Balraj | Tutte Jore Nahi Gandh Da | Satti Khokhewalia | Guru Ravidas Ji Shabad | 2023

แชร์
ฝัง
  • เผยแพร่เมื่อ 2 ก.พ. 2025

ความคิดเห็น • 1.4K

  • @priyabhatia6203
    @priyabhatia6203 ปีที่แล้ว +9

    Waheguru ji mehr kreyo sab privara te ..sab tandrust rehn waheguru ji🙏🙏🙏🙏🙏🙏🙏💫💫💫💫❣️❣️❣️❣️❣️

  • @SatphenSandila
    @SatphenSandila 11 หลายเดือนก่อน +16

    Bahut pyara song hai g Bar Bar Suno man karda hai g Jay gurudev dhan gurudev ji 🙏

  • @rstatus4802
    @rstatus4802 ปีที่แล้ว +12

    ਗੁਰੂ ਦੀ ਭਗਤੀ ਕਰੋ ਜਿਹੜਾ ਪਾਣੀ ਉੱਤੇ ਪੱਥਰ ਤਾਰ ਸਕਦਾ ਅਤੇ ਜਿਸ ਗੋਰਖ ਨਾਥ ਦੀ ਚਿੱਪੀ ਨੂੰ 33 ਕਰੋੜ ਦੇਵੀ ਦੇਵਤੇ ਨੀ ਭਰ ਸਕੇ ਓਹ ਗੁਰੂ ਭਰ ਸਕਦੇ ਨੇ ਅਸੀ ਗੁਰੂ ਰਵਿਦਾਸ ਦਾ ਨਾਮ ਲਈਏ ਤੇ ਸਾਡਾ ਕੰਮ ਨਾ ਬਣੇ ਏਹ ਤਾਂ ਹੋ ਹੀ ਨਹੀਂ ਸਕਦਾ
    ਜਗਤ ਗੁਰੂ ਰਵਿਦਾਸ ਜੀ ਮਹਾਰਾਜ🙏🙏🙏

  • @kamalkaur8
    @kamalkaur8 2 ปีที่แล้ว +186

    ਕਲਮ ਦਾ ਕਮਾਲ ਤੇ ਆਵਾਜ਼ ਦਾ ਕਮਾਲ 🙏🙏💐💐ਬਹੁਤ ਬਹੁਤ ਸ਼ੁਕਰੀਆ ਐਨੇ ਪਿਆਰੇ ਸ਼ਬਦ ਲਿਖਣ ਲਈ ਤੇ ਗਾਉਣ ਲਈ। ਗੁਰੂ ਦੀ ਸਿਫ਼ਤ ਕਰਨ ਵਾਲੀ ਕਲਮ ਤੇ ਆਵਾਜ਼ ਹਮੇਸ਼ਾ ਚੜ੍ਹਦੀਕਲਾ ਚ ਰਹੇ। ਤੰਦਰੁਸਤ ਰਹੋ ਆਪ ਸਭ ।

  • @sandeepbhangu3130
    @sandeepbhangu3130 2 ปีที่แล้ว +10

    ਵਾ ਵਾ ਸ੍ਰੀ ਗੁਰੂ ਰਵਿਦਾਸ ਮੇਰੇ ਵਸੇ ਸੁਆਸ ਸੁਆਸ 🙏🙏🙏

  • @mendy07373
    @mendy07373 ปีที่แล้ว +8

    ਰੂਹ ਖੁਸ਼ ਕਰਤੀ ਬਲਰਾਜ ਬਾਈ ਜੀ ਸੱਚੀਓ ਮਨ੍ ਨੂੰ ਸ਼ਾਂਤੀ ਮਿਲਦੀ ਐਂ ਸੁਣ ਕੇ ਤੇ ਸਲਾਮ ਐਂ ਸੱਤੀ ਬਾਈ ਤੇਰੀ ਕਲਮ ਨੂੰ ਸੋਚ ਨੂੰ ! ਸਾਡਾ ਗੋਤ ਦਾ ਨਾਮ ਬੰਗਾ ਵੀ ਬੋਲਿਆ ਵਿੱਚ ਜੱਸੀ ਬੰਗਾ ਬਾਈ ਨੇ! ਇਹ ਗੱਲ ਦੀ ਖੁਸ਼ੀ ਸਾਂਭੀ ਨਹੀਂ ਜਾਂਦੀ ਮੇਰੇ ਤੋਂ ਤਾਂ ਬਾਬਾ ਜੀ ਤੁਹਾਡੇ ਦਿਨ ਦੁਗਣੇ ਰਾਤ ਚੁਗਣੀ ਕਰੇ ਤੁਹਾਨੂੰ ਬਹੁਤ ਬਹੁਤ ਤੱਰਕੀਆਂ ਬਖਸ਼ਣ ਜੀ ਜੈ ਗੁਰੂ ਰਵਿਦਾਸ ਜੀ !!!
    ਬਹੁਤ ਬਹੁਤ ਧੰਨਵਾਦ ਜੀ
    Mendy ਬੰਗਾ

  • @happysinghhappysingh9625
    @happysinghhappysingh9625 2 ปีที่แล้ว +17

    ਜਿਉਂਦੇ ਵਸਦੇ ਰਹੋ ਸਦਾ ਬਲਰਾਜ ਬਿਲਗਾ ਭਾਜੀ 🙏🌹🌹🌹🌹🌹🌹🌹🌹🌹🌹🌹🌹🌹🌹💥❤☘️🌿🌾🌼🌻💐🌺🌹🌹

    • @GurwinderSingh-k5i3e
      @GurwinderSingh-k5i3e 3 หลายเดือนก่อน +1

      ❤❤❤❤❤❤❤😮🙏🙏🙏🙏🙏🙏🙏🙏🙏

  • @mandipkatnauria6390
    @mandipkatnauria6390 2 ปีที่แล้ว +55

    ਜੋ ਬੋਲੇ ਸੋ ਨਿਰਭੈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ,,,,,
    ਧੰਨਵਾਦ ਬਲਰਾਜ ਭਾਜੀ ਸਤਿਗੁਰਾਂ ਦੀ ਐਸੀ ਖੂਬਸੂਰਤ ਤੇ ਦਿਲਾਂ ਵਿਚ ਵਸ ਜਾਣ ਵਾਲੀ ਮਹਿਮਾ ਪੇਸ਼ ਕਰਨ ਲਈ,,,ਉਪਰੋਂ composition ਵੀ ਬਹੁਤ ਸੋਹਣੀ ਆ।

  • @Suraj_Phagwara
    @Suraj_Phagwara ปีที่แล้ว +13

    🙏🌸😍 ਟੁਟੇ ਜੋੜੇ ਨਈ ਗੰਡਦਾ 😍🌸🙏
    🙏🌸💖😍 ਉਹ ਤਾ ਟੁਟਿਆ ਮੁਕੱਦਰਾਂ ਨੂੰ ਜੋੜੇ 😍💖
    🌸🙏 ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 🌸🙏

  • @indersidhu1602
    @indersidhu1602 2 ปีที่แล้ว +49

    ਸੱਚੀ ਮਨ ਨੂੰ ਬਹੁਤ ਖੁਸ਼ੀ ਮਿਲੀ ਬਹੁਤ ਵਧੀਆ ਸ਼ਬਦ ਗਾਈਆਂ ਤੁਸੀਂ 🙏🙏🙏🙏

  • @pb07wale95
    @pb07wale95 11 หลายเดือนก่อน +10

    ਵਾਹ ਵੀਰੇ ਰੂਹ ਖੁਸ਼ ਕਰ ਦਿੱਤੀ❤

  • @Gurbaazsingh-j2k
    @Gurbaazsingh-j2k ปีที่แล้ว +37

    ਬਲਰਾਜ ਵੀਰ ਬਹੁਤ ਸੋਹਣਾ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਮੇਹਰ ਰੱਖਣ 🙏

  • @SUNILKUMAR-lk1mq
    @SUNILKUMAR-lk1mq 2 ปีที่แล้ว +1

    🙏🙏🙏🙏🙏Jai Gurudev ji Tan Gurdev ji 🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️Balraj ji tusi bhut Sona Bhajan Gaya Guru Maharaj ji thonu hor trakki Dave 🙏🙏🙏🙏 ❤️❤️❤️🙏🙏🙏

  • @balveersingh5170
    @balveersingh5170 2 ปีที่แล้ว +86

    ਧਨ ਧਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਮੇਰਾ ਸਤਿਗੁਰੂ ਯਾਰ ਗਰੀਬਾ ਦਾ🙏🏻🙏🏻🙏🏻🌹🌹

    • @vijaykumarsandhu-yt9ul
      @vijaykumarsandhu-yt9ul ปีที่แล้ว

      Vijay Vijay Kumar Sandhu Putt Chamara Da Common Man World
      Shikh Ramdassi Singh Punjabi Jai Guru Daiv ji jo boolai So nirbha Sat guru Ravidas Maharajah ji jai jai Jai
      Say VS Vijay

  • @Bhangrastar27
    @Bhangrastar27 2 ปีที่แล้ว +8

    ਮਹਾਰਾਜ ਦਾ ਅਸ਼ੀਰਵਾਦ ਆ ਵੀਰ ਤੇਰੇ ਤੇ

  • @deepbanger6639
    @deepbanger6639 2 ปีที่แล้ว +99

    ਬਹੁਤ ਸੋਹਣਾ ਸ਼ਬਦ ਅਤੇ ਵੀਡੀਓ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏🏻 ਸੱਤੀ ਭਾਜੀ ਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ 🙏🏻❤️

    • @vijaykumarsandhu-yt9ul
      @vijaykumarsandhu-yt9ul ปีที่แล้ว +1

      Vijay Vijay Kumar Sandhu Putt Chamara Da Common Man World
      Shikh Ramdassi Singh Punjabi Jai Guru Daiv ji jo boolai So nirbha Sat guru Ravidas Maharajah ji jai jai Jai
      Say VS Vijay

    • @amarjeetamarjeet8345
      @amarjeetamarjeet8345 ปีที่แล้ว +1

      Helo

    • @amarjeetamarjeet8345
      @amarjeetamarjeet8345 ปีที่แล้ว

      🤩😍🤣😂😝🤐🤡

    • @vickyvick.14917
      @vickyvick.14917 ปีที่แล้ว

      ​@@vijaykumarsandhu-yt9ul😊😊😊😊😊😊😊😊😊😊😊😊l😊😊😊l😊llll😊😊😊l😊😊

    • @vickyvick.14917
      @vickyvick.14917 ปีที่แล้ว

      ​@@vijaykumarsandhu-yt9ul😊

  • @anandpal3233
    @anandpal3233 2 ปีที่แล้ว +10

    ਬਹੁਤ ਵਧੀਆ ਲਿਖਿਆ ਤੇ ਬਹੁਤ ਸੋਹਣੀ ਅਵਾਜ਼ ਵਿਚ ਗਾਇਆ 🙏🙏🙏🙏🙏🙏

  • @ramandeepjassi188
    @ramandeepjassi188 2 ปีที่แล้ว +75

    ਜੈ ਗੁਰੂਦੇਵ ਜੀ 🙏,ਬਹੁਤ ਸੋਹਣਾ ਸ਼ਬਦ ਗਾਇਆ ਜੀ, ਮਹਾਰਾਜ ਜੀ ਸਾਰੀ ਸੰਗਤ ਤੇ ਮੇਹਰ ਭਰਿਆ ਹੱਥ ਰੱਖਣ 🙏

    • @BalwantSingh-ru4qn
      @BalwantSingh-ru4qn 2 ปีที่แล้ว

      Very nice guru ravidas da song very good

    • @harjitkaur8223
      @harjitkaur8223 2 ปีที่แล้ว

      Love you veer ji
      Guru ji Maharaj ji

    • @vijaykumarsandhu-yt9ul
      @vijaykumarsandhu-yt9ul ปีที่แล้ว

      VS Vijay Kumar Sandhu Putt Chamara Da Common Man World
      Shikh Ramdassi Singh Punjabi Jai Guru Daiv ji jo boolai So nirbha Sat guru Ravidas Maharajah ji jai jai Jai
      Say VS Vijay SC Also Budhist Man jai Guru Daiv Ji

    • @Amrit5894
      @Amrit5894 9 หลายเดือนก่อน

  • @vikaschonkria3990
    @vikaschonkria3990 ปีที่แล้ว +6

    ਬਹੁਤ ਹੀ ਪਿਆਰਾ ਸ਼ਬਦ ਗਾਇਆ ਜੀ

  • @ਮੁਸਕਰਾਹਟ
    @ਮੁਸਕਰਾਹਟ ปีที่แล้ว +10

    ਬਹੁਤ ਹੀ ਪਿਆਰੇ ਬੋਲ,ਬਹੁਤ ਬਹੁਤ ਧੰਨਵਾਦ ਸੱਤੀ ਖੋਖੇਵਾਲੀਆ ਅਤੇ ਬਲਰਾਜ ਵੀਰ

  • @jassibadhan7266
    @jassibadhan7266 2 ปีที่แล้ว +60

    ਜੈ ਗੁਰੂਦੇਵ ਧੰਨ ਗੁਰੂ ਦੇਵ ਜੀ 🙏🏻🙏🏻🙏🏻🙏🏻🙏🏻🙏🏻 ਗੁਰੂ ਰਵਿਦਾਸ ਜੀ ਮਹਾਰਾਜ ਸੱਭ ਤੇ ਮਿਹਰ ਭਰਿਆ ਹੱਥ ਰੱਖਣਾ 🙏🏻🙏🏻🙏🏻

    • @MyTechnologyChannel
      @MyTechnologyChannel 2 ปีที่แล้ว +1

      🙏🙏🙏🌹👍👍🌹🌹🌹🌹

    • @vijaykumarsandhu-yt9ul
      @vijaykumarsandhu-yt9ul ปีที่แล้ว +1

      VS Vijay Kumar Sandhu Putt Chamara Da Common Man World
      Shikh Ramdassi Singh Punjabi Jai Guru Daiv ji jo boolai So nirbha Sat guru Ravidas Maharajah ji jai jai Jai
      Say VS Vijay

    • @vijaykumarsandhu-yt9ul
      @vijaykumarsandhu-yt9ul ปีที่แล้ว

      VS Vijay Kumar Sandhu Putt Chamara Da Common Man World
      Shikh Ramdassi Singh Punjabi Jai Guru Daiv ji jo boolai So nirbha Sat guru Ravidas Maharajah ji jai jai Jai
      Say VS Vijay SC Also Budhist Man jai Guru Daiv Ji

    • @kunaltundwal6079
      @kunaltundwal6079 9 หลายเดือนก่อน

      Jai guru dev dhan guru dev

  • @SatphenSandila
    @SatphenSandila 11 หลายเดือนก่อน +10

    Guru ravidas Maharaj Ji Kripa karna sab ta g 🙏

  • @arjansinghjussi8923
    @arjansinghjussi8923 ปีที่แล้ว +5

    ਵਾਹ ਜੀ ਵਾਹ।
    ਰੂਹ ਨੂੰ ਸਕੂਨ ਮਿਲਦਾ ਹੈ ਜੀ

  • @kiranjotkiranjot4735
    @kiranjotkiranjot4735 2 ปีที่แล้ว +64

    ਵਾਹਿਗੁਰੂ 🙏 ਜਿੰਨੀ ਪਿਆਰੀ ਸ਼ਬਦ ਦੀ ਲਿਖਤ ਉਨਾਂ ਹੀ ਪਿਆਰਾ ਸ਼ਬਦ ਦਾ ਉਚਾਰਨ ਕੀਤਾ ਗਿਆ 🙏 ਪ੍ਰਮਾਤਮਾ ਮਿਹਰ ਕਰੇ ।

    • @vijaykumarsandhu-yt9ul
      @vijaykumarsandhu-yt9ul ปีที่แล้ว +4

      Vijay Vijay Kumar Sandhu Putt Chamara Da Common Man World
      Shikh Ramdassi Singh Punjabi Jai Guru Daiv ji jo boolai So nirbha Sat guru Ravidas Maharajah ji jai jai Jai
      Say VS Vijay

    • @Ytmediaz
      @Ytmediaz ปีที่แล้ว +1

      ​@@vijaykumarsandhu-yt9ul 😊ll😊😊

    • @rajamahi3787
      @rajamahi3787 ปีที่แล้ว

      ​@@vijaykumarsandhu-yt9ul😊🎉

    • @mahinderram6974
      @mahinderram6974 ปีที่แล้ว +1

      ,:; waqqq

  • @punjabiboy3871
    @punjabiboy3871 ปีที่แล้ว +6

    ਬਹੁਤ ਵਧੀਆ ਲਿਖਿਆ ਹੈ ਵੀਰ ਜੀ।

  • @AffectionateCoastalBeach-tz4dz
    @AffectionateCoastalBeach-tz4dz 11 หลายเดือนก่อน +10

    ਬਹੁਤ ਖੂਬ ਜੀ
    ਚਮਕੌਰ ਸਿੰਘ ਫਾਰਮਾਸਿਸਟ ਜਾਗੋਵਾਲ ਮਲੇਰਕੋਟਲਾ

  • @poojamonika3413
    @poojamonika3413 2 ปีที่แล้ว +41

    ਬਲਰਾਜ ਜੀ ਰੂਹ ਖੁਸ਼ ਕਰ ਤੀ ਜੀ ਸੱਤੀ ਭਾਈ ਤੇਰੀ ਕਲਮ ਨੂੰ ਸਲਾਮ ਜੀ

    • @heeradeep3060
      @heeradeep3060 2 ปีที่แล้ว +1

      Satti bhaji jai garu dev ji

    • @Lovebangar
      @Lovebangar ปีที่แล้ว

      ਬਿਲਕੁਲ ਜੀ

  • @jon88887777
    @jon88887777 ปีที่แล้ว +5

    Kirpa hai tuhade te satgur Ravidass ji maharaj di...rab tuhanu lambian umran te tandrustian bakshe

  • @babbugrewal5735
    @babbugrewal5735 ปีที่แล้ว +5

    ਬਹੁਤ ਸੋਹਣਾ ਗਾਇਆ ਬਾਈ ਰੱਬ ਮੇਹਰ ਕਰੇ

  • @ramanpreet7184
    @ramanpreet7184 2 ปีที่แล้ว +37

    ਸਲਾਮ ਆ ਵੀਰ ਦੀ ਲਿਖਤ ਨੂੰ ਤੇ ਬਲਰਾਜ ਨੂੰ ਧੰਨ ਰਵੀਦਾਸ ਜੀ 🙏

    • @Lovebangar
      @Lovebangar ปีที่แล้ว +3

      ਧੰਨ ਗੁਰੂ ਰਵਿਦਾਸ ਜੀ ❤👏👏

  • @inderjeetsinghchak9175
    @inderjeetsinghchak9175 2 ปีที่แล้ว +15

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏🙏 ਤੰਦਰੁਸਤੀ ਬਖਸ਼ੀ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏🌹🌹

  • @shivanisharma5562
    @shivanisharma5562 ปีที่แล้ว +23

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ ਮਕਾਨ,😢

  • @prabhjotsinghkharkotalan7299
    @prabhjotsinghkharkotalan7299 2 ปีที่แล้ว +23

    ਰੂਹ ਖੁਸ਼ ਹੋਗੀ ਵੀਰੇ ਗੁਰੂ ਰਵਿਦਾਸ ਮਹਾਰਾਜ ਜੀ ਤੁਹਾਨੂੰ ਤਰਕੀ ਬਖ਼ੁਸ਼ਣ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @amrindersinghbrar8804
    @amrindersinghbrar8804 2 ปีที่แล้ว +17

    ਬਲਰਾਜ ਬਾਈ ਜੀ ਰੂਹ ਖੁਸ਼ ਕਰਤੀ ਰਵਿਦਾਸ ਜੀ ਮਹਾਰਾਜ ਸੋਹਣਾ ਸ਼ਬਦ ਗਾਇਆ ਹੈ ਜੀ

  • @Nishantsibgh
    @Nishantsibgh 11 หลายเดือนก่อน +7

    ਬਹੁਤ ਹੀ ਸੋਹਣਾ ਗਾਇਆ

  • @AvtarSingh-pg3ck
    @AvtarSingh-pg3ck 2 ปีที่แล้ว +32

    ਜੈ ਗੁਰੂਦੇਵ ਧੰਨ ਗੁਰੂਦੇਵ ਬਹੁਤ ਵਧੀਆ ਗੀਤ ਗਾਇਆ ਏ ਬਲਰਾਜ ਬਾਈ ਨੇ ਲਿਖਿਆ ਵੀ ਬਾ-ਕਮਾਲ ਏ ਬਾਈ ਨੇ ਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਕਰਨ🥀🥀🥀🥀🥀🥀 ਕਾਲਾ ਫਰਵਾਹੀਂ

  • @pretykids4621
    @pretykids4621 2 ปีที่แล้ว +30

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਜੈ ਗੁਰੂਦੇਵ 🙏🙏

  • @jasbirsinghjasbirsingh1539
    @jasbirsinghjasbirsingh1539 2 ปีที่แล้ว +47

    🙏ਜੈ ਗੁਰੂਦੇਵ ਧੰਨ ਗੁਰੂਦੇਵ ਜੀ ਬਹੁਤ ਹੀ ਵਧੀਆ ਗੀਤ ਗਾਇਆ ਹੈ ਬਲਰਾਜ ਬਾਈ ਜੀ ਰੱਬ ਮਿਹਰ ਭਰਿਆ ਹੱਥ ਸਦਾ ਰੱਖੇ ਜੀ🙏

  • @gurwinderkumar5960
    @gurwinderkumar5960 2 ปีที่แล้ว +15

    ਬਹੁਤ ਹੀ ਵਧੀਆ ਲਿਖਿਆ ਵੀਰ ਜੀ ਨੇ ਤੇ ਬਹੁਤ ਹੀ ਵਧੀਆ ਗਾਇਆ ਵੀਰ ਜੀ ਨੇ 🙏🙏🙏🙏🙏🙏

  • @CharanjeetSingh-m7f
    @CharanjeetSingh-m7f 11 หลายเดือนก่อน +14

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 2024

  • @ਭਲਵਾਨਗਰੁੱਪ
    @ਭਲਵਾਨਗਰੁੱਪ ปีที่แล้ว +1

    ਜੈ ਭੀਮ ਜੈ ਭਾਰਤ ਜੈ ਸੰਵਿਧਾਨ ਭਾਰਤੀ ਭੀਮ ਆਰਮੀ ਚੀਫ ਚੰਦਰਸ਼ੇਖਰ ਅਜ਼ਾਦ ਰਾਵਣ ਜਿੰਦਾਬਾਦ

  • @lovedeepkumar5182
    @lovedeepkumar5182 2 ปีที่แล้ว +47

    Satti khokhe wale paaji salute aa tuhadi kalam nu ! Jai Gurudev Dhan Gurudev 🙏🏻

  • @artsunil
    @artsunil 2 หลายเดือนก่อน +1

    ਬੁਹਤ ਵਦੀਆ ਬਾਈ ਜੀ ਦਿਲ ਖੁਸ਼ ਕਰਤਾ ਏ ਗੁਰੂ ਜੀ ਦੇ ਸ਼ਬਦ ਸੁਣਾ ਕੇ 🚩🦅🦅🙏

  • @Shri_balaji_online_form
    @Shri_balaji_online_form ปีที่แล้ว +8

    ਜੈ ਗੁਰੂਦੇਵ ਧੰਨ ਗੁਰਦੇਵ 🙏 ਬਹੁਤ ਸੋਹਣਾ ਸਬਦ ਗਇਆ ਵਾਈ ਜੀ ਬਾਬਾ ਜੀ ਸਾਰਿਆ ਦੇ ਸਿਰ ਤੇ ਮੇਹਰਾ ਭਰਿਆ ਹੱਥ ਰੱਖਣ ਜੀ 🙏

  • @navyananu3788
    @navyananu3788 ปีที่แล้ว +1

    Jai gurudev dhan gurudev ji 🙏🙏🙏🙏🙏 bhut sohna shabad a verre

  • @avtar2487
    @avtar2487 2 ปีที่แล้ว +44

    ਬਲਰਾਜ ਬਾਈ ਜੀ ਤੁਸੀਂ ਬਹੁਤ ਸੋਹਣਾ ਸ਼ਬਦ ਗਾਇਆ ਹੈ ਜੀ ਗੁਰੂ ਰਵਿਦਾਸ ਮਹਾਰਾਜ ਜੀ ਤੁਹਾਡੇ ਤੇ ਮੇਹਰ ਕਰਨ ਜੀ ਜੈ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏🙏🙏🙏🙏🙏🙏🙏

  • @balrajbassi5470
    @balrajbassi5470 ปีที่แล้ว +5

    ਵਾਹਿਗੁਰੂ ਜੀ ਬਲਰਾਜ ਸਿੰਘ ਸੱਤੀ ਖੋਖੇਵਾਲੀਆ ਤੇ ਜੱਸੀ ਬੰਗਾ ਨੂੰ ਸਦਾ ਚੜ੍ਹਦੀਕਲਾ ਚ ਰੱਖੀ 🙏

  • @sunnysidhu8629
    @sunnysidhu8629 2 ปีที่แล้ว +8

    Dhan dhan Guru Ravidass Maharaj ji
    🙏🙏🙏🙏🙏thank you balraj bhaji sati bhaji 👏👏👏Bht Bht vadiya ji

  • @SS19ks
    @SS19ks 2 ปีที่แล้ว +14

    ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ 🌷🌷🌷🌷🌷🌷🌷 ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 🌺🌺🌺🌺🌺🌺🌺🌺🌺🌺🌺 ਬਹੁਤ ਸੋਹਣਾ ਸ਼ਬਦ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🌺🌺🌺🌺🌺🌺🌺🌺🌺🌺

  • @krishangopal9666
    @krishangopal9666 2 ปีที่แล้ว

    Balraj bhaji bahut vadiya ❤️❤️
    Dhan guru ravidas ji Maharaj 🙏🙏

  • @happysinghhappysingh9625
    @happysinghhappysingh9625 2 ปีที่แล้ว +24

    ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਜੈ ਸੰਤਾਂ ਦੀ ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਸ਼ੀ ਰਾਮ ਜੀ ਜੈ ਸੰਵਿਧਾਨ 🙏🙏🌹🌹💥❤❤❤❤❤❤❤❤

    • @vijaykumarsandhu-yt9ul
      @vijaykumarsandhu-yt9ul ปีที่แล้ว +1

      Vijay Vijay Kumar Sandhu Putt Chamara Da Common Man World
      Shikh Ramdassi Singh Punjabi Jai Guru Daiv ji jo boolai So nirbha Sat guru Ravidas Maharajah ji jai jai Jai
      Say VS Vijay

    • @LovepreetBarpagga-li1cu
      @LovepreetBarpagga-li1cu ปีที่แล้ว

      Hyyfit

  • @sunitabhatia4496
    @sunitabhatia4496 2 ปีที่แล้ว

    Jai guru Ravidas ji 🙏🙏 Balraj ji aap ne bahut badhiya Shabd gaye hai mere febrat Shabd h

  • @darshanpona4491
    @darshanpona4491 2 ปีที่แล้ว +9

    ਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਬਹੁਤ ਵਧੀਆ ਵੀਰ ਜੀ ੲਿਸ ਤਰ੍ਹਾਂ ਦੇ ਗੀਤ ਗਾਉਂਦੇ ਰਹੋ

    • @vijaykumarsandhu-yt9ul
      @vijaykumarsandhu-yt9ul ปีที่แล้ว

      Vijay Vijay Kumar Sandhu Putt Chamara Da Common Man World
      Shikh Ramdassi Singh Punjabi Jai Guru Daiv ji jo boolai So nirbha Sat guru Ravidas Maharajah ji jai jai Jai
      Say VS Vijay

  • @avtar2487
    @avtar2487 2 ปีที่แล้ว

    ਜੈ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏🙏🙏🙏🙏🙏🙏

  • @GurvinderSingh-cg6cg
    @GurvinderSingh-cg6cg ปีที่แล้ว +3

    ਬਲਰਾਜ ਬਾਈ ਪ੍ਰਮਾਤਮਾਂ ਤਰੱਕੀ ਬਕਸ਼ੇ ❤❤❤❤❤❤❤❤❤❤❤❤❤❤❤❤❤❤❤❤❤❤❤❤

  • @ranveersinghsingh7998
    @ranveersinghsingh7998 ปีที่แล้ว

    Bahut sohna gayea veer ji
    Guru ravidaas ji tuhade te
    Mehar bharyea hath rakhn 🙏🙏🙏🙏🙏🙏🙏🙏🙏🙏🙏🙏🙏🙏🙏

  • @RampalSingh-jo9qh
    @RampalSingh-jo9qh 2 ปีที่แล้ว +12

    ਬਲਰਾਜ ਵੀਰ ਜੀ ਹੀਰਾ ਭਰਾ ਸਾਡਾ 🌹🌹🌹🌹🌹🌹🙏🙏🙏🙏🙏

  • @HappySingh-yk5et
    @HappySingh-yk5et 2 ปีที่แล้ว +17

    Rooh Khush hi gyi Balraj Bhaji.Thank to all team

  • @sukhwinders5049
    @sukhwinders5049 2 ปีที่แล้ว +31

    Waheguru ji, 🙏 vry nice ji ❤️

  • @param8885
    @param8885 ปีที่แล้ว +8

    Waheguru tuhanu sabada di hor vdia kalam dewe sati paji 🙏🏻🙏🏻🙏🏻good voice balraj paji chardi kla ch rho

  • @Techno_Adi786
    @Techno_Adi786 2 ปีที่แล้ว

    Jai guru ravidas ji bahut bahut mubarak baat sabh nu shoba yatra di 🙏🏻🙏🏻❣️❣️❣️

  • @sonusajanvlogs546
    @sonusajanvlogs546 2 ปีที่แล้ว +6

    Bahut Hi Badia Ji Congratulations All Team

  • @kamaldeep7693
    @kamaldeep7693 2 ปีที่แล้ว +9

    ਵਾਹਿਗੁਰੂ ਜੀ ਸੱਭ ਤੋਂ ਮੇਹਰ ਕਰੇ 🙏✍️🗣️

  • @Study_and_more_information8881
    @Study_and_more_information8881 ปีที่แล้ว

    Bahut vadiya song balraj veer ji🙏 dhan Shri guru Ravidas ji Maharaj tuhanu hamesha kush rakhe 🙏

  • @karanzart1110
    @karanzart1110 2 ปีที่แล้ว +7

    ❤️🙏❤️🙏ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਵਧਾਈਆਂ❤️🙏❤️🙏

  • @ramneetkaur8386
    @ramneetkaur8386 2 ปีที่แล้ว +11

    Rooh khush hundi aa shabad nu sun ke

  • @gurdassingh8412
    @gurdassingh8412 11 หลายเดือนก่อน

    Bahut hi sohna bhajan gaya bai balraj bai or isnu likhan Wale bai nu salute h ❤❤very nice

  • @paramjeetparamjeetsingh139
    @paramjeetparamjeetsingh139 2 ปีที่แล้ว +4

    ਬਲਰਾਜ ਜੀ ਸਤਿਗੁਰ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ ਤੁਹਾਨੂੰ । ਸਬਦ ਨੂੰ ਸੇਅਰ ਵੀ ਕਰਿਆ ਕਰੋ ਜੀ

  • @satvinderlucky7659
    @satvinderlucky7659 2 ปีที่แล้ว

    ਬਲਰਾਜ ਵੀਰ ਜੀ ਕਿਆ ਅਵਾਜ ਹੈ ਤੁਹਾਡੀ

  • @SandeepKumar-wp1bz
    @SandeepKumar-wp1bz 2 ปีที่แล้ว +8

    Jai Gurudev ji
    Dhan Gurudev ji
    🙏🏻🙏🏻🙏🏻
    Bahut sohna shabad,✍️🎶❣️
    Balraj ji 💟🙏🏻
    massage vadia Dita video ch

  • @JassalSab-lc3gd
    @JassalSab-lc3gd 9 หลายเดือนก่อน +1

    Jai guru dev ji dhan guru dev ji

  • @ravidasiya__girl_04
    @ravidasiya__girl_04 ปีที่แล้ว +6

    Guru maharaj g sbb nu khush rkhn...❤.....apne nal jod k rkhn❤

  • @j-xc1vj
    @j-xc1vj ปีที่แล้ว

    Balraj Bhai ji 👏 sat Shri akal ji bhut vadiea jii waheguru ji ka khalsa waheguru ji Fateh

  • @jeetrecordslive6066
    @jeetrecordslive6066 2 ปีที่แล้ว +8

    Boht wadia ji ji
    Jai gurdev ji

  • @KaLeRvilogs
    @KaLeRvilogs 2 ปีที่แล้ว +4

    ਰੂਹ ਖੁਸ਼ ਕਰਤੀ ਵੀਰੇ

  • @PargatSingh-v7w
    @PargatSingh-v7w 10 หลายเดือนก่อน +1

    Sahi gall aa bro dhan guru ravidas ji Maharaj ji

  • @ladhar_official9
    @ladhar_official9 2 ปีที่แล้ว +10

    ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ 🙏❤️🌸

  • @prabh.mahey.77
    @prabh.mahey.77 ปีที่แล้ว +3

    Dhan Dhan Satguru Ravidas Maharaj Ji ❤️🙏🏻🙇🏻🌸🌸 Jai Gurudev Dhan Gurudev.....!🌹❣️

  • @ਭਲਵਾਨਗਰੁੱਪ
    @ਭਲਵਾਨਗਰੁੱਪ ปีที่แล้ว

    ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ , ਦੇਗ ਤੇਗ ਫਤਹਿ

  • @RajeshKumar-jk7hn
    @RajeshKumar-jk7hn ปีที่แล้ว +4

    जय गुरु रविदास जी जय गुरू नानक देव जी ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurpreetnangla9335
    @gurpreetnangla9335 3 หลายเดือนก่อน +1

    ਵਾਹ ਜੀ ਵਾਹ ਮੇਰੇ ਗੁਰੂ ਧਨ ਧਨਗੁਰੂ ਰਵਿਦਾਸ ਮਹਾਰਾਜ ਜੀ ❤️🥰🙏

  • @kumarkamal2384
    @kumarkamal2384 2 ปีที่แล้ว +5

    Bhaji yaar shabd sun kye tan rona hi aa geya bahut hi jada sona lekheya tye tuc gaeya waheguru tuhanu tye aap di sari teem nu din dugni raat chogni taraki bakhshye🙏

  • @somnath3768
    @somnath3768 3 หลายเดือนก่อน +5

    🙏🙏ਬਹੁਤ ਹੀ ਸੋਹਣਾ ਗਾਇਆ🙏🙏

    • @murarilal241
      @murarilal241 2 หลายเดือนก่อน

      Usa murari i love

  • @dawindernaphri4243
    @dawindernaphri4243 2 ปีที่แล้ว +10

    🌸ਸੋਹੰ ਸਤਿਨਾਮ ਜੀਓ🌸

  • @SukwinderSingh-dd1ni
    @SukwinderSingh-dd1ni ปีที่แล้ว

    Nice Bai 👌👌 wahe guru ji tuhnu kush rakhe song 🎵👌👍

  • @bindibai191
    @bindibai191 2 ปีที่แล้ว +5

    ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਾਹਿਗੁਰੂ ਜੀ 🙏🏻🙏🏻❤️🙏🏻🙏🏻

  • @sangramchumber2494
    @sangramchumber2494 ปีที่แล้ว

    Jai guruRavidass Dhan guruRavdass dass ji
    thankks all team....

  • @shinda4522
    @shinda4522 ปีที่แล้ว

    ❤ ਬਹੁਤ ਵਧੀਆ❤ਸਬ ਪੰਜਾਬੀ ਨੂੰ ਅੱਗੇ ਲੈ ਕੇ ਆਓ, ਬੋਲੋ ਪੜੋ ਤੇ ਲਿਖੋ❤

  • @gurvinder911
    @gurvinder911 2 ปีที่แล้ว +5

    ਸਤਿਗੁਰੁ ਲੰਬੀਆਂ ਉਮਰਾਂ ਤੇ ਹੋਰ ਤਰੱਕੀਆਂ ਬਖਸ਼ਣ 🙏🙏🙏🙏🙏🙏🙏

  • @KamishnarBalu-ts3ju
    @KamishnarBalu-ts3ju 11 หลายเดือนก่อน

    Balraj bhai main aapka bhajan har roj sunta hun bahut Anand milta hai Jay Gurudev tan Gurudev sant Shiromani satguru Ravidas Maharaj ki Jay❤❤🎤🎤🎤👌👌👌👌👌👍👍👍🌹🌹🌹🌹🌹🌹🌹🌹💐💐🌺🌹💐💐🌹💐🌺🌺🌺🌷🌷🌷🥀🥀🥀🥀🥀

  • @GurpreetSingh-pu2cp
    @GurpreetSingh-pu2cp 2 ปีที่แล้ว +492

    ਬਲਰਾਜ ਬਾਈ ਰੁਹ ਖੁਸ਼ ਕਰਤੀ ਮਨ ਨੂੰ ਸ਼ਾਨਤੀ ਮਿਲਗੀ ਸੱਤੀ ਬਾਈ ਤੇਰੀ ਕਲਮ ਨੂੰ ਸਲਾਮ ਏ ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਸਦਾ ਮਿਹਰ ਭਰਿਆ ਹੱਥ ਰੱਖੀ ਜੀ

  • @Missiongururavidasji
    @Missiongururavidasji 2 ปีที่แล้ว +29

    ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ

  • @rohitlalhari9501
    @rohitlalhari9501 11 หลายเดือนก่อน

    Jagat Guru Satguru Ravidas Maharaj Ji Ke 647 ve Janam Din Ki Aap Sabhi Ko Lakh Lakh Vadhai Ji Satguru Ravidas Maharaj Ji Sabhi Bhgton ki Manokamna Puri karo Ji Jai Bhim Sathiyo

  • @jivenkumar2457
    @jivenkumar2457 2 ปีที่แล้ว +7

    Dhan Sahib Shri Guru Ravidas Ji Maharaj...🙌💫...sbb sangta te sda apna mehar bhreya hath rakhyo ji..👑🌸

  • @maniheer8799
    @maniheer8799 ปีที่แล้ว

    ਬਹੁਤ ਵਧੀਆ ਬਲਰਾਜ ਭਾਜੀ
    ਧੰਨ ਹੋ ਤੁਸੀਂ 🙏

  • @Jaswinder-Ganger2111
    @Jaswinder-Ganger2111 ปีที่แล้ว

    Wahaguru ji ka Khalsa 🙏🏻🙏🏻🙏🏻🙏

  • @PREET_Gaming.
    @PREET_Gaming. ปีที่แล้ว

    ਜੈ ਗੁਰੂ ਰਵਿਦਾਸ 🙏🙏

  • @gurdeepkarrarha1328
    @gurdeepkarrarha1328 2 ปีที่แล้ว +4

    ਬਹੁਤ ਖੂਬਸੂਰਤ ਬਾਈ ਜੀ

  • @jaspalsingh1571
    @jaspalsingh1571 ปีที่แล้ว

    bahut hi ba kamaal bhajan shri guru ravidas g ,, great team work balraj g

  • @sunilladhar443
    @sunilladhar443 2 ปีที่แล้ว +5

    Dil khush ho gya balraj paji shabad sunke tuhda...jai guru dev ji dhan guru dev ji