ਦੇਖੋ ! 35 ਦਿਨਾਂ 'ਚ 35 ਲੱਖ ਕਿਵੇਂ ਬਣਦਾ ? poultry farming | mann farm fatehgarh shukarchak
ฝัง
- เผยแพร่เมื่อ 10 ก.พ. 2025
- ਦੇਖੋ ! 35 ਦਿਨਾਂ 'ਚ 35 ਲੱਖ ਕਿਵੇਂ ਬਣਦਾ ? poultry farming | mann farm fatehgarh shukarchak
ਦੇਖੋ! 35 ਦਿਨਾਂ 'ਚ 35 ਲੱਖ ਕਿਵੇਂ ਬਣਦਾ ?
ਪੋਲਟਰੀ ਫਾਰਮ 'ਚ ਮੋਟੀ ਕਮਾਈ ਦਾ ਵਧੀਆ ਢੰਗ !
ਅਸੀਂ ਵਿਦੇਸ਼ ਜਾ ਕੇ ਧੱਕੇ ਨਹੀਂ ਖਾਣੇ !
ਮਾਨ ਫਾਰਮ ਕੋਲ ਕੰਮ ਕਰਨ ਦਾ ਅਨੋਖਾ ਤਰੀਕਾ ਹੈ ।
ਆਹ ਦੇਖੋ ! ਕਿਵੇਂ ਹੁੰਦੀ ਹੈ ਕਮਾਈ ? ਵੀਡੀਓ ਨੂੰ ਪੂਰੀ ਸੁਣਿਓ ਅਤੇ ਅੱਗੇ ਸ਼ੇਅਰ ਕਰਿਓ ।
ਮਾਨ ਫਾਰਮ 81468 88374
poultry farming,poultry farm business plan,chicken coop run,layer farming business plan,poultry,mann farm,Poultry farming,meat,eggs,How To Start a Successful Poultry Farm,Successful Poultry Farm,poultry farming for beginners,layer farming,successful poultry farm,farming,best poultry farm,poultry farm business,chicken farming,punjab poultry farm,sirlekh,birds,hatchery,medication,farm,punjab farming,murgi farm,murgi,murga,murga farm,fatehgarh shukarchak,shorts
#poultryfarm #farm #farming #mannfarm #fatehgarhshukarchak
Start video 10.00
😂 thanks
Very nice information Sir Ji
Very nice information
Good information
Good ji
Good 👍👍👍👍
Veer mare kol ffg and rr dono breed a dase cook de saal krnea egg dan nu tear na jaga de problem krka saal krnea comant vala chanal ta vedo hage
Right 👍👍👍👍👍👍
Good bro 👌
Good veer
Bhai bhai 35 lakh da Murga Nahin Sell Honda chhut hai
Bakri farm di video bnao
22 g ehje ghtiaa bndiya karke lok bhaar nu pajde aa , lok machde vohot ne v ehda kam kiyo chl gya
Good
Grow Poultry Equipment's
Ji oye Mana
ਵੀਡੀਓ ਬਹੁਤ ਲੰਬੀ ਹੈ ਬੋਰ ਹੋ ਜਾਈਦਾ
👍👍👍👍
Jhare ehe nave kapdey pai firda farm vich oh kdai nahi pande
Feed kehdi pande oo veer ji
Hello
240 nu a desi kilo jeoanda murga
👍👍
Bai 5000 bache da 110 rupees kg nal 35-36 lakh kive bnea? 🤔
5000 ni veer ji 25000
ਅੱਖਾਂ ਕੰਨ ਬੰਦ ਸੀ ਤੇਰੇ ਜਦੋ ਵੀਡਿਉ ਵੇਖ ਰਿਹਾ ਸੀ
@@sukhbrar4707 ਤੇਰੇ ਤੋ ਖੁੱਲ੍ਹੇ ਆ ਬਣਾ 35-36 ਲੱਖ ਕਿਵੇਂ ਬਣੂ
@@karanmaan5916 35 ਲੱਖ ਫਿਰ ਵੀ ਨਹੀਂ ਬਣਦਾ ਬਾਈ
Fail aa bai aa kam
Fail kiwe aa bai....mai vi nawa farm bnaun nu firda....thora dss bai fail kiwe
Pkka y tera faarm ni hona je tu ewe kehta fail ta eh kde v ni hunda kise trike naal v
Farm da kam bhaut aokha bharva jine nava kam karna os deya koka nikle jo
@@avneeshsingh502 ਬਾਈ ਉਤਰਾ ਚੜ੍ਹਾ ਹਰੇਕ ਕੰਮ ਚ ਆਉਂਦੇ ਰਹਿੰਦੇ ਆ
ਕੁਛ ਨੀਂ ਬਚਦਾ ਆਲੇ ਜਿਆਦਾਤਰ ਓਹੀ ਕਰਦੇ ਆ ਜਿਨੀ ਕੁਛ ਨੀਂ ਕਰਨਾਂ
ਜਾਂ ਇੱਕ ਅੱਧਾ ਲਾਟ ਘਾਟੇ ਚ ਚਲਾ ਗਿਆ ਤਾਂ
ਇਹ ਨੀਂ ਦੇਖਦੇ ਕਿ ਸਾਥੋਂ ਕਿੱਥੇ ਗਲਤੀ ਹੋਈ
ਜਾਂ ਮੇਹਨਤ ਦੀ ਕਮੀ ਸੀ
ਬੱਸ ਕਮੇਂਟ ਚ ਸਲਾਹ ਦੇਣਗੇ ਕਿ ਕੁਛ ਨੀਂ ਬਚਦਾ
ਜਿਹੜੇ ਲੋਕ ਕੰਮ ਨੀ ਕਰਦੇ ਤੇ ਸਿਰਫ ਲੇਵਰ ਦੇ ਸਿਰ ਕੰਮ ਛੱਡ ਦਾ ਓਹ ਫੇਲ ਆਵ ਸੱਜਣਾ
ਮੇਰੇ ਕੋਲ 100ਮੁਰਗੀ ਨੇ RiR ਲੈਣੇ ਕਿਸੇ
Kio sale kr riha veer
Kine ch dewa ga y
Mara kol ffg and rr dono breed na ma ve saal karnea koe problem ne jaga Kam a
Prize
ਸਿੱਧਾ ਕਹਿ ਕਿ ਖੁਸਰੇ ਖੁਸਰੀਆਂ ਹੁੰਦੇ ਹਨ
Bahi no sand
Ble Ble
normel desi murga 6 mhine ch tyar hunda te murgi ande den lgdi 35 din ch teeke la k te chemical ali dvai ali feed pa k tyar kr k de dinde k khao ji te bimari aa lvao saste ch rabb hi rakha koi cheej ni haini jide ch milavat na hove fuddu lok v knde nhi ehi theek a sasta milda
Veer eh bahr export hunda sbb kuj te ehdi ghaat ni pori honi je dwayi naal chheti murge naa paal k dewiye
ਵੀਰ ਦਾ ਨੰਬਰ ਦਿਓ
Very knowledgeable video sir
Good bro ❤❤❤