![Sant baba darshan singh ji](/img/default-banner.jpg)
- 96
- 148 014
Sant baba darshan singh ji
เข้าร่วมเมื่อ 2 มี.ค. 2023
ਹਰ ਜੀਵ ਵਿੱਚ ਪਰਮਾਤਮਾ ਵੱਸਦਾ ਹੈ #tapoban #dhakkisahib #sant #baba #darshan #singh #ji
ਹਰ ਜੀਵ ਵਿੱਚ ਪਰਮਾਤਮਾ ਵੱਸਦਾ ਹੈ #tapoban #dhakkisahib #sant #baba #darshan #singh #ji
มุมมอง: 1 187
วีดีโอ
ਕਾਰ ਸੇਵਾ ਪਵਿੱਤਰ ਸਰੋਵਰ ਗੁਰਦੁਆਰਾ ਸੰਤੋਖਸਰ ਸਾਹਿਬ #sant #baba #darshan #singh #ji
มุมมอง 1.6Kหลายเดือนก่อน
ਕਾਰ ਸੇਵਾ ਪਵਿੱਤਰ ਸਰੋਵਰ ਗੁਰਦੁਆਰਾ ਸੰਤੋਖਸਰ ਸਾਹਿਬ #sant #baba #darshan #singh #ji
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਛੀਵਾੜੇ ਦੇ ਜੰਗਲ ਚ ਬਤੀਤ ਕੀਤੀ ਰਾਤ ਨੂੰ ਸਮਰਪਿਤ ਤਪੋਬਣ ਵਿਖੇ ਸਮਾਗਮ
มุมมอง 209ปีที่แล้ว
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਛੀਵਾੜੇ ਦੇ ਜੰਗਲ ਚ ਬਤੀਤ ਕੀਤੀ ਰਾਤ ਨੂੰ ਸਮਰਪਿਤ ਤਪੋਬਣ ਵਿਖੇ ਸਮਾਗਮ
ਵਾਹਿਗੁਰੂ ਜੀ 🙏🙏
waheguru ji 🙏🙏🙇♀️🙇♀️
ਵਾਹਿਗੁਰੂ ਜੀ
Waheguru ji
Harjot: Waheguruji Babaji 🙏🙏🌹🌹
ਵਾਹਿਗੁਰੂ ਜੀਓ 🙏
very nice video. we feel very grateful to have guru maharaj ji’s & baba ji’s blessed darshan🙏🏻
very nice video. we feel very grateful to have guru maharaj ji’s & baba ji’s blessed darshan🙏🏻
ਨਿਭਜੇ ਦਾਤਿਆ ਨਿਭਜੇ ਸਾਡੀ ਪੀਰਾਂ ਨਾਲ ਮੁਰੀਦਾਂ ਦੀ🙏🏻 ਸਾਡੀ ਸਭਨਾਂ ਦੀ ਦੋਵੇਂ ਹੱਥ ਜੋੜਕੇ ਚਰਨੀ ਸੀਸ ਨਿਵਾਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਚ ਇਹੋ ਅਰਦਾਸ ਬੇਨਤੀ ਜੋਦੜੀ ਹੈ ਕਿ ਹੇ ਸਤਿਗੁਰ ਜੀ ਮਿਹਰ ਕਰੋ ਸਾਡੀ ਪਿਆਰੇ ਬਾਬਾ ਜੀ ਦੇ ਚਰਨਾਂ ਸੰਗ ਲੱਗੀ ਹੋਈ ਪਰੀਤੀ ਅੰਤਿਮ ਸਵਾਸਾਂ ਤੱਕ ਨਿਭ ਜਾਵੇ🙏🏻🙏🏻
Waheguru ji 🙏
Waheguru ji 🙏
Waheguru ji 🙏 🌹 ❤
ਫੱਕਰਾ ਤੇਰੀ ਮੂਰਤ ਵੇਖੀ ਕੁੱਲ ਦੁਨੀਆਂ ਤੋਂ ਨਿਆਰੀ ਏ🙏🏻
ਬਹੁਤ ਹੀ ਪਿਆਰੀ ਵੀਡੀਓ। ਧੰਨ ਬਾਬਾ ਜੀਆਂ ਦੇ ਚਰਨਾਂ ਚ ਬਾਰੰ ਬਾਰ ਸੀਸ ਨਿਵਾਕੇ ਨਮਸ਼ਕਾਰ ਹੈ ਬਾਬਾ ਜੀ ਦੀਆਂ ਵੱਡੀਆਂ ਕਮਾਈਆਂ ਨੂੰ ਸਾਡਾ ਬਾਰੰ ਬਾਰ ਸੀਸ ਝੁਕਦਾ ਹੈ ਜੀ ਜਿਸ ਸਦਕਾ ਜੰਗਲਾਂ ਚ ਮੰਗਲ ਲੱਗੇ ਹੋਏ ਨੇ, ਧਰਤੀ ਤੇ ਐਸਾ ਬੈਕੁੰਠ ਨਗਰ ਸਜਿਆ ਜਿੱਥੇ ਅਨੇਕਾਂ ਜੀਵ ਪਰਮੇਸ਼ਰ ਦੀ ਭਗਤੀ ਚ ਜੁੜਕੇ, ਪਰਮੇਸ਼ਰ ਦੇ ਰੰਗ ਚ ਰੰਗਕੇ ਦਿਨ ਰਾਤ ਇਸ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਹੋ ਰਹੇ ਨੇ, ਐਸੀ ਪਾਵਨ ਧਰਤੀ ਨੂੰ ਵੀ ਸਾਡੀ ਬਾਰੰ ਬਾਰ ਸੀਸ ਨਿਵਾਕੇ ਨਮਸ਼ਕਾਰ ਹੈ 🙏🏻🙏🏻🥹🥹
Waheguru ji 🙏🙏🙏🙏
ਫੱਕਰਾ ਤੇਰੀ ਮੂਰਤ ਵੇਖੀ ਕੁੱਲ ਦੁਨੀਆਂ ਤੋਂ ਨਿਆਰੀ ਆ🙏🏻
🙏🙏🌹🙏🌹🙏🙏
ਵਾਹਿਗੁਰੂ ਜੀਓ 🙏🙏
🙏🙏🙏🙏
ਤੂੰ ਝੁਕਿਆ ਨੀ ਤੂੰ ਵਿਕਿਆ ਨੀ ਤੈਨੂੰ ਜ਼ਾਲਮ ਨੇ ਅਜ਼ਮਾਇਆ ਏ ਤੂੰ ਈਨ ਕਿਸੇ ਦੀ ਨਾ ਮੰਨਕੇ ਖਾਲਸੇ ਦਾ ਨਾਮ ਉੱਚਾ ਕਰਾਇਆ ਹੈ ਲੱਖਾਂ ਸਿੰਘ ਸਜਾਕੇ ਤੈਂ ਕੌਮ ਦਾ ਨਾਂ ਰੁਸ਼ਨਾਇਆ ਹੈ ਰੱਖ ਹਾਥੀ ਘੋੜੇ ਸ਼ਸ਼ਤਰ ਤੈਂ ਜੰਗਲ ਵਿੱਚ ਮੰਗਲ ਲਾਇਆ ਹੈ ਬਲਿਹਾਰ ਜਾਈਏ ਤਪੋਬਣ ਵਾਲਿਆ ਤੇਰੇ ਤੋਂ ਜੋ ਢੱਕੀ ਦੇ ਜੰਗਲ ਵਿੱਚ ਮੰਗਲ ਲਾਇਆ ਹੈ 🚩🙏🏻
ਵਾਹ ਵਾਹ ਚੜ੍ਹਦੀਕਲਾ ਜੀ..ਬਹੁਤ ਸੁੰਦਰ ਕਲਿੱਪ ਹੈ। ਬਹੁਤ ਹੀ ਪਿਆਰਾ ਗੁਰਬਾਣੀ ਦਾ ਸ਼ਬਦ ਹੈ। ਬਹੁਤ ਹੀ ਅਲੌਕਿਕ ਦਰਿੱਸ਼ ਹੈ। ਇਹ ਵੀਡੀਓ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀਓ। ਕਿੰਨਾ ਲਾਡ ਲਡਾ ਰਹੇ ਹਨ ਘੋੜੇ ਨੂੰ ਧੰਨ ਸੰਤ ਖਾਲਸਾ ਜੀ। ਧੰਨ ਧੰਨ ਸੰਤ ਖਾਲਸਾ ਜੀ ਜਿਨ੍ਹਾਂ ਦੇ ਹਿਰਦੇ ਅੰਦਰ ਮੁੱਢ ਤੋਂ ਹੀ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲਈ ਅਥਾਹ ਪਰੇਮ ਸਤਿਕਾਰ ਵਸਿਆ ਹੋਇਆ ਹੈ। ਸੰਤ ਖਾਲਸਾ ਜੀਆਂ ਨੇ ਗੁਰੂ ਕਲਗੀਧਰ ਪਾਤਸਾਹ ਜੀਆਂ ਦੇ ਬਚਨਾਂ ਤੇ ਚੱਲਦਿਆਂ ਨਾ ਕੇਵਲ ਗੁਰਬਾਣੀ ਨੂੰ ਅਪਣੇ ਜੀਵਨ ਦਾ ਅਧਾਰ ਬਣਾਇਆ ਬਲਕਿ ਹਾਥੀ ਘੋੜੇ ਵੀ ਰੱਖੇ ਖਾਲਸਾਈ ਫੌਜਾਂ, ਖਾਲਸਾਈ ਵਿਰਾਸਤ ਨੂੰ ਵੀ ਹੂ ਬ ਹੂ ਕਾਇਮ ਰੱਖਿਆ। 🙏🏻🚩 ਤਪੋਬਣ ਵਿਖੇ ਹਾਥੀ ਘੋੜਿਆਂ ਦੇ ਦਰਸ਼ਨ ਕਰਕੇ ਗੁਰੂ ਦਸ਼ਮੇਸ਼ ਪਿਤਾ ਜੀਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਜੋ ਖਾਲਸਾ ਗੁਰੂ ਦਸ਼ਮੇਸ਼ ਪਿਤਾ ਜੀਆਂ ਨੇ ਸਾਜਿਆ ਹੈ, ਉਸਦੀ ਪਰਤੱਖ example ਨੇ ਸੰਤ ਖਾਲਸਾ ਜੀ ਜਿਨ੍ਹਾਂ ਦੇ ਵਿੱਚ ਪੂਰਨ ਖਾਲਸੇ ਦਾ ਇੱਕ ਇੱਕ ਗੁਣ ਕੁੱਟਕੇ ਭਰਿਆ ਹੋਇਆ ਹੈ, ਜਿਨ੍ਹਾਂ ਦੇ ਗੁਣਾਂ ਦਾ ਹੀ ਕੋਈ ਅੰਤ ਨਹੀਂ ਹੈ। ਸਾਨੂੰ ਬਹੁਤ ਮਾਣ ਹੈ ਗੁਰੂ ਕਲਗੀਧਰ ਪਾਤਸਾਹ ਜੀਆਂ ਦੇ ਲਾਡਲੇ ਸੱਚੇ ਸੁੱਚੇ ਸੰਤ ਸਿਪਾਹੀ ਸੰਤ ਖਾਲਸਾ ਜੀ ਤਪੋਬਣ ਵਾਲਿਆਂ ਤੇ ਜਿਨ੍ਹਾਂ ਦਾ ਪੂਰਾ ਜੀਵਨ ਹੀ ਭਗਤੀ ਤੇ ਸ਼ਕਤੀ ਦਾ ਪਰਤੀਕ ਹੈ..ਸਾਡੇ role model ਨੇ ਗੁਰੂ ਕਲਗੀਧਰ ਪਾਤਸਾਹ ਜੀ ਦੇ ਲਾਡਲੇ ਸਾਡੇ ਪਰਮ ਪਿਆਰੇ ਸੰਤ ਖਾਲਸਾ ਜੀ ਤਪੋਬਣ ਵਾਲੇ। ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਫੈਨ ਤਪੋਬਣ ਵਾਲਿਆਂ ਦੇ ਜਿਹੜੇ ਅਣਖਾਂ ਨਾਲ ਜਿਉਂਦੇ ਨੇ। ਸੰਤ ਖਾਲਸਾ ਜੀਆਂ ਦੀ ਪਿਆਰੀ ਮੂਰਤ ਚੋਂ ਪਰਤੱਖ ਦਸ਼ਮੇਸ਼ ਪਿਤਾ ਜੀਆਂ ਦੇ ਦਰਸ਼ਨ ਹੁੰਦੇ ਨੇ। ਗੁਰੂ ਦਸ਼ਮੇਸ਼ ਪਿਤਾ ਜੀਆਂ ਨੇ ਅਣਖ ਨਾਲ ਜਿਉਣ ਦਾ ਜੋ ਮਾਰਗ ਸਿਖਾਇਆ ਉਹ ਸਾਰਾ ਸੰਤ ਖਾਲਸਾ ਜੀਆਂ ਦੇ ਜੀਵਨ ਚ ਖੂਬ ਝਲਕਾਰੇ ਮਾਰਦਾ ਹੈ🙏🏻🙏🏻
ਐਸੀ ਮਾਂਗੁ ਗੋਬਿਦ ਤੇ ॥ ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮਗਤੇ ॥੧॥ ਰਹਾਉੁ ॥🙏🏻
Waheguru ji 🙏 🌹
Waheguru ji 🙏🙏🙏🙏
ਵਹਿਗੁਰੂ ਜੀਓ🌹🙏
ਵਾਹਿਗੁਰੂ ਜੀ 🙏🙏
ਮੇਰੀ ਨਮਸਕਾਰ ਗੁਰਦੇਵ ਕੋ ਜੀ
Waheguru ji
Waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏
ਵਾਹਿਗੁਰੂ ਵਾਹਿਗੁਰੂ 🙏🙏👏👏🌹
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru.ji❤❤
Waheguru ji 🙏🏻
🙏🏻❤️🌹
Sab paise da dharama
Motti chukde ne Hanns piyare 🙏🙏🙏
🙏❤️🙏
ਕਾਹਦੀਆਂ ਦੀਵਾਲੀਆਂ ਤੇ ਕਾਹਦੀਆਂ ਨੇ ਲੋਹੜੀਆਂ ਜਿਨ੍ਹਾਂ ਨੇ ਪਰੀਤਾਂ ਨਹੀਂਓ ਰੱਬ ਨਾਲ ਜੋੜੀਆ, ਉਨ੍ਹਾਂ ਦੀਆਂ ਦੀਵਾਲੀਆਂ ਤੇ ਉਨ੍ਹਾਂ ਦੀਆਂ ਲੋਹੜੀਆਂ ਜਿਨ੍ਹਾਂ ਨੇ ਪਰੀਤਾਂ ਹਨ ਰੱਬ ਨਾਲ ਜੋੜੀਆ🙏🏻🙏🏻
ਜਦੋਂ ਬਾਬਾ ਜੀ ਜੈਸੇ ਪਿਆਰਿਆਂ ਦੀ ਸੰਗਤ ਜੀਵਨ ਚ ਮਿਲ ਜਾਵੇ ਫੇਰ ਹਰ ਦਿਨ ਹੀ ਤਿਉਹਾਰ ਬਣ ਜਾਂਦਾ ਹੈ। ਧੰਨ ਸਾਡੇ ਪਿਆਰੇ ਬਾਬਾ ਜੀ ਜਿਨ੍ਹਾਂ ਨੇ ਸਾਡੇ ਜੀਵਨ ਚ ਗੁਰੂ ਚਰਨਾਂ ਦੀ ਪਰੀਤੀ, ਪਰਮੇਸ਼ਰ ਦੇ ਨਾਮ ਦਾ ਪਰੇਮ ਦਾ ਸੱਚਾ ਰੰਗ ਭਰਕੇ ਸਾਡਾ ਪੂਰਾ ਜੀਵਨ ਹੀ ਖੁਸ਼ਹਾਲ ਬਣਾ ਦਿੱਤਾ। ਅਸੀਂ ਕਰੋੜਾਂ ਵਾਰ ਸ਼ੁਕਰਗੁਜਾਰ ਹਾਂ ਜੋ ਸਤਿਗੁਰ ਜੀ ਨੇ ਸਾਡੇ ਕਲਿਯੁਗੀ ਜੀਵਾਂ ਤੇ ਮਿਹਰ ਕਰਕੇ ਸਾਨੂੰ ਅਪਣਾ ਹੀ ਰੂਪ ਅਪਣੇ ਪਰਮ ਪਿਆਰੇ ਮਹਾਂਪੁਰਸ਼ਾਂ ਦੇ ਚਰਨਾਂ ਨਾਲ ਮੇਲ ਦਿੱਤਾ।🙏🏻🥹
ਜੀਵਨ ਦਾ ਜੋ ਅਨੰਦ, ਜੋ ਸਕੂਨ ਧੰਨ ਬਾਬਾ ਜੀਆਂ ਜੀ ਦੀ ਚਰਨ ਸ਼ਰਨ ਵਿੱਚ ਹੈ ਉਹ ਦੁਨੀਆਂ ਚ ਹੋਰ ਕਿਤੇ ਨਹੀਂ, ਕਿਸੇ ਮਾਇਆ ਵਿੱਚ ਕਿਸੇ ਸੁੱਖਾਂ ਵਿੱਚ ਨਹੀਂ ਹੈ। ਪਿਆਰੇ ਬਾਬਾ ਜੀਆਂ ਦੀ ਸੱਚੀ ਸੰਗਤ ਤੋਂ ਬਿਨ੍ਹਾਂ ਤਾਂ ਸਾਡਾ ਪੂਰਾ ਜੀਵਨ ਹੀ ਬੇਰੰਗ ਹੈ। ਹੇ ਰਾਮ ਪਿਆਰਿਉ ਕਿਰਪਾ ਕਰੋ ਕਦੇ ਸਾਨੂੰ ਅਪਣੇ ਚਰਨਾਂ ਤੋਂ ਦੂਰ ਨਾ ਕਰਿਉ ਕਿਰਪਾ ਕਰੋ ਸਾਡਾ ਹਰ ਦਿਨ ਹਰ ਤਿਉਹਾਰ ਆਪ ਜੀਆਂ ਦੀ ਚਰਨ ਸ਼ਰਨ ਚ ਹੀ ਬੀਤੇ ਭਾਵੇਂ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਚ ਹੋਈਏ ਪਰ ਆਪ ਜੀ ਦੇ ਸੋਹਣੇ ਬਚਨ ਸੋਹਣੇ ਚਰਨ ਕਦੇ ਸਾਡੇ ਹਿਰਦੇ ਤੋਂ ਨਾ ਵਿਸਰਨ ਇਹੋ ਅਰਦਾਸਾਂ ਬੇਨਤੀਆਂ ਨੇ ਪਿਆਰੇ ਬਾਬਾ ਜੀਉ 🙏🏻🙏🏻🙏🏻🥹🥹❤️❤️
ਸੋਈ ਭਲੇ ਨੇ ਦਿਹਾੜੇ ਮੇਰੇ ਬਾਬਾ ਜੀ ਜਿਹੜੇ ਤੁਹਾਡੇ ਨਾਲ ਬੀਤਦੇ 🙏🏻🥹
Happy Lohri to dear baba ji and all the sangat. Great message by dear baba ji. Truly celebrations of such days are only fruitful if we celebrate them by singing the praises of Lord, doing sewa and simran otherwise killing other creatures to satisfy the taste of our tongue under the name of celebrations is useless, it’s all in vain, instead it adds up to our sins from countless births. Beloved saints of God teaches us the true way to celebrate every festival in the light of Holy Gurbani🙏🏻🙏🏻
Very heart-touching video. Very blessed is the sangat who have got such blissful and priceless moments to spend with dear baba ji. And thank you much for sharing this video with us jio, for giving us this blessed opportunity to behold such a blissful sight jio🙏🏻
ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤🎉
Waheguru ji 🙏 🌹
❤️🙏
ਕੁਦਰਤੀ ਨੂਰ ਕਿਵੇਂ ਭਰਪੂਰ ਵਿੱਚ ਕਣ ਕਣ ਦੇ ਆ ਦੇਖੋ ਵਿੱਚ ਤਪੋਬਣ ਦੇ 🙏🏻🥹
ਧੰਨ ਬਾਬਾ ਜੀ ਸਾਨੂੰ ਇਸ ਕਲਿੱਪ ਦੇ ਰਾਹੀਂ ਕਿੰਨਾ ਸੁੰਦਰ ਸੰਦੇਸ਼ ਦੇ ਰਹੇ ਹਨ ਕਿ ਪਰਮਾਤਮਾ ਦੇ ਬਣਾਏ ਹਰ ਜੀਵ ਅੰਦਰ ਪਰਮਾਤਮਾ ਦਾ ਵਾਸਾ ਹੈ, ਪਰਮਾਤਮਾ ਦੇ ਬਣਾਏ ਹਰ ਜੀਵ ਨੂੰ ਜਿਉਣ ਦਾ ਬਰਾਬਰ ਦਾ ਹੱਕ ਹੈ। ਬਾਬਾ ਜੀ ਸਾਨੂੰ ਹਮੇਸ਼ਾਂ ਇਹੋ ਸਮਝਾਉਂਦੇ ਹਨ ਕਿ ਸਾਨੂੰ ਇਨਸਾਨਾਂ ਨੂੰ ਇਹਨਾਂ ਬੇਜ਼ੁਬਾਨ ਜੀਵਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਨਾ ਹੀ ਇਹਨਾਂ ਨੂੰ ਮਾਰਕੇ ਖਾਣਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਕਹਿੰਦੀ ਹੈ ਜੇਕਰ ਅਸੀਂ ਜੀਵਾਂ ਤੇ ਦਇਆ ਕਰਦੇ ਹਾਂ ਤਾਂ ਸਾਨੂੰ ਅਠਾਹਟ ਤੀਰਥਾਂ ਦਾ ਫਲ ਮਿਲ ਜਾਂਦਾ ਹੈ। ਧੰਨ ਪਰਮੇਸ਼ਰ ਦੇ ਪਿਆਰੇ ਤਾਂ ਹਰ ਜੀਵ ਚ ਹੀ ਇੱਕੋ ਹੀ ਰੱਬੀ ਜੋਤ ਦਾ ਦੀਦਾਰ ਕਰਦੇ ਹਨ। 🙏🏻🙏🏻