ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Waheguru 🙏🏼
ਸਹੀ ਕਿਹਾ ਬਾਬਾ ਜੀ 🙏
ਸੁਣ ਲੋ ਇਹਦੀ ਬਕਵਾਸ , ਲਾਉਂਦਾ ਕਿਤੇ ਦੁਰਆਤਮਾ ?
ਆਪ ਜੀ ਨੇ ਅਪਨੀ ਬੁੱਧੀ ਦਾ ਹਨੇਰਾ ਦਿਖਾ ਤਾ ।
ਇਹਦੀ ਬੁੱਧੀ ਦੀ ਮੱਸਿਆ ਤਾਂ ਪ੍ਰੱਤਖ ਨੀ ? ਆਤਮਾ ਤੇ ਪਰਮਾਤਮਾ ਸਨਾਤਨ ਦੀ ਖੇਡ ਆ ਇਹ ਆਪ ਸਨਾਤਨੀ ਹੋਕੇ ਅਪਣੇ ਆਪ ਨੂੰ ਗੁਰਮੁਖ ਕਿਓਂ ਦੱਸਦਾ ?
ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥ 1030ਪਰਮਾਤਮਾ ਸ਼ਬਦ ਗੁਰਬਾਣੀ ਵਿੱਚ ਹੈ ਹੀ ਨਹੀ । ਆਤਮੁ ਚੀਨਣਾਂ ਹੈ ਜੀ । ਪਹਲਾਂ ਤਨ ਵਿਚੋਂ ਮਨੁ ਖੋਜਨਾ ਹੈ। ਫੇਰ ਮਨੁ ਵਿੱਚੋਂ ਆਪ ਖੋਜਨਾ ਹੈ। ਇਸੁ ਮਨ ਕਉ ਕੋਈ ਖੋਜਹੁ ਭਾਈ ॥ਤਨ ਛੂਟੇ ਮਨੁ ਕਹਾ ਸਮਾਈ ॥੪॥ - 330ਤੁਸੀਂ ਅਪਣਾ ਗਿਆਨੁ ਬਲਵਾਨ ਕਰੋ ਜੀ । ਫੇਰ ਬੋਲੋ।
@@gurmativeechar haha ਖੋਜਣਾਂ ਟੱਟੂ ਆ , ਸਵੈ ਪੜਚੋਲ ਕਰਕੇ ਬੰਦੇ ਬਣਨਾਂ , ਝੂਠ ਤੇ ਝੂਠ ਕਿਓਂ ਵੱਢ ਰਹੇ ?
ਚੰਗਾ ਜੀ । ਦੁਨਿਆ ਦੇਖਦੀ ਆ ਤੁਹਾਡਾ ਲੈਵਲ।
Sapat sring atma da hunda ja sareer da, baba bakwas na kar ja nahi patta
ਦੇਹੀ ਗੁਪਤ ਬਿਦੇਹੀ ਦੀਸੈ
@@dharmjitsingh7881 bai jee eh guru granth di pangti, eh dono granth different aaa,dono ik duja to opposite
@@simranjeetsingh508 ਬਸ ਵੀਰ ਜੀਉ ਜਿਨਾਂ ਚਿਰ ਤੱਕ ਸਮਝਦੇ ਨਹੀਂ ਉਹਨਾਂ ਚਿਰ ਤੱਕ ਪਹਿਲੇ ਅਰਥਾ ਤੋਂ ਮੈਨੂੰ ਵੀ ਇਸ ਤਰ੍ਹਾਂ ਹੀ ਲੱਗਦਾ ਸੀ ਪਰ ਜਦੋਂ ਕੋਈ ਸਹੀ ਖੋਜ ਕਰਦਾ ਹੈ ਤਾਂ ਸਭ ਭੁਲੇਖੇ ਦੂਰ ਹੋ ਜਾਂਦੇ ਹਨ
@@dharmjitsingh7881 veer jee matlab
@@simranjeetsingh508 ਮਤਲਬ ਵੀਰ ਜੀਉ ਸਹੀ ਵਿਚਾਰ ਧਾਰਾ ਨੂੰ ਸਮਝ ਕੇ ਪਤਾ ਲੱਗ ਸਕਦਾ ਹੈਕਿਉਂਕਿ ਅੱਜ ਜੋ ਅਰਥ ਜਾਂ ਟੀਕੇ ਆਦਿ ਬਾਣੀ ਦੇ ਸਾਡੇ ਕੋਲ ਹਨ ਉਸ ਨੂੰ ਤਾਂ ਸਾਇਸ ਝੂਠਾ ਕਰੀ ਜਾ ਰਹੀ ਹੈ ਇਸ ਦਾ ਮਤਲਬ ਹੈ ਕਿ ਸਾਡੀ ਖੋਜ ਵਿਚ ਕਮੀ ਹੈ
Waheguru 🙏🏼
ਸਹੀ ਕਿਹਾ ਬਾਬਾ ਜੀ 🙏
ਸੁਣ ਲੋ ਇਹਦੀ ਬਕਵਾਸ , ਲਾਉਂਦਾ ਕਿਤੇ ਦੁਰਆਤਮਾ ?
ਆਪ ਜੀ ਨੇ ਅਪਨੀ ਬੁੱਧੀ ਦਾ ਹਨੇਰਾ ਦਿਖਾ ਤਾ ।
ਇਹਦੀ ਬੁੱਧੀ ਦੀ ਮੱਸਿਆ ਤਾਂ ਪ੍ਰੱਤਖ ਨੀ ? ਆਤਮਾ ਤੇ ਪਰਮਾਤਮਾ ਸਨਾਤਨ ਦੀ ਖੇਡ ਆ ਇਹ ਆਪ ਸਨਾਤਨੀ ਹੋਕੇ ਅਪਣੇ ਆਪ ਨੂੰ ਗੁਰਮੁਖ ਕਿਓਂ ਦੱਸਦਾ ?
ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥ 1030
ਪਰਮਾਤਮਾ ਸ਼ਬਦ ਗੁਰਬਾਣੀ ਵਿੱਚ ਹੈ ਹੀ ਨਹੀ । ਆਤਮੁ ਚੀਨਣਾਂ ਹੈ ਜੀ । ਪਹਲਾਂ ਤਨ ਵਿਚੋਂ ਮਨੁ ਖੋਜਨਾ ਹੈ। ਫੇਰ ਮਨੁ ਵਿੱਚੋਂ ਆਪ ਖੋਜਨਾ ਹੈ।
ਇਸੁ ਮਨ ਕਉ ਕੋਈ ਖੋਜਹੁ ਭਾਈ ॥
ਤਨ ਛੂਟੇ ਮਨੁ ਕਹਾ ਸਮਾਈ ॥੪॥ - 330
ਤੁਸੀਂ ਅਪਣਾ ਗਿਆਨੁ ਬਲਵਾਨ ਕਰੋ ਜੀ । ਫੇਰ ਬੋਲੋ।
@@gurmativeechar haha ਖੋਜਣਾਂ ਟੱਟੂ ਆ , ਸਵੈ ਪੜਚੋਲ ਕਰਕੇ ਬੰਦੇ ਬਣਨਾਂ , ਝੂਠ ਤੇ ਝੂਠ ਕਿਓਂ ਵੱਢ ਰਹੇ ?
ਚੰਗਾ ਜੀ । ਦੁਨਿਆ ਦੇਖਦੀ ਆ ਤੁਹਾਡਾ ਲੈਵਲ।
Sapat sring atma da hunda ja sareer da, baba bakwas na kar ja nahi patta
ਦੇਹੀ ਗੁਪਤ ਬਿਦੇਹੀ ਦੀਸੈ
@@dharmjitsingh7881 bai jee eh guru granth di pangti, eh dono granth different aaa,dono ik duja to opposite
@@simranjeetsingh508 ਬਸ ਵੀਰ ਜੀਉ ਜਿਨਾਂ ਚਿਰ ਤੱਕ ਸਮਝਦੇ ਨਹੀਂ ਉਹਨਾਂ ਚਿਰ ਤੱਕ ਪਹਿਲੇ ਅਰਥਾ ਤੋਂ ਮੈਨੂੰ ਵੀ ਇਸ ਤਰ੍ਹਾਂ ਹੀ ਲੱਗਦਾ ਸੀ ਪਰ ਜਦੋਂ ਕੋਈ ਸਹੀ ਖੋਜ ਕਰਦਾ ਹੈ ਤਾਂ ਸਭ ਭੁਲੇਖੇ ਦੂਰ ਹੋ ਜਾਂਦੇ ਹਨ
@@dharmjitsingh7881 veer jee matlab
@@simranjeetsingh508 ਮਤਲਬ ਵੀਰ ਜੀਉ ਸਹੀ ਵਿਚਾਰ ਧਾਰਾ ਨੂੰ ਸਮਝ ਕੇ ਪਤਾ ਲੱਗ ਸਕਦਾ ਹੈ
ਕਿਉਂਕਿ ਅੱਜ ਜੋ ਅਰਥ ਜਾਂ ਟੀਕੇ ਆਦਿ ਬਾਣੀ ਦੇ ਸਾਡੇ ਕੋਲ ਹਨ ਉਸ ਨੂੰ ਤਾਂ ਸਾਇਸ ਝੂਠਾ ਕਰੀ ਜਾ ਰਹੀ ਹੈ ਇਸ ਦਾ ਮਤਲਬ ਹੈ ਕਿ ਸਾਡੀ ਖੋਜ ਵਿਚ ਕਮੀ ਹੈ