ਪਿੰਡ ਦੀ ਮਿੰਟ ਮਿੰਟ ਦੀ ਜਾਣਕਾਰੀ ਰੱਖਣ ਵਾਲੇ ਏਹ ਨੇ ਤਿੰਨੋ ਪਿੰਡ ਦੇ CCTV ਕੈਮਰੇ ll latest Punjabi comedy video

แชร์
ฝัง
  • เผยแพร่เมื่อ 18 ธ.ค. 2024

ความคิดเห็น • 643

  • @Allroundermistari
    @Allroundermistari 3 ปีที่แล้ว +23

    ਸੀਬੋ ਤੇਰੀਆਂ ਆਹੀ ਗੱਲਾਂ ਨੇ ਕੀਲ ਰੱਖਿਆ ਸਾਨੂੰ🤣🤣🤣👌👌

  • @davinderdhanaulacomedy2109
    @davinderdhanaulacomedy2109 3 ปีที่แล้ว +26

    ਭੁੱਲ ਗਏ ਚੰਦਰੀ ਓਹ ਵੀ ਮਰ ਗਈ ਸੀ 😂

  • @Sippy855
    @Sippy855 3 ปีที่แล้ว +24

    ਵੀਡੀਉ ਸ਼ੇਅਰ ਕਰਿਉ ਬਾਈ ਜੇ ਚੰਗੀ ਲੱਗੇ ਤਾਂ ✌️

  • @BaljinderSingh-mm6yw
    @BaljinderSingh-mm6yw 3 ปีที่แล้ว +18

    ਪਿੰਡਾ ਦਾ ਪੁਰਾਣਾ ਮਹੌਲ ਜਵਾ ਸਵਾਦ ਲਿਆਤਾ ਖੁਸ ਰਹੋ ਬਾਈ ਤਰੱਕੀ ਕਰੋ

  • @Ramajattsauda874
    @Ramajattsauda874 3 ปีที่แล้ว +45

    ਚਲਦੀ ਚਲਦੀ ਵੀਡਿਓ ਨੂੰ ਲਾਈਕ, ਸੇਅਰ ਕਰਦੋ ਵੀਰ ਜੀ 👍

  • @kuldeepsinghsardarji8892
    @kuldeepsinghsardarji8892 3 ปีที่แล้ว +7

    ਅਗਲਾ ਭਾਗ ਵੀ ਬਣਾਓ ਜੀ ਬਹੁਤ ਮੇਹਰਬਾਨੀ ਹੋਵੇਗੀ । ਦਿਲ ਕਰਦਾ ਬਾਈ ਵੀਡੀਓ ਵੇਖੀ ਜਾਵਾ ਬੱਬੂ ਤੇ ਸੀਬੋ ਨੂੰ ਸਚ ਪਤਾ ਲੱਗੇ ਗਾ ਕਿ ਨਹੀ ਬਸ ਆ ਹੀ ਵੇਖਣਾ ਸੀ। ਇਸ ਕਰਕੇ ਅਗਲਾ ਭਾਗ ਵੀ ਬਣਾਓ ਬਾਈ ਜੀ

  • @JagtarSingh-ej4wm
    @JagtarSingh-ej4wm 3 ปีที่แล้ว +12

    ਬੱਲੇ ਬੱਲੇ ਅੱਜ ਤਾ ਸਾਡੀ ਗੁਆਂਢਣ ਬੇਬੇ ਵੀ ਆ ਗਈ ਤੁਹਾਡੇ ਨਾਲ ਸ਼ੇਰੇ ਆ ਹੁਣ ਬਣੀ ਆ ਬੰਬ ਵੀਡੀਓ 🔸ਡਾ ਮਾਨ ਰੋਗਲਾ🙏

  • @ashaarora4806
    @ashaarora4806 3 ปีที่แล้ว +6

    Aa dono ladies ghant roll kardia Ladi di acting burre di ghant very ghant story ghant

  • @neymarworld3804
    @neymarworld3804 3 ปีที่แล้ว +17

    👍👍👍👍👍👍👍👍👍👍👍👍👍👍👍👍👍🤘👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 sirra bai java bahut siraa acting c sareya di te khaas taur te jinder bai di

    • @Carpernter8085
      @Carpernter8085 3 ปีที่แล้ว +1

      ਬਹੁਤ ਵਧੀਆ ਵੀਡੀਓ

  • @boharsingh7725
    @boharsingh7725 3 ปีที่แล้ว +9

    ਬਹੁਤ ਵਧੀਆ ਬਾਈਁ

  • @rashpalsingh1011
    @rashpalsingh1011 3 ปีที่แล้ว +3

    Boht vadiya sirrra jma 😁😁😁😜😜😜😜😂😂😂

  • @sukhjinderdhillon2589
    @sukhjinderdhillon2589 3 ปีที่แล้ว +34

    ਬਹੁਤ ਵਧੀਆ ਵੀਡੀਓ ਬਾੲੀ 👌👌👌👌👌👌👌👌👌👌 ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ 👍👍👍👍 ਜਾਉਂਦਾ ਵੱਸਦੇ ਰਹੋ ਬਾਈ ਰੱਬ ਤੁਹਾਡੀ ੳੁਮਰ ਲੰਬੀ ਕਰੇ 👍👍👍👍👍👍👍👍👍

    • @gillharinder
      @gillharinder 3 ปีที่แล้ว +4

      ਜਿੰਦਰ ਬਾਈ ਜਮਾਂ ਅੱਤ ਕਰਾਈ ਪਈ ਆ ਨਜ਼ਾਰਾ ਆ ਗਿਆ ਦੇਖ ਕੇ

    • @hsgamer1300
      @hsgamer1300 3 ปีที่แล้ว +1

      😁😁

    • @jagrajsingh6219
      @jagrajsingh6219 3 ปีที่แล้ว

      @@hsgamer1300 💀

  • @sukhdhillonpb4671
    @sukhdhillonpb4671 3 ปีที่แล้ว +17

    Bahut vadia video jatt sauda all team ਸੇਰਾ ਜਿਦਰ ਲਾਡੀ ਲਵਲੀ ਬੱਬੂ & ਬੇਬੇ ਸਾਰਿਆ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਪਸੰਦ ਆਈ ਵੀਡੀਓ 👌🙏🏻💚💚🙏🏻👌

  • @rachhpalsingh78466
    @rachhpalsingh78466 6 หลายเดือนก่อน

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @Mudde_punjabde
    @Mudde_punjabde 3 ปีที่แล้ว +10

    ਸੇਰੇ ਬਾਈ ਬਹੁਤ ਵਧੀਆ 👌👌👌👌

  • @harjindermangat9934
    @harjindermangat9934 2 ปีที่แล้ว

    ਬਹੁਤ ਵਧੀਆ ਵੀਡੀਓ ਬਣਾਈ ਹੈ ਜੱਟ ਸੌਦਾ ਟੀਮ ਨੂੰ ਮੁਬਾਰਕਾਂ

  • @kuldeepsinghsardarji8892
    @kuldeepsinghsardarji8892 3 ปีที่แล้ว +7

    ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਾਈ ਜੀ ਸਵਾਦ ਆ ਗਿਆ ਜੀ

  • @karamjits1614
    @karamjits1614 2 ปีที่แล้ว +5

    ਬਹੁਤ ਵਧੀਆ 🙏

  • @SukhwinderSingh-mv7rd
    @SukhwinderSingh-mv7rd 3 ปีที่แล้ว +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rajwindersingh5364
    @rajwindersingh5364 3 ปีที่แล้ว +12

    ਬਹੁਤ ਵਦੀਆ ਵੀਡੀਓ ਸੀ ਬਾਈ ਜੀ ਸਾਰਿਆਂ ਦਾ ਕੰਮ ਬਹੁਤ ਵਦੀਆ ਸੀ ਸੇਰੇ ਜਿਦਰ ਲਾਡੀ ਬਾਈ ਨੇ ਸਿਰਾਂ ਲਾਤਾ 😂🤣😂👌👌👌👍👍

  • @rachhpalsingh78466
    @rachhpalsingh78466 6 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @unknownearth8316
    @unknownearth8316 3 ปีที่แล้ว +9

    Bai thode pind na name bhut ghaint aw NAMOL Sohna name aw bai 🥰🥰

  • @harpreetkaur5022
    @harpreetkaur5022 3 ปีที่แล้ว +1

    Bhut badhia seebo di acting sabh to badhia 👍👍👍👍👍

  • @gsubhawal5073
    @gsubhawal5073 3 ปีที่แล้ว +11

    ਬਹੁਤ ਵਧੀਆ ਵੀਡੀਓ ਸਾਰੀ ਟੀਮ ਕਮਾਲ ਆ

  • @gurnamechahal8889
    @gurnamechahal8889 3 ปีที่แล้ว

    ਬਹੁਤ ਵਧੀਆ, ਰੱਬ, ਤਰੱਕੀ, ਬਕਸੇ, ਗੁਰਨਾਮ,, ਖੀਵਾ ਕਲਾ

  • @gurpartapsinghrai3292
    @gurpartapsinghrai3292 3 ปีที่แล้ว +12

    ਪਿੰਡ❤

  • @skkkkkk182
    @skkkkkk182 3 ปีที่แล้ว +14

    😂😂😂 very nice video ❤️❤️❤️

  • @LuckySingh-Mansa
    @LuckySingh-Mansa 3 ปีที่แล้ว +7

    Bahut Sohna vadiya Kant att att att nice bro 👌👌👌👌👌❤️❤️❤️❤️❤️🔥🔥🔥🔥🔥 best wishes wmk 🙏🙏🙏🙏🙏🙏

  • @BalwinderSingh-ce8iw
    @BalwinderSingh-ce8iw 3 ปีที่แล้ว +4

    Dil khus karta mundeo jionde raho

  • @Love-h9b4g
    @Love-h9b4g 3 ปีที่แล้ว +9

    Cheebooo🤣🤣🤣🤣🤣sira jindr laddi 😂😂😂😂ghait dailog

  • @harcharansingh1737
    @harcharansingh1737 3 ปีที่แล้ว +5

    ਬਹੁਤ ਵਧੀਆ ਸਟੋਰੀ ਹੈ

  • @manjeetsharma7790
    @manjeetsharma7790 3 ปีที่แล้ว +2

    ਬੱਬੂ ਬਾਕੀ ਸਭ ਤਾਂ ਠੀਕ ਆ ਓਵਰਡਰਾਮਮਾ ਵਾਲਾ ਕਰਦੀ ਏ ਭਾਈ

  • @pargatsinghshergill7468
    @pargatsinghshergill7468 3 ปีที่แล้ว +33

    ਹੋਰ ਸ਼ੇਰਾਂ ਲਾਡੀ ਜਿੰਦਰ ਬਾਈ ਕੀ ਹਾਲ ਨੇ ਬਹੁਤ ਵਧੀਆ ਵੀਡੀਓ ਵੀਰ 👌👍♥️

  • @Deepmehra43257
    @Deepmehra43257 3 ปีที่แล้ว +6

    ਧੰਨਵਾਦ ਆ ਬੀਰੇ ਥੋਡੀ ਟੀਮ ਨੂੰ ਐਨਿਆ ਵਧੀਆ ਵਧੀਆ ਵੀਡਿਓ ਪਾਨ ਵਾਸਤੇ ਰੱਬ ਕਰੇ ਥੋਡੀ ਟੀਮ ਨੂੰ ਰੱਬ ਵਧੀਆ ਤਰਕਿਆ ਬਖਸ਼ੇ ,,🙏🙏🙏🥰🥰

  • @KisanMindset
    @KisanMindset 3 ปีที่แล้ว +6

    Full funny story 🤣 😄 😂 😆

  • @KuldeepSingh-bk2bl
    @KuldeepSingh-bk2bl 3 ปีที่แล้ว +8

    ਬਹੁਤ ਵਧੀਆ ਬੱਬੂ ਜੀ✅

  • @manshahiajk6135
    @manshahiajk6135 2 ปีที่แล้ว

    ਬਹੁਤ ਵਧੀਆ ਵਡਿਓ ਜੀ 👌👌

  • @Noorarts895
    @Noorarts895 3 ปีที่แล้ว +13

    ਬਹੁਤ ਵਧੀਆ ਵੀਡੀਓ ਵੀਰ ਜੀ👌👌👌👌

  • @HarjinderBhullar6076
    @HarjinderBhullar6076 3 ปีที่แล้ว

    ਜਿੰਦਰ ਝੋਟਾ ਜੱਟ ਘੈਂਟ ਧੱਕੜ ਤੇ ਸ਼ੇਰਾ ਤੇ ਲਾਡੀ ਫੱਟੇ ਚੱਕ ਯਾਰਾਂ ਦੇ ਯਾਰ ਵੀਡੀਓ ਵਧੀਆ ਬਣਾ ਕੇ ਲਿਆ ਦਿੰਦੇ ਆ ਬਹਾਰ ਤਿੰਨੇ ਬੰਦੇ ਕੱਬੇ ਡਾਈਲਾਗ ਸਿਰਾ ਐਕਟਿੰਗ ਘੈਂਟ ਸਿਰਾ ਹੁੰਦੀ ਆ

  • @gurinayaadrukhi6759
    @gurinayaadrukhi6759 3 ปีที่แล้ว +1

    Ghant 22 sirra Lata 22 👍

  • @gills6180
    @gills6180 3 ปีที่แล้ว +4

    Rumours and village gossips, funny video 👍

  • @gagandeepmehra
    @gagandeepmehra 3 ปีที่แล้ว +11

    Nice work all team members 👌

  • @ramandeepbrar77
    @ramandeepbrar77 2 ปีที่แล้ว +6

    Laadi ,, shere te jinder di jodi bhut kaim ha,, waheguru mehar kre ,, rabb ena nu hmesha khush rakhe ena di friendship nu kise di nazar na lage

  • @satpalsingh9304
    @satpalsingh9304 3 ปีที่แล้ว +10

    ਬਹੁਤ ਵਧੀਆ ਵੀਡੀਓ ਹੈ ਵੀਰੇ 👍

  • @sukhpalpoohla7360
    @sukhpalpoohla7360 3 ปีที่แล้ว

    ਐ ਗੱਲ ਬਾਤ ਐਂਡ ਹੋਈ ਪਾਈਂ ਆ ।ਜਿੰਦਰ

  • @chahalpb317
    @chahalpb317 3 ปีที่แล้ว +8

    Love u y sari team nu

  • @surinderpalkaur4802
    @surinderpalkaur4802 3 ปีที่แล้ว

    ਹਾਹਾਹਾਹਾ ਬਹੁਤ ਵਧੀਆ ਵੀਡਿਉ ਆ 🤣🤣🤣🤣

  • @jaswindersinghbatth8920
    @jaswindersinghbatth8920 3 ปีที่แล้ว +2

    Harjindera very nice video 👌👍😂🥰😇

  • @tajinderkumar6395
    @tajinderkumar6395 3 ปีที่แล้ว +1

    😀😀😀 siraa jinder bai ji

  • @rupinderdeeproffy7629
    @rupinderdeeproffy7629 3 ปีที่แล้ว +2

    Laadi jindar jatt zindabaad sirra karone o

  • @sampurangrewal5740
    @sampurangrewal5740 3 ปีที่แล้ว

    ਵੱਡੀ ਲੇਡੀ ਅਤੇ ਸਟੋਵ ਨਾਲ ਚਾਹ ਬਣਾਉਣ ਵਾਲੇ ਦਾ ਰੋਲ ਬਹੁਤ ਵਧੀਆ ,ਕੁੜੀ ਬੋਲੋੜੀ ਓਵਰ ਐਕਟਿੰਗ ਕਰਦੀ ਹੈ।

  • @MANVEERKASWA
    @MANVEERKASWA 3 ปีที่แล้ว +3

    Nyc acting vai sareia di nyc video veer

  • @virkkisantv8561
    @virkkisantv8561 3 ปีที่แล้ว

    ਨੀਂ ਸੀਬੋ ਤੇਰੇ ਗੋਡੇ ਨਵੇਂ ਲਵਾ ਦਿਆਂਗੇ 😂😂😂

  • @SatnamSingh-sy1np
    @SatnamSingh-sy1np 3 ปีที่แล้ว +7

    Bai bhut sirraaaaaaa kraya tuc ji krda tuhanu call krke tuhadi video di sifta kreye very nice bai gall ta sb tuhade nature di a tuc bhut sad suthriya video bnaone ooo waheguru ji tuhade millions like and comments hon, tuhadi vadd to vadd taraki howe

  • @golasingh6012
    @golasingh6012 3 ปีที่แล้ว +1

    Laddi di acting wali sirra hundi aa

  • @luckytoor4263
    @luckytoor4263 3 ปีที่แล้ว +2

    Atttt video by ladi jinder shera ji

  • @GagandeepSingh-qy9tp
    @GagandeepSingh-qy9tp 3 ปีที่แล้ว +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਨਾਇਸ਼ ਸ਼ੇਰੇ 👍👍👌💯

  • @jaswindersinghbatth8920
    @jaswindersinghbatth8920 3 ปีที่แล้ว +1

    Nice video 👌👍 jinderaaaaaa to good 👍😂🥰😇👏🤗👏👏

  • @pardeepmahal6548
    @pardeepmahal6548 3 ปีที่แล้ว

    BHAUT VADIA VIDEO ❤️❤️👍👍💯💯

  • @avinderaulakh1053
    @avinderaulakh1053 3 ปีที่แล้ว +5

    Sirra bnde 🔥🔥
    Mere prane mittar ❤️❤️
    Love u yaaro❤️❤️

  • @Turbanator54
    @Turbanator54 2 ปีที่แล้ว

    Very👍 good full comedy video🎥👌

  • @Anitarani.........
    @Anitarani......... 3 ปีที่แล้ว +5

    Very nice 😂😅😂😂😂

  • @gandhisharma1387
    @gandhisharma1387 2 ปีที่แล้ว

    Very 22 ji....ਲੈਲੇ ਭਾਈ

  • @lovelybrar7768
    @lovelybrar7768 3 ปีที่แล้ว +7

    ਬਹੁਤ ਵਧੀਆ ਜੀ

  • @gurpreetpreet1877
    @gurpreetpreet1877 3 ปีที่แล้ว +4

    Jinder ta jmma hi sirra la dinda

  • @AmandeepKaur-eh5tt
    @AmandeepKaur-eh5tt 3 ปีที่แล้ว +2

    Baba di acting bahut vadhy Tiba vala padit vagu 🤣🤣🤣🤣🤣

  • @singhjagjeet6171
    @singhjagjeet6171 3 ปีที่แล้ว +4

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @pb13walesangrur34
    @pb13walesangrur34 3 ปีที่แล้ว +5

    Kant aw brother👍

  • @BalwinderSingh-ce8iw
    @BalwinderSingh-ce8iw 3 ปีที่แล้ว +1

    Shera satgur. Ladi. Jinder thodi acting tooo good shero jionde raho

  • @FilmyMehkma
    @FilmyMehkma 3 ปีที่แล้ว +1

    Nice babeo 😎👍

  • @gheeragujjar8419
    @gheeragujjar8419 3 ปีที่แล้ว +7

    Very nice ❤️❤️❤️❤️

  • @sarbjeetbatth1814
    @sarbjeetbatth1814 2 ปีที่แล้ว

    Njare ban te Bai bahut sira video

  • @SandeepSingh-mn1sb
    @SandeepSingh-mn1sb 3 ปีที่แล้ว +1

    Bhoot vdya veer 👍👍👍👍👍

  • @JagdeepSingh-tr1gm
    @JagdeepSingh-tr1gm 3 ปีที่แล้ว +3

    Jinder ladi shera bai kivo good video

  • @makhansinghmakhan5241
    @makhansinghmakhan5241 3 ปีที่แล้ว +1

    Very very nice video g makhan Singh panah namol

  • @gagansingh9764
    @gagansingh9764 3 ปีที่แล้ว +1

    ਬੇਬੇ ਵਾਲੀ ਗਰਮ ਆ ਜਿੰਦਰਾ

  • @gillsaab9966
    @gillsaab9966 2 ปีที่แล้ว

    Bahut vadiya channel e Jatt sauda vadiya video ne

  • @rohitgarg7471
    @rohitgarg7471 3 ปีที่แล้ว +3

    Very nice kaint a 👌👌👌❤️❤️

  • @gurdassheron1006
    @gurdassheron1006 3 ปีที่แล้ว +7

    ਖਿੱਚ ਕੇ ਰੱਖੋ ਕੰਮ ਯਾਰੋ ਪਰ ਲੱਚਰਤਾ ਤੋਂ ਪਰਹੇਜ ਰੱਖਿੳ

  • @bindersingh8692
    @bindersingh8692 3 ปีที่แล้ว +2

    NEXT PART BNAO VEER GOOD ACTING BABBU. JI

  • @Amrit_editz870
    @Amrit_editz870 3 ปีที่แล้ว +5

    24:40 epic🤣🤣

  • @sukhjinderdhillon2589
    @sukhjinderdhillon2589 3 ปีที่แล้ว +2

    Nice video bai 👌👌👌👌👌👌👌👌👌👌👌👌👌👌👌👌👌👌👌👌

  • @davinderdhanaulacomedy2109
    @davinderdhanaulacomedy2109 3 ปีที่แล้ว +2

    ਬਹੁਤ ਵਧੀਆ ਵੀਰੇ

  • @dharmpreetsidhu5268
    @dharmpreetsidhu5268 3 ปีที่แล้ว +2

    Siraa ustad ji 😂😂😂😂

  • @HarpreetSingh-js5xf
    @HarpreetSingh-js5xf 3 ปีที่แล้ว +3

    Jinder bai baapu wala raoul ch v siaaaaaa krata👍👍👍👍👍

  • @cutepunjabi4698
    @cutepunjabi4698 3 ปีที่แล้ว

    Very nice g 👌🏻👌🏻👌🏻👌🏻👌🏻👌🏻👌🏻

  • @mandeep__kaur123
    @mandeep__kaur123 3 ปีที่แล้ว

    Very funny 🤣🤣🤣🤣👌👌👌👌👌
    Hasde rho vasde rho😂😂😂👌👌👌👌eda e hsaunde rho sb nu..... God bless u🙏🙏🙏

  • @arshbabbu8310
    @arshbabbu8310 3 ปีที่แล้ว

    Soh lge y sirra hi lata 😂😂

  • @KaranKumar-mc7yw
    @KaranKumar-mc7yw 2 ปีที่แล้ว

    ਸਾਰੀ ਟੀਮ ਬਹੁਤ ਵਦੀਆ ਐਕਟਿੰਗ ਕਰਦੀ ਹੈ ,ਤੇ ਬੇਬੇ ਤਾਂ ਵਾਹ ਕਮਾਲ ਕਰਦੀ ਹੈ

  • @HarjinderBhullar6076
    @HarjinderBhullar6076 3 ปีที่แล้ว +3

    ਬੱਬੂ ਕਹਿੰਦੀ ਮੈਂ ਨੀ ਜਾਂਦੀ ਪੀਂਦੀ ਚਾਹ ਕਿਤੇ ਚਾਦਰੇ ਵਾਲੇ ਜੱਟ ਦੇਣ ਟਾਪ ਚਕਾ ਮੈਂ ਨੀ ਡੱਬੀ ਦੀ ਦਿੰਦੀ ਜੱਟਾਂ ਦਾ ਕੱਬਾ ਹੁੰਦਾ ਸੁਭਾਅ

  • @jatindersinghmaheyhappysin2976
    @jatindersinghmaheyhappysin2976 3 ปีที่แล้ว +1

    Very nice video Vir ji 👍👍👍👍😅👍👍👍👍

  • @khosa6740
    @khosa6740 3 ปีที่แล้ว +1

    V nyc video ji

  • @gursewaksekhon99
    @gursewaksekhon99 3 ปีที่แล้ว

    Bahut vdia cary on gbu all team

  • @rajdeep7675
    @rajdeep7675 3 ปีที่แล้ว +1

    Nice y love you bro 😍😍😍👌👌👍👍❤❤❤

  • @mandeepgrewal5409
    @mandeepgrewal5409 3 ปีที่แล้ว +1

    Good aa funny babbu ji and all team

  • @jagmeetsidhu2132
    @jagmeetsidhu2132 3 ปีที่แล้ว +1

    ਮਾਨਸਾ 31 ਵਾਲੇ 👌👌👌👌👌 nice v

  • @gurjindersingh1612
    @gurjindersingh1612 3 ปีที่แล้ว +1

    Bahut vadia video team nu salut g 🌷❤️🌷👌

  • @preetrefrigerationpatti541
    @preetrefrigerationpatti541 3 ปีที่แล้ว

    Bai tahanu tena nu roal bahut vadya lagde aa. Very nice👍

  • @jagjeetsingh9778
    @jagjeetsingh9778 3 ปีที่แล้ว

    ਬਹੁਤ ਵਧੀਆ ਵੀਡੀਓ ਆ

  • @gurjantkala2364
    @gurjantkala2364 3 ปีที่แล้ว +1

    Veere phla alliya video's da end ta KR deya kro