ਕੁੜੀ ਨੇ ਰਿਸਤੇ ਲਈ ਦਿੱਤਾ ਚਿੱਟਾ ਜਬਾਬ ਤੇ ਮੁੰਡੇ ਆਲੇ ਕੇਹੜਾ ਘੱਟ ਸੀ, ਦੇਖੋ ਪਤੰਦਰ ਕੀ ਕਹਿਗੇ new Punjabi comedy

แชร์
ฝัง
  • เผยแพร่เมื่อ 19 ธ.ค. 2024

ความคิดเห็น • 757

  • @gurbannichannel9954
    @gurbannichannel9954 2 ปีที่แล้ว +82

    ਜੇਕਰ ਕੋਈ ਵੀ ਇਸ ਕਮੈਂਟ ਨੂੰ ਪੜ ਰਿਹਾ ਹੈ ਰੱਬ ਕਰਕੇ ਉਸ ਦੇ ਮਾਤਾ ਪਿਤਾ ਦੀ ਉਮਰ ਲੰਬੀ ਹੋ ਜਾਵੇ!

  • @manjindersinghbhullar8221
    @manjindersinghbhullar8221 2 ปีที่แล้ว +60

    ਜੱਟ ਸੋਦਾ ਵਾਲਿਓ ਵੀਰ ਵੀਡੀਓ ਬਹੁਤ ਸੋਹਣੀ ਬਣਾਉਂਦੇ ਹੋ 👍👍👍👍👍

  • @lakhvirsingh2451
    @lakhvirsingh2451 2 ปีที่แล้ว +38

    ਜਦ ਮਾ ਬਾਪ ਧੀ ਪੁੱਤ ਨੂੰ ਆਪਣਿਆਂ ਅੱਖਾਂ ਤੋ ਦੂਰ ਵਿਸ਼ਵਾਸ਼ ਕਰ ਕੇ ਭੇਜਦਾ ।ਬੇਸ਼ਕ ਸਕੂਲ ਕਾਲਜ ਜਾ ਕੋਈ ਵੀ ਸੰਸਥਾ ਹੋਵੇ ।ਮਾ ਬਾਪ ਦੀ ਇੱਜ਼ਤ ਬਣਾ ਕੇ ਰੱਖਣੀ ਚਾਹੀਦੀ ਹੈ।2 ਦਿਨ ਦਾ ਪਿਆਰ ਮਾ ਬਾਪ ਦੇ ਦਿੱਤੇ ਪਿਆਰ ਤੋ ਬਧ ਨਹੀਂ ਹੋ ਸਕਦਾ

  • @amanbrar7370
    @amanbrar7370 2 ปีที่แล้ว +17

    ਬੇਬੇ ਕੁੜੀ ਤਾਂ ਡੁੱਬੀ ਬੈਠੀਆ ਜਿਹੜਾ ਖੂਡਾ ਵਿਚੋਲੇ ਦੇ ਫੇਰਿਆਂ ੳਹੀ ਕੁੜੀ ਫੇਰਿਆਂ ਹੁੰਦਾ ਤਾਂ
    ਪਸ਼ੂ ਆ ਵਾਲੇ ਅੰਦਰ ਵੜਕੇ ਫੋਨ ਨਹੀਂ ਸੀ ਕਰਦੀ ਬਾਪੂ 😁ਸਹੀ ਗੱਲ ਕਰਦਾ ਹੈ 20ਕਿੱਲਿਆ ਵਾਲੀ 🙄😂

    • @naggardairyfarm3298
      @naggardairyfarm3298 2 ปีที่แล้ว +1

      th-cam.com/channels/EXtPOrjVN5uDKPc2fnEm7g.html

  • @AmanDhaliwalMansa
    @AmanDhaliwalMansa 2 ปีที่แล้ว +11

    ਸੋਢੀ ਕੁੜੀ ਤਾਂ ਕੇਂਦਾ ਮੇਸ਼ਾ ਆਲੇ ਚ ਜਾ ਜਾ ਗਲਾ ਮਰਦੀਆ😂😂😂😂😂

  • @gagangrewal6346
    @gagangrewal6346 2 ปีที่แล้ว +12

    ਪਤੰਦਰੋ ਅੱਤ ਕਰਾਈ ਰੱਖ ਦੇ ਓ 🔥🔥🔥🔥🔥🔥❤️❤️❤️❤️❤️❤️❤️
    ਵਾਲੇ ਘੈਂਟ ਓ ਸਾਰੇ ।।। ❤️❤️❤️❤️❤️❤️❤️

  • @rohitrattu4627
    @rohitrattu4627 2 ปีที่แล้ว +3

    ਸੱਭ ਤੋਂ ਵਧੀਆ ਤੇ ਸਿਰਾ ਐਕਟਿੰਗ ਜਿੰਦਰ ਬਾਈ ਦੀ ਮਜਾ ਆ ਗਿਆ 🤣🤣🤣🤣🤣🤣🤣🤣🤣🤣

  • @GagandeepSingh-qy9tp
    @GagandeepSingh-qy9tp 2 ปีที่แล้ว +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯

  • @Allroundermistari
    @Allroundermistari 2 ปีที่แล้ว +5

    ਸ਼ੰਕਸ਼ਾਰ ਭੁੜਕ ਗੇ 😁😁😂😂😂👌👌

  • @gurisandhu2365
    @gurisandhu2365 2 ปีที่แล้ว +15

    God bless Jatt sauda team 🙏🙏👍

  • @jassimehlan5155
    @jassimehlan5155 2 ปีที่แล้ว +2

    ਰਾਮ ਦੀ ਐਕਟਿੰਗ ਪੁਰਾ ਸਿਰਾ 👍👍👌👌

  • @HarjinderBhullar6076
    @HarjinderBhullar6076 2 ปีที่แล้ว +15

    ਜਿੰਦਰ ਘੈਂਟ ਪੁਰਾਣੇ ਸਮਿਆਂ ਦੇ ਦੋਹੇ ਲਾਉਂਦਾ ਤਾਈ ਨਿਹਾਲੀ ਬਣ ਰਿਹਾ

  • @jagseersingh8561
    @jagseersingh8561 2 ปีที่แล้ว +15

    ਜਿਹੜੀ ਵੀਡੀਓ ਵਿੱਚ ਜਿੰਦਰ ਹੋਵੇ ਉਹ ਵੀਡੀਓ ਵਧੀਆ ਨਾ ਹੋਵੇ ਭਲਾ ਇਹ ਹੋ ਨੀ ਸਕਦਾ ਲਵ ਯੂ ਆ ਵਾਈ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @Sandeeptoor
    @Sandeeptoor 2 ปีที่แล้ว +13

    🤣❤️❤️

  • @kumarmanishray1543
    @kumarmanishray1543 2 ปีที่แล้ว +1

    wow really so very fantastic 😊😊😊😊😊😊😊😊😊😊

  • @rachhpalsingh78466
    @rachhpalsingh78466 5 หลายเดือนก่อน

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @sony1041
    @sony1041 2 ปีที่แล้ว +2

    Jindra Swaad AA Gaya mai 21 Saal da hogya kde Apne Bapu te koi gl ni lakoi👌👌👌👌👍

  • @gurbabbu.9372
    @gurbabbu.9372 2 ปีที่แล้ว +6

    ਸ਼ੰਸ਼ਕਾਰ....🤣🤣🤣🤣🤣🤣🤣🤣🤣

  • @gkharoud7558
    @gkharoud7558 2 ปีที่แล้ว +6

    Bhut vdiya video aa bhra 😘♥️😘💯

  • @rachhpalsingh78466
    @rachhpalsingh78466 5 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @harvindersinghrurki1046
    @harvindersinghrurki1046 2 ปีที่แล้ว +1

    ਵਧੀਆ ਸੁਨੇਹਾ....ਪਿਆਰ ਤਾਂ ਬੇਬੇ ਬਾਪੂ ਤੇ ਭਰਾ ਵੀ ਬਹੁਤ ਕਰਦੇ ਹੁੰਦੇ ਨੇ ਧੀਆਂ ਨੂੰ ਭੈਣਾਂ ਨੂੰ।

  • @JaspalSingh-de1by
    @JaspalSingh-de1by 2 ปีที่แล้ว +2

    Lovely di acting v full sira👌👌👌

  • @guretasingh517
    @guretasingh517 2 ปีที่แล้ว +5

    Nice vedo ma Haryana to gureta v thodi sarya vedo dhakda v bhot sonya vedo. Hundya na 👍👍👍👍👍😘😘😘😘

  • @sukhwindersingh2210
    @sukhwindersingh2210 2 ปีที่แล้ว +3

    ਵੀਰ ਜੀ ਵੀਡਿਓ ਬਹੁਤ ਵਧੀਆ ਸੀ। ਪਰ ਨਤੀਜਾ ਕੋਈ ਨੀਂ ਕੱਢਿਆ।
    ਕਾਮੇਡੀ ਪੱਖੋਂ ਦੇਖਿਆ ਜਾਵੇ ਤਾਂ ਸਾਰੇ ਪਾਤਰਾਂ ਦੀ ਵਾਰਤਾਲਾਪ ਬਾਕਮਾਲ ਸੀ। ਖਾਸ ਕਰ ਵਿਚੋਲਾ ਰੋਲ ਬਹੁਤ ਵਧੀਆ ਕਰਦਾ ਹੈ ਗੱਲ ਨੂੰ ਆਪਣੇ ਪੱਖ ਵਿੱਚ ਕਰਕੇ ਕਿਵੇਂ ਆਪਣੇ ਲਾਲਚ ਲਈ ਦੂਜੇ ਦੀ ਜ਼ਿੰਦਗੀ ਨੂੰ ਤਬਾਹ ਕਰਨ ਚ ਕੋਈ ਕਸਰ ਨੀਂ ਛੱਡਦੇ। ਮੁੰਡੇ ਦਾ ਬਾਪੂ ਜਦੋਂ ਡਾਂਗ ਫੜ ਕੇ ਨੀਵੀਂ ਪਾਕੇ ਔਰਤਾਂ ਨਾਲ ਗੱਲਾਂ ਕਰਦਾ ਬਹੁਤ ਵਧੀਆ। ਵਾਰਤਾਲਾਪ ਵਿੱਚ ਦੋਵੇਂ ਪੱਖ ਕਿਵੇਂ ਜਲੂਸ ਕੱਢਦੇ ਨੇ ਨਜ਼ਾਰਾ ਆ ਗਿਆ ਦੇਖ ਕੇ। ਮੁੰਡੇ ਦਾ ਸਿਧਰਾਪਣ ਬਹੁਤ ਵਧੀਆ।

  • @rachhpalsingh78466
    @rachhpalsingh78466 5 หลายเดือนก่อน

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @gurbabbu.9372
    @gurbabbu.9372 2 ปีที่แล้ว +4

    Y har video ch..sibo bebe nu e lya kro...best aciting 👍👍👍👍👍

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurisandhu2365
    @gurisandhu2365 2 ปีที่แล้ว +4

    Bhot vadia video bni aa bai 👍

  • @jsb7660
    @jsb7660 2 ปีที่แล้ว +1

    ਲਾਲ ਪਰਨੇ ਵਾਲਾ ਵੀਰ ਤਾਂ ਲਾਂਬੇ ਦੇਣ ਲਈ ਹੀ ਰੱਖਿਆ ਹੋਇਆ 😂😂

  • @sukhpreetsingh2590
    @sukhpreetsingh2590 2 ปีที่แล้ว +2

    Bhut vdia yyy har ik video vekhde apa tuhadi jinder di acting yy sachi wa kmaal aa baki v sari team bhut vdia 👌❤👍

  • @lovedeep9344
    @lovedeep9344 2 ปีที่แล้ว +2

    Vichola rishte kime de leke aunda ahhahahaha
    Sare jnea di gl bt siraaaa

  • @vickykabbadi2223
    @vickykabbadi2223 2 ปีที่แล้ว +4

    sibbo de acting sirra sirra sirra

  • @Gurpreet1957
    @Gurpreet1957 2 ปีที่แล้ว +2

    Dhanaule to Nathi halvai buk kar lao bai de viah te. 😄😄😄. Very nice video waheguru mehar banai rakhe

  • @gurpreetsinghdhaliwal6428
    @gurpreetsinghdhaliwal6428 2 ปีที่แล้ว +2

    ਜੱਟ ਸੌਂਦੇ ਵਾਲੇ ਓ ਵੀਰੋਂ ਬਹੁਤ ਵਧੀਆ ਵੀਡੀਓ ਬਣਾਉਂਦੇ ਓ ਬਹੁਤ ਵਧੀਆ ਵੀਰੋ ਅੱਜ ਕੱਲ੍ਹ ਦੀ ਸਚਾਈ ਆ ਵੈਰੀ ਗੁੱਡ ਵੀਰ ਸ਼ੇਰਾਂ ਜਿਦਰ

  • @jagdishmattujagdishmattu662
    @jagdishmattujagdishmattu662 2 ปีที่แล้ว +12

    ਤੁਸੀ ਤਾਂ ਜਮਾ ਸਿਰਾ ਕਰਦੇ ਹੋ ਵੀਰ love you all team

  • @lakhwinderbrar5514
    @lakhwinderbrar5514 2 ปีที่แล้ว +2

    Hyeee mnu seebo di acting bhot vdiya lagdi aa😍😍😍

  • @DavinderSingh-wn8fm
    @DavinderSingh-wn8fm 2 ปีที่แล้ว +11

    👌👌😘😘😘nice video

  • @laddikotra9714
    @laddikotra9714 2 ปีที่แล้ว +17

    ❤️👍👍👍👍 ਬਹੁਤ ਹੀ ਵਧੀਆ ਜੀ 👍👍👍

  • @rajgrewal7870
    @rajgrewal7870 2 ปีที่แล้ว +3

    ਸ਼ੰਸ਼ਕਾਰ ਬੂੜਕ ਗਏ😂😂😂😂😂

    • @harbhajansingh5390
      @harbhajansingh5390 2 ปีที่แล้ว

      😇👍😢😥👍😋😝👍😛😜👍😜😟👍😭🐭👍

    • @harbhajansingh5390
      @harbhajansingh5390 2 ปีที่แล้ว

      😇👍😢👍😥👍😥👍

  • @ltssunnyraika8688
    @ltssunnyraika8688 2 ปีที่แล้ว +7

    Sira Biii Ji 🙏🙏

  • @RajeshKumar-ty6tq
    @RajeshKumar-ty6tq 2 ปีที่แล้ว +4

    Laadii.baapu.wali.acting.vot.vadiya.karda.yar.bilkul.real.baapu.lgda

  • @kuldeepsinghkuldeep2983
    @kuldeepsinghkuldeep2983 2 ปีที่แล้ว +4

    ਸਭ ਤੋਂ ਵਧੀਆ ਰੋਲ ਮਾਤਾ ਜੀ ਦਾ ਹੈ ਕਮਾਲ ਕਰ ਦਿੱਤੀ ਵਾਹ ਵਾਹ

  • @nirvairsingh8598
    @nirvairsingh8598 2 ปีที่แล้ว +6

    ,Nice 22😍😍😍

  • @gulshanpreet2016
    @gulshanpreet2016 2 ปีที่แล้ว +3

    Wmk ji 🙏🙏 raab thonu hms le khus rhk bro thode sra videos bht bht vdia hundi ne Lb u alot brother 😘❤️😘

  • @sangeetasaini8665
    @sangeetasaini8665 2 ปีที่แล้ว +2

    Jiondy vasdy raho hassa vahot aya dehk k

  • @SandeepSingh-cb9lu
    @SandeepSingh-cb9lu 2 ปีที่แล้ว +1

    Oh ja bai zindra bala hi cira bnda va yr sasrikal bhaine dailuge att c hahaha bai milna tnu kithe rhna

  • @jagjeetdhillon7132
    @jagjeetdhillon7132 2 ปีที่แล้ว +9

    Bhut vdhia jatto ❤️

  • @JagdishSingh-jy6rm
    @JagdishSingh-jy6rm 2 ปีที่แล้ว +1

    ਸੇਰੇ.ਲਾਡੀ.ਆਲੀ.ਤੜ੍.ਤੇਰੇ.ਚ.ਕਿੱਥੇ ਤੂੰ.ਤਾ.ਘਰ.ਵਾਲੀ ਤੋਂ ਡਰ.ਦਾ.ਬਹੁਤ .ਵੀਡੀਓ ਪੂਰੀ ਅੱਤ.ਜੀ.ਜਸ਼ਨ ਟੈਲੀਕੋਮ.ਜਵਾਹਰ ਵਾਲਾ ਲਹਿਰਾਂ ਗਾਗਾ

  • @gurdeep8876
    @gurdeep8876 2 ปีที่แล้ว +1

    Ramma,shera,sebo,bhen,sattsre,akal

  • @harcharansingh1737
    @harcharansingh1737 2 ปีที่แล้ว +1

    ਬਾਈ ਜੀ ਹਾਲਾਤਾ ਮੁਤਾਬਿਕ ਬਹੁਤ ਵਧੀਆ ਸਿੱਖਿਆ ਹੈ
    ਕੋਈ ਤੋੜ ਨਹੀਂ ਇਸ ਵੀਡੀਓ ਦਾ

  • @bja4948
    @bja4948 2 ปีที่แล้ว +1

    Baut vadea videos hundea veer ji thadea sara parivar baith ke dhekda.. dilo dhanvad thada baut hasone o ... full spot from Canada 🇨🇦 rabb thadea sarea diyea umra lamea kare

  • @godgameryt2461
    @godgameryt2461 2 ปีที่แล้ว +1

    ਰਾਮ ਬਿੱਲਕੁੱਲ ਬੌਛਆਣਾ ਸਾਹਿਬ ਜੂਪ ਰਾਮ ਭਗਤ ਵਰਗਾ ਪਾਟਿਆਲੇ ਸਿਮਨੇ ਵਿਚ ਬੂਟੀਆ ਚੌਲਾ ਲੈ ਚਲਾ ਦੇਸੀ ਕੱਪੜੇ ਲੌਕਾ ਫਿਲਮ ਕੱਟ ਰਾਮ ਦੀਆ ਗੱਲ ਦੇਸੀ
    ਲੱਮਾ ਕੱਦ ਓਚਾ ਬੌਲਾ ਨਾਲ ਹੱਸਣ ਵਾਲੇ ਗ੍ਰੰਢੇ ਕਾਲੇ ਵਰਗੇ ਲੰਮੇ ਸਿਮਾਨੇ ਹੱਸ ਦੂਰੇ ਹੌ ਗਏ
    ਇਹ ਬੰਦੇ ਕਿਥੌ ਆਏ ਨੇ

  • @gurbabbu.9372
    @gurbabbu.9372 2 ปีที่แล้ว +2

    ਦਬਲੀ....🤣🤣🤣🤣🤣

  • @mr_mrs_kataria2965
    @mr_mrs_kataria2965 2 ปีที่แล้ว

    ਠੀਕ ਹੀ ਆ ਬਕਵਾਸ ਕੁਝ ਜਿਆਦਾ ਹੀ ਮਾਰ ਰਹੇ ਨੇ😂😂😂😂😂😂

  • @hardeepsinghdeol2469
    @hardeepsinghdeol2469 2 ปีที่แล้ว +1

    ਬਾਈ ਬਹੁਤ ਹੀ ਵਧੀਆ ਵੀਡੀਓ ਹੁੰਦੀ ਹੈ ਤੁਹਾਡੀ ਕਿਹੜਾ ਪਿੰਡ ਹੈ ਤੁਹਾਡਾ

  • @vickysidhu13013
    @vickysidhu13013 2 ปีที่แล้ว +12

    ਬਹੁਤ ਵਧੀਆ ਸਟੋਰੀ ਆ ਜੀ 👍👍👍👍👍

  • @sukhimaan6280
    @sukhimaan6280 2 ปีที่แล้ว +2

    Saskar budak gye 🤣🤣🤣🤣😂😂😂😂

  • @sukhdhillonpb4671
    @sukhdhillonpb4671 2 ปีที่แล้ว +10

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਐਕਟਿੰਗ ਪੂਰੀ ਟੀਮ ਦੀ 🙏🏻🙏🏻

  • @gurjantsingh5134
    @gurjantsingh5134 2 ปีที่แล้ว

    ਧੀਆਂ ਨੂੰ ਕਦੇ ਪਰਾਏ ਨਹੀਂ ਸਮਝਿਦਾ ਧੀਆਂ ਘਰ ਦਾ ਗਹਿਣਾ ਹੁੰਦੀਆਂ ਹਨ

  • @jagsiars6013
    @jagsiars6013 2 ปีที่แล้ว +1

    jinder and shera is best all time

  • @gursewaksekhon99
    @gursewaksekhon99 2 ปีที่แล้ว

    Bahut vdia carry on 👌👌👌
    Gbu all team 👍👍

  • @sukhjinderdhillon2589
    @sukhjinderdhillon2589 2 ปีที่แล้ว +11

    ਸਿਰਾ ਵੀਡੀੳ ਬਾਈ ਜੀ 👍👍👍👍👍

  • @sukhveersingh7541
    @sukhveersingh7541 2 ปีที่แล้ว +3

    Very nice video 👍👍👍👍👍

  • @gurjindersingh1612
    @gurjindersingh1612 2 ปีที่แล้ว

    Bahut vadia video jhinder acting best all team good 🙏🤗🥀💖🥀👍

  • @vaneetsohal6280
    @vaneetsohal6280 2 ปีที่แล้ว +4

    Latka😂😂😂😂

  • @inderjeetsidhu3132
    @inderjeetsidhu3132 2 ปีที่แล้ว +1

    Jindr y sirrra 😂😂🤣😂🤣😂🤣😂

  • @hakamsinghhakamsingh8832
    @hakamsinghhakamsingh8832 2 ปีที่แล้ว +8

    ਬਹੁਤ ਵਧੀਆ

  • @AmandeepKaur-wi2qe
    @AmandeepKaur-wi2qe 2 ปีที่แล้ว +1

    Dekhan to pehlan hi like ✌️✌️

  • @ARSHDEEP09187
    @ARSHDEEP09187 2 ปีที่แล้ว +4

    Sirrra yyy ggggg sirrrrrrrraa ❤️❤️❤️❤️❤️

  • @rajwindersingh5364
    @rajwindersingh5364 2 ปีที่แล้ว

    Vary nice video🌹❤️❤️🌹 bai g all team good working 👌👌👌👍👍

  • @vijaykumarverma9982
    @vijaykumarverma9982 2 ปีที่แล้ว +6

    ਸਾਰੀ ਟੀਮ ਨੇ ਸਿਰਾ ਲਗਾ ਰਖੀ ਆ 👍🏻❤️ ਬਾਬਾ ਜੀ ਤਰੱਕੀਆਂ ਬਖਸ਼ਣ 🙏

  • @gurbabbu.9372
    @gurbabbu.9372 2 ปีที่แล้ว +2

    200...dabbi...nooon mirch...waoooo..🤣🤣🤣🤣🤣🤣🤣🤣🤣

  • @AmandeepSingh-py5em
    @AmandeepSingh-py5em 2 ปีที่แล้ว +1

    SIRRA 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @harmandhaliwal1548
    @harmandhaliwal1548 2 ปีที่แล้ว

    Very good video Bhai ji 👌👌👌👌

  • @gurbindersinghgill6279
    @gurbindersinghgill6279 2 ปีที่แล้ว +3

    y ਤੁਸ਼ੀ ਇਕ ਦਿਨ ਬੋਹਤ ਤਰਕੀ ਕਰੋ ga

  • @gulzarsingh1597
    @gulzarsingh1597 2 ปีที่แล้ว

    Chll bhain ne vdya jwab deta ape 😂😆😂😂😆

  • @majorsinghrai2200
    @majorsinghrai2200 2 ปีที่แล้ว +1

    Love you ❤️❤️ 😘❤️ all members

  • @karamjeetsingh7407
    @karamjeetsingh7407 2 ปีที่แล้ว +2

    v.v.nice video best artist 👌👌

  • @pawitarsingh7010
    @pawitarsingh7010 2 ปีที่แล้ว +1

    ਸ਼ੇਰੇ ਦੀ ਐਕਟਿੰਗ ਬੁਢੇ ਦੀ ਬਹੁਤ ਵਧੀਆ ਬਾਕੀ ਸਾਰੇ ਵੀ ਬਹੁਤ ਵਧੀਆ ਸਿਰਾ ਲਾਤਾ

  • @Sewak3630
    @Sewak3630 2 ปีที่แล้ว

    Sirra la ta babeee 😍😍😍

  • @replyto.jijaji8952
    @replyto.jijaji8952 2 ปีที่แล้ว +1

    ਪਡ਼ਨ ਆਲ਼ੀਆਂ ਨੂੰ ਨੀ ਪਡ਼ਨ ਆਲ਼ਿਆ ਨੂੰ ਹੋਈ ਜਾਂਦੇ ਐ ਫੂਨ ਤਾਂ ਜੈ ਵੱਢੀ ਦੇ

  • @GaganDeep-if6sc
    @GaganDeep-if6sc 2 ปีที่แล้ว +1

    ਬਹੁਤ ਵਾਧੀਆ ਹੈ ਗਗਨਾ
    ਜਲਵੇੜਾ

  • @ramanmarara5154
    @ramanmarara5154 2 ปีที่แล้ว +1

    Hair cutting wala bilkul ninja lagda pehli look to

  • @rashpinderwraich689
    @rashpinderwraich689 2 ปีที่แล้ว +7

    ❤❤❤❤❤❤❤

  • @pargatsinghshergill7468
    @pargatsinghshergill7468 2 ปีที่แล้ว +1

    ਬਹੁਤ ਵਧੀਆ ਵੀਡੀਓ ਵੀਰ ਜਿੰਦਰਾ 👌👌👍👍

  • @makhansinghmakhan5241
    @makhansinghmakhan5241 2 ปีที่แล้ว +1

    Very nice video g makhan singh Panch

  • @inderjeetsidhu3132
    @inderjeetsidhu3132 2 ปีที่แล้ว

    Jindr Di acting sirrra 😂😂😂😂

  • @samandeepsingh53
    @samandeepsingh53 2 ปีที่แล้ว +2

    Kare 👌👌👌

  • @davindersingh7424
    @davindersingh7424 2 ปีที่แล้ว

    ਬਹੁਤ ਵਧੀਆ ਜੀ ਭਾਗ2

  • @karanpreetsidhu8441
    @karanpreetsidhu8441 2 ปีที่แล้ว +4

    ❤️❤️👍👍👍

  • @jashangill7970
    @jashangill7970 2 ปีที่แล้ว +7

    🥰🥰

  • @goc_yt3055
    @goc_yt3055 2 ปีที่แล้ว

    Beeedi layi eh 👍👍adhlee da badlaa 😀😀😀

  • @AslamKhan-uw3qp
    @AslamKhan-uw3qp 2 ปีที่แล้ว +1

    Good video 👍👍👍👍👍👍👍

  • @gagansingh9764
    @gagansingh9764 2 ปีที่แล้ว +4

    ਯਾਰ ਇੱਕ ਵੀਡੀਓ ਮੱਛਰਿਆ ਪਰੌਣਾ ਦਾ ਇੱਕ ਪਾਠ ਹੋਰ ਬਣਾਉ 💯💯💯💯👍👍👍👍

  • @lovedeep9344
    @lovedeep9344 2 ปีที่แล้ว +7

    💕

  • @BALJINDER_007
    @BALJINDER_007 2 ปีที่แล้ว +1

    All dialogue bhut vadhiya

  • @zorawarsunnder7053
    @zorawarsunnder7053 2 ปีที่แล้ว +1

    V,, good,, Azadi Hi Hall way to start your Refendurm voting is a great time with your Refendurm freedom good Azadi Hi Hall

  • @jassasingh8479
    @jassasingh8479 2 ปีที่แล้ว +2

    Very very nice 👍👍👍👌👌👌

  • @ahmadxnaipar7506
    @ahmadxnaipar7506 2 ปีที่แล้ว +4

    ਭੋਉਤ ਅੱਛੇ

  • @balkarsingh-nn5le
    @balkarsingh-nn5le 2 ปีที่แล้ว

    Very nice saneha lokan vaste veere 👌👍🙏🙏