ਬਿਨਾਂ ਬਲਾਏ ਜਾ ਵੜਿਆ ਵਿਆਹ ਚ ਪਤੰਦਰ ਨੇ ਖਾਦੀ ਕੁੱਟ 😆ll latest Punjabi comedy video 2021

แชร์
ฝัง
  • เผยแพร่เมื่อ 19 ธ.ค. 2024

ความคิดเห็น • 857

  • @JarnailSingh-vu4nt
    @JarnailSingh-vu4nt 3 ปีที่แล้ว +10

    ਕਿਆ ਬਾਤ ਐ ਵੇ ਜੱਟਾਂ ਕਿਆ ਬਾਤ ਐ
    ਸੀਰਾ ਜਵੀ ਐਂਡ ਬਾਈ ਬਹੁਤ ਬਹੁਤ ਘੈਂਟ ਵੀਡੀਓ ਜ਼ੋ ਟੂਮਾਂ ਵਾਲਾ ਸੀਨ ਸੀ ਦਿਲ ਬਲੂਦਰ ਕੇ ਰੱਖ ਦਿੱਤਾ ਬਹੁਤ ਸੋਹਣੀ ਸੀ ਵੀਡੀਓ ਪਹਿਲਾਂ ਤਾਂ ਬਾਈ ਪਿਛਲੀਆਂ ਲਗਾਤਾਰ ਦੋ ਤਿੰਨ ਵੀਡੀਓ ਵੇਖਕੇ ਦਿਲ ਨਹੀਂ ਸੀ ਕਰਦਾ ਟਾਈਟਲ ਦੇ ਹਿਸਾਬ ਨਾਲ ਤਾਂ ਵੇਖੀਂ ਬੱਸ ਟੂਮਾਂ ਵਾਲੇ ਸੀਨ ਤੋਂ ਪਹਿਲਾਂ ਦਿਲ ਕਰਦਾ ਸੀ ਵੀ ਛੱਡ ਯਾਰ ਅੱਜ ਵੀ ਕੁਝ ਖਾਸ ਨਹੀਂ ਪਰ ਬੱਸ ਜਦੋਂ ਜਿੰਦਰ ਨੇ ਕਹਿਆ ਟੂਮਾਂ ਤਾਂ ਇੱਕ ਦੱਮ ਦਿਲ ਬੈਠ ਗਿਆ ਬਹੁਤ ਸੋਹਣੀ ਦਿਲ ਕਰਦਾ ਤਰੀਫਾਂ ਲਿਖੀ ਚੱਲਾ ਕੀ ਕੀ ਬੋਲਾਂ ਸ਼ਬਦ ਹੀ ਨਹੀਂ ਬਾਕੀ ਬਾਈ ਥੱਕੀਆਂ ਟੁੱਟੀਆਂ ਪਾਈਆਂ ਬੇਟੇ ਨੂੰ ਪੰਜ ਸੱਤ ਦਿਨਾਂ ਬਾਅਦ ਬਲੱਡ ਤੇ ਪਲੇਟਲੈੱਟ ਸੈੱਲ ਚੜਦੇ ਨੇ ਅੱਜ ਵੀ ਪਟਿਆਲੇ ਤੋਂ ਚੜਵਾਕੇ ਆਏ ਹਾਂ ਤਾਂ ਜ਼ਿਆਦਾ ਕੁਝ ਨਹੀਂ ਲਿਖ ਸਕਦਾ ਬੱਸ ਏਦਾਂ ਦੀਆਂ ਵੀਡੀਓ ਬਣਾਉ ਬਾਈ ਲੋੜ ਨੀ ਪੈਣੀ ਕਿਸੇ ਮੇਰੇ ਵਰਗੇ ਨੂੰ ਕਹਿਣ ਦੀ ਵੀ ਸ਼ੇਅਰ ਕਰੋ ਲਾਈਕ ਕਰੋ ਚੈਨਲ ਸੰਸਕਰਾਈਬਰ ਕਰੋ ਫੋਲੋ ਕਰੋ ਆਪਣੇ ਆਪ ਹੋਉ ਵਹਿਗੁਰੂ ਜੀ ਕਿਰਪਾ ਕਰੂ ਛੇਤੀ ਹੋਲੀਬੁਡ ਬੋਲੀਬੁਡ ਤੱਕ ਜਾਣ ਚੋਂ ਟਾਈਮ ਨਹੀਂ ਲੱਗਣਾ ਪੂਰੀ ਟੀਮ ਨੂੰ ਭਰਾ ਤੇ ਇੱਕ ਪਾਰਟ ਦੋ ਤਿੰਨ ਭਾਗਾਂ ਵਿਚ ਟਰੱਕ ਡਰਾਈਵਰ ਦੀ ਜ਼ਿੰਦਗੀ ਦਾ ਸੱਚ ਵੀ ਵਿਖਾਉ ਵੀਰੇ ਕਹਾਣੀ ਮੇ ਦੱਸ ਦੇਨਾ ਸਾਡੀ ਡਰਾਈਵਰਾ ਦੀ ਜ਼ਿੰਦਗੀ ਦੀ ਜ਼ੋ ਜ਼ੋ ਮੇਰੇ ਹੱਡਾਂ ਤੇ ਬੀਤੀ ਆ ਤੇ ਬੀਤ ਰਹਿ ਆ ਸਭ ਕੁਝ ਛੱਡ ਪੁੱਤ ਦੀ ਬਿਮਾਰੀ ਨੇ ਭਿਖਾਰੀਆਂ ਵਾਲੀ ਜ਼ਿੰਦਗੀ ਬਣਾ ਦਿੱਤੀ ਬਾਈ ਆ ਵੀ ਡਰਾਈਵਰ ਦੀ ਜ਼ਿੰਦਗੀ ਵਿਚ ਇਕ ਮੋੜ ਆ ਭਾਵੇਂ ਆਪਣੇ ਆਪ ਤੇ ਜਾ ਪਰਿਵਾਰ ਤੇ ਵੀਡੀਓ ਤੇ ਬਹੁਤ ਪਿਆਰ ਮਿਲੂ ਬਾਈ ਨਾਲ ਨਾਲ ਜ਼ੋ ਹੈਲਪ ਕਰਨ ਦੇ ਨਾਂ ਤੇ ਦੁਕਾਨਾਂ ਚਲਾਉਂਦੇ ਨੇ ਉਨਾਂ ਨੂੰ ਸਬਕ ਮਿਲੂ ਗਾ ਉਹ ਭਾਵੇਂ ਪੀਪੀ ਗੋਲਡੀ ਪੀਪੀ ਪੁਨੀਤ ਪੀਪੀ ਦਰਸ਼ਨ ਕੌਰ ਅਨਮੋਲ ਕਵਾਤਰਾ ਖਾਲਸਾ ਏਡ ਆਦਿ ਹੋਣ ਜ਼ੋ ਧਰਮ ਤੇ ਗਰੀਬਾਂ ਦੀ ਬਿਮਾਰੀ ਦਾ ਮੁਜਾਕ ਬਣਾਕੇ ਮੋਟੇ ਪੇਸੈ ਖਾਂਦੇ ਆ ਵੀਰੇ

  • @sandeepaujla7525
    @sandeepaujla7525 3 ปีที่แล้ว +12

    ਕੋਕੋ ਕੋਲਾ ਪੀਣ।ਵਾਲਾ ਸੀਨ ਬਹੁਤ ਵਧੀਆ ਸੀ ਲੰਡੂ ਨਾਲ ਕੋਕ ਕਿਆ ਬਾਤ ਏ।ਜਿੰਦਰਾ ਅੱਤ ਕਰਾ ਛੱਡੀਏ।

  • @ਮਹਿਕਪ੍ਰੀਤ
    @ਮਹਿਕਪ੍ਰੀਤ 3 ปีที่แล้ว +15

    ਜਿਸ ਨੇ ਕੁੜੀ ਦੇ ਦਿੱਤੇ ਪਿੱਛੇ ਕੀ ਰਹਿ ਗਿਆ 🙏🙏🙏

  • @AvtarSingh-fo6ky
    @AvtarSingh-fo6ky 3 ปีที่แล้ว +67

    ਜਿਹੜਾ ਰਿਸਤਾ ਜੱਟ ਤੇ ਸੀਰੀ ਵਾਲਾ ਰੋਲ ਬਹੁਤ ਸੋਹਣਾ ਜੀ ਵੀਰ ਤੇ ਟੂਮਾ ਵਾਲਾ ਰੋਲ ਮਨ ਭੱਰ ਆਏਆ ਉਸ ਸਿਨ ਤੇ ।। ਮੂਵੀ ਬਹੁਤ ਵੱਧੀਆ ਸੀ।ਜਿਉਦੇ ਵੱਸਦੇ ਰੱਹੋ ਯਾਰੋ

  • @SukhwinderSingh-mv7rd
    @SukhwinderSingh-mv7rd 3 ปีที่แล้ว +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍

  • @lakhvindersinghmaan6141
    @lakhvindersinghmaan6141 3 ปีที่แล้ว +4

    ਬਹੁਤ ਵਧੀਆ ਜੀ 🙏 ਕਿਸਾਨ ਮਜ਼ਦੂਰ ਨੌਜਵਾਨ ਏਕਤਾ ਜ਼ਿੰਦਾਬਾਦ ✊ EVM ਸਰਕਾਰ ਮੁਰਦਾਬਾਦ 🙏

  • @sukhdhillonpb4671
    @sukhdhillonpb4671 3 ปีที่แล้ว +17

    ਬਹੁਤ ਵਧੀਆ ਵੀਡੀਓ ਜੱਟ ਸੌਦਾ ਟੀਮ ਬਹੁਤ ਵਧੀਆ ਐਕਟਿੰਗ ਕਾਲੂ ਵੀ ਬਹੁਤ ਵਧੀਆ👌🙏🏻

  • @jasveersingh7856
    @jasveersingh7856 3 ปีที่แล้ว +13

    ਬਾਈ ਕੋਈ ਰੀਸ ਨੀ ਸੋਡੀ ਸਾਰੇ you tuber choo no. 1 y tusi . ਅਸਲੀ ਦਰਦ ਬਿਆਨ ਕਰਿਆ ਬਾਈ .

  • @nishakaur3612
    @nishakaur3612 ปีที่แล้ว +5

    ਟੂਮਾਂ ਵਾਲੇ ਸੀਨ ਤੇ ਸੱਚੀ ਰੋਣਾ ਆ ਗਿਆ ਬਾਕੀ ਵੀਡੀਓ 👌

  • @narinderbawa3840
    @narinderbawa3840 2 ปีที่แล้ว +3

    22 ਜੀ ਇਸ ਵੀਡੀਓ ਨੇ ਤਾਂ ਰੋਣ ਲਾ ਤਾਂ ਬਹੁਤ ਵਧੀਆ ਵੀਡੀਓ 22 ਜੀ 🙏

  • @vikramsomalsomal5480
    @vikramsomalsomal5480 3 ปีที่แล้ว +11

    ਜ਼ਿੰਦਾਰਾ 22 ਗੱਚ ਭਰ ਆਇਆ ਅੱਖਾਂ ਵਿਚ ਹੰਝੂ ਆਗੇ ਬਹੁਤ ਸੋਹਣੀ ਵੀਡੀਓ

    • @vikramkumar-fk6rw
      @vikramkumar-fk6rw 3 ปีที่แล้ว

      th-cam.com/video/DO0tY-54Rdc/w-d-xo.html

  • @mandeep__kaur123
    @mandeep__kaur123 3 ปีที่แล้ว +56

    ਵਿਚੋਲੇ ਦੀ acting te dialogue bht khoob 👌👌👌👌👌😂😂😂😂😂😂😂😂god bless u 🤗

  • @jatindersinghmaheyhappysin2976
    @jatindersinghmaheyhappysin2976 3 ปีที่แล้ว

    Very nice video Vir ji ਬਹੁਤ ਹੀ ਵਧੀਆ ਵੀਡੀਉ ਸੀ 👍👍👍👍😀😀😀😀😀

  • @mandeep__kaur123
    @mandeep__kaur123 3 ปีที่แล้ว +59

    ਹਾਸੇ ਦੇ ਨਾਲ ਨਾਲ ਬਹੁਤ ਹੀ ਵਧੀਆ ਸਬਕ ਦੇਣ ਵਾਲੀ ਵੀਡੀਓ 👌👌👌👌👌
    ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ 😊😊😊😊😊😊

  • @swaransingh6918
    @swaransingh6918 ปีที่แล้ว +1

    ਬਹੁਤ ਵਧੀਆ ਜੀ ਟੂਮਾ ਵਾਲਾ ਸੀਨ ਬਹੁਤ ਵਧੀਆ ਜੀ 😢😢😢

  • @rajwindersingh5364
    @rajwindersingh5364 3 ปีที่แล้ว +2

    Vary nice video❤️🌹❤️ bai g all team good working 🥀🥀🥀ਜਿਦੰਰ ਬਾਈ ਵੀਡੀਓ ਬਹੁਤ ਵਦੀਆ ਸੀ 👌👌👍

  • @nijjarmodernfarming4110
    @nijjarmodernfarming4110 3 ปีที่แล้ว +8

    Bant kotli wale di acting vadia jinder v best laddi good👍👍👍 all team best👍👍👍💯

    • @KUNALKOHLIVINES
      @KUNALKOHLIVINES 3 ปีที่แล้ว

      th-cam.com/video/7CxQL6Yy7ZE/w-d-xo.html

  • @gurjindersingh1612
    @gurjindersingh1612 3 ปีที่แล้ว +7

    Laddi jhinder di super acting best 🙏🥀❤️🥀👌

    • @KUNALKOHLIVINES
      @KUNALKOHLIVINES 3 ปีที่แล้ว

      th-cam.com/video/m3LmgG5_PdM/w-d-xo.html

  • @BhupinderSingh-nb7bd
    @BhupinderSingh-nb7bd 3 ปีที่แล้ว +17

    ਕਾਸ਼ ਇਹ ਦਿਨ ਵਾਪਸ ਆ ਜਾਣ ਪੰਜਾਬ ਚੌ

  • @hardeepkaurbabbu326
    @hardeepkaurbabbu326 3 ปีที่แล้ว +4

    😀😀😀😀😀😀😀😀😀

  • @harbanssidhu924
    @harbanssidhu924 3 ปีที่แล้ว +21

    ਬਾਈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤️❤️❤️👍👍🙏

  • @desipenduvirsa
    @desipenduvirsa 3 ปีที่แล้ว +4

    ਬਹੁਤ ਵਧੀਆ ਵਿਡੀਓ ਜਿੰਦਰ ਵਾਈ

  • @vickykabbadi2223
    @vickykabbadi2223 3 ปีที่แล้ว +1

    ਬਾਈ ਵੀਡੀਉ ਸੋਟੀ ਬਣਾਇਆ ਕਰੋ 🙏🏻🙏🏻🙏🏻🙏🏻🙏🏻💥💥

  • @bsr840
    @bsr840 3 ปีที่แล้ว

    ਜੱਟ ਦੇ ਘਰ ਦੀ ਸਾਰੀ ਜ਼ਿੰਮੇਵਾਰੀ ਸੀਰੀ ਦੀ ਹੁੰਦੀ ਐ ।

  • @pargatsinghshergill7468
    @pargatsinghshergill7468 3 ปีที่แล้ว +23

    ਬਹੁਤ ਵਧੀਆ ਵੀਡੀਓ ਵੀਰ ਜਿੰਦਰਾ 👌👌👍👍 ਹੱਸਦੇ ਵੱਸਦੇ ਰਹੋ ਵੀਰ

    • @KUNALKOHLIVINES
      @KUNALKOHLIVINES 3 ปีที่แล้ว

      th-cam.com/video/DO0tY-54Rdc/w-d-xo.html

  • @vickykabbadi2223
    @vickykabbadi2223 3 ปีที่แล้ว +1

    ਬਾਕੀ love you aa 😘😘🌺🌺

  • @jagseersinghmaan6153
    @jagseersinghmaan6153 3 ปีที่แล้ว +53

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰੋ ਵਾਹਿਗੁਰੂ ਚੜਦੀ ਕਲਾ ਬਖਸ਼ੇ ਤੰਦਰੁਸਤ ਰਹੋ ਖੁਸ਼ ਰਹੋ ਆਬਾਦ ਰਹੋ

  • @amanbhullar1394
    @amanbhullar1394 3 ปีที่แล้ว +7

    God bless you all💞🎉

  • @rachhpalsingh78466
    @rachhpalsingh78466 6 หลายเดือนก่อน

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @MandeepKaur-cy8ke
    @MandeepKaur-cy8ke 2 ปีที่แล้ว +1

    ਬਹੁਤ ਵਧੀਆ ਏ ਵੀਡੀਓ ਵੀਰ ਜੀ 👌🏽👌🏽🙏🏼🙏🏼

  • @neetugold6136
    @neetugold6136 2 ปีที่แล้ว +1

    ਜਿਉਂਦਾ ਰਹਿ ਸੀਰੀ।ਬਹੁਤ ਵਧੀਆ ਰੋਲ।

  • @manjindersinghbhullar8221
    @manjindersinghbhullar8221 3 ปีที่แล้ว +4

    ਸਤਿ ਸ੍ਰੀ ਆਕਾਲ ਜੀ ਜੱਟ ਸੋਦਾ ਵਾਲੇ ਵੀਰ 🙏🏻🙏🏻🙏🏻 ਵੀਡੀਓ ਬਣਾਈ ਸੋਹਣੀ ਬਣਾਈ ਹੈ ਜਮਾਂ ਸਿਰਾਂ ਇੱਕ ਵਧੀਆ ਸੁਨੇਹਾ ਦੇਣ ਵਾਲੀ ਵੀਡੀਓ ਬਣਾਈ ਹੈ ਧੰਨਵਾਦ ਵੀਰ🙏🏻🙏🏻🙏🏻🙏🏻

  • @simarrupal6714
    @simarrupal6714 2 ปีที่แล้ว +1

    Lovely di acting sira

  • @ballukhanmalik6076
    @ballukhanmalik6076 3 ปีที่แล้ว +3

    ਬਹੁਤ ਹੀ ਵਧੀਆ ਜੀ 😂😂😂😂😂

  • @lovelymehra8054
    @lovelymehra8054 3 ปีที่แล้ว +11

    ਬਹੁਤ ਸੋਹਣੀ ਵੀਡੀਓ ਆ ਜਿੰਦਰ ਬਾਈ ❤❤❤

  • @jaswindersinghrai7419
    @jaswindersinghrai7419 3 ปีที่แล้ว +1

    24: 08 Munda wala a jan ta 🤣🤣🤣🤣😅😅😅😅

  • @dharmpreetchahal5683
    @dharmpreetchahal5683 2 ปีที่แล้ว +1

    Very nice video Bhai ji 🔥👌🏻❤️💥❤️❤️❤️❤️❤️💥👌🏻❤️

  • @chanansingh7205
    @chanansingh7205 3 ปีที่แล้ว

    ਆਥਣੇ ਭੁੱਖਾ ਰਹੀਂ ਉਏ ਸਮਾਨ ਪਾਉਗਾ 😄😄😄

  • @goc_yt3055
    @goc_yt3055 3 ปีที่แล้ว +2

    😀kabildari gal peanu teyar hoyi payi.....,.....laddddi...

  • @Raman_Dhindsa_95
    @Raman_Dhindsa_95 3 ปีที่แล้ว +3

    Bht kaintt 🌼 video 👍🏻 22
    20:06 te emotional krta yr dovan ne 😓

  • @LakhvirSingh-ju1hd
    @LakhvirSingh-ju1hd 2 ปีที่แล้ว

    Sira VR tusi yr slm a thunu dil khus ho jnda video dekh k sachi roh khus ho jnda a video dekh k

  • @narinderbawa3840
    @narinderbawa3840 2 ปีที่แล้ว +1

    22 ਜੀ ਬਹੁਤ ਬਹੁਤ ਵਧੀਆ ਵੀਡੀਓ ਨੇ ਜੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ 🙏🌹

  • @sonikhipal4081
    @sonikhipal4081 3 ปีที่แล้ว

    ਬਈ ਜਦੋਂ ਬਾਬੇ ਦੀ ਐਕਟਿੰਗ ਵੇਲੇ ਦਾੜ੍ਹੀ ਚਿੱਟੀ ਕਰ ਲਿਆ ਕਰੋ । good film 🎥👌👌🤣🤣🤣🤣

  • @Dubdapunjab77
    @Dubdapunjab77 2 ปีที่แล้ว +1

    ਬੰਦੀਆ ਏ ਲੰਗੀਆ ਕੀ ਸੀਰੀ ਨੇ ਮੰਤਲੰਬ ਕੇ ਜਿੰਦਰ ਰੇ ਨੇ ਸਾਰੀਆ ਗੈਣੇ ਲਿਆ ਕੇ ਦੇ ਦੀਤੇ ਜੋ ਵੀਰ ਨੇ ਫਿਰ ਏ ਕਿਹਾ ਕਿ ਕੋਈ ਨੀ ਖੰੜੀਆ ਬੰਸ ਏ ਮੇਰੇ ਮਾੜੇ ਸਮੇ ਤੇ ਕੰਮ ਆਇਆ ਬਹੁਤ ਵਧੀਆ ਜੀ ਵੈਸੇ ਲੋਕ ਕਰਦੇ ਤਾ ਐਮੀ ਉਦੇ ਨੇ ਬਾਕੀ ਵੀਰ ਸਾਰੇ ਮੇਰੇ ਵਿਰ ਬਹੁਤ ਵਧੀਆ ਲੰਗਦੇ ਨੇ ਫਰ ਜੋ ਸੇਰੇ ਵੀਰ ਹੈ ਉਹ ਮੈਨੂੰ ਬਹੁਤ ਵਧੀਆ ਲੰਗਦਾ ਹੈ ਬਾਕੀ ਜਿੰਦਰ ਵੀਰ ਦੀ ਕਲਾਕਾਰੀ ਦੇ ਸਦਕੈ ਜਾਵਾ ਬਾਕੀ ਜੇ ਮੈਥੋ ਕੋਈ ਗੰਲਤ ਟੰਪਾ ਨਿਕਲ ਗਿਆ ਹੋਵੇ ਤਾ ਵਿਰ ਮਾਫ ਕਰੀਹੋ ਧੰਨਵਾਦ 🙏🏼🙏🏼🙏🏼👍

  • @rinkusohen1176
    @rinkusohen1176 3 ปีที่แล้ว

    Varry good ji veer jindar👉🥰🥰🥰🥰

  • @amarjeetkaur1007
    @amarjeetkaur1007 2 ปีที่แล้ว

    Jinder ds dayiog merq sak tut giya oue laddi 🤩🤣😂

  • @kalajoga9000
    @kalajoga9000 3 ปีที่แล้ว +4

    ❤️❤️😘😘sirrraaa video hundi aa ne veer ji thodi aa mai koi v video miss ni krda thodiaaa lv u veer ji raab thonu chad di kala cha rakhe ❤️😘😘

  • @randeepdhillon4901
    @randeepdhillon4901 3 ปีที่แล้ว +1

    Y rona aa geya mera b y seeri aa asi y sake bhayia wangu rehnde aa hasaa b aounda rona b aounda luv u y thoda vadda veer dhillon rupaheri

  • @rubyjaykar7620
    @rubyjaykar7620 ปีที่แล้ว +1

    Very good massege thank all team

  • @lakhvindersinghmaan6141
    @lakhvindersinghmaan6141 3 ปีที่แล้ว

    ਜੱਟ ਤੇ ਸੀਰੀ ਦੀ ਸਾਂਝ ਬਹੁਤ ਵਧੀਆ ਜੀ ਵੀਡੀਓ ਬਣਾਈ ਆ

  • @sahibjot792
    @sahibjot792 3 ปีที่แล้ว +3

    V well acting🥺❣️ lovely💖jinder........ All team 🤞🥰🥰😍

  • @SimarmaanJeet
    @SimarmaanJeet 3 ปีที่แล้ว

    Att c sari video ginde Da roll bhout vadia te bhout funny aa

  • @HMT5911di
    @HMT5911di 2 ปีที่แล้ว

    ਐਤਕੀਂ ਸਿਰਾ ਕੀਤਾ ਐ producer ਵਰਗਿਆਂ ਨੇ 👌

  • @harrysingh4480
    @harrysingh4480 3 ปีที่แล้ว +6

    Very nicee,, full of comedy.... ❤❤❤

  • @yaddhaliwalmusic
    @yaddhaliwalmusic 3 ปีที่แล้ว +3

    Very nice veer good video 👌👌👌👌👌👌👌😘😘😘😘😘😘🥰🥰🥰🥰🥰punjabi

    • @KUNALKOHLIVINES
      @KUNALKOHLIVINES 3 ปีที่แล้ว

      th-cam.com/video/m3LmgG5_PdM/w-d-xo.html

  • @binnukalra8608
    @binnukalra8608 2 ปีที่แล้ว

    ਬੁਹਤ ਵਧੀਆ ਵੀਡੀਓ 👍 👍

  • @arshsandhy9743
    @arshsandhy9743 ปีที่แล้ว

    Very very best movie 🍿🍿🍿 god bless you veera rab tanu hamesa kush Rekha

  • @ਸ਼ੇਰਾਜੱਟਸੌਦਾ
    @ਸ਼ੇਰਾਜੱਟਸੌਦਾ 3 ปีที่แล้ว +1

    24:07 ਜੇ ਭਲਾ ਮੁੰਡੇ ਆਲੇ ਆ ਜਾਣ

  • @parminderkaur2267
    @parminderkaur2267 3 ปีที่แล้ว +15

    Very good job to all members. Carry on guys hsde vsde rho

    • @vikramkumar-fk6rw
      @vikramkumar-fk6rw 3 ปีที่แล้ว

      th-cam.com/video/m3LmgG5_PdM/w-d-xo.html

  • @gopygill2210
    @gopygill2210 2 ปีที่แล้ว

    Wahe.guru.ji. kus.rakan.sari.teem.nu..Jindar22.sira

  • @khosa6740
    @khosa6740 3 ปีที่แล้ว +1

    ਬਹੁਤ ਵਧੀਆ ਵੀਡੀਓ ਬਾਈ ਜੀ

  • @SukhwinderSinghrode
    @SukhwinderSinghrode 2 ปีที่แล้ว

    🙏🙏ਬਹੁਤ ਵਧੀਆ ਵੀਡੀਓ ਆ ਬਾਈ ਜੀ

  • @BalwantSingh-fj3cp
    @BalwantSingh-fj3cp 3 ปีที่แล้ว

    ਬਹੁਤ ਬਹੁਤ ਵਧਾਈ ਹੋਵੇ ਵਧੀਆ ਹੈ ਜੀ ਵਾਹਿਗੁਰੂ ਜੀ

  • @kuvamanahat4231
    @kuvamanahat4231 2 ปีที่แล้ว +2

    Veer bhut sohniya video bnode o punjab tuhde krke te punjabi vee 🙏🏻🙏🏻🙏🏻🙏🏻🙏🏻🙏🏻🙏🏻🙏🏻 God bless u to all ...wehguru tuhnu chadi kall vich rakhe

  • @ChanchalSingh-cb1qf
    @ChanchalSingh-cb1qf 3 ปีที่แล้ว +1

    Sirra krta oye buggran waleo love u aa

  • @sikandersidhu7646
    @sikandersidhu7646 3 ปีที่แล้ว +1

    Jatt da hal dekh ke akha vicho hanjo a ge yar nice video

  • @gumeetsinghkhosa1806
    @gumeetsinghkhosa1806 3 ปีที่แล้ว +1

    Bhut hi vadia video bnayi brother tusi SAB khush rho 💞💞💞💞💞

  • @ਸ਼ੇਰਾਜੱਟਸੌਦਾ
    @ਸ਼ੇਰਾਜੱਟਸੌਦਾ 3 ปีที่แล้ว +1

    Dhynabad sare veera da cmnt krn lyi

  • @mandeepgill9670
    @mandeepgill9670 3 ปีที่แล้ว +1

    Scene ta vare sare he vadiya 😂👌👌

    • @KUNALKOHLIVINES
      @KUNALKOHLIVINES 3 ปีที่แล้ว

      th-cam.com/video/DO0tY-54Rdc/w-d-xo.html

  • @LuckySingh-Mansa
    @LuckySingh-Mansa 3 ปีที่แล้ว +1

    Bahut Sohna Vadiya Siraaa nice kant att att att 👌👌👌👌👌👌❤️❤️❤️❤️❤️❤️🔥🔥🔥🔥🔥🔥

  • @DarshanSingh-jo5jt
    @DarshanSingh-jo5jt 2 ปีที่แล้ว

    ਬਹੁਤ ਹੀ ਵਧੀਆ ਮੁਵੀ ਹੈ ਜੀ ਸਿਰਾ

  • @NarinderSingh-ml3ex
    @NarinderSingh-ml3ex 3 ปีที่แล้ว

    Y akhaa cho paani liyata yr eho g video tai sab real lgh rhiya c yr

  • @its_randhawa_0161
    @its_randhawa_0161 2 ปีที่แล้ว

    🙏🏿🙏🏿🙏🏿 ਬਹੁਤ ਵਧੀਆ ਵੀਡੀਓ bro

  • @harjashsingh5704
    @harjashsingh5704 3 ปีที่แล้ว

    Jinder de krke hee sari videoo nu lok like krde ne 🌸🌸

  • @jaswindersinghbatth8920
    @jaswindersinghbatth8920 3 ปีที่แล้ว +2

    Very very Siraaaaaa good 👍😂🥰 (kahnna)

    • @vikramkumar-fk6rw
      @vikramkumar-fk6rw 3 ปีที่แล้ว

      th-cam.com/video/7CxQL6Yy7ZE/w-d-xo.html

  • @balkarsingh-nn5le
    @balkarsingh-nn5le 3 ปีที่แล้ว

    Bahut vadia veerji 👍👌🙏🌹

  • @sukhjinderdhillon2589
    @sukhjinderdhillon2589 3 ปีที่แล้ว +1

    Siraaaaaa 👌👌👌👌👌👌

  • @harcharansingh1737
    @harcharansingh1737 3 ปีที่แล้ว +1

    ਬਹੁਤ ਵਧੀਆ ਸਟੋਰੀ ਹੈ
    ਬਾਈ ਥੋਡੇ ਪਿੰਡ ਕੋਲੇ ਨਹਿਰ ਹੈ

  • @AmandeepKaur-eh5tt
    @AmandeepKaur-eh5tt 3 ปีที่แล้ว +1

    Maja hor da lo 🤣🤣🤣🤣🤣

    • @jsa-bb2mf
      @jsa-bb2mf 3 ปีที่แล้ว

      Tanu mja ni onda

  • @GagandeepSingh-qy9tp
    @GagandeepSingh-qy9tp 3 ปีที่แล้ว +3

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👌👌👌💯😂😂

    • @KUNALKOHLIVINES
      @KUNALKOHLIVINES 3 ปีที่แล้ว

      th-cam.com/video/7CxQL6Yy7ZE/w-d-xo.html

  • @gursewaksekhon99
    @gursewaksekhon99 3 ปีที่แล้ว

    Hahaha bahut vdia bro..👌👌👌👌
    .carry on gbu all team

  • @Harman627
    @Harman627 2 ปีที่แล้ว

    Sirra la rakhya bai ta siri ala cracktor jma end a

  • @gurpreet9573
    @gurpreet9573 3 ปีที่แล้ว

    Bahut vadiya video a veere👍👍👍

  • @rajveermander3217
    @rajveermander3217 3 ปีที่แล้ว

    Wmk Ji God Bless You Ji Maharaj Ji Mashaallah Ji 🙌🙌🙌🙌🙌🙌🙌❤❤❤❤❤❤

  • @karankaler7534
    @karankaler7534 3 ปีที่แล้ว +1

    Jado Jinder ne ma Kolo Toma mangiya oh seen bahut vadiya lagiya vese tan sari video bahut vadiya nasiyat de rahi hai samaj nu.

  • @decorationprogramlive1897
    @decorationprogramlive1897 3 ปีที่แล้ว +1

    जो भाईलोग इस वीडियो को देख रहे हैं
    उन भाईयो को दिल से प्रणाम करता हूं

  • @simmudhanoa7703
    @simmudhanoa7703 3 ปีที่แล้ว +20

    Acting sirra 😆😆stay blessed all team ❤️❤️

    • @vikramkumar-fk6rw
      @vikramkumar-fk6rw 3 ปีที่แล้ว

      th-cam.com/video/7CxQL6Yy7ZE/w-d-xo.html

  • @khushsandhu7488
    @khushsandhu7488 3 ปีที่แล้ว +1

    Love from Sandhu Transport Company❤️❤️

  • @DeepDeep-ht7uo
    @DeepDeep-ht7uo 2 ปีที่แล้ว +1

    22 bhut vadiyan vedio ne tuhadiya waheguru mehar kre 💙💙

  • @mushtaqdoula5466
    @mushtaqdoula5466 2 ปีที่แล้ว

    Very good excelent jaissa ki acting 100 percent ok

  • @randeepdeol3102
    @randeepdeol3102 3 ปีที่แล้ว +1

    JINDER WRGA MUNDA PURI DUNIYA JAHAN TE NYI...
    LOVE FROM KARNAL DEEP DEOL

  • @navjotsingh4570
    @navjotsingh4570 3 ปีที่แล้ว

    Jinder darling end karte♥️♥️♥️♥️♥️♥️♥️♥️♥️love u veer

  • @sandeepaujlaaujla4274
    @sandeepaujlaaujla4274 3 ปีที่แล้ว +1

    Love u bro ,👍👌 siraaa,koka,attttt,knt , good all video

    • @KUNALKOHLIVINES
      @KUNALKOHLIVINES 3 ปีที่แล้ว

      th-cam.com/video/phKfTo1IEDc/w-d-xo.html

  • @jujharsingh194
    @jujharsingh194 3 ปีที่แล้ว +2

    Jinder nice acting 👌👌👌👌

  • @NarinderKumar-uz4hy
    @NarinderKumar-uz4hy 3 ปีที่แล้ว +3

    Very good vidio . Good msg. Baki Laddi varge chugalkhor taan harek pind ch hunde aa .Dialouge vi bohat vadhiya .Laddi...
    ..

  • @karamjeetsharma79
    @karamjeetsharma79 3 ปีที่แล้ว

    Bahut sohni film jinder mera yaar attt

    • @vikramkumar-fk6rw
      @vikramkumar-fk6rw 3 ปีที่แล้ว

      th-cam.com/video/LfjPxfMqfco/w-d-xo.html

  • @virk5748
    @virk5748 3 ปีที่แล้ว +2

    ਮੁੰਡੇ ਵਾਲੇ ਨਹੀਂ ਕੁੜੀ ਵਾਲੇ ਆਉਣੇ 😂

  • @Varindersingh-im2gd
    @Varindersingh-im2gd 3 ปีที่แล้ว +1

    Nice vedio 👌👌👌👌👌

    • @KUNALKOHLIVINES
      @KUNALKOHLIVINES 3 ปีที่แล้ว

      th-cam.com/video/DO0tY-54Rdc/w-d-xo.html

  • @laddijawandha6234
    @laddijawandha6234 3 ปีที่แล้ว +1

    Bahut bahut badhai video hai jii

  • @labbiojla8253
    @labbiojla8253 2 ปีที่แล้ว

    Y jma sirra acting awaj story all'