Boht hi bdia massage dita sadar jii ne alok bi nabara nalo ghat nhi h Punjab da Kush ni ban sakda ina nu fre da Khan di aadat pai gai h bijli sab daru thhuu kehnde asi lagar londe ne oh kuj ab lok ne 100 bicho 5 lok ne langar lon bale
Eh kuda jla dena cee 🙏a fulan dia mala kite rahe kinaare klaar dinde kuch dina baad eh sare ugg paine c raste kinare fullan de ped ajane cee 🙏🙏 raste di v soba banjani c
ਬਹੁਤ ਹੀ ਵਧੀਆ ਤਰੀਕਾ, ਲੋਕਾਂ ਨੂੰ ਜਾਗਰੂਕ ਕਰਨ ਦਾ🙏❤,ਵਾਹਿਗੁਰੂ ਜੀ ਮੇਹਰ ਕਰਨ 😊
Gbu
ਇਹ ਬਾਈ ਦਾ ਤਰੀਕਾ ਬਹੁਤ ਵਧੀਆ ਲੋਕਾਂ ਨੂੰ ਸਬਕ ਦੇਣ ਦਾ
ਵੀਰ ਜੀ ਲੋਕਾਂ ਸਮਝਾਏ ਤੇ ਵੀ ਸਮਝਦੇ ਨਹੀਂ ਇਹ ਸਮਝ ਤਾਂ ਹਰ ਇਕ ਨੂੰ ਆਪ ਹੀ ਹੋਣੀ ਚਾਹੀਦੀ ਹੈ ਤੁਹਾਡਾ ਮੈਸਜ ਤਾਂ ਬਹੁਤ ਹੀ ਵਦੀਆ ਆ ਜੀ ਵਾਹਿਗੁਰੂ ਤਹਾਨੂੰ ਚੱੜਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏
🙏
ਬਾੲੀ ਪਤਰਕਾਰ ਜੀ ਸਿਰਾ ਲਾ ਦਿੱਤਾ 👍👍👍
👍
ਵਾਹ ਜੀ ਵਾਹ ਮਲੂਕਾ ਸਾਹਿਬ ਬਹੁਤ ਹੀ ਵਧੀਆ
Good job
Thanks veer ji
ਬਹੁਤ ਵਧੀਆ ਵੀਰ ਜੀ ਇਸ ਤਰ੍ਹਾਂ ਹੀ ਲੋਕਾਂ ਨੂੰ ਸਬਕ਼ ਸਿਖਾਓ
Shi gal aa
ਬਹੁਤ ਹੀ ਵਧੀਆ ਸਿਖਿਆ ਦਿੱਤੀ ਹੈ ਜੀ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ
👍
Well done young man, as long as masses do not stand against misdeeds of public nothing will change. This reporter need all appreciation
ਬਹੁਤ ਵਧੀਆ 🙏🙏🙏
ਭਾਈ ਸਿਆਣੇ ਬਣੋ ਨਹਿਰਾਂ ਵਿੱਚ ਖੁੱਦ ਵੀ ਗੰਦ ਨਾ ਸੁਟੋ ਅਤੇ ਦੂਜੇ ਨੂੰ ਨਾ ਸੁੱਟਣ ਦਿੳ 🙏
👍🙏
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ,
ਪਾਣੀ ਪਿਤਾ ਹੈ
ਮਾਤਾ ਧਰਤੀ ਹੈ, ਸਤਿਕਾਰ ਕਰੀਏ ਸਾਰੇ ਆਪਾਂ, ਇਹ ਵੀਡਿਓ ਚ ਬਾਈ ਤੂੰ ਸੁਨੇਹਾ ਦਿੱਤਾ ਬਹੁਤ ਵਧੀਆ 🙏
ਬਹੁਤ ਵਧੀਆ ਉਪਰਾਲਾ ਬਾਈ ਪੱਤਰਕਾਰ ਵੀਰ ਦਾ। ਧਨਵਾਦ।
ਮਾਤਾ ਨੂੰ ਤੂੰ-ਤੂਂ ਕਰਦੈਂ ਚੰਗਾ ਲਗਦੈਂ
ਜਸਕਰਨ ਵੀਰ ਵੀਡੀਓ ਦੇਖ ਕੇ ਸੁਆਦ ਆ ਗਿਆ ਇੱਕ ਵੀਡੀਓ ਬਣਾ ਕੇ ਉਹਨਾਂ ਨੂੰ ਲਾਹਨਤਾਂ ਪਾਈਆਂ ਜਾਣ ਜੇਹੜੇ ਪੰਜਾਬ ਛੱਡ ਕੇ 3 ਮਹੀਨੇ ਗੁਜਰਾਤ ਤੇ ਹਿਮਾਚਲ ਤੁਰੇ ਫਿਰਦੇ ਰਹੇ ਸੀਟਾਂ 5 ਆਈਆ ਤੇ ਹਿਮਾਚਲ ਵਿੱਚ ਖਾਤਾ ਨਹੀਂ ਖੁੱਲ੍ਹਿਆ
Hahaha 🤣🤣😂😂 very good 👍
Veary gud brother bahut ho gyi ena nal
ਬਹੁਤ ਗ਼ਲਤ ਆ ਪਾਠ ਕਰਵਾਕੇ ਜੋਤ ਦੇ ਵਿੱਚ ਕੁੜਾ ਪਾਕੇ ਸੁਟਣਾ ਸ਼ਰਮ ਆਉਣੀ ਚਾਹੀਦੀ ਆ ਗ਼ਲਤੀ ਨਹੀਂ ਮੰਨੀ ਘਰੇ ਖੰਡ ਪਾਠ ਕਰਵਾਇਆ ਵਾਹਿਗੁਰੂ ਜੀ ਮੇਹਰ ਕਰੀਉ ਜੀ 🙏
ਭੈਣਜੀ ਤੁਸੀਂ ਇੱਕ ਦੂਜੇ ਦੀ ਰੀਸ ਨਾਲ ਪਾਣੀ ਨੂੰ ਗੰਦਾ ਨਾ ਕਰੇ ਜੀ ਉਲਟਾ ਰੀਸ ਕਰਨ ਦੀ ਬਜਾਏ ਸਭ ਮਿਲ ਕਰ ਪਾਣੀ ਵਿੱਚ ਸੁੱਟਣ ਤੋਂ ਰੋਕੋ,ਤੁਸੀਂ ਬਹਿਸ ਕਰਨ ਲੱਗੇ ਓ,ਸ਼ਾਬਾਸ਼ ਪੱਤਰਕਾਰ ਵੀਰ,ਤੁਹਾਡੀ ਵੀ ਇਹ ਸਮਾਜ ਸੇਵਾ ਹੀ ਆ
ਵੀਰ ਇਹ ਫੇਕ ਹੈ
Thanks veer ji
ਵਾਹਿਗੁਰੂ ਸਭ ਦੇਖਦਾ ਹੈ
👍🙏
22 Loka nu boli jaan deo
Tusi bahut wadia kam kar rahe ho tuhada Dhanwad
ਬਹੁਤ ਵਧੀਆ ਕੀਤਾ ਵੀਰੇ
ਇਹ ਗੱਲਾਂ ਆਪਣੇ ਲੋਕਾਂ ਨੂੰ ਫ਼ੜਦੇ ਨੇ ਪਰ ਸੱਠ ਪੁਜਾ ਨੂੰ ਸਬ ਸੋਹ ਜਾਦੇ ਨੇ ਉਦੋਂ ਨਾਹੀ ਨਹਿਰਾਂ ਗੰਦ ਭਰੀ ਜਾਦੇ ਨੇ
Boht hi bdia massage dita sadar jii ne alok bi nabara nalo ghat nhi h Punjab da Kush ni ban sakda ina nu fre da Khan di aadat pai gai h bijli sab daru thhuu kehnde asi lagar londe ne oh kuj ab lok ne 100 bicho 5 lok ne langar lon bale
ਪਾਜੀ ਲੋਕਾਂ ਦਾ ਬੁਰਾ ਹਾਲ ਹੈ ਜੀ ਕੋਈ ਤਾਂ ਲੋਕ ਚੰਗੇ ਹੈ ਜੀ ਕੋਈ ਤਾਂ ਮਾੜੇ ਹੈ ਜੀ
ਪਤਰਕਾਰ ਵਿਰੁ ਬਹੁਤ ਵਧਿਆ ਜੀ
ਅਖੰਡ ਪਾਠ ਸਾਹਿਬ ਦੀ ਗੁਰਬਾਣੀ ਦਾ 🙏🙏 ਨਿਰੰਤਰ ਪ੍ਰਵਾਹ ਵੀ ਇਸ ਨਿਰਮਲ ਜਲ ਵਾਂਗ ਹੀ ਚਲਦਾ ਏ 🙏 ਤਿੰਨ ਦਿਨ ਜਿੰਨੀ ਕੁਝ ਜਲ ਦੀ ਪ੍ਰਵਾਹ ਕੀਤੀ ਓਹਨੀਂ ਹੀ ਗੁਰਬਾਣੀ ਦੀ ਕੀਤੀ ਹੋੳਊ
🙏
ਮਾਲੂਕਾ ਵੀਰ
ਮੈਨੂੰ ਤਾਂ ਲੱਗਦਾ , ਅਗਲੇ ਜਨਮ ਤੱਕ ਿੰੲਨੀ ਿੲਸ ਮਾਤਾ ਨੂੰ ਭੁੱਲਣੀ ਨਹੀਂ 😄😄😄
Bot bdiaa veer g
mubarkan jaswinder vary good vary good
ਬਹੁਤ ਵਧੀਆ ਪੱਤਰਕਾਰ ਜੀ
O bhai. tu apni gal ker veera. everyone responsible for this
Very good. Bahut vadhiya kadam. Shaabash. Sab badlange, taanhi badlaav aavega.
Maluka bhaji god bless you
ਬਹੁਤ ਵਧੀਆ ਜੀ
Bai bilkul sahi kita tuc
ਹਵਾ ਪਾਣੀ ਸਾਫ ਰੱਖੋ ਭਾਈ ਆਪਣੇ ਵਾਸਤੇ ਚੰਗਾ ਚੰਗੀ ਗਲ ਹੈ ਬੇਟਾ ਲੋਕਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ
🙏🙏
Gud msg 💯💯💯
ਅਸਲ ਵਜਾ ਸਰਕਾਰਾਂ ਦੇ ਗਲਤ ਰਵੱਈਏ ਦੀ 6:03 101% ਸਹੀ ਗੱਲ।ਜੇ ਲੋਕੋ ਤੁਸੀਂ ਸੁਧਰ ਜਾਉ ਤਾਂ ਸਰਕਾਰਾਂ ਨੂੰ ਮਜਬੂਰਨ ਸੁਧਰਨਾ ਹੀ ਪੈਣਾ
ਮਲੂਕਾ ਜੀ ਇੰਡਸਰੀ , ਸ਼ਹਿਰਾਂ ਦਾ ਸੀਵਰੇਜਂ
Jaskaran ji u r great
ਪਁਤਰਕਾਰ ਜੀ ਇਹ ਕੰਜਰ ਲੋਕਾਂ ਨੇ ਗੰਦ ਪਾਇਆ ਨਹਿਰਾਂ ਚ
V nice patarkar God bless you
Very good jaskarn ji
Very Good Jyov veer g 🙏🙏🙏🙏
Very good msg veer g
ਭਾਈ ਇਹ ਪਤਰਕਾਰ ਨਹੀਂ ਮੈਨੂੰ ਤੇ ਇਹ ਕੋਈ ਕਮੇਡੀਅਨ ਗਰੁੱਪ ਲਗਦਾ, ਇਸ ਭਾਈ ਦੀ ਹਰ ਨਿਊਜ਼ ਇਸ ਤਰਾਂ ਦੀ ਹੁੰਦੀ ਹੈ,
Excellent
Very funny reportar 😄😇
ਬਹੁਤ ਮਾੜੀ ਗੱਲ ਹੈ ਪਾਣੀ ਵਿੱਚ ਗੰਦ ਮੰਦ ਸੁੱਟਣਾ
Good job bai gi. Sure na
Thanks veerji.....nidr hokey patrkarita kro veerji........
NWA Style Kalakaar Patarkar Good 😂😂😂😂
ਬਹੁਤ ਵਧੀਆ ਕੀਤਾ।
ਭਾਈ ਗਲਤੀ ਕਰਕੇ ਮੰਨ ਲੈਣੀ ਚਾਹੀਦੀ ਹੈ।
ਸ਼ੁਕਰ ਕਰਨਾ ਚਾਹੀਦਾ ਹੈ ਕਿ ਕੋਈ ਪਾਣੀ ਦਾ ਰਾਖਾ ਬਣਦਾ ਹੈ।
Very good journalist
ਬਹੁ ਵਧੀਆ ਸੰਦੇਸ਼ ਪੜੇ ਲਿਖੇ ਲੋਕਅਨਪੜ ਬਣੇ ਫਿਰਦੇ ਨੇ ਜੇ ਇੱਕ ਗਲਤੀ ਕਰਦਾ ਤਾਂ ਦੂਜਾ ਗਲਤੀ ਨਾਂ ਕਰੇ ਅਜੇ ਵੀ ਗਲਤੀ ਮੰਨ ਨਹੀਂ ਰਹੇ
Wonderful 🌹
ਭਾਈ ਤੁਹਾਨੂੰ ਪੱਤਰਕਾਰਾਂ ਨੂੰ ਜਿਆਂਦਾ ਫਿਕਰ ਲੱਗਦਾ ਹੈ ਨਹਿਰਾਂ ਦੇ ਵਿੱਚ ਗੰਦਂਗੀ ਪੈਂਣ ਦਾ ਭਾਈ ਜੀ ਮਾਤਾ ਅਤੇ ਵੀਰ ਬਿਲਕੁਲ ਸਹੀ ਕਹਿੰਦੇ ਸਨ
Appreciate you Veera, 🙏🙏
Bhai mic le la apna😂🤣🤣🤣
Very good ji water safe lai ji
Bhut vadya suneha dita maluka sahib
ਅਪਣੀ ਅਪਣੀ ਜਿੰਮੇਵਾਰੀ ਹਰ ਆਦਮੀ ਸਮਝੇ ਤਾਂ
ਸਰਕਾਰਾਂ ਦੇ ਪਿੱਛੇ ਰੋਣ ਦੀ ਲੋੜ ਨਹੀਂ ।
ਪਰ ਬੇਸ਼ਰਮ ਲੋਕ ਅੱਗਿਉਂ ਗਲ ਪੈਂਦੇ ਹਨ ।
Bhaji your clean your bed your self do not blame other people 😂😊😂😂😂😂😂😂😂😂😂😂😂😂😂😂😂😂😂😂😂😂
Kai bat hai 😛😛
Very good👌
Very nice 👍👍 good
Oh bhai ਪਹਿਲਾਂ area dsiya kr yr
Nice project of journalist
Baji satluj bridge phillaur nu check karo
ਬੇਰੂਜਗਾਰੀ ਅੱਨਪੱੜਤਾ ਨਹੀ ਦਿਸਦਾ
Bohat Vadiea Vere Nice Msg You All Video
Bhut vadiya pattarkaar ji .
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੰਤ
Sira
Bai wadhiya gal par swad ta fer ave b bdia factory wale loka nu swal karo.....
Ok ver g
Thanks bhai ji
Bhai script bahut vadia haa eve hi kaam laghe rhoo
ਹਮ ਸੁਧਰੇ ਤੋ ਜਗ ਸੁਧਰੇ ਗਾ ਇਹ ਤਰੀਕਾ ਵਰਤੋ ਤਾਹੀ ਪਾਣੀ ਸਾਫ ਰਹੇਗਾ ਵਾਤਾ ਵਰਨ ਸੰਭਾਲੋ
Good video
Vdia message dita video bnayi gi hai base...
Very Good,, Aapa ta khud he ta pehla Apne Punjab nu kharab ta Barbaad Kita Hai,, 🙏🙏🙏🙏
Mjaa aa gya kehnde machiaan ne sang saaf krna
ਜਦੋ ਕੌਮ ਗਰੀਬ, ਦੁਖੀਆਂ ਦੀ ਬਾਂਹ ਫੜਨ ਦੀ ਥਾਂ ਦਿਖਾਵੇ ਚ ਲੱਗ ਜਾਵੇ ਫੇਰ ਲੋਕਾਂ ਨੇ ਭਟਕ ਕੇ ਬਾਬਿਆਂ ਦੇ ਚੱਕਰ ਚ ਹੀ ਪੈਣਾ। ਗਰੀਬ, ਮਜਲੂਮਾਂ ਨੂੰ ਨੌਕਰੀ, ਪੜਾਈ, ਛੱਤ,ਰੁਜ਼ਗਾਰ ਤੇ ਧੀ ਦੇ ਵਿਆਹ ਲਈ ਮੱਦਦ ਕਰੋ।
Eh Banda bht attt kranda
Very good👍 bi ji
Pani nu pvtear krieo attea kele pone mere gill nhi , sekara vi saff hune ensain vi safe hovie,srkara mgihie krtee unea dea lk tutea us te vi boloieo.
I gurminder support u
Very good veerji🙏🙏🙏 eho je lok ni mannde
Bai g jihri lok rakh te asthiya sitde a ohna nu roko ki pta kihri bimari vale de a oh
pattrkar baii good bnda ,,,police nu chahida karwai kre ehna loka thhhhh
Sir you are doing good job. Keep it up.
ਜਸਵਿੰਦਰ ਸਿੰਘ ਸਿੱਧੂ ਜੀ satshiriakaal ji o🙏❣️
ਬਾਈ ਮਲੂਕਾ ਬਹੁਤ👍 ਚੰਗਾ ਵਿਖਾਇਆ ਲੱਗੇ ਰਹੋ ਬਹੁਤ ਚੰਗਾ
Jlandar lateef pura pind vich kine Ghar dheh gai othe nhi gay koi
ਜਾਨਵਰਾਂ ਦਾ ਵੀ ਖਿਆਲ ਰੱਖੋ please 🙏
lok cut ke kha jnde ne ....ajj kl....khiyal ki rakhna ena
Eh kuda jla dena cee 🙏a fulan dia mala kite rahe kinaare klaar dinde kuch dina baad eh sare ugg paine c raste kinare fullan de ped ajane cee 🙏🙏 raste di v soba banjani c
ਉਹ ਵੀ ਠੀਕ ਹੋਜੂ ਸਾਹਮਣੇ ਕੂੜਾ ਸੁੱਟਣ ਤੇ ਤਾਂ ਮੰਨੀਏ
ਤੁਹਾਡੀ ਹਰ ਇਕ ਵੀਡੀਓ ਵਿਚ ਕੁੱਝ ਸਿੱਖਣ ਨੂੰ ਹੁੰਦਾ।। ਲੋਕਾਂ ਨੂੰ ਹਸਾਉਂਦੇ ਹਸਾਉਂਦੇ ਬਹੁਤ ਕੁਝ ਸਿਖਾ ਜਾਨੇ ਓ ਮਲੂਕਾ ਜੀ।। ਉਮੀਦ ਆ ਕੁਝ ਤਾਂ ਸਿਆਣੇ ਬਣਨਗੇ ਲੋਕ।।। ਕੁਦਰਤ ਨਾਲ ਛੇੜਛਾੜ ਕਰਦੇ ਕਰਦੇ ਲੋਕ ਜੀਵ ਜੰਤੂਆ ਦੇ ਨਾਮ ਤੇ ਮਨਮਰਜੀਆਂ ਕਰਨ ਤੇ ਉਤਰ ਆਏ ਆ।। ਸ਼ਰਮ ਆਉਣੀ ਚਾਹੀਦੀ ਐ ਇਹੋ ਜੇ ਲੋਕਾ ਨੂੰ ਜੋਂ ਪਹਿਲਾ ਗ਼ਲਤੀ ਕਰਦੇ ਫਰ ਪਰਦੇ ਵੀ ਪਾਉਂਦੇ ਨੇ।।
Very very very nice. paterkar hai. mera veer
👌👍🙏
ਵੀਰ ਜੀ ਜਿਨ੍ਹਾਂ ਮਰਜੀ ਸਮਝਾਲਓ ਇਹਨਾਂ ਲੋਕਾਂ ਸਰਮ ਦਾ ਘਾਟਾ ਜੇ ਇਹਨਾਂ ਦੇ ਬੱਚੇ ਲਿਫਾਫੇ ਦੇ ਵਿੱਚ ਇਹਨਾਂ ਦੇ ਸੋਨੇ ਦੇ ਗਹਿਣੇ ਪਾ ਦਿੰਦੇ ਇਹ ਸੁੱਟ ਦਿੰਦੇ ਧੰਨਵਾਦ ਵੀਰ ਜੀ
ਚੱਲੋ ਮੰਨ ਦੇ ਹਾਂ ਕੇ ਬਾਈ ਨੇ ਸਮਾਨ ਸੁੱਟਿਆ ਜੋਂ ਗਲਤ ਹਾ ਪਰ ਉਸ ਬਾਈ ਨੇ v teek ਗੱਲ ਕਹਿ ਕੇ ਫੈਕਟਰੀ ਦਾ ਪਾਣੀ ਧਰਤੀ ਵਿੱਚ ਜਾ ਰਿਹਾ ਪੱਤਰਕਾਰ ਇਸ ਗੱਲ ਨੂੰ vadda ਰਿਹਾ ਫਾਲਤੂ ਰੌਲਾ ਪਾਉਣ ਲੱਗ ਪਿਆ ਫੈਕਟਰੀ ਵਾਲਿਆ ਨਾਲ ਪੰਗਾ ਲੈ ਓਹਨਾ ਨਾਲ ਨਹੀ ਲੈਂਣਾ ਪਰ ਆਮ ਲੋਕਾ ਨੂੰ ਪਤਰਕਾਰ langan ਨੀ ਦਿੰਦੇ ਕਿਵੇ ਬੋਲੀ ਜਾਂਦਾ