ਜੇ ਰਣਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਸੀ ਫਿਰ... I Dr Sukhpreet Singh Udhoke

แชร์
ฝัง
  • เผยแพร่เมื่อ 15 พ.ย. 2024

ความคิดเห็น • 11

  • @atmasingh2284
    @atmasingh2284 7 ชั่วโมงที่ผ่านมา +3

    ਰਾਜ ਕਰੇਗਾ ਖਾਲਸਾ

  • @sarbdeepsingh534
    @sarbdeepsingh534 4 ชั่วโมงที่ผ่านมา +1

    ਸਿੱਖ ਕੌਮ ਦੇ ਅਣਮੁੱਲੇ ਹੀਰੇ ਅਤੇ ਸਿਰਮੌਰ ਖੋਜੀ ਇਤਿਹਾਸਕਾਰ ਉਘੇ ਵਿਦਵਾਨ ਸ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਇਹੋ ਜਿਹੇ ਵਿਦਵਤਾ ਭਰਪੂਰ ਜਾਣਕਾਰੀ ਰੱਖਣ ਵਾਲੇ ਕੌਮੀ ਸਰਮਾਇਆ ਮੁੱਦਤਾਂ ਚ ਵਿਰਲੇ ਹੀ ਪੈਦਾ ਹੁੰਦੇ ਹਨ।ਡਾਕਟਰ ਸਾਹਿਬ ਤੁਸੀਂ ਚਲਦੀ ਫਿਰਦੀ ਵਿਚਰਨ ਵਾਲੀ ਇੱਕ ਵੱਡੀ ਲਾਇਬ੍ਰੇਰੀ ਹੋ। ਸਾਨੂੰ ਆਪ ਜੀ ਉਪਰ ਮਾਣ ਹੈ।। ਵਾਹਿਗੁਰੂ ਜੀ ਦੀ ਅਤੀ ਸਵੱਲੀ ਨਦਰਿ ਆਪ ਜੀ ਉਪਰ ਬਣੀ ਰਹੇ।❤

  • @rajdeepsingh238
    @rajdeepsingh238 58 นาทีที่ผ่านมา

    Dr sahib ji.... bahut khoob....

  • @GurshinderSingh-d7h
    @GurshinderSingh-d7h 8 ชั่วโมงที่ผ่านมา +2

    Great knowledge

  • @SehbajSingh-z1q
    @SehbajSingh-z1q 6 ชั่วโมงที่ผ่านมา +2

    ❤❤❤

  • @Bruceuppal
    @Bruceuppal ชั่วโมงที่ผ่านมา

    Veer ji is ton aage di katha v cheti upload karn di koshis karni

  • @preet-wm7vd
    @preet-wm7vd 5 ชั่วโมงที่ผ่านมา

    ਖਾਲਸਾ ਪੰਥ ਤੋਂ ਬੇਮੁਖ ਹੋ ਕੇ ਡੋਗਰਿਆਂ ਨਾਲ ਸਾਂਝਾ ਪਾਉਣ ਵਾਲੇ ਦਾ ਏਹੀ ਹਾਲ ਹੋਣਾ ਸੀ

  • @punia5709
    @punia5709 7 ชั่วโมงที่ผ่านมา +1

    ਖਾਲਸਾ ਰਾਜ ❤

  • @RMNewton992
    @RMNewton992 ชั่วโมงที่ผ่านมา

    ਸਤੀ ਰਣਜੀਤ ਸਿੰਘ ਦੀ ਮਰਜੀ ਨਾਲ ਨਹੀ ਹੋਇਆਂ ਸਨ। ਉਸ ਦੇ ਮਰੇ ਤੋ ਬਾਅਦ ਹੋਇਆਂ ਸਨ।

  • @Rajdeep492
    @Rajdeep492 9 ชั่วโมงที่ผ่านมา +2

    Dr ਸਾਬ ਤੁਸੀਂ ਖਾਂਦੇ ਕੀ ਹੋ ਇਹਨੀ ਮੈਮਰੀ ਸਟਰੌਗ ਮਾਫ ਕਰਨਾ English lyi

    • @punia5709
      @punia5709 7 ชั่วโมงที่ผ่านมา +2

      ਸਿੰਘ ਤਾਂ ਦਰਖਤਾਂ ਦੇ ਪੱਤੇ ਖਾਕੇ ਵੀ ਸਟਰੌਗ ਹੁੰਦੇ ਨੇ ਡਾਕਟਰ ਸਾਹਬ ਵੀ ਸਿੱਖੀ ਨੂੰ ਤੇ ਖਾਲਸਾ ਰਾਜ ਨੂੰ ਪਿਆਰ ਕਰਦੇ ਨੇ ਤਾਂ ਸਟਰੌਗ ਨੇ❤