ਮੱਝ ਦੇ ਕਾਰਨਾਮੇ ਨੇ ਜਿੱਤੇ ਲੱਖਾਂ ਲੋਕਾਂ ਦੇ ਦਿਲ, ਵੀਡੀਓ ਹੋਈ ਵਾਇਰਲ, ਫਿਰ ਕੀ ਸੀ, ਸਾਰੇ ਪਾਸੇ ਹੋ ਗਈ ‘ਮੱਝ ਹੀ ਮੱਝ’

แชร์
ฝัง
  • เผยแพร่เมื่อ 4 พ.ย. 2024

ความคิดเห็น • 306

  • @GurnamSingh-wk5fe
    @GurnamSingh-wk5fe 2 ปีที่แล้ว +116

    ਪ੍ਰਮਾਤਮਾ ਨੇ ਹਰ ਇਕ ਨੂੰ ਦਿਮਾਗ ਦਿੱਤਾ ਹੈ।ਕੁੱਝ ਇਨਸਾਨ ਵੀ ਨਹੀਂ ਵਰਤਦੇ।ਕੁੱਝ ਇਸ ਮੱਝ ਵਾਗ ਪਸ਼ੂ ਹੁੰਦੇ ਵੀ ਵਰਤ ਲੈਂਦੇ ਹਨ ।👍👍👍👍👍

  • @pargataulakh3489
    @pargataulakh3489 2 ปีที่แล้ว +110

    👌👍ਬਹੁਤ ਵਧੀਆ ਢੰਗ ਨਾਲ ਕੰਮ ਕਰ ਲਿਆ ਗਿਆ ਸਾਡੇ ਲੀਡਰ ਆ ਨੂੰ ਸਿੱਖਣ ਦੀ ਲੋੜ ਹੈ ਕਿਵੇ ਲੋਕਾ ਦੀ ਮਦਦ ਕਰਨੀ ਚਾਹੀਦੀ ਹੈ

    • @dkmetcalf14598
      @dkmetcalf14598 2 ปีที่แล้ว

      Help the need .Kehnde ne banda bande di daru hunda hei pr ethe tan majh hi bazi mar gai.everyone should learn lesson.

    • @parmjitsingh2594
      @parmjitsingh2594 2 ปีที่แล้ว

      J leader chnge km karan lg ge te fir leader kahde hoe

  • @sharanjitr3446
    @sharanjitr3446 2 ปีที่แล้ว +67

    ਜਾਨਵਰ ਸਿਰਫ ਬੋਲ ਨੀ ਸਕਦੇ ਉਹਨਾਂ ਵਿੱਚ ਸਮਝ ਅਤੇ ਪਿਆਰ ਇਨਸਾਨ ਨਾਲੋਂ ਕਿਤੇ ਜ਼ਿਆਦਾ ਹੁੰਦਾ ਕਰਕੇ ਤਾਂ ਵੇਖੋ।

  • @mahindersinghraipehowa9743
    @mahindersinghraipehowa9743 2 ปีที่แล้ว +40

    ਵਾਹਿਗੁਰੂ ਜੀ ਜਿਸ ਨੂੰ ਵੀ ਮੱਤ ਦੇਵੇ ਤਾਂ ੳੁਹੀ ਮਾਨੁ ਪਾੳੁਦਾਂ

  • @AmarjeetSingh-no5mk
    @AmarjeetSingh-no5mk 2 ปีที่แล้ว +13

    ਸਾਡੀਆਂ ਸਰਕਾਰਾਂ ਨੂੰ ਆਪਣੇ ਲੋਕਾਂ ਦੀ ਭਲਾਈ ਲਈ ਇਹਨਾਂ ਪਸੂਆਂ ਤੋਂ ਹੀ ਕੁਝ ਸਿਖਿਆ ਲੈਣੀ ਚਾਹੀਦੀ ਹੈ।

  • @JagdeepSingh-xu3ff
    @JagdeepSingh-xu3ff 2 ปีที่แล้ว +25

    ਪਰ ਸਾਡੇ ਇਨਸਾਨ ਇਨਸਾਨੀਅਤ ਵਿੱਚ ਇਨਸਾਨ ਨਈ ਜਾਨਵਰ ਸਿਆਣੇ ਨੇ

  • @kamal8428
    @kamal8428 2 ปีที่แล้ว +7

    🙏🙏🙏🙏 ਤਾਹੀਂ ਤਾਂ ਕਹਿੰਦੇ ਆ ਪਰਮਾਤਮਾ ਹਰ ਇਕ ਦੇ ਵਿੱਚ ਵਾਸ ਕਰਦਾ ਹੈ 🙏🙏🙏🙏

  • @singhsaabsidhusaab2916
    @singhsaabsidhusaab2916 2 ปีที่แล้ว

    ਕਿਆ ਬਾਤ ਏ ਹੁਣ ਮੱਝ ਨੂੰ ਨਾ ਕਹੋ ਮੱਝ ਜੀ ਕਹੋ 👌👌❤️❤️❤️👍👍👍

  • @lakhvirsingh2451
    @lakhvirsingh2451 2 ปีที่แล้ว +1

    ਹਮੇਸ਼ਾ ਇਨਸਾਨ ਆਪਣੇ ਫਾਇਦੇ ਲਈ ਜਾਨਵਰਾਂ ਨੂੰ ਮਾਰਦੇ ਨੇ ਕੁਟ ਦੇ ਨੇ। ਹੋ ਸਕਦਾ ਇਸ ਮੱਝ ਦੀ ਇਸ ਸਿਆਣਪ ਕਰਕੇ ਬੇਦਿਮਗ ਇਨਸਾਨਾਂ ਨੂੰ ਅਕਲ ਆ ਜਾਵੇ ।ਇਨਸਾਨ ਬੇਜੁਬਾਨ ਨਾਲ ਪਿਆਰ ਕਰਨ ਲਗ ਜਾਵੇ

  • @deeprataindia1170
    @deeprataindia1170 2 ปีที่แล้ว

    ਕਈ ਰੂਹਾਂ ਗੋਡ ਦੇ ਬਹੁਤ ਨੇੜੇ ਹੁੰਦੀਆ ਹਨ ਜੂਨਾਂ ਮੈਨਾ ਨਹੀਂ ਰਖੁੰਦੀਆ। Thanks beflo ji।
    ,,Ballu ਰਟੈਂਡਾ,,

  • @RavinderSingh-ww1sg
    @RavinderSingh-ww1sg 2 ปีที่แล้ว +48

    ਅੱਜ ਤੋਂ ਇਹ ਮੁਹਾਵਰਾ ਬਦਲ ਗਿਆ ਕਿ ਕਾਲਾ ਅੱਖਰ ਮੱਝ ਬਰਾਬਰ।😂😂😂

  • @amanludhiana4485
    @amanludhiana4485 2 ปีที่แล้ว

    ਕਿੰਨੀ ਸੋਝੀ ਸੀ ਮੱਝ ਨੂੰ, ਕੇ ਕੱਛੂ ਸਿੱਧਾ ਤੇ ਪੁੱਠਾ ਕਿਵੇਂ ਹੁੰਦਾ,, ਕੋਈ ਸਿਆਣੀ ਰੂਹ ਨੂੰ ਮੱਝ ਦੀ ਜੋਨੀ ਮਿਲੀ ਹੋਣੀ ਆ.. 🙏🌹🙏

  • @surjitsinghsingh3210
    @surjitsinghsingh3210 2 ปีที่แล้ว +13

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @KingHunter3597
    @KingHunter3597 2 ปีที่แล้ว +2

    ਪਸ਼ੂ ਮਨੁੱਖ ਨਾਲ਼ੋਂ ਜਿਆਦਾ ਸਿਆਣਾ ਹੁੰਦਾ ਹੈ ਜੀ ਜਿਆਦਾ ਸਮਝ ਹੁੰਦੀ ਹੈ

  • @hardeepbrar8969
    @hardeepbrar8969 2 ปีที่แล้ว +5

    ਪ੍ਰਮਾਤਮਾ ਨੇ ਹਰ ਇੱਕ ਜੀਵ ਜੰਤੂ ਨੂੰ ਦਿਮਾਗ ਦਿੱਤਾ
    ਪਰ ਲੀਡਰਾਂ ਨੂੰ ਕਿਉਂ ਨੀਂ ਦਿੱਤਾ ਕਿ ਲੋਕਾਂ ਦਾ ਭਲਾ ਕਿਵੇਂ ਕਰਨਾ🙄🙄

    • @daljindersumra3473
      @daljindersumra3473 2 ปีที่แล้ว

      Waheguru g

    • @vikeybhullar6480
      @vikeybhullar6480 2 ปีที่แล้ว

      Shayad Ab To Janwar hi bacche Hain Jinka Koi lalach Nahin Baki insanon ko to Moh Maya Ne kha liya hai

  • @GurmeetSingh-oc1sn
    @GurmeetSingh-oc1sn 2 ปีที่แล้ว

    ਪੰਜਾਬ ਦੇ ਲੀਡਰਾਂ ਨੂੰ ਮੱਝ ਤੋ ਸਿੱਖਣ ਦੀ ਲੋੜ ਹੈ

  • @buntykumar5976
    @buntykumar5976 2 ปีที่แล้ว +5

    Satnam Shri Waheguru Sahib G 🙏🙏🙏🙏🙏🙇🙇🙇🙇🙇👏🏼👏🏼👏🏼👏🏼👏🏼👏🏼

  • @pritpalsingh5160
    @pritpalsingh5160 2 ปีที่แล้ว

    ਵਹਿਗੂਰ ਜੀ

  • @avimaan4011
    @avimaan4011 2 ปีที่แล้ว

    ਪੱਸੂ ਬੋਲ ਨਹੀਂ ਸਕਦਾ ਪਰ ਆਪਣੇ ਮਾਲਕ ਨੂੰ ਪਿਆਰ ਕਰਦਾ ਹੈ ਵਾਹਿਗੁਰੂ ਜੀ ਨੇ ਅਕਲ ਨਸਲ ਆਪਣੇ ਘਰ ਦੀ ਪਛਾਣ ਹੁੰਦੀ ਹੈ ਆਪਣੇ ਬੱਚਿਆਂ ਦੀ ਪਛਾਣ ਪੱਕੀ ਹੁੰਦੀ ਹੈ।

  • @gursharnsingh5907
    @gursharnsingh5907 2 ปีที่แล้ว +1

    ਜਾਨਵਰਾਂ ਜਿੰਨਾਂ ਕੋਈ ਵਫਾਦਾਰ ਨਹੀਂ ਹੋ ਸਕਦਾ ਜਾਨਵਰ ਤਾਂ ਆਪਣੀ ਜਾਨ ਵੀ ਦੇ ਦਿੰਦੇ ਨੇ ਆਪਣੇ ਮਾਲਕ ਲਈ

  • @jagdevsingh1539
    @jagdevsingh1539 2 ปีที่แล้ว

    ਜਾਨਵਰ ਇਨਸਾਨ ਨਾਲੋ ਕਿਤੇ ਅਕਲਮੰਦ ਹੁੰਦੇ ਹਨ

  • @preetnimana4767
    @preetnimana4767 2 ปีที่แล้ว

    ਵਾਹਿਗੁਰੂ ਜੀ ਤੂੰ ਹੀ ਤੂੰ

  • @GurjeetSingh-zi2kq
    @GurjeetSingh-zi2kq 2 ปีที่แล้ว

    ਸ਼ਾਬਾਸ਼ ਮੱਝ।

  • @rajwinderhundal8271
    @rajwinderhundal8271 2 ปีที่แล้ว

    ਕਰ ਭਲਾ ਹੋ ਭਲਾ

  • @baljitsidhu8912
    @baljitsidhu8912 2 ปีที่แล้ว

    ਇੰਡੀਆ ਦੇ ਫੈਂਕੂ ਨਾਲੋਂ ਤਾਂ ਵੱਧ ਸਿਆਣੀਏ ਇਹ ਮੱਝ।

  • @NareshKumar-mw3ni
    @NareshKumar-mw3ni 2 ปีที่แล้ว

    ਵਾਹਿਗੁਰੂ ਜੀ

  • @manpreetsingh-dv7nk
    @manpreetsingh-dv7nk 2 ปีที่แล้ว +6

    Waheguru ji waheguru ji

  • @kaurkang2942
    @kaurkang2942 2 ปีที่แล้ว

    ਨੇਕੀ ਕਰ ਫਲ ਆਪੇ ਮਿਲੂ🙏🙏

  • @GurdeepSingh-bm7nc
    @GurdeepSingh-bm7nc 2 ปีที่แล้ว

    🙏🤲❤har ek ch rab wasda sanu bhut sikhan di lor a god bless all 🙏🤲❤

  • @navjotsinghjosan7204
    @navjotsinghjosan7204 2 ปีที่แล้ว +9

    😀😂😃😄 ka bat ha waheguru kirpa kara

  • @parsgill6488
    @parsgill6488 2 ปีที่แล้ว

    ਸਾਡੀਆਂ ਸਰਕਾਰਾਂ ਮੱਝ ਚੰਗੀ ਏ

  • @oyefukre3719
    @oyefukre3719 2 ปีที่แล้ว

    👌👌👌❤❤❤waheguru ji mehr kari sabte

  • @SouravSharma-dh7cp
    @SouravSharma-dh7cp 2 ปีที่แล้ว

    Very very nice video Ritu Sharma Bathinda Punjab 🙏🙏🙏🙏🙏 waheguru ji waheguru ji waheguru ji waheguru ji waheguru ji

  • @rajdeepkaur6032
    @rajdeepkaur6032 2 ปีที่แล้ว

    Really Appreciate

  • @bestieltstipsandtricksforb4079
    @bestieltstipsandtricksforb4079 2 ปีที่แล้ว +25

    Good job majh u r far better than most of the humans today a human wouldn’t even have bothered about it thanks for ur kindness i hope u r treated better

    • @dhaliwalbrar1990
      @dhaliwalbrar1990 2 ปีที่แล้ว

      😁😁😁😁😁

    • @gpbpoint1602
      @gpbpoint1602 2 ปีที่แล้ว +1

      Majh nu veere buffalo v kh skde aa😜😜

    • @bestieltstipsandtricksforb4079
      @bestieltstipsandtricksforb4079 2 ปีที่แล้ว +1

      @@gpbpoint1602 beere me bhen a majh keh k apna pan lagda na tan

    • @HarpreetSingh-bq9zg
      @HarpreetSingh-bq9zg 2 ปีที่แล้ว +3

      Dekhlo lok commenta de ik ik word nu kida dekhde aa tusi o kam ni dekhya jo bezubaan ne kita..

    • @cheema4278
      @cheema4278 2 ปีที่แล้ว

      Sat Sri akal ji aap IELTS teacher o ji

  • @harjinderkaur1028
    @harjinderkaur1028 2 ปีที่แล้ว +12

    Aj kal ta insaana nalo janwar baht vdia ne kio k lok ta ik duje de khilaaf hoe pae ne

  • @ManjitChahal16
    @ManjitChahal16 2 ปีที่แล้ว +1

    ਬੇਜੁਬਾਨਾਂ ਚ ਵੀ ਭਾਵਨਾਵਾਂ ਹੁੰਦੀਐ..

  • @rajinderjassal3401
    @rajinderjassal3401 2 ปีที่แล้ว +4

    Waheguru ji 🥰🥰🙏🙏

  • @harjitlitt1375
    @harjitlitt1375 2 ปีที่แล้ว

    Excellent we should learn something from these animals

  • @rajveermander3217
    @rajveermander3217 2 ปีที่แล้ว +1

    Waheguru Ji Mashaallah Ji Maharaj Ji Mahadev Ji Hanuman Ji God Bless You Ji Baba Ji Shani Dev Ji Mata Ji Sabna Te Hamesha Meher Karna Ji 🙌🙌🙌🙌🙌❤❤❤❤❤❤❤

  • @HarpreetSingh-bq9zg
    @HarpreetSingh-bq9zg 2 ปีที่แล้ว +3

    Hai beshak bezubaan par andar dil❤️ ta hai🥰🥰

  • @gurlalsinghkhalsa9120
    @gurlalsinghkhalsa9120 2 ปีที่แล้ว

    ਵਹਿਗੁਰੂ ਜੀਓ

  • @nancykaur4314
    @nancykaur4314 2 ปีที่แล้ว +5

    Rab ,sab vich he🙏

  • @gurleensingh8475
    @gurleensingh8475 2 ปีที่แล้ว +1

    Waheguru ji waah meryan rabba tu sariye nu samj diti a

  • @ghaintjatt4701
    @ghaintjatt4701 2 ปีที่แล้ว

    ਪਸ਼ੂ ਆਪਣੇ ਦੋਨਾਂ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਕਰਦੇ ਆ ਕੱਟੀ ਹੋਵੇ ਜਾਂ ਕੱਟਾ ਲੋਕ ਧੀਆਂ ਵਿੱਚ ਫਰਕ ਕਰਦੇ ਹਨ

  • @jogagill2445
    @jogagill2445 2 ปีที่แล้ว

    ਮੱਝਾ ਦਾ ਵੀ ਦਿਮਾਗ ਹੁੰਦਾ ਹੈ ਪਰ ਅਸੀਂ ਲੋਕ ਮੱਝਾਂ ਨੂੰ ਪਿਟੋਸਿਨ ਦੇ ਟੀਕੇ ਲਗਾ ਕੇ ਕਿਓਂ ਉਹਨਾਂ ਦੀ ਮੱਤ ਮਾਰਦੇ ਹਾਂ?

  • @harpalkang5514
    @harpalkang5514 2 ปีที่แล้ว

    Waheguru.ji 🙏 waheguru ji 🙏 waheguru ji 🙏 waheguru ji 🙏

  • @mandmand9107
    @mandmand9107 2 ปีที่แล้ว +2

    Satnam waheguru ji

  • @SamSung-ld3jy
    @SamSung-ld3jy 2 ปีที่แล้ว +1

    V.good

  • @saarvsingh5372
    @saarvsingh5372 2 ปีที่แล้ว

    Prabhu is majj nu aasheesh deve amen

  • @GurvinderSingh-qe4mn
    @GurvinderSingh-qe4mn 2 ปีที่แล้ว

    veeeeeeeery gooooooooood massage

  • @tirathsingh6539
    @tirathsingh6539 2 ปีที่แล้ว

    ❤️❤️ ਸਲਾਮ 🙏🙏

  • @paragmittal7759
    @paragmittal7759 2 ปีที่แล้ว

    ਇਨਸਾਨ ਨੂੰ ਵੀ ਇਸ ਮੱਝ ਤੋਂ ਕੁੱਛ ਸਿੱਖ ਲੈਣਾ ਚਾਹੀਦਾ ਹੈ ਖਾਸ ਕਰ ਲੀਡਰਾ ਨੂੰ

  • @AvtarSingh-pn9ns
    @AvtarSingh-pn9ns 2 ปีที่แล้ว +1

    Wah kiya baat hai

  • @mannigoraya7577
    @mannigoraya7577 2 ปีที่แล้ว +4

    Waheguru ji 🙏

  • @gurdevsinghkhela3534
    @gurdevsinghkhela3534 2 ปีที่แล้ว

    ਜਾਨਵਰ ਤਾ ਜਾਨਵਰ ਦੀ ਮੱਦਦ ਕਰ ਦਿੰਦਾ ਪਰ ਿੲਨਸਾਨ ਇਨਸਾਨ ਦੀ ਮੱਦਦ ਨਹੀ ਕਰਦਾ

  • @davinderpal9512
    @davinderpal9512 2 ปีที่แล้ว

    Very nice 🙏 🌹 💖

  • @kawalsahota4283
    @kawalsahota4283 2 ปีที่แล้ว

    👍👍👍👍👍👍👍 very good

  • @AjeetSingh-bg5vw
    @AjeetSingh-bg5vw 2 ปีที่แล้ว

    V good 🙏🏼🙏🏼🙏🏼🙏🏼🙏🏼🙏🏼👌👍💪💌

  • @GurmeetSingh-hr8hs
    @GurmeetSingh-hr8hs 2 ปีที่แล้ว

    Amazing nature so swèet 💛💛

  • @kulwinderjhinjer1712
    @kulwinderjhinjer1712 2 ปีที่แล้ว

    Very nice👍

  • @parmjitgill4158
    @parmjitgill4158 2 ปีที่แล้ว

    Bahut wadya lagi ji vedio

  • @pritamjitkaur1274
    @pritamjitkaur1274 2 ปีที่แล้ว +2

    Waheguru waheguru ji

  • @mahabirsing3079
    @mahabirsing3079 2 ปีที่แล้ว +3

    🙏🙏 waheguru ji

  • @JarnailSingh-no2py
    @JarnailSingh-no2py 2 ปีที่แล้ว

    Great

  • @rajinderjitsingh506
    @rajinderjitsingh506 2 ปีที่แล้ว

    ਵਾਹਿਗੁਰੂ ਇਬੋ ਪਤਾ ਚੱਲਦਾ ਹੈ ਕੀਪਛੂਵੀ ਦਿਆਂ ਕਰਦੇ ਹਨ

  • @jagjitsingh2402
    @jagjitsingh2402 2 ปีที่แล้ว

    Very good

  • @budhsingh5747
    @budhsingh5747 2 ปีที่แล้ว

    ਜਾਨਵਰ ਲੱਖ ਗੁਣਾ ਚੰਗੇ ਹਨ ਇਨਸਾਨਾ ਤੋ

  • @rupindersinghshergill9307
    @rupindersinghshergill9307 2 ปีที่แล้ว

    WAHEGURU JI 🙌WAHEGURU JI 🙌WAHEGURU JI 🙌WAHEGURU JI 🙌WAHEGURU JI 🙌🙏WAHEGURU JI 🙌

  • @Gursewak321
    @Gursewak321 2 ปีที่แล้ว

    Very very very nice

  • @maluisaortega7732
    @maluisaortega7732 2 ปีที่แล้ว +1

    Wow 😍 🐂🐂🐂😍😍😍👏👏👏👏👏👏👏

  • @navtejkhosa7210
    @navtejkhosa7210 2 ปีที่แล้ว

    Waheguru meaher rahke sarbat te ji

  • @nd1132
    @nd1132 2 ปีที่แล้ว

    wow amazing ....👏👏👏👏👏👏👏👏👏👏👏👏👏👏👏👏

  • @goodjob3876
    @goodjob3876 2 ปีที่แล้ว

    Good👌

  • @manpreet4331
    @manpreet4331 2 ปีที่แล้ว +1

    ਲੱਗਦਾ ਤਾ ਪੱਥਰ ਆ

  • @JaspalSingh-mo5iv
    @JaspalSingh-mo5iv 2 ปีที่แล้ว +2

    Janwar janwar da dard samjd a but insaan insaan da dard nahi samjda.... 😔

  • @SunilKumar-pd4ep
    @SunilKumar-pd4ep 2 ปีที่แล้ว

    Very good 👍

  • @deshrajinsan6535
    @deshrajinsan6535 2 ปีที่แล้ว

    Oh wow😲

  • @manisahota3673
    @manisahota3673 2 ปีที่แล้ว +2

    Waheguru ji

  • @jasvirkaursidhu1627
    @jasvirkaursidhu1627 2 ปีที่แล้ว +1

    Good 👍 animals

  • @balvirlandra7727
    @balvirlandra7727 2 ปีที่แล้ว

    ੴੴੴ

  • @SurinderSingh-bm5gu
    @SurinderSingh-bm5gu 2 ปีที่แล้ว

    Sade leaders nu sikhna chahida hai es majh to ki kise di help kis tra krni chahidi hai

  • @jodhsingh4534
    @jodhsingh4534 2 ปีที่แล้ว

    Waheguru ji waheguru ji waheguru ji

  • @KuldipSingh-bc5pp
    @KuldipSingh-bc5pp 2 ปีที่แล้ว

    Ik khabar nu kitna lamba khichde ne 🤔🙏🏻🙏🏻🙏🏻🙏🏻

  • @rajinderpal9428
    @rajinderpal9428 2 ปีที่แล้ว

    Good job 👍

  • @HardeepKaur-wf1jx
    @HardeepKaur-wf1jx 2 ปีที่แล้ว

    Boht vadea

  • @parasparas9827
    @parasparas9827 2 ปีที่แล้ว

    ਕਿਹਾ ਦਿਮਾਗ਼ ਹੈ ਇਸ ਮਝ ਦਾ

  • @ranjitmand3342
    @ranjitmand3342 2 ปีที่แล้ว

    Madam apda nuksan karan ton binaa kiwe maddad kar sakde oh das deo plz

  • @PrinceSingh-vs8dh
    @PrinceSingh-vs8dh 2 ปีที่แล้ว

    😊😊😊😊😊😍😍😍😍bande nalo changene lanbar

  • @davinderrana1194
    @davinderrana1194 2 ปีที่แล้ว

    Government nu sikhhna chahida

  • @jindersinghjindersingh8402
    @jindersinghjindersingh8402 2 ปีที่แล้ว

    Wha ji wha

  • @jaswinderpal3025
    @jaswinderpal3025 2 ปีที่แล้ว

    Wow g kya bat ha

  • @mantabsinghmantab1074
    @mantabsinghmantab1074 2 ปีที่แล้ว

    But vadia video shakan the Lorre ansaneet AK man wali gal ਜਾਨਵਰ no

  • @ManjeetSingh-eu3ig
    @ManjeetSingh-eu3ig 2 ปีที่แล้ว

    Waheguru ji ne manu bacha laya ma bura nahi c ji mare nal kasae ne dekha kata c

  • @AngrejSingh-uo3ec
    @AngrejSingh-uo3ec 2 ปีที่แล้ว

    God aa g

  • @subhashchand-hm7gv
    @subhashchand-hm7gv 2 ปีที่แล้ว

    Waheguru

  • @mootpineadajijju1868
    @mootpineadajijju1868 2 ปีที่แล้ว +1

    SAANU MAAN AA EH MZZ TE

  • @gurbanivicharstudio3596
    @gurbanivicharstudio3596 2 ปีที่แล้ว

    Maj te kashuya dono friends ne

  • @ruksar2658
    @ruksar2658 2 ปีที่แล้ว +1

    Nyc

  • @mohinderkaur7867
    @mohinderkaur7867 2 ปีที่แล้ว

    Very nice