Chajj Da Vichar (1793) || ਕਦੇ ਚੋਟੀ ਦੇ ਗਾਇਕ ਭਰਦੇ ਸੀ ਪਾਣੀ ਸਰਦਾਰ ਗੀਤਕਾਰ ਦੀਆਂ ਧਮਾਕੇਦਾਰ ਗੱਲਾਂ

แชร์
ฝัง
  • เผยแพร่เมื่อ 4 ก.พ. 2025
  • #primeasiatv #chajjdavichar #swarnsinghtehna #harmanthind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 242

  • @ranjit900
    @ranjit900 ปีที่แล้ว +2

    ਬਾਪੂ ਜੀ ਖੁੱਲ੍ਹ ਕੇ ਜ਼ਿੰਦਗੀ ਮਾਣੋ ਸਾਡੀ ਇਹੀ ਦੁਆ ਹੈ

  • @ਗੁਰਦੀਪਸਿੰਘਟਿਵਾਣਾ

    ਬਹੁਤ ਖੂਬ 👍 ਬਾਪੂ ਜੀ ਬਹੁਤ ਵਧੀਆ ਗੀਤਕਾਰ ਹੋ ਤੁਸੀਂ ਵਾਹਿਗੁਰੂ ਜੀ🙏 ਮੇਹਰ ਕਰਨ ਤੁਹਾਡੇ ਸਾਰੇ ਪਰਿਵਾਰ ਤੇ

  • @jarnailbalamgarh4449
    @jarnailbalamgarh4449 ปีที่แล้ว +8

    ਸੰਧੂ ਸਹਿਬ ਬਹੁਤ ਵਧੀਆ ਇਨਸਾਨ ਹਨ ਇਹਨਾਂ ਨੇ ਬਹੁਤ ਵਧੀਆ ਲਿਖਿਆ ਆਪ ਮਹਿਫਲਾਂ ਅੰਦਰ ਜਾਨ ਪਾ ਦੇਣ ਵਾਲੇ ਲੇਖਕ, ਸਮਾਜ ਸੁਧਾਕ , ਸਮਾਜ ਸੇਵੀ ਐ ਵਾਹਿਗੁਰੂ ਇਹਨਾਂ ਨੂੰ ਖੁਸ਼ੀਆਂ ਵਰਤਾਵੇ

  • @raagratangurmatsangeet3478
    @raagratangurmatsangeet3478 ปีที่แล้ว +5

    ਘਰ ਦੀ ਵੰਡ ਵੇਲੇ ਛੋਟੇ ਭਰਾ ਦੀ ਮੰਗ ਮਾਂ ਮੇਰੇ ਨਾਲ ਰਵੇਗੀ ਦਿਲ ਨੂੰ ਧੂਹ ਪਾਉਣ ਵਾਲਾ ਬਿਰਤਾਂਤ ਹੈ,,, ਮਾਂ ਵਾਲੀ ਕਵਿਤਾ ਬਾਕਾਮਾਲ,,,, ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ੇ

  • @sukhiduggankaur384
    @sukhiduggankaur384 ปีที่แล้ว +15

    ਬਾਪੂ ਜੀ ਤੁਹਾਡੀ ਕਵਿਤਾ ਸੁਣ ਕੇ ਮਨ ਭਰ ਆਇਆ, ਬਹੁਤ ਔਖੀ ਹੈ ਜ਼ਿੰਦਗੀ ਇੱਕਲੇ ਰਹਿਣਾ,ਪਤੀ ਪਤਨੀ ਦੀਆਂ ਰੀਝਾਂ ਦੀ ਕਵਿਤਾ ਹੈ ਬਹੁਤ ਵਧੀਆ

  • @janaksingh2886
    @janaksingh2886 ปีที่แล้ว +26

    ਗੁਰਣਦਿੱਤਾ ਜੀ ਦੀ ਗੱਲਬਾਤ ਸੁਣਕੇ ਬਹੁਤ ਚੰਗਾ ਲੱਗਿਆ,ਬਹੁਤ ਵਧੀਆ ਗੀਤ ਸੁਣਨ ਨੂੰ ਮਿਲੇ। ਬਹੁਤ ਵੱਡਮੁੱਲੇ ਤਜਰਬੇ ਸੁਨਣ ਨੂੰ ਮਿਲੇ।

    • @hardeepsingh9988
      @hardeepsingh9988 ปีที่แล้ว

      Very nice chaj da vichar Sahab Madam ji aise vichar lekar jarur aaya Karo mein Punjab se belong karta hun per yah kahani main desawar Aaj suni hai bahut hi achcha uncle uncle ji se baat kar kar Kannada bade gehre ke aadami hai yah

  • @shivdevsingh3626
    @shivdevsingh3626 ปีที่แล้ว +11

    ਜਦੋਂ ਸੰਧੂ ਸਾਹਿਬ ਨੇ ਛੋਟੇ ਭਰਾ ਵੱਲੋਂ ਮਾਂ ਦੀ ਮੰਗ ਕੀਤੀ ਤਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਭਰ ਆਏ ਕਿ ਕਿੰਨੇ ਚੰਗੇ ਇਨਸਾਨ ਵੀ ਦੁਨੀਆ ਹੈਨ ਜੋ ਮਾਂ ਪਿਓ ਨੂੰ ਦਿਲੋਂ ਪਿਆਰ ਕਰਦੇ ਹਨ | ਚੱਜ ਦਾ ਵਿਚਾਰ ਵਿੱਚ ਹੁਣ ਤੱਕ ਦੀ ਸਭ ਤੋਂ ਚੰਗੀ ਮੁਲਾਕਾਤ ਅਤੇ ਗੱਲਬਾਤ | ਧੰਨਵਾਦ ਪ੍ਰਾਈਮ ਏਸ਼ੀਆ | ਸ਼ਿਵਦੇਵ ਸਿੰਘ ਯੂ ਐਸ ਏ.

    • @swarangill5017
      @swarangill5017 ปีที่แล้ว

      Belkul Sahi Ji hanjo rok nahi rahe se Ji Maa bare Bol sonke really 😂😂😂😂😂😂😂

  • @karamjeetsingh2352
    @karamjeetsingh2352 ปีที่แล้ว +5

    ਬਾਈ ਜੀ ਸੁਰੇਸ਼ ਬਾਂਸਲ ਬਾਪਲੇ ਵਾਲੇ ਨੂੰ ਵੀ ਮਲੇਰਕੋਟਲੇ ਤੋਂ ਲੱਭ ਲਿਆੳ ਬਹੁਤ ਵਧੀਆ ਲਿੱਖਿਆ ਮੁਹੰਮਦ ਸਦੀਕ,ਮਾਣਕ,ਰਮਲੇ ਨੇ ਰਿਕਾਰਡ ਕਰਵਾਇਆ
    ਸੰਧੂ ਸਾਹਿਬ ਸਤਿਕਾਰਿਤ ਇਨਸਾਨ ਹਨ

  • @gurpreetkaurkhattra5579
    @gurpreetkaurkhattra5579 ปีที่แล้ว +5

    ਵੀਰ ਜੀ ਅਜ ਦੀ ਇੰਟਰਵਿਊ ਬਹੁਤ ਵਧੀਆ ਸੀ ।ਜਿਸ ਵਿੱਚੋ ਬਹੁਤ ਕੁਝ ਸਿੱਖਣ ਨੂੰ ਮਿਲਿਆ । ਪ੍ਰਮਾਤਮਾ ਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @sukhiduggankaur384
    @sukhiduggankaur384 ปีที่แล้ว +6

    ਟਾਹਿਣਾ ਸਾਹਿਬ ਜੀ ਇਹ ਮੁਲਾਕਾਤ ਬਹੁਤ ਵਧੀਆ ਲੱਗੀ,ਇਹ ਬਾਪੂ ਜੀ ਤਾ ਤੁਹਾਡੇ ਫੁੱਫੜ ਜੀ ਲੱਗੇਂ, ਬਾਪੂ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖ਼ਸ਼ੇ ❤❤❤❤

  • @gursharnsingh1180
    @gursharnsingh1180 ปีที่แล้ว +16

    ਇਸੇ ਤਰ੍ਹਾਂ ਖੁਸ਼ੀਆਂ ਵੰਡਦੇ ਰਹੋ ਜੀ ਬਹੁਤ ਸਿਆਣੀਆਂ ਗੱਲਾਂ ਕੀਤੀਆਂ ਧੰਨਵਾਦ ਜੀ

  • @GurbhejSingh-vn2vm
    @GurbhejSingh-vn2vm ปีที่แล้ว +2

    ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ ਨੱਚ ਨੱਚ ਕੇ ਧਮਾਲਾਂ ਪਾਈਏ ਰਾਜ ਬਰਾੜ ਨੇ ਗਾਇਆ ਗੀਤ ਵੀ ਤਾਏ ਦਾ ਲਿਖਿਆ ਬਚਪਨ ਵਿੱਚ ਬਹੁਤ ਸੰਗਤ ਕੀਤੀ ਤਾਏ ਦੀ ਤਾਸ਼ ਦੀਆਂ ਖੇਡਾਂ ਬਹੁਤ ਸਖਾਉਂਦੇ ਹੁੰਦੇ ਸਨ ਬੜਾ ਚੰਗਾ ਸੁਭਾਅ ਹੈ ਜੀ ਲਵਾ ਦਿੰਦੇ ਸਨ।

  • @HarpreetSingh-ro3lk
    @HarpreetSingh-ro3lk 5 หลายเดือนก่อน

    ਇਹੋ ਜਿਹੇ ਬਜ਼ੁਰਗਾਂ ਜ਼ਿੰਦਗੀ ਦੇ ਤਜ਼ੁਰਬੇਕਾਰ ਇਨਸਾਨਾਂ ਦਾ ਸੰਗ ਕਰਨਾ ਚਾਹੀਦਾ ਅਤੇ ਸੰਗ ਮਿਲਣਾ ਚਾਹੀਦਾ। ਤਾਂ ਜੋ ਸਮਾਜ ਵਿਚ ਪਰਿਵਾਰ ਵਿੱਚ ਪਿਆਰ ਦੀ ਸਾਂਝ ਬਣੀ ਰਹੇ। ਕਿਸੇ ਨਾਲ ਕੋਈ ਵੈਰ ਵਿਰੋਧ ਨਾ ਰਹੇ। ਬਹੁਤ ਵਧੀਆ ਗੱਲ ਬਾਤ ਸੀ।🙏🏼

  • @AtmaRam-ul3sx
    @AtmaRam-ul3sx ปีที่แล้ว +11

    ਸ੍ਰ ਗੁਰਾਦਿੱਤਾ ਸਿੰਘ ਜੀ ਨਾਲ ਕੀਤੇ ਵਿਚਾਰ ਬਟਾਦਰੇ ਲਈ ਧੰਨਵਾਦ ਸਵਰਣ ਟਹਿਣਾ ਅਤੇ ਭੈਣ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਤੁਸੀਂ ਗੁਰਾਦਿੱਤਾ ਸਿੰਘ ਜੀ ਗੱਲ ਬਾਤ ਮੈਂ ਖੂਬ ਸੁਣਿਆ ਸਾਦੇ ਜਿਹੇ ਸ਼ਬਦਾਂ ਵਾਲੇ ਗੀਤਕਾਰ ਨੇ ਅਪਣੀ ਕਲਾ ਨਾਲ ਕਿਵੇਂ ਸ਼ਬਦਾਂ ਵਿੱਚ ਜਾਣ ਪਾ ਦਿਤੀ ਵਾਕਮਾਲ ਇਨਸਾਨ ਹੱਨ ਸਰਦਾਰ ਜੀ

  • @manorajanplus2551
    @manorajanplus2551 ปีที่แล้ว +10

    ਬਹੁਤ ਦਿਲਚਸਪ ਗੱਲਾਂ ਕੀਤੀਆਂ ਬਾਪੂੰ ਗੁਰਾਂਦਿੱਤਾ ਸੰਧੂ ਜੀ ਨੇ (ਸਿਲਾਮ ਬਾਪੂ ਜੀ ਦੀ ਕਲਮ ਨੂੰ )

  • @PawanSharma-lf7th
    @PawanSharma-lf7th ปีที่แล้ว +7

    ਮੇਰੇ ਪਿੰਡ ਸੁੱਖਣ ਵਾਲਾ ਦੀ ਮਾਣਮੱਤੀ ਸ਼ਖ਼ਸੀਅਤ ਉੱਘੇ ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ ਨੰਬਰਦਾਰ ਸੁੱਖਣ ਵਾਲਾ ਬਹੁਤ ਹੀ ਮਿਲਾਪੜੇ ਹਸਮੁੱਖ ਸੁਭਾਅ ਦੇ ਮਾਲਕ ਹਨ ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ ❤

  • @chansinghchan6431
    @chansinghchan6431 ปีที่แล้ว

    ਚੱਜ ਦੇ ਵਿਚਾਰ ਵਿੱਚ ਹੋਈ ਮੁਲਾਕਾਤ ਸੰਧੂ ਸਾਹਿਬ ! ਜ਼ਿੰਦਗੀ ਦੀ ਦੂਜੀ ਤੇਰੀ ਇੱਹ ਕਿਤਾਬ ਬਣ ਗਈ।
    ਯਾਦਗਿਰੀ ਮਹਿਕ ਖਿੰਡਾਂਦੀ ਰਹੂ,ਜਦੋਂ
    ਪੜਾਂਗੇ ਤੇ ਦੇਖਾਂਗੇ। ਮੁਲਾਕਾਤ ਇਹ
    ਫੁੱਲ ਰੂਪੀ ਗੁਲਾਬ ਬਣ ਗਈ।

  • @sukhpalsangher2611
    @sukhpalsangher2611 ปีที่แล้ว +1

    ਬਹੁਤ ਵਧੀਆ ਪ੍ਰੋਗਰਾਮ ਟਹਿਣਾ ਜੀ। ਬਾਪੂ ਦੀ ਕਲਮ ਨੂੰ ਸਲਾਮ।

  • @PawanSharma-lf7th
    @PawanSharma-lf7th ปีที่แล้ว +3

    ਪਿਆਰੇ ਵੀਰ ਸਵਰਨ ਟਹਿਣਾ ਜੀ ਹਰਮਨ ਥਿੰਦ ਜੀ ਤੁਹਾਡੀਆਂ ਮਿੱਠੀਆਂ ਨਮਕੀਨ ਲੱਛੇਦਾਰ ਗੱਲਾਂ ਕਾਇਲ ਕਰਦੀਆਂ। ਰੌਚਿਕਤਾ ਭਰਪੂਰ ਇੰਟਰਵਿਊ ਦਿਲਾਂ ਨੂੰ ਟੁੰਬਦੀ ਹੈ ❤

  • @BinderSingh-qg8cx
    @BinderSingh-qg8cx ปีที่แล้ว +8

    ਪਹਿਲਾਂ ਵਾਲੇ ਗੀਤ ਕਾਰ ਬਹੁਤ ਡੂੰਘਾ ਲਿਖਦੇ ਸੀ ਹੁਣ ਵਾਲਿਆ ਨੂੰ ਤਾਂ ਉਹ ਨਾ ਅਰਥ ਨੀ ਪਤਾ ਟੈਹਣਾ ਸਾਬ ਜੀ 👌✍️

  • @gurpreetmaangurpreetmaan2226
    @gurpreetmaangurpreetmaan2226 ปีที่แล้ว +15

    Satshri akal ਭੈਣ ਹਰਮਨ ਥਿੰਦ ਜੀ ਵੀਰ ਟਹਿਣਾ ਜੀ ਅਤੇ ਪਰਾਈਮ ਏਸ਼ੀਆ ਦੇ ਸਾਰੇ ਸਰੋਂਤਿਆਂ ਨੂੰ 🙏🙏 ਚਁਜ ਵਿਚਾਰ 💯✅👍👍

  • @gurpreetmaangurpreetmaan2226
    @gurpreetmaangurpreetmaan2226 ปีที่แล้ว +6

    ਟਹਿਣਾ ਜੀ ਇਹ ਤਾਂ ਤੁਸੀ ਪਹਿਲਾ ਦੀ ਰਿਕਾਂਡਿੰਗ ਪਾਈ ਆ ਅਁਜ ਪੰਜਾਬ ਡਲਹੌਜੀ ਬਣੀ ਪਈ ਆ ਐਵੇ ਹਰਮਨ ਜੀ ਨੂੰ ਉਲਾਂਭੇ ਦੇਈ ਜਾਂਦੇ ਸੀ ਧੰਨਵਾਦ ਵਧੀਆ ਗਾਇਕ ਨਾਲ ਮੁਲਾਕਾਤ ਕੀਤੀ ❤🌹🌹🌺🌺👍👍👌👌💯💯✅✅

  • @gursewaksingh-uc3nd
    @gursewaksingh-uc3nd ปีที่แล้ว

    ਬਾਪੂ ਸੁੱਖਣਵਾਲੀਆ ਜੀ ਬਹੁਤ ਹੀ ਵਧੀਆ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ, ਪ੍ਰਮਾਤਮਾ ਤੁਹਾਡੀ ਉਮਰ ਲੰਮੀ ਤੇ ਤੰਦਰੁਸਤ ਭਰੀ ਕਰੇ

  • @darshanlal9703
    @darshanlal9703 ปีที่แล้ว +1

    ਭਰਾ ਸਵਰਨ ਟਹਿਣਾ ਜੀ ਤੇ ਭੈਣ ਹਰਮਨ ਥਿੰਦ ਜੀ ਸਲਾਮ ਜੀ ਤੁਸੀਂ ਗੁਰਾਦਿੱਤਾ ਸੰਧੂ ਜੀ ਨਾਲ ਮੁਲਾਕਾਤ ਦਾ ਅਨੰਦ ਬੰਨਿਆ।
    ਬਹੁਤ ਖੂਬ ਜੀ
    ਬਿੱਟੂ ਲਹਿਰੀ ਜੰਡ ਵਾਲਾ

  • @amarjitgehri811
    @amarjitgehri811 ปีที่แล้ว +8

    ਟਹਿਣਾ ਸਾਹਿਬ ਸੰਧੂ ਸਾਹਿਬ ਜੀ ਦੀ ਇੰਟਰਵਿਊ ਮੇਰੀ ਜ਼ਿੰਦਗੀ ਦੀ ਅਹਿਮ ਪ੍ਰਾਪਤੀ ਹੈ ਸੰਧੂ ਸਾਹਿਬ ਜੀ ਨੇ ਆਪਣੀ ਪਤਨੀ ਨੂੰ ਮਨਾਉਣ ਲਈ ਲਿਖੀ ਕਵਿਤਾ ਬਹੁਤ ਵਧੀਆ ਲੱਗੀ ਮੈਂ ਸੰਧੂ ਸਾਹਿਬ ਜੀ ਮਿਲ਼ਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਅਮਰਜੀਤ ਸਿੰਘ ਗਹਿਰੀ

    • @tarsemsinghrajput6675
      @tarsemsinghrajput6675 ปีที่แล้ว +1

      ਗਹਿਰੀ ਸਾਬ। ਮੈਂ ਸੰਧੂ ਸਾਬ੍ਹ ਤੇ। ਤੇਰੇ ਅੱਧ ਵਿੱਚਕਾਰ ਬੈਠਾਂ ਵਾਂਦਰ ਡੋਡ ਜਦੋਂ ਮਰਜ਼ੀ ਬਾਜੇਖਾਨੇ ਆ ਜਾਵੀ ਮੈਂ ਤੇਰੇ ਨਾਲ ਚੱਲੂ।

  • @SurjeetSangha-qh5hg
    @SurjeetSangha-qh5hg ปีที่แล้ว +11

    ਰੱਬੋ ਰੱਜੀ ਰੂਹ ਹੈ ਗੁਰਦਿੱਤਾ ਸੰਧੂ ਸਾਹਿਬ ਜੀ ਬਹੁਤ ਸਕੂਨ ਵਾਲੇ ਇਨਸਾਨ ਹਨ👍👍🌺🌹🌸🌺

    • @harbhajansinghgill5761
      @harbhajansinghgill5761 ปีที่แล้ว +1

      ਸਂਧੂਸਹਿਬ ਬਹੁਤ ਵਧੀਆ ਐਸੇ ਬੰਦੇ ਛੇਤੀ ਬੁਲਿਆਂ ਕਰੋ

  • @arshpreetjandu8162
    @arshpreetjandu8162 ปีที่แล้ว +4

    ਲੰਮੀ ਉਮਰ ਹੋਵੇ ਬਾਪੂ ਜੀ ਦੀ ਤੰਦਰੁਸਤੀ ਲਈ 👍👍👍🙏

  • @randhirsingh7520
    @randhirsingh7520 ปีที่แล้ว +3

    ਸਤਿ ਸ੍ਰੀ ਆਕਾਲ ਜੀ। ਟਹਿਣਾ ਸਾਹਿਬ ਤੇ ਮੈਡਮ ਥਿੰਦ ਜੀ ਬਹੁਤ ਚੰਗੀ ਗਲਾਂ ਬਾਤਾਂ ਤੇ ਗੀਤਾਂ ਦੀ ਸਾਂਝ ਪਾਈ।ਰੱਬ ਥੋਨੂੰ ਬੁਲੰਦੀਆਂ ਤੇ ਪਹੁੰਚਾਵੇ।ਸੰਧੂ ਸਾਹਿਬ ਜੀ ਦੀ ਉਮਰ ਲੰਬੀ ਹੋਵੇ।ਰੱਬ ਰਾਜੀ ਰੱਖੇ। ਵਲੋਂ, ਰਣਧੀਰ ਸਿੰਘ, ਮਲਕਪੁਰ ਨੇੜੇ ਲਾਲੜੂ।

  • @shindabhinder1574
    @shindabhinder1574 ปีที่แล้ว

    ਵਾਹ ਅੰਕਲ ਜੀ ਬਾ-ਕਮਾਲ ਮਜ਼ਾ ਆ ਗਿਆ। ਬਹੁਤ ਬਹੁਤ ਧੰਨਵਾਦ।

  • @navkiratmusiccompany3254
    @navkiratmusiccompany3254 ปีที่แล้ว

    ਸੰਸਾਰ ਪ੍ਰਸਿੱਧ ਗੀਤਕਾਰ ਬਾਪੂ ਗੁਰਾਂਦਿੱਤਾ ਸਿੰਘ ਸੰਧੂ ਜੀ ਨਾਲ ਬਹੁਤ ਵਧੀਆ ਮੁਲਾਕਾਤ ਕੀਤੀ ਹੈ ਟਹਿਣਾ ਸਾਹਿਬ ਜੀ....!
    ਬਹੁਤ ਵਧੀਆ ਇਨਸਾਨ ਹਨ ਬਾਪੂ ਗੁਰਾਂਦਿੱਤਾ ਸਿੰਘ ਸੰਧੂ...!

  • @sukhdevkhan4430
    @sukhdevkhan4430 ปีที่แล้ว +3

    ਸੱਤ ਸ਼੍ਰੀ ਆਕਾਲ ਬਾਈ ਟਾਹਿਣਾ ਸਾਹਿਬ ਤੇ ਭੈਣ ਹਰਮਨ ਜੀ ਤੇ ਸੰਧੂ ਸਾਹਿਬ ਜੀ ਬਹੁਤ ਹੀ ਵਧੀਆ ਲੱਗਿਆ ਜੀ ਚੱਜ ਦਾ ਵਿਚਾਰ ਸੁਣ ਕੇ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਮੈਨੂੰ ਇੱਕ ਗੱਲ ਬਹੁਤ ਹੀ ਚੰਗੀ ਲੱਗੀ ਇੱਕ ਚੰਗਾ ਇਨਸਾਨ ਵਾਲ਼ੀ ਗੱਲ ਮੈਂ ਵੀ ਇਸ ਤਰ੍ਹਾਂ ਹੀ ਮੰਨਦਾਂ ਹਾਂ ਜੀ

  • @sandeepseepu2805
    @sandeepseepu2805 ปีที่แล้ว +5

    ਮੇਰੇ ਪਿੰਡ ਦੇ ਸੂਝਵਾਨ ਗੀਤਕਾਰ ਹੈ ਗੁਰਾਂਦਿੱਤਾ ਸੰਧੂ ਸਾਬ

  • @santlashmanmuni6045
    @santlashmanmuni6045 ปีที่แล้ว +1

    ਬਹੁਤ ਵਧੀਆ ਗੱਲਾਂ ਸੁਣ ਕੇ ਵਧੀਆ ਵਧੀਆ ਲੱਗ ਰਿਹਾ ਸੰਧੂ ਸਾਬ੍ਹ ਦੇ ਲਿਖੇ ਗੀਤ ਅਰਥ ਭਰਪੂਰ ਨੇ

  • @gurcharansinghmann1814
    @gurcharansinghmann1814 ปีที่แล้ว +8

    ਤੁਮ ਜੀਓ ਹਜਾਰੋਂ ਸਾਲ,ਸਾਲ ਕੇ ਦਿਨ ਹੋ ਪਚਾਸ ਹਜ਼ਾਰ ❤❤ਸੰਧੂ ਸਾਹਬ ਜਿੰਦਾਬਾਦ❤❤

  • @jagsirsingh3781
    @jagsirsingh3781 ปีที่แล้ว +4

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵਾਹ ਕਮਾਲ ਕਲਮ ਇਹਨੂੰ ਕਹਿੰਦੇ ਆ ਗੀਤਕਾਰੀ ਬਾਪੂ ਜੀ ਤੋ ਕੁਝ ਸਿੱਖਣ ਊਲ ਜਲੂਲ ਤੇ ਟਪੂਸੀਆਂ ਮਾਰਨ ਵਾਲੇ ਸ਼ਬਦਾਂ ਦੀ ਚੋਣ ਵਧੀਆ ਹੋਵੇ ਨਾ ਕੇ ਸ਼ਕਲ

  • @amarjitsidhu5124
    @amarjitsidhu5124 ปีที่แล้ว +7

    ਸੰਧੂ ਸਾਹਿਬ ਪ੍ਮਾਤਮਾ ਤਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ 🙏

  • @tarntarantvBawa
    @tarntarantvBawa ปีที่แล้ว +1

    ਬਾਪੂ ਗੁਰਾਂਦਿੱਤਾ ਸੰਧੂ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ | ਟਹਿਣਾ ਸਾਹਬ, ਹਰਮਨ ਜੀ ਬਹੁਤ ਮੇਹਰਬਾਨੀ

  • @RajinderSingh-xk3yx
    @RajinderSingh-xk3yx ปีที่แล้ว +5

    I met Sandhu sahib in faridkot in 2008.he himself told about the song Paisa as we both were traveling in an auto.He is a great personality.God bless him health and happiness and long life

  • @karanbaraich2300
    @karanbaraich2300 ปีที่แล้ว +2

    Waheguru ji bapu ji di umer lmi kare 🙏

  • @JaggiSingh-s6m
    @JaggiSingh-s6m หลายเดือนก่อน +1

    Nice

  • @sardulsingh7727
    @sardulsingh7727 ปีที่แล้ว +3

    Very nice interview ❤❤
    God bless to all🙏🙏🙏🙏

  • @IndianparentsinAdelaide
    @IndianparentsinAdelaide ปีที่แล้ว +1

    ਸਤਿ ਸਿਰੀ ਅਕਾਲ 🙏ਸੰਧੂ ਗੁਰਦਿੱਤਾ ਜੀ,ਸਵਰਨ ਟਹਿਣਾ ਬੇਟੀ ਥਿੰਦ ਜੀ ਮੁਲਾਕਾਤ ਬਹੁਤ ਵਧੀਆ ਲਗੀ । ਮੇਰਾ ਜ਼ਿਲਾ ਫਰੀਦਕੋਟ ਹੈ ਹੁਣ ਆਸਟ੍ਰੇਲੀਆ ਰਹਿਦਾ ਹਾਂ

  • @ਦੱਦਾਹੂਰਵਿਰਸਾ
    @ਦੱਦਾਹੂਰਵਿਰਸਾ ปีที่แล้ว +1

    ਬਹੁਤ ਖੂਬ ਟਹਿਣਾ ਸਾਹਿਬ ਜੀ ਸੰਧੂ ਸਾਹਿਬ ਜੀ ਨਾਲ ਮੁਲਾਕਾਤ ਵਧੀਆ ਮੇਰੇ ਨਾਨਕਾ ਪਿੰਡ ਹੈ ਸੁੱਖਣਵਾਲਾ

  • @parjeetshukla8579
    @parjeetshukla8579 ปีที่แล้ว +2

    ਲਾਜਵਾਬ , ਬਹੂਤ ਵਧੀਆ। ਵਾਕਿਆ ਹੀ ਇਕ ਸੁਲਝੇ ਹੋਏ ਇਨਸਾਨ ਦੀ ਜਾਣਕਾਰੀ ਦੇਣ ਬਾਰੇ ਬਹੁਤ ਹੀ ਧੰਨਵਾਦ।

  • @nabarbande
    @nabarbande ปีที่แล้ว +1

    ਟਹਿਣਾ ਸਾਹਿਬ ਸਾਰੇ ਵਕਤਾਵਾਂ ਦੀ ਅਵਾਜ਼ ਸਾਫ ਨਹੀਂ ਆ ਰਹੀ। ਪਤਾ ਨਹੀਂ ਰਿਕਾਰਡਿੰਗ ਕਿੱਥੇ ਬੈਠ ਕੇ ਕੀਤੀ ਗਈ ਹੈ।
    ਅਵਾਜ਼ ਗੂੰਜਦੀ ਹੈ ਜਿਵੇਂ ਘੜੇ 'ਚ ਵੜਿਆ ਭਰਿੰਡ ਬਾਹਰ ਨਿਕਲਣ ਦੇ ਆਹਰ 'ਚ ਹੋਵੇ।

  • @chahalsingh4892
    @chahalsingh4892 ปีที่แล้ว +1

    ਸਰਦਾਰ ਗੁਰਾਂਦਿੱਤਾ ਸਿੰਘ ਸੰਧੂ ਸਾਹਿਬ ਦੀਆਂ ਗੱਲਾਂ ਅਸਲ ਜਿੰਦਗੀ ਦੀਆਂ ਗੱਲਾਂ ਨੇ। ਪਰ ਅਫਸੋਸ ਕਿ ਜਿਸ ਸਮੇਂ ਜਿਸ ਸਾਥੀ ਦੀ ਬਹੁਤ ਜਿਆਦਾ ਲੋੜ ਹੋਵੇ ਤੇ ਉਹ ਉਸ ਸਮੇਂ ਕੋਲ ਨਾ ਹੋਵੇ। ਫਿਰ ਤਾਂ ਉਸ ਰੱਬ (ਜੇਕਰ ਹੈ)) ਨੂੰ ਉਲਾਂਂਮਾ ਦੇਣਾ ਹੀ ਚਾਹੀਦਾ ਹੈ।

  • @RajPakhi
    @RajPakhi ปีที่แล้ว +2

    ਜਿਉਂਦੇ ਰਹੋ ਸੰਧੂ ਜੀ ❤❤❤

  • @tarsemsingh132
    @tarsemsingh132 ปีที่แล้ว +3

    Tehna Sahib , essian saksiatan nu rubru karan karke, al ji , Biba Harman ji da and Prime Asia da bahut bahut dhanbad ji. Salute to Sandhu Sahib / ona di kalam nu bhi Salam. 🙏🙏

  • @harisinghkanday4854
    @harisinghkanday4854 ปีที่แล้ว +1

    ਬਾਪੂ ਜੀ ਪਰਮਾਤਮਾ ਕਰੇ ਤੁਸੀਂ ਜੁੱਗ ਜੁੱਗ ਜੀਓ

  • @vaddkhanaparlad4179
    @vaddkhanaparlad4179 ปีที่แล้ว +1

    ਬਹੁਤ ਵਧੀਆ ਸੰਧੂ ਸਾਹਿਬ

  • @bawaram1010
    @bawaram1010 ปีที่แล้ว

    Tenu diti kudrti dat nu salam.sda.slamat rho

  • @batthchannel4612
    @batthchannel4612 ปีที่แล้ว

    ਬਹੁਤ ਵਧੀਆ ਜੀ

  • @BalbirMaan-se7jb
    @BalbirMaan-se7jb ปีที่แล้ว

    Bai.Tehna.Beba.Thind.ji..ssakl.Beer.sadhu.v.khub.ronka.laa.diti.dill.khus.hoya..lv

  • @JasvirSingh-mr5lg
    @JasvirSingh-mr5lg ปีที่แล้ว +1

    ਇਹ ਇਕੱਲੇ ਮੂਸੇਵਾਲੇ ਦੀ ਨਿਜੀ ਜ਼ਿੰਦਗੀ ਚ ਪਿਆ ਸੀ,ਓਹਦਾ ਤਾਂ ਸ਼ਰੀਕ ਸੀ ਇਹ, ਇੰਟਰਵਿਊ ਚ ਕਹਿੰਦਾ ਸਵੈਜੀਵਨੀ ਲਿਖ ਕਿਉ ਤੇਰੇ ਕਹੇ ਤੇ ਚੱਲਣਾ ਲੋਕਾਂ, ਉਹ ਵਿਚਾਰਾ ਗਿਆ ਇਹਨੂੰ ਸੱਭਿਆਚਾਰ ਦਾ ਫਿਕਰ ਮੁੱਕ ਗਿਆ, ਲਾਹਨਤੀਆਂ ਕਦੇ ਇਹ ਵੀ ਕਹਿ ਦਿਆ ਕਰ ਓਹਨੂੰ ਇਨਸਾਫ਼ ਮਿਲੇ
    ਸੰਧੂ ਸਾਬ ਸਤਿ ਸ਼੍ਰੀ ਅਕਾਲ ਜੀ 🙏

    • @amarjeetgill5816
      @amarjeetgill5816 ปีที่แล้ว

      100%true he never mention he is proud guy because he is speaker no body question him

  • @karajsinghtoor3542
    @karajsinghtoor3542 ปีที่แล้ว

    ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @BaljitSingh-zt3fw
    @BaljitSingh-zt3fw ปีที่แล้ว +1

    Very good writing God bless him

  • @MohinderSingh-qf2hy
    @MohinderSingh-qf2hy ปีที่แล้ว

    Salute he bhai sahib ji Sandhu Sahib ji God bless you 🙏 from mohinder singh Rajput Usa

  • @tarsemsinghrajput6675
    @tarsemsinghrajput6675 ปีที่แล้ว +2

    ਗੁਰਾਦਿੱਤਾ ਸਿੰਘ ਸੰਧੂ ਨੂੰ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ਰੱਬ ਮੇਰੀ ਵੀ ਉਮਰ ਲਾ ਦੇਵੇ ਐਹੋ ਜਿਹੀ ਰੂਹ ਨੂੰ 🙏🏻🙏🏻🙏🏻

  • @RandeepSidhu-ui1ew
    @RandeepSidhu-ui1ew ปีที่แล้ว

    ਬਹੁਤ ਵਧੀਆ ਬਾਬੂ ਜੀ

  • @lakhvirsingh8333
    @lakhvirsingh8333 ปีที่แล้ว

    ਬਹੁਤ ਵਧੀਆ ਵਿਚਾਰ

  • @baljinderkehalkehal9530
    @baljinderkehalkehal9530 ปีที่แล้ว +3

    ਰੱਬ ਬਾਪੂ ਜੀ ਦੀ ਉਮਰ ਲੰਬੀ ਕਰੇ

  • @ਰਿੰਪੀਬਰਾੜਗੱਜਣਵਾਲਾ

    ਮਹੀਆਂ ਵਾਲਾ ਕਲਾਂ ਵਿਖੇ ਇਕ ਰਾਤਰੀ ਪ੍ਰੋਗਰਾਮ ਵਿਖੇ ਸੰਧੂ ਸਾਹਿਬ ਦੀ ਸੰਗਤ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ,,,ਸੰਧੂ ਸਾਹਿਬ ਖੜ੍ਹੇ ਪੈਰ ਮਰਹੂਮ ਸਰਪੰਚ ਅਮਰਜੀਤ ਬਰਾੜ ਤੇ ਇੱਕ ਕਵਿਤਾ ਲਿਖੀ ਬਾ ਕਮਾਲ

  • @sukhwindergill3457
    @sukhwindergill3457 ปีที่แล้ว +2

    Bohat bohat vadhia program God bless all of you Waheguru ji chardi kla ch rakhe ji 🙏

  • @darshangill26
    @darshangill26 ปีที่แล้ว +1

    ਗੁਰਦਿਤ। ਸਿੰਘ। ਭਰਾ। ਜੀ। ਬਹੁਤ। ਵਧੀਆ। ਲੱਗਾ। ਤਹਾਡੇ। ਵੀਚਾਰ। ਸੁਣ। ਕੇ

  • @AvneetKaurA1212
    @AvneetKaurA1212 ปีที่แล้ว

    ਬਹੁਤ ਵਧੀਆ ਮੁਲਾਕਾਤ

  • @navdeepsinghteja5478
    @navdeepsinghteja5478 ปีที่แล้ว +1

    ਕਿਸੇ ਨਿਰਮਲ ਚਸ਼ਮੇ ਵਾਂਗ ਲਗਦੇ ਸਰਦਾਰ ਗੁਰਦਿੱਤਾ ਸਿੰਘ ਸੰਧੂ ਪਵਿੱਤਰ ਰੂਹ

  • @ranz6259
    @ranz6259 7 หลายเดือนก่อน

    Bahot khoob bapu g❤

  • @mandeepkaur5020
    @mandeepkaur5020 ปีที่แล้ว +1

    ਜੁਗ-ਜੁਗ ਜੀਉ ਬਾਪੂ ਜੀ।

  • @gaganwadhwa9535
    @gaganwadhwa9535 ปีที่แล้ว +1

    Very nice interview 👌👌

  • @dr.rkaurshera8981
    @dr.rkaurshera8981 ปีที่แล้ว +3

    🙏🏼Brilliant personality…experienced person

  • @jatindersingh-fj7vl
    @jatindersingh-fj7vl ปีที่แล้ว +1

    ਬਹੁਤ ਵਧੀਆ ਇੰਟਰਵਿਊ ਹਰਮਨ ਜੀ ਟਹਿਣਾ ਜੀ

  • @jasbirsing6568
    @jasbirsing6568 ปีที่แล้ว

    Waheguru ji very nice

  • @rashpalsingh6336
    @rashpalsingh6336 ปีที่แล้ว

    ਬਹੂਤ ਵਧੀਆ ਗੱਲਾ ਕੀਤੀਆਂ ਹਨ
    ਟਹਿਣ ਜੀ ਜਦੋਂ ਤੁਸੀ ਬ੍ਰਮਿਗਮ ਸੀ ਮੈਂ ਫੁੰਨ ਕੀਤਾ ਸੀ ਪਰ ਤੁਸੀ ਮੈਨੂੰ ਟਾਲ ਦਿੱਤਾ ਸੀ

  • @gurmandeepsingh2706
    @gurmandeepsingh2706 ปีที่แล้ว

    Bapu ji bhut sonian glan kitian tusi rona v bhut aea tusi apni patni naal jo sanjh di gal kiti great 👍👍👍bhut wdia

  • @husna9414
    @husna9414 ปีที่แล้ว

    ਬਹੁਤ ਹੀ ਚੰਗਾ ਸੁਭਾਅ ❤️

  • @amarjitsidhu5666
    @amarjitsidhu5666 ปีที่แล้ว

    ਸੰਧੂ ਸਾਹਿਬ ਲੋਕ ਕਵੀ ਹਨ। ਵਾਹਿਗੁਰੂ ਲੰਬੀ ਉਮਰ ਕਰੇ।

  • @HarjinderKaur-wi3ur
    @HarjinderKaur-wi3ur ปีที่แล้ว +1

    ਬਹੁਤ ਵਧੀਆ ਲੱਗਿਆ ਜੀ❤

  • @Yadvindersandhu93
    @Yadvindersandhu93 ปีที่แล้ว +1

    ਪ੍ਰੋਗਰਾਮ ਬਹੁਤ ਸੋਹਣਾ ਲੱਗਾ ਜੀ।

  • @HarpreetSingh-qq1li
    @HarpreetSingh-qq1li ปีที่แล้ว

    Waheguru g 🙏🙏🙏🙏🙏

  • @PargatsinghRandhawa-cu2bv
    @PargatsinghRandhawa-cu2bv ปีที่แล้ว

    Jug jug jio bapu g att Sira ny tusi ant

  • @jaswantsingh5604
    @jaswantsingh5604 ปีที่แล้ว

    ਬਹੁਤ ਬਹੁਤ ਵਧੀਆ ਜੀ❤❤❤❤❤

  • @JagtarSingh-it6xz
    @JagtarSingh-it6xz ปีที่แล้ว

    ਬੱਸ ਬਾਈ ਗੱਲਾਂ ਮੁਕ ਵੀ ਗਈਆ

  • @meetsingh9070
    @meetsingh9070 ปีที่แล้ว

    Very very nice talk God bless tou

  • @harrydhaliwal6377
    @harrydhaliwal6377 ปีที่แล้ว

    Very motivational interview

  • @drpal3725
    @drpal3725 ปีที่แล้ว

    ਬਾਪੂ ਗੁਰਾਂ ਦਿੱਤਾ ਜਿੰਦਾਬਾਦ!

  • @kalachannu4187
    @kalachannu4187 ปีที่แล้ว +1

    ਟਹਿਣਾ ਜੀ ਅੱਜ ਤਾ ਫੁੱਫੜ ਨੂੰ ਹੀ ਘੈਰ ਲਿਆ

  • @baggaphotographyubhawal7691
    @baggaphotographyubhawal7691 ปีที่แล้ว

    bahut sohniya gallan bapu ji diyan

  • @Parmeetbajwa640
    @Parmeetbajwa640 ปีที่แล้ว

    Gurrfioitta jo bahot bahot Dhanbad thank you

  • @BhupinderSingh-ub4ph
    @BhupinderSingh-ub4ph ปีที่แล้ว

    Bahut hi wadhiya Sandhu ji

  • @gulberglal8577
    @gulberglal8577 ปีที่แล้ว +1

    ਬਹੁਤ ਵਧੀਆ ❤ ❤

  • @amarjitsinghrayat9816
    @amarjitsinghrayat9816 ปีที่แล้ว +6

    ਸਤਿ ਸ੍ਰੀ ਆਕਾਲ ਜੀ, ਸੰਧੂ ਸਾਹਿਬ ਜੀ ਦੀ ਵਾਹਿਗੁਰੂ ਜੀ ਉਮਰ ਲੰਬੇਰੀ ਕਰੇ🙏

  • @simarbaghrol1
    @simarbaghrol1 ปีที่แล้ว

    ਬਹੁਤ ਸੋਹਣਾ ਗੀਤ ਐ ਬਾਪੂ ਜੀ ਦੇ

  • @anmolkaur4193
    @anmolkaur4193 ปีที่แล้ว +1

    Larh Guth Deno kade N Khujia Jad Koe Chaj Vichar Kare -- - - Taheon Thind Tahinen Te Sandu Da Dillon HANS Satikar Kre - - - Jarnail "HANS"

  • @dharminderhundaldharminder9653
    @dharminderhundaldharminder9653 ปีที่แล้ว

    Gharon vi rajea rooh da vi rajea bapu likhat bahut sohni

  • @inderjitkaur945
    @inderjitkaur945 ปีที่แล้ว

    Thanks bapu ji

  • @karanbaraich2300
    @karanbaraich2300 ปีที่แล้ว

    Bahut vadiya

  • @kulwinders986singh8
    @kulwinders986singh8 ปีที่แล้ว

    Jugo jug jionde raho SANDHU SAHIB TEHNA SAHIB AND BETA THIND JI

  • @baldevsingh8214
    @baldevsingh8214 ปีที่แล้ว

    Sanu interview bohot pyaari lggi ji

  • @IndianparentsinAdelaide
    @IndianparentsinAdelaide ปีที่แล้ว

    ਟਹਿਣਾ ਸਾਹਿਬ ਗੁਰਦਿੱਤਾ ਸਿੰਘ ਜੀ ਦਾ ਮੋਬਾਈਲ ਨੰਬਰ ਜ਼ਰੂਰ ਭੇਜਣ ਦੀ ਕਿਰਪਾਲਤਾ ਕਰਨੀ ਕਦੇ ਦੁਖ ਸੁਖ ਕਰ ਲਿਆ ਕਰਾਂਗੇ

  • @parmindersinghgill6470
    @parmindersinghgill6470 ปีที่แล้ว

    ਵਿਆਹ ਹੋ ਲੈਣ ਦੇ,ਹੱਸਣ ਤਾਂ ਮੈਂ ਨਹੀਂ ਦਿੰਦੀ 😂😂😂