ਸਾਨੂੰ ਕਿਉਂ ਜਾਣਾ ਪਿਆ ਤਾਲਿਬਾਨ ਦੇ ਦਫ਼ਤਰ? Afghanistan Tour । Amrik Manpreet । Walk With Turna

แชร์
ฝัง
  • เผยแพร่เมื่อ 15 ม.ค. 2025

ความคิดเห็น • 277

  • @yadwindersingh-rw2de
    @yadwindersingh-rw2de ปีที่แล้ว +23

    ❤ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀਦੇਣ ਲਈ ਧੰਨਵਾਦ ਪੁੱਤਰ

  • @SinghJaswinder-xn8qw
    @SinghJaswinder-xn8qw ปีที่แล้ว +40

    ਇਸਲਾਮ ਵਾਲੇ ਜਿੰਨੇ ਵੀ ਲੋਕ ਹਨ
    ਆਪਣਾ ਪਹਿਰਾਵਾ ਨਹੀਂ ਛੱਡਦੇ
    ਇਹ ਬਹੁਤ ਚੰਗੀ ਗੱਲ ਹੈ
    ਸਾਡੇ ਤਾ ਕੁੜਤਾ ਪਜਾਮਾ ਪਾਉਣ ਵਾਲੇ ਨੂੰ
    ਬਹੁਤ ਵਧੀਆ ਨਹੀਂ ਸਮਝਦੇ,
    ਮੈਨੂੰ ਲੱਗਦਾ ਖਾਸ ਕਰ ਪੰਜਾਬੀਆਂ ਨੂੰ
    ਜਿਆਦਾ ਕਰਕੇ ਕੁੜਤਾ ਪਜਾਮਾ ਹੀ ਪਾਉਣਾ ਚਾਹੀਦਾ ਹੈ,
    ਸੋ ਅੱਜ ਦੀ ਵੀਡੀਓ ਵੀ ਅੱਛੀ ਸੀ।
    ਚਲਦੇ ਚਲੋ ਸਫਰ ਹਜੇ ਬਾਕੀ ਹੈ।

    • @pauldd9748
      @pauldd9748 ปีที่แล้ว +1

      ਬੰਦੇ ਛੱਡੋ ਅੱਜ ਕੱਲ ਕੁੜੀਆਂ ਦਾ ਬੁਰਾ ਹਾਲ ਹੈ I ਪੰਜਾਬ ਵਿਚ ਪੱਛਮ ਨੂੰ ਵੀ ਮਾਤ ਦੇਣੀ ਹੈ I

    • @socialdemocracy8508
      @socialdemocracy8508 ปีที่แล้ว

      Apna pehrava kurta chadra he.

    • @sukhdevsingh4796
      @sukhdevsingh4796 ปีที่แล้ว

      ਕੁੜਤਾ ਪਜਾਮਾ ਸਾਡੀ ਪਹਿਚਾਣ ਨਹੀਂ ਆ ਭਾਈ ਸਾਨੂੰ ਬੱਲਕੁੱਲ ਨਹੀਂ ਪਾਣਾਂ ਚਾਹਿਦਾ ਕੁ ੜਤਾ ਪਜਾਮੀ ਪਿੰਟ ਕੋਟ ਪਾਣਾਂ ਚਾਹਿਦਾ ਆ ਜੋ ਖਾਲਸੇ ਨਹੀਂ ਬਣੇ ਜੋ ਸੇਜ ਧਾਰੀ ਸਿੱਖ ਨੈ ਹ ਜੇ ਤੇ ਗੋਲ ਦਸਤਾਰ ਬੰਨਣੀ ਚਾਹਿੰਦੀ ਆ

    • @altoaltu-su2ze
      @altoaltu-su2ze ปีที่แล้ว

      Dusmano ne sabse zayada humare culture se problem hoti hai or wo apna culture ka diwana bana diya matlab jeet gaya vitamin or taliban is liye jeeta q k wo log apne culture se compromise nahi kiya hume bhi chahiye apne apne culture or Laungage ko hold kare..

    • @SinghJaswinder-xn8qw
      @SinghJaswinder-xn8qw 11 หลายเดือนก่อน

      @@sukhdevsingh4796 ਦੁਮਾਲਾ ਚੋਲਾ ਫੌਜ ਦੀ ਵਰਦੀ ਹੈ ਜੀਉ ਕੁਰਤਾ ਪਜਾਮਾ ਪੰਜਾਬੀ ਕਲਚਰ ਦੀ ਪਹਿਚਾਣ ਹੈ ਪੰਜਾਬ ਦਾ ਹਰ ਕੋਈ ਵਸਨੀਕ ਪੰਜਾਬੀ ਹੈ ਫਿਰ ਚਾਹੇ ਉਹ ਹਿੰਦੂ ਮੁਸਲਿਮ ਇਸਾਈ ਜੈਨੀ ਬੋਧੀ ਆਦਿ ਕੋਈ ਵੀ ਹੋਵੇ ਜੀਉ👏👏👏

  • @SukhwinderSingh-wq5ip
    @SukhwinderSingh-wq5ip ปีที่แล้ว +22

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @BalvirSingh-kz3uf
    @BalvirSingh-kz3uf ปีที่แล้ว +11

    ਅਮਰੀਕ ਮਨਪ੍ਰੀਤ ਤਿਹ ਦਿਲੋਂ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ਜੀ 😊

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +9

    ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ

  • @kanwaljeetmallhi510
    @kanwaljeetmallhi510 ปีที่แล้ว +11

    ਬਹੁਤ ਹੀ ਮੇਹਨਤ ਕਰਦੇ ਹੋ ਬੇਟਾ ਜੀ ਵਾਹਿਗੁਰੂ ਮੇਹਰ ਰਖੇ

  • @akhtarmohammed3417
    @akhtarmohammed3417 ปีที่แล้ว +5

    ਸਲਾਮ ਕਰਦੇ ਹਾਂ ਇਸ ਮੁਲਖ ਨੂੰ

  • @sandeepbadwal6819
    @sandeepbadwal6819 ปีที่แล้ว +8

    ਬਹੁਤ ਵਧੀਆ ਭਰਾ ਜੀ,❤ from ਹੁਸ਼ਿਆਰਪੁਰ

  • @shamdhiman8717
    @shamdhiman8717 ปีที่แล้ว +5

    ਪੰਜਾਬੀ। ਦੇ ਪ੍ਰਚਾਰ। ਲਈ। ਧੰਨਵਾਦ

  • @baljindersingh7802
    @baljindersingh7802 ปีที่แล้ว +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @sushilgarggarg1478
    @sushilgarggarg1478 ปีที่แล้ว +7

    Enjoy a tour of Afghanistan 🇦🇫.....@

  • @hindurashtra352
    @hindurashtra352 ปีที่แล้ว +3

    ਸਾਰੇ ਸਿੱਖ ਤੇ ਹਿੰਦੂ ਇਨਾਂ ਨੇ ਹੀ ਖਤਮ ਕਰੇ ਨੇ 22

    • @hillclimbgamer325
      @hillclimbgamer325 9 หลายเดือนก่อน +1

      Islamic satate karan sikh ta khatam hoa na na ka Taliban karan

  • @sandhujatt1362
    @sandhujatt1362 ปีที่แล้ว +4

    ਬਹੁਤ ਵਧਿਅਾ ਜਾਣਕਾਰੀ

  • @BalkarSingh-dc1oq
    @BalkarSingh-dc1oq ปีที่แล้ว +1

    ਬਹੁਤ ਹੀ ਵਧੀਆ

  • @taranjitsinghvirk5605
    @taranjitsinghvirk5605 ปีที่แล้ว +5

    ਅਫਗਾਨਿਸਤਾਨ ਤੇ ਇੰਨੇ ਜਿਆਦਾ ਹਮਲੇ ਹੋਣ ਤੋਂ ਬਾਅਦ ਵੀ ਭਾਰਤ ਦੀ ਕਰੰਸੀ ਨਾਲੋਂ ਅਫਗਾਨਿਸਤਾਨ ਦੀ ਕਰੰਸੀ ਦੀ ਕੀਮਤ ਜਿਆਦਾ ਹੈ।

  • @meregeetrecord4874
    @meregeetrecord4874 ปีที่แล้ว +9

    ਰੱਬ ਮੇਹਰ ਕਰੇ

  • @SatnamSingh-fe3tg
    @SatnamSingh-fe3tg ปีที่แล้ว +12

    Dhan Guru Nanak Dev g Chadhadi Kala rakhna 🙏🙏

  • @KitKat-s6u
    @KitKat-s6u ปีที่แล้ว +7

    ਫਾਰਸੀ, ਉਰਦੂ, ਪਸ਼ਤੋ ਤੇ ਅਰਬੀ ਇਨ੍ਹਾਂ ਦੀ ਲਿਪਿ ਸੇਮ ਹੀ ਹੋਂਦੀ ਹੈ ਲੇਕਿਨ ਇਹ ਭਾਸ਼ਾਵਾਂ ਬੋਲਣ ਚੇ ਵੱਖ ਹਨ, ਜਿਵੇਂ ਹਿੰਦੀ, ਨੇਪਾਲੀ, ਸੰਸਕ੍ਰਿਤ ਤੇ ਮਰਾਠੀ ਭਾਸ਼ਾਵਾਂ ਦੇਵਨਾਗਰੀ ਲਿਪੀ ਵਿੱਚ ਲਿਖਿਆ ਜਾਂਦੀਆਂ ਹਨ ਲੇਕਿਨ ਬੋਲਣ ਚੇ ਵਖ ਹਨ

  • @habibullahalozay2939
    @habibullahalozay2939 ปีที่แล้ว +4

    Sassri kall pagi love from Afghanistan mazar e shrif city ❤❤❤

  • @1322-sandhu_
    @1322-sandhu_ ปีที่แล้ว +9

    ਬਹੁਤ ਵਧੀਆ ਬਾਈ❤❤🎉🎉🎉

  • @LakhwinderSingh-tp8oy
    @LakhwinderSingh-tp8oy ปีที่แล้ว +11

    ਸਤਿ ਸ੍ਰੀ ਆਕਾਲ ਜੀ।🌹🌹

  • @amanullahsuluzai9297
    @amanullahsuluzai9297 ปีที่แล้ว +1

    Sassri kal pagi wellcom to Afghanistan 🇦🇫🤝🇮🇳❤️❤️❤️

  • @harvindersingh6152
    @harvindersingh6152 ปีที่แล้ว +31

    ਹੱਲ ਸਿਰਫ ਇਕੋ-ਇਕ ਅਜ਼ਾਦੀ ਹੱਲ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਹੈ

    • @VishuSingh-ni2wt
      @VishuSingh-ni2wt ปีที่แล้ว +3

      ਸਹੀ ਬਾਈ ਪਰ ਸ਼ੁਰੂ ਅਫਗਾਨਿਸਤਾਨ, ਪਾਕਿਸਤਾਨ, ਫਿਰ ਭਾਰਤ ਦਾ ਪੰਜਾਬ

    • @baldevsidhu7719
      @baldevsidhu7719 ปีที่แล้ว +1

      @@VishuSingh-ni2wtਿੲਕਲਾ ਪੰਜਾਬ ਕਿੳ? 1946 ਵਾਲਾ ਪੰਜਾਬ East and West ! British stole from us and divided us. Watch CBC documentary, the stuff British stole

    • @baldevsidhu7719
      @baldevsidhu7719 ปีที่แล้ว

      ⁠ਹਰਿਆਨਾ ਹਿਮਾਚਲ ਤੇ ਦਿਲੀ ਜੋ 1966 ਤਕਪੰਜਾਬ ਦਾ ਹਿਸਾ ਸੀ !

    • @baldevsidhu7719
      @baldevsidhu7719 ปีที่แล้ว

      ⁠ਹਰਿਆਨਾ ਹਿਮਾਚਲ ਤੇ ਦਿਲੀ ਜੋ 1966 ਤਕਪੰਜਾਬ ਦਾ ਹਿਸਾ ਸੀ !

    • @Aman-vm8kw
      @Aman-vm8kw ปีที่แล้ว

      ​@@baldevsidhu7719😂 KEDA HARYANA TERE PYO NE JITYA SIGA K
      BRITISH NE MILAYA HARYANA PUNJAB CHE KYOKI TUCI KUTTE ODO BRITISH TE TATTE CHATDE SIGE YAD H NA
      TE PUNJABI SUBA KINE MANGYA SIGA TUCI KHUD ALAG KITA SIGA HISTORY PAD AABDI PEHLA
      TUCI 8% SIGE SIKH
      56% MUSLIM
      BAKU HINDH SIGE
      JDO PAKISTAN ALAG HOYA SAMJYA
      OS TO BAD V HINDU MAJORITY SIGE PUNJAB CHE 😂
      TE PHER TOHADA KIVE HOGYA BHAI
      HARYANA 80% HINDU
      HIMACHAL 90% HINDJ
      PUNJAB 40 % HINDU
      😂KITHE LENA KHALISTAJ ISI DE KUTYO
      TOHADE TO JYADA RAJ TA RAJPUTA JE KITA PUNJSB CHE
      MUGHLA NE KITA
      PHER TOHANU DE DEIYE😂

  • @SantokhBains-c4x
    @SantokhBains-c4x ปีที่แล้ว +2

    Well enjoy the time with afghan peoples

  • @danewaliajosan1417
    @danewaliajosan1417 ปีที่แล้ว +1

    ਬਹੁਤ ਹੀ ਵਧੀਆ ਕੰਮ ਕਰਦੇ ਹਨ ਇਹ couple ਜੋੜੀ

  • @paramjitisinghbaj
    @paramjitisinghbaj 8 หลายเดือนก่อน

    well done, Amrik Singh Turna ji and Manpreet Kaur Turna ji (Thind from sultanpur lodhi

  • @SOMAL-c9v
    @SOMAL-c9v ปีที่แล้ว +2

    Waheguru ji chardikla ch rakhe ji Sikh kaum nu 🙏

  • @deepSingh-mg1eh
    @deepSingh-mg1eh 8 หลายเดือนก่อน

    Wah 22 wah turna saab radio wale

  • @mohansingh3290
    @mohansingh3290 ปีที่แล้ว +2

    God bless you

  • @javedakhtar8582
    @javedakhtar8582 ปีที่แล้ว +5

    Mark my words
    Afghanistan agly 20 saala chy bhut taraqi kary ga

  • @gurvindersingh8943
    @gurvindersingh8943 ปีที่แล้ว +2

    good job veer ji god bless you🙏🙏

  • @SoniSingh-qm1uo
    @SoniSingh-qm1uo ปีที่แล้ว +1

    ਬਹੁਤ ਵਧੀਆ

  • @jaswindersingh___
    @jaswindersingh___ ปีที่แล้ว +1

    ਗੁੱਡ ਜੀ

  • @David7823s
    @David7823s ปีที่แล้ว +4

    Amrik and Manpreet ji : tuhada dil to shukar karan ki tusi jithey v jandey ho apni theith Panjabi boli nahi chhadi.

  • @amritpalsingh-lm3yv
    @amritpalsingh-lm3yv ปีที่แล้ว

    So beautiful nyc buht asha ji 💯👍💪

  • @BeantSing-yq5hy
    @BeantSing-yq5hy ปีที่แล้ว +6

    Veerji Afghanistan de lok Indian nu bahoot like. Karde ne😊

  • @EkamPrimeChannel
    @EkamPrimeChannel ปีที่แล้ว +1

    Bhut himat wala kam ha congratulations and all the best

  • @gulzarsingh2557
    @gulzarsingh2557 ปีที่แล้ว +2

    Very good ji

  • @BalvirSingh-wg2kn
    @BalvirSingh-wg2kn ปีที่แล้ว +2

    👍🏾👍🏾👍🏾 good luck

  • @shahbazsingh9366
    @shahbazsingh9366 ปีที่แล้ว +1

    Vaa ji vaa turna veer

  • @AmarSingh-tw1pb
    @AmarSingh-tw1pb ปีที่แล้ว +6

    😢😢😢 veer ji mey be Afghanistan da Kandahar par hon Delhi India vich ha 😢😢😢🇦🇫🇦🇫🇦🇫 🇮🇳🇮🇳

  • @Pendupariwar
    @Pendupariwar ปีที่แล้ว +6

    ਸਤਿ ਸ੍ਰੀ ਅਕਾਲ ਵੀਰ ਜੀ

  • @khalsarajinpunjab3718
    @khalsarajinpunjab3718 ปีที่แล้ว +1

    Waheguru ji

  • @heerasingh3992
    @heerasingh3992 ปีที่แล้ว +1

    Waheguru

  • @gurmailsingh-kl7ht
    @gurmailsingh-kl7ht 11 หลายเดือนก่อน

    ਗੂਰੂ ਕਿਰਪਾ ਜੀ ਅੰਲਾ ਤਾਲਾ ਆਪ ਨੂੰ ਖੁਸ ਰੰਖੇ ਸਤ ਸੀ ਅਕਾਲ ਪੰਗ ਬੰਨ ਲਿਅਆ ਕਰੋ

  • @Chaggars
    @Chaggars ปีที่แล้ว +2

    Very nice vlog 👍🏻

  • @fachmaanhilfe1643
    @fachmaanhilfe1643 ปีที่แล้ว +1

    V nice

  • @armansandhu6504
    @armansandhu6504 ปีที่แล้ว +2

    Education health departments baray v pushna c

  • @baldevSingh-pd1ez
    @baldevSingh-pd1ez ปีที่แล้ว +1

    JI SSA BATHINDA 🙏 FANA 🙏

  • @goldychadha127
    @goldychadha127 ปีที่แล้ว

    Great work

  • @ManjitKaur-mb1mc
    @ManjitKaur-mb1mc ปีที่แล้ว +1

    Nice

  • @JaswindersinghJaswinderantaal
    @JaswindersinghJaswinderantaal ปีที่แล้ว

    Good 👍👍👍

  • @SwaranSingh-uj1ch
    @SwaranSingh-uj1ch ปีที่แล้ว

    Very Nice Brother

  • @karamjitsinghsandhu5243
    @karamjitsinghsandhu5243 ปีที่แล้ว +1

    Nice video good job

  • @bhikharirabda
    @bhikharirabda ปีที่แล้ว +1

    Stay safe

  • @gurindersingh-xb9tz
    @gurindersingh-xb9tz ปีที่แล้ว +1

    Nyc vlog ji ,,

  • @DsNo-no8eu
    @DsNo-no8eu ปีที่แล้ว

    Good.veerg

  • @ManishKumar-bf7nt
    @ManishKumar-bf7nt ปีที่แล้ว

    🙏👳‍♂️Pure Karigar Bande Ne hai

  • @instant_youtuber
    @instant_youtuber 9 หลายเดือนก่อน

    they love sikh community that is why so many sikhs are living happily and respectfully in Afghanistan.good country to migrate.

  • @abufrazqureshi7080
    @abufrazqureshi7080 ปีที่แล้ว

    Zinda bad

  • @satwindersingh9504
    @satwindersingh9504 ปีที่แล้ว +1

    ❤❤❤❤❤

  • @Amrittravel625
    @Amrittravel625 ปีที่แล้ว

    Good job

  • @Singhcollection715
    @Singhcollection715 ปีที่แล้ว +1

    ਪਾਕਿਸਤਾਨੀ ਭਰਾ ਸਾਡੇ

  • @fchaudhry3764
    @fchaudhry3764 ปีที่แล้ว

    Earthquake: Zulzula. Good video.

  • @kulwant747
    @kulwant747 ปีที่แล้ว

    Good

  • @ਭਾਉ-ਹ5ਧ
    @ਭਾਉ-ਹ5ਧ ปีที่แล้ว +1

    ਹੱਟੀ ਲੱਗਦੀ 😂 ਬੰਟੇ 😂ਦਿਲ ਖੁਸ਼ ਕਰ ਦਿੱਤਾ

  • @jagtaarsingh4010
    @jagtaarsingh4010 ปีที่แล้ว +1

    Nice bro ❤❤❤❤❤❤

  • @surinderbajaj4381
    @surinderbajaj4381 ปีที่แล้ว

    Very nice video

  • @reshamsingh7609
    @reshamsingh7609 ปีที่แล้ว

    Nice.... Carry on....

  • @pravez6168
    @pravez6168 10 หลายเดือนก่อน

    ❤❤❤❤❤🎉

  • @harwindergill5319
    @harwindergill5319 ปีที่แล้ว +2

    Bhai Punjab vi khe kro nal yr

  • @pargatsinghkaler1528
    @pargatsinghkaler1528 ปีที่แล้ว

    Very good

  • @jagirsandhu6356
    @jagirsandhu6356 ปีที่แล้ว +1

    🎉🎉🎉🎉🎉❤❤❤❤❤

  • @spsingh7254
    @spsingh7254 ปีที่แล้ว

    🎉🎉very Nice

  • @afghan_ex_Muslim
    @afghan_ex_Muslim ปีที่แล้ว

    Welcome bro ❤

  • @Rajkumar-io1kz
    @Rajkumar-io1kz ปีที่แล้ว

    🙏🏻🙏🏻🙏🏻💪🏻💪🏻💪🏻✌✌

  • @armansandhu6504
    @armansandhu6504 ปีที่แล้ว +1

    Wah crunccy v apnay to upper a

    • @sahibjitsingh4496
      @sahibjitsingh4496 ปีที่แล้ว

      Currency di koi gall ni hundi
      South korea, Japan di currency India to thalle a phir vi developed countries a

  • @sukhpalsingh585
    @sukhpalsingh585 ปีที่แล้ว

    Very very good beta ji

  • @paramsingh1811
    @paramsingh1811 ปีที่แล้ว +1

    Nice volg brother an sister keep it up like at ❤🙏

  • @TariqNiazi868
    @TariqNiazi868 ปีที่แล้ว +1

    Nice vlog but to tell you on pen he wrote Sing instead of Singh and Car of Kour. Not his fault he wrote with full passion
    Love from Pakistan

  • @cartoonnetworkworld
    @cartoonnetworkworld ปีที่แล้ว +2

    ਜਿਥੇ ਵੀ ਜਾਵੋ ਪਹਿਲਾ ਪੰਜਾਬ ਦਾ ਨਾਮ ਲਵੋ

    • @ludhianvi1
      @ludhianvi1 ปีที่แล้ว

      India vich Punjab ve aa janda. ❤ India 🇮🇳 1st then Punjab Bihar Gujrat etc...

  • @ishtiaqbhatti9008
    @ishtiaqbhatti9008 ปีที่แล้ว +2

    ਇਹ ਸਾਰੇ ਚੋਰੀ ਦੇ ਵਾਹਨ ਅਤੇ ਮੋਟਰਸਾਈਕਲ ਹਨ, ਅਜਿਹੇ ਵਾਹਨ ਅਤੇ ਮੋਟਰਸਾਈਕਲ ਪਾਕਿਸਤਾਨ ਵਿੱਚ ਬਣਦੇ ਹਨ, ਇਸੇ ਲਈ ਇਹ ਚੋਰ ਪਾਕਿਸਤਾਨ ਤੋਂ ਬਾਹਰ ਸੁੱਟੇ ਗਏ ਹਨ।

  • @JagjeetSingh-bo1vx
    @JagjeetSingh-bo1vx ปีที่แล้ว +2

    Both r nice but if Amrik s bear turban represent punjab

  • @sukhchainsingh4047
    @sukhchainsingh4047 ปีที่แล้ว

    Sat shri akal gg

  • @myhabits6490
    @myhabits6490 ปีที่แล้ว +2

    ਭਾਰਤ ਦਾ rupaya ਉਪਰ ਹੈ ਜੀ ਅਫਗਾਨੀ ਨਾਲੋ . ਭੈਣ ਜੀ ਗਲਤ ਬੋਲ ਗਏ .

    • @WalkWithTurna
      @WalkWithTurna  ปีที่แล้ว +1

      ਕਿਹੜੇ ਵੇਲੇ ਦੀ ਗੱਲ ਕਰਦੇ ਓ ਜੀ? ਅਫ਼ਗਾਨੀ ਉੱਪਰ ਹੈ ਹੁਣ ਕਈ ਮਹੀਨਿਆਂ ਤੋਂ

    • @myhabits6490
      @myhabits6490 ปีที่แล้ว

      @@WalkWithTurna check veer ji at currency converter at Google . indian 1 rs = .84 afgani.

    • @sanghera-xt4ku
      @sanghera-xt4ku 10 หลายเดือนก่อน

      @@myhabits6490pra afgan currency he utte aa dubara check kro 1 rupee dey 84 paise bande aa afgan dey esda matlab ehi aa k afgan currency utte aa

  • @ajmerdhillon3013
    @ajmerdhillon3013 ปีที่แล้ว +1

    Very good talk

  • @sunilkapoor9468
    @sunilkapoor9468 ปีที่แล้ว

    👍

  • @jaswindersinghbrar4731
    @jaswindersinghbrar4731 ปีที่แล้ว

    Nice video ❤❤❤

  • @singhgurmeet2476
    @singhgurmeet2476 10 หลายเดือนก่อน +1

    bai ji tusi hiraat border tou dakhl hoei ho par net ute oho temprary close dikha riha eh ki gal aa clear kareo

    • @WalkWithTurna
      @WalkWithTurna  10 หลายเดือนก่อน

      ਖੁੱਲ੍ਹਾ ਹੈ ਜੀ
      ਇਰਾਨ-ਅਫ਼ਗਾਨਿਸਤਾਨ ਦੇ ਵਿਚਕਾਰ ਉਹੀ ਮੁੱਖ ਬਾਰਡਰ ਹੈ ਸਵੇਰ ਤੋਂ ਸ਼ਾਮ ਤੱਕ ਖੁੱਲ੍ਹਾ ਰਹਿੰਦਾ

    • @singhgurmeet2476
      @singhgurmeet2476 10 หลายเดือนก่อน

      thanks ji @@WalkWithTurna

  • @karanveersingh3964
    @karanveersingh3964 ปีที่แล้ว +53

    ਪੱਗ ਬਨੀਆਂ ਕਰ 22

    • @eclerxtechnologies4196
      @eclerxtechnologies4196 ปีที่แล้ว +7

      ਕਿਉ ਤੂੰ ਠੇਕਾ ਲਿਆ ਸਾਰਿਆਂ ਨੂੰ ਪੱਗ ਬਣਵਾਉਣ ਦਾ। ਅਗਲੇ ਦੀ ਮਰਜ਼ੀ ਪੱਗ ਬਨੇ ਯਾ ਨਾ ਬਨੇ

    • @DeepSingh-rk7ty
      @DeepSingh-rk7ty ปีที่แล้ว +9

      @@eclerxtechnologies4196 keo tu kudi deni aaaa tanu keha va os ne

    • @eclerxtechnologies4196
      @eclerxtechnologies4196 ปีที่แล้ว

      @@DeepSingh-rk7ty lagda teri maa te bhen oh le geya. Ese layi apne peyo da pakh purda. Gandi aulaad , na maja na swaad. Swaad taan main v bahut leya teri maa bhen da.

    • @jassisingh1838
      @jassisingh1838 ปีที่แล้ว


      Oh lodu chup kr
      Tera review mangeyaa kise ne

    • @harrisonamerican2371
      @harrisonamerican2371 ปีที่แล้ว

      @@eclerxtechnologies4196Bihari

  • @rajindersandhu9414
    @rajindersandhu9414 ปีที่แล้ว

    Sahi gal hai
    Agliyaan ne apna desh lai liya

  • @parmindergill56
    @parmindergill56 ปีที่แล้ว +2

    Visit gurudwaras in kabul and talk to taliban govt. regarding the protection of miniorities

    • @gurwindersidhu6542
      @gurwindersidhu6542 ปีที่แล้ว +1

      ​@@SatalSodhaacha chal gurudwara sahib vaha ke manager ne on camera baat karne se mna kar dea, or Kabul main jo Sikh maare vo bomb blast vo kya tha, India agar bura tha to vaha abi tak Sikh keyon hai or konsa Desh sod kar Sikh gaye yeh batao, Taliban ke jis den sarkar bni Afghan Sikh india aa gaye the khadku

    • @gurwindersidhu6542
      @gurwindersidhu6542 ปีที่แล้ว +1

      Afghanistan main gurudwara sahib ke bahar Taliban ka pehra hai, or vaha jayadatar Gurudware band hai ek do gurudwara sahib khule hai lekin vaha ke Granthi singh kisi se on camera baat nhi kar sakte

  • @tarannarain9369
    @tarannarain9369 ปีที่แล้ว +1

    Ehh hundi raaj di bhukh or shkti

  • @NishanSingh-h9i
    @NishanSingh-h9i ปีที่แล้ว

    Bai g ahnu baaz kehde ne

  • @harinderpreethani8147
    @harinderpreethani8147 ปีที่แล้ว

    🙏🏻🙏🏻🙏🏻🙏🏻👍👍👍

  • @gaggucheemasingh3130
    @gaggucheemasingh3130 ปีที่แล้ว +1

    ਤਾਲਿਬਾਨ

  • @rajindersingh5303
    @rajindersingh5303 ปีที่แล้ว

    🎉🎉🎉🎉🎉🎉🎉🎉

  • @BeantSing-yq5hy
    @BeantSing-yq5hy ปีที่แล้ว

    ❤22g

  • @harkiratbolina5688
    @harkiratbolina5688 ปีที่แล้ว +1

    In Jalandhar which area u belong.

  • @faisalanwar9740
    @faisalanwar9740 ปีที่แล้ว +1

    Welcome to ABDALI'S land✌✌✌✌✌🤞🤞🤞🤞🤞🤞