Blunt Statement of UK's new Army Chief | Indian Police Powers | Talking Punjab Live Episode 58

แชร์
ฝัง
  • เผยแพร่เมื่อ 17 ต.ค. 2024
  • #UK #England #GenSirRolandWalker #RolandWalker #Defense #Education #Study #University #SIkhs #Punjab #Britain #Amritsar #politics #SouthAsia #Asia #Middleeast #geopolitics #ladakh #kashmir #surindersingh #talkingpunjab #satlujtv #humanrights #politics #punjab #akalidal #news #satlujnetwork #bjp #sikhnews

ความคิดเห็น • 177

  • @darbarasingh3122
    @darbarasingh3122 2 หลายเดือนก่อน +22

    ਜੌਧਪੁਰ ਜੇਲ੍ਹ ਵਿੱਚੋਂ ਵੀ ਸਿੰਘ ਸ਼ਾਮਲ ਹੁੰਦੇ ਰਹੇ ਸੀ ਇਸ ਗੱਲ ਦਾ ਜਦੋਂ ਪਤਾ ਲੱਗਾ ਲੌਂਗੋਵਾਲ ਬਰਨਾਲਾ ਨੂੰ ਤਾਂ ਇਹਨਾਂ ਨੇ ਸੌਚਿਆ ਕਿ ਬਾਜ਼ੀ ਖਾੜਕੂ ਸਿੰਘ ਮਾਰ ਚੱਲੇ ਤਾਂ ਇਹਨਾਂ ਨੇ ਜਿੱਤੀ ਬਾਜ਼ੀ ਹਾਰ ਦਿੱਤੀ ਧੰਨਵਾਦ ਜੀ

  • @SatnamSingh-fg5oz
    @SatnamSingh-fg5oz 2 หลายเดือนก่อน +39

    ਵੀਰ ਜੀ ਸਾਡੇ ਪੰਜਾਬ ਦੇ ਸਿੱਖਾਂ ਦਾ ਹਾਲ ਤਾਂ ਅੱਗਾ ਬੱਸ ਦਾ ਤੇ ਪਿੱਛਾ ਟਰੱਕ ਦਾ, ਚਿਹਰੇ ਤੋਂ ਦੇਖਣ ਨੂੰ ਸਿੱਖ ਹਨ ਪਰ ਭਾਰ ਹਿੰਦੋਸਤਾਨ ਦਾ ਢੋਹ ਰਹੇ ਹਨ

    • @mukhtarsingh3581
      @mukhtarsingh3581 2 หลายเดือนก่อน +6

      ਵੀਰ ਸਿਰਫ ਕੁਰਸੀ ਤੇ ਪੈਸੇ ਦੇ ਲਾਲਚੀ ਈ ਭਾਰ ਢੋਅ ਰਹੇ ਆ ਪਰ ਆਮ ਸਿੱਖ ਤਾਂ ਭਾਰਤੀ ਸਟੇਟ ਨਾਲ ਹਰ ਤਰਾਂ ਲੜਨ ਲਈ ਤਿਆਰ ਆ ਜੀ ਪੂਰੇ ਸਿੱਖ ਪੰਥ ਲਈ ਇਹ ਸ਼ਬਦ ਨਾ ਵਰਤੋ ਜੀ

    • @SatnamSingh-wv9gg
      @SatnamSingh-wv9gg 2 หลายเดือนก่อน +4

      ਵੀਰੋ ਜਿਹੜੇ ਆਮ ਸਿੱਖ ਤਾਂ ਚਾਹੁੰਦਾ ਕਿ ਸਾਡਾ ਆਪਣਾ ਘਰ ਹੋਵੇ ਖਾਲਿਸਤਾਨ ਤਾਂ ਹੀ ਅਸੀਂ ਅਸਲ ਅਜ਼ਾਦੀ ਮਾਣ ਸਕਦੇ ਹਾਂ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹ ਹਿੰਦੂ ਵਾਦੀ ਲੋਕਾ ਦੇ ਜ਼ੁਲਮ ਦਾ ਸ਼ਿਕਾਰ ਹੋਣਗੀਆ ਬਾਹਰਲੀਆਂ ਸਟੇਟਾਂ ਵਿੱਚੋਂ ਹਿੰਦੂਆ ਲਿਆ ਕੇ ਸੈਟ ਕਰ ਰਹੇ ਹਨ ਜਿਵੇਂ ਚੰਡੀਗੜ੍ਹ ਲੁਧਿਆਣਾ ਤੇ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਵਿੱਚ ਜਿਹੜੇ ਆਪਣੇ ਲੀਡਰ ਨੇ ਇਹ ਸਭਤੋਂ ਵੱਡੇ ਗ਼ਦਾਰ ਨੇ ਇਹ ਤਾਂ ਆਪ ਜੰਗੀ ਪੱਧਰ ਤੇ ਭੲਈਆ ਦੀਆਂ ਵੋਟ ਕਾਰਡ ਤੇ ਅਧਾਰ ਕਾਰਡ ਬਣਾਕੇ ਦੇ ਰਹੇ ਨੇ

    • @AshokSharma-iy8tz
      @AshokSharma-iy8tz 2 หลายเดือนก่อน

      ​@@mukhtarsingh3581😂😂lad ke bakhiya see pehla bhi ki milya hun tak pity jande ho sikhlamiyo 😂😂

    • @AshokSharma-iy8tz
      @AshokSharma-iy8tz 2 หลายเดือนก่อน

      ​@@SatnamSingh-wv9ggkoi sikh nahi chahunda mugla diyana olada chandiya hai par fair jutia kha ke tikange 😂😂

    • @rahulsharma-u1j
      @rahulsharma-u1j 2 หลายเดือนก่อน

      ​@@AshokSharma-iy8tz sahi gl aa bro shitter khade bina ni manna ehna gaddaran ne 😂

  • @GurumeetSingh-yj1lp
    @GurumeetSingh-yj1lp 2 หลายเดือนก่อน +16

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਅਣਮੁੱਲੀ ਜਾਣਕਾਰੀ ਆਪਣੀ ਹੋਂਦ ਕਾਇਮ ਰੱਖਣ ਵਾਸਤੇ ਆਪਣੇ ਘਰ ਦੀ ਜਰੂਰੀ ਹੈ ਦੂਜੀ ਗੱਲ ਕੀਜੇ ਸਵੇਰ ਨੇ ਆਪ ਜੀ ਨੂੰ ਪੁੱਛਿਆ ਹੈ ਕਿ ਜਾਣਕਾਰੀ ਵਾਸਤੇ ਕਿਹੜੀਆਂ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ ਉਹਨਾਂ ਵੀਰਾਂ ਨੂੰ ਇਹ ਸੰਦੇਸ਼ ਦੇਣਾ ਕਿ ਸਰਦਾਰ ਕਪੂਰ ਸਿੰਘ ਦੀ ਲਿਖੀ ਹੋਈ ਕਿਤਾਬ ਸਾਚੀ ਸਾਖੀ ਜਰੂਰ ਪੜਨ ਅਤੇ ਉਸ ਤੋਂ ਅੱਗੇ ਜਾਣਕਾਰੀ ਲੈਣ ਵਾਸਤੇ ਡਾਕਟਰ ਸੁਖਪ੍ਰੀਤ ਸਿੰਘ ਉਧੋਕੇ ਜੀ ਹਾਂ ਲਿਖੀਆਂ ਹੋਈਆਂ ਕਿਤਾਬਾਂ ਜਾਂ ਉਹਨਾਂ ਦੇ ਵਿਚਾਰ ਜਰੂਰ ਸੁਣਿਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @-The_King.
    @-The_King. 2 หลายเดือนก่อน +45

    ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਲੋਕਾਂ ਤੇ ਕੋਈ ਕਾਰਵਾਈ ਨਹੀਂ, ਪਰ ਸਿੱਖਾਂ ਤੇ ਮੁਸਲਮਾਨਾਂ ਤੇ ਹੀ NSA ਲਗਾਈ ਜਾਂਦੀ ਹੈ ਕਿਂਉ? ਇਹ ਸਵਾਲ ਜਰੂਰ ਵਿਚਾਰੋ!

    • @AshokSharma-iy8tz
      @AshokSharma-iy8tz 2 หลายเดือนก่อน

      Hindostan hindurashtra he hai sikhlamiya nu jiyada pareshani hai jinha de jeeje pak vich mulle bane hoye hai 😂😂

    • @TheKingHunter8711
      @TheKingHunter8711 2 หลายเดือนก่อน +1

      ਭਾਰਤ ਵਿੱਚ ਬੀਜੇਪੀ-RSS (ਹਿੰਦੂਤਵਾ) ਦਾ ਗੁੰਡਾਰਾਜ (ਜੰਗਲਰਾਜ) ਹੈ

    • @AshokSharma-iy8tz
      @AshokSharma-iy8tz 2 หลายเดือนก่อน

      @@TheKingHunter8711 rss te bjp ne ki karta tere nal mugli sikha 🤔🤔

    • @bhupindersinghkanwar5681
      @bhupindersinghkanwar5681 หลายเดือนก่อน

      Violence in every society put to jail jail

  • @AmarSingh-si9dd
    @AmarSingh-si9dd 2 หลายเดือนก่อน +14

    We Sikhs, receiving positive information from Satluj Tv. Very nice.

  • @frostybeast2921
    @frostybeast2921 2 หลายเดือนก่อน +15

    ਬਹੁਤ ਹੀ ਵਧੀਆ ਹੈ ਹਰ ਸਿੱਖ ਨੂੰ ਇਹੋ ਜਿਹੀ ਗੱਲਬਾਤ ਸੁਣਾਈ ਸੁਣਾਉਣੀ ਚਾਹੀਦੀ ਹੈ ਆਪਣਾ ਇਤਿਹਾਸ ਪੜ੍ਹਨਾ ਅਤੇ ਜਾਦ ਰਖਣਾ ਚਾਹੀਦਾ ਹੈ

  • @gurmailkaur2197
    @gurmailkaur2197 2 หลายเดือนก่อน +15

    ਸੁਰਿੰਦਰ ਸਿੰਘ ਵੀਰ ਜੀ ,ਗੱਲਾਂ ਜਿੰਨੀਆਂ ਮਰਜ਼ੀ ਕਰ ਲਵੋ ,ਪਰ ਅਪਣਾ ਘਰ ਲੈਣ ਦਾ ਇੱਕੋ ਇੱਕ ਕਾਰਨ ,ਕੇ ਪੰਜਾਬ ਚ ਸਾਡੇ ਗੁਰੂ ਦੀ ਰਚਨਾ ਹੋਈ ਹੈ ,ਇਹ ਗੱਲ ਦਿਲ ਤੇ ਦਿਮਾਗ਼ ਚ ਨਾਂ ਘਰ ਕੀਤੀ ਤਾਂ ਸਾਨੂੰ ਸਿੱਖ ਅਖਵਾਉਣ ਦਾ ਕੋਈ ਹੱਕ ਨਹੀ

    • @maninderchandi4420
      @maninderchandi4420 2 หลายเดือนก่อน +2

      ਭੈਣ ਜੀ, ਗੱਲਾਂ ਵੀ ਜਰੂਰੀ ਹਨ, ਪਰ, ਤੁਹਾਡੀ ਗੱਲ ਵੀ ਸੱਤ ਹੈ, ਸਿਰਫ ਗੱਲਾ ਨਾਲ ਕੁਝ ਨਹੀ ਬਨਣਾ, ਤਿਅਾਰੀ ਵੀ ਜਰੂਰੀ ਹੈ, ਸਿੱਖਾਂ ਨੂੰ ਫੌਜੀ ਤਿਅਾਰੀ ਵੀ ਕਰਨੀ ਵੀ ਮਹੱਤਵਪੂਰਨ ਹੈ❤❤, ਸ਼ੁਕਰਿਅਾ.

    • @rahulsharma-u1j
      @rahulsharma-u1j 2 หลายเดือนก่อน

      sikh tuci hai v ni aa pgl. sikh apne hi desh nu todan de kam ni krde jida tuci gaddari kr rahe aa apne hi desh nal

    • @ਵਾਰਿਸਪੰਜਾਬਦੇ
      @ਵਾਰਿਸਪੰਜਾਬਦੇ หลายเดือนก่อน

      ​@@rahulsharma-u1j ਜੇ ਤੇਰੀ ਭੈਣ ਨੂੰ ਨੰਗਿਆਂ ਕਰਕੇ ਸੜਕ ਤੇ ਭਜਾਉਣ ਵਾਲੇ 40 ਤੋਂ 50 ਜਣੇ ਹੋਣ ਸਾਰੇ ਜਣੇ ਉਹਦੇ ਨਾਲ ਬਲਾਤਕਾਰ ਕਰਨ ਉਹ ਵੀ ਤੇਰੀਆਂ ਅੱਖਾਂ ਦੇ ਸਾਹਮਣੇ ਫੇਰ ਤੂੰ ਇਸ ਦੇਸ਼ ਨੂੰ ਆਪਣਾ ਦੇਸ਼ ਕਹੇਗਾ

  • @baldevsinghsidhu6153
    @baldevsinghsidhu6153 2 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ! ਭਾਈ ਸਾਹਿਬ ਤੁਹਾਡੀ ਹਿੰਮਤ ਅਤੇ ਤੁਹਾਡੀ ਸੋਚ ਨੂੰ ਸਲਾਮ! ਬੱਸ ਲਾਲ ਭੂਤ ਵਾਲਾ ਪ੍ਰੋਜੈਕਟ ਜਾਰੀ ਰੱਖਣਾ! ਫਤਿਹ ਵੱਟ ਉੱਤੇ ਪਈ ਐ !!!

  • @MalkitSingh-eb8fe
    @MalkitSingh-eb8fe 2 หลายเดือนก่อน +14

    ਬਹੁਤ ਹੀ ਵਧੀਆ ਉਸਾਰੂ ਗਲ ਬਾਤ ਸੁਰਿੰਦਰ ਸਿੰਘ ਜੀ।

  • @baljindersingh820
    @baljindersingh820 2 หลายเดือนก่อน +11

    ਖ਼ਾਲਿਸਤਾਨ ਜ਼ਿੰਦਾਬਾਦ

  • @1699TC
    @1699TC 2 หลายเดือนก่อน +11

    ਪੱਲਾ ਝਾੜਨ ਨੂੰ ਪੰਥ ਤੋਂ,ਏਨਾ ਸਿਆਸਤ ਬਦਲੀ ਹੈ,
    ਸਾਨੂ ਝੋਕ ਝੋਕ ਰਾਵਾਂ ਤੋਂ,ਆਪ ਝੁੱਕ ਹੀ ਗਏ,
    ਆਈ ਗ਼ੁਲਾਮੀ, ਜੋ ਸਾਡੀ ਹਿਫਾਜ਼ਤ ਨਿੱਠਲੀ ਹੈ,
    ਐਵੇਂ ਤਾਂ ਨੀ,ਕੌਮ ਦੇ ਹੀਰਿਆਂ ਦੀ,
    ਅੱਜ ਤੱਕ ਹਿਰਾਸਤ ਚੱਲੀ ਹੈ,
    ਬਾਜ਼ਾ ਚੱਲੀ ਨੀ ਅਸੀਂ ਹਿਜਾਰਤ ਝੱਲੀ ਹੈ,
    ਹਾਂ ਅਸੀਂ ਹਿਜਾਰਤ ਝੱਲੀ ਹੈ।
    ਬਾਜ਼..

  • @ChamailSingh-l8z
    @ChamailSingh-l8z 2 หลายเดือนก่อน +2

    ਧੰਨਵਾਦ ਜੀ🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @TheKingHunter8711
    @TheKingHunter8711 2 หลายเดือนก่อน +2

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ ✅️
    ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻
    ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻

  • @maninderchandi4420
    @maninderchandi4420 2 หลายเดือนก่อน +4

    ਸਿੱਖਾਂ.ਨੂੰ ਵੀ ਅਸਲਾ ਰਖਣਾ ਬਹੁਤ ਹੀ ਜਰੂਰੀ ਹੈ, ਕਿਓਕਿ ਮੌਕੇ ਤੇ ਹਥਿਅਾਰ ਲਭਣੇ ਮੁਸ਼ਕਿਲ ਹੈ. , ੲਿਸ ਦੀ ਮਿਸਾਲ, ਸਾਨੂੰ १९८४ ਵਿਚ ਸਾਨੂੰ ਮਿਲ ਹੀ ਗਿਅਾ ਸੀ, ਜਿਸ ਜਿਸ ਕੋਲ ਹਥਿਅਾਰ ਸੀ, ਓਨਾ ਕੋਲ ਭੀੜ ਨਹੀ ਸੀ ਜਾਦੀ., ਜਦੋ ਪਲਿਸ ਨੇ, ਹਥਿਅਾਰ ਖੋਹ ਲੲੇ, ਤਾਂ ਫੇਰ, ਭੀੜ ਨੇ, ਖਤਮ ਕਰ ਦਿਤਾ❤❤❤😄😃😀

  • @JaswantSingh-te9xt
    @JaswantSingh-te9xt 2 หลายเดือนก่อน +8

    ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @satnamdhillon4624
    @satnamdhillon4624 2 หลายเดือนก่อน +8

    ਸਹਿਦਾ ਦੇ ਸਿਰਤਾਜ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਹੀ ਹਨ ਰੋਡੇ ਵਰਗੇ ਗਦਾਰ ਨਹੀ ਹੋ ਸਕਦੇ

  • @satnamdhillon4624
    @satnamdhillon4624 2 หลายเดือนก่อน +8

    ਪੁਲਿਸ ਕਦੇ ਵੀ ਕੋਮ ਅਤੇ ਪੰਥ ਹਿਤੈਸ਼ੀ ਨਹੀ ਹੋ ਸਕਦੀ ਏ,ਏਹ ਲੋਕਾ ਨੂੰਹ ਕੁੱਟਣ ਦਾ ਏਕ ਸਿਸਟਮ ਹੈ

  • @dgpsingh6704
    @dgpsingh6704 2 หลายเดือนก่อน +2

    Table Talk ਦੇ ਲਈ ਭਾਰਤ ਵਿੱਚੋਂ ਕੋਈ ਵੀ ਕਾਬਲ ਆਗੂ ਨਹੀਂ ਹੈ। ਖਾਲਿਸਤਾਨ ਦੇ ਲਈ ਗੱਲ ਬਾਤ ਮਜ਼ਬੂਤੀ ਨਾਲ ਕਰਨ ਵਾਲੀ ਟੀਮ ਜੇ ਕੋਈ ਹੈ ਤਾਂ ਓਹੋ "ਸਿੱਖਸ ਫ਼ਾਰ ਜਸਟਿਸ" ਹੈ। ਸਿੱਖਸ ਫ਼ਾਰ ਜਸਟਿਸ ਕਾਨੂੰਨੀ ਨੁਕਤੇ ਚੰਗੀ ਤਰ੍ਹਾਂ ਸਮਝਦੇ ਹਨ।

  • @TheKingHunter8711
    @TheKingHunter8711 2 หลายเดือนก่อน +1

    ☬ ਸੰਯੁਕਤ PANJAB ਜ਼ਿੰਦਾਬਾਦ ☬
    ਪੰਜਾਬ-ਹਰਿਆਣਾ-ਹਿਮਾਚਲ ਏਕ ਕਰੋ
    ❤❤❤❤❤❤❤❤❤❤❤

  • @davindersinghsandhu-eq2og
    @davindersinghsandhu-eq2og 2 หลายเดือนก่อน +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @langeriboys
    @langeriboys 2 หลายเดือนก่อน +1

    Waheguru ji ka khalsa waheguru ji ki fateh ji

  • @balvirsinghtiwana4086
    @balvirsinghtiwana4086 2 หลายเดือนก่อน +22

    ਪੰਜਾਬ ਰੇਫਰੰਡਮ ਹਲ ਆਜ਼ਾਦੀ ਖਾਲਿਸਤਾਨ ਜਿੰਦਾਵਾਦ ਹਲ ਆਜ਼ਾਦੀ

    • @tanvirbawa9621
      @tanvirbawa9621 2 หลายเดือนก่อน +2

      Kal nu modi te bhagwant mann de rehe han khalistan. Ajo delhi canada te america waleo

    • @ArmindarSingh-h6o
      @ArmindarSingh-h6o 2 หลายเดือนก่อน +2

      ​@@tanvirbawa9621 oh tere vaste aa

    • @JagroopSingh-no7xy
      @JagroopSingh-no7xy 2 หลายเดือนก่อน +6

      @@tanvirbawa9621ਮੋਦੀ ਦੀ ਬੁੰਡ ਵਿੱਚ ਬਾਂਹ ਦੇਕੇ ਬਣਾਵਾਂਗੇ ਖਾਲਿਸਤਾਨ

    • @tanvirbawa9621
      @tanvirbawa9621 2 หลายเดือนก่อน

      @@JagroopSingh-no7xy kadon jadon modi marr geya😂😂😂😜

    • @tanvirbawa9621
      @tanvirbawa9621 2 หลายเดือนก่อน +1

      @@JagroopSingh-no7xy agle saal tan ohdi retirement aa bhao
      Jaldi lai lo phir mauka ni milna

  • @Dhaliwal_Raj
    @Dhaliwal_Raj 2 หลายเดือนก่อน +7

    ਰਾਜ ਕਰੇਗਾ ਖਾਲਸਾ ❤❤❤❤❤❤❤

  • @kashmirsingh6991
    @kashmirsingh6991 2 หลายเดือนก่อน +14

    ਖਾਲਿਸਤਾਨ ਜਿੰਦਾਬਾਦ❤

  • @TheKingHunter8711
    @TheKingHunter8711 2 หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ❤❤
    ਵੱਧ ਤੋਂ ਵੱਧ ਬੰਦੀ-ਸਿੰਘਾਂ ਦੀ ਰਿਹਾਈ ਲਈ ਲੱਗੇ
    'ਕੌਮੀਂ ਇੰਨਸਾਫ ਮੋਰਚਾ' ਵਿੱਚ ਮੋਹਾਲੀ ਪਹੁੰਚੋ ਜੀ

  • @kashanmalik8739
    @kashanmalik8739 หลายเดือนก่อน

    ਮੈ ਬਹੁਤ ਸਾਲਾ ਦਾ ਤੁਹਾਨੂੰ ਸੁਣਦਾ ਸੁਰਿੰਦਰ ਵੀਰ ਜੀ. ਮੈ ਤਹਿ ਦਿਲੌ ਤਾਡਾ ਸਤਕਾਰ ਕਰਦਾ. ਬੜੀ ਸੁਹਰਿਦ ਤੇ ਬੜੀ ਸਿੱਧੀ ਗੱਲ ਕਰਦੇ ੳ ਤੁਸੀ. ਹਮੇਸ਼ਾ ਦਿਲ ਚ ਲੱਗਦੀ ਆ ਤਾਡੀ ਗੱਲ. ਤਾਡੀ ਬੌਲ ਤੇ ਬੋਲਣ ਦਾ ਤਰੀਕਾ ਏਨਾ ਕੁ ਭਰਵਾਈ ਆ ਜੀ ਕਰਦਾ ਕੇ ਬੱਸ ਤੁਹਾਨੂੰ ਸੁਣੀ ਜਾਈਏ. ਮੈ ਉਮੀਦਾ ਕਰਦਾ ਕੇ ਤਾਡਾ ਇਹ ਸੰਘਰਸ਼ ਰੰਗ ਲਿਆਏਗਾ ਪੰਜਾਬ ਦੀ ਆਜਾਦੀ ਲਈ. ਦਿਲੌ ਸਜਦਾ ਤੇ ਸਲਾਮਾ ਤਾਡੀਆ ਕੌਸ਼ਿਸ਼ਾ ਲਈ.
    ਇਕਬਾਲ ਸਿੰਘ.

  • @vanshdeepsingh9438
    @vanshdeepsingh9438 2 หลายเดือนก่อน +7

    ਧੰਨਵਾਦ ਵਾਦ ਜੀ ਪ੍ਰਮਾਤਮਾ ਤਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @Pardeepsingh-yh9kv
    @Pardeepsingh-yh9kv 2 หลายเดือนก่อน +3

    ਸੁਰਿੰਦਰ ਸਿੰਘ ਜੀ ਇੱਕ ਜਾਣਕਾਰੀ ਯੌਲਟਾ ਸੰਧੀ 1946 ਵਿੱਚ ਹੋਈ ਸੀ ਓਹ ਦੁਬਾਰਾ 2046 ਵਿੱਚ ਦੁਬਾਰਾ ਹੋਣ ਜਾ ਰਹੀ ਹੈ ਏਸ ਬਾਰੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ

  • @maninderchandi4420
    @maninderchandi4420 2 หลายเดือนก่อน +1

    ਵਾਹਗੁਰੂ ਜੀ, ਮੇਹਰ ਕਰਨ, ਪਹਿਲਾ ਅਕਾਲ ਤਖਤ ਸਾਹਿਬ, ਨੂੰ ਅਜਾਦ ਕਰਵਾ ਲਓ, ਸ਼ਰੋਮਣੀ ਕਮੇਟੀ ਨੂੰ ਅਜਾਦ ਕਰਵਾ ਲਓ, ਸਮਝ ਲਓ, ਅੱਧੀ ਯੰਗ, ਜਿੱਤੀ ਜਾਵੇਗੀ.❤❤❤😄😃😀😀

  • @jashpalsingh1875
    @jashpalsingh1875 2 หลายเดือนก่อน +4

    Khalsa Raj is coming soon ❤❤❤

  • @ParamjeetKaur-xe7bq
    @ParamjeetKaur-xe7bq 2 หลายเดือนก่อน

    ਵਾਹੇਗੁਰੂ ਜੀ ਚੜਦੀਕਲਾ ਤੇ ਫ਼ਤਹਿ ਕਰਨਗੇ। ਖਾਲਸੇ ਦੀ ਜੀਵਨ ਜਾਚ ਸੱਚੀ ਸੁੱਚੀ ਹੈ। ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੇ ਨੂੰ ਕੋਈ ਹਰਾ ਨਹੀਂ ਸਕਦਾ।

  • @tarsemmannp5499
    @tarsemmannp5499 2 หลายเดือนก่อน +3

    ❤🎉❤🎉❤🎉❤🎉❤🎉❤🎉❤🎉❤🎉❤🎉❤🎉❤waheguru ji 🙏 mehar kri sab te 🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤

  • @AmarSingh-si9dd
    @AmarSingh-si9dd 2 หลายเดือนก่อน +3

    Waheguru ji aapne khalsa nu kamzabia nall jaroor Nivazange.

  • @ramandeepkaur4711
    @ramandeepkaur4711 หลายเดือนก่อน

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,, ਦਿੱਲੀ ਵਾਲਿਆਂ ਨਾਲੋਂ ਵੱਧ ਸਿੱਖ ਭਾਰਤ ਨੂੰ ਖਾਲਿਸਤਾਨ ਬਣਾਉਣ ਲਈ ਸਰਗਰਮ ਨੇ

  • @AvtarSingh-ep4ew
    @AvtarSingh-ep4ew 2 หลายเดือนก่อน +7

    ਖਾਲਿਸਤਾਨ ਦੇਸ਼ ਬਣਾਵੋ ਜਲਦੀ ਸਿੱਖੋ ਪੰਜਾਬ ਵਿੱਚ ਬਹੁਤ ਗਰੀਬੀ ਆ ਰਹੀ ਕੋਮ ਵਿਚ

  • @GurdeepSingh-nabha
    @GurdeepSingh-nabha 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kyamwiller2576
    @kyamwiller2576 2 หลายเดือนก่อน +5

    PUNJAB SOLUTION AZADI REFERENDUM FREEDOM KHALISTAN JINDABAD

  • @mohindersingh8893
    @mohindersingh8893 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baldevsinghgillbudhsinghwa9352
    @baldevsinghgillbudhsinghwa9352 2 หลายเดือนก่อน

    ਸੁਰਿੰਦਰ ਸਿੰਘ ਬਾਈ ਸਾਸਰੀਕਾਲ

  • @maninderchandi4420
    @maninderchandi4420 2 หลายเดือนก่อน

    ਵੀਰ ਜੀ, ਜੰਗ ਜੋ ਹੈ, ਵਿਪਾਰੀ ਧਿਰ ਤੇ ਕਾਮਾ ਧਿਰ ਵਿਚ ਹੈ, ਬਿਪਰਵਾਦ, ਤੇ ਗੁਰੂ ਵਿਚਾਰਧਾਰਾ ਵਿਚ ਹੈ.ਲੁਟ ਖਸੁਟ ਨੂੰ ਰੋਕਨ ਲੲੀ, ਯੁਧ ਜਾਰੀ ਰਹੇਗਾ,

  • @HarwinderSingh-jn8mq
    @HarwinderSingh-jn8mq 2 หลายเดือนก่อน +1

    Shorinder Singh ji veer ji weheguro ji Ka khalsa weheguro ji Fhatay veer ji 🙏♥️ Dhan Dhan Dhan Satgoru Ramdas Maharaj ji 🙏❤️ thude charde kala karan weheguro ji 🌹🌹 veer ji

  • @rajwinder1968
    @rajwinder1968 2 หลายเดือนก่อน

    ਵਾਹਿਗੁਰੂ ਜੀ 🙏🙏🙏🙏🙏

  • @universal_respect0007
    @universal_respect0007 2 หลายเดือนก่อน +1

    ਖਾਲਿਸਤਾਨ ਜਿੰਦਾਬਾਦ

  • @KulwantSingh-xi3bk
    @KulwantSingh-xi3bk 2 หลายเดือนก่อน

    Waheguru ji ka Khalsa sri waheguru ji ke fetha veerji Chardikala vich raho

  • @jorawarsingh01134
    @jorawarsingh01134 2 หลายเดือนก่อน +4

    Chardikala Da Parteek Satluj TV

  • @spsingh6155
    @spsingh6155 2 หลายเดือนก่อน +3

    Nice bha ji…

  • @gurdipatwal3986
    @gurdipatwal3986 2 หลายเดือนก่อน

    Thank you sir

  • @joginderkaur2775
    @joginderkaur2775 2 หลายเดือนก่อน

    Ki koi ਆਕਾਲ ਤਖਤ ਨੂੰ ਵੀ ਆਪਣੇ ਅਧੀਨ ਕਰ ਸਕਦਾ ਹੈ ਆਕਾਲ ਆਕਾਲ ਹੈ ਓਸ ਦੇ ਬਰਾਬਰ ਦਾ ਹੋਰ ਕੋਈ ਹੈ ਹੀ ਨਹੀਂ ਜੋਂ ਓਸ ਦੀ ਬਰਾਬਰੀ ਕਰ ਸਕੇ।ਹਨ ਵਹਿਮ ਬਹੁਤ ਪਾਲ ਸਕਦੇ ਹਨ ਕੇ ਅਸੀਂ ਆਕਾਲ ਤਖ਼ਤ ਤੇ ਬੈਠੇ ਹਾਂ

  • @JasvirSingh-j3z
    @JasvirSingh-j3z 2 หลายเดือนก่อน

    Verry good vichar ji Waheguru ji waheguru ji waheguru ji waheguru ji waheguru ji waheguru ji waheguru❤❤❤❤❤❤❤

  • @ParamjeetKaur-xe7bq
    @ParamjeetKaur-xe7bq 2 หลายเดือนก่อน

    Bot positive ਭਵਿੱਖ ਖਲੇ ਰਾਜ ਦਾ ਨਜ਼ਰ ਆਂਦਾ ਹੈ

  • @amriksinghrandhawa8374
    @amriksinghrandhawa8374 2 หลายเดือนก่อน +1

    WAHEGURU JI KA KHALSA WAHEGURU JI KE FTEH JI

  • @darshinsidhu6718
    @darshinsidhu6718 2 หลายเดือนก่อน

    Very good information 👍

  • @khalsamaan1822
    @khalsamaan1822 2 หลายเดือนก่อน

    ਵੀਰ ਜੀ ਜਰੂਰ ਬਣੇਗਾ ਖਾਲਿਸਤਾਨ ਤੇ ਮੈਨੂੰ ਅੰਦਰੋ ਲੱਗਦਾ ਇਸਲਈ ਦੁਆਰਾ ਲਹਿਰ ਵੀ ਜਲਦੀ ਹੀ ਚੱਲੇਗੀ ਜਦੋ ਤੋ ਮੈਨੂੰ ਇਸ ਮੁੱਦੇ ਤੇ ਸਮਝ ਲੱਗੀ ਐ ਤਕਰੀਬਨ 2007 ਤੋ ਹੁਣ ਤੱਕ ਖਾਲਿਸਤਾਨ ਦੀ ਲਹਿਰ ਪਹਿਲਾ ਨਾਲੋ ਵਾਧਾ ਹੀ ਹੋਇਆ ਹੈ ਤੇ ਜਲਦੀ ਹੀ ਸਾਡਾ ਸੁਪਨਾ ਪੂਰਾ ਕਰੇਗਾ ਅਕਾਲਪੁਰਖ

  • @langeriboys
    @langeriboys 2 หลายเดือนก่อน

    Thank you for everyone

  • @RamSingh-pv5ot
    @RamSingh-pv5ot 2 หลายเดือนก่อน +1

    🙏

  • @sidhuvansh9256
    @sidhuvansh9256 2 หลายเดือนก่อน +1

    ❤❤❤❤❤❤❤ waheguru waheguru ji

  • @bhullarxgaming2169
    @bhullarxgaming2169 2 หลายเดือนก่อน +1

    Very good job

  • @hskhals
    @hskhals 2 หลายเดือนก่อน

    Bahut wadia g

  • @gurdeepsingh1616
    @gurdeepsingh1616 2 หลายเดือนก่อน +3

    Bohat vadiya ji

  • @bikramjitsinghbajwa8189
    @bikramjitsinghbajwa8189 2 หลายเดือนก่อน

    Sat Sri akaal ji 🙏

  • @NirmalSingh-z8o
    @NirmalSingh-z8o 2 หลายเดือนก่อน

    Waheguru ji ❤ 🙏🙏🙏🙏🙏

  • @singhkhalsa3594
    @singhkhalsa3594 2 หลายเดือนก่อน +2

    Gur fathe parvan krni khalsa ji 🙏🏻 🙌 Akalllllllll hi Akalllllllll chardikala baksan waheguru ji 🙏🏻 khalsitan jindabad Raj Krega khalsa PARNAM SANTA nu ji deep SIDHU AMAR rhe bhai amritpal singh khalsa jindabad sardar simranjit singh mann jindabad

  • @Raju-ql5fh
    @Raju-ql5fh 2 หลายเดือนก่อน

    Ek hi Hull ha veero azadi azadi hi Hull ha veero azadi Punjab da hak ha veero jago veero jago vote paio azadi de vote paio azadi de

  • @JaswantSingh-jn6ii
    @JaswantSingh-jn6ii 5 วันที่ผ่านมา

    ਸੁਰੀੰਦਰ ਸਿੰਘ ਜੀ ਜਿਵੇਂ ਟੋਡਰਮਲ ਜੀ ਮੋਤੀਲਾਲ ਮਹਿਰਾ ਜੀ ਆਦਿ ਗੁਰੁ ਸਿਖਾਂ ਨੂ ਭੀ ਇਹ ਦਹੁਰਾੳਦੇ ਹਨ ਕਿ ਹਿੰਦੂ ਸਨ ਪਰ ਸਚਾਈ ਇਹ ਹੈ ਕਿ ਇਹ ਹਿੰਦੂ ਬ੍ਰਾਹਮਣਵਾਦੀ ਨਹੀਂ ਸੀ ੳਹ ਤਾਂ ਗੁਰੂ ਨੂ ਸਮਰਪਤ ਹਨ ਜਿਵੇਂ ਪੀਰ ਬੁੱਧੂਸ਼ਾਹ ਜੀ ਆਦਿ ਗੁਰੂ ਦੇ ਸਿਖ ਸਨ ਹਿੰਦੂ ਨਹੀਂ ਸਨ ਜਿਵੇਂ ਪਹਾੜੀਏ ਚੰਦੂ ਗੰਗੂ ਵਰਗੇ ਹਿੰਦੂ ਸਿਖਾਂ ਦਾ ਜਗਾ ਨਹੀਂ ਹੋ ਸਕਦਾ ਜੋਂ ਭੀ ਸਿਖਾਂ ਦੀ ਪੰਜਾਬ ਦੀ ਗਲ ਕਰਦਾ ਹੈ ੳਹ ਹਿੰਦੂ ਨਹੀਂ ਗੁਰੂ ਦਾ ਸਿਖ ਹੈ ਸਨਮਾਨਤ ਹਨ

  • @gurpreetbrar2194
    @gurpreetbrar2194 2 หลายเดือนก่อน

    Waheguru ji ka khalsa Waheguru ji ki fathe ji khalstan jindabaad jindabaad ❤❤❤❤❤

  • @MalikBruri
    @MalikBruri 2 หลายเดือนก่อน +1

    WHA GURUJI KA KHALSA WHA GURUJI KI FATAH --- SAT SRI AKAL -- SIKH CAMMUNITY SHOULD APPROARCH WORLD COURT OF JUSTICE -- MM.ALI

  • @harjinderkondel4214
    @harjinderkondel4214 2 หลายเดือนก่อน

    Veerji we want freedom for our nation

  • @HappySingh-ec7je
    @HappySingh-ec7je 2 หลายเดือนก่อน

    Outstanding. Goodbye Ungrateful India

  • @vivekthakur7794
    @vivekthakur7794 2 หลายเดือนก่อน +1

    Aao veer ji ithe aao ithe Punjab aake bnao himmat tan karo😅😅😅😅😅😅😅

    • @oshotv3296
      @oshotv3296 หลายเดือนก่อน

      ਹਾਂ ਹਾਂ ਬਿਲਕੁਲ ਪਰ ਤੁਸੀਂ wellcome ਕਰਨ ਲਈ ਤਿਆਰ ਰਹੌ😂

  • @maninderchandi4420
    @maninderchandi4420 2 หลายเดือนก่อน

    ਖਾਲਿਸਤਾਨ, ਜਿੰਦਾਬਾਦ, ਰਾਜ ਕਰੇਗਾ ਖਾਲਸਾ❤❤❤,ਕੋੲੀ ਕਿਸੇ ਕੋ ਰਾਜ ਨਾ ਦੇਹਿ ਹੈ, ਜੋ ਲੇ ਹੈ ਨਿੱਜ ਬਲ ਸੇ ਲਹਿ ਹੈ.❤❤❤ ਰਾਜਕਰੇਗਾ ਖਾਲਸਾ.❤❤, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.❤❤❤

  • @armblink1330
    @armblink1330 หลายเดือนก่อน +1

    Khalistan jindabad

  • @amardeepkhalsa2459
    @amardeepkhalsa2459 2 หลายเดือนก่อน +1

    Wehegaru ji

  • @manpreetsinghdhillon2844
    @manpreetsinghdhillon2844 2 หลายเดือนก่อน

    WAHEGURU ji ka KHALSA
    WAHEGURU ji kee FATEH

  • @mohangrewal3411
    @mohangrewal3411 2 หลายเดือนก่อน

    WAHEGURU JI

  • @parminderkaurgill9000
    @parminderkaurgill9000 2 หลายเดือนก่อน +1

  • @GurpreetSingh-yb1yr
    @GurpreetSingh-yb1yr 2 หลายเดือนก่อน +1

    Khalistan zindabad

  • @ShindaGillKhalistan
    @ShindaGillKhalistan 2 หลายเดือนก่อน +1

    💯💯💯👌👌👌👌👍👍👍👍🙏🙏🙏🙏🙏❤️🇺🇸🇨🇦Khalistan zindabad

  • @ArvinderSingh-h1w
    @ArvinderSingh-h1w 2 หลายเดือนก่อน +1

    ❤❤❤❤❤

  • @balwindersinghsoat4715
    @balwindersinghsoat4715 2 หลายเดือนก่อน

    BAHUIT. Der.kar. Dite. A. Bha. Ji

  • @dalbeersingh9385
    @dalbeersingh9385 2 หลายเดือนก่อน +1

    🙏🙏🙏🙏🙏

  • @KuldeepSingh-ge4oy
    @KuldeepSingh-ge4oy หลายเดือนก่อน

    ਭਾਈ ਸਾਹਿਬ ਆਪਣਾ ਫੋਨ ਮੋਟੇ ਅੱਖਰਾਂ ਵਿਚ ਲਿਖਣਾ ਜੀ

  • @chaudharyghulamdastgir3284
    @chaudharyghulamdastgir3284 2 หลายเดือนก่อน +2

    Bohat hi vadia knowledge te real information about sikh history and straggle.Rab Punjab te punjabi te apna karam karay aameen, from lehnda Punjab 🤲

    • @ShoibhKhan-si6wq
      @ShoibhKhan-si6wq 2 หลายเดือนก่อน

      Chaudhary Sahib ehna nu eh bi kaho ehna de bahut Sikh. Nabi Sahib barey,Din e Islam barey bahut Sikh aaj kal galat bol rahe ne😢😢.inshaallah jeh eh na hatey tan asa b ehna guruian barey bolon .Asa sirf Allah ton darde hai jeh ehna de mann wich koi gal hai tan kad den.

    • @GurpreetsanghagaguGagu
      @GurpreetsanghagaguGagu 2 หลายเดือนก่อน

      ​@@ShoibhKhan-si6wqJo tus sikh dey girls nale garomig kared hob UK CANADA US ERROR ch tuhed boys man

    • @satpalsingh-xz4pp
      @satpalsingh-xz4pp 2 หลายเดือนก่อน

      @@ShoibhKhan-si6wqjo tuhade bande tik tok te bakbas karde a oh ki hai ohna nu roko pehla jo sikh Guria nu ganda bolde a

  • @bhullarxgaming2169
    @bhullarxgaming2169 2 หลายเดือนก่อน +1

    Sat shri akal bhaji

  • @kyamwiller2576
    @kyamwiller2576 2 หลายเดือนก่อน +1

    PUNJAB SIKH FAMILY BACHAO
    KHALISTAN BANAO
    KHALISTAN JINDABAD

  • @baldevsingh8715
    @baldevsingh8715 2 หลายเดือนก่อน

    Why not Tohra? He was equally responsible for the attack alongwith Badal and Langowal!

  • @mvirdi47
    @mvirdi47 2 หลายเดือนก่อน +1

    Table talks this time should be done by canadian khalistanis and not by indian sikh leaders.

  • @KasbShayer
    @KasbShayer 2 หลายเดือนก่อน

    ਮੇਰੇ ਲਫਜ ਮੈਂ ਕਹਿਨਾਂ ਬੁੱਢੇ ਢਗੇ ਨੂੰ ਕਾਲੀ ਕਰੇ ਨਾਂ ਬੱਗੇ ਨੂੰ

  • @JaswantSingh-jn6ii
    @JaswantSingh-jn6ii 5 วันที่ผ่านมา

    ਜਿੳਦੇ ਜਾਗਦੇ ਜਿਹੜੇ ਫਿਰਦੇ ਨੇ ੳਹ ਸ਼ਹੀਦ ਕਿਵੇਂ ਹੋ ਸਕਦੇ ਹਨ?

  • @RajinderSingh-og8tj
    @RajinderSingh-og8tj 2 หลายเดือนก่อน

    Good approach kindly come to impliment lal bhut,

  • @simmisidhu3980
    @simmisidhu3980 2 หลายเดือนก่อน +1

    Sade vich Ekta dee ghat ĥaì

  • @jassasinghsidhu2884
    @jassasinghsidhu2884 2 หลายเดือนก่อน

    KPS Gill wrge changge police officer v haige aa Punjab ch

  • @JaswantSingh-jn6ii
    @JaswantSingh-jn6ii 5 วันที่ผ่านมา

    No other solution without freedom khalsaraj khalastan

  • @AmarSingh-zw1go
    @AmarSingh-zw1go 2 หลายเดือนก่อน +4

    Azadi Hi Hal Only

    • @tanvirbawa9621
      @tanvirbawa9621 2 หลายเดือนก่อน

      Aja mil rahi hai je asli peo da hai. Modi ne tainu message bhejia tan si. Harr pa ke tainu deinge azadi modi, bhagwant te Shahbaz Sharif. Aaja putt

  • @KasbShayer
    @KasbShayer 2 หลายเดือนก่อน

    ਵੀਰ ਜੀ ਏ ਥੋਡੇ ਵੱਲੋ ਬੋਲਿਆ ਜਾਂਣ ਵਾਲਾ ਲਫਜ ਨਮਸਕਾਰ ਕੀ ਇਹ ਬੋਲਿਆ ਜਾਣਾਂ ਜਰੂਰੀ ਹੈ? ਜੇ ਇਹ ਨਮਸਕਾਰ ਬੋਲਣਾਂ ਜਾਰੀ ਰਖੋਗੇਂ ਫਿਰ ਗੁਰੂ ਰੂਪ ਪਿਆਰੀ ਸੰਗਤ ਜੀ ਵਿਚਾਰ ਕਰਨਾ ਏ ਸਾਲੇ ਨਮਸਕਾਰ ਨੇ ਸਾਡਾ ਸਭਿਆਚਾਰ ਖਤਮ ਕੀਤਾ ਫਿਰ ਦੂਜਾ ਸਭ ਤੋੰ ਵੱਡਾ ਹਮਲਾ ਦਰਬਾਰ ਸਾਹਿਬ ਤੇ ਕੀਤਾ ਏਸੇ ਦੁਸ਼ਟ ਨਮਸਕਾਰ ਨੇਂ ਭਾਈ ਸਾਬ ਏ ਨਮਸਕਾਰ ਦੀਆਂ ਹੋਰ ਵੀ ਕਰਤੂਤਾਂ ਹਨ

  • @simmisidhu3980
    @simmisidhu3980 2 หลายเดือนก่อน +1

    Eh bhra maroo Niti aa veer ji

  • @kuldeepsinghgill9851
    @kuldeepsinghgill9851 2 หลายเดือนก่อน +3

    Veer g iss nu akaali leadra di galti nahi bal k mahha gadaari akhya jaawe g Rajeev longowaal samjhauta 84 de Saheeda dia shahaadta nu kha gya.

  • @IndianPunjabireaction
    @IndianPunjabireaction หลายเดือนก่อน

    ਇੰਗਲੈਂਡ ਦੇ ਆਰਮੀ ਚੀਫ ਨੇ ਆਹ ਕਹਿ ਤਾ, ਹੁਣ ਖਾਲਿਸਤਾਨ ਬਣ ਜੂ, ਅਮਰੀਕਾ ਦੇ ਰਾਸ਼ਟਰਪਤੀ ਨੇ ਔਹ ਕਹਿ ਤਾ ਹੁਣ ਭਾਰਤ ਦਾ ਬੇੜਾ ਗਰਕ ਹੋਜੂ, ਪਾਕਿਸਤਾਨ ਚ ਐਂ ਹੋ ਗਿਆ, ਇਸ ਲਈ ਹੁਣ ਖਾਲਿਸਤਾਨ ਬਣਿਆ ਈ ਸਮਝੋ😂😂😂😂😂 ਬਸ ਆਹੀ ਕੁਝ ਕਰਦਾ ਰਹਿੰਦਾ ਇਹ ਵੀਰ। ਲਾ ਲੋ ਜ਼ੋਰ ਤੁਸੀਂ ਵੀ ਤੇ ਨਾਲੇ ਧਾਡਾ ਅੱਬਾ ਪਾਕਿਸਤਾਨ ਵੀ ਜਿੰਨਾ ਲਾਇਆ ਜਾਂਦਾ ਕੇਸਾਧਾਰੀ ਮੁੱਲਿਓ😂😂😂😂😂

  • @ManjitSinghManjitSingh-xk1nq
    @ManjitSinghManjitSingh-xk1nq 2 หลายเดือนก่อน

    Veer ji up vach sardaro ne kaliasatani Atakavadi kak pulies lakhimpur

  • @NirmalSingh-is1xn
    @NirmalSingh-is1xn 2 หลายเดือนก่อน

    SATLUJ MEDIA UNDERSTANDING YOUR EXPECTATIONS

  • @bajindernath1122
    @bajindernath1122 2 หลายเดือนก่อน +1

    Amir mulka vich reh beh k punjab da beda gark na kro