ਅਮਰੀਕਾ 'ਚ ਸਿੱਖਾਂ ਦੇ ਕਤਲਾਂ ਦੀ ਸਾਜਿਸ਼ 'ਤੇ Washington Post ਦੇ ਖੁਲਾਸਿਆਂ 'ਤੇ ਅਵਤਾਰ ਸਿੰਘ ਨਾਲ ਖਾਸ ਗੱਲਬਾਤ

แชร์
ฝัง
  • เผยแพร่เมื่อ 12 พ.ค. 2024
  • ਅਮਰੀਕਾ 'ਚ ਸਿੱਖਾਂ ਦੇ ਕਤਲਾਂ ਦੀ ਸਾਜਿਸ਼ 'ਤੇ Washington Post ਦੇ ਖੁਲਾਸਿਆਂ 'ਤੇ ਅਵਤਾਰ ਸਿੰਘ ਨਾਲ ਖਾਸ ਗੱਲਬਾਤ
    ਵਾਸ਼ਿੰਗਟਨ ਪੋਸਟ ਨੇ ਸਿੱਖਾਂ ਦੀ ਪ੍ਰਭੂਸੱਤਾ ਨੂੰ ਦਿੱਤੀ ਮਾਨਤਾ
    CIA ਨੇ ਸ਼ਿਕੰਜੇ 'ਚ ਕਿਵੇਂ ਫਸਾਇਆ ਨਿਖਿਲ ਗੁਪਤਾ ?
    ਅਮਰੀਕਾ ਨੇ ਕੱਢੇ ਭਾਰਤ ਦੇ ਭੁਲੇਖੇ, ਕੀ ਹੋ ਸਕਦੀ ਹੈ ਸਖ਼ਤੀ ?
    #punjabiradiousa #latestnews #washington #hardeepsinghnijjar
  • บันเทิง

ความคิดเห็น • 72

  • @jarnailsingh1731
    @jarnailsingh1731 21 วันที่ผ่านมา +10

    ਅਵਤਾਰ ਸਿੰਘ ਜੀ ਦਾ ਵਿਸ਼ਲੇਸ਼ਣ ਬਿਲਕੁਲ ਸੱਚਾ ਹੁੰਦਾ ਹੈ।

  • @SukhchainBatth-ct5bv
    @SukhchainBatth-ct5bv 21 วันที่ผ่านมา +4

    Zindabad bro❤❤🎉🎉🎉

  • @Jupitor6893
    @Jupitor6893 21 วันที่ผ่านมา +5

    ਭਾਰਤ ਨੂੰ ਮਿਲੀ ਰਿਸਪੈਕਟ ਨੂੰ‌ਗਵਾਊਣ ਵਿਚ ਮੋਜੂਦਾ ਸਰਕਾਰ ਦਾ ਹੀ ਯੋਗਦਾਨ ਹੈ।

    • @Yo-yo-uu3wl
      @Yo-yo-uu3wl 21 วันที่ผ่านมา

      America kolo certificate di koi jaroorat nehi…. Ydd di ukrain di war chl rahi hai America 50 baar dhmki dae chuka hai… north Korea nu America di care krda.. india ku krai

  • @bachittarsingh6714
    @bachittarsingh6714 20 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gobindsingh5195
    @gobindsingh5195 23 วันที่ผ่านมา +8

    ਸ ਅਵਤਾਰ ਸਿੰਘ ਜੀ ਤੁਹਾਡਾ ਅਨੈਲਸਿਸ ਬਹੁਤ ਵਧੀਆ ਹੁੰਦਾ ਹੈ ਧੰਨਵਾਦ ਜੀ

  • @user-oq3mv7cj5m
    @user-oq3mv7cj5m 18 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤

  • @gurbaxsingh1581
    @gurbaxsingh1581 20 วันที่ผ่านมา +2

    Thanks S Avtar Singh ji.

  • @KuldeepSingh-oc7kd
    @KuldeepSingh-oc7kd 24 วันที่ผ่านมา +7

    ❤❤❤❤❤🎉🎉🎉🎉 thank you Paji I like your this talk show

  • @satpalsinghvirk5827
    @satpalsinghvirk5827 21 วันที่ผ่านมา +2

    God bless Avatar singh.to the point n manji thhok analysis of Sikh nation n prevailing circumstances.

  • @Editverse324
    @Editverse324 20 วันที่ผ่านมา +2

    very nice ❤

  • @karnailsinghkhalsausa176
    @karnailsinghkhalsausa176 24 วันที่ผ่านมา +5

    ਬਹੁਤ ਵਧੀਆ ਜੀ ਧੰਨਵਾਦ

  • @maninderchandi4420
    @maninderchandi4420 20 วันที่ผ่านมา

    ਰਾਜ ਕਰੇਗਾ ਖਾਲਸਾ.❤

  • @jatindersingh1572
    @jatindersingh1572 20 วันที่ผ่านมา

    Waheguru ji ka Khalsa Waheguru ji ki fateh

  • @SukhchainBatth-ct5bv
    @SukhchainBatth-ct5bv 21 วันที่ผ่านมา +2

    Good bro ❤❤🎉🎉🎉

  • @gurpreetbrar2194
    @gurpreetbrar2194 24 วันที่ผ่านมา +4

    Waheguru ji ka khalsa Waheguru ji ki fathe save punjab and sikhi only one way khalstan

  • @JasvirSingh-bn3nx
    @JasvirSingh-bn3nx 18 วันที่ผ่านมา

    Waheguru kirpa karn sab teh 🙏

  • @sukhisidhu9361
    @sukhisidhu9361 13 วันที่ผ่านมา

    waha guru ji

  • @harjitbadial9367
    @harjitbadial9367 24 วันที่ผ่านมา +3

    Very nice 👍

  • @sjmahal5
    @sjmahal5 18 วันที่ผ่านมา

    Thanks detailed info.

  • @AvtarSingh-pb6ti
    @AvtarSingh-pb6ti 19 วันที่ผ่านมา

    Thanks

  • @ranomander8161
    @ranomander8161 20 วันที่ผ่านมา

    Veer ji very good

  • @mrssingh9494
    @mrssingh9494 24 วันที่ผ่านมา +5

    I always like this show

  • @SantaPatwar
    @SantaPatwar 13 วันที่ผ่านมา

    Your analysis is very, very informative and full if wiseness

  • @tarsemsekhon1633
    @tarsemsekhon1633 24 วันที่ผ่านมา +2

    Avtar Singh is best journalist.

  • @jagtarsidhu3758
    @jagtarsidhu3758 20 วันที่ผ่านมา +1

    O creator lord of the universe please bless Amritpal Singh khalsa with chardikla and victory in the election. The new bold and honest leader of the Punjab.

  • @harjitbadial9367
    @harjitbadial9367 23 วันที่ผ่านมา +2

    Very good news bhaji 👍

  • @SukhchainBatth-ct5bv
    @SukhchainBatth-ct5bv 21 วันที่ผ่านมา +1

    Sabar rakho raj baza bale da hi auna❤❤🎉🎉🎉🎉🎉🎉🎉🎉🎉🎉🎉

  • @darshinsidhu6718
    @darshinsidhu6718 23 วันที่ผ่านมา +2

    Very good information 👍

  • @hardipsingh8324
    @hardipsingh8324 24 วันที่ผ่านมา +6

    ਤਿਆਰੀ ਵਿੱਚ ਰਹੋ Khalistan ਆ ਰਹੀਆਂ ਹੈ

  • @Narinder-dw6vy
    @Narinder-dw6vy 24 วันที่ผ่านมา +4

    Khalistan Jindabad

  • @TheBjatt
    @TheBjatt 24 วันที่ผ่านมา +1

    🙏🙏🙏🙏🙏

  • @amritvirrai5084
    @amritvirrai5084 23 วันที่ผ่านมา

    🙏🙏

  • @nastejsingh2122
    @nastejsingh2122 24 วันที่ผ่านมา +2

    brother you are smart enough, why you waist every viewer 7 minutes time, we always see your videos, we donot need your high lights, you donot get new viewers, so we trust your news, so please consider your viewers time, i know most off sikhs, donot like criticism, as we get successful, if pointing out is considered good, thanks for that, if you are other kind, iam sorry for input.

  • @sukhigoraya8455
    @sukhigoraya8455 24 วันที่ผ่านมา +3

    Vir g satsiri akal. Very good knowledge. Pl C5 Panth khalsa Chanel de director bhai Atinderpal Singh khalistany Jina jo meber parliament vela Sikh raj bare bought vadia trika nal proof dita c,una di Sikh history di knowledge Sikh generation Lei bought ashi hovagi

  • @Kiranpal-Singh
    @Kiranpal-Singh 20 วันที่ผ่านมา +1

    ਭਾਰਤ ਇਕ ਵੱਡੀ ਮੰਡੀ ਹੈ, ਸਭ ਉਥੇ ਸਮਾਨ ਵੇਚਣਾ ਚਾਹੁੰਦੇ ਹਨ, ਚੀਨ ਵੜਨ ਨਹੀਂ ਦਿੰਦਾ, ਇਸ ਲਈ ਸੰਬੰਧ ਬਣਾ ਕੇ ਰੱਖ ਰਹੇ ਹਨ !

  • @Baidwan8o8
    @Baidwan8o8 24 วันที่ผ่านมา +1

    Kudos to Punjabi Radio US for hosting a learned GeoPol. expert like Sardar Avtar Singh, he truly holds an immense level of acumen & as a member of the community I am always all ears for his opinions.
    Great work 👍🏾

  • @thepunjabtimes29
    @thepunjabtimes29 21 วันที่ผ่านมา +1

    Sandharv nu maamlaa kehnde ne Panjaabi wich veer

    • @devinderpaldhillon9627
      @devinderpaldhillon9627 21 วันที่ผ่านมา

      Mamla kaihan nalon Parsang
      kenna theek hai.
      Sandarbh di translation “Context” hai.
      ਹਿੰਦੀ ਦੇ ਸ਼ਬਦ “ਸੰਧਰਬ” ਲਈ ਪੰਜਾਬੀ ਵਿੱਚ
      “ਪ੍ਰਸੰਗ” ਸਭ ਤੋਂ ਸਹੀ ਸ਼ਬਦ ਹੈ ।

    • @devinderpaldhillon9627
      @devinderpaldhillon9627 21 วันที่ผ่านมา +1

      ਸਿੱਖ ਲੀਡਰਸ਼ਿੱਪ ਵਿੱਚ ਤਾਂ ਬਾਦਲਾਂ ਵਰਗੇ ਮਨਜਿੰਦਰ ਸਰਸੇ ਵਰਗੇ ਕੇਵਲ ਤੇ ਕੇਵਲ ਪੈਸੇ ਇਕੱਠੇ ਕਰਨ ਵਾਲ਼ੇ, ਮੌਕਾਪ੍ਰਸਤ ਦਲਬਦਲੂ, ਕੇਂਦਰੀ ਤਾਕਤਾਂ ਦੇ ਦੁੱਮਛੱਲੇ ਜਾਂ ਨਸ਼ਿਆਂ ਦੇ ਤਸਕਰ ਵਪਾਰੀ, ਜਾਂ ਲੰਘਾਹਾਂ ਵਰਗੇ ਸੁੱਚੇ, ਤੇ ਸ਼ਰੋਮਣੀ ਕਮੇਟੀ ਦੇ ਸਿੱਖ ਲਿਟਰੇਚਰ , ਵਿਰਸਾ , ਧਰਮ ਪੁਸਤਕਾਂ, ਗ੍ਰੰਥ ਵੇਚਣ, ਸਾੜਨ, ਗੁਆਉਣ ਵਾਲ਼ੇ, ਕੀਰਤਨ ਤੇ ਕਬਜ਼ਾ ਕਰਨ ਵਾਲ਼ੇ ਧਾੜਾਂ ਦੀਆਂ ਧਾੜਾਂ
      ਵਿਕਾਊ ਨੇ । ਧਰਮ-ਅਧਾਰਤ ਸਿਆਸਤ ਕਰਨ ਵਾਲ਼ੇ ਬਹੁਤੇ ਤਾਂ ਲੱਦ ਗਏ ਤੇ ਰਹਿੰਦੇ ਖੂੰਹਦੇ ਇਸ ਪੈਸੇ ਦੇ ਜੁੱਗ ਵਿੱਚ ਆਖਰੀ ਸਾਹਾਂ ਤੇ ਹਨ । ਵੇਖੋ
      ਕਲਗੀਆਂ ਵਾਲ਼ਾ ਕੌਮ ਦੀ ਬਾਂਹ ਫੜਦਾ ਹੈ ਕਿ ਨਹੀਂ ।

    • @gurmejsingh3722
      @gurmejsingh3722 20 วันที่ผ่านมา

      ​@@devinderpaldhillon9627your analysis is 100 ./. Correct

  • @maninderchandi4420
    @maninderchandi4420 20 วันที่ผ่านมา

    ਖਾਲਿਸਤਾਨ, ਜਿੰਦਾਬਾਦ.❤

  • @harjindermalhi7897
    @harjindermalhi7897 22 วันที่ผ่านมา +1

    Punjab Hal Khalistan

  • @GurmeetSingh-dt1lc
    @GurmeetSingh-dt1lc 20 วันที่ผ่านมา

    ਇਹ ਅਜਰਾਈਲ ਦੇ ਰਸਤੇ ਚਲ ਕੇ ਇਹ ਕੰਮ ਕਰ ਰਹੇ ਹਨ ਸਿੱਖ ਭਾਈਚਾਰਾ ਸਾਵਧਾਨ ਰਹੇਂ ਧੰਨਵਾਦ ਜੀ

  • @montesingh5370
    @montesingh5370 23 วันที่ผ่านมา

    Always interesting show

  • @user-vu9qg8gq8n
    @user-vu9qg8gq8n 22 วันที่ผ่านมา

    Good news...

  • @tarsemsekhon1633
    @tarsemsekhon1633 24 วันที่ผ่านมา +2

    Be ready Sikh nation of Khalistan will be in UNO

  • @khalstanijatt7969
    @khalstanijatt7969 24 วันที่ผ่านมา +3

    KHALISTAN KAZAKHSTAN 🇰🇿 UZBEKISTAN 🇺🇿 KRYGSTAN TAJIKISTAN AFGHANISTAN PAKISTAN TURKMENSTAN ZINDABAD ZINDABAD

  • @rashpalmaan435
    @rashpalmaan435 24 วันที่ผ่านมา +2

    Khalstan zinda baad

  • @user-jw7el9fe8j
    @user-jw7el9fe8j 22 วันที่ผ่านมา +1

    Bharat en bauht big power ban geya hai jo apne dushman nu duje desh vich marva reha hai

  • @r.k.sharma2683
    @r.k.sharma2683 23 วันที่ผ่านมา +3

    ਜਿਹੜਾ ਅਮਰੀਕਾ ਕਨੇਡਾ ਦੀ citizenship ਲੈ ਲੈੰਦਾ ਉਹਨੂੰ American national Canadian national ਹੀ ਕਿਹਾ ਜਾਂਦਾ………ਭਾਰਤ ਨਾਲ ਉਹਦਾ ਕੀ ਵਾਹ ਵਾਸਤਾ…..ਜੇ ਉਹ ਭਾਰਤੀ ਹੀ ਰਹਿੰਦਾ ਹੈ ਤਾਂ ਫਿਰ ਟਰੂਡੋ ਨੂੰ ਕੀ ਤਕਲੀਫ ਹੋਈ ਜੇ ਭਾਰਤ ਸਰਕਾਰ ਨੇ ਕਨੇਡਾ ਵਿੱਚ ਆਪਣਾ ਇੱਕ ਭਾਰਤੀ national ਮਾਰ ਦਿੱਤਾ ਗੱਲ ਖਤਮ……ਝਗੜਾ ਕਿਸ ਗੱਲ ਦਾ

  • @user-hn4ie6ch1c
    @user-hn4ie6ch1c 21 วันที่ผ่านมา +2

    ☬ ਖਾਲਿਸਤਾਨ ਜ਼ਿੰਦਾਬਾਦ ☬

  • @satnamuppal3973
    @satnamuppal3973 20 วันที่ผ่านมา

    ❤❤❤❤❤

  • @satpalsinghvirk5827
    @satpalsinghvirk5827 24 วันที่ผ่านมา +1

    Now Sikhs instead of eat drink n make marry policy should seriously think how to survive as a nation n their prestige and should be vigilant about the terrorists face of India.Avtar Singh philosophicaly explains prevailing circumstances.

  • @onkarsahota1677
    @onkarsahota1677 20 วันที่ผ่านมา

    ਅਵਤਾਰ ਸਿੰਘ ਜੀ ਤੁਸੀਂ ਕਈ ਲਫ਼ਜ਼ ਅਂਗਰੇਜੀ ਵਿੱਚ ਬੋਲਦੇ ਹੋ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੇ, ਪੁਰਣ ਪੰਜਾਬ ਵਿੱਚ ਬੋਲੀਆ ਕਰੋ ਜੀ

  • @harjinderparshad9605
    @harjinderparshad9605 17 วันที่ผ่านมา

    ਜਲਦੀ ਕਰੋ ਕਰਵਾਈ ਪਤਾ ਕਰਨਾ ਕਿੰਨੇ ਕੁ ਸਾਲ ਲਗਣਗੇ
    ਮੋਦੀ ਦੇ ਹੁੰਦੇ ਹੁੰਦੇ ਇਹ ਕੰਮ ਸਿਰੇ ਚਾੜ੍ਹੋ

  • @r.k.sharma2683
    @r.k.sharma2683 23 วันที่ผ่านมา +2

    ਅਮਰੀਕਾ ਨੇ ਕਿਸੇ ਨੂੰ ਕੀ ਕਹਿਣਾ ਭਰਾਵਾ ਅਮਰੀਕਾ ਤਾਂ ਆਪ ਤਾਨਾਸ਼ਾਹ ਹੈ….ਅਮਰੀਕਾ ਵਿੱਚ ਤਾਂ ਵਿਦਿਆਰਥੀਆਂ ਨੂੰ ਬੋਲਣ ਦੀ ਅਜਾਦੀ ਤੱਕ ਨਹੀੰ….ਤੰਬੂ ਧਰਨੇ ਕਰੇਨਾਂ ਨਾਲ ਪੱਟ ਰਹੇ ਆ….ਕੁਟਾਪਾ ਤੇ ਗ੍ਰਿਫਤਾਰੀਆਂ ਅਲੱਗ…ਕਿੱਥੇ ਗਈ freedom of speech…???

    • @r.k.sharma2683
      @r.k.sharma2683 23 วันที่ผ่านมา

      ਇਹਨਾਂ ਨਾਲੋ ਤਾਂ ਭਾਰਤ ਹੀ ਚੰਗਾ………2 ਸਾਲ ਕਿਸਾਨੀ ਅੰਦੋਲਨ ਚੱਲਿਆ ਸੀ ਤੰਬੂ ਨਹੀੰ ਪੁੱਟੇ ਸੀ ਸਰਕਾਰ ਨੇ…..ਹੁਣ ਵੀ ਜਿੱਥੇ ਜਿੱਥੇ ਤੰਬੂ ਗੱਡੇ ਆ ਕਿਸਾਨ ਬੈਠੇ ਆ ਬੰਦੀ ਸਿੰਘਾਂ ਵਾਲਾ ਮੋਰਚਾ ਵੀ ਲੱਗਾ ਸਾਲ ਤੋੰ ਵੱਧ ਹੋ ਗਿਆ…..ਭਾਰਤ ਵਿੱਚ freedom of speech ਅਮਰੀਕਾ ਨਾਲੋੰ ਬੇਹਤਰ ਆ

    • @Balisingh-dn9hd
      @Balisingh-dn9hd 23 วันที่ผ่านมา

      ਇੰਡਿਯਨ ਲੋਕਾਂ ਦਾਂ ਤੀਜਾ ਨੰਬਰ ਹਾਮਰੀਕਾ ਚ ਗੈਰ ਕਾਨੂੰਨੀ ਐਂਟਰ ਹੋਣ ਵਾਲਿਆਂ ਚ, ਇਥੇ ਬੁੱਢੀ ਬੈਠੀ ਆ ਤੁਹਾਡੀ ਜਿਹੜੀ ਬੋਲਣ ਦੀਂ ਆਜ਼ਾਦੀ ਲੈਕੇ ਦਿਉਗੀ | ਬਾਂਦਰਾ |

    • @Balisingh-dn9hd
      @Balisingh-dn9hd 23 วันที่ผ่านมา

      ਸੁਣ ਲਓ ਇਸਦੀਆਂ ਜੱਭਲੀਆਂ , ਕਹਿੰਦਾ ਭਾਰਤ ਨੂੰ ਜਿਹੜੀ ਰੇਸਪੈਕਟ ਮਿਲੀ ਹੋਈ ਹੈਂ ਉਹ ਭਾਰਤ ਨੂੰ ਖੋਨੋ ਹੀਂ ਚਾਹੀਦੀ, ਸਿਰ ਤੇ ਇਸਦੇ ਪੈਗ ਹੈਂ ,ਇਸਦਾ ਮਤਲਬ ਹੈਪੰਜ਼ਾਬਵਿੱਚ ਮਾਰੀ ਜਾਓ ਸਿਖਾਣੁ ਪਰ ਬਾਹਰ ਖ਼ਿਆਲ ਰੱਖੋ |

    • @Kiranpal-Singh
      @Kiranpal-Singh 20 วันที่ผ่านมา

      @@r.k.sharma2683
      ਹਰ ਹੀਲਾ ਵਰਤਿਆ ਬਦਨਾਮ ਕਰਨ ਦਾ, ਜਿਆਦਾ ਲੋਕ ਹੋਣ ਕਰਕੇ ਸਫਲ ਨਹੀਂ ਹੋਏ, ਸੜਕਾਂ ਤੇ ਕਿੱਲ ਲਾ-ਪੱਟ ਕੀ ਹਾਲ ਬਣਾ ਦਿੱਤਾ, ਯਾਦ ਰੱਖੋ !

  • @bantmangat8363
    @bantmangat8363 24 วันที่ผ่านมา +1

    Paapee ke maárne ko Paap Mahaan Bali hae

  • @jasbirsandhu4989
    @jasbirsandhu4989 23 วันที่ผ่านมา +1

    Only Khalistan Referendum process defeating Modi government so bad

  • @singhnavjoot3941
    @singhnavjoot3941 23 วันที่ผ่านมา

    Panjab banega khalistan 💪🚩

  • @Human-cf2qi
    @Human-cf2qi 21 วันที่ผ่านมา

    👍👍👍👍

  • @jaysingh2433
    @jaysingh2433 20 วันที่ผ่านมา

    Hindutwa terrorists are trying to look strong on the surface, but the internal deal is already done, and the modi is being prepared to exit from the game. Otherwise, his game will be over by his own terrorist organization, and Sikhs will be blamed.

  • @maninderchandi4420
    @maninderchandi4420 20 วันที่ผ่านมา

    ਰਾਜ ਕਰੇਗਾ ਖਾਲਸਾ.❤

  • @jasvirsinghgrewal7883
    @jasvirsinghgrewal7883 22 วันที่ผ่านมา

    🙏🙏🙏🙏🙏

  • @maninderchandi4420
    @maninderchandi4420 20 วันที่ผ่านมา

    ਖਾਲਿਸਤਾਨ ਜਿੰਦਾਬਾਦ❤