Khabran Da Prime Time | ਨਿਸ਼ਾਨ ਸਾਹਿਬ ਦੀ ਪੁਸ਼ਾਕ ਦਾ ਰੰਗ ਕੇਸਰੀ ਤੋਂ ਬਸੰਤੀ ਕਰਨ ਦੇ ਕੀ ਮਾਇਨੇ ? News18

แชร์
ฝัง
  • เผยแพร่เมื่อ 20 ต.ค. 2024

ความคิดเห็น • 498

  • @dairygrowth
    @dairygrowth 2 หลายเดือนก่อน +56

    ਭਾਰਦਵਾਜ ਬਹੁਤ ਵੱਡਾ ਝੂਠ ਬੋਲ ਰਿਹਾ ਹੈ 500 ਸਾਲ ਪਹਿਲਾ ਗੁਰਬਾਣੀ ਵਿੱਚ ਭਗਤਿ ਕਬੀਰ ਜੀ ਦਾ ਫੈਸਲਾ
    ਨਾ ਹਮ ਹਿੰਦੂ ਨ ਮੁਸਲਮਾ😢ਨ
    ( ਪੰਨਾ 1136 ) ਸਬਦ ਗੁਰੂ ਗੁਰਬਾਣੀ ਸਾਹਿਬ ਗ੍ਰੰਥ

  • @balvirsingh1384
    @balvirsingh1384 2 หลายเดือนก่อน +22

    ਨਾਨਕਸ਼ਾਹੀ ਕੈਲੰਡਰ ਵੀ ਨਾਲ ਹੀ ਲਾਗੂ ਕਰਨਾ ਚਾਹੀਦਾ ਹੈ ਜੀ

  • @harmanjeetsingh8308
    @harmanjeetsingh8308 2 หลายเดือนก่อน +45

    ਭਾਰਦਵਾਜ ਸਾਬ ਸਿਖਾਂ ਨੂੰ ਤੇ ਬਾਬਾ ਨਾਨਕ ਦੇਵ ਜੀ ਨੇ ਹੀ ਹਿੰਦੂਆਂ ਤੋਂ ਅੱਡ ਕਰ ਗੱਏ ਸਨ,,ਬਾਕੀ ਰਹੀ ਗੱਲ ਵਿਸ਼ਾਲ ਹਿਰਦੇ ਦੀ ਉਹ ਤੇ ਅਸੀਂ ਉੱਦਣ ਵੇਖ ਲਿਆ ਸੀ ਜਦ ਟੈਂਕ ਚੜਕੇ ਆਏ ਸੀ ਦਰਬਾਰ ਸਾਹਿਬ ਜੀ ਤੇ ਤੇ ਢੈਹਢੇਰੀ ਕਰਤਾ ਸਾਡੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਨੂੰ ਤੇ ਇਨ੍ਹਾਂ ਨਫ਼ਰਤੀ ਲੋਕਾਂ ਭਾਰਦਵਾਜ ਤੇ ਚਵਲ ਲੰਕਮੀ ਵਰਗਿਆਂ ਨੇ ਲੱਡੂ ਵੰਡੇ ਸੀ ਸ਼ਰਮ ਔਣੀ ਚਾਹੀਦੀ ਹੈਂ ਇਨ੍ਹਾਂ ਨੂੰ ਬਕਵਾਸ ਕਰਨ ਲੱਗਿਆਂ ਨੂੰ

    • @rajgoyal526
      @rajgoyal526 หลายเดือนก่อน

      1980 to lake 1984 tak jara tusi mahol Banya Punjab daa ho nahi dikhya hor ek gal guru nanak dev ji ne kity apne ap hindu dharm to lag nahi kita or naa he kise guru sahib jii ne una ne janeu nahi paya c kuki una pakhand waad to dur karna c eh nahi ki nawa pakhand chlana c or naa kise Guru sahib jii ne gahtra sharu meri hisab naal jara us time pakhandi log c hoai aaj idr aagy tahi taa kise nu bolan nahi dindy

  • @gurjeetnagra1104
    @gurjeetnagra1104 2 หลายเดือนก่อน +51

    ਜਦੋ ਲੱਡੂ ਵੰਡੇ ਸੀ ਦਰਸ਼ਨੀ ਦਿੳਡੀ ਵਿੱਚ ਹਰਮਿੰਦਰ ਸਾਹਿਬ ਢਾਹਕੇ ਕਿਥੇ ਸੀ

    • @soulofgod1721
      @soulofgod1721 2 หลายเดือนก่อน

      BJP RSS kion hudi Sade tarmh which boln wale kon hode ne

  • @sumermann5797
    @sumermann5797 2 หลายเดือนก่อน +29

    ਮਸਲਾ ਸਿੱਖਾਂ ਦਾ ,ਫੈਸਲਾ ਸਿੱਖਾਂ ਨੇ ਕਰਨਾ ,ਚੈਨਲ ਤੇ ਕੁਚਰਚਾ ਦਾ ਕੀ ਕੰਮ, ਭਾਰਦਵਾਜ ਨੂੰ ਬਿਠਾਉਣ ਦਾ ਕੀ ਕੰਮ ।

    • @harryjagdev8257
      @harryjagdev8257 2 หลายเดือนก่อน

      News 18 Ambani da channel aa te tusi chngi trah jande howonge ki Ambani de channels modi party da agenda chlonde aa

    • @MrRajveerkumarthakur9
      @MrRajveerkumarthakur9 2 หลายเดือนก่อน

      You are dalit Or jatt?

  • @gurjeetnagra1104
    @gurjeetnagra1104 2 หลายเดือนก่อน +52

    ਨਿਸ਼ਾਨ ਸਾਹਿਬ ਜੀ ਤਾ ਨੀਲੇ ਰੰਗ ਦਾ ਹੋਣਾ ਚਾਹੀਦਾ ਹੈ .ਹਰ ਨਿਸ਼ਾਨ ਸਾਹਿਬ ਬਸੰਤੀ ਤੇ ਨਿਲੇ ਹੋਣਾ ਚਾਹੀਦਾ ਇਹ ਸਖਤੀ ਨਾਲ ਲਾਗੂ ਕਰਾਉਣਾ

    • @amolaksingh8954
      @amolaksingh8954 2 หลายเดือนก่อน +6

      ਨਿਸਾਨ ਸਾਹਿਬ ਵਿਚ ਖੰਡਾ ਨਹੀ ਸੀ ਉਸ ਟਾਈਮ ਕਿਰਪਾਨ ਢਾਲ। ਕਟਾਰ ਸੀ ਪੁਰਾਤਨ ਨਿਸਾਨ ਸਾਹਿਬ ਝੁਲੇ

  • @balvirsingh6393
    @balvirsingh6393 2 หลายเดือนก่อน +55

    ਤੁਸੀ ਤਿਲਕਧਾਰੀਉ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਉਦੋਂ ਕਿਥੇ ਸੀ

    • @Ak-vj3ft
      @Ak-vj3ft 2 หลายเดือนก่อน +1

      ਸ਼ਾਬਾਸ਼ ਤੇਰੇ,ਹਰੇਕ ਗੱਲ ਦਾ ਕਰਨ ਹੁੰਦਾ,ਇਹਦੇ ਕਰਨ ਲਭੋ ਇਤਿਹਾਸ ਚੋ।ਜੋ ਹੋਇਆ ਬਹੁਤ ਬੁਰਾ ਹੋਇਆ ਪਰ ਇਹ ਭੀ ਦੇਖੋ ਕੇ ਕਿਊ ਹੋਇਆ।ਤਿਲਕਧਾਰੀ ਨੇ ਨਹੀਂ ਕਰਵਾਇਆ ਬਲਕਿ ਕਾਂਗਰਸ ਨੇ ਕਰਵਾਇਆ ,ਓਹੀ ਕਾਂਗਰਸ ਜਿਹੜੇ ਚਰਾਸੀ ਤੋਂ ਬਾਅਦ ਕਿੰਨੀ ਵਾਰ ਪੰਜਾਬ ਵਿੱਚ ਆਈ ਤੇ ਸਰਕਾਰ ਬਣਾਈ,ਕਦੇ ਸੋਚਿਆ ਹੈ ਸੱਤਰ ਪਰਸੈਂਟ ਭੀ ਸਿੱਖ ਰਹਿਦੇ ਸੀ ਪੰਜਾਬ ਵਿੱਚ ਟਾ ਓਹਨਾ ਦੀ ਵੋਟ ਤੋਂ ਬਿਨਾ ਕਿਵੇਂ ਸਰਕਾਰ ਬਣ ਗਈ ਪੰਜਾਬ ਵਿਚ ਕਾਂਗਰਸ ਦੀ

    • @queensqueendom284
      @queensqueendom284 2 หลายเดือนก่อน +1

      ​@@Ak-vj3ftchalo maan leya tilakdhariya ne kuch ni kita Congress ne kita ki hun tusi manoge ki Sant Jarnail Singh waleya ne hinduo ne ni marvaya eh sab congress aur bjp ne kita Sikha te Hindua ch nafrat pan lai?? Aur bandi Singha nal jo ho reha oh galat hai..

  • @RajpalSingh-yi7cr
    @RajpalSingh-yi7cr 2 หลายเดือนก่อน +7

    ਬਹੁਤ ਵਧੀਆ ਫ਼ੈਸਲਾ ਕੀਤਾ ਇਸ ਵਿਚ ਕਿਸੇ ਕੌਮ ਨੂੰ ਕ਼ੋਈ ਇਤਰਾਜ ਨਹੀ ਹੋਣਾ ਚਾਹੀਦਾ

  • @ghummanbroadway803
    @ghummanbroadway803 2 หลายเดือนก่อน +39

    ਝੰਡੇ ਤੋਂ ਏਨੀ ਕੀ ਤਕਲੀਫ਼ ਹੋ ਗਈ ਆ, ਸਿਰਫ਼ ਰੰਗ ਬਦਲਣ ਨਾਲ ਹਿੰਦੂ ਸਿੱਖ ਚ ਪਾੜ ਪੈ ਸੱਕਦਾ ਹੈ ਤਾ ਫੇਰ ਹਿੰਦੀ ਭਾਸ਼ਾ ਲਿਖੋਣ ਸਮੇਂ ਸਿੱਖਾਂ ਤੇ ਕੀ ਬੀਤੀ ਹੋਵੇਗੀ, ਜੱਦ ਕੇ ਮਾਤਰ ਭਾਸ਼ਾ ਪੰਜਾਬੀ ਸੀ, ਹਿੰਦੂ ਸਿੱਖਾਂ ਦਾ ਪਿਆਰ ਤੇ ਸਾਂਝ ਕਦੇ ਖ਼ਤਮ ਨਹੀਂ ਹੋਵੇਗੀ,

    • @ranbirsinghbeer8696
      @ranbirsinghbeer8696 2 หลายเดือนก่อน

      👍👍👍

    • @sikandersingh6507
      @sikandersingh6507 2 หลายเดือนก่อน +5

      ਪੰਜਾਬ ਦੇ ਅੰਦਰ ਹੀ ਰਿਹਾ ਲਗਦਾ ਹੈ ਦੂਜੇ ਸੂਬਿਆਂ ਵਿਚ ਜਾਕੇ ਰਹਿਣ ਨਾਲ ਪਤਾ ਲੱਗੇਗਾ ਕਿ ਹਿੰਦੂ ਕਿਨਾਂ ਕੂ ਪਿਆਰ ਕਰਦੇ ਹਨ,,,,, ਹਿੰਦੂਆਂ ਦਾ

    • @Ak-vj3ft
      @Ak-vj3ft 2 หลายเดือนก่อน

      ਕਿਊ ਹਿੰਦੀ ਕਿ ਕੇਹਂਦੀ ਹੈ ਸਿੱਖਾਂ ਨੂੰ ,ਕਨੇਡੇ ਜਾਂ ਤੋਂ ਪਹਿਲਾ ਆਈਲੈਟਸ ਨਹੀਂ ਕਰਦੇ ਜਾ ਕਨੇਡੇ ਪੰਜਾਬੀ ਚਲਦੀ ਹੈ,ਓਥੇ ਭੀ ਸਟੈਂਡ ਰੱਖੋ ਕਿਊ ਆਈਲੈਟਸ ਕਰਦੇ ਹੋ ਫੇਰ,

    • @sukhdeepsinghdhaliwalsukhd6464
      @sukhdeepsinghdhaliwalsukhd6464 2 หลายเดือนก่อน

      ਬਿੱਲਕੁਲ ਠੀਕ ਕਿਹਾ ਵੀਰ ਜੀ ​@@sikandersingh6507

  • @gharg2309
    @gharg2309 2 หลายเดือนก่อน +4

    ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਬਦਲਣ ਵਾਲਾ ਫੈਸਲਾ ਪ੍ਰਸੰਸਾਯੋਗ ਹੈ, ਇਹ ਫੈਸਲਾ ਦੇਰ ਨਾਲ ਲਿਆ ਗਿਆ ਚੰਗਾ ਫੈਸਲਾ ਹੈ।

  • @SurjitsinghSandhu-k8j
    @SurjitsinghSandhu-k8j 2 หลายเดือนก่อน +24

    ਸਾਨੂ ਗੁਰਬਾਣੀ ਗੁਰੂ ਅਲੱਗ ਕਰਦੀ ਹਿੰਦੂ ਤੋਹ

    • @HarjitSingh-e4v
      @HarjitSingh-e4v 2 หลายเดือนก่อน

      हिंदू नहीं वहम भ्रम टोने टोटके वाले लोका तो

  • @bajsinghbaj1094
    @bajsinghbaj1094 2 หลายเดือนก่อน +10

    ਇਹ ਸਿੱਖ ਕੌਮ ਦਾ ਗੁਰੂ ਘਰ ਦਾ ਮਸਲਾ ਹੈ। ਅਤੇ ਸਿੱਖ ਰਹਿਤ ਮਰਯਾਦਾ ਨਾਲ ਸਿੱਖ ਕੌਮ ਨੂੰ ਚੱਲਣਾ ਚਾਹੀਦਾ ਹੈ। ਜੇਕਰ ਸਿੱਖ ਕੌਮ ਨੇ ਕੋਈ ਗੁਰੂ ਘਰ ਵਾਸਤੇ ਫੈਸਲਾ ਕੀਤਾ ਹੈ, ਤਾਂ ਦੂਸਰੇ ਦਰਮ ਨੂੰ ਕਿੰਤੂ ਕਿਉਂ ਤੁਸੀਂ ਆਪਣੇ ਧਰਮ ਵਿੱਚ ਜੋ ਮਰਜ਼ੀ ਕਰੋ, ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ। ਪਰ ਸਾਡੇ ਗੁਰੂ ਦੇ ਨਿਸ਼ਾਨ ਤੇ ਤਹਾਨੂੰ ਢਿੱਡ ਪੀੜ ਕਿਉਂ ਹੁੰਦੀ ਹੈ

  • @ZujharSingh-jm1tu
    @ZujharSingh-jm1tu 2 หลายเดือนก่อน +74

    Hindu ਨੂੰ ਕੀ ਤਕਲੀਫ ਆ
    ਸਿੱਖ ਕੌਮ ਦੇ ਵਿੱਚ Hindu ਨੂੰ ਦਾਖਲ ਨਹੀਂ ਦੇਣੀ ਚਾਹੀਦੀ

    • @gurchranjit7451
      @gurchranjit7451 2 หลายเดือนก่อน +5

      Fer Pakistan vich hr sal 1000 ladki convert kr lane a Sikh te Hindu oh v 18 sal to ghat fer us te Sikh te punnu varge khalisttani kio nhi bol rhe

    • @harpalthind6094
      @harpalthind6094 2 หลายเดือนก่อน +6

      @@gurchranjit7451 J sikha nu wadh adkaar mil jaan o v htt jaan ge ethe te india h sikha nu boln di azadi nahi koi mada jeha bolda ode te NSA la dinde Wese v Hindu india h 80% aa ona ki kr lea sikha ne Desh azad krwaaya 90% kurbaniya de k bdle ki milea sawaya attwadi sunan to

    • @balsotra
      @balsotra 2 หลายเดือนก่อน

      Kesri aaj ena bu hundi lag colour lag rha pahal ta bhot pyar kr rhe hi ,ene ne ta ik din aa bhi bol dena gurudawara hindu mandir wang lagda change kro,kuch bhi kar lain Maran to baad ta jalana hi aa o rasam kive change krn gye o bhi ta Hindu religion aa

    • @gurparassingh9486
      @gurparassingh9486 2 หลายเดือนก่อน +2

      ​@@gurchranjit7451 oh convert tere warge napunsaka de kaaran ho rahi e

    • @Brar-Farming744
      @Brar-Farming744 2 หลายเดือนก่อน

      ​@@gurchranjit7451Tere modi ch hi dam haini

  • @ਇੰਦਰਪਾਲRana
    @ਇੰਦਰਪਾਲRana 2 หลายเดือนก่อน +6

    ਇਹ ਹੁੰਦਾ ਕੌਣ ਆ ਸਾਡੇ ਧਰਮ ਦੀ ਮਰਿਯਾਦਾ ਬਾਰੇ ਗੱਲ ਕਰਨ ਵਾਲਾ ਐਵੇਂ ਏਹਨੂੰ ਸਿੱਖਾਂ ਦੇ ਸਿਰ ਤੇ ਬੈਠਾਏਆ

  • @JaTTHuD
    @JaTTHuD 2 หลายเดือนก่อน +8

    ਹਿੰਦੂਆਂ ਨੂੰ ਸਿੱਖ ਨਿਸ਼ਾਨ ਸਾਹਿਬ ਤੋਂ ਕਿਉਂ ਤਕਲੀਫ ਗ਼ੁਲਾਮ ਰੱਖਣਾ ਚਾਹੁੰਦੇ ਨੇ ਹਿੰਦੂ ਸਿੱਖਾਂ ਨੂੰ ਪੰਜਾਬੀਓ ਜਾਗੋ

  • @harjeeschekhonz5556
    @harjeeschekhonz5556 2 หลายเดือนก่อน +10

    ਦੇਰ ਆਏ, ਦਰੁੱਸਤ ਆਏ ,,, ਸਹੀ ਫੈਸਲਾ 👍

  • @ParminderSingh-n5u
    @ParminderSingh-n5u 2 หลายเดือนก่อน +18

    ਕਿਸੇ ਨੂੰ ਕੀ ਹੱਕ ਕਿਸੇ ਦੇ ਧਰਮ ਚ ਦਖਲ ਦੇਣ ਦਾ ਜਦੋਂ ਕੋਈ ਹਿੰਦੂ ਵੀਰ ਸ਼ਿਵਲਿੰਗ ਪੂਜਦਾ ਸਾਨੂੰ ਤਾਂ ਕੋਈ ਇਤਰਾਜ਼ ਨੀ ਹੈਗਾ

  • @PritDhillon-ki4pd
    @PritDhillon-ki4pd 2 หลายเดือนก่อน +23

    ਸਿੱਖਾਂ ਨੂੰ ਹਿੰਦੂ ਰੀਤੀ ਰਿਵਾਜਾਂ ਨੂੰ ਛੱਡ ਦੇਣਾ ਚਾਹੀਦਾ ਹੈ

  • @gurnamdhandhi4741
    @gurnamdhandhi4741 2 หลายเดือนก่อน +5

    ਬਹੁਤ ਵਧੀਆ ਗੱਲ ਹੈ

  • @mansahibsingh2343
    @mansahibsingh2343 2 หลายเดือนก่อน +13

    ਭਾਰਦਵਾਜ ਸ਼ਰਮ ਕਰ ,, ਸਿੱਖਾਂ ਅਤੇ ਹਿੰਦੂਆਂ ਵਿਚ ਸ਼ਰੇਆਮ ਨਫਰਤ ਫਲਾ ਰਿਹਾ ਹੈ,, ਪਤਰਕਾਰ ਸਾਬ ਚੱਜ ਦੇ ਬੰਦਿਆਂ ਨੂੰ ਸੱਦਿਆ ਕਰੋ,,

    • @ATG2020GK
      @ATG2020GK 2 หลายเดือนก่อน

      ਇਹ ਪੱਤਰਕਾਰ ਹੀ ਬਿਨਾਂ ਗੱਲੋਂ ਲੜਾਈ ਪਵਾਈ ਜਾਂਦਾ। ਕਿਸੇ ਦਾ ਲੱਲਾ ਖੱਖਾ ਨੀ ਹੋਣਾ ਚਾਹੀਦਾ। ਇਸ ਵਿਸ਼ੇ ਤੇ ਕੋਈ ਡੀਬੇਟ ਬਣਦੀ ਹੀ ਨਹੀਂ

    • @ATG2020GK
      @ATG2020GK 2 หลายเดือนก่อน

      ਸਾਡੀ ਕੌਮ ਦਾ ਅੰਦਰੂਨੀ ਮਾਮਲਾ ਆ

    • @ਵਾਰਿਸਪੰਜਾਬਦੇ
      @ਵਾਰਿਸਪੰਜਾਬਦੇ 2 หลายเดือนก่อน

      ​@@ATG2020GK ਬਿਲਕੁਲ ਇਸ ਮੁੱਦੇ ਤੇ ਕੋਈ ਵੀ ਗੱਲ ਕਰਨੀ ਨਹੀ ਬਣਦੀ ਸੀ, ਸਿੱਖ ਵਿਦਵਾਨਾ ਨੂੰ ਇਗਨੋਰ ਕਰਨਾ ਚਾਹਿਦਾ ਸੀ,,

  • @VaidManpritSingh
    @VaidManpritSingh 2 หลายเดือนก่อน +16

    ਹਿੰਦੂ ਵੱਖਰੇ ਸਨ ਇਸੇ ਕਰਕੇ ਤਾਂ ਗੁਰੂ ਸਾਹਿਬਾਂ ਉਤੇ ਹਿੰਦੂ ਰਾਜੇ ਹਮਲੇ ਕਰਦੇ ਰਹੇ ।।

    • @luciferrapzone8371
      @luciferrapzone8371 2 หลายเดือนก่อน

      Ithas dekho

    • @baljindersingh8978
      @baljindersingh8978 2 หลายเดือนก่อน

      @@luciferrapzone8371itihas tusi dekho ni. Hindu raaje musalmaana nal mil k Guru Gobind Singh ji te hamla karde rahhe aa

  • @ParamjitSingh-vo7tf
    @ParamjitSingh-vo7tf 2 หลายเดือนก่อน +9

    ਕੁਲਦੀਪ ਸਿੰਘ ਸਹੀ ਗਲ ਕਰ ਰਿਹਾ ਉਸਦੀ ਅਵਾਜ ਸਿਆਸਤ ਅਧੀਨ ਬਦ ਕੀਤੀ ਜਾ ਰਹੀ

  • @ParamjitSingh-vo7tf
    @ParamjitSingh-vo7tf 2 หลายเดือนก่อน +11

    ਹਿੰਦੂ ਸਿਖਾ ਦੇ ਹਰ ਮਸਲੇ ਵਿਚ ਨੇ ਕਿਉ ਟੰਗ ਕਿਉਂ ਅੜੌਦੇ

    • @JaTTHuD
      @JaTTHuD 2 หลายเดือนก่อน +3

      ਗ਼ੁਲਾਮ ਰੱਖਣ ਵਾਸਤੇ ਸਿੱਖ ਕੌਮ ਨੂੰ

  • @kuldipjamus1968
    @kuldipjamus1968 2 หลายเดือนก่อน +15

    ਇਹ ਭਗਵਾ ਬਕਵਾਸ ਕਰਦਾ ਹੈ।।ਗੁਰੂਆਂ ਸਿਖਾਂ ਦੇ ਦੁਸ਼ਮਣ ਬਿਪਰ ਬਾਹਮਣ।। ਮੁਸਲਮਾਨ ਇਸਾਈ ਸਿਖ ਬਿਪਰ ਫਰੰਗੀ ਸਾਰੇ ਜਾਦੇ ਹਨ।।

  • @AvtarSingh-ox4lg
    @AvtarSingh-ox4lg 2 หลายเดือนก่อน +3

    ਸਾਹ ਮੁਹੰਮਦਾ ਗੱਲ ਤਾਂ ਸੋਈ ਹੋਣੀਂ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ

  • @gharg2309
    @gharg2309 2 หลายเดือนก่อน +1

    ਸਾਰੇ ਸਿੱਖ ਬੁਲਾਰਿਆਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੀ ਡਿਬੇਟ ਵਿੱਚ ਹਿੱਸਾ ਲੈਣਾ ਬੰਦ ਕੀਤਾ ਜਾਵੇ।

  • @mukhtairsingh8116
    @mukhtairsingh8116 2 หลายเดือนก่อน

    ਵਾਹਿਗੁਰੂ ਜੀ

  • @mansahibsingh2343
    @mansahibsingh2343 2 หลายเดือนก่อน +11

    ਨੀਲਾ ਰੰਗ ਜਾਂ ਬਸੰਤੀ ਰੰਗ ਹੀ ਸਿੱਖਾਂ ਦਾ ਰੰਗ ਹੈ,, ਸਿੱਖਾਂ ਦਾ ਭਗਵਾਂ ਰੰਗ ਨਹੀਂ। ਜੀ

  • @rajwantsingh2523
    @rajwantsingh2523 2 หลายเดือนก่อน +3

    ਸੁਰਮੲਈ ਨੀਲਾ ਰੰਗ ਬਹੁਤ ਵਧੀਆ ਹੈ ਭਗਵਾਂ ਰੰਗ ਬਾਦਲਾਂ ਦੀ ਮਿਹਰਬਾਨੀ ਹੈ।

  • @harjeeschekhonz5556
    @harjeeschekhonz5556 2 หลายเดือนก่อน +17

    ਵਿਜੇ ਭਾਰਦਵਾਜ, ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ 😂😂😂😂

  • @-The_King.
    @-The_King. 2 หลายเดือนก่อน +30

    ਸੇਕ ਤਾਂ ਲੱਗਿਆ RSS ਕਤੀਡ਼ਾਂ ਨੂੰ😅

    • @Ak-vj3ft
      @Ak-vj3ft 2 หลายเดือนก่อน

      ਓਏ ਭਿੰਡਰਾਂਵਾਲੇ ਦੀ ਕਤੀੜ ਆਰਐਸਐਸ ਦੀ ਕਤੀਡ ਨੂੰ ਕਿਊ ਸੇਕ ਲੱਗੂ।ਤੁਸੀ ਚਾਹੇ ਜੋਂ ਮਰਜੀ ਕਰੋ ਚਕੇ ਨੀਲਾ ਕਰੋ ਚਾਹੇ ਹਰਾ ਕਰੋ ਸਾਨੂੰ ਕੀ।ਹੈ ਤੂ ਆਪਣੇ ਬਾਪ ਤੋਂ ਓਹਦੇ ਦਾਦੇ ਦਾ ਨਾਮ ਜ਼ਰੂਰ ਪੁੱਛ ਲਈ ਏਕ ਵਾਰ,

  • @gill-punjab
    @gill-punjab 2 หลายเดือนก่อน +1

    ਬਹੁਤ ਵਧੀਆ ਫੈਸਲਾ ਏ ਜੀ

  • @KhalsaRaj1799
    @KhalsaRaj1799 2 หลายเดือนก่อน

    ਬਿਲਕੁੱਲ ਸਹੀ ਫੈਸਲਾ ਸਿੰਘ ਸਾਹਿਬਾਨਾਂ ਦਾ 🙏

  • @AvtarSingh-hn5rh
    @AvtarSingh-hn5rh 2 หลายเดือนก่อน

    ਬਹੁਤ ਵਧੀਆ ਫੈਸਲਾ

  • @gurpreetsharma1163
    @gurpreetsharma1163 2 หลายเดือนก่อน

    WaheGuru Ji ka Khalsa WaheGuru Ji ki Fateh

  • @gurjeetsingh2072
    @gurjeetsingh2072 2 หลายเดือนก่อน

    ਬਹੁਤ ਵਧੀਆ ਫੈਸਲਾ ਕੀਤਾ

  • @Rsingh-p5t
    @Rsingh-p5t 2 หลายเดือนก่อน

    ਨਾ ਹਮ ਹਿੰਦੂ ਨਾ ਹਮ ਮੁਸਲਮਾਨ ll
    ਅੱਲ੍ਹਾ ਰਾਮ ਕੇ ਪਿੰਡ ਪੁਰਾਨ ll ਗੁਰੂ ਨਾਨਕ ਦੇਵ ਜੀ
    ਹਿੰਦੂ ਅੰਨ੍ਹਾ ਤੁਰਕੋ ਕਾਣਾ ll
    ਦੋਹਾ ਤੋਂ ਗਿਆਨੀ ਸਿਆਣਾ ll

  • @surjansingh3809
    @surjansingh3809 2 หลายเดือนก่อน

    ਬਿਲਕੁਲ ਠੀਕ ਫੈਸਲਾ ਲਿਆ ਹੈ

  • @mukhtairsingh8116
    @mukhtairsingh8116 2 หลายเดือนก่อน

    ਇਹ ਇੱਕ ਇਤਿਹਾਸਕ ਫੈਸਲਾ ਹੈ ਜੀ

  • @GSSS-l8l
    @GSSS-l8l 2 หลายเดือนก่อน +5

    ਅਮ੍ਰਿਤ ਪਾਲ ਸਿੰਘ ਨੇ ਖਾਲਸਾ ਵਹੀਰ ਵਿੱਚ, ਇਹ ਨਿਸ਼ਾਨ ਝੁਲਾਏ,ਨੈਸਨਲ ਮੀਡੀਆ ਨੇ ਖਾਲਿਸਾਤਨੀ ਕਿਹਾਂ,,ਚੰਗੀ ਗੱਲ ਸ੍ਰੋਮਣੀ ਕਮੇਟੀ ਨੂੰ ਵੀ ਪਤਾਂ ਲੱਗਾਂ,

  • @Harpalsingh-nt3zb
    @Harpalsingh-nt3zb 2 หลายเดือนก่อน

    ਚੜ੍ਹਦੀ ਕਲਾ ਦਾ ਪ੍ਰਤੀਕ ਬਸੰਤੀ ਰੰਗ ਹੈ ।
    ਨਿਸ਼ਾਨ ਸਾਹਿਬ ਚੜ੍ਹਦੀ ਕਲਾ ਦਾ ਪ੍ਰਤੀਕ ਹੈ।
    ਖ਼ਾਲਸਾ ਜੀ ਦਾ ਰੰਗ ਸੁਰਮਈ ਹੈ।
    ਸੁਆਗਤ ਹੈ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਦਾ!

  • @harwindersingh8787
    @harwindersingh8787 2 หลายเดือนก่อน

    Varigood

  • @HarmanderSidhu-cp1tr
    @HarmanderSidhu-cp1tr 2 หลายเดือนก่อน +3

    ਦੇਰਆਏ ਦੁਰਸਤਆਏ ਬਹੁਤ ਵਧੀਆ ਫੈਸਲਾ

  • @GurdeepSingh-kp5rs
    @GurdeepSingh-kp5rs 2 หลายเดือนก่อน +1

    ਸਹੀ ਫੈਸਲਾ

  • @JaswinderKaur-gp1on
    @JaswinderKaur-gp1on 2 หลายเดือนก่อน

    Waheguru

  • @Jasssidhu-1616
    @Jasssidhu-1616 2 หลายเดือนก่อน

    ਬਹੁਤ ਹੀ ਵਧੀਆ ਫੈਸਲਾ ਕੀਤਾ ਅਕਾਲ ਤਖ਼ਤ ਸਾਹਿਬ ਜੀ ਵਲੋ❤

  • @harpreetsingh2784
    @harpreetsingh2784 2 หลายเดือนก่อน

    ਸ੍ਰੋਮਣੀ ਕਮੇਟੀ ਨੇ ਇਹ ਬਿਲਕੁਲ ਸਹੀ ਫੈਸਲਾ ਲਿਆ

  • @SukhwinderSingh-jb2oy
    @SukhwinderSingh-jb2oy 2 หลายเดือนก่อน

    Satnam waheguru khalsa Raj jindabad

  • @gill-punjab
    @gill-punjab 2 หลายเดือนก่อน +1

    ਨਿਸ਼ਾਨ ਸਾਹਿਬ ਦੀ ਪੁਸ਼ਾਕ ਦਾ ਇੱਕ ਹੀ ਰੰਗ ਚਾਹੀਦਾ ਹੈ

  • @jeeteditor4936
    @jeeteditor4936 2 หลายเดือนก่อน +3

    Sikha Da Apna Masla Hai..Ehde Wich Sukhla Ji Te Hor kise nu koi Takleef Nai honi Chahidi....ਝੁੱਲਦੇ ਕੇਸਰੀ ਨਿਸ਼ਾਨ ਪੰਥ ਮਹਾਰਾਜ ਕੇ....

  • @ajitsinghgoraya4524
    @ajitsinghgoraya4524 2 หลายเดือนก่อน

    Yes

  • @GurmukhSingh-cz2vm
    @GurmukhSingh-cz2vm 2 หลายเดือนก่อน +4

    ਬੌਹਤ ਬਧਿਆ ਫੈਸਲਾ ਕੀਤਾ ਹੈ ਇਹ ਬੌਹਤ ਪੈਹਲਾਂ ਹੋ ਜਾਣਾ ਚਾਹੀਦਾ ਸੀ ਪਰ

  • @mangatsaab8849
    @mangatsaab8849 2 หลายเดือนก่อน

    Faisla thik hai ji

  • @Poeticaleraworldwide
    @Poeticaleraworldwide 2 หลายเดือนก่อน +1

    Bhot wadia fainsla

  • @Nem-Prem
    @Nem-Prem 2 หลายเดือนก่อน

    ਸਾਵਧਾਨ

  • @nirmalsingh3217
    @nirmalsingh3217 2 หลายเดือนก่อน +1

    ਨਿਗੂਰੇ ਕਾ ਹੈ ਨਾ ਬੂਰਾ । ਭਾਰਦਵਾਜ ਨੂੰ ਜੇ ਸਿੱਖੀ ਨਾਲ ਪਿਆਰ ਹੈ ਤਾਂ ਇਹ ਅੰਮਿ੍ਤ ਛੱਕ ਕੇ ਸਿੱਖ ਬਣ ਜਾਣ। ਪਰ ਇਹ ਸਿੱਖ ਬਣਨ ਦੀ ਥਾਂ ਸਿੱਖਾਂ ਨੂੰ ਹਿੰਦੂ ਬਣਉਣ ਤੇ ਤੁਲਿਆ ਹੋਇਆ ਹੈ। ਇਸ ਬਹਿਸ ਨੂੰ ਸਿੱਖ ਰਹਿਤ ਮਰਯਾਦਾ ਤੱਕ ਹੀ ਸੀਮਿਤ ਰੱਖਿਆ ਜਾਵੇ। ਅੱਜ ਜਗ੍ਹਾ ਜਗ੍ਹਾ ਤੇ ਸਿੱਖ ਰਹਿਤ ਮਰਯਾਦਾ ਦਾ ਘਾਣ ਕੀਤਾ ਜਾ ਰਿਹਾ ਹੈ ਇਸਨੂੰ ਰੋਕਣਾ ਚਾਹੀਦਾ ਹੈ।🎉

  • @GurjitjattGurjitjatt
    @GurjitjattGurjitjatt 2 หลายเดือนก่อน

    ਚੈਨਲ ਵਾਲਿਆਂ ਨੂੰ ਬੁਹਤ ਪ੍ਰਸ਼ਾਨੀ ਹੈ

  • @GurpreetSingh-ke8ok
    @GurpreetSingh-ke8ok 2 หลายเดือนก่อน +1

    ਪੂਰੇ ਪੰਥ ਨੂੰ ਪ੍ਰਵਾਨ ਪਰ RRS ਨੂੰ ਨਹੀਂ

  • @NirmalSingh-xk9iq
    @NirmalSingh-xk9iq 2 หลายเดือนก่อน

    ਦਾਖਲਅਦੰਜੀ ਗਲਤ

  • @harmeetchand2842
    @harmeetchand2842 2 หลายเดือนก่อน +3

    ਪੰਜਾਬੀ ਹਿੰਦੂ ਧਰਮ ਦੇ ਵੀਰ ਭੈਣਾ ਨੇ ਭਾਵੇਂ ਅਮ੍ਰਿਤਧਾਰੀ ਨਹੀ ਪਰ ਚਾਰ ਪਾਠ ਸ੍ਰੀ ਸੁਖਮਨੀ ਸਾਹਿਬ ਦੇ ਪੰਜ ਬਾਣੀਆਂ ਦਾ ਨਿੱਤਨੇਮ ਐ ਪੂਰਾ ਸਤਿਕਾਰ ਐ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @RGAMABDEEP
    @RGAMABDEEP 2 หลายเดือนก่อน +3

    ਸਿੱਖਾਂ ਨੇ ਬਹੁਤ ਵਧੀਆ ਫੈਸਲਾ ਲਿਆ

  • @dinaarmychanel8453
    @dinaarmychanel8453 2 หลายเดือนก่อน

    Der aye darusat aye wjkk wjkf 🙏

  • @SukhdeepSingh-s9s
    @SukhdeepSingh-s9s 2 หลายเดือนก่อน

    Waheguru mehar karn ji

  • @harsimransingh3875
    @harsimransingh3875 2 หลายเดือนก่อน

    Kuldeep Singh ji bhot sohni gal kiti .. Ena nu tarak deke hi thanda kita janda ..

  • @JagroopSingh-no7xy
    @JagroopSingh-no7xy 2 หลายเดือนก่อน +6

    ਦਰਬਾਰ ਸਹਿਬ ਤੇ ਹਮਲਾ ਕਰਕੇ ਲੰਡੁੱ ਬਰਫੀ ਵੰਡਣ ਵਾਲੇ ਹਿੰਦੁੰ ਕਿਵੇ ਸਿੱਖਾਂ ਦੇ ਦੋਸਤ ਹੋ ਗਏ

  • @gurinderpalsinghbhullar9208
    @gurinderpalsinghbhullar9208 2 หลายเดือนก่อน +1

    ਇਹ ਬੇਹਿਸ ਕਰਨ ਦੀ ਲੋੜ ਨਹੀਂ ਇਹ ਤਾਂ ਮਰਿਆਦਾ ਗੁਰੂ ਨਾਨਕ ਸਾਹਿਬ ਜੀ ਨੇ ਹੀ ਬਦਲ ਦਿੱਤੀ ਹੋਈ ਹੈ ਅਸੀਂ ਹਿੰਦੂ ਨਹੀਂ, ਹਿੰਦੂ ਮੁਸਲਮਾਨ ਇਕ ਕੈਂਚੀ ਦੀ ਦੇਂਣ ਹੈ

  • @RajinderSingh-ri3jc
    @RajinderSingh-ri3jc 2 หลายเดือนก่อน +1

    ਨੀਲਾ ਰੰਗ ਪੰਜਾਬ ਦੀ ਬਰਬਾਦੀ ਦਾ ਕਾਰਨ ਬਣੇਗਾ ਜੇ ਲੋਕ ਅਜੇ ਵੀ ਨਾ ਸਮਝੇ ਪੰਜਾਬ ਦੇ ਲੋਕ ਅਕਾਲੀ ਦਲ ਵਾਲਿਆਂ ਦਾ ਨੀਲਾ ਰੰਗ ਨਹੀ ਚਾਹੁੰਦੇ

  • @balvirsingh6393
    @balvirsingh6393 2 หลายเดือนก่อน +9

    ਨਫ਼ਰਤ ਤ ਭਾਰਦਵਾਜ ਵਰਗਿਆ ਨੇ ਫਲਾਈ ਸਿੱਖਾਂ ਨੂੰ ਕੋਹ ਕੇ ਮਾਰਿਆ ਉਦੋਂ ਕਿਉ ਨਹੀ ਬੋਲੇ ਹਿੰਦੂ

  • @tharinderjitsinghdhaliwal4787
    @tharinderjitsinghdhaliwal4787 2 หลายเดือนก่อน +1

    ਗੁਰੂ ਸਾਹਿਬ ਜੀ ਨੇ ਅੰਮ੍ਰਿਤ ਛਕਾ ਕੇ ਸਿੰਘ ਸਾਜਿਆ ਹੈ ਸਿੱਖ ਕੌਮ ਇਕ ਵੱਖਰੀ ਕੌਮ ਹੈ

  • @Amarjeetsingh-vw7vm
    @Amarjeetsingh-vw7vm 2 หลายเดือนก่อน +1

    ਬਹੁਤ ਵਧੀਆ ਫੈਸਲਾ ਜੀ

  • @SukhwinderSingh-jb2oy
    @SukhwinderSingh-jb2oy 2 หลายเดือนก่อน

    Panjab jindabad Panjabi jindabad

  • @JagroopSingh-no7xy
    @JagroopSingh-no7xy 2 หลายเดือนก่อน +4

    ਸਿੱਖ ਵੀਰੋ ਇਹ ਦਿਵਾਲੀ ਵਰਗੇ ਹਿੰਦੂੰ ਤਿਉਹਾਰ ਮਨਾਉਣਾ ਬੰਦ ਕਰੋ ਸਿੱਖ ਤੇ ਹਿੰਦੁੰ ਦੋ ਵੱਖਰੇ ਵੱਖਰੇ ਧਰਮ ਹਨ

    • @Bishnoi1-p3n
      @Bishnoi1-p3n 2 หลายเดือนก่อน

      I agree with you 💯

    • @harrybhangoo8471
      @harrybhangoo8471 2 หลายเดือนก่อน

      ਭਰਾਵਾਂ ਸਿੱਖ ਦਿਵਾਲੀ ਨਹੀਂ ਬੰਦੀ ਛੋੜ ਦਿਵਸ ਮਨਾਉਂਦੇ ਹਨ ਛੇਵੀਂ ਪਾਤਿਸ਼ਾਹੀ ਦੇ ਗੁਆਲੀਅਰ ਤੋਂ 52 ਪਹਾੜੀ ਰਾਜਿਆਂ ਨੂੰ ਰਿਹਾਅ ਕਰਵਾਕੇ ਦਰਬਾਰ ਸਾਹਿਬ ਪਹੁੰਚਣ ਦੀ ਖੁਸ਼ੀ ਵਿੱਚ

  • @santokhsingh7168
    @santokhsingh7168 2 หลายเดือนก่อน

    ਸਾਰੇ ਵਧੀਆ ਪਰ ਕੁਲਦੀਪ ਸਿੰਘ ਜੀ ਖਾਸ

  • @story247.
    @story247. 2 หลายเดือนก่อน

    Very good

  • @JatinderSingh-d5t
    @JatinderSingh-d5t 2 หลายเดือนก่อน +3

    100% sahi decision

  • @satnamsinghsandhu1001
    @satnamsinghsandhu1001 2 หลายเดือนก่อน

    ਰੰਗ ਦਾ ਫ਼ੈਸਲਾ। ਦੇਰ ਆਏ ਦਰੁਸਤ ਆਏ ਪਰ ਲੱਗਦੇ ਹੱਥ ਪੰਚ ਬਾਣੀਆਂ ਵੀ ਸਹੀ ਕਰੋ ਜਪੁਜੀ ਸ਼ਬਦ ਹਜਾਰੇ ਅਨੰਦ ਸਾਹਿਬ ਰਹਿਰਾਸ ਕੀਰਤਨ ਸੋਹਿਲਾ ਕਰੋ ਫੈਸਲਾ ਕਰੋ ਪਾਸੇ ਤਿੰਨ ਬਚਿੱਤਰ ਨਾਟਕ

  • @MandeepSingh-oc2jj
    @MandeepSingh-oc2jj 2 หลายเดือนก่อน

    ਸਿੱਖਾਂ ਦੇ ਮਸਲੇ ਚ ਗੈਰ ਸਿੱਖ ਨੂੰ ਦਖ਼ਲ ਦੇਣ ਦਾ ਕੋਈ ਹੱਕ ਨੀ

  • @hirdeypalsingh-ny4xs
    @hirdeypalsingh-ny4xs 2 หลายเดือนก่อน

    ਗੂਰੂ ਗੋਬਿੰਦ ਸਿੰਘ ਜੀ ਤੇਹਿੰਦੂ ਰਾਜੈ ਬਾਈ ਧਾਰ ਦੈ ਜਗ ਕਰਦੇ ਰਹੈ ।ਅਗਰੇਜ ਊਸ ਟੈਮ ਪਜਾਬ ਨਹੀ ਸੀ ਆਏ ਬਕਵਾਸ ਕਰ ਰਿਆ ਬੈਠਾ।ਹੋਲੀ ਤੋ ਹੋਲਾ ਮਹਲਾ ਗੁਰੂ ਗੋਬਿੰਦ ਸਿੰਘ ਜੀ ਨੈ ਕੀਤਾ।

  • @TalwantSingh-gn5vk
    @TalwantSingh-gn5vk 2 หลายเดือนก่อน

    ਜੋ ਨਿਸ਼ਾਨ ਸਾਹਿਬ ਬਾਰੇ ਜਿਕਰ ਰਹਿਤ ਮਰਯਾਦਾ ਦੇ ਬਾਰੇ ਕੀਤਾ ਗਿਆ ਹੈ ਦੇਰ ਨਾਲ ਲਿਆ ਗਿਆ ਸ਼ਲਾਘਾ ਅਤੇ ਸਰਕਾਰ ਯੋਗ ਹੈ। ਇਸ ਨੂ ਸਾਰੀ ਨਾਨਕ ਨਾਮ ਲੇਵਾ ਸਂਗਤ ਪ੍ਰਵਾਨ ਕਰੇਗੀ । ਜਿਕਰ ਕੇਸਰੀ ਰੰਗ ਅਤੇ ਭਾਗਵੇਂ ਰੰਗ ਦਾ ਆਇਆ ਹੈ 15 ਸਾਲ ਪੁਰਾਣੀਆਂ ਫੋਟੋਆਂ ਕਡ ਕੇ ਦੇਖੋ ਅਜ ਰੰਗ ਨਾਲ ਮਿਲਦੀਆਂ ਹਨ ਆਪੇ ਕਲੀਅਰੈਂਸ ਹੋ ਜਾਵੇਗਾ।

  • @Harpalsingh-nt3zb
    @Harpalsingh-nt3zb 2 หลายเดือนก่อน

    ਸੈਣੀ ਸਾਹਿਬ ਜੀ! ਧਰਮ ਨੂੰ ਧਰਮ ਹੀ ਰਹਿਣ ਦਿਓ । ਸਿਆਸਤ ਦਾ ਗੰਦ ਵਿੱਚ ਨਾ ਰਲਾਓ।

  • @Rsingh-p5t
    @Rsingh-p5t 2 หลายเดือนก่อน

    ਗਲਤ ਬੋਲ ਰਿਹਾ ਭਾਰਦਵਜ 100% ਗੁਰੂ ਨਾਨਕ ਦੇਵ ਜੀ ਜੀ ਦਾ ਪਹਿਲਾ ਸਿੱਖ ਮੁਸਲਮਾਨ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਪਹਿਲਾ ਸਿੱਖ ਮੁਸਲਮਾਨ ਸੀ

  • @GurmailSingh-qf7ni
    @GurmailSingh-qf7ni 2 หลายเดือนก่อน +3

    ਜਿਹੜਾ ਪੀ ਟੀ ਸੀ ਚੈਨਲ ਬਾਦਲਾਂ ਗਦਾਰਾਂ ਦਾ ਲਾਈਵ ਪ੍ਰਸਾਰਨ ਕੀਰਤਨ ਕਰਵਾਉਣਾ ਦਾ ਮਤਾ ਕਿਹੜੇ ਕਿਹੜੇ ਬੁਧੀਜੀਵੀਆਂ ਨੇ ਫੈਸਲਾ ਲਿਆ ਘਿਰੇਵਾਲ ਧਾਮੀ ਗੱਪੀ ਵਕੀਲ ਵਰਗਿਆਂ ਨੇ ਸਬੂਤਾਂ ਨੂੰ ਕਿਉਂ ਨਹੀਂ ਦਿਖਾਇਆ ਟੈਂਡਰ ਦੀ ਕਾਪੀ ਜਾਰੀ ਨਹੀਂ ਕੀਤੀ ਕਿਉਂ ਨਹੀਂ ਸ਼ਿਰੋਮਣੀ ਕਮੇਟੀ ਦਾ ਚੈਨਲ ਕਿਉਂ ਨਹੀਂ ਚਲਾਉਂਦੇ ਧਰਮੀ ਫੌਜੀਆਂ ਨੇ ਬੇਨਤੀ ਕੀਤੀ ਸੀ ਕਿ ਅਸੀਂ ਕੀਰਤਨ ਲਾਈਵ ਪ੍ਰਸਾਰਨ ਦਿਖਾਉਣ ਦੀ ਫਰੀ ਸੇਵਾ ਕਰਨੀ ਚੁਹੰਦੇ ਹਾਂ ਪਰ ਨਰੇਣੂ ਮਹੰਤਾਂ ਨੇ ਬਾਦਲਾਂ ਗ਼ਦਾਰਾਂ ਨੂੰ ਬਚਾਉਣ ਲਈ ਝੂਠ ਤੇ ਝੂਠ ਮਾਰਦੇ ਫਿਰਦੇ

  • @HarbhajanKaur-n2v
    @HarbhajanKaur-n2v 2 หลายเดือนก่อน

    ਜਦੋਂ ਗੁਰੂ ਨਾਨਕ ਦੇਵ ਜੀ ਰੁਕਨਦੀਨ ਨਾਲ ਗੋਸ਼ਟੀ ਹੋਈ ਸੀ । ਗੁਰੂ ਪਹਿਲੀ ਪਾਤਸ਼ਾਹੀ ਜੀ ਨੇ ਭਵਿੱਖਬਾਣੀ ਕੀਤੀ ਸੀ ਮੈਂ ਫਿਰ ਕਰੂੰਗਾ
    ਖਾਲਸਾ ਵਸੇ ਵਿਚ ਪੰਜਾਬ ,ਚਾਰ ਬਰਨ ਕਾ ਏਕ ਰੂਪ ਕਰ ਦੇਖੂੰ ਮੈਂ ਆਪ। ਫ਼ੌਜ ਫਿਰੇ ਆਕਾਲ ਕੀ ਮੱਕੜੀ ਨਿਆਈਂ ਹੋਵੇ ਨੀਲਾ ਬਾਣਾ ਪਹਿਰ ਕੇ ਅਵਰ ਨਾ ਦਿਸੇ ਕੋਇ।ਸੁਣ ਕਾਜ਼ੀ ਰੁਕਨਦੀਨ ਸਿੰਘ ਕਰੇਂਗੇ ਰਾਜ।

  • @GurmejSingh-v3n
    @GurmejSingh-v3n 2 หลายเดือนก่อน

    ਸਿੱਖ ਇੱਕ ਵੱਖਰੀ ਕੌਮ ਹੈ।

  • @JagwinderSingh-j1b
    @JagwinderSingh-j1b 2 หลายเดือนก่อน

    ਹਰ ਸਿੱਖ ਆਪਣੇ ਧਰਮ ਤੋਂ ਇਲਾਵਾ ਹਰ ਧਰਮ ਦਾ ਸਤਿਕਾਰ ਕਰਦੇ ਹਨ । ਪਰ ਹਿੰਦੂ ਦੇਵੀ ਦੇਵਤਿਆਂ ਦੀ ਦਿਲੋ ਕਦਰ ਕਰਦੇ ਹਨ।

  • @MohinderSingh-tm4qh
    @MohinderSingh-tm4qh 2 หลายเดือนก่อน

    👍👍🤚🤚💯

  • @ajitsinghgoraya4524
    @ajitsinghgoraya4524 2 หลายเดือนก่อน

    GUR,Granth,ShaibAll,Reas,Bari

  • @balwindercheema5147
    @balwindercheema5147 2 หลายเดือนก่อน

    ਐਸਜੀਪੀਸੀ ਦਾ ਠੀਕ ਫੈਸਲਾ ਬੜੀ ਦਰ ਬਾਅਦ ਲਿਆ ਗਿਆ ਇਕ ਫੈਸਲਾ ਦਸਮ ਗ੍ਰੰਥ ਦੇ ਬਾਨੀ ਦੇ ਸੋਧ ਭੀ ਕਰਨਾ ਜਲਦੀ ਚਾਹੀਦਾ

  • @phoenix2gaming346
    @phoenix2gaming346 27 วันที่ผ่านมา +1

    ਕਿਉਂ ਭਾਰਦਵਾਜ ਨੂੰ ਇੰਨਾ ਮਾੜਾ ਲੱਗਦਾ ਹਿੰਦੂਆ ਨੂ ਕੀ ਹੱਕ ਵਿਚ ਬੋਲਦਾ.

  • @sarmukhsingh2075
    @sarmukhsingh2075 2 หลายเดือนก่อน +2

    ਭਗਤ ਸਿੰਘ ਦਾ ਮਨਿ ਪਸੰਦ ਰੰਗ ਬਸੰਤੀം

  • @parmindergadri1566
    @parmindergadri1566 2 หลายเดือนก่อน

    ਭਾਰਦਵਾਜ ਸਾਹਿਬ ਅੰਗਰੇਜਾਂ ਨੇ ਮਹੰਤ ਨਰੈਣੂ ਵਗੈਰਾ ਨੂੰ ਗੁਰੂਦੁਆਰਿਆ ਵਿੱਚ ਵਾੜਿਆ ਸੀ

  • @gharg2309
    @gharg2309 2 หลายเดือนก่อน

    ਪੱਤਰਕਾਰ ਸਾਹਿਬ ਤੁਸੀਂ ਕਦੇ ਇਹ ਵੀ ਚਰਚਾ ਕਰਿਆ ਕਰੋ ਕਿ ਭਾਰਤ ਦੇ ਕਈ ਸੂਬਿਆਂ ਵਿੱਚ ਗੁਰੂਦਵਾਰਿਆਂ ਨੂੰ ਢਾਹ ਕੇ ਕਬਜ਼ਾ ਕੀਤਾ ਗਿਆ , ਇਨ੍ਹਾਂ ਸਵਾਲਾਂ ਦੇ ਜਵਾਬ ਵੀ ਭਾਰਦਵਾਜ ਤੋਂ ਲਿਆ ਕਰੋ।

  • @sukhrajsinghsukhi1745
    @sukhrajsinghsukhi1745 2 หลายเดือนก่อน

    ਸਿੱਖ ਗਲਾਮ ਆ ਹਰ ਸਾਲ ਰੰਗ ਬਦਲ ਦਿਆ ਕਰੋ

  • @NajarSingh144
    @NajarSingh144 2 หลายเดือนก่อน

    ਭਾਰਦਵਾਜ ਨੂੰ ਇਹ ਪੁੱਛੋ ਹਿੰਦੂ ਸਿੱਖ ਏਕਤਾ ਦੇ ਵਿੱਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਹੈ ਪਰ ਜ਼ੋ ਇਹ ਲੋਕ ਅਜ਼ਾਦੀ ਤੋਂ ਬਾਅਦ ਹਿੰਦੂ ਹਕੁਮਤ ਨੇਂ ਜਿੱਨੀ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡੀ ਸ਼ਾਇਦ ਇੱਨੀ ਕਿਸੇ ਵੀ ਹਕੂਮਤ ਨੇ ਸਿੱਖ ਕੌਮ ਦਾ ਨੁਕਸਾਨ ਕੀਤਾ ਕਦੇ ਕਿਸੇ ਹਿੰਦੂ ਆਗੂ ਨੇ ਅਵਾਜ਼ ਉਠਾਈ ਜਦੋਂ ਸਿੱਖ ਕੌਮ ਆਪਣਾ ਕੋਈ ਫੈਸਲਾ ਚੰਗਾ ਲੈਂਦੀ ਹੈ ਤਾਂ ਹਿੰਦੂ ਆਗੂ ਨੇ ਕਰੇ ਅਵਾਜ਼ ਨੀ ਉਠਾਈ ਪਰ ਇਹ ਸਿੱਖਾਂ ਨੂੰ ਆਪਣਾ ਹਿੱਸਾ ਧੱਕੇ ਨਾਲ ਬਣਾਈ ਜਾਂਦੇ ਨੇ ਇਨ੍ਹਾਂ ਨੂੰ ਕੀ ਇਤਰਾਜ਼ ਸਿੱਖ ਸੁਰਮੲਈ ਜਾ ਬਸਤੀ ਲਾਉਣ ਇਨ੍ਹਾਂ ਨੂੰ ਕੀ ਇਤਰਾਜ਼ ਸਿੱਖ ਕੌਮ ਇੱਕ ਵੱਖਰੀ ਕੌਮ ਹੈ

  • @ArvinderSingh-s2r
    @ArvinderSingh-s2r 2 หลายเดือนก่อน

    Very good shock ji

  • @Shan1442
    @Shan1442 2 หลายเดือนก่อน

    ਕਮੇਟੀ ਪਹਿਲਾ ਇਹ ਦਸ ਦਵੇ ਕੇ ਸਿੱਖ ਦੀ ਕਿ ਪਰਿਭਾਸ਼ਾ ਹੈ? ਬਾਅਦ ਚ ਇਸਨੂੰ ਅਪਾ ਸਿੱਖਾ ਦਾ ਅੰਦਰੂਨੀ ਮਸਲਾ ਮਨ ਲਵਾ ਗਏ।
    ਸਹਿਜਧਾਰੀ , ਕੇਸਾਧਾਰੀ, ਅੰਮ੍ਰਿਤਧਾਰੀ ?? ਕਿਹੜੇ ਦਾ ਮਸਲਾ ਹੈ? ??? ਕਮੇਟੀ ਚ ਕੇਵਲ ਅੰਮ੍ਰਿਤਧਾਰੀ ਨੇ ਬਾਕੀ ਸਿੱਖ ਕਿੱਥੇ ਨੇ??

  • @gurjeetsingh2072
    @gurjeetsingh2072 2 หลายเดือนก่อน

    ਸੇਕ ਪੂਰਾ ਲੱਗਿਆਂ ਆਰ ਐਸ ਦੇ ਇੰਜੰਟਾ ਨੂੰ

  • @AmarjeetSingh-vi8sq
    @AmarjeetSingh-vi8sq 2 หลายเดือนก่อน

    Bahut vdiya der aaye durust aaye

  • @ParamjitSingh-vo7tf
    @ParamjitSingh-vo7tf 2 หลายเดือนก่อน

    ਗਰੇਵਾਲ ਦੀ ਦਸਤਾਰ ਸੁਰਮੲਈ ਰੰਗ ਦੀ ਦੂਸਰੇ ਵੀਰ ਦੀ ਬਸੰਤੀ ਦਾਦੂਵਾਲ ਕੇਸਰੀ ਸਹੀ ਕਿਸਨੂੰ ਮੰਨਿਆ ਜਾਵੇ

    • @URBAN.JIMIDAAR
      @URBAN.JIMIDAAR 2 หลายเดือนก่อน

      Bai nishan sahib di gall ho rhi hai

  • @GurmukhSingh-cz2vm
    @GurmukhSingh-cz2vm 2 หลายเดือนก่อน +5

    ਇਸ ਫੈਸਲਾ ਸਿੱਖ ਕੌਮ ਦਾ ਹੈ ਇਹ ਦੇ ਵਿਚ ਹਿੰਦੂ ਦਾ ਕਿਆ ਮਤਲਬ ਪਾੜਾ ਨਾ ਪਾਇਆ ਜਾਵੇ