BABBU MAAN INTERVIEW || RJ JASSI || DIL TE NA LAYIN || Video by MOODY PHOTOGRAPHY

แชร์
ฝัง
  • เผยแพร่เมื่อ 28 ม.ค. 2025

ความคิดเห็น • 818

  • @meetbabbumaandafan6599
    @meetbabbumaandafan6599 16 วันที่ผ่านมา +82

    ਬੱਬੂ ਮਾਨ ਦੀਆਂ ਗੱਲਾਂ ਸੁਣ ਕੇ ਕੁਝ ਸਿੱਖਣ ਨੂੰ ਹੀ ਮਿਲਦਾ ਹੈ ਉਸਤਾਦ ਜੀ

  • @bobbychahal8654
    @bobbychahal8654 16 วันที่ผ่านมา +74

    ਇੰਤਜ਼ਾਰ ਕਰਾਉਂਦੇ ਕਰਾਉਂਦੇ ਕਰ ਹੀ ਦਿੱਤੀ ਅਪਲੋਡ ❤ਧੰਨਵਾਦ ਬਾਈ ਜੀ Rj jassi ❤

    • @AmanjitButtar
      @AmanjitButtar 16 วันที่ผ่านมา +5

      Bahut jyada wait si ji, is Interview di vi 😊

    • @bobbychahal8654
      @bobbychahal8654 15 วันที่ผ่านมา +4

      @@AmanjitButtar ਗੱਲਾਂ ਵੀ ਬਹੁਤ ਪਿਆਰੀਆਂ ਹੁੰਦੀਆਂ ਬਾਈ ਦੀਆਂ ਤੇ ਆਉਣ ਵਾਲੇ ਚੰਗੇ ਮਾੜੇ ਟਾਈਮ ਬਾਰੇ ਵੀ ਦੱਸ ਜਾਂਦਾ

    • @AmritpalsinghKhalsa-m6y
      @AmritpalsinghKhalsa-m6y 15 วันที่ผ่านมา +4

      ​@@AmanjitButtarbilkul bai ji main 4 din ton boht vari search karlya ajj ayi

  • @YadwinderSingh-eg4lw
    @YadwinderSingh-eg4lw 16 วันที่ผ่านมา +139

    ਕਿੰਨੇ ਦਿਨਾਂ ਤੋਂ ਸਰਚ ਕਰ ਰਿਹਾ ਸੀ ਅੱਜ ਆ ਇ ਗਿਆ ਲਵ ਯੂ ਬੇਈਮਾਨ ❤

  • @satgurmaan6480
    @satgurmaan6480 13 วันที่ผ่านมา +5

    ਬਾਈ ਬਹੁਤ ਤਰਕ ਨਾ ਗੱਲਾ ਕਰਦਾ ਕੋਈ ਤੋੜ ਨੀ 20 ਸਾਲਾਂ ਤੋਂ ਬਾਈ ਜੀ ਦੇ ਗੀਤ ਤੇ ਫਿਲਮਾ ਦੇਖ ਦਿਆ ਕੋਈ ਚੀਜ਼ ਉਣੀ ਹੋਵੇ ਬਹੁਤ ਖੁਸ਼ੀ ਹੁੰਦੀ ਆ ਦਿਲ ਖੁਸ਼ ਹੋ ਜਾਂਦਾ ਵੀਰ ਜੱਸੀ ਜੀ , ਬਾਈ ਮਾਨ ਸਾਬ੍ਹ ਦਾ ਕੋਈ ਕਨਟੈਕਟ ਦਿਉ ਜਾਂ ਮੇਰਾ ਮੈਸਜ ਲਾਓ ਬਹੁਤ ਸਾਲਾਂ ਤੋਂ ਮਿਲਨ ਦੀ ਤਮਨਾ ----ਜੱਸੀ ਵੀਰ ਤਹੋਡਾ ਬਹੁਤ ਧੰਨਵਾਦੀ ਹੋਵਾਂਗਾ❤

  • @Ajnabi-0007
    @Ajnabi-0007 15 วันที่ผ่านมา +6

    ਬੱਬੂ ਮਾਨ ਦੀ ਸੋਚ ਤੇ ਗੀਤ ਨੂੰ ਸਮਝਣਾ ਬੱਚਿਆ ਦੇ ਵੱਸ ਦੀ ਗੱਲ ਨਹੀਂ 🔥

  • @gurmeet643
    @gurmeet643 16 วันที่ผ่านมา +89

    ਕਿਸਾਨ ਬਿਨਾਂ ਦਾਣੇ ਨੀ ਤੇ BABBU MAAN ਤੋਂ ਬਿਨਾਂ ਗਾਣੇ ਨੀ ❤

  • @ReshamMaann
    @ReshamMaann 15 วันที่ผ่านมา +11

    Legendary Babbu Maan ❤❤🎉🎉

  • @Amritpalsingh-qs8ed
    @Amritpalsingh-qs8ed 16 วันที่ผ่านมา +38

    ਬਾਈ ਦੀਆਂ ਗੱਲਾਂ ਸੁਨਣ ਦਾ ਵੀ ਅਲੱਗ ਹੀ ਨਜ਼ਾਰਾ 👌👌

    • @AmanjitButtar
      @AmanjitButtar 16 วันที่ผ่านมา +1

      💯💯👌

  • @GurpreetSinghBalvinder
    @GurpreetSinghBalvinder 16 วันที่ผ่านมา +43

    babbuਮਾਨਦੇਫੈਨਲਵਾਉਹਾਜ਼ਰੀ❤️

  • @yaar_defaulter
    @yaar_defaulter 16 วันที่ผ่านมา +59

    ਬਾਈ ਹੁਣ ਹਥਿਆਰਾ ਤੇ ਐਲਬਮ ਆਉਣ ਦੇ ਅੱਜ ਦੇ ਟਾਈਮ ਦੇ ਮਿਊਜ਼ਿਕ ਨਾਲ਼❤❤❤ #babbumaanfan

  • @mnjtsingh0911
    @mnjtsingh0911 16 วันที่ผ่านมา +35

    ਪੂਰਾ ਸਵਾਦ ਆ ਗਿਆ 🎉❤ ਇੱਕ ਕਿਤਾਬ ਜਿੰਨਾ ਅਸਰ ਹੋਇਆ ਮਾਨ ਸਾਬ ਦੀਆਂ ਗੱਲਾਂ ਦਾ ❤

  • @IvanRussian007
    @IvanRussian007 15 วันที่ผ่านมา +11

    Legendary babbu maan,,album ਬਹੁਤ ਸੋਹਣੀ ਹੈ,, mild melody ਜੇ ਮਿੱਠੇ ਜੇ ਗਾਣੇ ਨੇ,,,

  • @beimaan_shera
    @beimaan_shera 16 วันที่ผ่านมา +20

    ❤ਉਸਤਾਦ ਐਵੇ ਨੀ ਦੁਨੀਆ ਕਹਿੰਦੀ ❤✍️ਲਿਖ਼ਤ, ਅਵਾਜ਼, ਸਮਝ, ਗਿਆਨ 🌹ਸ਼ਬਦ ਵੀ ਘੱਟ ਨੇ ਸਿਫ਼ਤ ਵਿੱਚ 🙏

    • @mjrgujjar4916
      @mjrgujjar4916 14 วันที่ผ่านมา

      ਲਵ ਯੂ ਮਾਨ 😘😘😘

    • @Gamesvideos-m4k
      @Gamesvideos-m4k 13 วันที่ผ่านมา

      ❤❤shi gall aa verr

  • @SukhwinderSingh-wq5ip
    @SukhwinderSingh-wq5ip 10 วันที่ผ่านมา +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @BossMusica-cu8nl
    @BossMusica-cu8nl 16 วันที่ผ่านมา +23

    ਚੜਦੇ ਜੋਬਨ ਨੇ ਇਕ ਦਿਨ ਢਲ ਜਾਨਾ
    ਹੋਜੂ ਮਿੱਟੀ ਮਿੱਟੀ ਆਖ਼ਿਰ
    ਜਲ ਜਾਣਾ 🔥

  • @ravinderwarring01
    @ravinderwarring01 10 วันที่ผ่านมา +1

    ਬੱਬੂ ਮਾਨ ਜਾਨ ਆ ❤

  • @ruvalnk
    @ruvalnk 15 วันที่ผ่านมา +3

    Real living legend respected babbu mann saaab ❤

  • @navtejnavi3747
    @navtejnavi3747 16 วันที่ผ่านมา +22

    ਹੋਰਾਂ ਦੇ ਤਾਂ ਗੀਤ ਹਿੱਟ ਹੁੰਦੇ ਆ ਬਾਈ
    ਪਰ ਤੇਰੇ ਤਾਂ ਇੰਟਰਵਿਊ ਵੀ ਹਿੱਟ ਹੁੰਦੇ ਆ ❤❤❤

  • @MontyHarika
    @MontyHarika 16 วันที่ผ่านมา +20

    Kine time toh w8 kr rahe c rojj dekhde c search krke ajj upload krti thnks bai

    • @babbumaanfan8555
      @babbumaanfan8555 16 วันที่ผ่านมา +3

      Mai aap yaar thak gya c lab lab k

  • @gurindersingh-xb9tz
    @gurindersingh-xb9tz 15 วันที่ผ่านมา +4

    ਸੱਚ ਆ ਗੱਲਾ ਬਾਈ ਦੀਆਂ ਅੱਗੇ ਇੱਦਾ ਹੀ ਹੋਣਾ ,ਬਾਈ ਜੋਂ ਕਹਿ ਦਿੰਦਾ ਸੱਚ ਹੁੰਦਾ , ਬਹੁਤ ਵਧੀਆ ਗੱਲਾਂ ਕੀਤੀਆ ,ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @Balwinder_07146
    @Balwinder_07146 16 วันที่ผ่านมา +8

    ਤੇਰੀ ਜ਼ਿੰਦਗੀ ਸਾਦਗੀ ਭਰੀ, ਮੇਰੀ ਏ ਰੰਗੀਨ ਸੋਹਣਿਆ. ਮੇਰੀ ਉਡਾਰੀ ਸਾਗਰਾਂ ਤੋਂ ਪਾਰ ਹੈ, ਥੋੜ੍ਹੀ ਐ ਜ਼ਮੀਨ ਸੋਹਣਿਆ. ਖ਼ਤ ਵੀ ਨਾ ਪਾਈਂ ਹਾਣੀਆਂ, ਖ਼ਾਬਾਂ ਚ ਨਾ ਆਈਂ ਹਾਣੀਆਂ. ਦਿਲ ਤੇ ਨਾ ਲਾਈ ਹਾਣੀਆਂ. ਖ਼ਾਬਾਂ ਚ ਨਾ ਆਈਂ ਹਾਣੀਆਂ, ਹੁਣ ਨਾ ਬੁਲਾਈ ਹਾਣੀਆਂ, ਹੁਣ ਕੇਹਂਦੀ ਮੈ ਚੱਲੀ ਆ.....

  • @balbeimaan3048
    @balbeimaan3048 10 วันที่ผ่านมา

    Love U Ustad Ji ❤❤

  • @AmanDeep-lo3zx
    @AmanDeep-lo3zx 14 วันที่ผ่านมา +1

    ਬੱਬੂ ਮਾਨ ਨਹੀਂ ਕਿਸੇ ਨੇ ਬਣ ਜਾਣਾ,🌹🌹💯⚖️🙏💐🥰
    ਬੜਾ ਸੁਲਝਿਆ ਹੋਇਆ ਵਿਦਵਾਨ ਵੀ ਹੈ ਬਾਈ ਆਪਣਾ, ਬੜਾ ਕੁਝ ਸਿੱਖਣ ਨੂੰ ਮਿਲਦਾ ਹੈ, ਬਾਈ ਦੀਆਂ ਗੱਲਾਂ ਤੋਂ,
    ਆਪਾਂ ਬਾਈ ਜੀ ਦੇ ਨਿਮਾਣੇ ਫੈਨ, ਮਾਨਸਾ ਆਲ਼ੇ ❤😊🥰💐🙏⚖️💯🌹

  • @sonnysidhu1096
    @sonnysidhu1096 15 วันที่ผ่านมา +2

    ਗੀਤਾਂ ਤੋਂ ਜਿਆਦਾ ਗੱਲਾ ਉਸਤਾਦ ਜੀ ਦੀਆਂ ਸੁਣਣ ਨੂੰ ਜੀ ਕਰਦਾ ਕਿਉਂਕਿ ਉਸਤਾਦ ਦੀਆਂ ਗੱਲਾਂ ਵਿੱਚ ਅਨਰਜੀ ਐਨੀ ਆ ਤਾਹੀ ਤਾਂ ਉਸਤਾਦ ਦੇ ਫ਼ੈਨ ਆ ਲਵ ਯੂ ਉਸਤਾਦ ਜੀ 🎉🎉🎉

    • @ThebRar-no3nk
      @ThebRar-no3nk 15 วันที่ผ่านมา

      Geet ta hun fudu aa mai v interview hi sunda hun😅

  • @sukhratainda4942
    @sukhratainda4942 10 วันที่ผ่านมา

    ਉਸਤਾਦ ਬੰਦੇ ..ਸਿਰਾ ਲੋਕ....love u ਬੇਈਮਾਨ

  • @AmandeepDeep-ww1qi
    @AmandeepDeep-ww1qi 16 วันที่ผ่านมา +4

    Respect babbu maan Sir ❤

  • @ZindagiZindabad8
    @ZindagiZindabad8 14 วันที่ผ่านมา

    ਬਹੁਤ ਦਿਨਾਂ ਤੋਂ ਲਗਾਤਾਰ search ਕਰ ਰਿਹਾ ਸੀ,,,,
    ਦੂਜੀ ਗੱਲ ਬਾਈ ਤੁਹਾਡੇ ਸਵਾਲ ਹੋਰ ਅੱਛੇ ਹੋ ਸਕਦੇ ਸੀ,, ਮੇਹਨਤ ਕਰਦੇ ਰਹੋ ,,,,,,,
    ਬੱਬੂ ਮਾਨ ਜੀ ਨੂੰ ਬਹੁਤ ਬਹੁਤ ਪਿਆਰ

  • @jagseerjaggi485
    @jagseerjaggi485 16 วันที่ผ่านมา +8

    ਮਾਨ ਸਾਹਿਬ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਨੇ

  • @kaddurai5579
    @kaddurai5579 14 วันที่ผ่านมา +1

    ਮਾਨ ਸਾਬ ਦੀਆ ਗੱਲਾਂ ਜੀ ਕਰਦਾ ਸੁਣੀ ਜਾਈਏ❤❤

  • @GaganSingh-jt1tq
    @GaganSingh-jt1tq 15 วันที่ผ่านมา +1

    Love ਯੂ mann sabh ਕੋਈ ਸ਼ਬਦ ਹੀ ਹੈਨੀ ਬੱਬੂ ਲਈ ਤਰੀਫ ਲਈ

  • @jaswinderjassa2637
    @jaswinderjassa2637 15 วันที่ผ่านมา +5

    ਬੱਬੂ ਮਾਨ ਦੇ 2 ਗੀਤ ਹੋਰ ਜ਼ਿਆਦਾ ਹਿੱਟ ਹੋ ਜਾਂਦੇ ਜੇ ਟੀਵੀ ਤੇ ਐਂਡ ਚਲਾ ਦਿੰਦਾ , ਵਧੀਆ ਸਿੰਗਰ ਆ 🎁

  • @lavi_maan121
    @lavi_maan121 16 วันที่ผ่านมา +15

    Clips nu skip kr dinda si ah show di wait si ❤️❤️ bhut vadiya gallan, dil kush ho geya,❤zero ਕੰਟਰੋਵਰਸੀ ❤️

  • @JagmalgirJagmalgir
    @JagmalgirJagmalgir 15 วันที่ผ่านมา +1

    ਰੂਹ ਨੂੰ ਸਕੂਨ ਦੇਣ ਵਾਲਾ ਸਮਾਨ ਸਾਡਾ ਬੱਬੂ ਮਾਨ ❤

  • @navtejnavi3747
    @navtejnavi3747 16 วันที่ผ่านมา +25

    ਬਾਈ ਆਉਣ ਵਾਲੇ ਸਮੇਂ ਬਾਰੇ ਜਿਹੜੀ ਵੀ ਭਵਿੱਖ ਬਾਣੀ ਕਰਦਾ ਹੁਣ ਹੈਰਾਨੀਜਨਕ ਹੁੰਦੀ ਐ ਤੇ ਸੱਚ ਵੀ ਹੋ ਜਾਂਦੀ ਐ ਜਿਵੇਂ 6G ਦੀ ਗੱਲ ਕੀਤੀ ਆ ਸੱਦ ਕੇ ਜਾਈਏ ਮਾਨਾ ਤੇਰੇ ਤੋ ਲਵ ਯੂ ਬਾਈ ਜੀ ❤❤❤❤❤

    • @mgarry9603
      @mgarry9603 15 วันที่ผ่านมา +2

      Shi gl veer❤

    • @jagseersinghkhokhar1334
      @jagseersinghkhokhar1334 12 วันที่ผ่านมา

      ਵੀਰ ਉਹ ਦੁਨੀਆ ਦੀ ਖਬਰ ਰੱਖਦਾ, ਕਿਉੰਕਿ ਉਹ ਗੀਤਕਾਰ ਵੀ ਹੈ। ਵੈਸੇ ਜਾਪਾਨ 7 ਜੀ ਟੈਸਟ ਕਰ ਚੁੱਕਿਆ। ਸ਼ਾਇਦ ਉੱਥੇ ਚੱਲ ਵੀ ਰਿਹਾ ਹੋਵੇ।

  • @passionateshayar
    @passionateshayar 16 วันที่ผ่านมา +14

    ਗੱਲਾਂ ਦੇ ਵਿਚ ਤਰਕ ਬੜਾ 🎶✍🏻❤️

  • @Sks.107
    @Sks.107 14 วันที่ผ่านมา +7

    मै तो बबु मान जी को गायक ही मानता था बेशक वे बहुत अच्छे गायक है पर साथ ही इन्हे विज्ञान भाषा और अपने इतिहास संस्कृती का भी बहुत ज्ञान है । आज के समय मे एसा व्यक्तित्व कम ही नजर आता है । बहुत अच्छे आप जमीनी हकीकत सें भी वाकिफ है ।

  • @malhirai3183
    @malhirai3183 14 วันที่ผ่านมา +7

    ਦੁਨੀਆਂ ਦਾ ਸੱਬ ਤੋ ਵੱਧ ਗਿਆਨ ਉਸਤਾਦ ਬੱਬੂ ਮਾਨ ਕੋਲ ਹੈ ਕੋਈ ਤੋੜ ਨਹੀਂ, ਜ਼ਿੰਦਾਬਾਦ ❤❤❤

  • @babbusharma5
    @babbusharma5 16 วันที่ผ่านมา +5

    Kant love you babbu maan jind jann

  • @KamalDhiman-l7i
    @KamalDhiman-l7i 16 วันที่ผ่านมา +8

    ਬਹੁਤ ਵਦੀਆਂ ਮਾਨ ਸਾਬ

  • @Balwinder_07146
    @Balwinder_07146 16 วันที่ผ่านมา +8

    Live king of punjabi music ਇੰਡਸਟਰੀ ❤❤

  • @sukhjeetchahal9236
    @sukhjeetchahal9236 16 วันที่ผ่านมา +4

    Mitra di jaan khant ala maan ❤

  • @royaljatt.435
    @royaljatt.435 16 วันที่ผ่านมา +4

    Maan saab ❤🎉❤🎉

  • @manjindersingh1525
    @manjindersingh1525 11 วันที่ผ่านมา

    Love you jattttttaaa ❤❤❤❤

  • @vijay6901rajpoot
    @vijay6901rajpoot 16 วันที่ผ่านมา +8

    Bhai ji Sade nal Hoya a sab Jo Bhai ne 10 12 Saal vich likhya love you maan saab

  • @mandeepsandhu3436
    @mandeepsandhu3436 16 วันที่ผ่านมา +25

    ਏਕਮ ਮੇਰੀ ਪਸੰਦੀਦਾ ਫ਼ਿਲਮ ❤❤❤ ਏਕਮ ੨ ਜ਼ਰੂਰ ਬਣਾਓ ਬਾਈ ਜੀ ❤❤❤

  • @manjotsingh5627
    @manjotsingh5627 8 วันที่ผ่านมา

    1 ਸਕਿੰਟ ਅੱਖ ਕੰਨ ਨਹੀਂ ਬੰਦ ਹੋਏ ਮੇਰੇ ਮਾਨ ਸਾਬ ਦੀ ਇੰਟਰਵਿਊ ਕਰਕੇ love uu maan saab ❤❤

  • @brarchotianwala4405
    @brarchotianwala4405 15 วันที่ผ่านมา +2

    ਗੱਲਾਂ ਸੁਣ ਕੇ ਵੱਖਰਾ ਈ ਨਜਾਰਾ ਆਂਉੰਦਾ ਬਾਈ ਦੀਆਂ ਤੇ ਬਹੁਤ ਕੁਝ ਸਿੱਖਣ ਨੂੰ ਮਿਲ਼ਦਾ👍

  • @sandeeprajvi402
    @sandeeprajvi402 16 วันที่ผ่านมา +17

    ਹਮੇਸ਼ਾ ਹੀ ਤੁਹਾਡੇ ਵੱਲੋਂ ਕੀਤੀ ਹੋਈ ਗੱਲਬਾਤ ਦਾ ਇੰਤਜ਼ਾਰ ਰਹਿੰਦਾ ਹੈ ਕਿ ਕਦੋਂ ਸਾਡੇ ਤੱਕ ਆਵੇ❤

  • @manvirgosal9090
    @manvirgosal9090 16 วันที่ผ่านมา +4

    Maan Saab ♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️

  • @khantwalajatt
    @khantwalajatt 16 วันที่ผ่านมา +7

    ਉਸਤਾਦ ਲੋਕ ❤ 🔥

  • @khantwalajatt
    @khantwalajatt 16 วันที่ผ่านมา +13

    ਲਵ ਯੂ ਮਾਨ ਸਾਬ ਵਾਹਿਗੁਰੂ ਮੇਹਰ ਕਰੇ ❤❤

  • @AmritAulakh-rd9cm
    @AmritAulakh-rd9cm 16 วันที่ผ่านมา +6

    ਬੱਬੂ ਮਾਨ ❤

  • @yudhvirsingh2482
    @yudhvirsingh2482 12 วันที่ผ่านมา

    ਸਦਾ ਬਹਾਰ ਬਾਈ❤ ਬੱਬੂ ਮਾਨ ❤ ਜੀ 👏👏

  • @buntydeol84
    @buntydeol84 15 วันที่ผ่านมา +1

    ਸਹਿਜ ਸੁਭਾਅ ਸੁਲਝਿਆ ਇਨਸਾਨ ਆ ਬੱਬੂ ਮਾਨ ਬਾਈ

  • @ShivkKumar-e5v
    @ShivkKumar-e5v 16 วันที่ผ่านมา +5

    ❤maan saab ❤

  • @rlekhi8754
    @rlekhi8754 16 วันที่ผ่านมา +8

    Meri Jaan Mere Babbu Maan Ji Love You So Much Meri Jaan Babbu Maan Ji

  • @ArunKumar-p5f7b
    @ArunKumar-p5f7b 14 วันที่ผ่านมา

    ਬਹੁਤ ਵਧੀਆ ਨਤੀਜੇ ਹੱਨ ਬਾਈ ਦੇ

  • @ਜਸਪਾਲ-ਸਿੰਘ-ਮਿਆਣੀ
    @ਜਸਪਾਲ-ਸਿੰਘ-ਮਿਆਣੀ 16 วันที่ผ่านมา +19

    ਸਤਿੰਦਰ ਸੱਤੀ ਵਾਲੀ ਵੀ ਅਪਲੋਡ ਕਰੋ ਜੀ

  • @AmanDeep-zd3ux
    @AmanDeep-zd3ux 16 วันที่ผ่านมา +3

    ਬੱਬੂ ਮਾਨ ਬਾਈ ਦੀ ਸੋਚ ਬਹੁਤ ਵੱਡੀ ਆ ❤❤❤

  • @MandeepSandhu-k2z
    @MandeepSandhu-k2z 16 วันที่ผ่านมา +4

    Always proud legend Bai Babu maan ji.

  • @DavinderjitSingh-n8m
    @DavinderjitSingh-n8m 13 วันที่ผ่านมา +1

    ਇਹ ਲੋਕ ਲੱਗਦਾ ਹੀ ਨਈ ਜਿਵੇਂ ਇਹ ਧਰਤੀ ਤੇ ਰਹਿੰਦੇ ਹੋਣ , ਏਨਾ ਗਿਆਨ ਇਹਨਾਂ ਕੋਲ ਅਸੀਂ ਤੇ ਕੁਜਵੀ ਨਈ ਪੜ੍ਹਿਆ,

  • @arshgill3294
    @arshgill3294 15 วันที่ผ่านมา +3

    We Love Babbu Maan ❤️ 💕

  • @rajeshbawa98722
    @rajeshbawa98722 16 วันที่ผ่านมา +5

    ਡੂੰਘੀਆਂ ਗੱਲਾਂ ਵੀ ਕਰਦਾ ਬੇਈਮਾਨ ਉਸਤਾਦ ਦਾ ਇੰਟਰਵਿਯੂ ਦੇਖ ਕੇ ਸਿੱਖਣ ਨੂੰ ਕੁਝ ਪੱਕਾ ਮਿਲ਼ਦਾ

  • @SukhJandu-h1i
    @SukhJandu-h1i 13 วันที่ผ่านมา

    Love u babbu maan Saab ji ☺️🥰🥰

  • @amansaini7178
    @amansaini7178 13 วันที่ผ่านมา

    Maan saab❤❤❤❤

  • @Beimaan-q4n
    @Beimaan-q4n 16 วันที่ผ่านมา +4

    ਵੀਰ ਜੀ ਬੁਹਤ ਜਿਆਦਾ ਵੇਟ ਸੀ ❤❤

  • @SukhvirSingh-m7v
    @SukhvirSingh-m7v 16 วันที่ผ่านมา +3

    Jad tak saah maan nu suna ❤

  • @Balwinder_07146
    @Balwinder_07146 16 วันที่ผ่านมา +4

    ਉਸਤਾਦ ਜੀ 🎉❤

  • @buntydeol84
    @buntydeol84 15 วันที่ผ่านมา +1

    ਲੈਜਡ ਜੱਟ ਆ ਬੱਬੂ ਮਾਨ ਬਾਈ ❤

  • @gurjeet_jhinjer2811
    @gurjeet_jhinjer2811 16 วันที่ผ่านมา +8

    Jassi 👍🏼👍🏼
    Bhut questions vdia puchhe sade dil di gll c

  • @sapindersingh-v8q
    @sapindersingh-v8q 16 วันที่ผ่านมา +5

    All time king babbu maan ♥️

  • @santyjatt1984
    @santyjatt1984 15 วันที่ผ่านมา +1

    Maan saab ਕਿਸਾਨ ਮਜ਼ਦੂਰ ਜਥੇਬੰਦੀਆਂ ❤

  • @Preet_bajheri
    @Preet_bajheri 16 วันที่ผ่านมา +9

    Ustad ji dia gallan boht sohnia hundia gyan bharian

  • @JassaSidhu-m7u
    @JassaSidhu-m7u 15 วันที่ผ่านมา +2

    I love BABBU MAAN ❤

  • @vikramjeetsingh5698
    @vikramjeetsingh5698 13 วันที่ผ่านมา

    Bubumaan sahab zindbad Haryana good 👍❤❤❤❤❤❤

  • @Parminder-g1n
    @Parminder-g1n 14 วันที่ผ่านมา +3

    Eh gallan harek nu samjh ni sakda maan saab ji uchi soch de Malik ❤❤❤❤❤❤

  • @inderjitsinghPB32
    @inderjitsinghPB32 15 วันที่ผ่านมา +1

    ❤❤❤❤ Babbu Maan ❤️❤️❤️❤️

  • @mobilerepaires
    @mobilerepaires 16 วันที่ผ่านมา +3

    Yr bai diya galan sun dea pta nahi lgya kdo time lang gya ❤

  • @skfilms703
    @skfilms703 14 วันที่ผ่านมา +1

    Love u ustaad ji

  • @AmanjitButtar
    @AmanjitButtar 16 วันที่ผ่านมา +5

    Very nyc 😊 Conversation Living⭐Legend Babbu Maan👑❤

  • @Americaaalw
    @Americaaalw 15 วันที่ผ่านมา +1

    MAAN SAAB KRKE POORI VIDEO DEKHI swaad aagya Kina kuj Sikhn nu v Milea. maan saab love uhhhh❤❤

  • @AnkushGrover-k3c
    @AnkushGrover-k3c 15 วันที่ผ่านมา +3

    Love u ustaad ji❤

  • @hardeepgill3941
    @hardeepgill3941 11 วันที่ผ่านมา

    Baut vadiya ji 🎉🎉

  • @jalwindersidhu3741
    @jalwindersidhu3741 13 วันที่ผ่านมา

    Maan saab ❤

  • @gaganpreet9146
    @gaganpreet9146 11 วันที่ผ่านมา

    Pure❤️

  • @GurpreetSingh-n8x5p
    @GurpreetSingh-n8x5p 16 วันที่ผ่านมา +5

    ਅੱਤ 🎉

  • @garrysingh2442
    @garrysingh2442 15 วันที่ผ่านมา +1

    Ustd ji❤

  • @bipanpreet7412
    @bipanpreet7412 10 วันที่ผ่านมา

    Rj jasshi y❤

  • @MandeepSandhu-k2z
    @MandeepSandhu-k2z 16 วันที่ผ่านมา +3

    Bahut vadia galla dil krda sunni java bai ji.

  • @satinderpalsingh9705
    @satinderpalsingh9705 11 วันที่ผ่านมา

    Mazza aaa janda 22 Di interview sun k bahut kuj sikhn nu mil janda ❤❤

  • @khantwalajatt
    @khantwalajatt 16 วันที่ผ่านมา +3

    ਬਹੁਤ ਵਧੀਆ ❤❤❤❤

  • @jasvindersingh6089
    @jasvindersingh6089 16 วันที่ผ่านมา +4

    10 12 saal dil te na layi yaar puraane ghaint song ❤

  • @kulwinderbrar2537
    @kulwinderbrar2537 13 วันที่ผ่านมา

    Legend babbu maan ji ustad ji love you so much ❤❤❤

  • @manindersingh6319
    @manindersingh6319 16 วันที่ผ่านมา +6

    main b bhut dinna to search kar rihha c❤

  • @skeducators5058
    @skeducators5058 16 วันที่ผ่านมา +4

    Thank you, Jassi Bhai!

  • @rajebabbu530
    @rajebabbu530 16 วันที่ผ่านมา +6

    Love u baai ji ❤❤❤❤

  • @navdeepsingh-to9ip
    @navdeepsingh-to9ip 16 วันที่ผ่านมา +4

    Thanku rj bai 🎂❤️

  • @sunnybadesha9030
    @sunnybadesha9030 15 วันที่ผ่านมา

    ਚੜ੍ਹਦੀ ਕਲਾ ਦਾ ਪ੍ਰਤੀਕ ਬੱਬੂ ਮਾਨ ❤️💐🙏

  • @manindersingh6319
    @manindersingh6319 15 วันที่ผ่านมา +4

    maan diya gaaln da koi tood nai y g 3 baar sunn ke samj aa rahiya❤

  • @agamsingh1091
    @agamsingh1091 16 วันที่ผ่านมา +5

    Proud of legend persnalty❤❤❤