ਰਾਵੀ ਕਿਨਾਰੇ ਵਸਦਾ ਪੰਜਾਬ । Punjabi Travel Couple | India Pakistan Border | Punjab Tour | Ripan Khushi

แชร์
ฝัง
  • เผยแพร่เมื่อ 6 ก.ย. 2024
  • In this video you can see detail about our Punjab Tour.
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.co....
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Punjab #PunjabTour #PunjabiTravelCouple
    #PunjabiTravelCouple #RipanKhushi #Allindiatrip
    If you want to contact us, drop an email on
    travelwithripankhushi@gmail.com

ความคิดเห็น • 299

  • @baljindersaral3406
    @baljindersaral3406 2 ปีที่แล้ว +15

    Kya baat , kya baat,kya baat! Such a beautiful, adventurous couple( Ripan and Khushi) you guys are doing wonderful job, God bless you keep it up , so proud of you you are not scared of very dangerous roads n routes you guy are amazing , I now to you I salute you guys , love you guys I have been watching your videos since last month. Baljinder Saral. Toronto 🇨🇦 Canada

  • @jagtarsidhu35
    @jagtarsidhu35 2 ปีที่แล้ว +37

    ਇਹ ਕੰਮ ਪੰਜਾਬ ਟੂਰਿਜ਼ਮ ਨੇ ਕਰੋੜਾਂ ਰੁਪਏ ਬਰਬਾਦ ਕਰ ਕੇ ਨਹੀਂ ਕੀਤਾ ਜੋ ਤੁਸੀਂ ਕਰ ਰਹੇ ਹੋ। ਇਹ ਪੰਜਾਬ ਦਾ ਬਹੁਤ ਵਧੀਆ ਰੋਡ ਵਿਊ ਹੈ।ਦੋਵੇਂ ਹਮੇਸ਼ਾਂ ਖੁਸ਼ ਰਹੋ।

    • @kulwindersingh-id6xj
      @kulwindersingh-id6xj 2 ปีที่แล้ว

      Veerji punjab taan sachi bahut sohna per ek sawal aa

  • @a.psingh396
    @a.psingh396 2 ปีที่แล้ว +3

    ਬੜੀ ਕਿਰਪਾ ਹੈ ਥੋਡੇ ਤੇ ਵਾਹਿਗੁਰੂ ਜੀ ਦੀ। ਵੀਰੇ ਅਸੀਂ ਤਾਂ ਕਦੇ ਇੰਨਾ ਘੁੰਮ ਨੀ ਸਕੇ ਪਰ ਤੁਸੀਂ ਸਾਨੂੰ ਪੰਜਾਬ ਦੇ ਓਹ ਇਲਾਕੇ ਦਿਖਾ ਦਿੱਤੇ ਜਿਹੜੇ ਅਸੀਂ ਦੇਖ ਨੀ ਸਕੇ।

  • @jasmersinghjassbrar3673
    @jasmersinghjassbrar3673 2 ปีที่แล้ว +3

    ਵਾਕਿਆ ਰਾਵੀ ਵਾਲਾ ਪੰਜਾਬ ਬਾਕੀ ਪੰਜਾਬ ਤੇ ਦੂਜੇ ਪਾਣੀਆਂ ਨਾਲੋਂ ਨਵੇਕਲਾ ਵਧੀਆ ਤੇ ਬਹੁਤ ਹੀ ਸੁੰਦਰ ਲਗਿਆ ਧੰਨਵਾਦ ਥੋਡਾ ਜੋ ਸਾਡੇ ਤੇ ਏਨੀ ਕਿਰਪਾ ਕਰਦੇ ਹੋ!

  • @jarnailbenipal5668
    @jarnailbenipal5668 2 ปีที่แล้ว +3

    ਬਾਡਰ ਤਾ ਅਜੇ ਦੂਰ ਆ ਵੀਰ
    ਵੀਰ ਬਹੁਤ ਵਧੀਆ ਜਾਣਕਾਰੁੀ
    ਦੇ ਰਹੇ ਹੋ ਵੀਰ ਵਾਹਿਗੁਰੂ ਚੜਦੀ
    ਕਲਾ ਵਿੱਚ ਰੱਖੇ ਜੋੜੀ ਨੂੰ ਵੀਰ

  • @PUNJABIMOTOVLOGGER
    @PUNJABIMOTOVLOGGER 2 ปีที่แล้ว +19

    ਬਾਈ ਜੀ ਸੰਪਰਕ ਜਰੂਰ ਕਰਿਓ, ਰਾਵੀ ਦੇ ਲਾਗੇ ਇਤਿਹਾਸਕ ਪਿੰਡ ਤੇ ਥਾਵਾਂ ਬਹੁਤ ਨੇ। ਮੈਂ ਆ ਵੀਰ ਜੀ ਗੁਰਦਾਸਪੁਰ ਤੋਂ

    • @saabbhullar5107
      @saabbhullar5107 2 ปีที่แล้ว

      Veer video badd ch aii goom k chle gye oh taa

  • @avtargrewal3723
    @avtargrewal3723 2 ปีที่แล้ว

    ਸਰਤਾਜ ਜੀ ਦਾ ਧੰਨਵਾਦ ਤੁਸੀਂ ਰਿਪਨ ਤੇਖੁਸੀ ਜੀ ਸਾਨੂੰ ਰਾਵੀ ਦਰਿਆ ਦਾ ਇਲਾਕਾ ਦਿਖਾਈਆਂ ਧੰਨਬਾਦ ਨਹੀਂ ਅਸੀਂ ਕਦੋਂ ਦੇਖਣੇ ਸੀ ਘਰਾਂ ਬੇਠੈ ਅਨੰਦ ਲੈ ਰਹੇ ਹਾਂ

  • @i_raman_0742
    @i_raman_0742 2 ปีที่แล้ว +8

    ਬਾਈ ਤੁਸੀਂ ਪਾਕਿਸਤਾਨ ਦਾ ਪੰਜਾਬ ਸਾਨੂ ਦਿਖਾਉ ਬਾਈ ਮਿਨਤਾਂ ਆਲੀ ਗੱਲ ਪਲੀਜ 🙏

    • @GurbhejSingh-zr5ke
      @GurbhejSingh-zr5ke 2 ปีที่แล้ว

      Ajo ji Mera pind Pura border te aa ji Mera pind

    • @amanlakhayan5433
      @amanlakhayan5433 2 ปีที่แล้ว

      @@GurbhejSingh-zr5ke kehara pind please repply karri❓ i will definetely visit

  • @therebel6451
    @therebel6451 2 ปีที่แล้ว +7

    ਸਰਤਾਜ ਜੀ ਨੂੰ ਸਲਾਮ , ਰਬ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਸ਼੍ਰੀ ਗੰਗਾਨਗਰ ਰਾਜਸਥਾਨ ਤੋ

    • @gaganfirdausi4343
      @gaganfirdausi4343 2 ปีที่แล้ว

      Shukriyaa ji

    • @singhsingh2185
      @singhsingh2185 2 ปีที่แล้ว

      ਮੇਰਾ ਦਾਦਾ ਜੀ ਦੱਸਦੇ ਹੁੰਦੇ ਸੀ ਰਾਵੀ ਦਰਿਆ ਬਾਰੇ ,ਕਿਉਕਿ ਮੇਰੇ ਦਾਦਾ ਜੀ ਦਾ ਬਚਪਨ ਲਾਹੌਰ ਸਹਿਰ ਚ ਬੀਤਿਆ ,16,17, ਸਾਲ ਦੇ c ਜਦੋ ਵੰਡ ਵੇਲੇ ਏਧਰ ਆਏ ਸੀ,,ਬਹੁਤ ਰੀਝ ਸੀ ਓਨਾ ਦੀ ਲਾਹੌਰ ਸ਼ਹਿਰ ਤੇ ਅਪਣਾ ਪਿੰਡ ਦੇਖਣ ਦੀ,,ਪਰ ਪੂਰੀ ਨਹੀਂ ਹੋਈ,,,

  • @gurbirsingh4746
    @gurbirsingh4746 2 ปีที่แล้ว +2

    Maja aagya apna area(Ramdas) dekh ke ,bohat miss karday England vich baith ke.God bless u both !

  • @premjitsingh6574
    @premjitsingh6574 2 ปีที่แล้ว +1

    ਢੋਲਾਂ ਵਾਲਾ ਪੁਲ ਪਹਿਲਾਂ ਘੋਨੇਵਾਹਲਾ ਦੇ ਬਿਲਕੁਲ ਨੇੜੇ ਹੁੰਦਾ ਸੀ,ਹੁਣ ਇੱਥੋਂ ਪਾਕਿਸਤਾਨ ਵੱਲ ਦੂਰ ਹੋ ਗਿਆ ਹੈ ।ਸੰਨ 1992-93 ਵਿੱਚ ਘੋਨੇਵਾਹਲਾ ਦੇ ਨੇੜੇ ਵੱਗਦਾ ਵੇਖਿਆ ਹੈ ।ਢੋਲਾਂ ਵਾਲੇ ਪੁਲ ਉੱਪਰ ਚੜ੍ਹਕੇ ਦੇਖਿਆ ਹੈ

  • @vedeosyouliketoo4105
    @vedeosyouliketoo4105 2 ปีที่แล้ว

    ਭਾਜੀ ਬਹੁਤ ਵਧੀਆ ਇੱਕ ਉਪਰਾਲਾ ਸ਼ਲਾਘਾ ਯੋਗ ਹੈ । ਆਪ ਜੀ ਤਾਂ ਬਹੁਤ ਵਧੀਆ ਐਨਕਰਿੰਗ ਕਰਦੇ ਹੀ ਹੋ ਪਰ ਖੁਸ਼ੀ ਮੈਡਮ ਬਹੁਤ ਵਧੀਆ ਸਾਥ ਨਿਭਾਉਂਦੇ ਹਨ । ਉਹ ਬਹੁਤ ਵਧੀਆ ਲਗਦੇ ਹਨ । ਕਿਊਟ ।

  • @baljinderkaur9618
    @baljinderkaur9618 2 ปีที่แล้ว +4

    ਵੀਰੇ ਤੁਸੀਂ ਸਾਡੇ ਕੋਲੋਂ ਹੋ ਕੇ ਚਲੇ ਗਏ
    ਮੇਰਾ ਤੁਹਾਨੂੰ ਮਿਲ਼ਣ ਨੂੰ ਬਹੁਤ ਦਿਲ ਕਰਦਾ ਸੀ
    ਤੁਸੀਂ ਹਰ ਵਲੌਗ ਵਿਚ ਤਾਰੀਖ ਦੱਸਿਆ ਕਰੋ

  • @gurmeetmaan3885
    @gurmeetmaan3885 2 ปีที่แล้ว +5

    ਸਤਿ ਸ੍ਰੀ ਅਕਾਲ ਜੀ। ਇੱਕ ਕਿਲੇ ਵਿੱਚੋਂ ੪੫੦ ਕੁੰਆਟਿਲ ਗੰਨਾਂ ਕੱਢ ਦੇ ਨੇ ਮੰਝੇ ਦੇ ਲੋਕ। ਗੁਰਦਾਸਪੁਰ ਜਿਲੇ ਆਉਣ ਤੇ ਜੀ ਆਇਆਂ ਨੂੰ।

  • @AmeerHamza-fl6eq
    @AmeerHamza-fl6eq 2 ปีที่แล้ว +6

    I'm from Lahore Pakistan Please Ek vlog Fathegarh churean da v bna duo . Partition TU phely saddy porvaj Fathegarh churean vich he rehnday sun.

  • @amritsamaonchahal8361
    @amritsamaonchahal8361 2 ปีที่แล้ว +9

    ਬਹੁਤ ਸੋਹਣਾ ਲੱਗਾ 🙏🙏🙏 ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖਣ ❤️

  • @lalisingh4258
    @lalisingh4258 2 ปีที่แล้ว +2

    ਭੈਣ ਜੀ ਪੰਜਾਬੀ ਸੂਟ ਪਾਵੇ ਪੰਜਾਬ ਚ , ਤਾਂ ਜ਼ਿਆਦਾ ਵਧੀਆ ਜੀ,, ਧੰਨਵਾਦ ਸਹਿਤ

  • @HardevSingh-ub3wh
    @HardevSingh-ub3wh 2 ปีที่แล้ว +3

    Y g building bahut sohni h Rattar chattar wali

  • @surinderpal6787
    @surinderpal6787 2 ปีที่แล้ว +2

    सरताज को सलाम वीरे असी अबोहर तो जी

  • @zahidrasool862
    @zahidrasool862 2 ปีที่แล้ว +4

    Welcom bai ji kartarpur wich bai ji landa punjab lahore pakistan 🇵🇰

  • @surinderkaur7269
    @surinderkaur7269 2 ปีที่แล้ว +2

    I am from Pathankot. I thought you m show Ravi near Pathankot. Now I'm in Bihar.I

  • @gurmelsinghmalhi8684
    @gurmelsinghmalhi8684 2 ปีที่แล้ว

    ਮੋਗੇ ੲੇਰੀੲੇ ਦੇ ਸਾਰੇ ੲਿਲਾਕੇ ਵਾਸਤੇ ਜਗਰਾੳੁਂ ਗੰਨਾ ਮਿੱਲ ਬਹੁਤ ਮਸ਼ਹੂਰ ਸੀ

  • @engrusmanmian401
    @engrusmanmian401 2 ปีที่แล้ว +3

    love and support from Lahore Punjab Pakistan

  • @funnycartoonworld5215
    @funnycartoonworld5215 2 ปีที่แล้ว +4

    lot of thanks, mainu bahut yaad aundi c apne area di, tuhade karke aj mai fir apna area dekhya backpain wala, love from UK🇬🇧 MAI GURDASPUR PUNJAB DERA BABA NANAK TO A, HUN UK CH

  • @sharanjitsinghkalsi1588
    @sharanjitsinghkalsi1588 2 ปีที่แล้ว +2

    Love from India Punjab Amritsar Ajnala Ramdas village 👉 Thoba

  • @ovepreetkaurhahal2918
    @ovepreetkaurhahal2918 2 ปีที่แล้ว +2

    Schi jdo Punjab Pakistan side dekhde a pata ni kyu dukh hunda vi kde dovan kathe c .ajj border bn gye.

  • @travellingrajput520
    @travellingrajput520 2 ปีที่แล้ว +2

    You guys are doing great job. Showing India to us. When ever I will come back from Canada I will try to meet and give my blessings to you both.
    Paramjit Thakur

  • @Majhail022
    @Majhail022 2 ปีที่แล้ว +2

    ਰਮਦਾਸ ਤੋਂ

  • @jsbedi60
    @jsbedi60 2 ปีที่แล้ว +1

    Sardar Sahib,
    Waheguru Ji Da Khalsa
    Waheguru Ji Di Fateh !!!!!
    THANK YOU for such a beautiful video.
    Sitting in USA it is such a pleasure to revisit my homeland through your lense.
    Truly a great effort that connects us all to the land of our ancestors.
    THANK YOU JI !!!!!!

  • @lakhwindersingh6533
    @lakhwindersingh6533 2 ปีที่แล้ว +4

    Bai Amritsar district to Batala road te jede pind ne o nai vakae.Baba buda ji da janam asthan vi hai.

  • @ranaabduljabbar6058
    @ranaabduljabbar6058 2 ปีที่แล้ว +6

    Nice, you are now near Narang mandi beyond the border. The most fertile area of subcontinent both side of border. Mine MAJHA . Regard

  • @preetindershergill8270
    @preetindershergill8270 2 ปีที่แล้ว +5

    Ramdas daa gurdawara jana see

  • @antiidiot3471
    @antiidiot3471 2 ปีที่แล้ว +3

    ਖੁਸ਼ੀ ਨੇ ਸਰਤਾਜ ਦਾ ਇੱਕ ਗੀਤ ਗਾਇਆ। ਉਸ ਗੀਤ ਤੋਂ ਮੈਂ ਆਇਡਿਯਾ ਲਗਾਇਆ ਕਿ ਖੁਸ਼ੀ ਨੂੰ ਇਹ ਨਹੀਂ ਪਤਾ ਚੀਰੇ ਦਾ ਮਤਲਬ ਪੱਗ ਹੁੰਦਾ।
    ਰਿਪਨ 22 ਦੱਸ ਦੇਣਾ

  • @amanpreet4998
    @amanpreet4998 2 ปีที่แล้ว +2

    Punjab varga sohna state koi ho hiii nhii sakta

  • @armaanrabab5416
    @armaanrabab5416 2 ปีที่แล้ว +2

    Paji vlog dA Gyab na paya kro phone e dekhde Rene ah rat nu SAVER NU

  • @VarinderSingh-jr6dc
    @VarinderSingh-jr6dc 2 ปีที่แล้ว +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏🙏🙏🙏🙏

  • @singhsingh2185
    @singhsingh2185 2 ปีที่แล้ว +1

    ਬਹੁਤ ਵਧੀਆ ਸੁਭਾਅ sartaj ਵੀਰ ਦਾ

  • @simranjitsingh9099
    @simranjitsingh9099 2 ปีที่แล้ว +6

    ਵੀਰ ਜੀ ਸਾਡੇ ਪਿੰਡ ਸਧਾਰ ਵੀ ਹੋਕੇ ਆਇਉ🙏🙏🙏🙏

  • @HarmanSingh-ze8ux
    @HarmanSingh-ze8ux 2 ปีที่แล้ว +2

    Gagan firdausi sir g (adda 247 punjab te classes lagaunde a)
    Vadia lagga thonu vlog ch dekh ke.

    • @gaganfirdausi4343
      @gaganfirdausi4343 2 ปีที่แล้ว

      Shukriyaa ji

    • @lakhbirsingh2667
      @lakhbirsingh2667 2 ปีที่แล้ว +1

      @@gaganfirdausi4343 Gagan beta please apna phone no. Send karna

  • @simranjitsingh9099
    @simranjitsingh9099 2 ปีที่แล้ว +2

    ਬਿਲਕੁਲ ਸਹੀ ਇਹ ਸਰਤਾਜ ਹੀ ਹੈ👌👍💪😀

  • @lubanaparabhjot88
    @lubanaparabhjot88 2 ปีที่แล้ว +4

    Good 👍 👍 👍 👍 veer Ji God bless you veer Ji

  • @Searchboy77
    @Searchboy77 11 หลายเดือนก่อน +1

    Waheguru ji 🙏 mehar kare ❤❤😊😊

  • @kaurjasbir2758
    @kaurjasbir2758 2 ปีที่แล้ว +6

    Soo beautiful vlog
    May waheguru ji blessed you with good health and happiness 💕

    • @jagtarbajwa6023
      @jagtarbajwa6023 2 ปีที่แล้ว

      🙏🙏🙏🙏🙏🙏🙏🙏🙏🙏💪✌️💍🙏🙏🙏🎂🌷🌷🌷🌹🌹🌹🌹💘💘💘💘💘💘💘💘

    • @jagtarbajwa6023
      @jagtarbajwa6023 2 ปีที่แล้ว

      💘🌹🌷🌹🌷🌹🌷💘🎂🎂

  • @reginawersten9192
    @reginawersten9192 2 ปีที่แล้ว +1

    Thx Punjab gumaan waste sanu pardesiyan nu

  • @varinderkaur4360
    @varinderkaur4360 2 ปีที่แล้ว +1

    Good morning guys,. Very nice bhot vadiaa lagea 150 years purani maszid vakh ke👌

  • @dalbirkaur5556
    @dalbirkaur5556 2 ปีที่แล้ว +1

    parmatma ap g nu chrdikla ch rkhn . sweet couple 💑

  • @charanjeetkaur8223
    @charanjeetkaur8223 2 ปีที่แล้ว +3

    Veer ji assi ramdas toh a jroor dseyo paji sade lagge bhut gurdware sahib ne assi Tapp Asthan Baba Bhudha Sahib ji de gurdware de lgge rehnde a

    • @charanjeetkaur8223
      @charanjeetkaur8223 2 ปีที่แล้ว

      Jdo ramdas aye jroor dsdeo assi milna a tuhanu dowa nu😊

  • @Desitech87
    @Desitech87 2 ปีที่แล้ว +1

    ਰਾਵੀ ਦਰਿਆ ਇਸ ਇਲਾਕੇ ਵਿੱਚੋਂ ਕਦੇ ਪਾਕਿਸਤਾਨ ਵਿੱਚ ਕਦੇ ਭਾਰਤ ਵਿੱਚ ਏਧਰ ਕਦੇ ਓਧਰ ਨਿੱਕਲਦਾ ਵੜਦਾ ਰਹਿੰਦਾ।

  • @karanbirliebro9948
    @karanbirliebro9948 2 ปีที่แล้ว +1

    Veer ji tuc thetharke ton fir vaapis ghonewaal aaye jaa clip aap attach kitti baad ch 😅kioki tuc te thetharke pohnch chukke c 😇

  • @loharsingh9274
    @loharsingh9274 2 ปีที่แล้ว +1

    Bai bahout bhari jameen a ravi to oss side bahout wadhea kanak jhona hunda

  • @kulwindergrewal169
    @kulwindergrewal169 2 ปีที่แล้ว +2

    ਬਹੁਤ ਵਧੀਆ ਬਾਈ ਜੀ 🙏

  • @saabbhullar5107
    @saabbhullar5107 2 ปีที่แล้ว +1

    veer ehh sartaj ni bnsakda j kuj glt kiha howe maffi

  • @SukhbirSingh-vz6kg
    @SukhbirSingh-vz6kg 2 ปีที่แล้ว +2

    Sachii es munde de awaz ve sartaj vrgi a.... Face to ta lgda hi a

  • @simarjassvlogs
    @simarjassvlogs 2 ปีที่แล้ว +1

    Ehh mere pekkiya de pind ne veer g pind jatta ghonewal pind lage j dera baba nanak khass ja k dekho te border poora Lago disda

  • @Searchboy77
    @Searchboy77 11 หลายเดือนก่อน

    Waheguru ji 🙏 tuhanu hamesha kush rakhe ❤❤😊😊

  • @tassawarhussainshaikh1463
    @tassawarhussainshaikh1463 2 ปีที่แล้ว

    Punjab Zinda Baad. Please come to Pakistan for visit.

  • @ovepreetkaurhahal2918
    @ovepreetkaurhahal2918 2 ปีที่แล้ว +1

    Thank u eh sb information lyi .Assi ja ta ni skde but tuhade vlog dekh ke assi vi ghum rhe a😇😇

  • @baljeetmallhi1727
    @baljeetmallhi1727 2 ปีที่แล้ว

    ਬਹੁਤ ਵਧੀਆ ਕੱਪਲ ਵੀਰ ਮੇਰਾ ਪਿੰਡ ਭਿੰਡੀ ਔਲਖ ਚੋਗਾਵਾ ਅਜਨਾਲਾ ਦੇ ਵਿੱਚ ਕਾਰ ਬਾਡਰ ਏਰੀਆ ਜੀਰੋ ਲਾਈਨ ਮੇਰਾ ਪਿੰਡ ਤੁਸੀ ਛੱਡ ਗਏ

  • @Avneetkum756
    @Avneetkum756 2 ปีที่แล้ว +2

    Veer main dera baba nanek daa hee haa main har video dekhi hyy changa lagea tuhanu athe dekha kk👌👌

  • @arunparkashparkash7980
    @arunparkashparkash7980 2 ปีที่แล้ว +2

    Kinna sohna.area punjab da I feel good 👍

  • @sarwansingh8801
    @sarwansingh8801 2 ปีที่แล้ว +1

    Hamara area yahi hai Pind tedha Tahsil Ajnala

  • @sukhmangill9496
    @sukhmangill9496 2 ปีที่แล้ว +1

    Veer ji asi v ajnale tno aa athy kamaad di kheti as lyi hundi kyu kk meeh ja ravi dy pani karke chotti fasal kharab ho jndi as lyi ganna jyada lagda

  • @manjeetchoudhary7115
    @manjeetchoudhary7115 2 ปีที่แล้ว +2

    Aah sardaar adda 247 aala....

  • @komalsaini9646
    @komalsaini9646 2 ปีที่แล้ว

    Bhaji thanks purana Punjab dikhon lai we are from Gujarat but native is Punjab. Thanks a lot bai ji

  • @baljinderbanipal3438
    @baljinderbanipal3438 2 ปีที่แล้ว +2

    Bless our PUNJAB🙏❤️

  • @drsarvjeetbrarkundal2858
    @drsarvjeetbrarkundal2858 2 ปีที่แล้ว

    ਚੜ੍ਹਦੀ ਕਲਾ

  • @gulwindersingh4593
    @gulwindersingh4593 2 ปีที่แล้ว +2

    Veer ji ramdas lage ve gurudwara shiab tho ravi neaer ha

  • @kajalsahota9369
    @kajalsahota9369 3 หลายเดือนก่อน

    Sadda ilakka veer g ha he sohna ha ❤

  • @Gurbal31
    @Gurbal31 2 ปีที่แล้ว +2

    ਵੀਰੇ ਅਸੀ Brampton ਤੋ weekend saddi Sari family thudia Volg dekhde 5 7 hour vich week di sab vlog dekh dai di ਅਸੀ ਵੀ ਮਾਝੇ ਦੇ ਬਾਬਾ ਬਕਾਲਾਂ ਸਠਿਆਲਾ ਪਿੰਡ ਐ ਆਪਣੀ Snapchat tag kar ਦਿਉ keep it up best video Sade 3 saal jawek ve jaan de ਆਪ ਨੂੰ

  • @gurbhej418
    @gurbhej418 2 ปีที่แล้ว +1

    Satluj ty bias Drea dhikhawa ge

  • @sukhrajkaur6118
    @sukhrajkaur6118 2 ปีที่แล้ว +2

    ਉਰਦੂ ਜ਼ੁਬਾਨ ਫ਼ਰਾਸੀ ਲਿਪੀ

  • @baljindersaral3406
    @baljindersaral3406 2 ปีที่แล้ว +1

    Our village name Kalahar district Ludhiana close to Malerkotla road, Rara sahib area

  • @abhirajsingh3641
    @abhirajsingh3641 2 ปีที่แล้ว +2

    Gujjarpura pind dekheya ajnale kol a bilkul rply plz

  • @surjeetkaur1892
    @surjeetkaur1892 2 ปีที่แล้ว +1

    Ripan beta sultanpur lodhi da nanak asthan dikha dena so proud you gbyou

  • @harmeshchand3727
    @harmeshchand3727 2 ปีที่แล้ว

    Very nice,jo area and historical place mere vrgey kdey nhi dekh skdey ,oh tuhadey sdka dekh lai hn,thanx too much ji

  • @sikanderriar7822
    @sikanderriar7822 2 ปีที่แล้ว +2

    Veer g gurdaspur halka shri hargobindpur sahib v aho 6vi patshahi di dharti a

  • @bhattisb7666
    @bhattisb7666 2 ปีที่แล้ว +1

    Punjab 247 adda wala teacher he .. jo Bai sartaj di copy h

  • @Garluaan
    @Garluaan 2 ปีที่แล้ว

    Thank you ❤️😊❤️

  • @Reddylion
    @Reddylion 2 ปีที่แล้ว +1

    BSF 👍

  • @amansinghsaini2869
    @amansinghsaini2869 2 ปีที่แล้ว +2

    ਚਮਕੌਰ ਸਾਹਿਬ ਵੀ ਆਓ ਜਨਾਬ

  • @inderjitkaur832
    @inderjitkaur832 2 ปีที่แล้ว +1

    God bless you brother

  • @HARJINDERSINGH-pg8sc
    @HARJINDERSINGH-pg8sc 2 ปีที่แล้ว +2

    Nice 👌👌👌👌veerr ji didi ji 🙏🙏♥️♥️🌹🌹

  • @Reddylion
    @Reddylion 2 ปีที่แล้ว +1

    Nice !

  • @noorwahla5666
    @noorwahla5666 2 ปีที่แล้ว +1

    Thanwaad veerji sada pind oun ta ghonewala

  • @VikramSingh-2301
    @VikramSingh-2301 2 ปีที่แล้ว +1

    Gagan Firdausi ❤❤❤💜

  • @ajitkaur9054
    @ajitkaur9054 2 ปีที่แล้ว +1

    God bless both of you from Canada family

  • @jassi.tv6860
    @jassi.tv6860 2 ปีที่แล้ว +1

    Very good vdo knowledge chanel i from Amritsar

  • @SukhwinderKaur-uk2sx
    @SukhwinderKaur-uk2sx 2 ปีที่แล้ว +2

    God bless you love from Fazilka

  • @kajalsahota9369
    @kajalsahota9369 3 หลายเดือนก่อน

    Gurdaspur ❤

  • @kamalsidhu3655
    @kamalsidhu3655 2 ปีที่แล้ว

    Bhut shukriya veer g Sade ilake nu dikhon lyi ...

  • @SandeepSandhuUnik
    @SandeepSandhuUnik 2 ปีที่แล้ว

    Sartaj BHara Rocks

  • @sanjayfaridian6742
    @sanjayfaridian6742 2 ปีที่แล้ว

    Bahut vadia laggeya very nice

  • @gurpreetmallhi5840
    @gurpreetmallhi5840 2 ปีที่แล้ว +3

    ਬਾਈ ਦੀ ਆਵਾਜ਼ ਵੀ ਸਰਤਾਜ ਨਾਲ਼ ਮਿਲ਼ਦੀ ਹੈ

  • @avneetkaur4382
    @avneetkaur4382 2 ปีที่แล้ว +2

    Good job! Very nice video

  • @loharsingh9274
    @loharsingh9274 2 ปีที่แล้ว

    Dhola vale pul to siddi thori 4 km age to jameen shuuru hundi sadi 😭😭😭soh lage bai purani yaad a gi ehna raha te din ch 2 var roti den janda c kyu ki jdo kanak y’a jhona lagda c sare jane bande majdoor lay ke 20-25 din pakke ethay rahende c mera kam dudh deen da hunda c 8 ch parda c rd khosla batale hun ta America a 😭😢

  • @gurangrejsingh7597
    @gurangrejsingh7597 2 ปีที่แล้ว +1

    thanku bai sada area ch ounn li welcome

  • @official_bhullar1358
    @official_bhullar1358 2 ปีที่แล้ว

    Great. Ji

  • @faisaljutt9325
    @faisaljutt9325 2 ปีที่แล้ว +1

    I'm Faisal From Lyyalpur (Faisalabad) Veer Ji Sade Bazurgan da Pind Dialpur District Karphothala C Please Veer Ji Sanu Sada Bazaruga da pind dekha do

  • @kulwinderwahla2528
    @kulwinderwahla2528 2 ปีที่แล้ว +1

    This is my village please come if you again visit

  • @syedamjad6404
    @syedamjad6404 2 ปีที่แล้ว

    Punjbi zandabad Punjab zandabad paaji man Bole zandabad