ਹਰਜਿੰਦਰ ਸਿੰਘ ਧਾਮੀ ਨੂੰ ਅਪਰਾਧਿਕ ਕੇਸ ਵਿੱਚੋਂ ਸਿਰਫ ਬੀਬੀ ਜਗੀਰ ਕੌਰ ਹੀ ਬਚਾ ਸਕਦੀ ਹੈ

แชร์
ฝัง
  • เผยแพร่เมื่อ 15 ธ.ค. 2024

ความคิดเห็น • 66

  • @tejpalbhatthal4878
    @tejpalbhatthal4878 ชั่วโมงที่ผ่านมา +2

    ਜਿਵੇਂ ਸੁਖਵੀਰ ਬਾਦਲ ਨੇ ਇਕ ਨਾ ਬਖਸ਼ਣ ਯੋਗ ਗੁਨਾਹ ਕੀਤਾ ਸੀ ਇਸੇ ਤਰ੍ਹਾਂ ਧਾਮੀ ਦਾ ਗੁਨਾਹ ਭੀ ਨਾ ਬਖਸ਼ਣ ਯੋਗ ਹੈ ਇਸ ਦੀ ਸਜ਼ਾ ਭੀ ਬੇਸਮਾਲ ਹੋਣੀ ਚਾਹੀਦੀ ਹੈ

  • @devinderpaldhillon9627
    @devinderpaldhillon9627 ชั่วโมงที่ผ่านมา +1

    ਵੈਸੇ ਸਿੱਖ ਕੌਮ ਨਾਲ਼ ਇਹ ਬਹੁਤ ਵੱਡਾ ਧੱਕਾ ਹੈ ਕਿ ਸਿੱਖ ਗੁਰੂਦਵਾਰਿਆਂ ਦਾ ਮੁੱਖ ਪ੍ਰਬੰਧਕ ਔਰਤ ਪ੍ਰਤੀ ਬਦਕਲਾਮੀ ਦੇ ਦੋਸ਼ ਵਿਚ ਮਾਫ਼ੀ ਮੰਗਣ ਲਈ ਅਹੁਦੇ ਤੇ ਰਹਿੰਦਿਆਂ ਹੀ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਵੇ । ਧਾਮੀ ਨੂੰ ਅਸਤੀਫ਼ਾ ਦੇ ਕੇ ਪੇਸ਼ ਹੋਣਾ ਚਾਹੀਦਾ ਸੀ ਤਾਂ ਕਿ ਸਾਰੀ ਕੌਮ ਨੂੰ ਸਿਰ ਨੀੰਵਾਂ ਨਾ ਕਰਨਾ ਪੈਂਦਾ !
    ਹੁਣ ਸੋਚੋ ਕਿ ਜੇ ਅਜਿਹੀ ਭਾਸ਼ਾ ਹਰਸਿਮਰਤ ਬਾਦਲ ਲਈ ਕਿਸੇ ਨੇ ਵਰਤੀ ਹੁੰਦੀ ਤਾਂ ਕਿੰਨਾ ਭੁਚਾਲ਼ ਆਇਆ ਹੁੰਦਾ ।

  • @raghbirsingh4959
    @raghbirsingh4959 4 ชั่วโมงที่ผ่านมา +11

    ਮੈਂ ਇੱਕ ਅਮ੍ਰਿਤ ਧਾਰੀ ਸਿੱਖ ਹਾਂ ਮੇਰੀ ਬੀਬੀ ਜਗੀਰ ਕੌਰ ਨਾਲ ਕੋਈ ਵੀ ਨਜਦੀਕੀ ਨਹੀਂ ਨਾ ਹੀ ਮੈਂ ਓਹਨਾ ਦੀ ਕਿਸੇ ਗੱਲ ਤੋਂ ਸਹਿਮਤ ਹਾਂ ਪਰ ਸਾਡੀ ਕੌਮ ਦੀ ਮੁਖ ਸੰਸਥਾ ਦਾ ਮੁੱਖੀ ਬਦਤਮੀਜ਼ੀ ਨਾਲ ਬੋਲੇ ਅਤੇ ਕਿਸੇ ਔਰਤ ਬਾਰੇ ਅਪਸ਼ਬਦ ਬੋਲੇ ਇਸ ਤੋਂ ਵੱਧ ਬੇ- ਸ਼ਰਮੀ ਨ੍ਹੀ ਹੋ ਸਕਦੀ, ਹੋਵੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਥਾਂ-- ਥਾਂ ਮਾਫੀਆਂ ਮੰਗਦਾ ਫਿਰੇ ਲੱਖ ਲਾਹਨਤ ਇਹ ਸਾਨੂੰ ਕੀ ਸਿੱਖਿਆ ਦੇਵੇਗਾ ਇਸਦੇ ਤਾਂ ਆਪਣੇ ਬੱਚੇ ਹੀ ਪਤਿੱਤ ਹਨ

  • @harmitsingh3753
    @harmitsingh3753 2 ชั่วโมงที่ผ่านมา +3

    ਬੀਬੀ ਜੀ ਨੂੰ ਬੇਨਤੀ ਹੈ ਕਿ ਧਾਮੀ ਮਸੰਦ ਅਤੇ ਸੁਖਬੀਰ ਦੇ ਕੜਛੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਇਸ ਉੱਪਰ ਮਾਣਹਾਨੀ ਦਾ ਵੱਡਾ ਕੇਸ ਪਾਇਆ ਜਾਣਾ ਚਾਹੀਦਾ ਹੈ ਕਿਉਂਕਿ ਧਾਮੀ ਹੁਣ ਤੱਕ ਦਾ ਸਭ ਤੋਂ ਨਿਕੰਮਾ ਪ੍ਰਧਾਨ ਸਾਬਤ ਹੋਇਆ ਹੈ ਅਤੇ ਸੁਖਬੀਰ ਦੇ ਹੱਕ ਵਿੱਚ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਪੈਰਾਂ ਹੇਠ ਰੋਲਣ ਵਾਲਾ ਪ੍ਰਧਾਨ ਸਾਬਤ ਹੋਇਆ ਹੈ

  • @gurchatandhaliwal9069
    @gurchatandhaliwal9069 2 ชั่วโมงที่ผ่านมา +3

    ਬੀਬੀ ਜੀ ਖਿਮਾ ਨਾ ਕਰੀ ਧਾਮੀ ਪਰਧਾਨਗੀ ਤੋਂ ਲਾਹਿਆ ਜਾ ਸਕਿਆ

  • @ib1463
    @ib1463 2 ชั่วโมงที่ผ่านมา +3

    ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਜੀ ਨੇ ਜੋ ਸ਼ਬਦਾਵਲੀ ਔਰਤ ਜ਼ਾਤ ਬਾਰੇ ਵਰਤੀ ਹੈ ਇਸ ਤੇ ਪੰਜ ਤਖਤਾਂ ਦੇ ਜੱਥੇਦਾਰਾਂ ਨੂੰ ਵੀ ਆਪਣਾ ਪ੍ਰਤੀਕਰਮ ਦੇਣਾ ਚਾਹੀਦਾ ਹੈ ਤਾਂ ਜੋ ਇਸ ਉੱਚ ਪਦਵੀ ਦਾ ਸਤਿਕਾਰ ਸੰਗਤਾਂ ਵਿੱਚ ਸਦਾ ਬਣਿਆ ਰਹੇ। ਧੰਨਵਾਦ।

  • @Narender-n7m
    @Narender-n7m 3 ชั่วโมงที่ผ่านมา +5

    ਧਾਮੀ ਨੂੰ ਮਾਫ ਨ ਕਰੋ

  • @ranbirbasra173
    @ranbirbasra173 3 ชั่วโมงที่ผ่านมา +3

    ਮਸਲਾ ,,,ਬੀਬੀ ਜਗੀਰ ਕੋਰ ਦਿ ਨਹੀ
    ਮਸਲਾ , ਔਰਤ ਪ੍ਰਤੀ,, 😮ਸ਼ਬਦਾਵਲੀ , ਬੋਲੀ ਗਈ, ,,,,ਇਕ ਜਿਮੇਦਾਰ , ਅਹੁਦੇ ਤੇ ਇਕ ਸੰਸਥਾ ਦਾ ਵਿਆਕਤੀ ਵਲੋ ਧਾਮੀ ,, ਦੀ ਔਰਤ ਪ੍ਰਤੀ ਨਫਰਤ,, ਤੇ ਬਾਦਲਾ ਚਾਪਲੂਸੀ ,, ਦਾ ਪ੍ਰਗਟਾਵਾ ਹੈ
    ਬੀਬੀ,,ਵਲੋ 😮 ਕੋਈ ਕੰਮ ਨਾ ਵੀ ਚੁਕਿਆ ਜਾਵੇ ,,,ਤਾ ਵੀ , ਇਕ ਔਰਤ ,,,ਜਾਤ ,, ਮਾਨ ,ਸਨਮਾਨ ,,, ਦੀ , ਗਲ ਹੋ ਜੋ ਇਕ ਔਰਤ , , ਦਾ ਅਪਮਾਨ ਜਨਕ,, ਸਬਦ , ਬੋਲੇ ਗਏ 😊😊😊😊😊😊😊 ਧਾਮੀ , ਪ੍ਰਧਾਨ ਦੇ , ਲਾਈਕ ਨਹੀ , ਹੈ , ਅਸਤੀਫਾ ਦੇਣ ਧਾਮੀ ,,, ਜੋ। ,,, ਆਪਣੀ ,,, ਜੁਬਾਨ ,, ਤੇ 😢😢😢😢 ਕੰਟਰੋਲ।😢😢😢 ਨਹੀ ਕਰ ਸਕਦੇ

  • @AmarjeetSingh-lj8yj
    @AmarjeetSingh-lj8yj 4 ชั่วโมงที่ผ่านมา +6

    ਏ ਅਕਾਲ ਤਖ਼ਤ ਸਾਹਿਬ ਜੀ ਦੀ ਕਰਾਮਾਤ ਹੈ। ਕਿ ਜਮੀਰ ਮਾਰ ਕੇ ਧੋਖਾ ਦੇ ਕੇ ਸੂਰਬੀਰ ਦਾ ਸਾਥ ਦਿੱਤਾ ਹੈ ਰੱਬ ਨੇ ਘੇਰ ਲਿਆ ਕੂਤਾ

  • @jagdevbrar6100
    @jagdevbrar6100 3 ชั่วโมงที่ผ่านมา +2

    ਧਾਮੀ ਨੂੰ ਮੁਆਫ਼ ਨਹੀਂ ਕਰਨਾ ਚਾਹੀਦਾ ਜਿਨ੍ਹੀਆਂ ਮਰਜ਼ੀ ਮਿਨਤਾਂ ਕਰੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਨੇ ਔਰਤਾਂ ਦੇ ਬਾਰੇ ਇਨ੍ਹਾਂ ਗਲਤ ਬੋਲਿਆ ਹੈ

  • @paramjitdhamrait5185
    @paramjitdhamrait5185 2 ชั่วโมงที่ผ่านมา +1

    Waheguru ji bless you Sardaar Chanchal Manohar Singh ji. Love from Holland.

  • @arjansingh5423
    @arjansingh5423 2 ชั่วโมงที่ผ่านมา +1

    No mercy should be shown to Dhami by woman commission. And Bibi Jagir kaur should demand maximum punishment for Dhami.

  • @jagbinder111
    @jagbinder111 2 ชั่วโมงที่ผ่านมา +1

    ਧਾਮੀ ਨੂੰ ਸ਼ਰੋਮਣੀ ਕਮੇਟੀ ਦੇ ਸਸਿਕਾਰਤ ਔਹਦੇ ਤੋਂ ਤੁਰੰਤ ਲਾਂਭੇ ਹੋ ਜਾਣਾ ਚਾਹੀਦਾ ਹੈ।

  • @GurmukhSingh-mz5it
    @GurmukhSingh-mz5it 4 ชั่วโมงที่ผ่านมา +5

    ਇਹਨੂੰ ਨੂੰ ਧੰਨ ਧੰਨ ਸੀ੍ ਗੁਰੂ ਰਾਮਦਾਸ ਸਾਹਿਬ ਜੀ ਨੇ ਪਾਗਲ ਕਰ ਦੇਣਾ ਸ਼ੁਰੂ ਕਰ ਦਿੱਤਾ ਹੈ

  • @Ranjitsingh-bm9fw
    @Ranjitsingh-bm9fw 3 ชั่วโมงที่ผ่านมา

    Sahi gall aa

  • @kamriar6873
    @kamriar6873 ชั่วโมงที่ผ่านมา

    bot vdia uncal ji gud job

  • @harindersingh9972
    @harindersingh9972 3 ชั่วโมงที่ผ่านมา +2

    ਇਸਨੂੰ ਮੁਆਫ਼ ਨਹੀਂ ਕੀਤਾ ਜਾਣਾ ਚਾਹੀਦਾ। ਇੱਕ ਕਾਰਟੂੰਨ ਪ੍ਰਧਾਨ ਬਣਾ ਦਿੱਤਾ,ਬੁੱਧੀਹੀਨ ਕੈਂਡੀਡੇਟਾਂ ਨੇ।

  • @kulwantsingh9415
    @kulwantsingh9415 4 ชั่วโมงที่ผ่านมา +2

    ਬਾਬਾ ਜੀ ਸਤਿ ਸ੍ਰੀ ਆਕਾਲ ਸੇਵਾ ਕਰਦੇ ਰਹੇ।

  • @ramankaur6708
    @ramankaur6708 4 ชั่วโมงที่ผ่านมา +3

    Waheguru ji app nu chadikala wich rakhe ji

  • @AmarjeetSingh-lj8yj
    @AmarjeetSingh-lj8yj 4 ชั่วโมงที่ผ่านมา +4

    ਜਥੇਦਾਰ ਕਿਥੇ ਗਏ ਸਨ ਹੈ ਉਨ੍ਹਾਂ ਦਾ ਇੰਟਰਵਿਊ ਕਰੋਂ

  • @gursewak22pro93
    @gursewak22pro93 4 ชั่วโมงที่ผ่านมา +5

    ਹੁਣ ਬੀਬੀ ਜੰਗੀਰ ਕੌਰ ਨੂੰ ਖਰੀਦ ਲੈਣਗੇ ਕਮੇਟੀ ਵਾਲੇ ਉਸਦੇ ਬਿਆਨ ਬਦਲਣਗੇ ਜੀ

  • @gurmitsingh3286
    @gurmitsingh3286 3 ชั่วโมงที่ผ่านมา +1

    ਇਹ ਸਾਰੇ ਜਗਤ ਦੀ ਇਸਤਰੀ ਸ਼੍ਰੇਣੀ ਦਾ ਅਪਮਾਨ ਹੈ। ਭਾਵੇਂ ਉਹ ਕਿਸੇ ਵੀ ਰੇਸ ਦੀਆਂ ਹੋਣ।

  • @amarjitkaur3694
    @amarjitkaur3694 3 ชั่วโมงที่ผ่านมา +1

    ਚਲੋ ਹੁਣ ਸੁਖਬੀਰ ਕੋਲ ਚਲਾ ਜਾਵੇ ਬਚਾਉਣ ਖਾਤਰ ਸੁਖੇ ਨੂੰ ਅਆਪ ਫਸ ਗਿਆ

  • @parmjitsinghpami8230
    @parmjitsinghpami8230 3 ชั่วโมงที่ผ่านมา +1

    ਿੲਸ ਵਿਸਾਰਮ ਦੱਲ ਜਦੋ ਵੀ ਲੋਕਾ ਨਾਲ ਘੱਟੀਅਾ ਗੂਡਾਗਰਦੀ ਕਰਦਾ ਹੈ ਫੇਰ ਗੂੱਡਾਗਰਦੀ ਦੀ ਮਾਫੀ ਮੰਗਦੇ ਹਨ ਕਿ ਕਹਿਦੇ ਕੇ ਮੇਰੇ ਨਾਲ ਬੱਦਲਾਖੋਰੀ, ਜਾਂ ਜਾਣੇ ਅਨਜਾਣ, ਕਿਹਾ ਜਾਦਾ, ਿੲਹ ਗੱਲਾ ਕਹਿਦੇ ਭੋਰਾ ਸਰਮ ਨਹੀ ਕਰਦੇ

  • @dalbirsingh5890
    @dalbirsingh5890 4 ชั่วโมงที่ผ่านมา +2

    ਇਸ ਨੇ ਸਿੱਖੀ ਦਾ ਜ਼ਾਹਲੀ ਪਾਇਆ ਪਹਿਰਾਵਾ ਲੈ ਲੈਣਾ ਚਾਹੀਦਾ ਹੈ

  • @baghelsinghsohi9606
    @baghelsinghsohi9606 4 ชั่วโมงที่ผ่านมา +2

    Good program

  • @Gurbachan-qq2im
    @Gurbachan-qq2im 3 ชั่วโมงที่ผ่านมา +1

    ਬੀਬੀ ਜਗੀਰ ਕੌਰ ਵਿਕਣ ਵਾਲੀ ਔਰਤ ਲਗਦੀ ਤਾਂ ਨਹੀਂ

  • @gurvinderusingthe2097
    @gurvinderusingthe2097 4 ชั่วโมงที่ผ่านมา +2

    Manyog Jathedar Gurcharan Singh Taurha Jadon Koyie Biyan Dindey San,
    Sikh Kaum V Bahut Satikar Nal Sundi C, Te Wirodhi Party Congress Punjab Te Center De Leader V Bahut Satikar Dindey C.
    Ekk Ajj De S.G.P.C. Pardhan Han Jis Nu Ekk D.C. V Milan Da Mauka Nahi Dinda.
    Baki Rehindi Gall Ajj Da S.G.P.C. Da Pardhan Jananiyan Aggey Hath Bannda Firda Hai.

  • @gurangadsinghsandhu6205
    @gurangadsinghsandhu6205 2 ชั่วโมงที่ผ่านมา +1

    Sir ji , Amritsar sahib vich mental hospital bahut mashhoor famous hai dhami de brain de 🔩🥜 nut bolt ⚡ vee theek karvanane chahide han

  • @satmindersinghgrewal2029
    @satmindersinghgrewal2029 4 ชั่วโมงที่ผ่านมา +2

    Rab daang ni marda mat marda

  • @KuldeepSingh-p6s2l
    @KuldeepSingh-p6s2l 3 ชั่วโมงที่ผ่านมา +3

    ਬੀਬੀ ਜਗੀਰ ਕੌਰ ਨੂੰ ਬੇਨਤੀ ਹੈ ਕਿ ਧਾਮੀ ਮਸੰਦ ਤੇ ਪਰਚਾ ਦਰਜ ਕਰਵਾਇਆ ਜਾਵੇ ਤੇ ਪੰਜ ਕਰੋੜ ਦਾ ਮਾਨਹਾਨੀ ਦਾ ਕੇਸ ਦਰਜ ਕਰੋ ਫਿਰ ਅੱਕਲ ਆਵੇ ਗੀ

  • @avtarsohal7795
    @avtarsohal7795 3 ชั่วโมงที่ผ่านมา

    Dhami doesn't deserve to stay
    as SGPC president anymore.

  • @GurbachanSingh-ph5mo
    @GurbachanSingh-ph5mo ชั่วโมงที่ผ่านมา

    Dhami shouldn’t be spared. Whatever he divulged against bib ji spontaneously shows how he is full of dirt inside. He doesn’t behove of the post he holds. He himself should resign from SGPC immediately.

  • @rajpaldhillon3635
    @rajpaldhillon3635 3 ชั่วโมงที่ผ่านมา

    🙏😭😭😭

  • @garryj7845
    @garryj7845 2 ชั่วโมงที่ผ่านมา +1

    Jai commission wali hinduani di😂🙏

  • @KanwaljitSingh-n5e
    @KanwaljitSingh-n5e 32 นาทีที่ผ่านมา

    ਜੇ ਸੁਖਬੀਰ ਬਾਦਲ ਅਤੇ ਹਰਜਿੰਦਰ ਧਾਮੀ ਦੀ ਜਗਾ ਇਹ ਗੱਲ਼ਤੀ ਕਿਸੇ ਗਰੀਬ ਨੇ ਕੀਤੀ ਹੁੰਦੀ ਲੋਕਾਂ ਨੇ ਪੱਥਰ ਮਾਰ ਮਾਰਕੇ ਮਾਰ ਦੇਣਾ ਸੀ ਕਿਉਂਕਿ ਘਿਣਾਉਣੀਆਂ ਕਰਤੂਤਾਂ ਬਾਦਲ ਅਕਾਲੀ ਦੇ ਪ ਪ੍ਰਧਾਨ ਅਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ ਕੀਤੀਆਂ ਹਨ ਵੀ ਆਈ ਪੀ ਪੋਲੀਆਂ ਸਜਾਵਾਂ ਦਿੱਤੀਆਂ ਜਾ ਰਹੀਆਂ ਹਨ ਜੀ।

  • @hardeepsidhu1877
    @hardeepsidhu1877 3 ชั่วโมงที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ‌ ਪੰਤਰਕਾਰ ਚੀਮੇ ਮੁਰੇ ਮੈਕ ਕਰਦੇ ਤਾ ਓਦੇ ਰਟਨ ਰਟੀਆ ਗੁਰੂ ਹਮੇਸਾ ਬਖਸੰਦ ਐ ਐ ਬੋਲੋ ਜੀਮੇ ਟੋਕੇ ਮੀਨ ਦਾ ਦਾਤ ਟੁਟੀਆ ਹੋਬੇ

  • @SS-tr7vn
    @SS-tr7vn 41 นาทีที่ผ่านมา

    Dhami has done great damaged to Sikh Panth. He should not be pardoned. Please convey to Bibi ji to not pardon Dhami. He is a Badal’s person. Waheguru bless you.

  • @drkuldipsingh1400
    @drkuldipsingh1400 3 ชั่วโมงที่ผ่านมา

    V sad
    Kom khatam
    We need thousands NARYAN
    CHORAS ..

  • @SukhwinderSingh-lx6cv
    @SukhwinderSingh-lx6cv 4 ชั่วโมงที่ผ่านมา +1

    Akalidal pardhan te sgpc pardhan eh kom nu ke disha denge jo Aap galti te galti kar rihe ne

  • @iskanderabad
    @iskanderabad 4 ชั่วโมงที่ผ่านมา

    Nice tipkani.

  • @narindersingh2387
    @narindersingh2387 4 ชั่วโมงที่ผ่านมา +1

    ਇਹ ਪੰਥ ਦੇ ਸੋ ਕਾਲਡ ਹੀਰੋ ਤੁਹਾਨੂੰ ਅਜੈਂਸੀਆ ਦੇ ਬੰਦੇ ਅਤੇ ਪੰਥ ਵਿਰੋਧੀ ਕਹਿਣਗੇ

  • @bikramjitsingh726
    @bikramjitsingh726 2 ชั่วโมงที่ผ่านมา

    This harjinder Singh dhami
    Brahman Jatt Han
    Not deserve for mercy 😭 and
    Be adbi of
    Gurbani fermaan
    So kyu Manda aakhiye jit jamme rajaan II 🙏🏽📚🖊️🖊️📚📚📚📚
    Bibi Jagir Kaur Ji should ply of Mai Bhag Kaur Ji ❤🙏🏽

  • @gurangadsinghsandhu6205
    @gurangadsinghsandhu6205 2 ชั่วโมงที่ผ่านมา

    Ho sakda hai hun kite sale purchase da kam shuru hon lag paina hai.shuru ho vi gia hona hai

  • @SinghLaddi-m7w
    @SinghLaddi-m7w ชั่วโมงที่ผ่านมา

    Je bibi jageer kaur bdl gyi ta smjo eh rajneeti to bahar ho jaegi ta lok pinda shehra ch wdn nhi denge lok ehi kehnge ki kursi de bdle badlaa nal smjota kr leya h

  • @gurangadsinghsandhu6205
    @gurangadsinghsandhu6205 2 ชั่วโมงที่ผ่านมา

    Sabhna de 🥜🔩 nut bolts kasne zaruri ho gai han

  • @bikramjitsingh726
    @bikramjitsingh726 ชั่วโมงที่ผ่านมา

    Eh Brahman Jatt Han becomes mad
    Keep self respect and resigned From
    Present sewa
    Either Guru Nanak ji home 🏠 all' Job under sewa
    But if We see
    Eh true' waris of mahant narainu Dass de

  • @daljitnagi3610
    @daljitnagi3610 3 ชั่วโมงที่ผ่านมา +1

    Sardaar saab dhami nu baar baar dhaami saab na kaho.

    • @rajpaldhillon3635
      @rajpaldhillon3635 3 ชั่วโมงที่ผ่านมา

      Very Very Good Bhaig🙏💪💪💪💪

    • @rajpaldhillon3635
      @rajpaldhillon3635 3 ชั่วโมงที่ผ่านมา

      🙏👢👢👢👢

  • @savindersingh4724
    @savindersingh4724 4 ชั่วโมงที่ผ่านมา +1

    Jthedar.apne.taket.kio.nhe.wrtdey.dhame.nu.baher.kdna.chaheda

  • @ujjalsing2293
    @ujjalsing2293 4 ชั่วโมงที่ผ่านมา +1

    RAB SUMAT BAKSH YE ENA NU.
    EH LOK SAB CHAADD KE PASSE KIYU NI HUNDE KI SGPC ENA DE BAPP DADE DI JAGEER HAI?

  • @SawarnSingh-i4h
    @SawarnSingh-i4h 4 ชั่วโมงที่ผ่านมา +1

    Es insane panth ejat ghatai hae dami nu hun apni chair te rahan huk nahi hae

  • @amriksingh-hb8gv
    @amriksingh-hb8gv 4 ชั่วโมงที่ผ่านมา +1

    Chanchal Manohar singh ji the forgiveness is best punishment

  • @KanwaljitMalhi-e9g
    @KanwaljitMalhi-e9g 2 ชั่วโมงที่ผ่านมา

    Bibi jagir kaur nu sakhat attitude rakhna chahida e
    Na ke kise lalch vich aa ke faisla karna chahida e
    Eh sikh qouam di mahan sanstha atte samuchi nari de ijjat da swal hai

  • @SuchaShoker
    @SuchaShoker 3 ชั่วโมงที่ผ่านมา

    Jis S same parmatma admi de kite papa di saja deda hai ta osdi budhi marda hai so eh sabh ena de kite papa karke sabh vapar reha hai

  • @daljitatwal153
    @daljitatwal153 3 ชั่วโมงที่ผ่านมา

    Dhammi support valtohA but
    He was against Gianni Harpreet