punjab pakistan vich vasda hai te assi punjab India vich rehnde haan

  • @XEnFarmer1974
    @XEnFarmer1974 3 หลายเดือนก่อน +1

    ਬਹੁਤ ਵਧੀਆ ਵੀਡਿਓ ਬਣਾਈ ਬਾਈ ਜੀ। ਜਿੰਨੇ ਵੀ ਪਾਕਿਸਤਾਨੀ ਵੀਰਾਂ ਦੇ ਚੈਨਲ ਦੇਖੇ ਨੇ, ਤੁਹਾਡੀ ਵੀਡਿਓ ਸਾਰਿਆਂ ਤੋਂ ਸਾਫ ਦਿਲ ਨਾਲ ਬਣੀ ਹੋਈ ਹੈ।

    • @MeraPindMeraPunjab
      @MeraPindMeraPunjab  3 หลายเดือนก่อน

      आपके कॉमेंट पड़कर हमारा हौसला बड़ जाता है

  • @jitendersingh-gs9bi
    @jitendersingh-gs9bi 3 หลายเดือนก่อน +3

    Nice video ❤ from Germany 🇩🇪

    • @MeraPindMeraPunjab
      @MeraPindMeraPunjab  3 หลายเดือนก่อน +1

      Thank you veer ji shukriya❤

    • @pannusingh6386
      @pannusingh6386 2 หลายเดือนก่อน

      ​@@MeraPindMeraPunjabbai ahna da number send karyo plz

  • @pavetergill85
    @pavetergill85 3 หลายเดือนก่อน +1

    Very nice video

  • @Talha313-t8u
    @Talha313-t8u 3 หลายเดือนก่อน +4

    Nice

  • @ZakriaZakria-ib8de
    @ZakriaZakria-ib8de 3 หลายเดือนก่อน +2

    Nice

  • @deepwarval200
    @deepwarval200 2 หลายเดือนก่อน

    Good chainal

  • @shoaibashraf7795
    @shoaibashraf7795 2 หลายเดือนก่อน +2

    Ma Pakistan se ho or muslim hon ma USA ma rehta hon mana sikh hindu sab k sath time spent kia hy sab loog acha hy ye sirf politics hy jo akatha ni hona chahti mere sath hindu thy or ma akela muslim tha ma jab bhi ghr nmaz parhta mujy kabi kisi ni disturbe ni kia

  • @LakhwinderSingh-fb6tu
    @LakhwinderSingh-fb6tu 3 หลายเดือนก่อน +2

    Very very nice ji

  • @realman9835
    @realman9835 2 หลายเดือนก่อน +1

    Sings are our brothers

  • @JasbirSingh-wj9qm
    @JasbirSingh-wj9qm 3 หลายเดือนก่อน +1

    Nice video ❤

  • @rajanpreetkaur121
    @rajanpreetkaur121 3 หลายเดือนก่อน +13

    Dumala bhut jachda e vir ji

    • @yousafsardar8411
      @yousafsardar8411 3 หลายเดือนก่อน

      where are you kaur beautiful name

    • @rajanpreetkaur121
      @rajanpreetkaur121 3 หลายเดือนก่อน

      @@yousafsardar8411 Punjab

    • @yousafsardar8411
      @yousafsardar8411 3 หลายเดือนก่อน

      @@rajanpreetkaur121 wow amazing, what you do kaur, wanna know u🌹

    • @SunnySingh-xc7ou
      @SunnySingh-xc7ou 2 หลายเดือนก่อน +2

      Avoid talking with strangers you didn't know their intention

    • @yousafsardar8411
      @yousafsardar8411 2 หลายเดือนก่อน

      ​@@SunnySingh-xc7ouoh man come on what is your problem.,

  • @coolsaini95
    @coolsaini95 2 หลายเดือนก่อน

    Waheguru mehr kre..good video

  • @Bhattigurdaspuria06
    @Bhattigurdaspuria06 2 หลายเดือนก่อน

    great work veer ji

  • @JasmeetSingh-bh8xk
    @JasmeetSingh-bh8xk 2 หลายเดือนก่อน +1

    Mere nain taras de rahende ne nankana vekhan nu ❤

    • @hindimusiccollection-bv7ij
      @hindimusiccollection-bv7ij 2 หลายเดือนก่อน +1

      Ap zurrerre ayein

    • @JasmeetSingh-bh8xk
      @JasmeetSingh-bh8xk 2 หลายเดือนก่อน

      @@hindimusiccollection-bv7ij ok

    • @Jai-Sri-Ram517
      @Jai-Sri-Ram517 2 หลายเดือนก่อน

      ਵੀਜ਼ਾ ਲਗਵਾ ਕੇ ਜਾ ਸਕਦੇ ਹੋ
      ਰੋਕਿਆ ਕਿਸਨੇ ਆ ਭਾਈ ਜੀ

    • @JasmeetSingh-bh8xk
      @JasmeetSingh-bh8xk 2 หลายเดือนก่อน

      @@Jai-Sri-Ram517 bhorti

  • @BaldevSingh-xc5gw
    @BaldevSingh-xc5gw 3 หลายเดือนก่อน +4

    Insaniat De Ristey jindabaad Hassanpur Batala Gsp

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 3 หลายเดือนก่อน +1

    👍👍👍

  • @malkitsamra7151
    @malkitsamra7151 2 หลายเดือนก่อน

    🙏🏻

  • @kcprince2664
    @kcprince2664 2 หลายเดือนก่อน

    Very good job

  • @doabewale940
    @doabewale940 3 หลายเดือนก่อน +5

    Yar eh sikh veera di help kro

  • @GURPREETSINGH-kl3ti
    @GURPREETSINGH-kl3ti 2 หลายเดือนก่อน

    Bahut vadia sir ji❤️❤️❤️❤️