ਚੋਣਾਂ ਨਹੀਂ ਲੜਨਾ ਚਾਹੁੰਦੇ ਸੀ ਮਨਪ੍ਰੀਤ ਇਆਲੀ ਪਹਿਲੀ ਵਾਰ ਭਰਾ ਤੇ ਪੁੱਤਰ ਕੈਮਰੇ ਸਾਹਮਣੇ | On Air
ฝัง
- เผยแพร่เมื่อ 5 ก.พ. 2022
- ਚੋਣਾਂ ਨਹੀਂ ਲੜਨਾ ਚਾਹੁੰਦੇ ਸੀ ਮਨਪ੍ਰੀਤ ਇਆਲੀ ,
ਪਹਿਲੀ ਵਾਰ ਭਰਾ ਤੇ ਪੁੱਤਰ ਕੈਮਰੇ
ਸਾਹਮਣੇ ,ਪੂਰੇ ਪਰਿਵਾਰ ਦਾ ਰੋਚਕ ਇੰਟਰਵਿਊ ! | SHRI RAM PRODUCTION | On Air
ਸਾਨੂੰ Facebook TH-cam ਅਤੇ Instagram ਉੱਤੇ like ਅਤੇ share ਕਰੋ
Press the bell icon on TH-cam for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir
ਮਨਪ੍ਰੀਤ ਇਆਲੀ ਵਰਗੇ ਲੀਡਰ ਹੋਣੇ ਚਾਹੀਦੇ ਨੇ🙏🏻❤️
ਇਹ ਸਾਰਾ ਪਰੀਵਾਰ ਹੀ ਬਹੁਤ ਵਧੀਆ ਸੁਭਾਅ ਦਾ ਮਾਲਕ ਹੈ ਇਹਨਾਂ ਦੇ ਪਿਤਾ ਸ ਚਰਨਜੀਤ ਸਿੰਘ ਵੀ ਬਹੁਤ ਵਧੀਆ ਵਿਅਕਤੀ ਸਨ 🎉👏👏
ਇਹ ਮਨਪ੍ਰੀਤ ਅਯਾਲੀ ਬਹੁਤ ਵਧੀਆ ਬੰਦਾ ਹੈ ਤਗੜੇ ਮਾੜੇ ਦੇ ਗਰੀਬ ਦੇ ਹਰ ਇੱਕ ਦੇ ਘਰੇ ਆਉਂਦਾ ਮਰੇ ਵਿਆਹ ਤੇ ਗਮੀ ਤੇ ਖੁਸ਼ੀ ਤੇ ਭੋਗ ਤੇ ਸਭ ਦੇ ਆਉਂਦਾ ਪਰਮਾਤਮਾ ਇਹਨੂੰ ਚੜ੍ਹਦੀ ਕਲਾ ਰੱਖੇ
ਬਹੁਤ ਵਧੀਆ ਵੀਰ ਇਯਾਲੀ ਜੀ
ਇਆਲੀ ਸਾਹਿਬ ਦੇ ਗੁਣ ਇਸ ਪੂਰੀ ਘਟਨਾ ਕ੍ਰਮ ( ਡਾਰਿਕਟ ਦਿਲ ਤੋਂ ) ਵੇਖ ਅਤੇ ਸੁਣ ਕੇ ਸਾਹਮਣੇ ਆਉਦੇ ਹਨ ਜਿਵੇਂ ਪ੍ਰਮਾਤਮਾ ਉਪਰ ਅਟੱਲ ਭਰੋਸਾ , ਸਖਤ ਮਿਹਨਤ , ਸੱਚ ਉਪਰ ਸਿਦਕ ਦਿਲੀ ਨਾਲ ਪਹਿਰਾ , ਸ਼ਤ ਪ੍ਰਤੀ ਸ਼ਤ ਇਮਾਨਦਾਰੀ , ਅਹੁਦੇ ਅਤੇ ਪੈਸੇ ਦਾ ਕੋਈ ਘਮੰਡ ਨਹੀਂ , ਹਲਕੇ ਦੇ ਲੋਕਾਂ ਨਾਲ ਢਿੱਡੋਂ ਪਿਆਰ , ਮੂੰਹ ਉਪਰ ਗੱਲ ਕਹਿਣ ਦੀ ਜੁਰਅਤ ਅਤੇ ਸਭ ਤੋਂ ਵੱਡਾ ਗੁਣ ਕਿ ਕਿਸੇ ਦੀ ਚਾਪਲੂਸੀ ਨਹੀਂ ਕਰਨੀ। ਸੋ ਪ੍ਰਮਾਤਮਾ ਇਸੇ ਤਰ੍ਹਾਂ ਹੌਸਲਾ ਹਿੰਮਤ ਅਤੇ ਚੜ੍ਹਦੀ ਕਲਾ ਬਣਾਈ ਰੱਖੇ। ਇਆਲੀ ਸਾਹਿਬ ਦਾ ਵੀ ਇਸੇ ਤਰ੍ਹਾਂ ਪਰਮਾਤਮਾ ਪ੍ਰਤੀ ਭੈ ਤੇ ਭਰੋਸਾ ਤੋੜ ਨਿ਼ਭ ਜਾਵੇ।...... ਮਾਸਟਰ ਗੁਰਮੀਤ ਸਿੰਘ ਮੋਹੀ
ਬਹੁਤ ਚੰਗਾ ਇਨਸਾਨ ਆ ਮਨਪ੍ਰੀਤ ਇਯਾਲੀ ਸਾਹਿਬ
ਸਰਦਾਰ ਮਨਪ੍ਰੀਤ ਸਿੰਘ ਇਆਲੀ ਜਿੰਦਾਬਾਦ
Main Byee ji Fan ha Tohada.....
Best MLA A sade halke de Shan 💯
ਇਆਲੀ ਵੀਰ ਜੀ ਬਹੁਤ ਵਧੀਆ ਇਨਸਾਨ ਹਨ
Bhut vdiya leaders aa tuc ❤, respect
Sirraa banda.. great leader 💪💪
ਮਨਪ੍ਰੀਤ ਸਿੰਘ ਇਯਾਲੀ ਬਹੁਤ ਵਧੀਆ ਇਨਸਾਨ ਹਨ।ਇਹ ਸਾਡੇ ਨਾਲ 1989 -1990 ਵਿਚ ਗੌਰਮਿੰਟ ਕਾਲਜ ਲੁਧਿਆਣਾ ਵਿਚ ਪੜਦੇ ਸਨ।
Bahut ghaint Bande aa 22 huni yaaran de yaar aa Sare Bhai
Manpreet Aaliya Zindabaad hai te rahu ga Zindabaad👍👍👍👍👍👍👍👍👍👍👍👍👍 20000 di Leed nal jitu ga 👍👍 Parmatma Kirpa karan🙏🙏🙏🙏🙏✌✌✌✌✌✌✌
Manprit ji very good man
Manpreet singh Ayali bhut jada vdiya insan ah jado v ah Insan vota ch khadu ga meri vote pakki ana nu asi kismat ale ah Sada MLA Manpreet singh Ayali ah . Kam Bhut kite halke de ana ne. rabb kre hamesha ada hi krde rehan sadi jimebari hamesha jitaon di rahu ana nu✌🏻✌🏻
Good
Bhut vdiya ❤
Good man
ਯੁੱਗ ਯੁੱਗ ਜੀ
role model for pb youth publi
Veer ji bahut badhiya hun 🙏🙏
Greet Banda aa Manpreet
Nice Ayali saab.har leader aap jisa ho.
Bhut sunder interviews
Bahut vadia ji great God bless you salute ❤❤❤❤❤
God bless you Manpreet Singh
SSA Manpreet ji. I listen your interview with Mr Makkar, very motivational and knowledgeable for the youth. You are very disciplined, hard working, decisive and responsible personality. God bless you for your bright future. I will advise every youth to listen this interview and be progressive. From :: Advocate Manpreet Singh Bal . I am retired Officer I feel I am the eldest Manpreet. I am proud of this name. God bless you.
Akalia ch sab to vadia leader iyali saab ✌️
Good thinking
Very good
Good parsun ayali sahid good morning
Very nice person manpreet singh
Manpreet veer je sat sri akal lots of blessings
Good person
Very good ji
Nyc man
Nice person ayali saab
Nice man
ਬਹੁਤ ਵਾਦੀਆਂ ਇਨਸਾਨ ਆ ਇਯਾਲੀ
manpreet good man
Super excellent MLA
❤🎉
vary good
Pta ni ayina paisa kitho a bahot kirpa guru sahib di ayida di kirpa pure Punjab te ho jave bahot meherbani guru sahib di
ਬਹੁਤ ਵਧੀਅਾ ਬੰਦੇ ਨੇ ੲਿਅਾਲੀ ਭਰਾ
V good 🤙🤙
Very nice Family Ayali Sab
Punjabi leahar walya da background music 🎶,,🥰
Very best decission live long and be akali dal pradhan col ajit grewal we all akali with your honest nature and you
Manpreet,Good,Ml,a
Mr. Ayali you are a honest and self respect man. But badals want only chaploos in their party. Thats why you feel out of water. Salute to you. I was in AD but for last 40 yrs in USA.
Very good family
Sasriyakal Ayaaki g saare leader officer hora te apne wala rang , zajba ,passion hard working rang fher doo
Nice👍
Eh insaan nek Dil ne par party galat eh ehna di...
ਪਰਮਾਤਮਾ ਤੁਹਾਡੀ ਲੰਮੀ ਉਮਰ ਬਖਸ਼ੇ
M Alyali jindabad
Iko ik amiandaar bnda ikaliyan da iayali
Best,mla,halka,dakha
Sir, foot path nahi walk way. Makkar, Bachhe nu bahut tough swal ne. How a child can select between parents? Best always drive in day light. Even in USA< I try to reach my destination during day light. Some peoples drive wrong and due to low visibility in dark, many things happen.
Manpreet.iyali.very.good 9:39 .sukhbir.to.magna.jaruri.hai
Ayali saab Sade boht vdia MLA ne apne Ghara kol e rehnde ne milansar ne har kise d help krde ❤
ਹਰ ਇੱਕ ਦੇ ਸੁੱਖ ਦੁੱਖ ਦਾ ਸਾਥੀ
Please vote and sport S.Manpreet Singh Ayali
Shromani akali dal badal✌
heera banda manpreet
Waheguru Mehr kare 🙏🏻
AAM AADMI PARTY di sarkar bane Punjab mh 🙏🏻
Bhagwant mann 22 CM bane Punjab k ❤️ ✨ 🙏🏻 🙏🏻
ਸਾਡੇ ਅਰਿਆ ਦੇ ਗਰਾਂਊਂਡ ਵਾਲੇ mla
Byepoll ch ta captain sarkar khunje la k rakh ditti c
ਵੀਰੇ ਮਾੜਾ ਮੋਟਾ ਇੰਦਰਜੀਤ ਰੁੜਕੇ ਦਾ ਨਾਮ ਯਾਦ ਨਹੀ ਆਇਆ ?
ਸੱਚ ਦੇ ਵਿੱਚੋ ਸਭ ਤੋਂ ਵੱਡਾ ਸੱਚ ਭੁੱਲਗੇ
ਇਆਲੀ। ਸਾਹਿਬ ਲੀਡਰ। ਤੋਂ ਹੀਰਾਂ। ਜੱਟ। ਹੈਂ
Iyali sahib ek Neta de tor te udahran yog sakhsiyat ne
Heera,M,LA,Manpreet ,çhar a,khadùr
Manpreet kela he jeta ga kaliwecho good person
Akalidal ch ek bnda sahi a manpreet
Manpreet ayali apna supporters de path ne langne dinda honest man ayali ji
Akali dal vich koi te hai vdhia insaan...baki prali dal da ta hun kujh nhi ban na...
Chitte vech vech k ethe aaea
ਇਆਲ਼ੀ ਕਾਲੀ ਤੇ ਕੋਗਰਸ ਚੋਰ ਪਾਰਟੀ
ਵੋਟ ਨਾ ਪਾਊ
Waheguru g
Good luck g
Sandeep sandhu de pair warga v ni ayali
ਕੰਧਾਂ ਤੇ ਕੁੱਤੀਆਂ ਵੀ ਮਨਪ੍ਰੀਤ ਸਿੰਘ ਇਆਲੀ ਨੇ ਚੜਾਈਆਂ ਸੀ ਸੰਦੀਪ ਵੇਲੇ 😂😂😂😂
ਹਰਕਿੰਦਰ ਇਆਲੀ ਹੀਰੋ ਬੰਦਾ
Good man
Good thinking
Nice👍