ਜੰਗਲ 'ਚ ਬਿਨਾ ਮਾਂ ਬਾਪ ਤੋਂ 40 ਸਾਲ ਤੋ ਇਕੱਲਾ ਰਹਿੰਦਾ ਬੰਦਾਨਾ ਰਹਿਣ ਲਈ ਮਕਾਨ,ਨਾ ਖਾਣ ਲਈ ਰੋਟੀਬੇਰ ਤੇ ਪੱਤਆਂ ਨੂੰ

แชร์
ฝัง
  • เผยแพร่เมื่อ 1 ม.ค. 2025

ความคิดเห็น •

  • @SwaranSinghsoni
    @SwaranSinghsoni 6 วันที่ผ่านมา +5

    ਗਰੀਬ ਬੰਦੇ ਦੀ ਜਿੰਦਗੀ ਬਹੁਤ ਔਖੀ ਮਾਂ ਬਾਪ ਦਾ ਮੁੱਲ ਇਸ ਤੋਂ ਪੁਛ ਕੇ ਦੇਖੋ ਵਾਹਿਗੁਰੂ ਇਸ ਭਰਾ ਤੇ ਮੇਹਰ ਭਰਿਆ ਹੱਥ ਰੱਖੋਂ

  • @roopsingh4612
    @roopsingh4612 7 วันที่ผ่านมา +6

    ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰਖਣਾ ਜੀ

  • @sukhwindersingh-jy8zs
    @sukhwindersingh-jy8zs 6 วันที่ผ่านมา +4

    ਬਿ੍ੰਦਾ ਬਨ ਵਿੱਚ ਬਹੁਤ ਸੰਤ ਜਗਲ ਵਿੱਚ ਭਗਤੀ ਕਰਦੇ ਹਨ ਉਹ ਵੀ ਦਿਖ਼ਾਉ ਕਦੇ

  • @chanangill9173
    @chanangill9173 6 วันที่ผ่านมา +4

    ਬਹੁਤ ਚੰਗਾ ਕੰਮ ਕਰ ਰਹੇ ਜੇ ਤੁਸੀਂ ਸੈਣੀ ਸਾਬ ❤

  • @gurpreetmaan123
    @gurpreetmaan123 7 วันที่ผ่านมา +7

    ਵਾਲ ਕਿਥੋਂ katvonda ਤੇ kapde ਕਿੱਥੋਂ ?

  • @Karamsukh2023
    @Karamsukh2023 8 วันที่ผ่านมา +11

    Help kro share kro video ਨੂੰ ਮਜਬੂਰ ਨੇ ਪੰਜਾਬ ਦੇ ਲੋਕ

  • @RanjitSingh-lg2hc
    @RanjitSingh-lg2hc 8 วันที่ผ่านมา +4

    Shabash good, guru rakha

  • @shamindersingh8360
    @shamindersingh8360 8 วันที่ผ่านมา +5

    Waheguru ji mihar kariyo

  • @ABHIKaler-gz8hb
    @ABHIKaler-gz8hb 6 วันที่ผ่านมา +7

    ਬਾਈ ਗੱਲਾਂ ਸਾਰੀਆਂ ਸਹੀ ਹਨ ਪਰ 40ਸਾਲ ਤੋ ਨਾ ਵਾਲ ਵਧੇ ਹਨ ਨਾ ਦਾੜੀ ਜਿਵੇਂ ਲੱਗਦਾ ਹੈ ਵੀਡੀਓ ਤੋ ਪਹਿਲਾਂ ਕਾਟਿੰਗ ਕਰਵਾਈ ਹੋਵੇ ਇਹ ਨਹੀਂ ਸਮਝ ਆ ਰਹਿਆ 40ਸਾਲ ਤੋਂ ਬੰਦਾ ਜੰਗਲਾਂ ਵਿੱਚ ਰਹਿੰਦਾ ਹੋਵੇ ਪਰ ਚਿਹਰਾ ਤੇ ਦਾੜੀ ਵੇਖ ਕੇ ਨਹੀਂ ਲਗਦਾ ਜਾ ਵਿਊ ਵੀ ਛੱਡੋ ਪੈਸੇ ਵੀ ਤੁਸੀ ਦੇ ਜਾਣੇ ਹਨ ਪਰ ਵਾਹਿਗੁਰੂ ਨੁੰ ਜਾਣ ਦੇਣੀ ਹੈ ਬਾਕੀ ਤੁਸੀਂ ਜਾਣਦੇ ਹੋ ਜਾ ਵਾਹਿਗੁਰੂ

    • @karamsaini3472
      @karamsaini3472  6 วันที่ผ่านมา +3

      ਵੀਰੇ ਜੰਗਲ ਵਿੱਚ ਹੀ ਰਹਿੰਦਾ ਆ ਤੇ ਕਟਿੰਗ ਜਦੋਂ ਕੋਈ ਸੱਜਣ ਨੇ ਤੋਂ ਕੰਮ ਕਰਵਾਉਂਦਾ ਆ ਉਹ ਕਰਵਾ ਦਿੰਦਾ ਕੱਪੜੇ ਦੇ ਦਿੰਦਾ ਆ ਇਦਾਂ ਹੁੰਦੀ

    • @amandeep347
      @amandeep347 5 วันที่ผ่านมา +2

      😅😅😅😅 ਅਸੀਂ ਇਸ ਪਿੰਡ ਿਵੱਚ ਹੀ ਰਹਿੰਦੇ😊

  • @sodhisingh4817
    @sodhisingh4817 5 วันที่ผ่านมา +1

    ❤ waheguru ji God bless you brother

  • @nihanggurjazzsinghanandpur365
    @nihanggurjazzsinghanandpur365 4 วันที่ผ่านมา

    ਉਹ ਭਰਾਵਾਂ ਮਾਂ ਬਾਪ ਨਹੀਂ ਪਰ ਰੱਬ ਨੇ ਹੱਥ ਤਾਂ ਦਿੱਤੇ ਆ ਆਪਣਾ ਕੰਮ ਕਰੇ ਅੱਜ ਕੱਲ ਤਾਂ ਮਜ਼ਦੂਰ ਦੀ ਦਿਹਾੜੀ 500ਰੂਪੈ ਆ ਮਹੀਨੇ ਦੇ 15000ਰੂਪੈ ਬਣਦੇ ਆ ਮੰਨਦੇ ਆ ਕਦੇ ਕਦੇ ਕੰਮ ਨਹੀਂ ਮਿਲਦਾ ਫਿਰ ਵੀ ਜੇ 10000ਰੂਪੈ ਇੱਕਲੇ ਬੰਦੇ ਲਈ ਬਹੁਤ ਆ ਬਾਕੀ ਇਸ ਦੀ ਮਰਜ਼ੀ ਆ ਘਰ ਨੂੰ ਇੱਕਲਾ ਹੈਗਾ ਤਰਪਾਲ ਲਵੇ ਤਾਂ ਇੱਕ ਝੂਗੀ ਬਣਾ ਲਵੇ ਮਾਂ ਪਿਓ ਹਮੇਸ਼ਾ ਕਿਸ ਦਾ ਬੈਠਾ ਰਹਿੰਦਾ ਮੇਰੀ ਬੇਬੇ ਨੂੰ ਚੜ੍ਹਾਈ ਕਿਤੇ ਨੂੰ 17ਸਾਲ ਤੇ ਬਾਪੂ ਜੀ ਨੂੰ 12ਸਾਲ ਹੋ ਗਏ ਮੈਂ ਜੋ ਵੀ ਕਰਿਆ ਆਪਣੇ ਸਿਰ ਖੁਦ ਕਰਿਆ ਅਨੰਦ ਕਾਰਜ ਤੋਂ ਲੈਕੇ ਦੋ ਵੀ ਲ ਭ ਕਰਨ ਵਾਲਾ ਹੋਣਾ ਚਾਹੀਦਾ ਜੇ ਤੱਕਿਆ ਹੀ ਨਹੀਂ ਫਿਰ ਔਖਾ

  • @jaigurudev-qc7lg
    @jaigurudev-qc7lg 5 วันที่ผ่านมา +1

    Waheguru ji Waheguru ji 🙏

  • @RajpalSingh-l4c7c
    @RajpalSingh-l4c7c 7 วันที่ผ่านมา +2

    Bhut vida

  • @nachhatarkaur3723
    @nachhatarkaur3723 6 วันที่ผ่านมา +2

    माँ बाप हमेशा किसी के भी नहीं रेहता चाहे तो अब भी अपना घर बना सकता है,

  • @sonudhillon-tm8ib
    @sonudhillon-tm8ib 7 วันที่ผ่านมา +1

    Waheguru ji 🙏

  • @ajaydadwal7726
    @ajaydadwal7726 5 วันที่ผ่านมา

    Mehnti te scha bnda hai . Rb mehr kre

  • @gurjitsingh-dj9bo
    @gurjitsingh-dj9bo 7 วันที่ผ่านมา +1

    Gujar mama ❤

  • @ArpanVirk-w6q
    @ArpanVirk-w6q 7 วันที่ผ่านมา +1

    Wahgur ji 🙏 Wahgur ji 🙏

  • @manpreetmani4819
    @manpreetmani4819 3 วันที่ผ่านมา

    Good work

  • @BaldevSingh-o3z
    @BaldevSingh-o3z 7 วันที่ผ่านมา +1

    Waheguru Ji

  • @tehalsingh8075
    @tehalsingh8075 6 วันที่ผ่านมา +1

    🙏🙏

  • @JasbirKaur-fo3jh
    @JasbirKaur-fo3jh 12 ชั่วโมงที่ผ่านมา

    Wehaguru ji mehar karna

  • @Vellyjatt57
    @Vellyjatt57 8 วันที่ผ่านมา +3

    Man gaye thau bai …. Help Karni apa v . Instagram te gal krde …. Best vlog .

  • @HarshRamgarhia-wu9iv
    @HarshRamgarhia-wu9iv 7 วันที่ผ่านมา

    Sada Chacha jindabad ❤️

  • @BaljinderKaur-ib7kn
    @BaljinderKaur-ib7kn 8 วันที่ผ่านมา +9

    Bhaji ਤੁਹਾਡੀ ਆਵਾਜ਼ ਬਹੁਤ ਘੱਟ ਆਉਂਦੀ ਵੀਡਿਉ ਚ ਪਲੀਜ਼ ਚੈੱਕ ਕਰੋ next video ਵਿੱਚ ਆਵਾਜ਼ ਹੋਵੇ

    • @karamsaini3472
      @karamsaini3472  8 วันที่ผ่านมา +1

      Thanku .. jaurr share … follow instagram

  • @mikasingh4993
    @mikasingh4993 7 วันที่ผ่านมา +1

    Very good

  • @RanjitsinghDoabia
    @RanjitsinghDoabia 7 วันที่ผ่านมา

    Waheguru ji 🙏 waheguru waheguru ji 🙏🙏🙏🙏🙏

  • @shamindersingh8360
    @shamindersingh8360 8 วันที่ผ่านมา +7

    Veer mere pind da a veer main ehnu rahn lyi apna ghar de skda kyuki main apni famliy nl Jalandhar ch rah riha

    • @karamsaini3472
      @karamsaini3472  8 วันที่ผ่านมา +3

      Ghar tus da deo . Roti pani .. te job da asi kr dama ga

    • @garrykooner1121
      @garrykooner1121 7 วันที่ผ่านมา +1

      Thx pra bhut vdia wmk tre te 🙏❤️

  • @RajAujlaRaj
    @RajAujlaRaj 4 วันที่ผ่านมา +1

    pra ji eh thik lgda insn eh mehnt krka vi roti kh skda aa te kyi hor lok aa jina ghr kudya hi ne km krn lyi koi vi ni aa ohna di help kra kro plz pra

  • @KuldeepSingh-l9h6g
    @KuldeepSingh-l9h6g 22 ชั่วโมงที่ผ่านมา

    Bro Mere Kol Aa Jo Punjab me❤

  • @AchharJanjua
    @AchharJanjua 8 วันที่ผ่านมา +1

    ❤❤❤❤❤❤❤❤❤

  • @johnjones-zq2uf
    @johnjones-zq2uf 8 วันที่ผ่านมา +1

    Good life

  • @Babafatehsinghakali
    @Babafatehsinghakali 5 วันที่ผ่านมา

    Bai benti hai je kise ne help krni te es veer nu 2 bakriya 🐐 le do ehda Pka roti pani lg jayega

  • @CharanJit-u2b
    @CharanJit-u2b 5 วันที่ผ่านมา

    Good

  • @KhajanSingh-h8g
    @KhajanSingh-h8g 7 วันที่ผ่านมา

    Ohgod❤❤❤❤❤❤❤❤❤❤❤❤❤❤❤❤❤❤❤❤❤❤

  • @Kdevi7723
    @Kdevi7723 8 วันที่ผ่านมา +2

    Kithe aa veer g Sanu address Dana nice vlog ... God bless you

  • @johnjones-zq2uf
    @johnjones-zq2uf 8 วันที่ผ่านมา +2

    There are lots of people living without parents

  • @satishmehmi6480
    @satishmehmi6480 8 วันที่ผ่านมา +1

    Ye aadmi itna sidha nhi h jitna tum isko highlight kr rhe ho.is se jyada dukhi lakho log h

  • @FarahHerbs
    @FarahHerbs 5 วันที่ผ่านมา

    Pura address deyo

  • @chandershekar7482
    @chandershekar7482 8 วันที่ผ่านมา +2

    Location ਕੀ ਹੈ ਵਲੌਗਰਾ

  • @Singh-ik1qc
    @Singh-ik1qc 8 วันที่ผ่านมา +2

  • @robinbhatti909
    @robinbhatti909 6 วันที่ผ่านมา

    ❤❤❤

  • @YadwinderSingh-j5s
    @YadwinderSingh-j5s 8 วันที่ผ่านมา

    ❤❤❤❤❤❤