ਸ਼ਾਹੀ ਮਹਿਲ, ਅਸਲੇ ਤੇ ਘੋੜਿਆਂ ਦੇ ਸ਼ੌਕੀਨ ਕਰਦੇ ਨੇ ਠੋਕ ਕੇ ਭਲਵਾਨੀ || Akhar

แชร์
ฝัง
  • เผยแพร่เมื่อ 26 ส.ค. 2024
  • ਰਾਜਸਥਾਨੀ ਪੱਗ, ਸ਼ਾਹੀ ਮਹਿਲ, ਲਾਜਵਾਬ ਘੋੜੇ, ਮਹਿੰਗੇ ਅਸਲੇ ਤੇ ਸ਼ੌਂਕ ਭਲਵਾਨੀ ਦਾ, ਬਠਿੰਡਾ 'ਚ ਜ਼ਿਕਰ ਕਰੇ ਤੇ ਹੀ ਪਤਾ ਚੱਲ ਜਾਂਦੈ ਕਿ ਫਤਿਹ ਸਿੰਘ ਚੌਹਾਨ ਕੌਣ ਐ? ਵਿਰਾਸਤ ਸਾਂਭਣ ਦਾ ਬਾਹਲਾ ਚੱਜ ਹੈ ਇਸ ਲਾਣੇ ਨੂੰ। ਜਿਉਣ ਦਾ ਇਹ ਤਰੀਕਾ ਹੁਣ ਤੱਕ ਸਿਰਫ ਗੀਤਾਂ ਜਾਂ ਫ਼ਿਲਮਾਂ 'ਚ ਹੀ ਆਉਂਦਾ ਰਿਹੈ ਪਰ ਅੱਜ ਅੱਖਰ ਦੀ ਇੰਟਰਵਿਊ ਤੁਹਾਨੂੰ ਮਿੱਟੀ ਨਾਲ ਜੁੜੇ ਅਸਲੀ ਕਿਰਦਾਰਾਂ ਨਾਲ ਮਿਲਾਵੇਗੀ।
    -----
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    #JaddiSardar #Pehalwan #OldSkool #fateh #Akhar #Horse #Akhada #Haweli #Culture #PunjabiLifestyle #punjab #Swag

ความคิดเห็น • 418

  • @GurpreetSINGHOZSIKH
    @GurpreetSINGHOZSIKH 3 ปีที่แล้ว +4

    Great interview . GOD BLESS YOU FATEH SINGH CHAUHAN JI 🙏🙏🙏🙏🙏
    ਵਾਹਿਗੁਰੂ ਜੀ ਮੇਹਰ ਕਰਨ ਫ਼ਤਿਹ ਸਿੰਘ ਜੀ ਤੇ 🙏🙏

  • @penduclubpb0325
    @penduclubpb0325 3 ปีที่แล้ว +3

    ਮੈਂ ਸਰਦਾਰ ਫਤਹਿ ਸਿੰਘ ਚੌਹਾਨ ਦੀ ਹਾਜਰੀ ਵਿੱਚ ਬਹੁਤ ਕੁਸ਼ਤੀਆਂ ਲੜੀਆਂ ਨੇਂ ਬਹੁਤ ਮਿਲਾਪੜੇ ਸੁਭਾਅ ਦੇ ਨੇਂ ਮੈਨੂੰ ਬਹੁਤ ਪਿਆਰ ਕਰਦੇ ਨੇਂ
    Gurjeet pehilwan tarkhanwala 6.11.2020

  • @CE-cy6wh
    @CE-cy6wh 4 ปีที่แล้ว +20

    ਬਹੁਤ ਵਧੀਆ ਬਾਈ ਜੀ ਅਤੇ ਸਰਦਾਰ ਸਾਬ ਦੀ ਸਾਦਗੀ ਦੀਆਂ ਕਿਆ ਹੀ ਬਾਤਾਂ ਵਾਹਿਗੁਰੂ ਇਹੋ ਲੋਕਾਂ ਨੂੰ ਹਿਮਛਾ ਚੜ੍ਹਦੀ ਕਲਾ ਵਿਚ ਰੱਖਣ ।

    • @nicoliam492
      @nicoliam492 3 ปีที่แล้ว

      You all prolly dont care at all but does someone know of a method to log back into an Instagram account?
      I somehow forgot the login password. I would love any help you can offer me.

  • @abhinavsingh8862
    @abhinavsingh8862 4 ปีที่แล้ว +12

    Tusi dil jitt lya ....pag ban k rana saab.....happy to see people like u realy known to ur history

  • @goldygill5041
    @goldygill5041 4 ปีที่แล้ว +1

    ਓਹ ਇਨਸਾਨ ਭਾਗਾਂ ਵਾਲਾ ਹੁਦਾ ਜੋ ਆਪਣੀ ਵਿਰਾਸਤ ਜਨਮ ਪੋਏ ਅਤੇ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ ਅਤੇ ਉਸ ਨੂੰ ਮੋਹ ਕਰਦਾ।ਸਾਡੇ 85%ਲੋਕਾ ਨੂੰ ਤਾ ਆਪਣੇ ਦਾਦਾ ਦਾਦੀ ਦੇ ਨਾ ਨਹੀਂ ਪਤਾ ਹੁੰਦਾ।ਹੋਰ ਇਤਿਹਾਸ ਦਾ ਤਾ ਪਤਾ ਕੀ ਹੋਣਾ।ਬਾਈ ਜੀ ਨੂੰ ਮੁਬਾਰਕਾਂ ਓਹ ਆਪਣੇ ਪਰਵਾਰ ਦੇ ਪਿਛੋਕੜ ਨੂੰ ਸਾਂਭੀ ਬੈਠਾ ਹਨ।ਕੋਈ ਭਾਗਾ ਵਾਲਾ ਘਰ ਹੀ ਬਚਿਆ ਜਿਸ ਨੂੰ ਪੰਜ ਸੱਤ ਪੀਹੜੀਆ ਦਾ ਇਤਿਹਾਸ ਪਤਾ।ਵਾਹਿਗੁਰੂ ਵੀਰਾ ਜੀ ਨੂੰ ਵਧੀਆ ਸੇਹਿਤ ਅਤੇ ਪਰਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ।

  • @kulwantrai8640
    @kulwantrai8640 4 ปีที่แล้ว +21

    ਮੈਂ ਵੀ ਇਹਨਾਂ ਦੇ ਦਰਸ਼ਨ ਕੀਤੇ ਨੇ ਬਹੁਤ ਹੀ ਵੱਡੇ ਸਰਦਾਰ ਨੇ ਅਤੇ ਨਿਮਰਤਾ ਵਾਲੇ ਨੇ ਗਰੀਬ ਦੀ ਮਦਦ ਵੀ ਕਰਦੇ ਨੇ ਹੰਕਾਰ ਵਾਲੇ ਨਹੀ ਸੰਤਾ ਮਹਾਪੁਰਖ ਨਾਲ ਪਿਆਰ ਕਰਨ ਵਾਲੇ ਨੇ ਅਾਪ ਵੀ ਸੰਤ ਨੇ ਵਾਹਿਗੁਰੂ ਜੀ ਇਹਨਾਂ ਨੂੰ ਚੜਦੀਕਲਾ ਰੱਖ ਨ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @iamwhoiam3907
    @iamwhoiam3907 4 ปีที่แล้ว +16

    ਸਹੀ ਗੱਲ ਆ ਬਾਈ ਮਾਲਵੇ ਵਿੱਚ ਬਹੁਤ ਕੁਝ ਅਨਮੋਲ ਪਿਆ , ਧੰਨਵਾਦ ਇਹਨਾਂ ਨੂੰ ਸਾਹਮਣੇ ਲਿਆਉਣ ਲਈ

  • @sukhchainsingh3185
    @sukhchainsingh3185 4 ปีที่แล้ว +15

    ਬੱਲੇ ਬੱਲੇ ਬੱਲੇ…ਸੁਣੀਂਦਾ ਸੀ, ਵਈ ਦੁਨੀਆਂ ਪਰੇ ਤੋਂ ਪਰੇ ਪਈ ਆ, ਅੱਜ ਅੱਖਰ ਟੀਮ ਨੇ ਉਹ ਦੁਨੀਆਂ ਵਿਖਾ ਦਿੱਤੀ।
    ਐਮੇਂ ਇੰਗਲਿਸ਼ ਦੀ ਕਰਨ ਦੇ ਬਾਵਜੂਦ ਵੀ ਐਨੀਂ ਸਾਦਗੀ ਯਰ ਬੰਦੇ ਚ, ਮੇਰੇ ਵਰਗਾ ਕਿਤੇ ਗੇੜਾ ਦੁਬੱਈ ਦਾ ਲਾ ਆਵੇ ਤੇ ਆ ਕੇ ਪਿੰਡ ਚ ਨਾਲ ਰਹਿਣ ਵਾਲਿਆਂ ਨੂੰ ਚੰਗੀ ਤਰਾਂ ਜਿਉਣ ਨੀ ਦਿੰਦਾ। ਪਰ ਸਲੂਟ ਐ ਯਰ ਇਸ ਪਰਿਵਾਰ ਨੂੰ।

    • @HardeepSingh-oh9tl
      @HardeepSingh-oh9tl 4 ปีที่แล้ว +1

      ਸਿਵੀਆ ਜੀ ਅੰਦਰੋ ਘਰ ਦਿਖਾ ਿਦੰਦੇ

    • @hemsharma4944
      @hemsharma4944 4 ปีที่แล้ว

      💥💥💥 *GOOD NEWS* 💥💥💥
      *Work From Home*
      India's No.1 & Industries topper with 16 yrs growing experience company invites you for a
      *Business Opportunity Meeting*
      *on Zoom App*
      Highlights :
      # alternative source of income
      # no investment
      # part or full time career
      # women/youth encouraged
      # home based online business
      # health & immunity enhancer
      Success at your door step...
      *Wednesday
      *At 8:00 PM*
      *Zoom I'd : 555 012 0812*
      *Participants: 500*
      Be present before 5 min of scheduled time in proper formal Dress.
      Plan your schedule accordingly.
      *Wish you Wellth !!!*
      *Neha Mahesh Biswal*
      Best Regards,
      Hemant Sharma
      97647 69916.

  • @Singhballi4887
    @Singhballi4887 4 ปีที่แล้ว +14

    ਬਾਈ ਬੋਲਦੇ ਬਹੁਤ ਸੋਹਣਾ ਤੁਸੀਂ

  • @AmanRajput-hf1dz
    @AmanRajput-hf1dz 4 ปีที่แล้ว +2

    Rooh nu bda sukoon milya 22 ji iss interview cho... itehaas di khushboo mehsoos hoyi.......very nice

  • @manmeetsingh9504
    @manmeetsingh9504 4 ปีที่แล้ว +17

    I m feel very proud because this video from my village

  • @yashandeepsinghdhaliwal9935
    @yashandeepsinghdhaliwal9935 4 ปีที่แล้ว +1

    ਬਹੁਤ ਖੁਸ਼ੀ ਹੋਈ ਦੇਖ ਕੇ। ਬਹੁਤ ਮਾਣ ਹੋਇਆ ਬਾਕੀ ਸੱਜਣਾਂ ਦੇ ਕਮੈਂਟ ਪੜ ਕੇ। ਆਪਣੇ ਆਪ ਤੇ ਵੀ ਮਾਣ ਹੋ ਰਿਹਾ ਮੈਨੂੰ ਕਿ ਸ.ਫਤਿਹ ਸਿੰਘ ਚੌਹਾਨ ਮੇਰੇ ਫੁੱਫੜ ਜੀ ਹਨ।

    • @varindergurjjar1885
      @varindergurjjar1885 4 ปีที่แล้ว

      Chohan goter do Cast ch aunda a gujjar te rajput eh sardar kehdi Cast nl sbnd rakhde ne dseo y

    • @yashandeepsinghdhaliwal9935
      @yashandeepsinghdhaliwal9935 4 ปีที่แล้ว

      Varinder Gurjjar Sahib. ਸਾਡੇ ਫੁੱਫੜ ਜੀ ਚੌਹਾਨ ਰਾਜਪੂਤ ਵਿੱਚੋਂ ਪਿਛੋਕੜ ਹੈ ਜੀ ਸਰਦਾਰਾਂ ਦਾ।

    • @varindergurjjar1885
      @varindergurjjar1885 4 ปีที่แล้ว

      @@yashandeepsinghdhaliwal9935 OK thanxx y dsn lyi

    • @SukhdeepSingh-zl7fv
      @SukhdeepSingh-zl7fv 4 ปีที่แล้ว

      @@varindergurjjar1885
      Chauhan ek bhut vadi kaum hai...
      They are in huge numbers, rulers in india since 5th century A.D
      Gujurat, Rajasthan, Madhya Pradesh, UP, Delhi, Haryana, Punjab
      Punjab common surnames that came out of chauhans
      1. Cheema
      2. Chahal
      3. Chatha
      4. Dandiwal
      5. Nagra
      6. Dulat
      And there are few more I dont recall...
      Besides this there are so many other surnames that came out of chauhans in other indian states.
      Even if we count all of chauhan people in punjab and count all of those above common surnames in punjab that came out of chauhans, it will be probably the biggest tribe in punjab. For small estimate even if we look at small area in hisar/sirsa/sardol garh , in 13th century A.D itself they had 84 pind alone of chauhans, after that they spread to different parts of haryana/punjab..
      Bhatinda and Hansi fort was under chauhans in 12th Century A.D.

    • @varindergurjjar1885
      @varindergurjjar1885 4 ปีที่แล้ว

      @@SukhdeepSingh-zl7fv right bro

  • @magarsingh6312
    @magarsingh6312 4 ปีที่แล้ว

    ਸਿਵਿਆਂ ਜੀ ਸੰਵਾਦ ਆ ਗਿਆ ਕਿ ਇਹੋ ਅਜਿਹੇ ਇਨਸਾਨ ਧਰਤੀ ਤੇ ਨੇ ਨਾ ਆਕੜ ਨਾ ਫਰੇਬ ਸਾਦਾ ਜੀਵਨ ਹਸਮੂਖ ਸੂਬਾਈ ਨਾ ਲਾਲਚ ਵਾਹਿਗੁਰੂ ਜੀ

  • @sukhvindersingh-kh3wt
    @sukhvindersingh-kh3wt 3 ปีที่แล้ว +1

    Bahut wadiya

  • @ranvirsingh2437
    @ranvirsingh2437 3 ปีที่แล้ว +1

    Bahut vadia gall kitia n eh phlwaan ji n bahut sida hunda phlwaan

  • @kulwantrai8640
    @kulwantrai8640 4 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @avtargrewal3723
    @avtargrewal3723 4 ปีที่แล้ว

    ਬਾਈ ਜੀ ਬਹੁਤ ਵੱਡੀ ਸੋਚ ਹੈ ਆਪਦਾ ਧੰਨਬਾਦ ਹੈ ਬਾਈ ਜੀ ਜਿਹੜਾ ਆਪਣੇ ਪੁਰਖਿਆਂਦੀਆਂ ਕੁਰਬਾਨੀਆਂ ਵਿਰਾਸਤਾਂ ਸੰਭਲ ਕੇ ਰਖੀਆਂ ਨੇ ਸੇਹਤ ਵੀ ਸੰਭਾਲੀ ਹੈ

  • @gladiatorbrar4673
    @gladiatorbrar4673 4 ปีที่แล้ว +4

    Bhut wadiya Bai Ji.. very down to earth and humble person@ Chouhan saab..Rabb hamesha chardi Kalan vich rakhe

  • @royaljatt2883
    @royaljatt2883 4 ปีที่แล้ว +3

    yaar bai ji huna da subhah buhat wadhiya laga eini hilimi eini izat gl krn ch ruh krdi c bai ji huni boli jan te suni jiye buhat nek ruh wale lgde aa bai ji huni rabb sda mehar bhriya hath rakhe eihna te luv you bai ji huna nu

  • @muhammadramzan-fd5dw
    @muhammadramzan-fd5dw 4 ปีที่แล้ว +1

    یہ پہلوان صاحب واقعی پہلوان ہیں ان کی شرافت بھلے مانسی اس بات کی گواہ ہے یہ ایک زمیندار مالدار شہرت یافتہ اور پوسٹ گریجویٹ آدمی ہے مگر اسکی گفتگو میں رتی بھر بھی تکبر غرور نظر نہیں آیا عاجزی ایک پہلوان کا زیور ہوتا ہے اور اس ہستی میں بہت عاجزی نظر آرہی ہے اتنا کچھ ہونے کے باوجود اتنی عاجزی ایک سچے اور خاندانی پہلوان میں ہی ہو سکتی ہے رب اس خاندان کو شاد آباد رکھے.

  • @nirmalsinghsandhu1477
    @nirmalsinghsandhu1477 4 ปีที่แล้ว +5

    🙏ਸਤਿ ਸੀ੍ ਅਕਾਲ ਪਹਿਲਵਾਨ ਜੀ

  • @user-mi3or6it9x
    @user-mi3or6it9x 4 ปีที่แล้ว +5

    ਬਹੁਤ ਬਹੁਤ ਪਿਆਰ ਇਸ ਪਰਿਵਾਰ ਨੂੰ

  • @user-pn4yp6iy9i
    @user-pn4yp6iy9i 4 ปีที่แล้ว

    ਬਹੁਤ ਸਿਰਾ ਇੰਟਰਵਿਊ ਬਾਈ ਸੀਬੀਆ ਧੰਨਵਾਦ

  • @maanpb13ala28
    @maanpb13ala28 4 ปีที่แล้ว +3

    Fst of all ta bnda ana humble down to earth ana uche rutbe vala ho k v ane saleeka nal glan krda ga bht sohna lga bai ji da andazz

    • @manmeetsingh9504
      @manmeetsingh9504 4 ปีที่แล้ว +1

      Vire bht nice prson aa eh sade pind da dil drya bnda maan gumaan ta bilkul v nhi

    • @maanpb13ala28
      @maanpb13ala28 4 ปีที่แล้ว

      @@manmeetsingh9504 kehda pind a bro apna no deyi kdi aye ta jrur mil k java ge

    • @manmeetsingh9504
      @manmeetsingh9504 4 ปีที่แล้ว

      @@maanpb13ala28 Rampura ton jdo balianwai nu jane aa main road te paya hoya ghr....nd moosewale de kothi v sade pind ch bni kothi di copy aa...aitho v map laike gya c oh

  • @jatt610
    @jatt610 4 ปีที่แล้ว +6

    Golden Words ( Punjab de 10 Saala ne kisey nu duye raaah naal ya kisey nu change raahh naal pyaar ch paata hathyaaran naal ) FACTS 💯 !! Bakki Hathyaar Sada culture ch v Bhut mehtab rakhde a 💪🙏🐃🏅

  • @Karan_Chauhann
    @Karan_Chauhann 2 ปีที่แล้ว +1

    Mzaaa aa gya rana ji

  • @BhupinderSingh-dj1em
    @BhupinderSingh-dj1em 4 ปีที่แล้ว

    ਸਜਨਾ ਓ ਵੇਲਿਆ, ਇੰਟਰਵਿਊ ਬਹੁਤ ਹੀ ਸੁਚੱਜੀ ਤੇ ਜ਼ਿੰਦਗੀ ਨੂੰ ਸੇਤ ਦੇਣ ਵਾਲੀ ਆ, ਬਹੁਤ ਖੂਬ ,!

  • @shehbaazmallhi8967
    @shehbaazmallhi8967 3 ปีที่แล้ว +1

    siraaaa

  • @simarpreetbrar784
    @simarpreetbrar784 4 ปีที่แล้ว +3

    Bahut vadia lagea navreet 22ji. Ena gyan te sabheachaar de naal jude hoye fatehveer sir nu bahut slaam. Eh ik role model ne sadde vaste. Eni saadgi te lafzaan ch methaas kmaal aw. Ehna nu dekh k ik prerna mildi aw ki only educated hona kaafi ni apni jahd naal judke rehna v jaroori aw.
    Bahut bahut thank you Akhar di saari team da jo tc enia historical , motivated and dedicated glla te ohna naal judde hoye chehrea nu muhre lai k aye o. Tuhade toh bahut aas aw agge v hor vadia videos lai k aoge. God bless you

  • @vinaySharma-si7dq
    @vinaySharma-si7dq 3 ปีที่แล้ว +1

    Baai ji nu lots of regards from DELHI.

  • @isindian1373
    @isindian1373 4 ปีที่แล้ว +2

    Wah chauhan sahib. Aap Rajput chauhan hai. Parmaatma apko aur apki family ko swasth rakhe.

  • @hemantsharma3399
    @hemantsharma3399 2 ปีที่แล้ว +2

    Rajputo ke shaunk🔥💯❤️❤️

  • @jaggaaddk7191
    @jaggaaddk7191 ปีที่แล้ว

    ਭਲਵਾਨ ਜੀ ਸੱਤਸਿਰੀ ਅਕਾਲ ਤੁਸੀਂ ਤਾਂ ਸਾਡੇ ਗੋਤੀ ਉ ਜੀ ਚੰਹਾਣ

  • @Ra-mu7bo
    @Ra-mu7bo 4 ปีที่แล้ว +6

    ਸਿਰਾ ਵੀਰ interview

  • @ajeetrana4220
    @ajeetrana4220 4 ปีที่แล้ว +14

    Balle Rajputaa💪🏻

  • @jaspreetsinghgill3298
    @jaspreetsinghgill3298 4 ปีที่แล้ว +8

    ਬਹੁਤ ਸੋਹਣੀਆਂ ਵੀਡੀਓ ਨੇ ਵੀਰੇ ਸਾਰੀਆਂ

  • @napindersidhu1548
    @napindersidhu1548 4 ปีที่แล้ว +7

    Huge rich but down to earth man

  • @sarabjitsingh9009
    @sarabjitsingh9009 4 ปีที่แล้ว +6

    Sab ton best interview,,

  • @harindersingh-rx3yy
    @harindersingh-rx3yy 3 ปีที่แล้ว +1

    Humble person

  • @buntyrajputperdasisingh4952
    @buntyrajputperdasisingh4952 4 ปีที่แล้ว +4

    Bro bhut hi changa insaan c bhut shuj bhuj wala koi ego ni bnde ch saade wllo Ram Ram G🙏

  • @dheerajkumar6314
    @dheerajkumar6314 หลายเดือนก่อน

    All time Best interview

  • @himanshukamboj1832
    @himanshukamboj1832 4 ปีที่แล้ว +1

    Sab to best interview bhai ji history di knowledge de nal sabatyaa aur humanity dono sikhai.vade bande banan toh bad bhi savbhav tu vinarm rehna.

  • @randhawa2524
    @randhawa2524 4 ปีที่แล้ว +1

    thankew ver

  • @rockysidhu07
    @rockysidhu07 4 ปีที่แล้ว +7

    Very nice haveli. Good on him for preserving heritage. He is right about sidhu’s being Bhatis from rajasthan

  • @salmaadi4782
    @salmaadi4782 4 ปีที่แล้ว +2

    Rbb Aida hi shaan bnai rakhy... Ameen

  • @ManjeetKaur-dz4us
    @ManjeetKaur-dz4us 4 ปีที่แล้ว +3

    Masha Allah👍👍🙏🙏

  • @GspSaab
    @GspSaab 4 ปีที่แล้ว

    Bahut vadhia subha bande da yaar ena naam hunde hoye vi down to earth.. Guru sahib hamesha chardi kala vich rakhan..

  • @jazzsingh2447
    @jazzsingh2447 4 ปีที่แล้ว

    ਭਲਵਾਨ ਜੀ ਦੇ ਬੋਲਣ ਦਾ ਤਰੀਕਾ ਬਹੁਤ ਵਧੀਆ

  • @kabaddi3567
    @kabaddi3567 2 ปีที่แล้ว +1

    Very nice 👌👍👍👍👍

  • @malaysiapunjabisingh
    @malaysiapunjabisingh 4 ปีที่แล้ว +11

    ਚੰਗੇ ਇਨਸਾਨ ਲਗਦੇ ਨੇ

  • @ranaheerakhan8931
    @ranaheerakhan8931 4 ปีที่แล้ว +1

    Very great excellent Punjabi. Well done, I am really impressed your Personality. He is a great True Person. Stay Blessed. Thanks

  • @RahulThakur-rn3fi
    @RahulThakur-rn3fi 4 ปีที่แล้ว +4

    Jai Rajputana 🚩

  • @worldwide875
    @worldwide875 3 ปีที่แล้ว +1

    Great job young man

  • @BalwinderSingh-ie9ue
    @BalwinderSingh-ie9ue 4 ปีที่แล้ว

    ਚੌਹਾਨ ਸਾਬ ਬਹੁਤ ਹੀ ਨੇਕ ਬੰਦੇ ਹਨ ਆਪਾ ਨੂੰ ਵੀ ਸਮਾਂ ਮਿਲਿਆ ਚੌਹਾਨ ਸਾਬ ਨੂੰ ਮਿਲਣ ਦਾ

  • @Singh-mb9lw
    @Singh-mb9lw 4 ปีที่แล้ว

    Bai Chauhan Sahib nu mil ke dil khush ho giya. Una da sabyachar naal piyar,Pehalwani nu sambhalan ate agey wadhaun da heela shalaga yog hei. Bai ji di boli ate bol doven bahut hi prabhacshali han. Sadey walon una nu Sat Sri Akal. Akhar channel nu subscribe kar dita he ate bahut shubh ichhawan naal aap nu ate aap de Camera man Sandhu veer nu bahut bahut piyar. Waheguru ji ki Fateh.

  • @sukhrajsingh1772
    @sukhrajsingh1772 4 ปีที่แล้ว +3

    ਅੱਤ

  • @gurmeetchahal8802
    @gurmeetchahal8802 4 ปีที่แล้ว +1

    Y g Uncle Fateh siho dian saria galla hi bhut vdia lagian,baki mai personly v uncle nu aksar programs vich milda rehna faimly relation hon krke.bhut vdia insan ne eh ehna di interview vich ik gal bhut vdia lagi k bnde nu kise na kise jmat (line vich guru hona) vich jroor hona chida bhawe oh vaily hi kio na howe o v kuj na kuj khat janda. Hahaaa Very nice. Shonky person uncle nu jad asi meri mrg da invitation dain gae te ehna nu pta lagga v jo party pind rakhi a os party te Akhada Mohamad Sadik sab da hai ta ehna ne pehla hi hass k keh dita v y mai ta palace wali nhi pind wali party ch aau.😍😁💞
    Baki y sivia sab thoda te tuhadi Akhar di sari team da bhut bhut Dhanwad jo bhut hi vdia interviews tusi sade lai lai k aonde rehne o.Best of luck👍🙏

  • @Amarjeetsingh-qo3wh
    @Amarjeetsingh-qo3wh 4 ปีที่แล้ว +2

    Waheguru ji eh pind tan bilkul mere NAL aa g

  • @DharamSingh-oj9op
    @DharamSingh-oj9op 4 ปีที่แล้ว +3

    Bahut. Hi. Vadiea. Gallbatt. Lagi. G. But. Time. Hor. Laona. C. G. Aje. Hor. Galla. Sunan. Noo. Dil. Karda. C. Sada. Asli. Virsa malk. A. Veer. Fathe. Singh. G

  • @diyslimes949
    @diyslimes949 4 ปีที่แล้ว +1

    Thank You for showing such a UNIQUE FAMILY.

  • @harpreetsingh359
    @harpreetsingh359 4 ปีที่แล้ว +3

    Bohat sohna bolde ho sir tuci .. 🙏👌🏿

  • @sukhvirsingh2925
    @sukhvirsingh2925 4 ปีที่แล้ว +5

    Akhar chanal sab ton Vdiya laga 22 ji music te interview dhang end aa tuhada waheguru chanal nu tarakiya bakhse

    • @yuvisingh5008
      @yuvisingh5008 4 ปีที่แล้ว +1

      Veer bahut wadiya interview karda voice bahut wadiya veer di

  • @gsdhaliwal606
    @gsdhaliwal606 4 ปีที่แล้ว +16

    ਬਾਈ ਤੂੰ ਹਵੇਲੀ ਤਾ ਵਖਾਈ ਨੀ ਇੰਨੀ ਪੁਰਾਣੀ ਸੀ

    • @satveerchahal1517
      @satveerchahal1517 4 ปีที่แล้ว +3

      ਹਵੇਲੀ ਤਾ ਨਵੀ ਆ ਬਾਈ ਪਾਈ ਪੁਰਾਣੇ ਟਾਇਪ ਦੀ ਆ

  • @parbhushansinghsidhu336
    @parbhushansinghsidhu336 3 ปีที่แล้ว +1

    Culture History Pind Love your interview thanks Waheguru ji Kirpa Karan

  • @naibsinghdhillon2699
    @naibsinghdhillon2699 4 ปีที่แล้ว +1

    Sat sri akaal bai fateh singh chauhan ji

  • @lovepreetkaursandhu4376
    @lovepreetkaursandhu4376 4 ปีที่แล้ว

    Bhut vadia lagga chouhan saab di gal baat sun ke te onna de unique soch bare jan ke...

  • @baljeetbhullar7676
    @baljeetbhullar7676 3 ปีที่แล้ว +1

    Very nice

  • @upkarsooch1617
    @upkarsooch1617 4 ปีที่แล้ว +3

    ਬਹੁਤ ਵਧੀਆ 👌

  • @KulwinderSingh-oq7zn
    @KulwinderSingh-oq7zn 4 ปีที่แล้ว +1

    Akhar team bahut vadia 🙏🙏🙏👌👌👌❣️❣️❣️

  • @dheerajkumar6314
    @dheerajkumar6314 หลายเดือนก่อน

    All time Best video

  • @mahingasingh4610
    @mahingasingh4610 3 ปีที่แล้ว

    Very very very very very very very nice👍👍👍👍👍

  • @bhejapelwan8543
    @bhejapelwan8543 4 ปีที่แล้ว +5

    Sirraaaaaa pelwan g

  • @lakhvindersinghmaan6141
    @lakhvindersinghmaan6141 4 ปีที่แล้ว

    ਬਹੁਤ ਵਧੀਆ ਜੀ 🙏🙏

  • @jass0100
    @jass0100 4 ปีที่แล้ว

    This video makes my day main ayea c ethe mere dada g de nanke ne ehna de ghr vich but jo ajj sunea oh ba kamal sunea sat shri akal g to all family members

  • @jhirmalsidhu8459
    @jhirmalsidhu8459 4 ปีที่แล้ว +3

    Pehlwani naal jurye hoye a bahut wadiya gal aa veere

  • @sabtvfan4913
    @sabtvfan4913 3 ปีที่แล้ว +1

    boht vadia insaan ne baaki ehna naal sadda family relation aa

  • @sonikokri1701
    @sonikokri1701 4 ปีที่แล้ว +2

    Kina sakoon a bai ji vich rabi rooh a

  • @jagdevchauhansingh1613
    @jagdevchauhansingh1613 4 ปีที่แล้ว +2

    Bohut khob y g dilo danwad

  • @gurleenkaur974
    @gurleenkaur974 3 ปีที่แล้ว +1

    बहुत ही सुन्दर टंग नाल समझा

  • @gurpreetsidhubobbysidhu399
    @gurpreetsidhubobbysidhu399 4 ปีที่แล้ว

    Very nice stay blessed. Waheguruji sarbat da bhlla

  • @harrysingh2702
    @harrysingh2702 4 ปีที่แล้ว

    Bohat vadiya ji.. Bohat vadiya family hai bai ji di.. Te bohat sauuuuu bande NE.

  • @harbaggill326
    @harbaggill326 4 ปีที่แล้ว

    very nice very wondeful and complete insan.sibia g interview exelent liked advocate harbag gill ldh

  • @gurdarshansingh6759
    @gurdarshansingh6759 4 ปีที่แล้ว +1

    Very nice video SIVIAN Saab .Gs. Brar janda wala.now Australia

  • @jpdifferentsoul2181
    @jpdifferentsoul2181 4 ปีที่แล้ว +1

    Boht vadia think positive think big ❤️

  • @AmanDeep-hr4sr
    @AmanDeep-hr4sr 4 ปีที่แล้ว

    ਬਹੁਤ ਵਧੀਆ ਬਾਈ ਜੀ

  • @imgill6617
    @imgill6617 4 ปีที่แล้ว +3

    Decent man

  • @toor-mx2te
    @toor-mx2te 4 ปีที่แล้ว +3

    ਬੜੇ ਸਹਿਜ ਸੁਭਾਅ ਵਾਲੀ ਰੂਹ ਨੇ

  • @SukhdeepSingh-zl7fv
    @SukhdeepSingh-zl7fv 4 ปีที่แล้ว +8

    Little info about chauhan's.. I think most people have not read this part of history of chauhans in punjab.
    Chauhan ek bhut vadi kaum hai...
    They are in huge numbers, rulers in india since 5th century A.D
    Gujurat, Rajasthan, Madhya Pradesh, UP, Delhi, Haryana, Punjab
    Punjab common surnames that came out of chauhans
    1. Cheema
    2. Chahal
    3. Chatha
    4. Dandiwal
    5. Nagra
    6. Dulat
    And there are few more I dont recall...
    Besides this there are so many other surnames that came out of chauhans in other indian states.
    Even if we count all of chauhan people in punjab and count all of those above common surnames in punjab that came out of chauhans, it will be probably the biggest tribe in punjab. For small estimate even if we look at small area in hisar/sirsa/sardol garh , in 13th century A.D itself they had 84 pind alone of chauhans, after that they spread to different parts of haryana/punjab..
    From Delhi fort, to Bhatinda and Hansi fort was under chauhans in 12th Century A.D

    • @salimchishti3991
      @salimchishti3991 4 ปีที่แล้ว

      Rawat is also came out from chauhans kindly correct me

    • @satnamheir598
      @satnamheir598 4 ปีที่แล้ว

      00p

    • @knowledgeji4442
      @knowledgeji4442 2 ปีที่แล้ว +1

      The above family is pure chauhan rajputs. And chahuan Rajputs had 25 independent princly Riyasats in india 1947. And 72 all kinds of riyasats. And thousands of jagirdars joint family estates as other Rajput

    • @knowledgeji4442
      @knowledgeji4442 2 ปีที่แล้ว +1

      Bhatti rajput is biggest clan in punjab. Parmar Rajput and chauhan Rajput are the second. And 90 of Ranghar Rajput ( muslim harvanvi rajputs were )chauhan rajputs or tomar rajputs

  • @shivgoyal4198
    @shivgoyal4198 4 ปีที่แล้ว +1

    Najara hi aa gya veer

  • @JaswantSingh-xr5wn
    @JaswantSingh-xr5wn 4 ปีที่แล้ว +4

    ਬਾਈ ਇਸ ਇੰਟਰਵਿਊ ਨਾਲ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗਿਆ ਕਿਉਂਕਿ ਸਾਡਾ ਗੋਤ ਵੀ ਦੰਦੀਵਾਲ ਚੌਹਾਨ ਹੈ ਮੈਂ ਅੱਖਰ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ

  • @manoharrana2555
    @manoharrana2555 4 ปีที่แล้ว +1

    Puri rajpoota wali gal baat ya 22 ch

  • @armaangill7529
    @armaangill7529 4 ปีที่แล้ว +2

    I love this Chanel thanks... Host veer v sira banda Jio sivia veer

  • @harvindersingh1115
    @harvindersingh1115 4 ปีที่แล้ว +1

    Great 👌

  • @bakhshishsandhu1627
    @bakhshishsandhu1627 4 ปีที่แล้ว

    Bauhat vadia uprala sivia sahib👌👍

  • @gurindersingh7844
    @gurindersingh7844 2 ปีที่แล้ว

    Navreet singh sivia you are great

  • @ninderkaur4274
    @ninderkaur4274 4 ปีที่แล้ว +1

    Good family may God bless you

  • @gurvindersinghsran1086
    @gurvindersinghsran1086 4 ปีที่แล้ว

    🙏 professor sahib

  • @tpsbenipal3910
    @tpsbenipal3910 4 ปีที่แล้ว +4

    ਵੀਰਜੀ ਪਿੰਡ ਦੇ ਨਾਲ ਨਾਲ ਤਹਿਸੀਲ਼ ਅਤੇ ਜਿਲਾ ਵੀ ਦਸਿਅਾ ਕਰੋ ਜੀ ਪਲੀਜ਼

    • @jaggisidhu5231
      @jaggisidhu5231 4 ปีที่แล้ว +1

      Bai pind bhudar district bathinda rampura phull de kol aa

    • @garrysrancanada1791
      @garrysrancanada1791 4 ปีที่แล้ว +1

      Eh pind doomwali rehde c jithe hveli vi aa ena di.. Disst bathinda... Dabwali Bathinda main road te

  • @sukhichohan2323
    @sukhichohan2323 4 ปีที่แล้ว

    ਵੀਰੇ ਬਹੁਤ ਵਧੀਆ ਲਗਾ ਸਾਦਾ ਤੇ ਆਪਣਾ ਪਨ

  • @user-mi3or6it9x
    @user-mi3or6it9x 4 ปีที่แล้ว +5

    ਆਪਣੇ ਆਪ ਚ ਇੱਕ ਰਿਆਸਤ ਸੀ ਪਿੰਡ ਭੂੰਦੜ