ਚੱਲਦੀ Debate 'ਚ ਪੈ ਗਏ ਗਲਮਿਆਂ ਨੂੰ ਹੱਥ ਵਿੱਚੇ ਰੋਕਣੀ ਪਈ ਡਿਬੇਟ AAP, ਕਾਂਗਰਸ ਤੇ ਅਕਾਲੀ ਆਪਸ 'ਚ ਉਲਝੇ
ฝัง
- เผยแพร่เมื่อ 21 ม.ค. 2022
- ਚੱਲਦੀ Debate 'ਚ ਪੈ ਗਏ ਗਲਮਿਆਂ ਨੂੰ ਹੱਥ ਵਿੱਚੇ ਰੋਕਣੀ ਪਈ ਡਿਬੇਟ
AAP, ਕਾਂਗਰਸ ਤੇ ਅਕਾਲੀ ਆਪਸ 'ਚ ਉਲਝੇ, ਬਾਘਾਪੁਰਾਣਾ 'ਚ ਲੱਗੇ ਇੱਕ-ਦੂਜੇ 'ਤੇ ਝੂਠੇ ਪਰਚਿਆਂ ਦੇ ਇਲਜ਼ਾਮ
#Punjab assembly election 2022 #Punjab Youth Congress #Punjab Election update
#ProPunjabTv #ProPunjabLive #LatestNews #PunjabNews #NewsLive
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani
ਵੋਟਾਂ ਵੇਲੇ ਰਿਹਾਈ ਲੱਲਕਾਰੇ, ਵੋਟਾਂ ਮਗਰੋਂ ਕੋਈ ਉਨ੍ਹਾਂ ਦੇ ਘਰ ਵਾਲਿਆਂ ਦੀ ਸਾਰ ਨਹੀਂ ਲੈਂਦਾ, !
ਕੀ ਹਾਲ ਬਣਾਇਆ ਬਾਬਾ ਨਾਨਕ ਜੀ ਤੇਰੇ ਅਖੌਤੀ ਸਿੱਖਾਂ ਦਾ।
ਆਕਾਲੀਓ ਬਿੱਲਾਂ ਦੇ ਹੱਕ ਵਿੱਚ ਪਾਈਆਂ ਬਾਦਲਾਂ ਦੀਆਂ ਵੀਡੀਓ ਦੇਖਲੋ
ਇਤਿਹਾਸ ਸਿਰਜਣ ਦਾ ਵਕਤ ਹੈ ਪੰਜਾਬੀਓ ਠੋਕ ਕੇ ਝਾੜੂ ਨੂੰ ਵੋਟਾ ਪਾਇਓ ਸਾਰੇ ਵਰਤ ਕੇ ਵੇਖ ਲਏ ਪੰਜਾਬ ਬੁਹਤ ਪਿੱਛੜ ਗਿਆ
ਨੱਥੂਵਾਲੇ ਚੌਕੀ ਵਿੱਚ ਨਸ਼ਾ ਵਿਕਣ ਦੀ ਗੱਲ ਕਰਨ ਵਾਲੇ ਉਦੋਂ ਖੁਦ ਕਿਹੜੀ ਪਾਰਟੀ ਵਿੱਚ ਸੀ
App zindabaad
ਖੋਟਾ ਖਾ ਗਿਆ ਆਪਣਾ ਹਲਕਾ
ਮੁਕਾਬਲਾ ਅੰਮ੍ਰਿਤਪਾਲ ਸਿੰਘ ਤੇ ਦਰਸ਼ਨ ਸਿੰਘ ਬਰਾੜ ਦੇ ਵਿਚਕਾਰ ਐ
ਸਾਡੀ ਵੋਟ ਸਮਾਜ ਮੋੋਰਚੇ ਨੂੰ
Only AAP
AAP jindabad
ਆਸੀ ਕਾਂਗਰਸ ਪਾਰਟੀ ਦੇ ਨਾਲ ਹੁੰਦੇ ਸੀ ਹੁਣ ਨਹੀਂ ਆਮ ਆਦਮੀ ਪਾਰਟੀ ਜ਼ਿੰਦਾਬਾਦ
ਇਕੱਲੇ ਸਿੱਧੂ ਇੱਕ ਇਮਾਨਦਾਰ ਆਦਮੀ ਹੈ ਸਿੱਧੂ ਦੀ ਸੋਚ ਪੰਜਾਬ ਲਈ ਹੈ ਬਾਕੀ ਸਭ ਚੋਰ ਇਕੱਠੇ ਹੋ ਕੇ ਸਿੱਧੂ ਨੂੰ ਨਹੀ ਅਗੇ ਆਉਣ ਦੇਣ ਗੇ ਧੰਨਵਾਦ
Aam admi party zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad
ਤੀਰਥ ਸਿੰਘ ਮਾਹਲਾ ਜ਼ਿੰਦਾਬਾਦ
2022 ਮੁੱਖ ਮੰਤਰੀ ਪੰਜਾਬ ਭਗਵੰਤ ਮਾਨ 80+✌✌
ਆਕਲੀ ਦਲ 👎👎👎👎👎
ਭਰਾਵੋ ਇਸ ਤਰ੍ਹਾਂ ਦੇ ਪ੍ਰੋਗਆਮ ਨਾਂ ਕਰੋ ਐਵੇਂ ਪੰਜਾਬੀ ਆਪਸ ਵਿੱਚ ਲੜ ਪੈਣ ਗਏ।
APP
ਕਾਗਰਸਿਉ ਕਰਜਾ ਮਾਫ ਕਰਤਾ ਘਰ ਘਰ ਨੋਕਰੀ ਦੇਤੀ ਸਮਾਟ ਫੋਨ ਚਿੱਟਾ ਮੁਕ ਗਿਆ ਪੰਜਾਬ ਵਿੱਚ ਸਰਕਾਰੀ ਸਕੂਲਾ ਦਾ ਮਾੜਾ ਹਾਲ ਤੇ ਤੁਹਾਨੁੰ ਵੋਟ ਮੰਗਦੀਆ ਸਰਮ ਨਹੀ ਆਉਦੀ ਬੇਸਰਮੋ🦮🦮🦮🦮🦮
Congress party zindabad congress party zindabad
App app app app
App
SSM ਜਿੰਦਾਬਾਦ
ਆਪ ਜਿੰਦਾਬਾਦ 👍👍
app
ਆਪ ਜ਼ਿੰਦਾਬਾਦ
ਕਿ ਪਿੰਡਾਂ ਵਿੱਚ ਸਰਕਾਰੀ ਬੱਸ ਸੇਵਾ ਮੁਹਈਆ ਕਰਵਾਈ ਜਾਵੇਗੀ
ਗੜਸ਼ੰਕਰ ਵੀ ਆਉ । pro punjab waleyo
ਆਪ ਜਿੰਦਾਬਾਦ 💪💪🔥
Congress party zindabad
AAP party jindabad
ਆਮ ਬੰਦਾ ਦਿੱਲੀ ਵਿਚ ਕਿੱਲ ਲਾ ਗਿਆ, ਵੱਡੇ ਵੱਡੇ ਕਿਲੇ ਰਾਤੋ ਰਾਤ ਢਾਹ ਗਿਆ ✔
Kamal gapi aaa sire da bap varga
Aam aadmi party zindabad
ਬੇੜਾ ਗ਼ਰਕ ਹੋਇਆ
ਖਿੜੀ ਵਿਕਾਸ ਦੀਆਂ ਗੱਲਾਂ ਹੁੰਦੀਆਂ ਨੇ ਪਿੰਡਾਂ ਵਿਚ ਅਜੇ ਤੱਕ ਬੱਸ ਸੇਵਾ ਹੀ ਨਹੀਂ ਚਲਦੀ ਸਹੀ ਤਰੀਕੇ ਨਾਲ
ਵੇਖੋ ਪੰਜਾਬ ਦੇ ਲੀਡਰ ਕੁੱਤੇ ਵਾਂਗ ਲੜਦੇ ਹੋਏ
ਭਗਵੰਤ ਮਾਨ ਜਿੰਦਾਵਾਦ ✔
ਆਮ ਆਦਮੀ ਪਾਰਟੀ ਜ਼ਿੰਦਾਬਾਦ
ਅਮ੍ਰਿਤਪਾਲ ਜ਼ਿੰਦਾਬਾਦ
App✌️✌️
ਅਮਿ੍ਤਪਾਲ ਸਿੰਘ ਸੁਖਾਨੰਦ
ਅੰਮਿ੍ਤਪਾਲ ਸਿੰਘ ਸੁਖਾਨੰਦ ਜ਼ਿੰਦਾਬਾਦ
Vote Kisan.
ਕੋਈ ਕੰਮ the ਗੱਲ ਕਰੋ ਯਾਰ
Sad job jindabad
👍👍
ਆਉਣ ਵਾਲੀ ਸਰਕਾਰ ਕੀ ਰੋਡਵੇਜ਼ ਨੂੰ ਹੋਰ ਬਬੱਸਾਂ ਦੇਵੇਗੀ
AAP
Bhut vadiya jwab veer amritpalsingh de
ਵਾਹ ਯਾਰ ਕਮਲਜੀਤ ਬਰਾੜ
Aap
AAP✌✌👍👍
Only aap
Amritpal sukhanad 💪
Amritpal sukhanand would be the winner 🏆 in this election .
Amritpal singh sukhanad
Cm bhagwant maan jindabaad
Congress party zindabad Kissan majdoor ekta zindabad
Harge akali....bhaj ge
Next cm maan Saab
Laro na bhravo chup karke APP nu ik mauka deo sarian problems hall ho jangyan
ਬਹੁਤ ਕੁੱਤੇਖਾਣੀ ਹੋਗੀ ਤੋਚੀ ਨਾਂਲ ਹਾਹਾਹਾ 😂
Gll tan sahi aa ..Indra Gandhi maa ehna di ..kiu gussa lgea chvla ..
ਸਰਮ ਕਰੋ ਪੱਤਰਕਾਰੋ
Pro punjab alle tusi dasdo aa jehra tusi roj e debate g kroun beh jane o tusi v punjab ch e rehne o tusi khul k bolo congress akali te app vare vadd ch keh dine o lokan de swal aa
Amritpal jindabaad
Amritpal Singh
App jindabad
Jathedar v ta badal ne bnaiya
sant jarnial singh Khalsa Bhindra Wale my really hero 🐊
Congress party zindabad congress party zindabad Kissan majdoor ekta zindabad
Mainu lagda c kissan morche ne new punjab khada kr ditta, hun koi change hougi but Ajj fer dukh hunda dekh k jinna leaders ne rajj k luttia eh lok ohna piche apas vich fight kar rahe aa, kaho juttian gulami karn di adat pai gyi aa, Ajj j youth bahr ja riha tan tuhade krke aa
ਕਈ ਲੋਕ ਅਜੇ ਵੀ ਇੰਨਾਂ ਕਾਗਰਸੀਆ ਤੇ ਅਕਾਲੀਆ ਦੇ ਪਿੱਛੇ ਲੱਗੇ ਹੋਏ ਨੇ
OH KIHDA MAHLA , HUN TIME CHANGE HO GIA SARI JANTA PDI LIKHI AA HUN SABH PTTA KISNEY KE KMM KITA KE NHI
ਇਸ ਵਾਰ ਆਪ, ਬਾਕੀ ਸੱਭ ਸਾਫ 😆
Ada debates hondia nai. Sit down and talk with respect. Kyo duniya agai jaloos kadai o. Sharm kro.
Aap jindabad
AAP zindabad
Aap zindabad
Bhagwant Maan CM
AAP 🔥
Amritpal (APP)
Amritpal singh sukhanand ਜਿੰਦਾਬਾਦ 💪🏼💪🏼💪🏼
Oh Veer mudde di Gall karo bass. Appa Punjab ch trakki karni a...
Bai kamaljit brar bde jujharu leader ne
Amritpal sukhanand zindabaad
Aap party zidabad cm maan Saab zidabad ❤
Aap parti only Es var
Akaali dal and congress walya ne Amritpal sukhanand de ik v swaal da jwaab nhi ditta, hor e paase nu tur painde aa kyonki ehna kol koi jwaab hai e nahi,
Ram rahim d mafi
Bhagwant mann jindabadd❤❤
Is sare gunde party 3
Only aap Amritpal sukhanand jidabad
Interview should be done with the person who is fighting on the ticket not the crowd you should separate all the parties from the beginning and just talk to those three people you had thereOK
amritpal sukhanand✌️✌️✌️
Jadwinder singh from pro Punjab tv u should stop this show
This is not a debate and peoples can fight and hurt each other
Akali ,Congress de gunde hun Aap te BJP join kr gae ne
Hahahaha congressi apni maa nu v savikar nhi kar rhe Indra Gandhi nu ..kehnde Sadi nhi thodi maa aa
Rah pa janiya vah pa janiya ik var bhagwant mann nu moka Deka vakho