ਸ਼ਗਿਰਦ ਨੇ ਖੋਲ੍ਹੇ Chamkila ਦੀ Life ਦੇ ਭੇਤ | ਆਖਰ ਕਿਹੜੇ ਕਲਾਕਾਰ ਦੀ ਅੱਖ ਚ ਰੜਕਦਾ ਸੀ ਚਮਕੀਲਾ | Punjab News

แชร์
ฝัง
  • เผยแพร่เมื่อ 28 ม.ค. 2025

ความคิดเห็น • 28

  • @hardevsingh8070
    @hardevsingh8070 9 หลายเดือนก่อน +4

    ਬੱਬੂ ਕੋਲ ਸ਼ਗਿਰਦੀ ਦੀ ਤਸਵੀਰ ਏ
    ਕੀਇਹ ਸ਼ਗਿਰਦ ਦਾ ਸਬੂਤ ਪੇਸ਼ ਕਰ ਸਕਦਾ

  • @NarinderSingh-qu9gy
    @NarinderSingh-qu9gy 9 หลายเดือนก่อน +1

    ਮਿਹਨਤੀ ਬੰਦਾ ਹਰ ਇਕ ਦੀ ਅੱਖ ਵਿੱਚ ਰੜਕਦਾ ਹੀ ਹੈ

  • @shamsarlal6203
    @shamsarlal6203 9 หลายเดือนก่อน +2

    Thank you mam ji gant gall bat.

  • @nirmalsinghbrar552
    @nirmalsinghbrar552 9 หลายเดือนก่อน +1

    ਬਿਲਕੁਲ ਸਹੀ ਗੱਲ ਕਰਦਾ ਅਵਤਾਰ ਚਮਕ ਚਮਕੀਲੇ ਦਾ ਸਿਗਰਦ ਹੈ ਬਾਈ ਜੀ

  • @madharKumar-mm7ud
    @madharKumar-mm7ud 9 หลายเดือนก่อน

    Nice song Chamkila ❤❤❤❤❤

  • @parmodchopra4243
    @parmodchopra4243 9 หลายเดือนก่อน

    👍

  • @hardevsingh8070
    @hardevsingh8070 9 หลายเดือนก่อน +3

    ਤੁੱਕ ਲਾਉਦੇ ਹੁਣ ਕਈ ਅਣਖੀਲੇ ਭੜਕੀਲੇ ਬਣਗੇ
    ਤੁਸੀ ਇਹ ਦੱਸੋ ਇਹ ਨਾ ਜੋੜ ਕੇ ਚਮਕ, ਅਮਨਜੋਤ ਰੱਖੀ ਫਿਰਦਾ
    ਇਕੋ-ਇਕ ਗੱਲ ਦੱਸ ਦਿਉ ਚਮਕੀਲਾ ਕੀਹਦੇ ਵਰਗਾ ਗਾਉਦਾ ਸੀ

  • @JoginderSingh-it9ol
    @JoginderSingh-it9ol 8 หลายเดือนก่อน +1

    ਚਮਕੀਲਾ ਸਾਹਿਬ ਨੇ ਜ਼ਮੀਨ ਤੇ ਲੋਕਾਂ ਚੋਂ ਸਾਹਮਣੇ ਗਾ ਕੇ ਸਿੱਖਰਾਂ ਚੋਂ ਪਹੁੰਚਿਆ। ਸਿੱਧੂ ਮੂਸੇ ਦੇ ਸਮੇਂ ਮੀਡੀਆ ਹਰ ਇਕ ਕੋਲ ਸੀ। ਇਸ ਕਰਕੇ ਛੇਤੀ ਲੋਕਾਂ ਚੋਂ ਮਸ਼ਹੂਰ ਹੋ ਗਿਆ । ਅਮਰ ਸਿੰਘ ਚਮਕੀਲਾ ਸੰਗੀਤ ਕਲਾ ਚੋਂ ਹਰ ਇਲਮ ਤੋਂ ਜਾਣੂ ਸੀ।

  • @AvtarSingh007-c1c
    @AvtarSingh007-c1c 9 หลายเดือนก่อน +2

    ਆਪਣੇ ਉਸਤਾਦ ਦੀ ਸਮਾਧ ਤਾਂ ਚੰਗੀ ਤਰਾਂ ਬਣਵਾ ਦੋ ਬਾਈ

  • @shivcharndhaliwal1702
    @shivcharndhaliwal1702 9 หลายเดือนก่อน +3

    ਟੋਪੀ ਲੈਕੇ,, ਐਨਕਾਂ ਲਾ ਹੁਣ ਸੈਂਕੜੇ ਚੇਲੇ, ਸ਼ਾਗਿਰਦ ਖੂਬਾ ਵਾਂਗ ਉਗ ਰਹੇ ਨੇ,,, ਇੰਟਰਵਿਊ ਵਾਲੇ ਸਭ ਡਰਾਮੇਬਾਜ਼ੀ ਫਿਲਮ ਲਈ ਕਰ ਰਹੇ ਹਨ, ਤਾਂ ਜੋਂ ਮੁਨਾਫ਼ਾ ਵਧਾਉਣ ਲਈ ਸਾਰਾ ਜ਼ੋਰ ਲਾ ਰਖਿਆ,,, ਫਿਲਮ ਇੰਡਸਟਰੀ ਵਾਲੇ ਆਪ ਖਰਚ ਕਰ ਰਹੇ ਹਨ,,,

  • @KaramjitSingh-Dr
    @KaramjitSingh-Dr 9 หลายเดือนก่อน +2

    Sach veer chamak ji maa ous time saheed udham Singh colleg sunam vich padada see jado severa laibrery ja akhvar chulia chamkile di khabar padi colege vich hartal hi kàrti

  • @sonifirozpuria7776
    @sonifirozpuria7776 9 หลายเดือนก่อน +2

    Good interview ❤❤❤

  • @BaljeetSingh-fr3by
    @BaljeetSingh-fr3by 9 หลายเดือนก่อน

    🙏🙏

  • @sukhmanjotsingh7427
    @sukhmanjotsingh7427 9 หลายเดือนก่อน

    Nice

  • @user-shama88
    @user-shama88 9 หลายเดือนก่อน

    ਬਾਈ ਤਾਂ ਆਪਦੇ 3ਅਖਾੜੇ ਦੇਖੇ ਹੈ

  • @GurdeepSingh-sp9ul
    @GurdeepSingh-sp9ul 9 หลายเดือนก่อน

    ਜੇਕਰ ਟਾਈਟਲ ਇਹ ਲਿਖਿਆ ਹੁੰਦਾ ਕਿ ਚਮਕ ਨੇ ਖੋਲ੍ਹੇ ਭੇਤ, ਤਾਂ ਵਾਜਿਬ ਹੁੰਦਾ ਓਹਦੇ ਨਾਲ ਸੰਬੰਧਿਤ ਕੋਈ ਵੀ ਚਮਕਿਲੇਦਾ ਸਾਥੀ ਇਸ ਬੰਦੇ ਦਾ ਭੋਰਾ v ਜ਼ਿਕਰ ਨਹੀਂ ਕਰਦਾ ।ਪਤਾ ਨਹੀਂ ਓਹ ਇਹਦਾ ਨਾਮ ਨਹੀਂ ਲੈਣਾ ਚਾਹੁੰਦੇ ਜਾਂ ਇਹ ਝੂਠ ਬੋਲੀ ਜਾਂਦਾ ਹੈ

  • @harpalmader1628
    @harpalmader1628 9 หลายเดือนก่อน +1

    ਝੂਠ ਬੋਲਦਾ ਇਹ ਸ਼ਗਿਰਦ ਨਹੀਂ

  • @FatehCdg
    @FatehCdg 9 หลายเดือนก่อน

    Sada Paudadea da koi singer hea nahi aa..Malwa,Doaba,Malwa na singer ditta na par Pauda da elaka jiwa Mohali, Chandigarh, Ambala na koi vadyia punjabi singer nahi ditta...

  • @47records65
    @47records65 9 หลายเดือนก่อน

    Yah Banda jhooth bolata hai

  • @KuldeepSinghNimana-cn1bo
    @KuldeepSinghNimana-cn1bo 9 หลายเดือนก่อน

    Tusi siraf te siraf paise piche drama karde ho , salyo 35 sal Phila tussi kithe c,

  • @shivcharndhaliwal1702
    @shivcharndhaliwal1702 9 หลายเดือนก่อน +4

    ਟੋਪੀ ਪੁੱਠੀ ਲੈਣੀ ਸੀ,, ਐਨਕਾਂ ਟੋਪੀ ਦੇ ਉਪਰ ਟੰਗਣੀਆ ਸਨ,, ਹੁਣ ਵਾਰ ਵਾਰ ਐਨਕਾਂ ਨੂੰ,,,,, ਅੱਜ ਹੀ ਲਾਈ ਹੈ ਐਨਕ 😂😂😂😂😂

    • @NirmalSingh-bz3si
      @NirmalSingh-bz3si 9 หลายเดือนก่อน

      ਇਹ ਤੇਰਾ ਲੱਗਦਾ ਕੁਝ ਅਵਤਾਰ ਚਮਕ ਆ ??ਜਾਣਦੈ

    • @shivcharndhaliwal1702
      @shivcharndhaliwal1702 9 หลายเดือนก่อน +3

      ਭਾਵ ਸੀ ਕਿ ਫਿਲਮ ਇੰਡਸਟਰੀ ਵਾਲੇ ਹੁਣ ਹਰ ਹੀਲਾ ਵਰਤ ਰਹੇ ਨੇ ਮੁਨਾਫੇ ਲਈ,, ਚਾਲੀ ਸਾਲ ਬਾਅਦ ਘਰ ਦੇ ਜੀਆਂ ਦੀ ਵੀ ਪੁਛ ਹੋ ਰਹੀ ਹੈ,ਚਲੋ ਬਿਰਧ ਘਰ ਵਾਲੀ ਨੂੰ ਕੁਝ ਹੈਲਪ ਹੋ ਜਾਵੇ,,

    • @KanwaljitKaur-zn2xh
      @KanwaljitKaur-zn2xh 9 หลายเดือนก่อน

      ਉਦੋਂ ਇਹ ਸ਼ਾਗਿਰਦ ਕਿੱਥੇ ਗਏ ਸੀ ਜਦੋਂ ਚਮਕੀਲੇ ਦੇ ਪਰਿਵਾਰ ਤੇ ਮੁਸੀਬਤਾਂ ਦਾ ਪਹਾੜ ਟੁੱਟਿਆ ਸੀ I ਸਾਰੇ ਲੁਕ ਗਏ ਸੀ ਅੱਜ ਸ਼ਾਗਿਰਦ ਬਣ ਗਏ I