ਬਾਬਾ ਜੀ ਮੈਨੂੰ ਮੁੰਡਾ ਦੇਦੋ | Baba Ji Mainu Munda Dedo |Short Movie 2022 | Theater Junction(Tj) |

แชร์
ฝัง
  • เผยแพร่เมื่อ 23 ม.ค. 2025

ความคิดเห็น • 408

  • @bhaimohindersingh7839
    @bhaimohindersingh7839 10 หลายเดือนก่อน +15

    ਜਿਨ੍ਹਾਂ ਦਾ ਸੁਭਾਅ ਗਰਮ ਹੋਵੇ ਅਤੇ ਗੁੱਸੇ ਵਾਲਾ ਹੋਵੇ ਉਹਨਾਂ ਵਾਸਤੇ ਸੱਚੀਂ ਮੁੱਚੀਂ ਟਾਨਕ ਹੈ।ਬਾਈ ਲਾਜਵਾਬ ਵੀਡੀਓ ਹੈ।ਸ਼ਾਬਾਸ਼ ਬਾਈ ਸਾਰੇ ਜਿਉਂਦੇ ਵਸਦੇ ਰਹੋ।ਅਜ ਕਲ੍ਹ ਤਾਂ ਵੀਰੇ ਹਾਸਾ ਲੱਭਦਾ ਹੀ ਨਹੀਂ। ਇਹਨਾਂ ਨੂੰ ਵੱਧ ਤੋਂ ਵੱਧ ਹੌਂਸਲਾ ਦਿਆ ਕਰੀਏ।

  • @ਸੁਖਜਿੰਦਰਸੀੜ੍ਹਾ
    @ਸੁਖਜਿੰਦਰਸੀੜ੍ਹਾ 2 ปีที่แล้ว +7

    🙏🏻ਜੀ ਜੱਸੇ ਤੇ ਧੁਤੇ ਤੇ ਪਰੀਤ
    ਤੁਹਾਡੀ ਵੀ,ਡੀ,ਓ,ਬਹੁਤ ਵਧੀਆ
    ਹੁੰਦੀਆ ਨੇ ❤️ ਖੁਸ 👌💃🏼🕺🏼👍🏻

    • @amnindersidhu4506
      @amnindersidhu4506 2 ปีที่แล้ว +2

      ਕਦੇ ਭੈਣ ਕਦੇ ਘਰਵਾਲੀ ਸ਼ਰਮ ਨੀ ਆਉਂਦੀ ਕੰਜ਼ਰ

  • @jagdeepdhaliwal2013
    @jagdeepdhaliwal2013 2 ปีที่แล้ว +8

    ਜੱਸੇ ਅਤੇ ਬਾਕੀ ਟੀਮ ਦੇ ਛੋਟੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ , ਬਹੁਤ ਹੀ ਸੋਹਣੀਆਂ ਵੀਡਿੳੇ ਹੁੰਦੀ ਨੇ ਤੁਹਾਡੀਆਂ ਪਰ ਕੁਮੈਟ ਘੱਟ ਕਰ ਹੁੰਦਾ ਕਿਉਂਕਿ ਕੰਮ ਤੇ ਹੋਈਦਾ ਟਰੱਕ ਤੇ🇺🇸🇺🇸 ਬਹੁਤ ਧਿਆਨ ਰੱਖਣਾ ਪੈਦਾ ਯਾਰ ਪਰ ਸੌਣ ਲੱਗੇ ਤਾਂ ਤਸੱਲੀ ਨਾਲ ਦੇਖਕੇ ਪੈਂਦੇ ਆ good job bro 👍💪🏼💪🏼

    • @brownboysbeat8444
      @brownboysbeat8444 2 ปีที่แล้ว

      ਧੰਨਵਾਦ ਕਰਦਿਆਂ ਜੀ 🙏🏻💝💐ਵਾਹਿਗੁਰੂ ਜੀ ਥੋਡੀ ਵੀ ਰੱਖਿਆ ਕਰਕੇ ਲੰਬੇ ਰਾਹਾਂ ਤੇ 🙏🏻🙏🏻

  • @ABIkumar-iz4sy
    @ABIkumar-iz4sy 2 ปีที่แล้ว +5

    ਪੀਰ ਗਿਆਰਵੀਂ ਵਾਲਾ ਆਟਾ ਮਗਣ ਲੱਗਾ ਦਿਓ ਸਾਰੀ ਟੀਮ 🙏 ਨਾਲੀਆ ਕੱਢ ਕੇ ਆਟਾ ਮਗੋਗੇ ਸਾਰੇ 🙏 ਪੀਰ ਬਾਬਾ ਕੋਟਲੇ ਵਾਲ਼ੀ ਸਰਕਾਰ ਇਹਨਾਂ ਦੀ ਅਕਲ ਟਿਕਾਣੇ ਕਰੋ 🙏 ਜੋਂ ਦੰਦ ਕੱਢ ਰਹੇ ਨੇ ਮੁੜਕੇ ਇਹਨਾਂ ਨੂੰ ਹਾਸਾ ਨਸੀਬ ਨਾ ਹੋਵੇ 🙏

    • @simar_jjit
      @simar_jjit 2 ปีที่แล้ว +1

      ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ,
      ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ

    • @swarnpalsinghbhatthal4454
      @swarnpalsinghbhatthal4454 ปีที่แล้ว

      ਪੀਰ ਨੂੰ ਸੁਪਾਰੀ ਦੇਦੇ ਇਹਨਾਂ ਦੀ😊😊

  • @jagseersingh4506
    @jagseersingh4506 2 ปีที่แล้ว +12

    SIRRRRA ACTING BAI JASSA AND PINDI WALA END ALL'TEAM

  • @rajindersinghbittu8302
    @rajindersinghbittu8302 2 ปีที่แล้ว +2

    ਬਹੁਤ ਵਧੀਆ ਵੀਡੀਓ ਬਣਾਈ ਤੁਸੀਂ
    ਤਿੰਨਾਂ ਦਾ ਰੋਲ ਐਕਟਿੰਗ ਬਹੁਤ ਹੀ ਘੈਟ ਐ
    ਬਿੱਟੂ ਸੇਖੋਂ ਪਾਤੜਾਂ

  • @gulshanpreet2016
    @gulshanpreet2016 2 ปีที่แล้ว +4

    Wmk ji 🙏🙏🏻 thode sare videos Ncy & kaint

  • @rajinderkaur1880
    @rajinderkaur1880 2 ปีที่แล้ว +42

    ਵੀਰੇ ਬਹੁਤ ਵਧੀਆ ਹੁੰਦੀਆ ਤੁਹਾਡੀਆਂ ਵੀਡਿਓ।ਤੁਹਾਡੀ ਬੋਲੀ ਦੁਆਬਾ ਖੇਤਰ ਦੀ ਨਹੀਂ ਲਗਦੀ,ਬਹੁਤ ਸੋਹਣੀ ਬੋਲੀ ਹੈ 🙏🏻🙏🏻🙏🏻🙏🏻🙏🏻

    • @pbx1_jatt689
      @pbx1_jatt689 2 ปีที่แล้ว +4

      R u play free fire i m also can u play with me?

    • @sangruriaPB_x3
      @sangruriaPB_x3 2 ปีที่แล้ว +9

      ਸੰਗਰੂਰ ਆਲਿਆਂ ਦੀ ਬੋਲੀ a ਜੀ ਏਹ

    • @pbx1_jatt689
      @pbx1_jatt689 2 ปีที่แล้ว +4

      It's malwa bolii

    • @harbanssingh8071
      @harbanssingh8071 2 ปีที่แล้ว

      E32we

    • @deepbadesha7624
      @deepbadesha7624 2 ปีที่แล้ว +2

      ਮਾਲਵੇ ਦੀ ਬੋਲੀ ਸਾਡੀ ਵੀਰ ਜੀ ਇਹ ਸੰਗਰੂਰ ਮਾਨਸਾ ਬਰਨਾਲਾ ਬਠਿੰਡਾ

  • @sukhdavesingh995
    @sukhdavesingh995 หลายเดือนก่อน +1

    ,,ਪਾਈ। ਤੁਸੀਂ। ਲੇਕਾ‌‌। ਨੁ। ਪਤਾ। ਲਗੇ। ਕੀ। ਤੀਸਰਾ। ਕੀ। ਹੈ।ਤੀਸਰਾ। ਵਾ❤😮

  • @deepsingh2966
    @deepsingh2966 2 ปีที่แล้ว +1

    ਬਾਈ ਰੱਬ ਦੇ ਰੰਗ ਆ ਲੈ ਜਾਂਦਾ ਉਹ ਦੇਣ ਆਲਾ ਵੀ ਰੱਬ ਈ ਆ

  • @gavyratol6626
    @gavyratol6626 2 ปีที่แล้ว +5

    ਬਹੁਤ ਵਧੀਆ ਵੀਡਿਉ ਆ ਬਾਈ ਜੀ ❤️❤️🔥

  • @gurdeeparts2202
    @gurdeeparts2202 2 ปีที่แล้ว +5

    ਲੱਗਦਾ ਪੌਣ ਅਾ ਗੲੀ😃😃ਸਾਰੇ ਕਲਾਕਾਰਾਂ ਦੀ ਅੈਕਟਿੰਗ ਬਾ ਕਮਾਲ ...ਸੋਨੂੰ ਮੋਨੂੰ ਦੀ ਭੁਜੀਅਾਂ😃

  • @kinderdhillon13
    @kinderdhillon13 ปีที่แล้ว +2

    15:57 ਵੱਡੀ ਵਿਨੈ ਹਰੀ ਦੀ ਭੈਣ 😂😂😂

  • @Bhupinderkaur-tq7xe
    @Bhupinderkaur-tq7xe 2 ปีที่แล้ว +3

    ਪ੍ਰੀਤ ਨਾਲ ਤਾਂ ਜੱਸਾ ਹੀ ਚੰਗਾ ਲਗਦਾ ਹੈ, ਵੀਡਿਓ ਵਧੀਆ ਹੈ।

  • @rupinderchahal7989
    @rupinderchahal7989 2 ปีที่แล้ว +8

    Good bless you all Team🙏🙏

  • @balkarsingh-nn5le
    @balkarsingh-nn5le 2 ปีที่แล้ว +1

    Bhut vadiya Veerji jotan vala baba 👌😂😂😂😛😛😛😜😜😜😀😀🤣🤣

  • @fitness2.m636
    @fitness2.m636 2 ปีที่แล้ว +4

    sabh video Bahut bahut ghaint hundiya 😂

  • @ਮੂਸਾਜੱਟ5911
    @ਮੂਸਾਜੱਟ5911 2 ปีที่แล้ว +2

    Sirraaa krta jma✌️😂😂😂

  • @ManpreetSingh-gb7kx
    @ManpreetSingh-gb7kx 2 ปีที่แล้ว +2

    Bai yrr end krvandey ho 😀😀😀

  • @ricky5272
    @ricky5272 2 ปีที่แล้ว +3

    Very nice story
    Keep it up
    God bless you all
    Ricky Brar Hong Kong

  • @mehra6889
    @mehra6889 2 ปีที่แล้ว +1

    ਦੇਖ ਲੋ ਬਾਈ ਕੂੜੀਆ ਨੂੰ ਲੈਕੇ ਆਊਣ ਦਾ ਫਾਇਗਾ views na record tod tan😊

  • @khushpreetsingh196
    @khushpreetsingh196 2 ปีที่แล้ว +18

    ਬਹੁਤ ਵਧੀਆ ਬਾਈ ਜੀ

  • @salwinderkaur3671
    @salwinderkaur3671 2 ปีที่แล้ว +2

    Jassa sira 22 🤣🤣🤣🤣🤣🤣👌👌👌👌👌👌

  • @balwinderbains9256
    @balwinderbains9256 2 ปีที่แล้ว +2

    OMG 😳😃 unbelievable

  • @JuliotJatt
    @JuliotJatt 4 หลายเดือนก่อน

    Boht vdiya...😂😂😂😂😂

  • @SKGVideos
    @SKGVideos 2 ปีที่แล้ว +4

    Ehe jodi bhut vdiya hai..... Acting bhut cccrrraaa,, movies to upar di acting........ Mere sale diye... Fav dialogue

  • @dhaliwal1217
    @dhaliwal1217 2 ปีที่แล้ว +6

    ਸਵਾਦ ਤਾਂ ਪੂਰਾ ਲੈਂਦੇ ਨੇ ਹੱਥ ਪੈਰ ਕੁੱਟਣ ਬਹਾਨੇ

  • @stylevilla7102
    @stylevilla7102 2 ปีที่แล้ว +2

    SARI TEAM DA KAM BAHUT VADIYA.

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ

  • @jagseersingh9656
    @jagseersingh9656 2 ปีที่แล้ว +4

    Very nice video 👍👍👍

  • @PawanKumar-qq6lt
    @PawanKumar-qq6lt 2 ปีที่แล้ว +25

    ਵੀਰ ਜੀ ਤੁਹਾਡਾ ਇਹ ਲਫ਼ਜ਼ ਬਹੁਤ ਗਲਤ ਹੈ ਭੈਣ ਦੀ ਮਰਾ ਗਿਆ ਇਸ ਲਾਈਨ ਦੇ ਬਦਲੇ ਹੋਰ ਲਫ਼ਜ਼ ਕਹਿ ਦੀਆਂ ਕਰੋ

    • @jasmeetsingh40
      @jasmeetsingh40 ปีที่แล้ว +1

      Bai asi Punjabi hunde aa inaa taa chalda sade 😂

    • @jugrajsingh7325
      @jugrajsingh7325 ปีที่แล้ว

      Sach dikhande a eda hi hunda

  • @jammukashmirbeautyvlogs528
    @jammukashmirbeautyvlogs528 2 ปีที่แล้ว +2

    Tera baba mera saala... Very good dialogue

  • @kaur641
    @kaur641 2 ปีที่แล้ว +4

    so sweet veere🤣🤣🤣😂😂😂🤣

  • @bachelorjatt9034
    @bachelorjatt9034 2 ปีที่แล้ว +1

    Kaint All team🤗

  • @sonachana3979
    @sonachana3979 2 ปีที่แล้ว +1

    Sirra video bai 👌 👌

  • @swarnokaurkaur9619
    @swarnokaurkaur9619 2 ปีที่แล้ว +1

    Jassa bhut badiya 🤪 hun hajar ho ja

  • @BalwinderSingh-jw5ws
    @BalwinderSingh-jw5ws 2 ปีที่แล้ว +3

    ਕਹਿੰਦਾਂ ਓਥੇ ਏਹਦੀ ਸੱਸ ਐ ਨਾਲੇ ਕਹਿੰਦਾਂ ਤੇਰੀ ਮਾਂ ਕਰਕੇ ਜਾਨਾਂ ਗਲਤ ਬੋਲ ਕਹਿ ਗਿਆ ਕਹਿਣਾ ਮੇਰੀ ਸੱਸ ਕਰਕੇ ਜਾਨਾ

  • @fitness2.m636
    @fitness2.m636 2 ปีที่แล้ว +4

    siraa g

  • @maikalmaikal272
    @maikalmaikal272 2 ปีที่แล้ว +1

    Very very nice video Veerg thnko 🙏❤️

  • @DarshanSingh-k2d
    @DarshanSingh-k2d 16 ชั่วโมงที่ผ่านมา

    Bahut mazedaar nd interesting movie

  • @Sukh0097
    @Sukh0097 ปีที่แล้ว

    12:20😂😂😂😂sirra

  • @rajmixchannel4843
    @rajmixchannel4843 2 ปีที่แล้ว +1

    Bhut khub ji regional acting lagdi

  • @bachelorjatt9034
    @bachelorjatt9034 2 ปีที่แล้ว +1

    Tenu dekh k vtttt onda na menu. Sirrra pinde Ala A😂😂😂😂😂

  • @ਮੂਸਾਜੱਟ5911
    @ਮੂਸਾਜੱਟ5911 2 ปีที่แล้ว +2

    V NYC ✌️✔️😂😂😂😂

  • @lvegrewal4709
    @lvegrewal4709 2 ปีที่แล้ว +2

    Jassa🔥🔥🔥🔥

  • @JassSingh-o9i
    @JassSingh-o9i ปีที่แล้ว +1

    ਹਾਏ ਬਬਲ ❤❤

  • @mankujasvir4403
    @mankujasvir4403 2 ปีที่แล้ว +2

    Very nice video GOD BLESS you all

  • @Harry99921
    @Harry99921 2 ปีที่แล้ว

    Pindiale sirra krati bro

  • @kesarsingh7446
    @kesarsingh7446 2 ปีที่แล้ว +3

    Very funny video😂😂

  • @ghulamrasul7958
    @ghulamrasul7958 ปีที่แล้ว +1

    Boht ashay baba jer

  • @vishalgarg5012
    @vishalgarg5012 2 ปีที่แล้ว

    Sira yarr 😀😂😂

  • @jagadishsingh3949
    @jagadishsingh3949 2 ปีที่แล้ว

    ਬਾਈ ਯਾਰ ਸਿਰਾਂ ਲਾਈ ਜਾਨੈਂ ਹੋ ਜਮਾਂ ਪਿੰਡ ਵਾਲੀਆ ਬੁੜੀਆਂ ਇਸ ਤਰ੍ਹਾਂ ਹੀ ਕਰਦੀਆਂ ਹੁੰਦੀਆਂ ਨੇ

  • @boharsingh7725
    @boharsingh7725 2 ปีที่แล้ว +19

    ਬਹੁਤ ਵਧੀਆ ਬਾਈਁ

  • @gurvinderkullar5431
    @gurvinderkullar5431 2 ปีที่แล้ว +17

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਰੱਬ ਥੋਨੂੰ ਤੰਦਰੁਸਤੀ ਬਖ਼ਸ਼ੇ

  • @sukhbirsinghattepur
    @sukhbirsinghattepur 2 ปีที่แล้ว

    ਆ ਬੱਬੂ ਦਾ ਭਰਾ ਜਾਪਦਾ ਆ।

  • @charanjeetkaur6244
    @charanjeetkaur6244 ปีที่แล้ว

    Baba g nu namkin mangda nu hassi a gye c 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @RakeshKumar-hv1jz
    @RakeshKumar-hv1jz 2 ปีที่แล้ว +1

    Very nice brother you all team😂😂😄😄🙏🙏❤❤

  • @popinkumar3787
    @popinkumar3787 2 ปีที่แล้ว +2

    Very nice 🤣🤣🤣🤣👌👌👌👌

  • @KuldeepSingh-wy4de
    @KuldeepSingh-wy4de 2 ปีที่แล้ว +1

    ਓ ਭਰਾਵਾ ਟੂਣੇ ਟਾਮਣਾ ਨਾਲ ਮੁੰਡਾ ਨਹੀਂ ਹੁੰਦਾ,ਵੀਰਜ ਟੈਸਟ ਕਰਵਾਕੇ ਤੁੰਨ ਕੇ ਰੱਖ ,ਸ਼੍ਾਇਦ ਮੁੰਡਾ ਹੋ ਜਾਵੇ

  • @kushpreet7973
    @kushpreet7973 2 ปีที่แล้ว +4

    Nice video 😊☺very funny🤣😂😅

  • @DarshanSingh-jo5jt
    @DarshanSingh-jo5jt 2 ปีที่แล้ว +1

    ਸਿਰਾ ਹੀ ਹੈ

  • @jobanpreetmohali9900
    @jobanpreetmohali9900 2 ปีที่แล้ว +1

    Bhut vdia vdo

  • @bachelorjatt9034
    @bachelorjatt9034 2 ปีที่แล้ว +3

    Jasssa kabutar 🕊 v rakh lae🤣🤣🤣🤣🤣🤣🤣

  • @Sony_Sidhu_645
    @Sony_Sidhu_645 2 ปีที่แล้ว +1

    Sira y jass❤️

  • @satumangwalia3042
    @satumangwalia3042 2 ปีที่แล้ว +1

    KnT yaarO ❤️😘

  • @amrindrasingh1077
    @amrindrasingh1077 2 ปีที่แล้ว

    ਬਹੁਤ ਵਧੀਆ ਵੀਡੀਓ ਬਣੀ ਹੋਈ ਹੈ

  • @ranjitgosal5868
    @ranjitgosal5868 2 ปีที่แล้ว +5

    Very nice ji God bless you all family 💕

  • @ManpreetSingh-ti9yi
    @ManpreetSingh-ti9yi 2 ปีที่แล้ว

    ਬਹੁਤ ਵਧੀਆ ਵੀਰੇ

  • @makhankalas660
    @makhankalas660 2 ปีที่แล้ว +1

    ਸਿਰਾ ਗੱਲਬਾਤ

  • @cypressdhaliwal1771
    @cypressdhaliwal1771 2 ปีที่แล้ว +4

    Pindi wala poora kaim hai good acting khich ke rakho

  • @gurmejsingh6069
    @gurmejsingh6069 2 ปีที่แล้ว +32

    ਆਪਸ ਵਿੱਚ ਲੜਨਾ ਛੱਡੋ ਇੱਕ ਦੁਜੇ ਦੇ ਲਾਗੇ ਲੱਗੋ ਬੱਚਾ ਫਿਰ ਹੋਉ ਬਾਬੇ ਨੇ ਕੁੱਛ ਨੀ ਕਰਨਾ ਜੋ ਕਰਨਾ ਤੁਸੀਂ ਕਰਨਾ

  • @harwinderdhaliwal4018
    @harwinderdhaliwal4018 2 ปีที่แล้ว +4

    20000 de laddu kha gia tera baba
    Love this dialogue

  • @satnamsingh-wi3lt
    @satnamsingh-wi3lt 2 ปีที่แล้ว

    ਤੁਹਾਡੀਆਂ ਅਸੀਂ ਸਾਰੀਆਂ ਹੀ ਵੀਡਿਓ ਵੇਖਦੇ ਹਾ ਬਹੁਤ ਵਧੀਆ ਵਧੀਆ ਹੁੰਦੀਆਂ ਹਨ ਅਸੀਂ

  • @indiatocanada8176
    @indiatocanada8176 2 ปีที่แล้ว +1

    Babbal de fan.....

  • @AslamKhan-uw3qp
    @AslamKhan-uw3qp 2 ปีที่แล้ว +3

    Good job 👌👍👌👍👍🆗🆗🆗🆗

  • @tarloksinghpunia7888
    @tarloksinghpunia7888 2 ปีที่แล้ว +2

    ਬਹੂਤ ਵਧਿਆ ਲਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ

  • @JaspreetSingh-qq2mi
    @JaspreetSingh-qq2mi 2 ปีที่แล้ว

    Sky blue t shirt vala boht bolda ghaint acting 😂😂😂😂

  • @GurdeepSingh-zt9je
    @GurdeepSingh-zt9je 2 ปีที่แล้ว +2

    Bai vv good acting all person god bless u

  • @AvtarSingh-zy1te
    @AvtarSingh-zy1te 2 ปีที่แล้ว

    Bhut vadiya 22g

  • @jaspreetsingh-uu1gx
    @jaspreetsingh-uu1gx 2 ปีที่แล้ว

    jmma end a

  • @Achharsingh-j2t
    @Achharsingh-j2t 3 หลายเดือนก่อน

    ਵ😊

  • @hiraSingh-py2kx
    @hiraSingh-py2kx 2 ปีที่แล้ว +1

    Bahut vadia ji

  • @pindawalejatt8269
    @pindawalejatt8269 2 ปีที่แล้ว

    Bhut ghaint

  • @jagvirsinghbenipal5182
    @jagvirsinghbenipal5182 2 ปีที่แล้ว +2

    Very nice 👌👌👌

  • @jaggabhullar9262
    @jaggabhullar9262 2 ปีที่แล้ว

    Wala sirra kardeo y

  • @jaatsandhu462
    @jaatsandhu462 2 ปีที่แล้ว +2

    good nice 😀😁😂👍👌

  • @manaksingh8405
    @manaksingh8405 2 ปีที่แล้ว

    ਬਹੁਤ ਵਧੀਆ ਵੀਡੀਓ ਬਾਈ ਜੀ

  • @kamaldhindsa8953
    @kamaldhindsa8953 9 หลายเดือนก่อน

    ਕਾਇਮ ਵੀਡਿਓ ❤

  • @gursewaksidhu5043
    @gursewaksidhu5043 2 ปีที่แล้ว +2

    Nice 👌👌 video ji ❤️😊

  • @BalwinderKaur-eh5wu
    @BalwinderKaur-eh5wu 2 ปีที่แล้ว

    Ajj di video v bhot vadea c bro jeonde vasde ro🙏🙏

  • @jyotidhanesar4910
    @jyotidhanesar4910 2 ปีที่แล้ว +2

    Very nice video. I like and share your all videos

  • @ramandeepromi9017
    @ramandeepromi9017 2 ปีที่แล้ว +2

    Nice video jaase veer tu ghr wala Banya KR tuhdi acting vadea lagdi aa

  • @jagseersingh4506
    @jagseersingh4506 2 ปีที่แล้ว +5

    GOOD VIDEO GOOD ACTING ALL'TEAM THANKS SO MUCH

  • @RamanDeep-im5wx
    @RamanDeep-im5wx 2 หลายเดือนก่อน

    Nice ❤❤🙏🙏

  • @sukhchainbrar9802
    @sukhchainbrar9802 2 ปีที่แล้ว +2

    👍❤️👍👍

  • @sajjansingh168
    @sajjansingh168 2 ปีที่แล้ว +3

    Good job y ji

  • @sukhdeepsingh4045
    @sukhdeepsingh4045 2 ปีที่แล้ว +6

    Sab to vadia jatt beet to v vadia

    • @psss616
      @psss616 2 ปีที่แล้ว

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurdialsingh4176
    @gurdialsingh4176 2 ปีที่แล้ว

    Yaaraa tuhaady bhaasaa bahut wadhia hài

  • @honeysharma867
    @honeysharma867 2 ปีที่แล้ว +2

    very Nice ji 🤣🤣😂😂🔥🔥

  • @SukhwinderKaur-hj5zw
    @SukhwinderKaur-hj5zw 2 ปีที่แล้ว

    very nyc video sirrra ji bahut vadiy ji