ਪੰਜਾਬ ਦੀ ਜੇਲ੍ਹ ‘ਚ ਹੋਈ ਸੀ Lawrence ਦੀ Interview | Punjab Police ਨੇ ਹੀ ਫੜ੍ਹਿਆ Punjab Police ਦਾ ਝੂਠ।

แชร์
ฝัง
  • เผยแพร่เมื่อ 10 ก.ค. 2024
  • ਪੰਜਾਬ ਦੀ ਜੇਲ੍ਹ ‘ਚ ਹੋਈ ਸੀ Gangster Lawrence Bishnoi ਦੀ Interview
    Punjab Police ਨੇ ਹੀ ਫੜ੍ਹਿਆ Punjab Police ਦਾ ਝੂਠ।
    DGP ਤੇ ਮੁੱਖ ਮੰਤਰੀ ਚੁੱਪ ਕਿਉਂ ? Malwinder Mali ਦਾ ਬੇਬਾਕ ਵਿਸ਼ਲੇਸ਼ਣ।
    #akhar #malwindersinghmali #lawrencebishnoiinterview
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 161

  • @InderjeetKaur-le4bq
    @InderjeetKaur-le4bq 19 วันที่ผ่านมา +68

    ਪੁਲਿਸ ਜਗਵਿੰਦਰ ਪਟਿਆਲ ਨੂੰ ਗਿਰਫ਼ਤਾਰ ਕਰ ਲਵੇ ਸੱਚ ਸਾਹਮਣੇ ਆ ਜਾਣਾ

    • @roopmarok3352
      @roopmarok3352 16 วันที่ผ่านมา

      Your Right ✅️

  • @yogichohan7220
    @yogichohan7220 19 วันที่ผ่านมา +60

    ਇੰਟਰਵਿਊ ਲੈਣ ਵਾਲੇ ਪਤਰਕਾਰ ਤੇ ਡਾਂਗ ਫਿਰਦੀ ਸਭ ਦਸ ਦਿੰਦਾ ਇੰਟਰਵਿਊ ਕਿਥੇ ਹੋਈ

    • @kamaljeetsidhu3060
      @kamaljeetsidhu3060 19 วันที่ผ่านมา +5

      ਭਰਾਵਾਂ ਕਨੂੰਨ ਹੈ ਪੱਤਰਕਾਰ ਨੂੰ ਮਜਬੂਰ ਨਹੀਂ ਕਰ
      ਸਕਦੇ ਪਰ ਬਿਸ਼ਨੋਈ ਤੇ ਡਾਂਗ ਜ਼ਰੂਰ ਫਿਰ ਸਕਦੀ ਹੈ

    • @ranasidhu3219
      @ranasidhu3219 18 วันที่ผ่านมา

      ​@@kamaljeetsidhu3060....vir g jdu sarkar ayi te a jave fir khede kanoon chalde ne athe....bnda tote vang bolda h...

    • @Dosanjh84
      @Dosanjh84 17 วันที่ผ่านมา

      @@ranasidhu3219ਇਹੋ ਤਾਂ ਗੱਲ ਆ ਸਰਕਾਰ ਆਪ ਦਬਾ ਰਹੀ ਆ ਇਸੇ ਲਈ ਪਟਿਆਲ ਲਈ ਕਨੂੰਨ ਅੜਿੱਕਾ ਪਾ ਰਿਹਾ ਜੇ ਸਰਕਾਰ ਚਾਹੁੰਦੀ ਤਾਂ ਕੋਈ ਕਨੂੰਨ ਨਹੀਂ ਸੀ ਅੱਗੇ ਆਉਣਾ ਬਲਕਿ ਇੰਟਰਵਿਉ ਤੱਕ ਲਾਰੇਸ ਨੂੰ ਸਮਾਂ ਹੀ ਨਾਂ ਮਿਲਦਾ।

    • @user-cp8fn8vi7b
      @user-cp8fn8vi7b 16 วันที่ผ่านมา

      ​@@kamaljeetsidhu3060Parcha hona chahiye da reporter te o promote kar rahe c

  • @gurchetansingh710
    @gurchetansingh710 19 วันที่ผ่านมา +30

    ਸਿੱਧੂ ਦੇ ਅਸਲੀ ਕਾਤਲ ਬੇਨਕਾਬ ਹੋ ਰਹੇ ਹਨ। ਰੱਬ ਜਲਦੀ ਹੀ ਇੰਨਸਾਫ ਕਰਨਗੇ 🙏

  • @KanwarjitSinghGill-fn4iq
    @KanwarjitSinghGill-fn4iq 19 วันที่ผ่านมา +52

    ਬੱਸ ਗੱਲ ਮੁਕੀ ਜਿਹੜਾ ਬੰਦਾ ਕਹਿੰਦਾ ਮੈਨੂੰ ਸਭ ਪਤਾ ਉਹਨੂ ਕੱਖ ਨਹੀਂ ਪਤਾ, ਹੁਣ ਤੱਕ ਦਾ ਸਭ ਤੋਂ ਫੇਲ ਮੁੱਖ ਮੰਤਰੀ,

  • @PanjPaniNews
    @PanjPaniNews 19 วันที่ผ่านมา +35

    "ਅੱਖਰ" ਪੰਜਾਬ ਦੇ ਕੁਝ ਗਿਣਤੀ ਦੇ ਹੀ ਵਧੀਆ ਚੈਨਲਾਂ ਵਿੱਚੋਂ ਇੱਕ ਹੈ।

  • @charanjeetsingh7782
    @charanjeetsingh7782 19 วันที่ผ่านมา +34

    ਇਹ ਡੀ ਜੀ ਪੀ ਚਿਪੜਾਸੀ ਦੇ ਕਾਬਲ ਨਹੀਂ

  • @sabi-mansa
    @sabi-mansa 19 วันที่ผ่านมา +46

    AAP 🐒🐒 BJP Murdabad A/B
    ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @Ravi-vj6fm
    @Ravi-vj6fm 19 วันที่ผ่านมา +13

    ਸਿਧੀ ਜੀ ਗੱਲ ਹੈਂ ਬਿਸਨੋਈ ਕੇਂਦਰ ਦਾ ਖਾਸ ਬੰਦਾ ਸਟੇਟ ਦੀ ਹਿੰਮਤ ਨਹੀਂ ਇਹਨੂੰ ਰੋਕਣ ਦੀ? ਸਾਰੇ ਮਜ਼ਬੂਰ ਹਨ ਕਰ ਕੁਝ ਨਹੀਂ ਸਕਦੇ?

    • @user-sf2dc6km6x
      @user-sf2dc6km6x 16 วันที่ผ่านมา

      Sher

    • @Ravi-vj6fm
      @Ravi-vj6fm 16 วันที่ผ่านมา

      @@user-sf2dc6km6x ਸਰਕਾਰੀ ਚੂਹਾ

    • @HarminderDhindsa
      @HarminderDhindsa 12 วันที่ผ่านมา

      Sarkari dalla ijency hi kum lekey merwa daingey but diktat eh hai ki usvtime b sikhan nu hi badnaam kerwaya jayega.

  • @gurpreetbrar60091
    @gurpreetbrar60091 19 วันที่ผ่านมา +15

    ਪੰਜਾਬ ਦੇ ਬੇਕਸੂਰ ਨੌਜਵਾਨਾਂ ਤੇ NSA ਬਿਨਾਂ ਗੱਲ ਤੇ ਕਿਉ ਲਿਆਈ ਹੈ

  • @kanwalpreets1181
    @kanwalpreets1181 19 วันที่ผ่านมา +83

    ਰੱਬ ਮੇਰੇ ਤੋ ਸੇਵਾ ਲਵੇ ਬਾਈ ਦਾ ਬਦਲਾ ਲੈਣ ਦੀ ਬਹੀਏ ਦੀ ਬੁੰਡ ਪਿੱਤਲ਼ ਨਾਲ ਭਰ ਦੇਵਾਗਾ

    • @kamalgill2746
      @kamalgill2746 19 วันที่ผ่านมา +4

      😂😂

    • @SahilKhan-md7fe
      @SahilKhan-md7fe 19 วันที่ผ่านมา +2

      ❤ver.je.a.sar.ralhoe.n.Palec.ta.nu.tag.karn.la.jan.g.ona.nu.sab.pata.panjabea.ta.mant.vech.n.s.a.lag.jade.ha❤❤

    • @balianbalian2941
      @balianbalian2941 19 วันที่ผ่านมา +12

      Sahi gall aaaa bhra mere nal contact krrr meri v eho reej aaaa jindgi di yarrr v sidhu bhra da badla lama mai v nal aaaa veere mai koi comment krn ni ayea bsss eho kehan ayea meri v jindgi di eho reeej reh gi mai Amarica ga 🇺🇸🇺🇸🇺🇸 aju veere dsoooo g

    • @BSBrar-by2bz
      @BSBrar-by2bz 19 วันที่ผ่านมา

      Jjjjjjjjjjjjk​@@balianbalian2941

    • @user-td7cy9hl9f
      @user-td7cy9hl9f 19 วันที่ผ่านมา

      Dakea kisne ​@@kamalgill2746

  • @hardeepsinghsandhu8321
    @hardeepsinghsandhu8321 19 วันที่ผ่านมา +23

    ਚਪੜਾਸੀ ਬਨਣ ਦੇ ਲਾਇਕ ਨਹੀਂ ਭਗਵੰਤ ਮਾਨ ਜਿਨੂੰ ਚੱਕ ਕੇ cm ਬਣਾ ਤਾ ਕੋਈ ਸਵਾਲ ਕਰੇ ਕਿਕ ਲਿਆ ਸੁਣਾਉਣ ਲੱਗ ਜਾਂਦਾ 🤦

  • @bobbiecheema4833
    @bobbiecheema4833 19 วันที่ผ่านมา +7

    Totally agreed. Very well analyzed
    It’s high time for general public to be awake.
    Waheguru ji mehar karan.

  • @kalaanmol
    @kalaanmol 19 วันที่ผ่านมา +17

    ❤❤❤❤ ਜਿਉਂਦੇ ਵਸਦੇ ਰਹੋ ਮਾਲੀ ਸਾਹਿਬ ਜੀ

  • @SonuSingh-mx2dy
    @SonuSingh-mx2dy 19 วันที่ผ่านมา +4

    ਮਾਲ੍ਹੀ ਸਾਬ ਨੇ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ

  • @rajucheema-wr4xj
    @rajucheema-wr4xj 19 วันที่ผ่านมา +6

    ਅੱਜ ਤੋਂ ਡੇਢ,ਦੋ ਕੁ ਸਾਲ ਪਹਿਲਾਂ ਮਾਲੀ ਕਹਿੰਦਾ ਸੀ ਸਟੇਟ,ਡੀਪ ਸਟੇਟ ਕੁਝ ਨਹੀਂ ਹੁੰਦਾ,, ਪਰ ਅੱਜ ਮਾਲੀ ਆਪ ਹੀ ਸਟੇਟ ਦੀ ਗੱਲ ਕਰ ਰਿਹਾ । ਕਿਉਂ?

  • @rpsingh9152
    @rpsingh9152 19 วันที่ผ่านมา +13

    Sadda bhra sanu pta saddi paag kithe le k giya te kithe tkk le k jaa sakda c. Ghaata piya poora ni ho sakda. J aah ajj kal de singer samjhde aa k paid collabs krke odi rees kr lenge nahi bilkul ni. Koi ni ode equal na c na hae na ho sakda Diljit wang saare mnn lenn te chnga

  • @Dosanjh84
    @Dosanjh84 17 วันที่ผ่านมา +2

    ਸ਼ੁਕਰੀਆ ਅੱਖਰ ਦਾ ਜੋ ਤੁਸੀਂ ਸਰਕਾਰ ਦੀ ਚਾਲ ਦੇ ਉਲਟ ਖੜੇ ਹੋ ਜੋ ਹੈ ਲਾਰੇਸ ਦੇ ਮੁੱਦੇ ਤੇ ਜਵਾਬ ਦੇਣ ਦੀ ਬਜਾਏ ਦੱਬਣ ਲਈ ਕੇਜਰੀ ਮੀਡੀਆ ਨੂੰ ਅੰਮ੍ਰਿਤਪਾਲ ਸਿੰਘ ਦੇ ਭਰਾ ਵਾਲਾ ਨਵਾਂ ਮੁੱਦਾ ਦੇ ਦਿੱਤਾ ਜਿਸ ਤੇ ਸਾਰਾ ਕੇਜਰੀ ਮੀਡੀਆ ਜ਼ੋਰਾਂ ਸ਼ੋਰਾਂ ਤੇ ਕੰਮ ਵੀ ਕਰ ਰਿਹਾ ਉਸੇ ਦਿਨ ਦਾ।

  • @user-vu9qg8gq8n
    @user-vu9qg8gq8n 19 วันที่ผ่านมา +17

    ਇਹ ਤਾ ਕਹਿੰਦੇ ਸੀ ਕੇ ਗੋਲਡੀ ਬਰਾੜ ਫੜਲਿਆ

    • @user-mi3or6it9x
      @user-mi3or6it9x 19 วันที่ผ่านมา +2

      Tusi galat smjh gye oh tn goldy dhuri c😂😂😂😂

    • @user-mi3or6it9x
      @user-mi3or6it9x 19 วันที่ผ่านมา +3

      ਕਾਂਗਰਸ ਚੋਂ ਫੜਿਆ ਸੀ😂😂

    • @gurvinderbilla4961
      @gurvinderbilla4961 18 วันที่ผ่านมา +1

      Sham nu keha hona😂

  • @pashorasingh3251
    @pashorasingh3251 19 วันที่ผ่านมา +7

    Good vichar Mali sahib ji

  • @iqbalgrewal3740
    @iqbalgrewal3740 19 วันที่ผ่านมา +4

    ਸਾਰਾ ਸਿਸਟਿਮ ਹੀ ਕਰੁੱਪਟ ਹੋ ਚੁਕਿਆ

  • @sarbbrar4173
    @sarbbrar4173 19 วันที่ผ่านมา +6

    Sat Shri akal Malwinder Singh Malli Saab ji 🙏🙏

  • @Impact_acadmy
    @Impact_acadmy 19 วันที่ผ่านมา +8

    #justiceforsidhumoosewala

  • @rpsingh9152
    @rpsingh9152 19 วันที่ผ่านมา +9

    Oh te pehla hi clear aa k Sidhu nu landi bucchi te Eddi planning krke mrva ni c sakda. Politicians, agencies, music industry sab ralle aa. Bss gal eh aa k chal phir v koi ni reha na singers na Politicians onna di budhi bhrusht hogi amli di dekh lo. Onnu maar k jehra v koi kehnda k assi pta ni ki jitt liya onna nu main ehi kehna k khud hunn mrriyo na amar hojo phir faida nai te thodi maut toan baad thonu kise yaad ni krna oh te AMAR ho giya.

  • @bindusinghpandher8715
    @bindusinghpandher8715 19 วันที่ผ่านมา +6

    ਇਹ ਆਪਦੇ ਆਪ ਨੂੰ ਗੌਰਵ ਡੀਜੀਪੀ ਭੈਣ ਚੋ ਇਨਾ ਝੂਠਾ ਇਹ ਪਹਿਲਾਂ ਇਹਨਾਂ ਦੇ ਮੈਂ ਕਹੂੰਗਾ ਜਾਣ ਖਿੱਚ ਲੈਣੀ ਚਾਹੀਦੀ ਆ ਕਿੱਥੇ ਜਾਣ ਦੋਗੇ

  • @jagjitsingh627
    @jagjitsingh627 19 วันที่ผ่านมา +5

    Good 👍

  • @rinkuthapa7818
    @rinkuthapa7818 19 วันที่ผ่านมา +7

    Professionalism khatm ho gya hai. Gaurav Yadav should relinquish the charge of DGP, he is not a regular DG. KITNI DHER TAK CHAPLUSI KRKE DG REHNA HAI

  • @nasibkaurdhillon6823
    @nasibkaurdhillon6823 19 วันที่ผ่านมา +3

    Malwinder Malli veerji tuhanu Sloot hai🙏🏾🙏🏾

  • @khushwindersingh7570
    @khushwindersingh7570 19 วันที่ผ่านมา +2

    ਪਹਚੁ ਕੋਈ ਜੇਲ ਵਿਚ. ਧਦਂਮ ਸਿੰਘ ਤਰਾ

  • @nasibkaurdhillon6823
    @nasibkaurdhillon6823 19 วันที่ผ่านมา +2

    Bahut vadhia veerji tuhadia Saria gla shi han tuhanu te is Chanal nu Sloot hai🙏🏾🙏🏾

  • @sattibains4818
    @sattibains4818 19 วันที่ผ่านมา +6

    Bharat sarkar tak shamal hai ehde vich

  • @sukhbirsingh7003
    @sukhbirsingh7003 19 วันที่ผ่านมา +2

    Good reporting ji🎉🎉

  • @ARTMASTER1313
    @ARTMASTER1313 19 วันที่ผ่านมา +2

    ਗੰਗੈਸਟਰ 😂 ਬਿਰਤਾਂਤ ਰਚਤਾ ਇਹਨੇ ਤਾਂ 😂😂😂😂

  • @SukhrajSingh-dt2mv
    @SukhrajSingh-dt2mv 19 วันที่ผ่านมา +2

    Right 👉

  • @jitsingh8827
    @jitsingh8827 19 วันที่ผ่านมา +2

    ਮਾਂਜਾ ਪਾਰਟੀ ਅਤੇ ਬੀਜੇਪੀ ਦੀ ਰਲੀ ਮਿਲੀ ਚਾਲ ਆ

  • @patialacombinedistrict4490
    @patialacombinedistrict4490 19 วันที่ผ่านมา +2

    ਇਹ ਕੇਟ ਆ ਸਮਜੋ..
    ਕੇਸਾਧਾਰੀ ਹਿੰਦੂ ਗਜਨੀ ਦੀ ਸੱਟ.. ਚਰਗੁਣਾਂ ਮਿਲਾਪ 😅

  • @patialacombinedistrict4490
    @patialacombinedistrict4490 19 วันที่ผ่านมา +2

    ਇਹ ਕਿਥੇ ਰਹਿੰਦਾ ਆ ਕੇਸਧਾਰੀ ਹਿੰਦੂ????

  • @gurmeetsinghraigurmeetsing5521
    @gurmeetsinghraigurmeetsing5521 17 วันที่ผ่านมา

    ਬਾਈ ਜੀ ਆਪਣੇ ਲੋਕਾਂ ਦਾ ਦੀਨ ਧਰਮ ਹੈਨੀ ਹੁਣ ਗੁਸਾ ਆਇਆ ਕਾਂਗਰਸ ਨੇ ਅਟੈਕ ਕੀਤਾ ਲੋਕਾਂ ਨੇ ਕਾਂਗਰਸ ਜਤਾੲਈ ਆਪ ਨੇ ਸਿਧੂ ਮਰਵਾਈਆਂ ਆਪਾਂ ਇਨ੍ਹਾਂ ਨੂੰ ਜਿਤਿਆ ਹੁਣ ਇਨਸਾਫ਼ ਭਾਲਦੇ ਹਾਂ

  • @roopgillsingh4038
    @roopgillsingh4038 19 วันที่ผ่านมา +3

    Justice sidhu moosewala

  • @rajucheema-wr4xj
    @rajucheema-wr4xj 19 วันที่ผ่านมา +1

    ਸਟੇਟ ਕੀ ਹੁੰਦਾ ਹੈ ਮਾਲੀ ਨੂੰ ਪੁੱਛੋ ,,,

  • @karansingh-sk6qn
    @karansingh-sk6qn 19 วันที่ผ่านมา +1

    Always speak truth this person 🎉

  • @bains313
    @bains313 19 วันที่ผ่านมา +2

    Bai sahib jaila totraly fail aa eh ta ashsha da gar aa mijha karde aa

  • @bains313
    @bains313 19 วันที่ผ่านมา +2

    Punjab da sarkari tantar punjab di govermnt di nahi sunda oh center de or congrassyia akalyia de bjp ishare te chalda jnaab

  • @user-iw5lq6dc8i
    @user-iw5lq6dc8i 16 วันที่ผ่านมา

    ਲੈਰਸ।ਬਸ਼ਨੋਈ।ਜੇਲ।ਵਿਚੋ।ਛਾਡ।ਦਿਤਾ।ਜਾਵੇ।ਗੁਰੂ।ਕਿਸੇ।ਸਿਘ।ਦੀ।ਸੇਵਾ।ਲਾ।ਦੇਵੇ।

  • @user-zq4fn4gj7r
    @user-zq4fn4gj7r 19 วันที่ผ่านมา

    Bahut wadiya vichar rakhe tusi sardaar saab

  • @rpsingh9152
    @rpsingh9152 19 วันที่ผ่านมา +2

    Last ch phir oh saadde bhra nu maarn wale Doctor, medicine le k betho taan k tusi marro na kdi v, nai te lahnat aa thodde te tae thoddi eni mehnat de

  • @JaswinderSingh-hh4re
    @JaswinderSingh-hh4re 16 วันที่ผ่านมา

    BE SAFE ALL ... ANDHA KANOON ,,, JUNGLE RAAJ . ... WELL SAID MALLI SAHIB ... AND TRUE .

  • @jagdishsingh-le7tt
    @jagdishsingh-le7tt 19 วันที่ผ่านมา +1

    ❤❤

  • @Jasbirsingh-tz6tz
    @Jasbirsingh-tz6tz 19 วันที่ผ่านมา

    👍👍

  • @GurmeetSingh-yz3jt
    @GurmeetSingh-yz3jt 19 วันที่ผ่านมา +2

    ਕੁਝ t v ਚੈਨਲ ਹਨ ਜੋ ਉਸ ਪੰਜਾਬ ਲਈ ਦਿਲੋਂ ਤਰਸਦੇ ਹਨ।ਲੋੜ ਹੈ ਇਕ ਸੁਨੇਹਾ ਦੇਣ ਦੀ।ਵਿਦੇਸ਼ੀਂ ਬੈਠੇ ਪੰਜਾਬੀ ਵੀ ਸਾਰਾ ਜੋਰ ਲਾਉਣ ਲਈ ਤਿਆਰ ਬੈਠੇ ਹਨ ।ਲੋੜ ਸਿਰਫ ਇਕ ਕਦਮ ਪੁੱਟਣ ਦੀ ਹੈ।ਵੇਖੋ ਕੌਣ ਬਣਦਾ ਹੈ ਰਾਹ ਦਿਸੇਰਾ।ਹਜੇ ਮੁੱਕੇ ਨਹੀਂ।

    • @user-td7cy9hl9f
      @user-td7cy9hl9f 19 วันที่ผ่านมา

      Tusi ap karlo jo karna

  • @user-ot8th2fo2n
    @user-ot8th2fo2n 18 วันที่ผ่านมา

    ਜਗਵਿੰਦਰ ਪਟਿਆਲ ਨੁੰ ਚੁੰਕ ਲਵੋ ਸੱਬ ਪਤਾ ਲੱਗ ਜਾਵੇਗਾ

  • @bains313
    @bains313 19 วันที่ผ่านมา +1

    Mali sahib raggar k rakh dio punjab no chare pase toh gera pa lia leadra ne gaggstra ne druggiya ne lokka de kunn khol dio 🏅🏅🏅👍👍👏👏👏👏🎈🎈🎈🙋‍♂️🙋‍♂️ inha di khichaie karo mali sahib punjab no bachao 🙏🙏🙏🙏🙏🙏

  • @user-zq4fn4gj7r
    @user-zq4fn4gj7r 19 วันที่ผ่านมา

    What a clarrity

  • @Anhadjot5
    @Anhadjot5 19 วันที่ผ่านมา +1

    Justice for Sidhu Moosa Wala

  • @hakamsingh6861
    @hakamsingh6861 18 วันที่ผ่านมา

    ਜਦੋਂ ਡੀ ਜੀ ਪੀ ਇੰਟਰਵਿਊ ਦਿੰਦੈ ਐ ਲਗਦੈ ਜਿਵੇਂ ਝੂਠ ਬੋਲਦੈ?

  • @user-zq4fn4gj7r
    @user-zq4fn4gj7r 19 วันที่ผ่านมา

    Intelligent

  • @SPJ58
    @SPJ58 19 วันที่ผ่านมา

    ਪੁਲਸ ਨੇ ਕੰਮ ਹੀ ਕੀ ਕੀਤਾ

  • @sharanjitcheema1844
    @sharanjitcheema1844 17 วันที่ผ่านมา

    Patarkar no jel bhejo d g p no nokry to barkhastkaro te jel bhejo kara dean akhan khuljangean

  • @sattibains4818
    @sattibains4818 19 วันที่ผ่านมา +3

    Golmaal hai sab

  • @HardeepSingh-jy2ln
    @HardeepSingh-jy2ln 19 วันที่ผ่านมา +4

    ਲੌਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਪੰਜਾਬ ਚ ਹੋਈ ਸੀ ਹਾਈਕੋਰਟ ਨੂੰ ਸਿੱਟ ਮੁਖੀ ਪ੍ਰਬੋਧ ਕੁਮਾਰ ਨੇ ਬੰਦ ਲਿਫ਼ਾਫ਼ੇ ਚ ਪੂਰੀ ਰਿਪੋਰਟ ਸੌਂਪੀ ਹੈ ਕਿਹਾ ਜਾ ਰਿਹਾ ਹੈ ਕਿ ਬੜੇ ਬੜੇ ਅਫਸਰਾਂ ਦੇ ਨਾਂ ਨੇ ਸਿੱਧੂ ਕਤਲਕਾਂਡ ਦੀ ਸਾਜ਼ਿਸ਼ ਪੰਜਾਬ ਸਰਕਾਰ ਤੇ ਪੰਜਾਬੀ ਕਲਾਕਾਰਾਂ ਵੱਲ ਨੂੰ ਜਾ ਰਹੀ ਆ ਬੜੀ ਸ਼ਰਮ ਦੀ ਗੱਲ ਹੈ। ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਬਚਾਉਣ ਲਈ ਪਰਦੇ ਪਾ ਰਹੀ ਸੀ ਇਸ ਤੋਂ ਮੰਦਭਾਗਾ ਬਦਲਾਅ ਹੋਰ ਕੀ ਹੋ ਸਕਦਾ

  • @MontyBrar-mu4ek
    @MontyBrar-mu4ek 16 วันที่ผ่านมา

    Maali Saab Delhi special cell ne shahrukh gangster da bian lain toon bahad special cell ne dgp Punjab te home ministery Punjab nu letter Pye se eh sab special cell de commisner HGS dhaliwal ne 4 month pehla ik interview ch dasya

  • @hardiprandhawa2395
    @hardiprandhawa2395 19 วันที่ผ่านมา +1

    Interview Len Wale paterkar noo Saab pata

  • @jassmahilpurharish7129
    @jassmahilpurharish7129 18 วันที่ผ่านมา

    Uncle ji sidhu nu te ohde nal de sareya nu harayana police ne photos tak detiya c k tanu khatra, Ha ek gal thadi sahi aa k sarkari gangsters ne ehe

  • @AmrinderSingh-nc7ls
    @AmrinderSingh-nc7ls 19 วันที่ผ่านมา +1

    Himachal da benda ta d.j.p banyan hoya panjab ny .....himachal nal sadi bn di ni

  • @user-zq4fn4gj7r
    @user-zq4fn4gj7r 19 วันที่ผ่านมา

    Sidhu independent ho gaya si apna khud da channel bana ke system te dependent nahi si oh kise musicians hor loka te vichli gal ehi powerful ho gaya si is li oh dependent nahi si oh kise te

  • @MontyBrar-mu4ek
    @MontyBrar-mu4ek 16 วันที่ผ่านมา

    Punjab sarkaar totally fail hoye ah is case ch sidhu ne Punjab nu international level te bahot famous kita te world de top singer sidhu nu follow karde se te tupaak saare India 🇮🇳ch 2 jania nu follow karda ik Sunil Shetty de kudi nu te duja sidhu moosewala nu

  • @bhagwantsingh611
    @bhagwantsingh611 19 วันที่ผ่านมา

    ਰਾਜ ਬਨਾਮ ਰਾਜ

  • @sattibains4818
    @sattibains4818 19 วันที่ผ่านมา

    10 sal Court bhi ek passarr chalea, hun Bepakash majboot aa Court te Dictator ship nahin chalni.

  • @nirmaldhiman773
    @nirmaldhiman773 16 วันที่ผ่านมา

    Bhund
    Ne
    Punjab
    Da
    Bulkul
    Berha
    Gaek
    Krta
    Ihnu
    Htaouna
    Jroori
    Ho
    Gia

  • @iqbalsingh-xx2cz
    @iqbalsingh-xx2cz 17 วันที่ผ่านมา

    Jine interview kiti usnu cukko,sav kuj sahmne a jana,

  • @gurvinderusingthe2097
    @gurvinderusingthe2097 19 วันที่ผ่านมา

    Lokkan Ne Bahut Cha Nal Punjab Wich AAP SARKAR Banayie C, Bahut Aasan San Punjab De Lokkan Nu AAP Sarkar Ton.

  • @jorajatt3506
    @jorajatt3506 19 วันที่ผ่านมา

    Eh jehri jail ch jande ehna nu phone pakkha manja sab kuch pehla hunda eh jehre normal bndeya da fake encounter bnha dinde

  • @lakhwindersingh6533
    @lakhwindersingh6533 19 วันที่ผ่านมา

    Eh Sara kuj es ker ke ho riha hai keo ke Rule of law nai ,Savidhan nu shike tang ke sare Kamm ho Rahe ne.Savidhan di ulangna keran valea nu dugni saja honi chahidi hai.

  • @vikramjeetsingh4651
    @vikramjeetsingh4651 17 วันที่ผ่านมา

    Punjab sarkar work like bjp against punjabi people.....

  • @gurvinderusingthe2097
    @gurvinderusingthe2097 19 วันที่ผ่านมา

    Kirayia Capton Amrinder Singh Ne Muyaf Keeta C, Fir Kiharha Lokkan Ne Capton Nu Vottan Payian San.

  • @user-td7cy9hl9f
    @user-td7cy9hl9f 19 วันที่ผ่านมา

    Ohna da raj hai kush nahi hona

  • @SleepyBonsaiTree-si9mv
    @SleepyBonsaiTree-si9mv 19 วันที่ผ่านมา +1

    Punjabiya lai cm bhagwant maan bhut maada sabit hona

  • @SinghSingh-fg6lz
    @SinghSingh-fg6lz 8 วันที่ผ่านมา

    Ohnu keo nai farde jehne interview lai c

  • @satgursingh2984
    @satgursingh2984 19 วันที่ผ่านมา

    28.15 suno

  • @musicalsoul211
    @musicalsoul211 19 วันที่ผ่านมา

    Jinne v officer punjab vich duty kar rhe ne ..saare Amit shah de bande ne .... bhagwant maan di koi ni sunda ...eh banda Cm banan de layak nahi ...na koi ehda stand hai

  • @user-zq4fn4gj7r
    @user-zq4fn4gj7r 19 วันที่ผ่านมา

    Tarpal ki hunda

  • @GurjitSingh-hr8qn
    @GurjitSingh-hr8qn 18 วันที่ผ่านมา

    Bishnoi uper valiya layi kam kar reha va o

  • @satveendersinghkala
    @satveendersinghkala 19 วันที่ผ่านมา +1

    Aur bolo kanjari jindbad

  • @gurvinderusingthe2097
    @gurvinderusingthe2097 19 วันที่ผ่านมา

    Jaker 2022 Wich Jadon Punjab Wich AAP SARKAR Bani C, Udon ManYog Kunwer Vijey Partap Singh Nu Punjab Da D.G.P. La Ditta Janda, Taan Punjab Da Eh Haal Na Hunda . AAP SARAR Di Bahut Ejjat Honi C Punjab De Lokkan Wich.

  • @sumeettrans1
    @sumeettrans1 19 วันที่ผ่านมา

    Sidhu moosewala murder done by Punjab government Panu and bhand both should in jail

  • @Mayank_7766
    @Mayank_7766 19 วันที่ผ่านมา +1

    Sb to nakam cm punjab da bhand bhgwant aa

  • @patialacombinedistrict4490
    @patialacombinedistrict4490 19 วันที่ผ่านมา +2

    ਤੂੰ ਏ ਦਸ ਅਮ੍ਰਿਤਪਾਲ ਕਦੋਂ ਬਾਹਰ ਆਉ.. ਸਰਕਾਰੀ ਟਾਉਟ 😂😂

  • @user-bg3vi8dt7o
    @user-bg3vi8dt7o 19 วันที่ผ่านมา +1

    Fudu DGP

  • @gurvinderbilla4961
    @gurvinderbilla4961 18 วันที่ผ่านมา

    Punjab police nlo delhi police vdiya. 100 Guna
    😂

  • @kaurR8
    @kaurR8 18 วันที่ผ่านมา

    Eh hindu attwardi nj rastri attwardi keha janda, desh bhgt keha janta, te sikh nu desh drohi, banta, bjp hi katak aa sade sidhu da te deep sidhu da fake accident karwaya

  • @shanjitgill3625
    @shanjitgill3625 19 วันที่ผ่านมา

    Ehna de apne dharm da krk bchya hje e

  • @user-ml2uk8gt4x
    @user-ml2uk8gt4x 18 วันที่ผ่านมา

    Koi.es.bakar.mali.toin.hor.ne.mlida

  • @LoveBoy-qo6mi
    @LoveBoy-qo6mi 18 วันที่ผ่านมา

    ਦੁੱਖ ਤੇ ਸਾਨੂੰ ਵੀ ਹੈ ਜੇ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਦੀ ਸਰਕਾਰ ਹੁੰਦੀ ਫੇ ਨੀ ਸੀ ਸਿੱਧੂ ਨੂੰ ਕੋਈ ਮਾਰ ਸੱਕਦਾ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ

    • @HarjeetSingh-sr9cf
      @HarjeetSingh-sr9cf 16 วันที่ผ่านมา

      ਘੂਸੇ ਕੱਟੀ ਬਾਹਮਣੀ ਲੇਖਾਂ ਕਰੇਂ ਕਰਿਆੜ

    • @LoveBoy-qo6mi
      @LoveBoy-qo6mi 16 วันที่ผ่านมา

      @@HarjeetSingh-sr9cf ਜਾ ਪੁਟ ਲਾ ਟਟੇ ਜੇ ਪਿਤਾ ਸੱਚੀ ਮਿਲਕ 🍼 ਆਪਣੀ ਮਾਂ ਦਾ ਥੋਡੇ ਪੱਲੇ ਸਿਰਫ ਗੱਲਾ ਹੀ ਆ ਜੋਂ ਕਰ ਸੱਕਦੇ ਆ

    • @LoveBoy-qo6mi
      @LoveBoy-qo6mi 16 วันที่ผ่านมา

      @@HarjeetSingh-sr9cf ਤੁਸਾਂ ਬੌਂਡ ਜਿੰਨਾ ਜ਼ੋਰ ਲਾ ਦਿੱਤਾ ਫੇ ਵੀ ਨੀ ਹਿੰਦੂ ਸ਼ੇਰ ਨੂੰ ਹਰਾ ਸਕੇ ਪੁੱਤ ਹਿੰਦੂ ਸ਼ੇਰ ਥੱਲੇ ਰਹਿਣਾ ਹੀ ਪੈਣਾ ਚਾਹੇ ਹੱਸ ਕੇ ਰਹਿ ਲੋਂ ਜਾ ਰੌ ਕੇ ਮੋਦੀ ਨੇ ਥੋਡੀ ਬੌਂਡ ਬੰਦ ਕਰ ਕੇ ਰੱਖੀ ਆ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਓਨਲੀ

  • @user-dv9dv9iz4m
    @user-dv9dv9iz4m 19 วันที่ผ่านมา

    Tonke abohar de samene muta c bada bhhonie

  • @MewaSingh-ez8ff
    @MewaSingh-ez8ff 18 วันที่ผ่านมา

    Bhagwant man gadda bandda ha😂

  • @Kdsahu-kb7yy
    @Kdsahu-kb7yy 19 วันที่ผ่านมา

    Ak 28 saal k ladke ne sbko kode kr rakhe h 😂😂

  • @GaganCheema-zh6qn
    @GaganCheema-zh6qn 12 วันที่ผ่านมา

    Bilkul sahi keha baba ji ne

  • @AmrinderSingh-nc7ls
    @AmrinderSingh-nc7ls 19 วันที่ผ่านมา +1

    Panjab ch layo ik bisnoi nu marr ta dena aepa kina chir bach ju ga ajj nahi ta kal naver lagu usda ....sidhu mooosewala da vadla ta lyna ik vaar
    Fer lana bhagwant maan da naver jini marji security lga lbe security de vich maru gy ......wait and watch

  • @dharmveermehra8263
    @dharmveermehra8263 19 วันที่ผ่านมา +1

    लारेंस बिश्नोई जिन्दाबाद जिन्दाबाद जिन्दाबाद

  • @HarishKumar-xp9vd
    @HarishKumar-xp9vd 17 วันที่ผ่านมา

    #justiceforsidhumoosewala